Ripan Khushi Bhagat Singh de Pind | Pakistan de Purane Pinda da safar | 105 Banggey lyallpur

Sdílet
Vložit
  • čas přidán 21. 08. 2024
  • Ripan Khushi Bhagat Singh de Pind | Pakistan de Purane Pinda da safar | 105 Banggey lyallpur

Komentáře • 540

  • @Punjabilehar6
    @Punjabilehar6  Před 8 měsíci +47

    Thankyou all keep supporting share and comments ❤❤🙏🙏🙏

    • @harshitkumar-wi4qn
      @harshitkumar-wi4qn Před 8 měsíci +1

      bhai g mera pind nara dada kol aa bajwara

    • @HarteerathSingh-lb1zz
      @HarteerathSingh-lb1zz Před 8 měsíci

      Sada pind v esse pind lagge ee aa 107 chak sadhe7 chak aa ji kaade 107 chak sadhe7 chak di vedio dikha deo pls 🙏

    • @Gopy_Pannu_Turh
      @Gopy_Pannu_Turh Před 8 měsíci

      Tuci bahutt vadhia bande ho dhillon sab ji waheguru kirpa kare tuhade te ji ❤@ ਢਿੱਲੋ ਸਾਭ ਤੁਸੀ ਬਹੁਤ ਵਧੀਆ ਕੰਮ ਕਰ ਰਹੇ ਹੋ ਜੀ ❤❤❤

    • @SimpleLifevlog-yf5wx
      @SimpleLifevlog-yf5wx Před 8 měsíci

      Nice sharing ❤❤

    • @ekamrooppannu5199
      @ekamrooppannu5199 Před 8 měsíci

      Veerg je kde possible hoyea ta lohke pind zrur dikhona district layalpur

  • @user-xp9do2dh9g
    @user-xp9do2dh9g Před 8 měsíci +14

    ਬਾਈ ਜੀ ਮੈਂ ਚੜਦੇ ਪੰਜਾਬ ਤੋਂ ਬੋਲ ਰਿਹਾ ਆ ਕਿ ਕਿਤੇ ਬੈਠ ਕੇ ਸੋਚਿਆ ਜਾਵੇ ਕੀ ਆਪਣਾ ਚੜਦਾ ਤੇ ਲਹਿਦਾ ਪੰਜਾਬ ਜੇ ਐਨ ਦੋਨੋਂ ਇਕੱਠੇ ਹੋਵਣ ਤਾਂ ਕਿੰਨੀ ਵਧੀਆ ਗੱਲ ਹੈ ਕਿੰਨੇ ਪਿਆਰ ਤੇ ਸਤਿਕਾਰ ਨਾਲ ਰਹਿਣ ਗੇ ਸਾਰੇ ਐ ਖਵਾਇਸ਼ ਪੂਰੀ ਹੋ ਜਾਵੇ ਦਿਲ ਦੀ ਤਾਂ ਸਭ ਕੁਝ ਹੀ ਜਿੱਤ ਲਵਾਂਗੇ ਅਗਰ ਲਹਿੰਦਾ ਤੇ ਚੜਦਾ ਪੰਜਾਬ ਜੀ ਸਾਡਾ ਸੁਪਨਾ ਪੂਰਾ ਹੋ ਜਾਵੇ ਤਾਂ ਚੜਦੇ ਤਾਂ ਲੈਂਦੇ ਵਾਲਿਆਂ ਦਾ ਇਕੱਠਾ ਹੋ ਜਾਵੇ ਤਾਂ ਇਸ ਤੋਂ ਉੱਪਰ ਸਾਨੂੰ ਕੁਝ ਵੀ ਨਹੀਂ ਚਾਹੀਦਾ ਸਭ ਤੋਂ ਵੱਡੀ ਦੁਨੀਆ ਦੀ ਮਿਸਾਲ ਬਣ ਜਾਵਾਂਗੇ ਜੋ ਮਹਾਰਾਜਾ ਰਣਜੀਤ ਸਿੰਘ ਵੇਲਾ ਜੀ ਦਾ ਪੰਜਾਬ ਸੀ ਜੇ ਕਿਤੇ ਉਹ ਬਣ ਜਾਵੇ ਤਾਂ ਕਿੰਨਾ ਹੀ ਖੂਬ ਸੂਰਤ ਲੱਗੇਗਾ ਪਾਕ ਤੇ ਹਿੰਦ ਇਨਾ ਦੋਨਾਂ ਦੇਸ਼ਾਂ ਦਾ ਪੰਜਾਬ ਜਰੂਰ ਕਦੇ ਨਾ ਇਕੱਠਾ ਹੋਵੇਗਾ ਸਭ ਤੋਂ ਵੱਡੀ ਗੱਲ ਦੇਖਣ ਵਾਲੀ ਹ ਕੀ ਪਾਕ ਤੇ ਹਿੰਦ ਤੇ ਪੰਜਾਬੀ ਲੋਕੀ ਤਾਂ ਇਕੱਠੇ ਨੇ ਫਿਰ ਕੀ ਹੋਇਆ ਦੇਸ਼ ਹੀ ਵੱਖੋ ਵੱਖ ਨੇ ਇਹ ਫਿਰ ਵੀ ਇੱਕ ਦਿਨ ਇਕੱਠੇ ਹੋਣਗੇ ਪਰ ਦੇਖਿਆ ਜਾਏ ਤਾਂ ਲੋ ਤਾਂ ਇਕੱਠੇ ਨੇ ਲੋਕਾਂ ਦੇ ਦਿਲ ਤਾਂ ਅੱਜ ਵੀ ਪੰਜਾਬ ਲਈ ਇਕ ਨੇ ਚਾਹੇ ਪਾਕ ਦੇ ਲਹਿੰਦੇ ਚਾਹੇ ਹਿੰਦ ਦੇ ਚੜਦੇ ਬੰਨੇ ਦੇ ਹੋਣ ਪਰ ਦਿਲ ਦਾ ਇਕ ਨੇ ਇਹ ਦੇਖਿਆ ਜਾਏ ਤਾਂ ਵੀਰ ਜੀ ਤੁਸੀਂ ਲਹਿੰਦੇ ਤੇ ਚੜਦੇ ਪੰਜਾਬ ਦੀਆਂ ਵੀਡੀਓ ਦੇਖ ਕੇ ਅੰਦਾਜਾ ਲਗਾ ਸਕਦੇ ਹੋ ਕੀ ਦੇਖਿਆ ਜਾਏ ਤਾਂ ਆਪਣੇ ਪਰਾਵਾਂ ਦਾ ਪਿਆਰ ਤਾਂ ਉਦਾਂ ਹੀ ਆ ਕੀ ਹੋਇਆ ਜੇ ਦੇਸ਼ ਤੋਂ ਵੱਖੋ ਆਖਾ ਪਰ ਮਿਲੇ ਤੋਂ ਤਾਂ ਇਕ ਹੀ ਹਾਂ ਮੈਂ ਚੜਦੇ ਪੰਜਾਬ ਤੋਂ ਹਾਂ ਲਹਿਦੇ ਵਾਲਿਆਂ ਲਈ ਵਾਲੀ ਕੁਮੇ ਸਲਾਮ ਸਤਿ ਸ੍ਰੀ ਅਕਾਲ❤❤❤❤❤❤❤❤❤❤❤🙏🙏

  • @RajinderSingh-cw9wu
    @RajinderSingh-cw9wu Před 8 měsíci +19

    ਤਰੱਕੀ ਦਾ ਪਤਾ ਨਹੀਂ ਬਾਈ ਜੀ ਜੋ ਸਕੂਨ ਲਹਿੰਦੇ ਪੰਜਾਬ ਦੇ ਮਹੌਲ ਨੂੰ ਅਤੇ ਵਿਰਸਾ ਸੰਭਾਲੀ ਬੈਠੇ ਵੇਖਕੇ ਆਉਂਦਾ
    ਕਿਆ ਬਾਤ ਏ
    ❤ 🎉🎉🎉

    • @mannusandhu3637
      @mannusandhu3637 Před 8 měsíci

      Assi Canada America jaa k swaad bhalde?? Bai g socho smjo Waheguru G 🙏👍❤️❤️

  • @user-xf7jx5wv8n
    @user-xf7jx5wv8n Před 8 měsíci +19

    ਨਾਸਿਰ ਢਿਲੋਂ ਇੱਕ ਬਹੁਤ ਚੰਗਾ ਇਨਸਾਨ ਹੈ ਇਹਨਾਂ ਦੀ ਬੋਲ ਬਾਣੀ ਰਿੰਹਣ ਸਿੰਹਣ ਬਹੁਤ ਵਧੀਆ ਵਾ। ❤ ❤ ਵਾਹਿਗੁਰੂ ਜੀ ❤ਵਨ ਮਿਲਿਅਮ ਜਲਦੀ ਪੂਰਾ ਕਰਨ ਵੀਰ ਦਾ 🙏🙏🙏🙏❤

  • @shawindersingh6931
    @shawindersingh6931 Před 8 měsíci +20

    ਸ਼ਹੀਦ ਭਗਤ ਸਿੰਘ ਦਾ ਘਰ ਦੇਖ ਕੇ ਬਹੁਤ ਖੁਸ਼ ਹੋਇਆ l ਅੱਜ ਦਾ ਵਲੋਗ ਬਹੁਤ ਵਧੀਆ ਲੱਗਿਆ l

  • @talwinderkaur2287
    @talwinderkaur2287 Před 8 měsíci +1

    ਬਹੁਤ ਵਧੀਆ ਕੰਮ ਕਰਨ ਲਈ ਧਨਵਾਦ ਜੀ ਭਗਤ ਸਿੰਘ ਦੀ ਹਵੇਲੀ ਡਿਖੋਣ ਲਈ

  • @swarnsinghbirdi6991
    @swarnsinghbirdi6991 Před 8 měsíci +7

    ਪਾਕਿਸਤਾਨ ਵਿੱਚ ਸ਼ਹੀਦ ਭਗਤ ਸਿੰਘ ਦੇ ਨਾਮ ਤੇ ਪਾਕਿਸਤਾਨ ਵਿੱਚ ਸਕੂਲ ਚੱਲ ਰਹੇ ਹਨ,,, ਬਹੁਤ ਧੰਨਵਾਦੀ ਹੈਗੇ।

  • @sukhdebgill4016
    @sukhdebgill4016 Před 8 měsíci +27

    ਵਾਹਿਗੁਰੂ ਜੀ ਢਿੱਲੋਂ ਵੀਰ ਤੁਹਾਡੇ ਲੋਕਾਂ ਦਾ ਧੰਨਵਾਦ ਜਿਨ੍ਹਾਂ ਨੇ ਇਤਿਹਾਸ ਸਾਂਭੀ ਬੈਠਾ ਆ ਪੰਜਾਬ ਦਾ

  • @harshveerkaur9542
    @harshveerkaur9542 Před 8 měsíci +7

    Mere dada ji v eh kehde kehde chle gye k main lyalpur pur jana mera othe pind aa..oh bhut gallan sunode hunde c, te oh likhde v Urdu hunde c...vdia lgda videos dekh k .God bless you brother

  • @supreet_khangura2547
    @supreet_khangura2547 Před 8 měsíci +2

    ਲਹਿੰਦਾ ਪੰਜਾਬ ਵੇਖ ਕੇ ਦਿਲ ਨੂੰ ਬਹੁਤ ਸਕੂਨ ਮਿਲਦਾ। ਵਾਹਿਗੁਰੂ ਜੀ ਮਿਹਰ ਕਰੋ ਦੋਵੇਂ ਪੰਜਾਬ ਇੱਕ ਹੋ ਜਾਣ। ❤❤

  • @nachhattarsingh2122
    @nachhattarsingh2122 Před 8 měsíci +1

    ਸੋਹਣੇ ਦੇਸ਼ ਪੰਜਾਬ ਦੇ ਵਾਸੀਆਂ ਫਿਰ ਤੋਂ ਇੱਕ ਹੋ ਕੇ ਆਪਣੇ ਦੇਸ਼ ਦੇ ਨਜ਼ਾਰੇ ਮਾਣਨੇ ਚਾਹੀਦੇ ਹਨ। ਜਿਹੜੇ ਤੁਅਸਬੀ ਲੀਡਰਾਂ ਨੇ ਸੋਹਣਾ ਦੇਸ਼ ਵੰਡਿਆ ਸਹੁਰਾ ਇੱਕ ਵੀ ਪੰਜਾਬੀ ਨਹੀਂ ਸੀ। ਸਹੁਰੇ ਕਾਵਾਂ ਨੇ ਭਗਤ ਸਿੰਘ ਊਧਮ ਸਿੰਘ, ਕਰਤਾਰ ਸਿੰਘ ਸਰਾਭਿਆ ਦੀ ਮਾਂ ਧਰਤੀ ਵੰਡ ਕੇ ਸੁੱਟ ਦਿੱਤੀ।ਜੇ ਇਹ ਸਹੀਦ ਜ਼ਿੰਦਾ ਹੁੰਦੇ ਕਦੇ ਵੀ ਆਪਣੀ ਮਾਂ ਧਰਤੀ ਦੀ ਵੰਡ ਨਾ ਹੋਣ ਦਿੰਦੇ।ਭਾਣਾ ਕਰਤਾਰ ਦਾ। ਅਖੌਤੀ ਅਜ਼ਾਦੀ ਪੰਜਾਬ ਦੇ ਹੱਡਾਂ ਚ ਬਹਿ ਗਈ।

  • @gurvachansingh1504
    @gurvachansingh1504 Před 8 měsíci +1

    You tube to eh sab to no1 blog lggya minnu love u mere pakistani 🇵🇰 bhraavo. Ripan khushi ji di mehnat nu v slamaa. Love from Uttrakhand india❤❤ tuhaddiyan aakkhan naal Pakistan de durlabh darshan hoye. Mai apne aap nu bahut khush nseeb mehsoos kr reha ❤🙏

  • @JagtarSingh-wg1wy
    @JagtarSingh-wg1wy Před 8 měsíci +14

    ਬਹੁਤ ਹੀ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ ਜੀ ਜੋ ਪਹਿਲਾਂ ਕਦੇ ਨਹੀਂ ਦੇਖਿਆ ਸੀ ਤੁਸੀਂ ਬਹੁਤ ਵਧੀਆ ਕੰਮ ਕੀਤਾ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ

    • @SimpleLifevlog-yf5wx
      @SimpleLifevlog-yf5wx Před 8 měsíci

      Nice sharing ❤❤❤❤❤

    • @shere-punjabsinghshergill3257
      @shere-punjabsinghshergill3257 Před 8 měsíci

      Jo vi Bhagat Singh bare janda e, Ih sara facts te details janda e. Dhillon de naal us family da thanks vi karo. Ohna museum baniya te kadi kisse nu na ni karde.

  • @user-lp4bc1xx2p
    @user-lp4bc1xx2p Před 8 měsíci +2

    ਨਾਸਿਰ ਜ਼ੀ ਸਤਿਸੀਰੀ ਆਕਾਲ ਵਾਹਿਗੁਰੂ ਜੀ ਮੇਹਰ ਕਰਨ ਵਿਛੜੇ ਯਾਰ ਇਸੇ ਤਰ੍ਹਾਂ ਹੋਰ ਮਿਲ਼ਦੇ ਰਹਿਣ ਅਰਦਾਸ ਕਰਦਾਂ ਹਾਂ ਪ੍ਰਮਾਤਮਾ ਅੱਗੇ

  • @gamdoorbrar3417
    @gamdoorbrar3417 Před 8 měsíci +3

    ਯਾਦਗਾਰੀ ਵਲੌਗ,, ਸ਼ਹੀਦ ਭਗਤ ਸਿੰਘ ਜੀ ਦੇ ਜੱਦੀ ਪੁਸ਼ਤੀ ਘਰਦੀ ਸਾਂਭ ਸੰਭਾਲ ਨੂੰ ਵੇਖ ਕੇ ਬਹੁਤ ਵਧੀਆ ਲੱਗਿਆ,,

  • @AnkhiRajput242
    @AnkhiRajput242 Před 8 měsíci +6

    Paji mere Nani v edro aaye c Sunada hunda c una kol beh ke Pakistan diya gallan una da bachpan kida edr aaye bahut vadiya lagda hunda c gallan sun ke hun oh nahi rahe es duniya te bki. daane bhunan wali mayi dekh ke bachpan yaad aa gya . Chote hunde khande c . Baki Jo eh TUC kam kar rahe oh charde punjab de loka layi salute aa tuhanu rab mehar Karan lehnde punjab walaya te v bahut sohna uprala kita dono govt ne Jo kine salla ton tarasde ch ek duje nu Milan layi oh raste khule khushiya da mahol banaya.lvu paji god bless u. Respect🙏💕 te bahut Sara pyar .From charda punjab (India) 🙏🙏💕💕💐💐💐💐💐💐😇😇😇😇

  • @SukhwinderSingh-wq5ip
    @SukhwinderSingh-wq5ip Před 8 měsíci +5

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @preetrangi001
    @preetrangi001 Před 8 měsíci +1

    Dil khush ho gaya pakistan wich bhagat singh diyan yaadgaar photos dekh ke. Love ❤❤❤ this vlog,and thankyou so kuch pakistani lokan diyan.

  • @MohdIslam-ot5qw
    @MohdIslam-ot5qw Před 8 měsíci +4

    Allah Pak aapko Salamat Rakhe aamin

  • @jaskaranSingh-kq3hf
    @jaskaranSingh-kq3hf Před 7 měsíci

    ਨਾਸਰ ਬਾਈ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਜਿਹੜਾ ਇਨਾ ਪਿਆਰ ਕਰਦੇ ਹੋ ਤੁਸੀਂ ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ ਅਲਾ ਮੀਆਂ ਆਪ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਕਰੇ

  • @sunitabains8588
    @sunitabains8588 Před 8 měsíci +3

    Kina sohna kehdi sahi chacu❤❤❤❤

  • @AmreekKaur-yv4zo
    @AmreekKaur-yv4zo Před 8 měsíci +4

    ਸ਼ਹੀਦ ਭਗਤ ਸਿੰਘ ਦਾ ਪਿਛੋਕੜ ਇਧਰ ਸਾਡੇ ਏਰੀਏ ਦਾ ਹੈ ਅਤੇ ਸਾਡਾ ਸੰਧੂ ਭਰਾ ਹੈ ਜਿਸ ਦਾ ਸਾਨੂੰ ਮਾਣ ਹੈ।
    ਸਰਵਨ ਸਿੰਘ ਸੰਧੂ ਭਿੱਖੀਵਿੰਡ
    ਤਰਨਤਾਰਨ।

    • @shere-punjabsinghshergill3257
      @shere-punjabsinghshergill3257 Před 8 měsíci +1

      Agree, Bhagat Singh ji da origin Narli pind da hey jo tuhade lagge hi e. Ih bhi theek k oh Sandhu Jatt Sikh si.

    • @h.s.gill.4341
      @h.s.gill.4341 Před 8 měsíci

      @@shere-punjabsinghshergill3257 ਨਾਰਲੀ ਪਿੰਡ ਨਾਨਕੇ ਸਨ ਭਗਤ ਸਿੰਘ ਦੇ

    • @h.s.gill.4341
      @h.s.gill.4341 Před 8 měsíci

      ਮੇਰੀ ਦਾਦੀ ਸੰਧੂ ਗੋਤ ਦੀ ਸੀ ਏਸ ਹਿਸਾਬ ਨਾਲ ਤੁਸੀਂ ਮੇਰੇ ਭੂਆ ਜੀ ਲੱਗੇ

    • @shere-punjabsinghshergill3257
      @shere-punjabsinghshergill3257 Před 8 měsíci

      @@h.s.gill.4341 Bhau, ja k pind ch patta karla. Ih ohna da jadi pind si. Nanka pind ta khakar kalan si , Doaba ch, banga kol. Please inquire it.

  • @satindersingh9333
    @satindersingh9333 Před 8 měsíci +8

    Lots of love to Nasir Dhillon Ji. Veerji aap bahut sohna kamm kar rahe ho . Waheguru ji Meher Karan dono Punjab de vich aaon Jaan bada sukhala ho JAAVEY. Sadde v purkhe Zilla Lahore de rehen Wale San ate partition de vele ehdar AA gaye san. Bada Dil karda hai udhar de pind dekhan da.❤❤

  • @harjeetdhaliwal6957
    @harjeetdhaliwal6957 Před 8 měsíci

    ਲਹਿੰਦੇ ਪੰਜਾਬ ਵਾਲੇ ਵੀਰਾਂ ਨੂੰ ਰਿੰਪਨ ਖੁੱਸ਼ੀ ਨੂੰ ਸਤਿ ਸ੍ਰੀ ਆਕਾਲ ਜੀ
    ਲਹਿੰਦੇ ਪੰਜਾਬ ਵਾਲੇ ਵੀਰਾਂ ਦੀ ਇਕ ਗੱਲ ਹੋਰ ਵਾਲੀ ਵਧੀਆ ਲੱਗੀ ਸਾਡੇ ਚੜਦੇ ਪੰਜਾਬ ਵਾਲਿਆਂ ਨੂੰ ਪਿਆਰ ਬਹੁਤ ਦਿੰਦੇ ਆ ਐਵੇਂ ਹੀ ਸਰਕਾਰਾਂ ਨੇ ਬੰਦਨਾਮ ਤੇ ਅਲੱਗ ਅਲੱਗ ਕੀਤੇ ਹੋਏ ਆ

  • @armansandhu6504
    @armansandhu6504 Před 8 měsíci +2

    Bhathi te pakistan de pind vekh bachpan yaad a gya ❤

  • @user-mw3fh5qs3q
    @user-mw3fh5qs3q Před 8 měsíci +29

    ਆਪ ਦੇ ਪਿੰਡ ਯਾ ਕਿਤੇ ਹੋਰ ਪਿੰਡ ਰਸ਼ੀਦਾਂ ਜੋ ਹੁਣ ਹਰਿਆਣਾ ਵਿੱਚ ਹੈ ਪਹਿਲਾਂ ਪੰਜਾਬ ਵਿੱਚ ਸੀ। ਸਾਡੇ ਪਿੰਡ ਤੋ ਵੀ ਬਹੁਤ ਮੁਸਲਮਾਨ ਭਰਾ ਉਜੜੇ ਸਨ ਜੀ ਕੀ ਕਿਸੇ ਵਾਰੇ ਪਤਾ ਚਲ ਸਕਦਾ ਹੈ ਕਿ ਨਹੀਂ ਜੀ। ਬਹੁਤ ਮੇਹਰਬਾਨੀ ਹੋਵੇਗੀ।

    • @Kuldeepsingh-wx9ps
      @Kuldeepsingh-wx9ps Před 8 měsíci +3

      Ona nu veere gurumukhi punjabi samjh Nai ondi

    • @faujasingh5742
      @faujasingh5742 Před 8 měsíci

      वीर जी सारी फोटो इंडिया में है, कोई सिख नहीं देखता 😢, पाकिस्तान में सब इंडिया से कॉपी पेस्ट बनाकर भेजी गई है,, ब्लॉगर किने चाव नाल वेख रहे ने, ये ब्लॉगर जब किसी दूसरे देश में होता है, ये बोलता है,, में इंडिया से हु,,,, अब इनको चढ़ता पंजाब याद आ रहा है,,,👎😡sit

    • @PardeepnainofficallPB13
      @PardeepnainofficallPB13 Před 8 měsíci +1

      Mere pind to 2 km dur aa Rasidha haryanA de border de pind te mera pind

    • @harpreet11560
      @harpreet11560 Před 8 měsíci +5

      @@faujasingh5742punjab sadi jaan aw asi punjab punjabiya ne kurbani de k leya kise de baap di jageer nhi punjab....sada punjab aw

    • @faujasingh5742
      @faujasingh5742 Před 8 měsíci

      पंजाबी 350 साल पहले कोन सी,, kade sochya h,sab ek ne,par soch vakhri aa,, सरदार भगत सिंह के परिवार से कभी मिले हो, व्लॉग बनाओ,वो इंडिया में है, पहले इंसान बनो, ये सारी जागीर हमारे पूर्वजों की है, किसे के बाप की नही है

  • @stockmarkit664
    @stockmarkit664 Před 8 měsíci +1

    nasir dhilo good job punjabi travel piche chade ta vlog is very best apka main bhi aap ka fan ho gia ajj se

  • @user-oz4my3gh2x
    @user-oz4my3gh2x Před 7 měsíci

    ਬਹੁਤ ਵਧੀਆ ਸਾਡੇ ਭਰਾਵਾ ਦੀ ਸੋਚ

  • @MohdIslam-ot5qw
    @MohdIslam-ot5qw Před 8 měsíci +1

    Purane bujurgon ko ko milane ka aapka bahut bahut Shukriya

  • @rainbow6925
    @rainbow6925 Před 8 měsíci +2

    Mera partition ka koi survior nahi hai mai Kanpur sahar se hu lakin jab padta aur dekhta hu to rona aa jaata hai
    Punjab ne kya dard jhela hai hum mahsoos karte hai aur netao pr lanat ke alawa kuch nahi bhej sakte
    Kya logo ko dukh diya hai

  • @mannusandhu3637
    @mannusandhu3637 Před 8 měsíci +2

    Nassir Dhillon jo krr geya????
    Ohhh Punjab nhi bhul skda???
    Insan Zindabad Insaniyat Zindabad 🙏🙏
    Punjab Zindabad Punjabi Zindabad 🙏🙏

  • @arora0907
    @arora0907 Před 8 měsíci +1

    Shaheed Bhagat sing g da gher school khet dekh k eda feel Hoya k rebb de gher de Darshan Hoge..gher Vichy ek jeep v c oh nice desaya k Bhagat Singh g de time di c ...thank u Lahande pb Valo jinha ne versa sabhaya..❤❤

  • @Bawavlogger
    @Bawavlogger Před 8 měsíci +3

    ਸਾਡਾ ਪੁਰਾਣਾ ਪਿੰਡ ਚੱਕ 464 ਤਹਿਸੀਲ ਸਮੁੰਦਰੀ ਜਿਲਾ ਲਾਇਲਪੁਰ ਹੁਣ ਸਿੱਧੂ ਮੂਸੇ ਵਾਲੇ ਦੇ ਪਿੰਡ ਕੋਲ ਆ ਮੇਰਾ ਪਿੰਡ ਰੱਲਾ ਮਾਨਸਾ

  • @BaljitSingh-ne9ov
    @BaljitSingh-ne9ov Před 8 měsíci

    ਬਹੁਤ ਹੀ ਵਧੀਆ ਲੱਗਿਆ ਧੰਨਵਾਦ ਰਿਪਨ , ਖੁਸ਼ੀ ਪੁੱਤ

  • @BalbirSingh-ff5yp
    @BalbirSingh-ff5yp Před 8 měsíci +2

    Thanks lots nasir beer and ripan khushi.aj tusi dunia di sab to khoobsurat te pavitar jagha de darshan karva ditte.bhagat singh my real hero.thanks again all of you.live long be hsppy

  • @yuvraj232
    @yuvraj232 Před 8 měsíci +2

    Bahut vdiya veer ji ❤😊dil khush ho gya itihas nu vekh k ❤️saade hero bhagat Singh ji de janm asthàan nu dekh k..jeonde hasde vasde rho

  • @kkaur5881
    @kkaur5881 Před 8 měsíci +7

    aksr mere Father Saab ( d.o.b.1934) layallpur de ghantaghar dia gla sonauday c, kaash aj dad es dunia ch😢 hunday, ta Nasir Dillon veer nu mil k bahut khush hunday🎉🎉🎉🎉🎉🎉🎉🎉🎉

    • @globalvillage3788
      @globalvillage3788 Před 8 měsíci

      Bs Punjab wandya gya te Punjabian nu bara zakham lgya.... From Lahore

    • @tarinder
      @tarinder Před 8 měsíci +1

      Mere Dadaji da pind check 66 Dhandra Lylalpur my father went to school in Lylalpur Khalsa school

  • @surjitmander5498
    @surjitmander5498 Před 8 měsíci +9

    ਜਿਉਂਦੇ ਵੱਸਦੇ ਰਹੋ ਢਿੱਲੋਂ ਸਾਹਬ ❤❤ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਣ 🙏🏻🙏🏻 ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਣ ਤੇ ਹਮੇਸ਼ਾਂ ਅੰਗ ਸੰਗ ਸਹਾਈ ਰਹਿਣ ❤🙏🏻🙏🏻🙏🏻।।। From== ( ਪੰਜਾਬ) {ਮਾਨਸਾ} ਬਾਈ ਸਿੱਧੂ moosewale ਕੀ City se

  • @BalwinderKaur-py8jt
    @BalwinderKaur-py8jt Před 8 měsíci +8

    ਸਾਡੇ ਅਸਲ ਪੰਜਾਬ ਦੀ ਪਾਪੀ ਸਰਕਾਰ ਨੇ ਵੰਡ ਕੀਤੀ ਭੱਠੀ ਦੇਖ ਕੈਨੇਡਾ ਬੈਠੀ ਪਿੰਡ ਦੀ ਭੱਠੀ ਦਿਸਣ ਲਗੀ ਵਾਹ ਵਾਹ

  • @HariRam-cu5zi
    @HariRam-cu5zi Před 8 měsíci +1

    Bai ji Jina ne ih Bhagat Singh and other all freedom fighter ji Dian yadan sab ke rakhia ne
    Charan sparsh te lakh lakh dhanwad thanks

    • @fakharhayyat9870
      @fakharhayyat9870 Před 8 měsíci

      Veer ethay Dharm de Rajneti ni Hundi Warna Modi Yogi Nu pta lag jay k India 🇮🇳 vich kisay Road da Naam Muslman day Naam TU a Us nu Change kr Denday nay

  • @dhillonkotbhara5463
    @dhillonkotbhara5463 Před 8 měsíci +1

    Love you hai g tainu bhut bhut bhut hi jyade india punjab kot bhara ton….. y ji mai v dhillon ha ji te tusi v dhillon ho apa done veer dhillon hi ha…. Rabb tainu hmesa khus rakhe bhut vdiya km kr rhe ho ji tusi fir ton Love you y ji

  • @sukhvirkhatri5962
    @sukhvirkhatri5962 Před 8 měsíci +2

    ਰਿਪਨ ਭਰਾ, ਇੰਡੀਆ ਪੰਜਾਬ ਚ ਪਿੰਡਾਂ ਤੇ ਸ਼ਹਿਰਾਂ ਚ ਅਜੇ ਭੀ ਬਹੁਤ ਥਾਵਾਂ ਤੇ ਮਿਲਦੇ ਨੇ ਮਖਾਣੇ ਦਾਣੇ

  • @HarwinderSingh-me1tr
    @HarwinderSingh-me1tr Před 8 měsíci

    ਬਹੁਤ ਵਧੀਆ ਵੀਡੀਓ ਹੁੰਦੀਆਂ ਢਿੱਲੋਂ ਭਰਾ

  • @1yahoosearch
    @1yahoosearch Před 8 měsíci

    Nasir Dhillon and Sami JUTT veer
    Bhut Bhut pyar… fab lambi Umar Kare
    India aao jaldi…udeek hai

  • @narinderkaur2447
    @narinderkaur2447 Před 8 měsíci +3

    Niser putter ji Bhagat sigh da Home dekh ke Rona aa gayaa

  • @BaljeetKaur-xs5xl
    @BaljeetKaur-xs5xl Před 8 měsíci

    Very nice video, thanku Naseer veerji💐

  • @nadeemchishti-cn7lp
    @nadeemchishti-cn7lp Před 8 měsíci +7

    صلی اللہ علیہ والہ وسلم

  • @gr-dxb
    @gr-dxb Před 8 měsíci +11

    Lots of love for nasir jutt paa jj ,
    Peace ambassador of Pakistan 🇵🇰 ❤

  • @davindershahi6302
    @davindershahi6302 Před 8 měsíci +2

    Dhillon sahb tusi dono punjabs d jaan ho.waheguru ji tuhanu hmesha khush rakhan ji. Hamesha edan deal karde raho te ik punjab dobara bna deo

  • @barindersingh4495
    @barindersingh4495 Před 8 měsíci +4

    ਜੀਓ ਪਾਕਿਸਤਾਨੀ ਵੀਰੋ❤❤

  • @dsmultanilivetv1786
    @dsmultanilivetv1786 Před 8 měsíci

    ਨਾਸੀਰ ਜੀ ਆਹ ਵੀਰ ਜਿਹੜੇ ਪਿੰਡ ਦਾ ਨਾਮ ਡੱਡ ਉਹ ਸਾਡੇ ਲਾਗੇ ਹੀ ਐ ਜੀ ❤❤❤

  • @user-vd1rg3qw2u
    @user-vd1rg3qw2u Před 8 měsíci +10

    Brother asi Bhagat Singh di family Cho aaw ji

  • @SimpleLifevlog-yf5wx
    @SimpleLifevlog-yf5wx Před 8 měsíci

    Nice sharing love from simple life vlog ❤❤❤❤❤❤

  • @user-Rashpalsohi55
    @user-Rashpalsohi55 Před 8 měsíci

    ਢਿੱਲੋਂ ਨੇ ਕਾਲਾ ਕੋਟ ਐਵੇ ਨੀ ਪਾਇਆ। ਵਧੀਆ ਜਾਣਕਾਰੀ ਦਿੱਦਾ

  • @kakadhillondhillon1486
    @kakadhillondhillon1486 Před 8 měsíci +1

    nasar dhillon you are great man love you brother bai ji pakistan de 2 vloger he mere pasand de ne tusi te bhinder

  • @bhupindersingh-bv4gc
    @bhupindersingh-bv4gc Před 8 měsíci

    Nasir pajji gud job carry on mera veer

  • @swarnsinghbirdi6991
    @swarnsinghbirdi6991 Před 8 měsíci

    ਬਹੁਤ ਵਧੀਆ ਅਜੈਬ ਘਰ ਬਣਾਇਆ।

  • @hardeepreel7151
    @hardeepreel7151 Před 8 měsíci

    Nasirji you are doing a lovely thing for the Sikh community 🙏

  • @maluksingh5489
    @maluksingh5489 Před 8 měsíci +3

    ਬਹੁਤ ਵਧੀਆ ਬਾਈ

  • @kuljitkaur3843
    @kuljitkaur3843 Před 8 měsíci +1

    Yaada Bachpan😊Diyan
    Makki de dane😊bhatthi de dane

  • @mnawaznawaz4131
    @mnawaznawaz4131 Před 8 měsíci +1

    Bhot wadia Nasir Dillion sahib,,,,,,

  • @fakradafarm
    @fakradafarm Před 8 měsíci

    thanks 🙏🏾👍 22g form Barnala Punjab ❤️

  • @buntyjatt5567
    @buntyjatt5567 Před 8 měsíci +5

    Carry on Dhillon Saab ❤️

  • @vijaykumar-uq2zf
    @vijaykumar-uq2zf Před 8 měsíci

    Ripan te khusi ji te Nasir ji bahut bahut thanks

  • @user-oo4di4wl7q
    @user-oo4di4wl7q Před 8 měsíci

    Waheguru ji da Khalsa waheguru ji di fhate Sade muslman vera Salam mere bapuji layalpur truck chalunde rahe koyle Wale. ❤❤❤❤❤

  • @muhammadmushtaq8966
    @muhammadmushtaq8966 Před 8 měsíci +1

    وعلیکم اسلام ماشاءاللہ ماشاءاللہ

  • @BalwinderKaur-py8jt
    @BalwinderKaur-py8jt Před 8 měsíci +3

    ਜਿਉਂਦੇ ਰਹੋ ਵਪਨ ਖੁਸ਼ੀ

  • @virtuosoproductions4589
    @virtuosoproductions4589 Před 8 měsíci +4

    Good on them for keeping the old culture alive

  • @manjitSingh-uk2md
    @manjitSingh-uk2md Před 8 měsíci +1

    Nasir paji tusi gr8 ho❤❤😊😊

  • @jashpalsingh1875
    @jashpalsingh1875 Před 8 měsíci +9

    ਵਸਦੇ ਰਹੋ ਪੰਜਾਬੀਓ ❤❤❤❤❤

  • @sahilsandhu8501
    @sahilsandhu8501 Před 8 měsíci +1

    Sadey kol he pind ha tuhda tusi jaroor ona hoshiarpur ❤❤❤❤

  • @niranjansinghjhinjer1370
    @niranjansinghjhinjer1370 Před 8 měsíci +1

    Jionde raho PAA G Shukriya 🙏

  • @sukhchainsingh5686
    @sukhchainsingh5686 Před 8 měsíci

    ਬਾਈ ਆਪ ਦੀ ਚੱੜਦੀ ਕਲਾ ਕਰੇ

  • @CytoShorts
    @CytoShorts Před 8 měsíci +1

    Enjoying your blog I visited this time tower adjoining I think eight roads in1993.Love you all Dhillon Ripun, Khushi and your companions

  • @jagdeepsandhu5285
    @jagdeepsandhu5285 Před 8 měsíci

    ਨਾਸਿਰ ਵੀਰ ਦੀ ਪੰਜਾਬੀ ਜ਼ਿਆਦਾ ਵਧੀਆ ਰਿਪਨ ਤੇ ਨਵੀ ਭਾਸ਼ਾ ਬੋਲੀ ਜਾਂਦਾ ਪਤਾ ਨੀ ਕਿਹੜੀ ਧੱਕੀ ਤੁਰੀ ਜਾਈਂ ਦਾ ਤੇ ਲਪੇਟੀ ਵਿੱਚ ਬਹੁਤ ਫ਼ਰਕ ਏ ਪਰ ਅਸਲ਼ ਨਾਸਿਰ ਵਾਲੀ ਹੈ ਪੰਜਾਬੀ

  • @g.p.sdhillon-forestrynr9271
    @g.p.sdhillon-forestrynr9271 Před 8 měsíci

    Nice to learn that the historical buildings are kept in better shape by Govt of Pakistan.

  • @Komalsingh-xu8ir
    @Komalsingh-xu8ir Před 8 měsíci +1

    Nice vlog.❤❤ ਵੱਲੋਂ ਚੜਦਾ ਪੰਜਾਬ.

  • @Pri-zq3vn
    @Pri-zq3vn Před 8 měsíci +4

    Mera vassda rahe Punjab❤

  • @shoukatali3381
    @shoukatali3381 Před 8 měsíci

    Nasir bhai aapke block bahut acche hote Hain❤❤❤

  • @shere-punjabsinghshergill3257
    @shere-punjabsinghshergill3257 Před 8 měsíci +2

    Thanks to that family who lives there at present. They have have put lot of efforts to make this museum. But it could have been more impressive if the photos of those Muslim Panjabis who sacrificed their lives or participated in freedom movement are also included. I have a list of about 200 Muslims veer, who martyred or detained in Amritsar during jallianwala bagh. Dr. Saifudin Kitchlo was a top leader then, Sufi Amba Parsad, Sher Khan who attacked indian viceroy in Kalapani prison at Port Blair and was hanged very next day. Why we forget those brave patriots? Bhagat Singh was born, brought up at chak 105 banga (Layallpur) and studied and also did his all activities in Lahore. But Indians giving undue importance to a village in Doaba, Khatkar Kalan. If we go by origin of family, then this credit goes to Narli village near Khalra. just on border the place where this family belonged to. Rest is politics. I still saw there, some his distant cousins who look alike him and 6 feet tall.

  • @PradeepkumarKumar-ow4dk
    @PradeepkumarKumar-ow4dk Před 7 měsíci

    Aslam balikum nasar y ji sachi y ji tusi bohut hi changa kum kr rhe ho i love my punjabi virsa mera ve dil karda lehnda Punjab wekhan nu sachi yaar main be arab country ch 17sal re ke aya uthe mere nal pakistani punjabi bhrah rende si y punjabi chahe Pakistan da howe chahe india da howe una de dil eko jehe hunde aa

  • @amarjitkaur6405
    @amarjitkaur6405 Před 8 měsíci +2

    Veer ji rabb tuhadi umr lambi kre

  • @manjindersinghbhullar8221
    @manjindersinghbhullar8221 Před 8 měsíci +1

    ਨਾਸਰ ਢਿੱਲੋਂ ਜੀ ਰਿਪਨ ਤੇ ਖੁਸ਼ੀ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਨਾਸਰ ਢਿੱਲੋਂ ਵੀਰ ਤੁਹਾਡੇ ਬਲੌਗ ਬਹੁਤ ਵਧੀਆ ਹਨ ਬਹੁਤ ਵਧੀਆ ਲੱਗਦੇ ਹਨ

  • @RajinderSingh-yd9ps
    @RajinderSingh-yd9ps Před 8 měsíci

    ਬਹੁਤ ਵਧੀਆ ਢਿਲੋਂ ਵੀਰ ਜੀ

  • @HappySingh-ph7kd
    @HappySingh-ph7kd Před 8 měsíci

    ਵਾਹਿਗੁਰੂ ਜੀ ਸੱਭ ਨੂੰ ਦੁਬਾਰਾ ਮਿਲਣ ਦੀ ਮੇਹਰ ਕਰੇ ❤

  • @sonuburj2797
    @sonuburj2797 Před 8 měsíci +1

    Ripan bai te khushi bhabhi
    Tuhanu abeera nu milna chahida c
    Langeaan smaa kade nee bhullna chahida

  • @sukhadhillon6120
    @sukhadhillon6120 Před 8 měsíci +1

    Veer ji Pakistan 🇵🇰 is very ghaint ❤❤❤❤❤❤

  • @Sidhumoosewala__13_22
    @Sidhumoosewala__13_22 Před 8 měsíci +3

    Bhagat Singh de ghar de naal sadi dadi ji de peke c.bhagat Singh di age udo 6 Saal di c

  • @rajwinder1968
    @rajwinder1968 Před 8 měsíci +1

    ਮੇਰੇ ਦਾਦਾ ਜੀ ਦਾ ਪਿੰਡ ਪਹਿਲਾ ਲਾਇਲਪੁਰ ਵਿੱਚ ਸੀ ਚੱਕ ਨੰਬਰ 26 ਪਰ ਬਾਅਦ ਵਿੱਚ ਜਦੋ ਉਹਨਾ ਨਾ ਬੀ :ਏ ਕੀਤੀ ਤਾ ਫਿਰ ਉਹਨਾ ਨੂੰ ਚੱਕ ਨੰਬਰ 102 ਜਿਲਾ ਪਾਕਪਟਨ ਮਿੰਟਗੁੰਮਰੀ ਵਿੱਚ ਮੁਰੱਬੇ ਮਿਲੇ ਸਨ ਅਤੇ ਬੀ ਏ ਪਾਸੀਆ ਦਾ ਪਿੰਡ ਵਸਿਆ ਤੇ ਬਾਅਦ ਵਿੱਚ ਉਜਾੜਾ ਪੈ ਗਿਆ

  • @majorsingh7474
    @majorsingh7474 Před 8 měsíci

    God bless Ripan Khushi and Nasir Dhillon and all your friends 🙏🙏🙏🙏🙏👍👍👍👍👍

  • @KulwinderKaur-us9jy
    @KulwinderKaur-us9jy Před 7 měsíci

    Bhoot dilkhush hunda vlog dekh k 🤗🤗

  • @VarinderSingh-rs4tq
    @VarinderSingh-rs4tq Před 8 měsíci

    I love my village 9 chak bange sada Ghar Shaheed bhagat Singh de Ghar de nall hai ajj v majod hai

  • @kamalvirk......8071
    @kamalvirk......8071 Před 8 měsíci +1

    Nasir paji Saadi Kom tuhada mull ni mod skdi yaar...aena pyar dena aj de time vich time kadna khrcha aena.yaar waheguru kirpa kre..

  • @joginderkaur2912
    @joginderkaur2912 Před 8 měsíci

    ਵੀਰ ਨਾਸਰ ਢਿੱਲੋ ਜੀ ਬਹੁਤ ਚੰਗਾ ਲੱਗਿਆ ਤੁਸੀ ਸਾਨੁੰ ਨਾਨੀ ਦਾਦੀ ਵਾਲਾ ਟਾਈਮ ਵਾਖਿਆ ਅਸੀ ਜਰਮਨ ਤੋ ਵੇਖਦਾ ਹਾਂ ਸਾਰੈ ਵਲੋਗ ਦੇਖ ਨ

  • @amandeepkaur9739
    @amandeepkaur9739 Před 8 měsíci +4

    Haye asi kdo java ge lehde Punjab ❤

  • @Pardesi126
    @Pardesi126 Před 8 měsíci +1

    Sachi chacho dakhday aan. 😢❤

  • @Sarvansinghasr147
    @Sarvansinghasr147 Před 8 měsíci

    ਬਾਈ ਨਾਸਿਰ ਤੁਸੀ ਬਹੁਤ ਵਧੀਆ ਕੰਮ ਕਰ ਰਹੇ ਹੋ ਬਾਈ ਸਾਡਾ ਪਿੰਡ ਵੀ ਨੱੜਵੱੜ ਹੈ ਪਾਕਿਸਤਾਨ।

  • @user-km9so1ns1d
    @user-km9so1ns1d Před 8 měsíci

    Nasr sab mere dil ik ea o v tenu de dita

  • @GurpreetSingh-lx6zx
    @GurpreetSingh-lx6zx Před 8 měsíci +4

    Very nice. great job From Sangrur Ji💖💖💖💖💖💖💖💖

  • @trueman7226
    @trueman7226 Před 8 měsíci

    Mashallah ji good vlog 💕