ਗੁਰੂ, ਕੌਮ ਦੀ, ਧਰਮ ਦੀ ਆੜ ਚ ਪਖੰਡ ਕਰਨ ਵਾਲਿਆਂ ਤੇ ਉੱਗਲ ਚੱਕਦੇ ਹਾਂ || ਗਿਆਨੀ ਬੂਟਾ ਸਿੰਘ

Sdílet
Vložit
  • čas přidán 29. 06. 2024
  • #gianibutasingh #pakhandwad #punjab #waheguru #ji #khalsa #gurbani #waheguruji #sikh #punjab #punjabi #sikhism #amritsar #wmk #satnamwaheguru #gurunanakdevji #singh #gurugranthsahibji #goldentemple #sikhi #fateh #gurugobindsinghji #ka #ki #darbarsahib #jio #sardar #gurbaniquotes #sardari #satnam #gurbanitimeline #guru #gururamdasji #india #kaur #wahegurumeharkare #khalsapanth #love #gurudwara #gurugranthsahib #goldentempleamritsar #khalistan #instagram #harmandirsahib #patialashahi #sridarbarsahib #canada #kirtan #gurdwara #gurunanak #chandigarh #dumala #gurbanipage #instagood #dastar #turban #sikhs #sardarni #patialashahipagg #shabad #trending #photography #khalsaaid

Komentáře • 95

  • @gurdevsingh3957
    @gurdevsingh3957 Před 5 dny +8

    ਬਿਲਕੁਲ ਸਹੀ ਕਿਹਾ ਗਿਆਨੀ ਬੂਟਾ ਸਿੰਘ ਜੀ

  • @surinderatwal6412
    @surinderatwal6412 Před 5 dny +4

    ਗਿਆਨੀ ਬੂਟਾ ਸਿੰਘ ਜੀ ਤੁਸੀਂ ਬਿਲਕੁਲ ਸੱਚੇ ਤੇ ਸੱਚ ਬੋਲਦੇ ਹੋ। ਸੱਚ ਹਮੇਸ਼ਾ ਕੌੜਾ ਲਗਦਾ ਹੈ।

  • @gursefatsefat4864
    @gursefatsefat4864 Před 5 dny +2

    ਅਸੀਂ ਥੌਡੇ ਨਾਲ ਹਾਂ ਜੀ ਬਾਬਾ ਜੀ ਤੁਸੀਂ ਬਹੁਤ ਵਧੀਆ ਹੋ ਤੁਸੀਂ ਰੱਬ ਦੇ ਬੰਦੇ ਹੋ ਰੱਬ ਥੋਨੂੰ ਖੁਸ਼ ਰਖੇ ਜੀ ❤

  • @gurwantsingh3187
    @gurwantsingh3187 Před 4 dny +3

    ਅਸੀ ਤੁਹਾਡੇ ਨਾਲ ਹਾ ਗਿਆਨੀ ਜੀ ਤੁਹਾਡੀ ਸੋਚ ਨਾਲ ਸਹਿਮਤ ਹਾ ਤੁਸੀ ਬਹੁਤ ਞਧੀਆ ਮੁਦਿਆ ਤੇ ਬੋਲਦੇ ਹੋ ਸੇਵਾ ਕਰਦੇ ਰਹੋ ਧੰਨਵਾਦ

  • @zotsingh5075
    @zotsingh5075 Před 6 dny +10

    ਗੁਰੂ ਸਾਹਿਬ ਜੀ ਨੇ ਪੰਡਤਾ ਨੂੰ ਪਖੰਡਵਾਦ ਤੋਂ ਰੋਕਿਆ ਸੀ ਅਸੀਂ ਸਿੱਖ ਪੰਡਿਤਾਂ ਤੋਂ ਵੱਧ ਪਖੰਡ ਤੇ ਮਨਮੱਤ ਕਰ ਰਹੇ ਹਾਂ ਓਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਥੋੜਾ ਜਿਹਾ ਵੀ ਡਰ ਨਹੀਂ ਅਸੀਂ ਗੁਰੂ ਤੋਂ ਬੇਮੁੱਖ ਹੋ ਚੁੱਕੇ ਹਾਂ।
    ਆਪ ਜੀ ਦੇ ਵਿਚਾਰ ਗੁਰਬਾਣੀ ਨਾਲ ਪੂਰੀ ਤਰਾਂ ਮੇਲ ਖਾਂਦੇ ਹਨ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਖਾਲਸਾ ਜੀ।।

  • @gursefatsefat4864
    @gursefatsefat4864 Před 5 dny +1

    ਸੱਚ ਕਿਹਾ ਤੁਸੀਂ ❤

  • @PinkiKaur-qr6uk
    @PinkiKaur-qr6uk Před 3 dny +1

    Good 👍👍✝️✝️✝️🙏🙏🙏

  • @veerpalsidhu8986
    @veerpalsidhu8986 Před 6 dny +9

    ਬਿਲਕੁਲ ਸਹੀ ਆ ਜੀ ਪਾਠ ਕਰਨ ਤੇ ਬਾਣੀ ਪੜ੍ਹਨ ਵਾਲੇ ਨੂੰ ਇਹਨਾਂ ਦੇ ਅਰਥ ਪਤਾ ਹੋਣੇ ਚਾਹੀਦੇ ਨੇ ਅਸੀ ਵੀ ਜਿੰਨੀ ਬਾਣੀ ਪੜ੍ਹ ਸਕਦੇ ਆ ਉਹਦੇ ਵਾਰੇ ਸਭ ਜਾਣ ਲੈਣੇ ਆ ਜੀ। ਮੰਦਿਰ ਵਿੱਚ ਵੀ ਗੀਤਾ ਤੇ ਸਲੋਕ ਬਾਰੇ ਸਭ ਪਤਾ ਹੋਵੇ ਤਾਂ ਹੀ ਪੰਡਿਤ ਜੀ ਨਹੀਂ ਭੇਟਾ ਲੇ ਕੇ ਖਾਣੀ ਹੀ ਗਿਆਨ ਨਹੀਂ ਹੁੰਦਾ। ਪਾਠੀ ਸਿੰਘਾਂ ਨੂੰ ਵੀ ਚਾਹੀਦਾ ਗੁਰਬਾਣੀ ਦਾ ਗਿਆਨ ਰੱਖਣ ਇਹਦੇ ਨਾਲ ਕੋਈ ਨੁਕਸਾਨ ਤਾਂ ਨਹੀਂ ਗਿਆਨ ਹੋਣਾ ਤਾਂ ਬਹੁਤ ਵਧੀਆ ਗੱਲ ਹੈ। ਇਹਨਾਂ ਗੱਲ੍ਹਾਂ ਵਿੱਚ ਕੋਈ ਬੁਰਾਈ ਨਹੀਂ। ਗੁਰੂ ਗਰੰਥ ਸਾਹਿਬ ਤੇ ਗੁਰੂ ਸਾਹਿਬ ਜੀ ਦਾ ਸਤਿਕਾਰ ਕਰੋ ਓਹਨਾਂ ਨੂੰ ਆਮਦਨੀ ਦਾ ਸਾਧਨ ਨਾ ਬਣਾਓ ਕੋਈ ਵੀ।🙏

  • @SukhdevSingh-fc9er
    @SukhdevSingh-fc9er Před 6 dny +10

    Very good Baba G

  • @premjitsingh2962
    @premjitsingh2962 Před 5 dny +3

    ਸੱਚ ਕਿਹਾ ।

  • @kanwaljeetsinghthind
    @kanwaljeetsinghthind Před 6 dny +6

    Buta singh ji sat sari akal we need you in our sikh community you are honest and open clear minded bless you sat sari akal

  • @gogiji267
    @gogiji267 Před 6 dny +16

    ਲੋਕਾਂ ਨੂੰ ਬੋਲਣ ਦੇਵੋ ਜੀ ਸਾਨੂੰ ਪਤਾ ਤੁਸੀਂ ਸੱਚੇ ਬੰਦੇ ਹੋ

    • @NarinderSingh-iv3lf
      @NarinderSingh-iv3lf Před 5 dny +2

      Nhi ji eh sacha bnda nhi a isne jihde loka de paise mare ne video pa rhe ne tusi makku de channel te dekh skde ho

    • @gurmukhsinghgill9117
      @gurmukhsinghgill9117 Před 5 dny +2

      ਗੋਲਕ ਦੇ ਪੈਸੇ ਚੋਰੀ ਕਰਨ ਵਾਲਾ ਸੱਚਾ ਕਿਵੇ

  • @maninder5817
    @maninder5817 Před 6 dny +6

    Very nice 💯

  • @HappyLegendaryDragon-bb6vx

    Good baba ji 👍

  • @ManjitSingh-oz6qk
    @ManjitSingh-oz6qk Před 6 dny +4

    Buta Singh Ji carry on, Great o yuci . Thanks.

  • @ajnalaajnala259
    @ajnalaajnala259 Před 5 dny +1

    Good. Baba. Ji

  • @AshleenAshleen
    @AshleenAshleen Před 3 dny

    Sayi aa ji

  • @somraj5168
    @somraj5168 Před dnem

    Tuci bilkul sach bol rahe ho ji tuhadye varga koyi nhi ho sakda 🙏

  • @tanbirsinghlifestyle
    @tanbirsinghlifestyle Před 6 dny +4

    G Buta si very very good

  • @dilbagsingh9318
    @dilbagsingh9318 Před 6 dny +3

    Bilkul sahi,

  • @GurumeetSingh-yj1lp
    @GurumeetSingh-yj1lp Před 5 dny +1

    ਜਿਹੜੀਆਂ ਗੱਲਾਂ ਤੁਸਾਂ ਕੀਤੀਆਂ ਨੇ ਉਹ ਚਿੱਟ ਕੱਪੜੀਆਂ ਨੂੰ ਵਿਖਾਵੇ ਵਾਲਿਆਂ ਨੂੰ ਪਖੰਡਵਾਦ ਨੂੰ ਚੰਗੀਆਂ ਨਹੀਂ ਲੱਗਦੀਆਂ

  • @promilamalhotra8625
    @promilamalhotra8625 Před 6 dny +2

    Brilliant true sikh

  • @behumanhuman8073
    @behumanhuman8073 Před 6 dny +2

    Real Sikh giaani buta Singh Ji 👍

  • @sukhwindersingh-qc8zi
    @sukhwindersingh-qc8zi Před 6 dny +2

    Great statement

  • @manjinder175
    @manjinder175 Před 5 dny

    ਗਿਆਨੀ ਬੂਟਾ ਸਿੰਘ ਦੇ ਪ੍ਰਵਚਨ!

  • @bakhshishsingh2711
    @bakhshishsingh2711 Před 6 dny +2

    Good

  • @vikrammalik7499
    @vikrammalik7499 Před 5 dny +1

    Sir don't worry about this fool people...ur are doing great job 💪💪 keep it up

  • @LovelyMate
    @LovelyMate Před 5 dny +1

    Bahut uttam vichar

  • @JasbirSingh-mw5hv
    @JasbirSingh-mw5hv Před 5 dny

    🇮🇷 Very 🇮🇷 nice 🇮🇷 powerful 🇮🇷 message 🇮🇷 baba 🇮🇷 ji 🇮🇷 praise 🇮🇷 the 🇮🇷 lord 🇮🇷🇮🇷🇮🇷🇮🇷🇮🇷🇮🇷🇮🇷🇮🇷

  • @shaktigarnaal9223
    @shaktigarnaal9223 Před 5 dny

    Nyc

  • @sukhwindersingh-qc8zi
    @sukhwindersingh-qc8zi Před 6 dny +2

    Truth

  • @PremChandTyagi
    @PremChandTyagi Před 6 dny +2

    Sacchai sambandhit takat honi chahie Devta Singh Ji tusi sach bol diya tha bure lagte local

  • @user-hl2oo4gm3f
    @user-hl2oo4gm3f Před 6 dny +1

    ਸਚਾਈ ਦਾ ਪਤਾ ਲਗ ਜਾਂਦਾ ਵੀਰ ਜੀ 👍🏻

  • @shubhkiran5805
    @shubhkiran5805 Před 6 dny +1

    Very nice 👍

  • @sujanvineet4362
    @sujanvineet4362 Před 6 dny +3

    Non jat sikhs have no place in punjab politics as written by kurali akali leader many years back

  • @rajabhullar8302
    @rajabhullar8302 Před 5 dny +1

    ਗੁਰੂ ਸਾਹਿਬ ਜੀ ਦੀ ਗੱਲ ਕੋਈ ਵੀ ਨਹੀਂ ਮੰਨਦੇ , ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥
    ਇਹਨਾ ਨੇ ਧਰਤੀ ਵੀ ਪ੍ਰਦੂਸ਼ਤ ਕਰ ਦਿੱਤੀ ਤੇ ਪਾਣੀ ਵੀ. ਇਹ ਤਾ ਆਪਣੇ ਵਿਚਾਰ ਜੋ ਦਿਮਾਗ ਵਿਚ ਬੈਠੇ ਨੇ ਓਹਨਾ ਵਿਚ ਕੈਦ ਹਨ. ਤੁਸੀਂ ਸੱਚ ਬੋਲੋ ਵਾਤਾਵਰਣ ਨੂੰ ਸੰਭਾਲਣ ਲਾਏ ਵੀ ਸੰਦੇਸ਼ ਦੇਵੋ

  • @Gms-rn2fg
    @Gms-rn2fg Před 6 dny +2

    sat sri akal buta singh Ji chardi kalan which raho

  • @Inderjtbhaght
    @Inderjtbhaght Před 6 dny +1

    Har insaan nu bolan da hakk a ,sache insaan nu hamesha lokndabban nu rehnde ne ,

  • @gurtejsinghazad2586
    @gurtejsinghazad2586 Před 5 dny

    ❤❤❤❤❤💯💯💯💯💯💯💯💯💝💐💝💐💝💐

  • @baljeetsingh2534
    @baljeetsingh2534 Před 5 dny +1

    ਗਲੀੰ ਅਸੀ ਚੰਗੀਆਂ ਅਚਾਰੀ ਬੁਰੀਆਂ ਮਨੋਂ ਕਸੁਦਾ ਕਾਲੀਆਂ ਬਾਹਰੋਂ ਚਿਟਵੀਆਂ ।

  • @banarsidass3604
    @banarsidass3604 Před 6 dny +3

    ਪਾਪ ਕਰੋ ਤੇ ਸਰੋਵਰ ਚ ਨਹਾਓ ਪਾਪ ਮਾਫ;ਭ੍ਰਿਸ਼ਟਾਚਾਰ ਕਰੋ ਓੁਸ ਕਮਾਈ ਚੋ ਥੋੜਾ ਜਿਹਾ ਚੜਾਵਾ ਚੜਾ ਪਾਪ ਤੋ ਬਰੀ ਹੋਜੋ ;ਜਾਣਦੇ ਹੋੲੇ ਵੀ ਗਲਤੀਆਂ ਕਰੋ ਪਾਪ ਕਰੋ ਤੇ ਫੇਰ ਕਹਿ ਦਿਓ ਭੁਲ ਚੁਕ ਮਾਫ ਕਰਨਾ ਬਾਬਾ ਜੀ। ਕੀ ਇਹ ਪਖੰਡ ਨਈਂ ਆਪਣੇ ਆਪ ਨਾਲ ਲੋਕਾਂ ਨਾਲ ਧੋਖਾ ਨਈਂ ?ਗਿਆਨੀ ਜੀ ਤੁਸੀਂ ਆਪਣੇ ਮਿਸ਼ਨ ਚ ਲੱਗੇ ਰਹੋ ਝੂਠੇ ਧੋਖੇਬਾਜਾ ਨੂੰ ਤਕਲੀਫ ਹੁੰਦੀ ਹੈ ਹੋਣ ਦਿਓ

  • @srivishnu2609
    @srivishnu2609 Před 6 dny

    Excellent

  • @KamalVashisht-mv3dm
    @KamalVashisht-mv3dm Před 5 dny

    "Na hum na hum musalman" is bani of Guru Nanak Devji. It is maxim of Kabir which has been quoted Arjun devji at Ang 1136 in SGGS.

  • @MukeshSharma-of9lb
    @MukeshSharma-of9lb Před 6 dny +2

    🙏🙏🕉🕉🇮🇳🇮🇳🫡🫡🫡🫡🌷🌷

  • @PremChandTyagi
    @PremChandTyagi Před 6 dny +3

    Sacchai kudiye buta Singh Ji tankar ke logon buri lagti hai

  • @Voiceoftruthxf88g
    @Voiceoftruthxf88g Před 6 dny +6

    ਗਿਆਨੀ ਜੀ ਹਾਥੀਆਂ ਨੂੰ ਕੁੱਤੇ ਭਕਦੇ ਹੀ ਹੁੰਦੇ ਹਨ ਪ੍ਵਵਾਹ ਨਾ ਕਰੋ

  • @Inderjtbhaght
    @Inderjtbhaght Před 6 dny

    Boota ,❤❤

  • @user-ty9zz9il8b
    @user-ty9zz9il8b Před 6 dny +2

    ੲੇ ਅਾਪ ਜੌ ਮਰਜੀ ਕੁਤੈ ਭਕਾੲੀ ਕਰਨ ਪਰ ਕਿਸੇ ਨੂੰ ਬੌਲਣ ਨਹੀ ਦੇਣਾ ਸਰਕਾਰ ਦੀ ਸਹਿ ਤੇ ਗੁੰਡਾਗਰਦੀ ਕਰਦੇ

  • @Dil-Sacha-hai
    @Dil-Sacha-hai Před 2 dny +1

    ਪਰ ਤੁਸੀਂ ਕੇਵਲ ਸਿੱਖਾਂ ਦੇ ਖਿਲਾਫ ਹੀ ਬੋਲਦੇ ਹੋ ਜਦ ਕਿ ਪਖੰਡ ਤਾਂ ਹੋਰ ਧਰਮਾਂ ਵਿੱਚ ਵੀ ਹੈ।

  • @user-uj6tg9gw1b
    @user-uj6tg9gw1b Před 6 dny +2

    Tnusi thik ho

  • @avisingh7873
    @avisingh7873 Před 5 dny +1

    BUTA SINGH CHANGA BANDA SACH BOLDA NAKLI SIKHA NE BHUT KHUS KETA HATHA SUTNE LAI

  • @HarcharanSingh-iz4cw
    @HarcharanSingh-iz4cw Před 6 dny +3

    ਬਾਬੇ ਸਿੱਖ ਸੁਰਤ ਤੋਂ ਬਣਨਾ ਸੀ ਆ ਬਾਹਰੀ ਭੇਸ ਬਣਾ ਕੇ ਸਿੱਖ ਨਹੀਂ ਬਨ ਹੋਣਾ ਇਹ ਢੋਂਗ ਤੋਂ ਸਵਾਏ ਕੁਝ ਨਹੀਂ

  • @pabloescobarfan637
    @pabloescobarfan637 Před 5 dny

    Geyaani Ji sat Shri akal Ji
    Ik video Khachar Diler Kour te bnao Bohat bakwaas maar Rahi ajkal lagda pehla Jo paise ikktha kite c muk Gye ne.

  • @AjmerSingh-er1kl
    @AjmerSingh-er1kl Před 5 dny

    ਭਗਤ ਰਾਮਾ ਨੰਦ ਜੀ ਦਾ ਇਹ ਸਬਦ ਜੋ ਰਵਿਦਾਸ ਜੀ ਦੇ ਗੂਰੂ ਸਨ

  • @amarjitpannu9357
    @amarjitpannu9357 Před 5 dny

    Keep up the good work ji

  • @KulwinderSingh-is1bo
    @KulwinderSingh-is1bo Před 6 dny +2

    Baki paster joo bhole bhale loka da fuddu kuch rahe han karishme dikha kee. Ohna dee sachai loka nuu daso

  • @Sword_In
    @Sword_In Před 6 dny +1

    ਹਕੂਮਤ ਦਾ ਏਜੰਟ

  • @angrejsingh-cu7nj
    @angrejsingh-cu7nj Před 2 dny

    Surja.parkash.tu.gurmat.virodhi.pajhand.wad.kadhab.da.uprala.karo

  • @NarinderSingh-iv3lf
    @NarinderSingh-iv3lf Před 6 dny +1

    Butte tu gal bohot kdna dusre nu khna gal kdne ne

  • @affafa100
    @affafa100 Před 6 dny

    Sikh dharam 500 sal pehla hi fully logical si, hor duniya aj logical bana dayi hai hauli hauli. Bhatke hoye sikhan ne Sikhi nu barbad kr dena hai.
    Amritsar walon Tarantaran de rah te Bhaba Bhudha Sahib layi kehnde ne ki ruk ke jao nai ta accident ho jega. Han rabb mafia hai, ganster hai, gunda hai, ki mere age ruke nai lai fer mere gurge tanu hun mar denge. Lanatiyan ne dharam barbad krke rakh dena.

  • @bhaigopalsinghji754
    @bhaigopalsinghji754 Před 6 dny +3

    Mota jeya

  • @bhaigopalsinghji754
    @bhaigopalsinghji754 Před 6 dny +2

    Wait kar laa thora tym

  • @sunnykumarsunny8478
    @sunnykumarsunny8478 Před 5 dny

    Eh ta harek nu bjp rss da banda keh dende hor koyi gal ta ehna kol hai jehde pade likhe bande ne oh amritpal nu bjp da banda keh rahe ne sach ki hai rab janda.

  • @harbhajansingh5774
    @harbhajansingh5774 Před 6 dny

    Amritpal singh ji vaste tusi kuchh na bolo baki bolo Jo marji

  • @rajbirdhillon5055
    @rajbirdhillon5055 Před 6 dny +1

    Buta dilla ha

  • @bhaigopalsinghji754
    @bhaigopalsinghji754 Před 6 dny +1

    Kuj samj niii tnu

  • @Sss-zq9lt
    @Sss-zq9lt Před 6 dny

    Baba ji gurudawara de baba da such. Mahraja ranjeet singh je kotha te janda se bol badnaam kitta. Or khud gora de talva chatte 😂 bhagat singh nu khalistan bol ghaddar lehar de 9500 yodha nu fansi chada ditta. Or golden temple andar gernal deyr nu saropa dita 😅😅 the tribune de news khol ke dekho.

  • @bhaigopalsinghji754
    @bhaigopalsinghji754 Před 6 dny +1

    Jdo tnu pta lag geya paise on lag pye vaa tnuu tu paise le karn deya vaaa

  • @maninderbeer1254
    @maninderbeer1254 Před 6 dny +1

    Apni eimej te swal udhe te fir kio pitan lage

  • @maninderbeer1254
    @maninderbeer1254 Před 6 dny

    Buta singh ji tusi sab di insult Karo par Jada apni vari ai te boli hi badly ghi

  • @jaswindersingh4577
    @jaswindersingh4577 Před 6 dny

    Tu dollar wala giani hain 1008😂

  • @DrManinderKaur-mf4bq
    @DrManinderKaur-mf4bq Před 5 dny

    Fake !

  • @GURPREET0604
    @GURPREET0604 Před 6 dny +2

    ਤੂੰ ਕੌਣ ਹੈ ਤੈਨੂੰ ਪਤਾ ਕਿਸੇ ਦੇ ਸਰਟੀਫਿਕੇਟ ਦੀ ਲੋੜ ਨਹੀਂ ਜੇਕਰ ਤੂੰ ਬੂਟਾ ਚੋਰ ਏਹ ਕਿਹ ਰਿਹਸ ਤਾਂ ਜਿਨ੍ਹਾਂ ਉਤੇ ਉਂਗਲ ਚੁੱਕਦਾ ਜਿਨ੍ਹਾਂ ਨੂੰ ਘੜਮ ਚੌਧਰੀ ਦੱਸਦਾ ਉਹਨਾਂ ਤੇਰੇ ਕੋਲੋਂ ਕੋਈ ਸਰਟੀਫਿਕੇਟ ਮੰਗਿਆ ਐਵੇਂ ਚੌਥੇ ਦਿਨ boothi ਚੁੱਕ ਕੇ ਵੀਡੀਓ ਪਾ ਦੇਣਾ ਉਹ ਵੀ ਨਾ ਤੇਰੀ ਗੱਲ ਦਾ ਕੋਈ ਸਿਰ ਨਾ ਪੈਰ.

    • @nandusahil7147
      @nandusahil7147 Před 6 dny +4

      Lagda tu ghadam choudhary aa tahi mircha lagiya 😂😂😂😂

    • @GURPREET0604
      @GURPREET0604 Před 6 dny +1

      @@nandusahil7147 ਏਦਾਂ ਦੇ ਚੋਰਾਂ ਤੋਂ ਕੀ ਮਿਰਚਾਂ ਲੱਗਦੀਆਂ ਮਿਰਚਾਂ ਤਾਂ ਬੂਟੇ ਚੋਰ ਨੂੰ ਲੱਗ ਜਾਂਦੀਆਂ ਹਰ ਘੰਟੇ ਬਾਅਦ ਲਾਈਵ ਹੋ ਜਾਂਦਾ.

  • @harbhajansingh5774
    @harbhajansingh5774 Před 6 dny

    Amritpal singh ji vaste tusi kuchh na bolo baki bolo Jo marji

    • @affafa100
      @affafa100 Před 6 dny +1

      Kyo Dogle lokan vare bolna galat hai? Haryana ch vaal khlar ke lokda ferda si, oh hai tada surma. Sikhi de a hal hai ajkl. Filma ch ad nangi kudiyan nal nchan wale nu Bhai bnaya hoya ajkl, election ldaye ja rhe ne panth de na te, oh bolna galat hai? Fer ta lanat hai.