ਪਾਕਿਸਤਾਨ ਤੋਂ ਵਾਪਸ ਮੁੜਨ ਨੂੰ ਕਰਦਾ ਨੀ ਦਿਲ Punjabi Travel Couple | Ripan Khushi Pakistan Tour । Wahga

Sdílet
Vložit
  • čas přidán 25. 11. 2022
  • In this video you can see my journey Pakistan to India.
    Local markeet of lahore, Shahi Qila Lahore, Pakistan.
    Yatra Shri Nankana Sahib, Panja Sahib Pakistan, #lahore
    Kashmir Travel Series Link:
    • Beauty of Kashmir
    Tibet China Border Series Link:
    • Tibet & China Border
    Ladakh & Kashmir Series Link:
    • Kashmir & Leh-Ladakh
    Yatra Hemkunt Sahib Series Link:
    • Yatra Hemkunt Sahib
    Kartarpur Sahib Pakistan Series Link:
    • Kartarpur sahib Pakistan
    Punjab Border Tour Series Link:
    • ਬਾਈ ਗੱਗੂ ਗਿੱਲ ਦੇ ਘਰ । ...
    Rajasthan Travel Series Link:
    • Rajasthan Travel Vlog
    All India Tour Series Link:
    • All India Trip
    Tour of Middle India Series Link:
    • Middle India
    If you like this video then please Subscribe our channel.
    And you can also follow us on social media. All links given below.
    Instagram - / ripankhushichahal
    Facebook - / punjabitravelcouple
    @Punjabi Travel Couple
    #Pakistantour #lahore #punjabitravelcouple
    #Punjab #RipanKhushi #PunjabiCouple #PunjabiCoupleVlogs

Komentáře • 691

  • @gurpreetsinghsidhu9861
    @gurpreetsinghsidhu9861 Před rokem +165

    ਬਹੁਤ ਵਧੀਆ ਜੀ ਪਾਕਿਸਤਾਨੀ ਪੰਜਾਬੀ ਵੀਰ ਵੀ ਬਹੁਤ ਹਸਮੁੱਖ ਨੇ ਵਾਹਿਗੁਰੂ ਜੀ ਦੋਨਾ ਪੰਜਾਬਾ ਨੂੰ ਚੜਦੀ ਕਲਾ ਵਿੱਚ ਰੱਖੇ

    • @gurisingh4914
      @gurisingh4914 Před rokem +3

      @gandharamuslim8630 ਰ ਲ

    • @lalitdixit2378
      @lalitdixit2378 Před 10 měsíci

      Ye log jo Hindu aur sikho ki ladkiyo ko utha ke le jate he uske bare me tera kiya khna he

    • @saiboutique7869
      @saiboutique7869 Před 9 měsíci

      ​@@lalitdixit2378😂😂 seraf hindu dharm ke ladko ka la jata ta

  • @user-mw3fh5qs3q
    @user-mw3fh5qs3q Před rokem +78

    ਆਪ ਨੇ ਸਾਰੇ ਗੁਰਧਾਮਾਂ ਦੇ ਦਰਸ਼ਨ ਕਰਵਾਏ ਬਹੁਤ ਬਹੁਤ ਧੰਨਵਾਦ ਬੇਟਾ ਜੀ।ਚੜ੍ਹਦੀ ਕਲਾ ਰਹੇ।

  • @daljeet376
    @daljeet376 Před rokem +25

    ਅਬੀਰਾ ਖਾਨ ਤੁਹਾਨੂੰ ਬਹੁਤ ਸਾਰਾ ਪਿਆਰ ਵਾਹਿਗੁਰੂ ਇਹ ਮੁਹੱਬਤ ਹਮੇਸ਼ਾ ਬਣਾਈ ਰੱਖਣ

  • @sukhravi6815
    @sukhravi6815 Před rokem +82

    ਅਸੀਂ ਖੁਸ਼ ਕਿਸਮਤ ਹਾਂ ਅਸੀਂ ਪੰਜਾਬੀ ਹਾਂ ਦੋਨੋ ਪੰਜਾਬ ਅਮਰ ਰਹਿਣ ਪੰਜਾਬੀ ਜਿਦਾੰਬਾਦ ।God bless both Punjab

    • @skvlogpunjabi1806
      @skvlogpunjabi1806 Před rokem +3

      Kushi tusi bhut vdea vlog banae lehnde Punjab de .first time de vlog👍👍 kushi g jdo aamira India aunge jroor dsna

    • @mjamil3043
      @mjamil3043 Před rokem

      Love 💕 you ok

    • @IrfanBacher
      @IrfanBacher Před rokem

      ap ay ho bahot khoshi ki bt hy.... dua hy ap log with family members atay raha krooo❤❤❤...
      respect and love for our wada Punjab ❤❤

  • @user-xn1qm4ql8y
    @user-xn1qm4ql8y Před rokem +64

    ਆਬੀਰਾ ਭੈਣ ਜੀ ਦੀ ਆਵਾਜ ਬਹੁਤ ਵਧੀਆ ਆ

  • @thankyoutube2826
    @thankyoutube2826 Před rokem +38

    ਰੱਬ ਦਿਲ ਵਿੱਚ ਆ ਲੋਕੀ ਬਾਹਰ ਲੱਭ ਦੇ ਨੇ,
    ਲਾਹੌਰ ,ਲਹਿੰਦਾ ਪੰਜਾਬ,ਚੜ੍ਹ ਦੇ ਪੰਜਾਬ ਦੀ ਬੁੱਕਲ ਵਿੱਚ ਹੀ ਆ ਪਰ ਪਤਾ ਨੀ ਕਿਉ ਇਸ ਨੂੰ ਦੇਖਣ ਲਈ ਵੀਜੇ ਲੱਗਦੇ ਨੇ
    🥺🥺🥺🥺😘🥰😍😍😍🥳🥳🥳😭😭

    • @Dilshansingh1234
      @Dilshansingh1234 Před 6 měsíci

      Mera ve Dil krda Jaan nu ❤❤❤ main ve jana PR ja nhi skdi 🎉🎉❤❤😢😢

  • @aksandhu344
    @aksandhu344 Před rokem +31

    ਦੀਦੀ ਬਹੁਤ ਆਨੰਦ ਆਇਆ ਇਹ ਪਾਕਿਸਤਾਨ ਵਾਲੇ ਵਲੌਗ ਦੇਖ ਕੇ ਸਚੀ 🙏🙏🙏

  • @MannatandAshmeet0911
    @MannatandAshmeet0911 Před rokem +23

    ਖੁਸ਼ੀ ਬੇਟਾ ਤੇਰਾ ਬਹੁਤ ਧੰਨਵਾਦ ਕਰਦੇ ਹਾਂ ਐਨੀ ਮਸੂਮੀਅਤ ਅੇਨੀਆ ਸੋਹਣੀਆਂ ਗੱਲਾਂ ਤੇ ਏਨੇ ਸੋਹਣੇ ਦਰਸ਼ਨ ਕਰਵਾਏ ਗੁਰੂ ਧਾਮਾਂ ਦੇ🙏🙏🥰😇

  • @baljitrandhawa8705
    @baljitrandhawa8705 Před rokem +32

    ਆਬੀਰਾ ਭੈਣ ਜੀ ਬਹੁਤ ਵਧੀਆ ਰੱਬ ਤੁਹਾਨੂੰ ਸਦਾ ਚਡ਼ਦੀ ਕਲਾਂ ਵਿੱਚ ਰੱਖਣ ਜੀ

  • @varindersingh6181
    @varindersingh6181 Před rokem +79

    ਖ਼ੁਸ਼ੀ ਤੇਰਾ ਦੇਣ ਨੀ ਦੇ ਸਕਦੇ ਅਸੀਂ ਜੌ ਤੁਸੀ ਗੁਰੂ ਧਾਮਾਂ ਦੇ ਦਰਸ਼ਨ ਕਰਾਏ ਸੱਚੀ ਦਿਲ ਤੋਂ ,❣️❣️❣️❣️❣️❣️❣️🙏🙏🙏🙏

  • @sumanrandhawa8977
    @sumanrandhawa8977 Před rokem +12

    ਬਹੁਤ ਬਹੁਤ ਵਧੀਆ ਲੱਗਾ ਵਲੋਂਗ ਵੇਖ ਕੇ 👌 ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਖੁਸ਼ੀ ਭੈਣ ਨੇ ‌ ਗੁਰਦੁਆਰਾ ਸਾਹਿਬ ਦੇ ਬਹੁਤ ਵਧੀਆ ਦਰਸ਼ਨ ਕਰਵਾਏ ਧੰਨਵਾਦ 🙏 ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 👌👍

  • @jitendersingh-gs9bi
    @jitendersingh-gs9bi Před rokem +24

    love u pakistan from germany 🇩🇪🇩🇪🇩🇪

    • @princessdora9030
      @princessdora9030 Před rokem +2

      O really 😊I also love Germany 🇩🇪❤️🇵🇰❤️😉

  • @jagjeetsingh6049
    @jagjeetsingh6049 Před rokem +3

    ਚੰਗ਼ੀ ਧਰਤੀ ਚੰਗ਼ੇ ਲੋਕ ਨਹਿਰੂ ਵਰਗੇ ਦੱਲਿਅਾ ਨੇ ਅੱਡ ਅੱਡ ਕਰਤੇ

  • @DSR888
    @DSR888 Před rokem +16

    ਪਾਕਿਸਤਾਨ ਦੇ ਸਾਰੇ vlogs ਬਹੁਤ ਸੋਹਣੇ ਸੀ ।
    ਤੇ ਏਥੋਂ ਦੇ ਲੋਕ ਵੀ ਬਹੁਤ ਚੰਗੇ ਨੇ 🙏🙏

  • @JagjeetSingh-nj7xj
    @JagjeetSingh-nj7xj Před rokem +19

    Bahut vadiya....
    Thanks to nasir dhillon, abira khan, vikas paa ji ... For warm welcome given to our sister..

  • @sonu_warval
    @sonu_warval Před rokem +43

    ਬਹੁਤ ਹੀ ਸ਼ਾਨਦਾਰ ਸਫਰ ਰਿਹਾ ਪਾਕਿਸਤਾਨ ਦਾ...ਸੱਚਮੁੱਚ ਦਿਲ ਬਾਗੋ ਬਾਗ ਹੋ ਗਿਆ ਸਾਡਾ ਆਪਣਾ ਲਹਿੰਦਾ ਪੰਜਾਬ ਦੇਖ ਕੇ 👍👍🤗🤗😍😍

  • @sawaransingh1948
    @sawaransingh1948 Před rokem +15

    ਖੁਸ਼ੀ ਭੈਣ ਤੁਸੀਂ ਬਹੁਤ ਵਧੀਆ ਕੀਤਾ ਇਹ ਵੀਡੀਓ ਬਣਾ ਕੇ ਸਾਨੂੰ ਘਰ ਬੈਠਿਆਂ ਨੂੰ ਸਾਰੇ ਗੁਰਧਾਮਾਂ ਦੇ ਦਰਸ਼ਨ ਕਰਾ ਦਿੱਤੇ, ਵਾਹਿਗੁਰੂ ਜੀ ਤੁਹਾਨੂੰ ਚੱੜਦੀ ਕਲਾ ਬਖਸ਼ਿਸ਼ ਕਰੇ,,

  • @gursharnsingh1180
    @gursharnsingh1180 Před rokem +10

    ਵਾਹਿਗੁਰੂ ਨੇ ਤੁਹਾਡੀ ਯਾਤਰਾ ਸਫ਼ਲ ਕਰਾਈ ਏਸੇ ਤਰ੍ਹਾਂ ਅੱਗੇ ਤੋਂ ਵੀ ਵੀਡੀਓ ਬਣਾਉਂਦੇ ਰਿਹਾ ਕਰੋ ਜੀ ਧੰਨਵਾਦ ਜੀ

  • @babasomasinghji3026
    @babasomasinghji3026 Před rokem +8

    ਬਹੁਤ ਬਹੁਤ ਧੰਨਵਾਦ ਭੈਣ ਖੁਸ਼ੀ ਸਚਮੁੱਚ ਹੀ ਖੁਸੀ ਆ ਵਾਹਿਗੁਰੂ ਜੀ ਆਪ ਜੀ ਨੂੰ ਤੇ ਆਪ ਜੀ ਦੇ ਪਰਿਵਾਰ ਨੂੰ ਸਦਾ ਹੀ ਖੁਸ਼ ਰੱਖੇ ਬਹੁਤ ਬਹੁਤ ਧੰਨਵਾਦ ਜੀ ਵਲੋਂ ਬਾਬਾ ਸੋਮਾ ਸਿੰਘ ਭੂਰਿਆ ਵਾਲੇ ਤਰਨਤਾਰਨ ਤੋਂ

  • @chamkorsingh158
    @chamkorsingh158 Před rokem +14

    ਅਬੀਰਾ ਖ਼ਾਨ ਕਿੰਨੀਂ ਸੋਹਣੀ ਆ ਖੁਸ਼ੀ ਦੀਦੀ ਅਬੀਰਾ ਖ਼ਾਨ ਨੂੰ ਜਾਲਦੀ ਇੰਡੀਆ ਬੁਲਾਂ ਲੋ ਅਸੀਂ ਵੀ ਅੰਬੀਰਾਂ ਭੈਣ ਨੂੰ ਮਿਲ ਲਵਾਂਗੇ ਆ ਵਾਲ਼ੀ ਸੰਗਤ ਪਾਕਿਸਤਾਨ ਜਾ ਰਹੀ ਆ

  • @globalvillage3788
    @globalvillage3788 Před rokem +21

    Punjab te Punjabi zindabad.... Love n respect from Pakistan Punjab

  • @jassi.tv6860
    @jassi.tv6860 Před rokem +6

    ਬਾਬਾ ਨਾਨਕ ਜੀ ਨੇ ਆਪਦੀ ਯਾਤਰਾ ਸਫ਼ਲ ਕੀਤੀ ਬਹੁਤ ਵਧੀਆ ਲੱਗਾ ਹਰ ਵੀਡੀਓ ਦੇਖਕੇ ਗੁਰੂ ਘਰਾ ਦੇ ਦਰਸ਼ਨ ਦੀਦਾਰੇ ਕਰਕੇ ਵਹਿਗੁਰੂ ਜੀ ਸਰਬਤ ਦਾ ਭਲਾ ਕਰਨ

  • @amreekkaur4136
    @amreekkaur4136 Před rokem +11

    ਵਾਹਿਗੁਰੂ ਲਹਿੰਦੇ ਚੜਦੇ ਪੰਜਾਬ ਦੀ ਚੜਦੀ ਕਲਾ ਰੱਖੇ ਤੇ ਵਾਹਿਗੁਰੂ ਸਰਹੱਦਾ ਨੂੰ ਖਤਮ ਕਰੇ ॥

  • @SukhwinderSingh-wq5ip
    @SukhwinderSingh-wq5ip Před rokem +5

    ਬਹੁਤ ਵਧੀਆ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ, ਸਰਬੱਤ ਦਾ ਭਲਾ

  • @butasinghpunia4648
    @butasinghpunia4648 Před rokem +9

    🇵🇰🇵🇰🇵🇰🇵🇰Pakistani lok sachi vadya ne sister gg

  • @alirazanaseerahmad2522
    @alirazanaseerahmad2522 Před rokem +8

    یہ ہمارا حق تھا حق ہے کہ ہم اورسیز کو پیار دے کسی کو ہم سے کوئی گلہ شکوہ نہ ہو

  • @manajoban3734
    @manajoban3734 Před rokem +6

    ਸਤਿ ਸ੍ਰੀ ਅਕਾਲ ਖੁਸ਼ੀ ਭੈਣ ਬਹੁਤ ਵਧਿਆ ਲੱਗੇ ਸਾਰੇ ਵਲੋਗ ਸਾਨੂੰ ਤੁਸੀ ਘਰੇ ਬੈਠੇ ਆ ਨੂੰ ਹੀ ਸਾਰੇ ਗੁਰੂਦੁਆਰੇ ਦੇ ਦਰਸ਼ਨ ਕਰਵਾਏ ਤੁਹਾਡਾ ਬਹੁਤ ਬਹੁਤ ਧੰਨਵਾਦ ਭੈਣ ਵੀਰ ਜੀ ਤੁਹਾਡਾ ਵੀ ਧੰਨਵਾਦ ਤੁਸੀ ਖੁਸ਼ੀ ਭੈਣ ਨੂੰ ਭੇਜਿਆ ਤੇ ਅਸੀ ਇਨਾ ਕੁਝ ਵੇਖ ਸਕੇ ਵਾਹਿਗੁਰੂ ਮਿਹਰ ਕਰਨ

  • @gursharanjeetkaur5469
    @gursharanjeetkaur5469 Před rokem +10

    ਬਾਬੇ ਨਾਨਕ ਹਰ ਖੁਸ਼ੀ ਦੋਵੇਂ ਬੇਟਾ❤❤🎉🎉

  • @nishansinghdhillon1034
    @nishansinghdhillon1034 Před rokem +6

    ਵਾਹਿਗੁਰੂ ਜੀ ਖੁਸ਼ੀ ਤੈਨੂੰ ਬਹੁਤ ਤਰੱਕੀ ਬਖਸ਼ੇ।ਮੇਰੀ ਦਿਲੌ ਅਰਦਾਸ ਹੈ।🙏🙏🙏🙏🙏

  • @jagsirsingh5430
    @jagsirsingh5430 Před rokem +9

    ਖੁਸ਼ੀ ਮੇਰੇ ਮਾਮਾ ਜੀ ਦੀ ਲੜਕੀ ਵੀ ਤੁਹਾਡੇ ਨਾਲ ਯਾਤਰਾ ਤੇ ਪਾਕਿਸਤਾਨ ਗਏ ਸਨ

  • @manjeetmahal1673
    @manjeetmahal1673 Před rokem +10

    Welcome back ਖੁਸ਼ੀ ਬਹੁਤ ਸੋਹਣੇ ਦਰਸ਼ਨ ਕਰਵਾਏ ਤੁਸੀਂ ਦਿਲ ਤੋਂ ਧੰਨਵਾਦ ਤੁਹਾਡਾ ਸਾਰਾ ਪੰਜਾਬ ਦੇਖਣ ਨੂੰ ਮਿਲਿਆ ਲਾਹੌਰ ਵੀ ਦੇਖਿਆ ਤੁਸੀਂ ਨਾ ਹੁੰਦੇ ਤਾਂ ਅਸੀਂ ਕਿੱਥੇ ਦੇਖਣਾ ਸੀ ਲਵ ਯੂ ਤੁਹਾਨੂੰ ਦੋਨਾਂ ਨੂੰ ਪਰਮਾਤਮਾ ਤੁਹਾਡੀ ਜ਼ੋਰੀ ਸਲਾਮਤ ਰੱਖੇ

    • @kamalpreetsingh5858
      @kamalpreetsingh5858 Před rokem

      Sister jaruri nahi sub kuch vlog he way. Tusi suit nahi dekhe kadi. Jay dekhe nay taih. Lehnde Punjab wal tusi vlog ch ohna nu keh rahay ho. Paise inch karo. Sister ek vloger Pakistan di jo nall way tuhade tusi fir we oh live minta kerde firde paye ho. Tuhanu kisi nay invite nahi kita sade kol aayo. Koi nahi janda tuhanu ohte. Tusi app dasse firde paye ho maih chadde Punjab toh aayi ha. Ki izat de rahay ho Punjab nu tusi. Sister paise laih jande vipen toh tusi. Ehyo Jay Kam on vlog ch na karo jis vich sub punjabiya da Dil dukhe. Ehna we ki Rona ho gaya ki tusi 1 person de guest ho. Ohnu vlog ch he luti jao. Pehla tusi apna status nall he dekho tuhade nall Punjab da status we hai. Tuhade toh eh umeed nahi si. Tuhanu jina saahu samaj de si. Tusi ohna nichay Tak uter aaye. Apne vlog jarur dekhna pichlay. Ki mazak bana aaye tusi Punjab da. Suit taih culcher nall Sadghi nahi hundi. Ander toh nichay pan Tak ja sakde ho tusi. Kadi nahi sochya si maih tusi eh sub ker sakde ho. Maan hunda tusi Abhera sister nu apne paise nall suit laih Kay dende. Tusi ki laih Kay Dene si. Tusi vlog ch he ohna da mazak banade paye ho. Nasir dhillon paji sorry veer ji 🙏
      Eh vlog walay Sanu nahi pata si ehyo Jay Kam karan gay. Paji ehna dena ki si. Ulta vlog ch mazak banade firde rahay. Nasir paji asi Punjab di taraf toh maffi mangde ha. Pata nahi ehna di keho ji soch way. Paji Punjab chado India cho koi we lehnde Punjab ch aawe oh sub di respect karuga. Sunya bahut si jo dhake hunde nay oh Ander toh kehyo jay ho sakde nay. Vipan paji India walya da ehna we jameer nahi Marya jo sharam saar de hadda he paar ker dewe. Tusi 1 waar nahi sochya tusi vlog jarur karde ho per jo ker rahi sister vlog ch Pakistan ch sub Indian da mazak bana rahi way. Paji Jay paise hon tahoyo behjya karo kithay.
      Mang mang Kay laih rahi way. Kehna bahut kuch si per sharam ker leyo. Tusi vloger ho India de Malik nahi. Jo marzi karde firo
      Besharam de we hadh paar ker ditiya sister ehna attitude

  • @europeanbeauti7642
    @europeanbeauti7642 Před rokem +2

    ਮੇਰਾ ਬਾਬਾ ਨਾਨਕ ਦੋਵੇ ਪੰਜਾਬਾ ਤੇ ਕਿਰਪਾ ਰੱਖੇ ਤੇ ਇਹਨਾ ਰਾਜਨੀਤਿਕਾ ਤੋ ਦੂਰ ਰੱਕੇ

  • @ParamjeetKaur-hj4hb
    @ParamjeetKaur-hj4hb Před rokem +5

    Shane Punjab Punjab de Beti Khushi Always ChardiKala Welcome Back Home 🙏🙏

  • @vickyabab1200
    @vickyabab1200 Před rokem +17

    ਤੁਸੀਂ ਵੀ ਜਲਦੀ ਚੜ੍ਹਦੇ ਪੰਜਾਬ ਆਓ ਜੀ ਅਸੀਂ ਤੁਹਾਡਾ ਦਿਲੋਂ most welcome ਕਰਾਂਗੇ ਜੀ, ਹਾਸੇ ਮਜ਼ਾਕ ਇਵੇਂ ਹੀ ਚੱਲਦੇ ਰਹਿਣ ਜੀ👍💕💕😆

  • @Mahi17968
    @Mahi17968 Před rokem +4

    Always loves our Pakistani brothers and sisters ❤️❤️❤️🙏🙏🙏 Love from Punjab India ❤️❤️❤️🙏🙏🙏

  • @gurvindersinghbawasran3336

    Sare vera nu te bhena nu bahut bahut piyar muhabat te sat Sri akal ji 🙏🏻 waheguru ji sade dono desha vich piyar muhabat da rista banai rakhan 🙏🏻❤️

  • @imaankaur8309
    @imaankaur8309 Před rokem +39

    Asli Purana Punjab Pakistan Ch hai(Area wise, historical buildings and Culture)India vala Punjab(Punjab,Haryana,Himachal Pradesh).Bahoot dukh Hunda vekh k.Aun valia generations lai Kuch Nahi shadna ehna.WAHEGURU ji mehar Karan🙏🙏

    • @amanpreetsinhamanpreet3002
      @amanpreetsinhamanpreet3002 Před rokem

      @@MahboobAlam-et8je tusi mule sikha de dushman ho tere Kom nal dosti mere lun te tusi mule gadar ho

    • @narendersingh7396
      @narendersingh7396 Před rokem

      @@MahboobAlam-et8je mahboob saab
      Guzarish aey ki comment dobara parho ji
      Baaji ney Pakistan di tareef kiti aa
      Naale
      Afsos kita aey ki.hindustan punjab nu barbad kar riya aey

    • @talwindersingh463
      @talwindersingh463 Před 10 měsíci

      Pakistsni. Darame. Baz. Yar. Mar. Lok. Pkistsn. Sikh. No. Saf. Sikh. Laday. No. Saf. So. Sad. 😭😭😭😭

  • @dalbirsinghsingh8144
    @dalbirsinghsingh8144 Před rokem +2

    ਬਹੁਤ ਹੀ ਵਧੀਆ ਵਾਹਿਗੂਰ ਮੇਅਰ ਕਰੀਓ ਫੇਰ ਪੰਜਾਬ ਦੇ ਮੇਲ ਹੋ ਜਾਣ

  • @suhaibsheikh6375
    @suhaibsheikh6375 Před rokem +22

    Khushi,please make a video on ur experience in pakistan to motivate more indians towards travelling

  • @rajudhiman3527
    @rajudhiman3527 Před rokem +15

    ਅਸੀਂ ਖੁਸ਼ਕਿਸਮਤ ਵਾਲੇ ਆ ਕਿ ਅਸੀਂ ਵੀ ਬਰਨਾਲੇ ਰਹਿਣੇ ਆ ਪਰ ਹੁਣ ਅਸੀਂ ਵੀ ਪਾਕਿਸਤਾਨ ਨੂੰ ਜਾਣਾ ਇਕ ਨਾ ਇਕ ਦਿਨ 😊😛

  • @maqsoodali3776
    @maqsoodali3776 Před rokem +26

    Enjoying watching this video,, as Punjabi how we respect and love our guest example you guys are watching,,, be united for peace and love between India and Pakistan 👍🤗❤️🇵🇰☮️🇮🇳❤️🇵🇰☮️🇮🇳❤️🇵🇰☮️🇮🇳❤️👈

  • @parmjitkaurwaheguruji5292

    ਸਤਿ ਸ੍ਰੀ ਅਕਾਲ ਖੁਸ਼ੀ ਭੈਣ🥰 ਤੇਰਾ ਬਹੁਤ ਬਹੁਤ ਬਹੁਤ ਧੰਨਵਾਦ 🥰🙏

  • @janjua.2937
    @janjua.2937 Před rokem +17

    Allah pak kuash abad rakhay behan ap ko 🇵🇰🇵🇰🤲

  • @muneebali245
    @muneebali245 Před rokem +55

    proud to be Punjabi

    • @iyi4322
      @iyi4322 Před rokem +2

      Me too. 😍

    • @kamalpreetsingh5858
      @kamalpreetsingh5858 Před rokem +1

      Sister jaruri nahi sub kuch vlog he way. Tusi suit nahi dekhe kadi. Jay dekhe nay taih. Lehnde Punjab wal tusi vlog ch ohna nu keh rahay ho. Paise inch karo. Sister ek vloger Pakistan di jo nall way tuhade tusi fir we oh live minta kerde firde paye ho. Tuhanu kisi nay invite nahi kita sade kol aayo. Koi nahi janda tuhanu ohte. Tusi app dasse firde paye ho maih chadde Punjab toh aayi ha. Ki izat de rahay ho Punjab nu tusi. Sister paise laih jande vipen toh tusi. Ehyo Jay Kam on vlog ch na karo jis vich sub punjabiya da Dil dukhe. Ehna we ki Rona ho gaya ki tusi 1 person de guest ho. Ohnu vlog ch he luti jao. Pehla tusi apna status nall he dekho tuhade nall Punjab da status we hai. Tuhade toh eh umeed nahi si. Tuhanu jina saahu samaj de si. Tusi ohna nichay Tak uter aaye. Apne vlog jarur dekhna pichlay. Ki mazak bana aaye tusi Punjab da. Suit taih culcher nall Sadghi nahi hundi. Ander toh nichay pan Tak ja sakde ho tusi. Kadi nahi sochya si maih tusi eh sub ker sakde ho. Maan hunda tusi Abhera sister nu apne paise nall suit laih Kay dende. Tusi ki laih Kay Dene si. Tusi vlog ch he ohna da mazak banade paye ho. Nasir dhillon paji sorry veer ji 🙏
      Eh vlog walay Sanu nahi pata si ehyo Jay Kam karan gay. Paji ehna dena ki si. Ulta vlog ch mazak banade firde rahay. Nasir paji asi Punjab di taraf toh maffi mangde ha. Pata nahi ehna di keho ji soch way. Paji Punjab chado India cho koi we lehnde Punjab ch aawe oh sub di respect karuga. Sunya bahut si jo dhake hunde nay oh Ander toh kehyo jay ho sakde nay. Vipan paji India walya da ehna we jameer nahi Marya jo sharam saar de hadda he paar ker dewe. Tusi 1 waar nahi sochya tusi vlog jarur karde ho per jo ker rahi sister vlog ch Pakistan ch sub Indian da mazak bana rahi way. Paji Jay paise hon tahoyo behjya karo kithay.
      Mang mang Kay laih rahi way. Kehna bahut kuch si per sharam ker leyo. Tusi vloger ho India de Malik nahi. Jo marzi karde firo
      Besharam de we hadh paar ker ditiya sister ehna attitude

  • @muhammadsharif1209
    @muhammadsharif1209 Před rokem +31

    Proud to be punjabi thanks for coming Pakistan love you khushi gi

    • @kamaljit2806
      @kamaljit2806 Před rokem +5

      Pak people are very humble

    • @ubaidbaloch
      @ubaidbaloch Před rokem +4

      @@kamaljit2806 bus dukh yahi hy k Indian humen bahot ghlt samjhty hen

    • @kamaljit2806
      @kamaljit2806 Před rokem +1

      @@ubaidbaloch Veer g dona country da media bhut nafrat paida kr riha. Khushi de vlogs ne das ditta k Pak log bhut wadhia nature de ne.
      Meri dili isha hai k main Pak awan

    • @ubaidbaloch
      @ubaidbaloch Před rokem

      @@kamaljit2806 most welcome very

    • @ubaidbaloch
      @ubaidbaloch Před rokem

      @JHAJJ Ye na ap kah skty ho na men q k kulbhusan bh to yahan sy mila hy wo kam hy sarkaron k or ap ki media ka hr Pakistani ko esy bata rhy jesy hum handook lekr paida hoty hen or khilono ki jagah bombs sy khelty hen

  • @laddisingh7926
    @laddisingh7926 Před rokem +4

    Baba nanak dove punjaba nu chardikala ch rakhe ese tra milaunda rhe dove punjaba de punjabia nu dila vich saanjh bani rhe pyar bnia rhe🙏🙏🙏🙏

  • @dharmindersekhon9680
    @dharmindersekhon9680 Před rokem +1

    ਬਹੁਤ ਬਹੁਤ ਧੰਨਵਾਦ ਭੈਣ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਵਾਏ,,

  • @drsarvjeetbrarkundal2858
    @drsarvjeetbrarkundal2858 Před rokem +12

    ਜੀ ਅਾਂਿੲਅਾਂ ਨੂੰ .ਹਰ ਪਾਸੇ ਖੁਸ਼ੀ ਹੀ ਖੁਸ਼ੀ ਰਿਪਨ ਅਤੇ ਖੁਸ਼ੀ ....

  • @amanpreet980
    @amanpreet980 Před rokem +11

    Mam ਤੁਹਡਾ ਬਹੁਤ ਬਹੁਤ ਧੰਨਵਾਦ 🙏 ਐਨਾ ਸੋਹਣਾ ਸਫ਼ਰ ਕਰਵਾਉਣ ਲਈ ❤️❤️

  • @daljeet376
    @daljeet376 Před rokem +3

    ਕਾਸ਼ ਇਹਨਾਂ ਰਾਹਵਾਂ ਤੇ ਸਾਰੇ ਹੀ ਆ ਜਾ ਸਕਣ

  • @parwinderkaur4413
    @parwinderkaur4413 Před rokem +7

    Soooooo nice…..friendship has no boundaries 👍👍👍👍

  • @schoolgam5106
    @schoolgam5106 Před rokem +2

    ਬਹੁਤ ਬਹੁਤ ਧੰਨਵਾਦ ਖੁਸ਼ੀ ਭੈਣ ਜੀ। ਤੁਸੀਂ ਸਾਨੂੰ ਘਰ ਬੈਠਿਆ ਨੂੰ ਦਰਸ਼ਨ ਕਰਵਾਏ ਹਨ। God bless you.

  • @NirmalSingh-ln2po
    @NirmalSingh-ln2po Před rokem +7

    ਵਾਹਿਗੁਰੂ ਜੀ ਮੇਹਰ ਕਰਨ ਜੀ ਖੁਸ਼ੀ ਬੇਟਾ ਜੀ

  • @gurdavsingh1952
    @gurdavsingh1952 Před rokem +6

    ਐਨਾ ਪਿਆਰ ਅੱਖਾਂ ਵਿੱਚੋਂ ਨੀਰ ਆ ਗਿਆ

  • @khawarsaeedqurashi
    @khawarsaeedqurashi Před rokem +16

    To all our Indian students, we Pakistanis request you to come to Pakistan once, then you will get so much love that you will wish to come to Pakistan again and again. Some news channels have created hatred between us.

  • @sukhdevsingh4796
    @sukhdevsingh4796 Před rokem +14

    Waheguru jio Kripa karo aap jio Pakistan Sade guru Sahib ji da home 🌸🌺💐🇺🇦🇺🇦🇺🇦🇺🇦🇺🇦🤲🤲🤲🤲🤲🤲🤲🤲🤲🤲🤲🤲🤲

    • @palwindersingh3731
      @palwindersingh3731 Před rokem

      Bhut asha lag riha dono PUNJABA da piar bania rahe Sidhe hi raste te vappar khul jaan ta kini khusi mildi rahe.

    • @palwindersingh3731
      @palwindersingh3731 Před rokem

      Nasir veere da thanks khushi nu look after karan da so much respect pakistani veera Abira bhen da vi

  • @HarwinderSingh-me1tr
    @HarwinderSingh-me1tr Před rokem +1

    ਗੁਰੂ ਧਾਮ ਦੇ ਦਰਸਾਨ ਕਰਵਾਏ ਖੁਸੀ ਭੈਣ ਜੀ ਬਹੁਤ ਬਹੁਤ ਧੰਨਵਾਦ

  • @sukhdevkhan4430
    @sukhdevkhan4430 Před rokem

    ਬਹੁਤ ਮੁਬਾਰਕਾਂ ਖੁਸ਼ੀ ਭੈਣੇ ਕੱਲੀ ਨੇ ਜਿਹੜੇ ਸਾਨੂੰ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਉਜਾਗਰ ਕੀਤਾ ਬਹੁਤ ਧੰਨਵਾਦ ਖੁਸ਼ੀ ਭੈਣੇ ਬਿਸਟ ਔਫ ਲੱਕ

  • @swarnjeetsinghbhatia4143

    Very nice video. I also thanx to lovely Pakistanis punjabi 's who gave extrem love to Khushi .Abira khan is also reQuested to come india

  • @sukhjeetsingh5448
    @sukhjeetsingh5448 Před rokem +7

    Waheguru ji Dona Punjab da appsi milap banai rakhna 🙏

  • @SinghGill7878
    @SinghGill7878 Před rokem +1

    ਸਾਰੇ ਵਲੋਂਗ ਬੜੀ ਰੀਝ ਨਾਲ ਦੇਖੇ ਖੁਸ਼ੀ ਭੈਣ ਦੇ ਇਹਦਾ ਕਾਰਨ ਸੀ ਗੁਰੂ ਧਾਮਾ ਦੇ ਦਰਸ਼ਨ ਦੀਦਾਰੇ ਅਤੇ ਪਹਿਲੀ ਵਾਰ ਖੁਸ਼ੀ ਵੱਲੋਂ ਵਲੌਗ ਬਣਾਉਣੇ ਵਾਹਿਗੁਰੂ ਜੀ ਸਦਾ ਚੜਦੀ ਕਲਾ ਕਰਨ ਜੀ 🙏🙏🌹🌹🌹🌹

  • @jasmeetsingh1982
    @jasmeetsingh1982 Před rokem +3

    ਅਸੀ ਵੀ ਪੰਜਾਬ ਰਹੇ ਕੇ ਤੁਹਾਡੇ ਨਾਲ ਸਾਰੇ ਗੁਰੂ ਘਰਾਂ ਦੇ ਦਰਸ਼ਨ ਕੀਤੇ ਸ਼ੁਰੂ ਤੋ ਲੈਕੇ ਅਖੀਰ ਤੱਕ ਅਸੀਂ ਤੁਹਾਡੇ ਨਾਲ ਅਤੇ ਲਹਿੰਦੇ ਪੰਜਾਬ ਨੂੰ ਛੱਡਣਾ ਬੁਹਤ ਹੀ ਔਖਾ ਲਗ ਰਿਹਾ ਸੀ

  • @KASHIFKHAN-qk1pv
    @KASHIFKHAN-qk1pv Před rokem +1

    Sister welcome to Pakistan like from 🇵🇰🇺🇸

  • @sarbjitramgharia7287
    @sarbjitramgharia7287 Před rokem +10

    Proud to be punjabi 🙏🙏

  • @rickysingh3156
    @rickysingh3156 Před rokem +4

    Sab to best 💯tour Pakistan da. Bht hi vadiya.. Laga... Thanks🙏🙏🙏🙏 you🙏🙏

  • @sarbjeetsinghkotkapuracity7206

    ਖੁਸ਼ੀ ਬੇਟਾ ਜੀ ਤੁਸੀਂ ਬਹੁਤ ਹੀ ਵਧੀਆ ਕੀਤਾ ਜੀ ਜੇਹੜਾ ਪਾਕਿਸਤਾਨ ਦੇ ਆਪਣੇ ਭੈਣ ਭਰਾਵਾਂ ਦੇ ਦਰਸ਼ਨ ਕਰਵਾਏ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀਆ ਕਲਾ ਵਿੱਚ ਰੱਖਣ ਜੀ 🌹🌹🙏

  • @ranjitkaur2802
    @ranjitkaur2802 Před rokem +5

    Mera v bhut dil krda jan nu paksan

  • @fatehveersingh4026
    @fatehveersingh4026 Před rokem +8

    Bhut vdia videos c di tusi bhut sohna describe kita hrik jagah nu te bhut vdia lga otho de loka Thanu ina pyar dita abira di te jo veere shasan aye Thanu sare bhut hasmukh ne baba g kirpa bnayi rakhn tuhade sab te👏🤩🤩

  • @sumanlata8950
    @sumanlata8950 Před rokem +5

    We must visit to lehnda punjab and they should also visit to charda punjab, I think sare gille chhikwe khatam ho jange, jehde bi Sade dillan wich pa dite gaye ne siasatdana ne ya kuchh muthi bhar Logan dwara. We are together due to Punjabiat and i m proud of that I'm Punjabi. Charda te lehnda Punjab hamesha hasda vasda rahe.

  • @ajytkr2868
    @ajytkr2868 Před rokem +6

    Congratulations,,, u r lucky one,,, what a wonderful visit you have...

  • @bunnysharma0642
    @bunnysharma0642 Před rokem +4

    Waheguru ji bot kushi wali journey c tuhadi bot enjoy kita gud luck pabi ji and ripan veer ji bot vdia nature tuhadi

  • @ranaabduljabbar6058
    @ranaabduljabbar6058 Před rokem +2

    Good bye Khushi sister, Rab tuhanu Khush rakhe. Thanks to visit Pakistan

  • @MohinderSingh-kc4lq
    @MohinderSingh-kc4lq Před rokem +5

    Ambira ji bahut vadhia Ldki aa ji,Rabb kde sanu v Milave ji,Allah tala ji.🙏🙏🙏🙏🙏

  • @SinghGill7878
    @SinghGill7878 Před rokem +1

    Bahut vadhia lok aa lehnde Punjab vale hasmukh rabb kre dono Punjab ik ho jaab
    Wel come khushi bhen ji

  • @dineshbadhan5914
    @dineshbadhan5914 Před rokem +3

    Bhut vdia blog.. Pakistan people bhut chnge aa.. Me sb blog dekhe.. Tee menu hr blog da besbri nal intjar rehnda c.. Aapa nu aap ne Pakistan tee GURUDVARE de drshn krwa dite.. Thanks.

  • @SandeepSingh-ul5qj
    @SandeepSingh-ul5qj Před rokem +4

    Very Beautiful conversation between brother and sister

  • @kulwindersinghninda375
    @kulwindersinghninda375 Před rokem +3

    ਜੀਓ। ਵੀਰੋ ਭੈਣੋ ਅਬੀਰਾ ਭੈਣ ਵੜੀ ਚੁੱਪ ਚੁੱਪ ਏਆ 🙏

  • @trueman7226
    @trueman7226 Před rokem +4

    Mashallah khushi sahiba another beautiful vlog. Khushi sahiba aap sada khush rao thanks 💕

  • @skkitchanfamilyvlog9617
    @skkitchanfamilyvlog9617 Před rokem +1

    Suchi khusi very nice👍👍👍👍👍

  • @sukhikaur8784
    @sukhikaur8784 Před rokem +1

    Bhut bhut thanx khushi main b jana pak par ja nhi hunda

  • @GurmeetSingh-rl9fd
    @GurmeetSingh-rl9fd Před rokem +5

    VERY VERY NICE EMOTIONAL VEDEO WAHEGURU MEHER KARN NANAK NAM CHARDI KALA TERE BGANE SARBAT DA BHALA

  • @vickysinghvicky5193
    @vickysinghvicky5193 Před rokem

    ਬਹੁਤ ਵਧੀਆ ਵਲੋਗ ਜੀ ਧੰਨਵਾਦ ਜੀ

  • @avtarcheema3253
    @avtarcheema3253 Před rokem +2

    ਬਹੁਤ ਵਧੀਆ ਰਿਹੀ ਪਾਕਿਸਤਾਨ ਦੀ ਯਾਤਰਾ 👍👍👍🙏🙏

  • @nathasinghkahlon8425
    @nathasinghkahlon8425 Před rokem +4

    Beta Khushi waheguru ap nu sada khush rakhe dhanvad

  • @VarinderSingh-jr6dc
    @VarinderSingh-jr6dc Před rokem +5

    ਵਾਹਿਗੁਰੂ ਜੀ ਮੇਹਰ ਕਰੀ 🙏🙏🌹🌹🌹🌹🌹🌹🌹

  • @balbirkaur6014
    @balbirkaur6014 Před rokem +1

    Bhut vdiya ji bhut sonne darshan karaye tuci khush ji wahe guru thode te mehar karan ji 🙏🙏🙏🙏

  • @muhammadzaheer5601
    @muhammadzaheer5601 Před rokem +1

    Boht hi vadiya. Boht hi vadiya. Boht hi vadiya g🎉

  • @surjeetkaur6590
    @surjeetkaur6590 Před rokem +2

    Kash aasi ek ho jaiye

  • @khawarsaeedqurashi
    @khawarsaeedqurashi Před rokem +12

    Happiness ... I hope you will have reached home. At least you should make a full vlog from going to Pakistan to coming back home. Pray to Allah that you and your husband come back to Pakistan as soon as possible, that too for at least one month.😃

  • @user-fh1vi8gv6l
    @user-fh1vi8gv6l Před rokem +3

    ਬਹੁਤ ਵਧੀਆ ਜਿਉਂਦੀ ਰਹਿ ਭੈਣੇ 🙏🙏

  • @RanjitSingh-yd7gm
    @RanjitSingh-yd7gm Před rokem

    ਵਹਿਗੁਰੂ ਜੀ।।।
    ਚੜ੍ਹਦੇ ਤੇ ਲੈਂਦੇ ਪੰਜਾਬ ਤੇ ਮੇਹਰ ਭਰਿਆ ਹੱਥ ਰਖਣ।।।।

  • @birshasingh8373
    @birshasingh8373 Před rokem +1

    Ripan veer nu wekh k dil nu bhut khushi milli

  • @sanwalkhanafridi6915
    @sanwalkhanafridi6915 Před rokem +3

    Thanks a lot sister
    Ur explore beautiful Pakistan and show on front positive face all the world ,love u lot your channel❤❤❤

  • @shoaibmaitlashoaibmaitla3220

    Thanks Khushi Behan Ap Pakistan aye🥰🥰

  • @monikumar8516
    @monikumar8516 Před rokem

    thank you pak walyo tussi sadi Bahan da khayal rakhya Dil toh THANKS🤔😎

  • @anilchopra4751
    @anilchopra4751 Před rokem +1

    I love this type of educated Pakistanis

  • @amriksinghthind6412
    @amriksinghthind6412 Před rokem +3

    ਭੈਣ ਜੀ ਬਹੁਤ ਵਧੀਆ

  • @lakhvirlakhvir9627
    @lakhvirlakhvir9627 Před rokem

    ਅਬੀਰਾਮ ਖਾਨ ਜੀ ਬਹੁਤ ਹੀ ਵਧੀਆ 💐💐💐💐💐💐

  • @user-no1hq7qc7w
    @user-no1hq7qc7w Před 6 měsíci

    ਬਹੁਤ ਵਧੀਆ ਲੱਗਿਆ ਜੀ, ਮੇਰਾ ਵੀ ਦਿਲ ਕਰਦਾ ਦੇਖਣ ਨੂੰ

  • @darshansinghpherurain2154

    ਬਾਬਾ ਧੰਨ ਗੁਰੂ ਨਾਨਕ ਦੇਵ ਜੀ ਤੁਹਾਨੂੰ ਚੜਦੀਕਲਾ ਬਖਸੇ ਜੀ