ਸਾਡੇ ਤਾਂ ਇੱਥੇ ਬਾਗੇਸ਼ਵਰ ਵਾਲੇ ਬਾਬੇ ਦੇ ਵੀ ਪਿਓ ਬੈਠੇ ਹਨ! Bhai Sarbjit Singh Dhunda |

Sdílet
Vložit
  • čas přidán 31. 01. 2023
  • Website:
    www.ssdhunda.com
    Page:
    / sarbjitsinghdhunda

Komentáře • 887

  • @surinderbawa2992
    @surinderbawa2992 Před rokem +71

    ਗੁਰੂ ਸਾਹਿਬਾਨਾਂ ਦਾ ਵੀ ਕਿਸੇ ਸਮੇਂ ਏਦਾਂ ਹੀ ਵਿਰੋਧ ਹੁੰਦਾ ਹੋਊ ਜਿਵੇਂ ਅੱਜ ਏਦਾਂ ਦੇ ਚੰਦ ਸੱਚ ਬੋਲਣ ਵਾਲੇ ਬੰਦਿਆਂ ਦਾ ਹੁੰਦਾ 🙏🙏👍🙏

  • @MSingh-ue5wf
    @MSingh-ue5wf Před 11 měsíci +11

    💎🙏🏻🙏🏻🙏🏻🙏🏻🙏🏻❤️❤️💯✔️👌👌ਵਾਹ ਜੀ ਵਾਹ ਚੰਗੀ ਰੇਲ ਬਣਾਈ ਜੀ ਬਹੁਤ ਬਹੁਤ ਧੰਨਵਾਦ ਆਪ ਜੀ ਦਾ
    ਬਿਲਕੁਲ ਸੱਚ ਏਨਾ ਨੂੰ ਬਾਡਰਾ ਤੇ ਭੇਜੋ ਜੀ ਬਹੁਤ ਵਧੀਆ ਗੱਲ ਜੀ
    💯💯💯💯💯💯💯✔️✔️👌👌👌🙏🏻

  • @harmeshlalkataria1505
    @harmeshlalkataria1505 Před 11 měsíci +7

    ਹਮ ਨਹੀਂ ਭਲੇ ਬੁਰਾ ਨਾਹੀ ਕੋਇ ਆਪਣੇ ਆਪ ਨੂੰ ਸੁਆਰ ਲੳਉ ਇਨ੍ਹਾਂ ਹੀ ਬਹੁਤ

  • @rajinderbhogal9280
    @rajinderbhogal9280 Před 8 měsíci +8

    He's so right. Life can as simple as you want, or make as complicated as you wish. Nothing is above gurbani.

  • @jasvindersingh9830
    @jasvindersingh9830 Před 2 měsíci +4

    ਸੱਚ ਹੀ ਕਲਪਦਾ ਬਾਈ ਤੁਸੀਂ ਤੁਹਾਡੇ ਗੱਲ ਤੋਂ ਸਹਿਮਤ ਹਾਂ

  • @navmardaynavmarday8562
    @navmardaynavmarday8562 Před rokem +40

    ਇਨਸਾਨ ਦਾ ਰੱਬ ਤੋਂ ਵੱਡਾ ਹਮਦਰਦ ਕੋਈ ਨਹੀਂ ਇਸ ਕਰਕੇ ਰੱਬ ਤੇ ਯਕੀਨ ਰੱਖੋ

    • @pb03protv44
      @pb03protv44 Před rokem +1

      Very right bai g, bilkul shai gal aa tuhadi

    • @manujip
      @manujip Před rokem

      juti karishma
      czcams.com/video/y5augfNlrjw/video.html

    • @user-ty9zz9il8b
      @user-ty9zz9il8b Před 11 měsíci

      ਅਪਣੇ ਅਾਪ ਤੇ ਜਕੀਨ ਰੱਖ

  • @desasingh7038
    @desasingh7038 Před rokem +7

    ਬਹੁਤ ਵਧੀਆ ਗੱਲ ਕੀਤੀ ਤੁਸੀ =ਆਪਣੇ ਪੀੜ੍ਹੀ ਥੱਲੇ ਸੋਟੀ ਫੇਰੋ
    ਵਧੀਆ ਸਿਖਿਆ ਦਿੱਤੀ ਤੁਸੀ

  • @meditationnature669
    @meditationnature669 Před 11 měsíci +8

    Anand a Gaya ! This is real sadh sangat.
    🙏🏻🙏🏻🌹🌹

  • @nirogikayabyjagmeetsinghba4288
    @nirogikayabyjagmeetsinghba4288 Před 2 měsíci +2

    ਵਾਹਿਗੁਰੂ ਜੀ ਮਿਹਰ ਕਰਨਗੇ,ਬਹੁਤ ਹੀ ਜਲਦੀ ਸਿੱਖ ਧਰਮ ਆਪਣੇ ਧਰਮ ਵੱਲ ਵਾਪਸ ਆ ਜਾਵੇਗਾ,ਖਾਲਸੇ ਦਾ ਰਾਜ ਪੂਰੇ ਦੇਸ਼ ਵਿੱਚ ਹੋ ਜਾਵੇਗਾ

  • @balrajdeepsingh615
    @balrajdeepsingh615 Před měsícem +3

    ਬਿਲਕੁਲ ਸਹੀ ਕਿਹਾ ਲੋਕ ਇਹਨਾ ਪਖੰਡੀ ਆ ਨਾਲ਼ੋਂ ਆਪਣੇ ਲੋਕ ਚਵਲ ਨੇ

  • @BalkarSingh-ko2qy
    @BalkarSingh-ko2qy Před 2 měsíci +10

    ਸਾਡੇ ਸਿੱਖ ਧਰਮ ਵਿੱਚ ਬੁਹਤ ਦੇਹ ਧਾਰੀ ਬਾਬੇ ਬੈਠੇ ਹਨ ਜੀ ਦੀ ਬੁਜਰਗ ਮਾਤਾ ਪਿਤਾ ਜੀ ਨੂੰ ਕੌਣ ਪੁੱਛਦਾ ਹੈ ਜੀ

  • @sukhwindersukhwinder5207
    @sukhwindersukhwinder5207 Před 11 měsíci +5

    ਬਹੁਤ ਵਧੀਆ ਞਿਚਾਰ ਭਾਈ ਸਾਹਿਬ ਜੀ

  • @krishansingh3908
    @krishansingh3908 Před rokem +25

    ਬਿਲਕੁੱਲ ਸੱਚੀਆਂ ਗੱਲਾ ਭਾਈ ਸਾਹਿਬ ਜੀ ਦੀਆਂ 🙏

  • @HarpalSingh-qd5lp
    @HarpalSingh-qd5lp Před 26 dny

    Bahut badhiya galvat kiti g thanks g

  • @HarinderSingh-rj2ty
    @HarinderSingh-rj2ty Před rokem +6

    ਬੰਦਾ ਜਦੋਂ ਪਰੇਸ਼ਾਨ ਹੋ ਜਾਂਦਾ, ਜਗ੍ਹਾ ਜਗ੍ਹਾ ਮਦਦ ਵਾਸਤੇ ਜਾਂਦਾ, ਕਿਤਿਓਂ ਵੀ ਜਦੋਂ ਮਦਦ ਨਹੀਂ ਮਿਲਦੀ ਤਾਂ ਉਹ ਇਸ ਤਰ੍ਹਾਂ ਦੇ ਬਾਬਿਆਂ ਦੇ ਚੰਗੁਲ ਵਿਚ ਜਾ ਫਸਦਾ, ਏਹ ਬਾਬਾ ਜਰਾ ਵੀ ਮਦਦ ਕਰ ਦਏ ਤਾਂ ਸਦਾ ਲਈ ਓਹਦਾ ਮੁਰੀਦ ਹੋ ਜਾਂਦਾ ਤੇ ਨਾਲੇ ਇਸ ਤਰ੍ਹਾਂ ਦੇ ਬਾਬੇ ਦਾ ਪਰਚਾਰ ਵੀ ਕਰਦਾ.
    ਇਸ ਤਰਾਂ ਦੇ ਵਰਤਾਰੇ ਵਾਸਤੇ ਸਾਡੀ ਸ਼੍ਰੌਮਣੀ ਕਮੇਟੀ ਸਭ ਤੋਂ ਜਿਆਦਾ ਜਿੰਮੇਵਾਰ ਹੈ, ਓਹਨਾ ਨੂ ਸਭ ਤੋਂ ਪਹਿਲਾਂ ਗੋਲਕਾਂ ਦਾ ਪੈਸਾ ਆਰਥਕ ਪੱਖੋਂ ਕਮਜ਼ੋਰ ਸਿੱਖਾਂ ਦੀ ਮਦਦ ਵਾਸਤੇ ਜਿੱਦਾ ਪੜਾਈ, ਸਿਹਤ ਵਗੈਰਾ ਕਰਨੀ ਚਾਹੀਦੀ ਸੀ ਪਰ ਤੁਸੀ ਜਾਣਦੇ ਹੋ ਸਚਾਈ ਕੀ ਹੈ, ਹੋਰ ਵੀ ਕੁਝ ਕਮੀਆਂ ਹਨ ਪਰ ਜਿਆਦਾਤਰ ਲੋਕ ਇਸੇ ਕਰਕੇ ਮਦਾਰੀ ਬਾਬੇਆਂ ਕੋਲ ਤੁਰੇ ਫਿਰਦੇ ਹਨ

  • @GagandeepSingh-sq6ed
    @GagandeepSingh-sq6ed Před 11 měsíci +4

    Bhai Sahib ji, tusi ese tara Panth de marg darshak bane raho , sangata nu jagrook karde raho. Tusi sahi arthan ch Panth di sewa kar rahe ho. Akaal Purkh Tuhanu te tuhade pariwar nu Chardikala Bakshe.

  • @jagjitsingh9155
    @jagjitsingh9155 Před rokem +3

    ਈਸਰਞਾਲ ਜਲੰਧਰ ਜਸਪਾਲ ਸਿੰਘ 👍🏻👍🏻✌️✌🏼🌹🙏🙏🙏🙏🙏🙏🌹🌹🌹👌👌👌👌👌👌👌✍️✍️✍️💯💯💯💯👍👍👍🏻👍🏻👍🏻👍🏻👍🏻✌️✌️✌🏼🌹🙏🌹🌹🌹🌹👌👌👌

  • @butassingh-pc7kx
    @butassingh-pc7kx Před 11 měsíci +28

    ਜਿੱਥੇ ਪਾਥੀਆਂ ਚੜਦੀਆਂ ਨੇ ਉੱਥੇ ਕਿਸੇ ਨੇ ਚਹੇਡ ਕੀਤੀ ਸੀ ਕਿ ਮੇਰੇ ਸੱਤ ਕੁੜੀਆਂ ਹੋ ਜਾਣ ਫਿਰ ਸੱਤ ਹੋਈਆਂ ਮੁੰਡਾ ਕੋਈ ਨਹੀਂ ਹੋਇਆ, ਸਭ ਰੋਟੀਆਂ ਕਾਰਣ ਪੂਰੇ ਤਾਲ, ਸਭ ਰੋਟੀ ਦਾ ਮਸਲਾ, ਇਹ ਕੋਈ ਗਿਆਨ ਦੀ ਗੱਲ ਨਹੀਂ, ਨਿੰਦਿਆ ਹੈ, ਪਰ ਲੋਕ ਨਿੰਦਿਆ ਸੁਣ ਕੇ ਖੁਸ਼ ਹੁੰਦੇ ਹਨ, ਚਲੋ ਆਪਾਂ ਕੀ ਲੈਣਾ 😊

    • @s.bhajan.singh.6075
      @s.bhajan.singh.6075 Před 11 měsíci +2

      ਨਿੰਦਿਆ ਨਹੀਂ ਸੱਚ ਹੈ ਪਖੰਡੀ ਸਾਧਾਂ ਤੋਂ ਬਚੋ ਜੀ ਸਤਿ ਸ੍ਰੀ ਆਕਾਲ ਜੀ

    • @rajinderbhogal9280
      @rajinderbhogal9280 Před 6 měsíci

      If its truth, then it's not Nindya

  • @mukhtejsingh9958
    @mukhtejsingh9958 Před 4 měsíci +1

    Bohut sohni Katha Sachi hei

  • @rajwindersinghhans7918
    @rajwindersinghhans7918 Před rokem +7

    ਵਾਹਿਗੁਰੂ ਜੀ🌹

  • @nasibkaur1645
    @nasibkaur1645 Před rokem +6

    ਜਿਹਨਾਂ ਨੇ ਸਾਈਕਾਲੋ ਦੀ ਪੜ੍ਹਾਈ ਕੀਤੀ ਹੁੰਦੀ ਆ ਉਹ ਦੂਸਰੇ ਦੇ ਮਨ ਦੀ ਗੱਲ ਬੁੱਝ ਲੈਂਦੇ ਆ ਪਰ ਸ਼ਕਤੀ ਕੋਈ ਨਹੀਂ ਹੁੰਦੀ ਲੋਕਾਂ ਨੂੰ ਬੁੱਧੂ ਬਣਾਉਂਦੇ ਆ ਜੀ

  • @ravindersinghgrewal6865
    @ravindersinghgrewal6865 Před rokem +4

    ਵਾਹਿਗੁਰੂ ਜੀ

  • @crazyhappy4915
    @crazyhappy4915 Před 16 dny

    Good bhai sab ji...

  • @neelamkumari578
    @neelamkumari578 Před 11 měsíci +1

    पाई जी जो आप के दिल में है स्व दिखाई दे रहा है

  • @manroopkaur8270
    @manroopkaur8270 Před rokem +8

    Waheguru ji 🙏

  • @sumanlata8817
    @sumanlata8817 Před rokem +15

    ਬਿਲਕੁਲ ਸਹੀ ਵਿਚਾਰ 🙏👍

  • @khushbrar828
    @khushbrar828 Před rokem +12

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਕੌਮ ਦਾ ਅਨਮੋਲ ਹੀਰਾ ਭਾਈ ਸਰਬਜੀਤ ਸਿੰਘ ਧੂੰਦਾ ਜੀ

  • @multanib3347
    @multanib3347 Před měsícem +1

    Wahe.guru.ji.wahe.guru.ji

  • @bigsngigs2008
    @bigsngigs2008 Před rokem +23

    bhai saab ji you are doing great work, your speech is so simple and direct. maharaj mehar kare....satnam sri waheguru..🙏🙏👍

  • @ashwanikumar6889
    @ashwanikumar6889 Před 2 měsíci

    Satnam waheguru ji Dhan Dhan Guru Nanak ji aap ji 100 % sehi bol rhe hai ji

  • @AmrikSingh-kh8yx
    @AmrikSingh-kh8yx Před rokem +8

    ਵਹਿਗੁਰੂ ਤੇ ਪਰੋਸਾ ਨਹੀਂ ਪੜ੍ਹਾਈ ਕੋਈ ਕਰਨੀ ਨਹੀਂ ਅਸੀਂ ਰੱਖਿਆ ਅੱਟਲ ਪਰੋਸਾ

  • @paramjeetkaur7160
    @paramjeetkaur7160 Před rokem +4

    Wahegrurji sabtay mherkarna 🙏🏿 wahegrurji 🙏🏿 wahegrurji 🙏🏿 wahegrurji 🙏🏿

  • @gurubhejthakral931
    @gurubhejthakral931 Před 6 měsíci

    You are very right. Doing good work. Waheguru Ji aapji nu chardikala bakshe.

  • @ksuri989
    @ksuri989 Před 3 měsíci

    Sarbjit Singh ji
    Just listened to you only yesterday sharing platform with Makkar Sahib
    Young man you are a blessed soul
    Speaking truth but only truth lynched Jesus Lynched Guru Arjun Dev Young boys of Guru GOBIND Singh ji
    You are a blessed soul
    Your translation of Of manuscripts is very precise and exact
    Matter of fact is all these BABBAS AND GURUS AND SHANCHRACHARAS HAVE MADE OUR BHARAT VERY VERY WEEK
    POLITICIANS SUPPORT THESE CONMEN FOR VOTES
    SARBJEET SINGH YOU ARE A SIKH OF NANAK A WARRIOR OR GURU GOBIND
    KEEP GOING KEEP GOING
    WHEN WE VISIT BHARAT WE GONA MEET
    STAY BLESSED KID
    MAY COSMOS BLESS YOU WITH LONG AND HEALTHY LIFE
    IGNORENCE HAS TAKEN OVER OUR BHARAT
    EVEN BJP IS SELLING THIS CHURAN NOW
    WHEN IT COMES TO SAVING BHARAT COLLECTIVE BHARAT ITS FINE
    BUT SELLING RELIGION IS NO GOOD
    GOOD DAY SON

  • @NS-wy6dl
    @NS-wy6dl Před 8 měsíci +1

    ABSOLUTELY RIGHT VEERE 🙏 🙏 🙏 🙏 🙏

  • @goluchouhan2678
    @goluchouhan2678 Před měsícem

    Bhai sahib bilkul sahi keh rahe ne 💯🔥👍💯💯🙏

  • @RewailSingh-ej3qb
    @RewailSingh-ej3qb Před 2 měsíci

    Waheguru waheguru waheguru waheguru waheguru waheguru waheguru waheguru waheguru ji 🙏

  • @ksuri989
    @ksuri989 Před 3 měsíci

    Netanyahu son is enjoying a cool life in California !!
    Sarabjeet Singh ji
    Guru GOBIND picked up sword on HIS OWN
    FOUR YOUNG BOYS HE BLESSED TO FOGHT DHARMA
    SARBJEET KEEP DOING MASSES ARE BEING HELPED THROUGH YOUR TALKS
    LOVE YOU

  • @GurpalsinghGurpal-fx8jw
    @GurpalsinghGurpal-fx8jw Před 8 měsíci +3

    ਗੱਲ ਪਾਥੀਆਂ ਦੀ ਜਾਂ ਚੀਜ਼ ਵਸਤੂ ਦੀ ਨਹੀਂ ਗੁਰੂ ਦੇ ਬਚਨਾਂ ਦੀ ਤਾਕਤ ਐ ਜੀ

  • @jassiisingh3964
    @jassiisingh3964 Před rokem +7

    ਭ੍ਰਾ ਜੀ ਸਾਡੇ ਕਿਸੀ ਗੁਰੂ ਜੀ ਨੇ ਕਿਸੀ ਦੂਜੇ ਨੂੰ ਗ਼ਲਤ ਬੋਲਣ ਨੂੰ ਨਹੀਂ ਕਿਹਾ ਜੀ । ਐਸੇ ਗੁਰੂ ਕੋ ਬਲ ਬਲ ਜਾਈਏ ਆਪ ਮੁਕਤ ਮੋਹੇ ਤਾਰੇ।

    • @kulvirkaur9734
      @kulvirkaur9734 Před rokem

      Guru sahiba ne bhi pakhand da sir today si

    • @punjablover83
      @punjablover83 Před rokem

      Bani padho ji fir pata lagega.
      Guru nanak ji di sari bani Brahman de pakhand de khilaf hai.
      Asha di baar bani padh ke dekho artha naal

    • @kulvirkaur9734
      @kulvirkaur9734 Před rokem

      @@punjablover83 pakhand da khandan karan da Matlab e nahi ke kissi nu bura bhala kaha e, guruji ne pakhand nu nakarya kyoki us naal kisse da bhala nahi hunda

    • @punjablover83
      @punjablover83 Před rokem

      @@kulvirkaur9734
      Veer ih v pakhand nu hi nkaar riha.
      Apdi kom nu suchet kar riha unna pakhandi addian ton

    • @kulvirkaur9734
      @kulvirkaur9734 Před rokem +1

      @@punjablover83 hanji

  • @seesalmasih8786
    @seesalmasih8786 Před rokem +3

    Good vichar

  • @SonuChouhan-m5t
    @SonuChouhan-m5t Před 7 dny

    Sahi keha baba ji 👏👌👌👌

  • @rajsingh2773
    @rajsingh2773 Před 2 měsíci

    Vaheguru ji... sarabjit bhaa ji a log hypnotize karde ne pakhandi babe..bolo vaheguru ji

  • @user-mm2er9mv5o
    @user-mm2er9mv5o Před 11 dny

    Waheguru Ji

  • @sentysidhu2172
    @sentysidhu2172 Před měsícem

    SLUTE baba g ❤❤❤

  • @kvtv2202
    @kvtv2202 Před rokem

    ਵੈਸੇ ਭਾਈ ਸਾਹਿਬ ਅਜਿਹੀ ਕਲਾ ਤੁਸੀਂ ਵੀ ਵਰਤਾ ਕੇ ਬੇਨਕਾਬ ਕਰੋ ਪਾਖੰਡੀਆਂ ਨੂੰ

  • @amarpreetsingh4946
    @amarpreetsingh4946 Před 8 měsíci +1

    Waheguru Ji Maharaj Mehar Karan Ji 🙏

  • @lakhvirsingh6600
    @lakhvirsingh6600 Před rokem +3

    Wah guru ji waheguru ji good ji 🙏🙏

  • @Yogeshkumar-lh1jv
    @Yogeshkumar-lh1jv Před 2 měsíci

    मुझे आपके विचार बहुत अच्छे लगते है

  • @amardev2416
    @amardev2416 Před rokem +5

    🙏

  • @Harjit212
    @Harjit212 Před 11 měsíci

    Waheguruji bahut vadiya ❤❤jee

  • @prabhjitsingh6689
    @prabhjitsingh6689 Před 11 měsíci +2

    Dhan Guru Ram Das g

  • @kanwaljitkaur4748
    @kanwaljitkaur4748 Před 11 měsíci +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @amarjeetkauramarjeetkaur8781

    Waheguru ji

  • @ManjitSingh-jm5vp
    @ManjitSingh-jm5vp Před rokem +2

    Waheguru waheguru waheguru ji.🙏👏👌👍💖

  • @sukhjeet8668
    @sukhjeet8668 Před 11 měsíci +1

    Bhut wadia baai saab ji

  • @sikhwarrior7283
    @sikhwarrior7283 Před 11 měsíci

    Dhundda g dhund chuk diti thanks

  • @Yogeshkumar-lh1jv
    @Yogeshkumar-lh1jv Před 2 měsíci

    सरबजीत जी को साधुवाद

  • @Ramankumar-fo4ti
    @Ramankumar-fo4ti Před rokem +1

    Aap di ek ek gal bht aachi boli hai

  • @bahadursinghsingh1668
    @bahadursinghsingh1668 Před 4 měsíci +1

    Very good

  • @sumanlata8817
    @sumanlata8817 Před rokem +17

    ਵਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਬਖ਼ਸ਼ੇ

  • @rupinderpalsingh8171
    @rupinderpalsingh8171 Před 2 měsíci

    Tusi bilkul sahi keh rahe ho bageshwar dham wale babe bare sadi public bholi hai jisde v mrzi magar lag jande hn sahi glt nhi smjde guru granth sahib to upper kuch nhi

  • @prabhjotvirk9498
    @prabhjotvirk9498 Před 11 měsíci +1

    Waheguru ji ka Khalsa waheguru ji ki Fateh

  • @ksmir_singh
    @ksmir_singh Před rokem +26

    !!ਸੱਚ ਤੇ ਕੱਚ ਚੁੱਭ ਦਾ ਬਹੁਤ ਐ !!

  • @TejTej22Ramgarhiya
    @TejTej22Ramgarhiya Před měsícem

    ਬਿਲਕੁਲ ਠੀਕ ਹੈ ਜੀ

  • @gurdeepkaur7895
    @gurdeepkaur7895 Před rokem +4

    🙏 ਵਾਹਿਗੁਰੂ

  • @GURNAM3
    @GURNAM3 Před měsícem

    Salute for speak the truth. ❤❤❤❤

  • @HarpreetKaur-pk5go
    @HarpreetKaur-pk5go Před rokem +21

    ਬਹੁਤ ਵਧੀਆ ਭਾਈ ਸਾਹਿਬ ਜੀ ਜਿਉਂਦੇ ਵਸਦੇ ਰਹੋ 🙏🙏

  • @jaswantsingh8629
    @jaswantsingh8629 Před rokem +2

    Good Good Good

  • @allfarstnews7461
    @allfarstnews7461 Před 2 měsíci +1

    ਜਿਹੜੇ ਤੁਹਾਨੂੰ ਸਮਝਾਂਦੇ ਉਹ ਵੀ ਦੇਹਧਾਰੀ ਨੇ ੳਉਹ ਕਿਹੜਾ ਪੋਣਾਹਾਰੀ ਹਨ।ਸਮਝਾਣ ਵਾਲੇ ਸਭ ਦੇਹਧਾਰੀ ਹਨ।

  • @JagdishSingh-gu7il
    @JagdishSingh-gu7il Před 2 měsíci

    ਭਾਈ ਸਾਹਿਬ ਜੀ ਧੰਨਵਾਦ ਆਪ ਜੀ ਨੇ ਰੂਮੀ ਵਾਲੇ ਪਖੰਡੀ ਦੀ ਲਾਹ ਪਾਹ ਕੀਤੀ ਸੀ

  • @sukhakharoudi8612
    @sukhakharoudi8612 Před rokem +1

    ਹਾਹਾਹਾਹਾ ਵਾਹਿਗੁਰੂ ਜੀ

  • @dhaliwalseniorsecondaryscool

    Shukar hai koi te sayana mileya yar...bahut taklif hundi hai bewakoof lokan nal jud ke..
    Good job.. keep it on

  • @user-pw8zb5sd4s
    @user-pw8zb5sd4s Před 6 měsíci

    ਬਿਲਕੁਲ ਸਹੀ ਗੱਲਾਂ

  • @jeeta6466
    @jeeta6466 Před 7 měsíci

    Very very true ji always the best explanation 👏 👏

  • @user-mk1uj8my5i
    @user-mk1uj8my5i Před 11 měsíci +2

    Waheguru ji❤❤

  • @GudduSinhg-sd1bp
    @GudduSinhg-sd1bp Před 11 měsíci +1

    Wahe guru ji da khalsa wahe guru ji de fateh Bhai aapne to aatma dhnya kardi

  • @RanjeetSingh-yo1wz
    @RanjeetSingh-yo1wz Před 25 dny

    Also good think ver ji

  • @CharanjitSingh-gc5oe
    @CharanjitSingh-gc5oe Před 11 měsíci

    V good 👍 dhunda saab

  • @gurdeepkaur6889
    @gurdeepkaur6889 Před rokem +1

    Waheguru ji 🙏🎉

  • @MohanSingh-gt9ks
    @MohanSingh-gt9ks Před 11 měsíci

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @AmanSingh-le3sf
    @AmanSingh-le3sf Před 10 měsíci +1

    Sahi kaha bhai ji apne kabira kah yhe Jag andha hai 🙏

  • @astroiqbal
    @astroiqbal Před 4 měsíci

    Beautiful..

  • @manmohansingh9731
    @manmohansingh9731 Před 6 měsíci

    SAJJAN SACHHA PAATSHAAHH... SIR SHAAHAN DA SHAAHOO... DHAN AKAAL PURAKH SAAHIB JI....😊

  • @user-fl1dm5ns7l
    @user-fl1dm5ns7l Před 11 měsíci

    Sachi gal hai jl satnam weheguruji

  • @ManpreetSingh-mp3uf
    @ManpreetSingh-mp3uf Před rokem +1

    Wahe guru ji 🙏

  • @harjindersingh4797
    @harjindersingh4797 Před rokem +102

    ਸ਼੍ਰੀ ਗੁਰੂ ਰਾਮ ਦਾਸ ਜੀ ਨੇ ਭਾੲੀ ਸ਼ਾਲੋ ਜੀ ਨੂੰ ਵਰ ਦਿੱਤਾ ਸੀ । ਜਦੋ ਲੰਗਰ ਵਿਚੋ ਬਾਲਣ ਮੁੁਕ ਗਿਅਾ ਸੀ ਬਰਸਾਤ ਬਹੁਤ ਹੋ ਰਹੀ ਸੀ। ੳੁਦੋ ਭਾੲੀ ਸ਼ਾਲੋ ਜੀ ਨੇ ਹੋਕਾ ਦਿਤਾ ਸੀ ਗੁਰੂ ਘਰ ਜਿੰਨੀਅਾਂ ਪਾਥੀਅਾਂ ਚੜਾੲਿਗਾ ੳੁਹਨੇ ਪੁਤਰ ਗੁਰੂ ਘਰ ਵਿਚੋ ਮਿਲਣਗੇ। ਖੁਸ਼ ਹੋ ਕੇ ਗੁਰੂ ਰਾਮ ਦਾਸ ਜੀ ਨੇ ਵਰ ਦਿੱਤਾ ਭਾੲੀ ਸ਼ਾਲੋ ਜੀ ਨੇ ਜੋ ਕਹਿ ਦਿਤਾ ੳੁਹ ਹੀ ਹੋਵੇਗਾ।

    • @user-xj9bo1bi4r
      @user-xj9bo1bi4r Před 11 měsíci +9

      Pazi eh banda kise cheez nu manda g gurbani te kintu praunti karan wala banda

    • @ks_kakrala
      @ks_kakrala Před 11 měsíci +9

      ਹਾਂਜੀ ਤੁਸੀ ਭਾਈ ਸਾਲ੍ਹੋ ਦੇ ਨਾਲ ਹੀ ਸੀ ਪਾਥੀਆਂ ਚੁੱਕਣ ਵੇਲੇ

    • @bagichasingh5314
      @bagichasingh5314 Před 11 měsíci +1

      ​@@ks_kakrala😂😂😂😂😂

    • @LSL1976-y4y
      @LSL1976-y4y Před 11 měsíci +4

      Oye murakha tu kole si. Aehta sada fuddu bnayia hoyia. Hun ek cow da moot vi pila riha ek baba. Nale je tu pee lve razi vi hovega

    • @rajwindersingh9543
      @rajwindersingh9543 Před 11 měsíci +4

      Nindak missionary

  • @notimeforfakepeople6729
    @notimeforfakepeople6729 Před 8 měsíci +1

    Insaniat se bada koi dharm nahin, manvta jinda baad

  • @user-uq9ek3ux2b
    @user-uq9ek3ux2b Před 7 měsíci

    Wah ji wah waheguru ji 🙏

  • @ravindersinghkapoor2819
    @ravindersinghkapoor2819 Před 11 měsíci +1

    Very true Veer ji ❤❤

  • @charanjitkaur3624
    @charanjitkaur3624 Před 5 měsíci

    Bilkul shi aa g

  • @amarjitkaur5135
    @amarjitkaur5135 Před 11 měsíci

    Ryt veerji bhot vadiea

  • @AmarjitSingh-ko5xw
    @AmarjitSingh-ko5xw Před 2 měsíci

    Waheguruji ka khalsa waheguruji ki Fateh

  • @kaptansingh2888
    @kaptansingh2888 Před rokem +2

    Jai hanumaan

  • @VIRSA_SINGH_KAIRON
    @VIRSA_SINGH_KAIRON Před 11 měsíci

    Bhai sahib ji bahut vadia jankari

  • @kk-fy1fb
    @kk-fy1fb Před rokem +2

    Jai Bageshwar maharaj ki

  • @ramandeepkaur945
    @ramandeepkaur945 Před 11 měsíci +7

    Sir, you are great 👍 you always speak truth

  • @jasbirkaur9899
    @jasbirkaur9899 Před rokem +4

    ਬਿਲਕੁਲ ਸਹੀ ਵੀਰ ਜੀ

  • @GurmitSingh-sl7xy
    @GurmitSingh-sl7xy Před 2 měsíci

    ਵੀਰ ਜੀ ਬਹੁਤ ਵਧੀਆ ਵਿਚਾਰ ਹਨ

  • @sikhwarrior7283
    @sikhwarrior7283 Před rokem

    Bhae g thanks g