ਬਾਗੇਸ਼ਵਰ ਧਾਮ ਬਾਬੇ ਦਾ ਪਖੰਡ, ਕਿਵੇਂ ਮਨ ਦੀਆਂ ਜਾਣਦੈ | Episode 407 | ਨਵੀਂ ਸਵੇਰ ਦਾ ਨਵਾਂ ਸੁਨੇਹਾ Dhadrianwale

Sdílet
Vložit
  • čas přidán 23. 01. 2023
  • For all the latest updates, please visit the following page:
    ParmesharDwarofficial
    emmpee.net/
    ~~~~~~~~
    This is The Official CZcams Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    Bageshwar Dham Baba's hypocrisy, how do you know the mind | Dhadrianwale
    श्री बागेश्वर धाम सरकार
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.c...
    For Android Devices: play.google.co...
    ~~~~~~~~
    Facebook Information Updates: / parmeshardwarofficial
    CZcams Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #podcast
    #bhageshwardhamsarkar
    #bhageswardham
    #Dhirendrashastri
  • Zábava

Komentáře • 3,7K

  • @RajinderKumar-xx5jh
    @RajinderKumar-xx5jh Před rokem +15

    ਧੰਨਵਾਦ 🙏ਬਹੁਤ ਵਧੀਆ ਸੁਨੇਹਾ ਦਿੱਤਾ ਭਾਈ ਸਾਹਿਬ ਜੀ ਨੇ । ਸਾਰੇ ਧਰਮ ਆਪਣੇ ਲਈ ਵੱਖਰਾ ਥਾਂ ਮੰਗ ਰਹੇ ਨੇ। ਤੁਸੀਂ ਹਮੇਸ਼ਾ ਸਾਂਝੀ ਵਾਲਤਾ ਦੀ ਗੱਲ ਕਰਦੇ ਓ। ਕਿਤੇ ਵੀ ਤੁਹਾਡੀ ਗੱਲ ਕਰਦੇ ਆਂ ਤਾਂ ਸਾਰੇ ਤੁਹਡੀ ਪ੍ਰਸ਼ੰਸ਼ਾ ਕਰਦੇ ਨੇ। ਲਚਕਤਾ ਦਾ ਹੋਣਾ ਬਹੁਤ ਜਰੂਰੀ ਆ ਧਰਮ ਵਿੱਚ ਤੇ ਕੱਟੜਤਾ ਕਿਤੇ ਨਹੀਂ ਲੈਕੇ ਜਾਂਦੀ। ਸੱਭ ਜੁੜ ਜਾਂਦੇ ਨੇ ਜਦੋਂ ਭਾਵਨਾ ਚੰਗੀ ਤੇ ਸੱਚੀ ਹੋਵੇ💐💐💐💐💐🙏

  • @sanjeevsumman2140
    @sanjeevsumman2140 Před rokem +81

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏🏻🙏🏻🌹🌹

  • @parmishfanskotli718
    @parmishfanskotli718 Před 11 měsíci +4

    ਬਹੁਤ ਵਧੀਆ ਮੈਸਜ ਦਿੱਤਾ ਭਾਈ ਸਾਹਿਬ ਜੀ ਵਾਹਿਗੂਰੂ ਜੀ ਮੇਹਰ ਕਰੀ ਸਭ ਤੇ❤❤🙏🙏

  • @user-lw3wh9dc5q
    @user-lw3wh9dc5q Před dnem

    ਧਾਰਮਿਕ ਬਾਬੇ ਸਾਰੇ ਚਾਹੇ ਉਹ ਬਗੇਸ਼ਵਰ ਧਾਮ ਹੋਵੇ ਚਾਹੇ ਉਹ ਪ੍ਰਮੇਸ਼ਰ ਦੁਆਰ ਵਾਲਾ ਬਾਬਾ ਹੋਵੇ ਸੱਭ ਲੁੱਟੇਰੇ ਬੁੱਧੀ ਦੇ ਮਾਲਕ ਹਨ। ਬਾਬਾ ਸ਼ਰੀਫ ਸੰਗਤ ਨੂੰ ਲੁੱਟ ਕੇ ਜਾਇਦਾਦਾਂ ਬਣਾਈ ਜਾਂਦੇ ਸੰਗਤ ਵਿਚਾਰੀ ਘਰ ਘਾਟ ਵੇਚ ਵੱਟ ਕੇ ਬੈਂਕਾਂ ਤੋਂ ਕਰਜ਼ੇ ਲੈਕੇ ਬਾਬੇ ਦੇ ਲੰਗਰ ਉੱਤੇ ਨਿਰਭਰ ਹੋ ਜਾਂਦੀ ਹੈ ਜੀ। ਧਰਮ ਪਖੰਡ ਤੇ ਡਰਾਮੇਬਾਜ਼ੀ ਤੋਂ ਬਗੈਰ ਕੁੱਝ ਵੀ ਨਹੀਂ ਹੈ।

  • @sukhwinderkaur2372
    @sukhwinderkaur2372 Před rokem +9

    ਧੰਨ ਗੁਰੂ ਨਾਨਕ ਇੱਕ ਤੂੰ ਹੀ ਨਿਰੰਕਾਰ

  • @sewakjathababadeepsinghjis6546

    ਬਹੁਤ ਹੀ (ਗਿਆਨ) ਦੇਣ ਵਾਲਾ (ਸੁਨੇਹਾ) ਹੈ ।
    ਬਹੁਤ ਬਹੁਤ ਧੰਨਵਾਦ ਜੀ ।

  • @shifalaroiya670
    @shifalaroiya670 Před 9 měsíci +6

    Jai Shree Ram Jai Snatan Dharm ki jai Srvasresht pavitr Dharm Jai Hind Jai Hindi Jai Hindu Jai Hindustan ki Jai Hindustaniyo ki Jai Bharat Mata ki Jai🙏 Bageshwar Dham ki jai Shiri Balaji Maharaj ki jai. Sbhi snto ki jai sbhi dhrmo ki jai

  • @shubhambaman3854
    @shubhambaman3854 Před rokem +8

    Jai shree ram❤ Jai bala ji sarkar❤

  • @kulwindergill7483
    @kulwindergill7483 Před rokem +10

    ਬਹੁਤ ਕੀਮਤੀ ਗੱਲਾਂ ਸੁਣਨ ਲਈ ਮਿਲੀਆਂ ਹਨ, ਧੰਨਵਾਦ ਜੀ

  • @harmeshsingh4085
    @harmeshsingh4085 Před rokem +12

    ਬਹੁਤ ਹੀ ਖੂਬਸੂਰਤ ਸਨੇਹਾ ਹੈ ਜੀ

  • @Supersunny2024
    @Supersunny2024 Před 7 měsíci +6

    ਭਾਈ ਰਣਜੀਤ ਸਿੰਘ ਜੀ, ਜੇਕਰ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਸਿੱਖ ਗੁਰੂਆਂ ਦਾ ਕਤਲ ਮੁਸਲਮਾਨਾਂ ਦੁਆਰਾ ਕਿਉਂ ਕੀਤਾ ਗਿਆ ਸੀ, ਤਾਂ ਕਿਰਪਾ ਕਰਕੇ ਸਾਬਕਾ ਮੁਸਲਮਾਨ ਯੂਟਿਊਬਰ ਸਾਹਿਲ, ਆਦਮ ਸਾਧਕ, ਸਮੀਰ, ਕੁਰਾਨਵਾਲਾ, ਸਚਵਾਲਾ ਨੂੰ ਦੇਖੋ। ਤੁਹਾਡੀਆਂ ਅੱਖਾਂ ਖੁੱਲ ਜਾਣਗੀਆਂ। ਕੁਰਾਨ ਸਿੱਖ ਗੁਰੂਆਂ ਦੇ ਕਤਲ ਲਈ ਜ਼ਿੰਮੇਵਾਰ ਹੈ।

  • @karishma6951
    @karishma6951 Před rokem +18

    Waheguru ji ka khalsa 🙏
    Waheguru ji ki fateh🙏
    Sitaram Hanuman🙏

  • @MSingh-ue5wf
    @MSingh-ue5wf Před rokem +21

    ਬਿਲਕੁਲ ਸਹੀ ਕਿਹਾ ਭਾਈ ਸਾਬ ਜੀ ਧੰਨਵਾਦ ਆਪ ਜੀ ਦਾ💎🙏🙏 🙏🙏❤❤🌹🌹🌹💯💯💯💯💯💯👌

  • @wadewilson4902
    @wadewilson4902 Před rokem +75

    ਰਾਮ ਰਾਮ ਜੀ 🙏
    ਧੀਰੇਂਦਰ ਸ਼ਾਸਤਰੀ ਜੀ ਜੋ ਵੀ ਕਰ ਰਹੇ ਹਨ ਪਾਵੇਂ ਚਮਤਕਾਰ ਹੋਵੇ ਜਾਂ ਮਾਇੰਡ ਰੀਡਿੰਗ ਹੋਵੇ ਕੋਈ ਫਰਕ ਨੀ ਪੈਂਦਾ। ਓਹ ਹਿੰਦੂਆਂ ਨੂੰ ਬਚਾ ਰਹੇ ਹਨ ਇਸਾਈ ਧਰਮ ਵਿੱਚ ਜਾਣ ਤੋਂ ਕਿਉਂਕਿ ਆਦਿਵਾਸੀ ਹਿੰਦੂਆਂ ਨੂੰ ਕੋਈ ਹਿੰਦੂ ਧਰਮ ਦੀ ਜਾਣਕਾਰੀ ਨੀ ਦਿੰਦਾ ਜਿਸ ਕਰਕੇ ਇਸਾਈ ਮਿਸ਼ਨਰੀ ਇੰਨਾ ਨੂੰ ਆਸਾਨੀ ਨਾਲ ਬਦਲ ਲੈਂਦੇ ਨੇ । ਸ਼ਾਸਤਰੀ ਜੀ ਇੰਨਾ ਹਿੰਦੂਆਂ ਵਿਚ ਜਾਕੇ ਧਰਮ ਦਾ ਪ੍ਰਚਾਰ ਕਰਦੇ ਨੇ । 300 ਤੋਂ ਵੱਧ ਹਿੰਦੂਆਂ ਦੀ ਘਰ ਵਾਪਸੀ ਕਰਵਾਈ ਓਨਾ ਨੇ।

    • @hindurastar1820
      @hindurastar1820 Před rokem +2

      Ram ram ji

    • @karamjitgrewal8445
      @karamjitgrewal8445 Před rokem +2

      Jhutei nu jhutei ho ke ne mar sakdei. Isaian(Christian) de pole kholo. Exodus 21.... Laviticus 25...44to46....Issa (Jesus) gulami da parteek. Guandi Heathens nu katal karo siwai kuwarian de. Kuwarian nu apnei khushi lai vartoa , jaan vaech dio. Atheist exp. YT tei dekho , suno.

    • @Surmukh100
      @Surmukh100 Před rokem

      May be tuc sahi ho skde ho pr j Khalistan di gll krn wale terrorist nne ta oh hindu rashtar di gll kyu kr reha a oh v constitution de virudh ch

    • @jaspalchauhan4302
      @jaspalchauhan4302 Před rokem +6

      Jai bhageshwardham ji. Jai bajrang bali ji ki 🙏🙏🙏

    • @TinaG-ek4cl
      @TinaG-ek4cl Před rokem

      Bhageshvar dham ki Jai chutheya ni har koi chutha lagda jida tu chutha je tere kol koi povar hai ta tu bi dikha apna chamat kar tuhde barge duniya nu paddka sakde koi hor pala ni kar sakde ja ve

  • @hanumatseyisarvsukhakreyi
    @hanumatseyisarvsukhakreyi Před 9 měsíci +11

    Bageshwar Dhan Sarkar ki Jai ❤❤❤❤❤❤❤ Jai Bajrangbali🕉🕉🕉 Dhirender Shastri Ji apko Shat Shat Naman🙏🙏🙏

  • @user-nf7nd5bc2f
    @user-nf7nd5bc2f Před 9 měsíci +5

    Jai shri ram ji 🚩🙏🏻❤️🕉️

  • @kulwinderkhangura2772
    @kulwinderkhangura2772 Před rokem +52

    ਧੰਨ ਗੁਰੂ ਰਾਮਦਾਸ ਜੀ 🙏🙏🙏🙏🙏

  • @JaswinderKaur-sr1xk
    @JaswinderKaur-sr1xk Před rokem +13

    ਬਹੁਤ ਵਧੀਆ ਢੰਗ ਨਾਲ ਸਮਝਾਈਆ ਬਾਬਾ ਜੀ ਬਹੱਤ ਬਹੁਤ ਥੈਕੂਊ ਤਹਾਡਾ

  • @user-ld7mn6xv9i
    @user-ld7mn6xv9i Před 9 měsíci +2

    ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ।

  • @butasingh1702
    @butasingh1702 Před rokem +4

    ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਧੰਨ ਧੰਨ ਗੁਰੂ ਨਾਨਕ ਦੇਵ ਜੀ

  • @sukhwinderkaur2372
    @sukhwinderkaur2372 Před rokem +19

    ਸਤਿ ਸ੍ਰੀ ਅਕਾਲ ਭਾਈ ਸਾਹਿਬ ਜੀ🙏🙏🙏🙏🙏

    • @Errorzero00
      @Errorzero00 Před rokem

      Aap baba sahib ambedakar Vali samz rakhde hoo bahi sahib jee

  • @baljotsidhu5511
    @baljotsidhu5511 Před rokem +6

    Good morning Bhai sahib ji 🙏💐🌹🌸🌷🌸🌷🌸🌷🌻💐🌹🌸

  • @SimonTrisha
    @SimonTrisha Před rokem +54

    Jai Shri ram 🚩🚩Jai ho snatan dharm ki ❤️

  • @gurpreet1731
    @gurpreet1731 Před rokem +13

    Jai shree Ram ji ji Shree Bala Ji Maharaj ki Jai Jay Bageswar dham sarkar ki Jay Kripa karo 🙏🙏🙏🌷❤

  • @gurtejsinghsingh5697
    @gurtejsinghsingh5697 Před rokem +3

    ਬਹੁਤ ਵਧੀਆ ਸੁਨੇਹਾ

  • @pb23wale00
    @pb23wale00 Před rokem +13

    ਬਹੁਤ ਬਹੁਤ ਧੰਨਵਾਦ ਭਾਈ ਸਾਬ ਜੀ 🙏

  • @JatinderSingh-ss1oq
    @JatinderSingh-ss1oq Před 11 měsíci +1

    Bahut vadiya ji baba ji tuhadiya gaala bahut vadiya te sunan waliya hundiya haan

  • @sultanpur9854
    @sultanpur9854 Před rokem +1

    Jai Shri Sita Ram guru ji 🙏🙏🌷🌿🌷🌿🌷🌿🌷🌿🌷🚩🚩🚩🚩🚩🚩🚩🚩🚩🚩🚩🚩🙏🙏🙏🙏🙏🙏🙏🙏🙏

  • @rameshchander2747
    @rameshchander2747 Před rokem +18

    ਸਮਾਜ ਨੂੰ ਚੰਗੀ ਸੇਧ ਦੇਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ, ਜੇ ਆਪਦੀ ਇਹ ਕੋਸ਼ਿਸ਼ 20%ਲੋਕਾਂ ਦੇ ਵੀ ਦਿਮਾਗ਼ ਵਿਚ ਸਮਝ ਆ ਗਈ ਤਾਂ ਕੁਛ ਸੁਧਾਰ ਹੋ ਸਕਦਾ ਹੈ,
    ਗੁਰੂ ਮਹਾਂਰਾਜ ਆਪ ਜੀ ਤੇ ਹਮੇਸ਼ਾ ਅਪਣਾ ਮੇਹਰ ਭਰਿਆ ਹੱਥ ਰੱਖਣ ਜੀ 🙏
    ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ ਪਰਵਾਨ ਹੋਵੇ ਜੀ 🙏

  • @tarunsharma7155
    @tarunsharma7155 Před rokem +103

    जय बागेश्वर धाम की जय जय वीर बजरंग बली
    जय जय श्री राम 🙏

    • @karamjitsingh7958
      @karamjitsingh7958 Před rokem +2

      Bevkoof jis ko sabse pahele rakhna tha us naam he sab ke baat me lea yahi to andh bhakti hai or pata ne kitne honge sboot to mil gya

    • @LovepreetSingh-ce5kp
      @LovepreetSingh-ce5kp Před 8 měsíci

      Aee gll sahi aaa Jai shree ram ❤❤❤❤

  • @PreetKaur-lh3mu
    @PreetKaur-lh3mu Před 9 měsíci +2

    Waheguru Ji 🙏🌹
    Baba bajrangbali ki jai 🙏🌹

  • @Harinder-12395
    @Harinder-12395 Před rokem +2

    ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ

  • @devinderpalsingh1010
    @devinderpalsingh1010 Před rokem +9

    ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ 💖💖

  • @SukhpalSingh-ze4tp
    @SukhpalSingh-ze4tp Před rokem +34

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🏻🙏🏻

    • @ramsinghkhalsa8220
      @ramsinghkhalsa8220 Před rokem

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸਾਹਿਬ ਜੀ।🙏🙏🙏🙏

    • @channafamily
      @channafamily Před rokem

      Waheguruji

  • @mkk3363
    @mkk3363 Před rokem +1

    Wah paji pure Hindustan nu eh video dekhni chahi di ya. Very great video.

  • @lovedeepsingh6779
    @lovedeepsingh6779 Před rokem +22

    God is one 🙏

  • @hardeepsinghsohal6639
    @hardeepsinghsohal6639 Před rokem +6

    ੧ਓ
    ਕਿਰਤ ਕਰੋ ਨਾਮ ਜਪੋ ਵੰਡ ਛਕੋ ਸਿੰਘ ਸਜੋ ਗੁਰੂ ਵਾਲੇ ਬਣੋ ਸੱਚੇ ਦਿਲੋਂ ਜੀ ਬਾਬਾ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੀ ਬਾਣੀ ਨਾਲ ਜੁੜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @santoshkalia9319
    @santoshkalia9319 Před rokem +84

    गुरु गोविंदसिंह जी महाराज जी जय हो ❤️🙏

  • @sbcreations6193
    @sbcreations6193 Před rokem +9

    गर्व है हिन्दुत्व पर 🚩🙏🏼

    • @guris7447
      @guris7447 Před rokem

      Kis baat ka garv hai? Superstitioua hone ka? Castiest religious scripture hone ka? Ya third world country who shits on streets ? Ya gau mootar peene ka? Exactly what?

    • @mehulmehra-bn9vv
      @mehulmehra-bn9vv Před rokem +1

      Bro Sikhism me bhi to jativaad he he gurudrwro me choti caste walo ke barten alag rakhna jatto ke alag rakhna ye sb kya he 😂😂.sb janta hu me bhai

    • @FF-World--5911
      @FF-World--5911 Před 10 měsíci

      ​@@mehulmehra-bn9vvfir tum gurudwara gye hi nhi hoge or gye ho to dag se dekha nhi hoga ❤❤❤

    • @mehulmehra-bn9vv
      @mehulmehra-bn9vv Před 10 měsíci +2

      @@FF-World--5911 bro me gaavo me jo gurudware he unki baat kar rha hu jo chote kasbo or gavo me he unme ye sb hota he or me khud dekh ke aaya hu

  • @ToonsJok
    @ToonsJok Před rokem +3

    ਮੈਂ ਇੱਕ ਸਿੱਖ ਹਾਂ ਤੇ ਸਿੱਖ ਧਰਮ ਨੂੰ ਮੰਨਦਾ ਹਾਂ । ਸਾਰੇ ਸਿੱਖ ਚਾਹੁੰਦੇ ਨੇ ਕੇ ਜਦੋਂ ਅਸੀਂ ਲੰਗਰ ਲਾਈਏ ਤੇ ਹਿੰਦੂ ਵੀ ਛਕਣ, ਇਸਾਈ ਵੀ, ਬਰਾਹਮਣ ਵੀ, ਮੁਸਲਮਾਨ ਵੀ ਛਕਣ ਪਰ ਜਦੋਂ ਦੂਜੇ ਲੰਗਰ ਲਗਾਉਣ ਤੇ ਸਿੱਖ ਕਹਿੰਦਾ ਮੈਂ ਲੰਗਰ ਨੀ ਛਕਣਾ। ਓਸੇ ਤਰ੍ਹਾਂ ਸਿੱਖ ਧਰਮ ਤੇ ਪਰਚਾਰਕਾਂ ਨੂੰ ਬੇਨਤੀ ਹੈ ਕੇ ਗੁਰਬਾਣੀ ਤੇ ਗੁਰੂ ਦੇ ਰਾਹ ਤੇ ਕੋਈ ਨੀ ਚੱਲ ਰਹਾ ਸਿਰਫ਼ ਨੰਬਰ ਬਣਾਉਣ ਦੀ ਪਈ ਹੋਈ । ਬਾਬਾ ਜੀ ਮੈਂ ਤੁਹਾਡਾ ਬਹੁਤ ਸਤਿਕਾਰ ਕਰਦਾ ਇਸ ਕਰਕੇ ਤੁਸੀਂ ਇਹਨਾਂ ਗੱਲਾਂ ਨੂੰ ਛੱਡ ਕੇ ਸਿਰਫ਼ ਗੁਰਬਾਣੀ ਵਿਚਾਰ ਈ ਕਰੋ ਲੋਕਾਂ ਦੇ ਖ਼ੁਦ ਦੇ ਦਿਮਾਗ ਰੱਬ ਨੇ ਦਿੱਤੇ ਹੋਏ ਹਨ। ਨਾਲੇ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਲਿਖਿਆ ਹੋਇਆ ਜੋ ਜੈਸਾ ਕਰੂ ਵੈਸਾ ਭਰੂ। ਛੱਡੀਏ ਇਹਨਾਂ ਗੱਲਾਂ ਨੂੰ । ਇਹਨਾਂ ਗੱਲਾਂ ਕਰਕੇ ਹੀ ਸਾਡਾ ਧਰਮ ਅਸੀਂ ਨੀਚੇ ਲਿਆ ਦਿੱਤਾ। ਵਾਹਿਗੁਰੂ ਭਲਾ ਕਰੇ ਸੱਭ ਦਾ

  • @gurdeepsingh7943
    @gurdeepsingh7943 Před rokem +3

    wheguru ji shukriya tuhada sade murkhain te kirpa banyai rakhyoo jii asssi anjaan aa ji 🙏🙏🙏🙏🙏🥀🥀🥀🥀🥀🌹🌹🌹🌹🌹

  • @SandeepSingh-ky1wj
    @SandeepSingh-ky1wj Před rokem +23

    ਫਰੀਦਾ ਮੈ ਜਾਨਿਆ ਦੁਖੁ ਮੁਝ ਕੂ
    ਦੁਖੁ ਸਬਾਇਐ ਜਗਿ ।।
    ਊਚੇ ਚੜ ਕੈ ਦੇਖਿਆ
    ਤਾ ਘਰਿ ਘਰਿ ਏਹਿ ਅਗਿ ।।

  • @AmanD-mi3sr
    @AmanD-mi3sr Před 4 měsíci +1

    Om waheguru ❤❤❤❤

  • @sunilsethi8569
    @sunilsethi8569 Před 9 měsíci

    Maja aa gaya Veer ji Dil khush kitta tussi...🙏🙏

  • @ranjitsinghbuttar8366
    @ranjitsinghbuttar8366 Před rokem +18

    Waheguru ji ka khalsa waheguru ji ki Fateh

  • @KamaljitKaur-fy3uu
    @KamaljitKaur-fy3uu Před rokem +402

    ਮੈਂ ਬਹੁਤ ਸੁਣਿਆ ਧਾਰਮਿਕ ਲੋਕਾਂ ਨੂੰ,, ਇਕਲੌਤੇ ਤੁਸੀਂ ਹੋ ਜੋ ਕਹਿੰਦੇ ਓ ਕਿ ਹਰ ਕੋਈ ਆਪਣੇ ਕੰਮ ਵਿੱਚ ਮਹਾਨ ਹੈ 👍 ਨਹੀਂ ਤਾਂ ਸਾਰੇ ਆਪਣੇ ਆਪ ਨੂੰ ਮਹਾਨ ਤੇ ਦੂਜਿਆਂ ਨੂੰ ਆਮ ਦਿਖਾਉਂਦੇ ਹਨ, ਸ਼ੁਕਰੀਆ ਸਾਨੂੰ ਪਾਖੰਡਵਾਦ ਤੋਂ ਬਚਾਉਣ ਲਈ ਜੀ 🙏

    • @manjinderbassuwal2168
      @manjinderbassuwal2168 Před rokem +20

      ਭਾਈ ਸਾਹਿਬ ਜੀ ਬਹੁਤ ਹੀ ਵਧੀਆ ਢੰਗ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ ਜੀ ਵਾਹਿਗੁਰੂ ਜੀ ਭਲੀ ਕਰੇ ਜੀ

    • @baljeetsidhu67
      @baljeetsidhu67 Před rokem +7

      ਬਿਲਕੁੱਲ ਸਹੀ ਕਿਹਾ ਭੈਣ ਜੀ 🙏🏻🙏🏻

    • @navpreetkaur9293
      @navpreetkaur9293 Před rokem +6

      Absolutely right 🙏

    • @Deol_jag
      @Deol_jag Před rokem +3

      Mrs g mind saria kol hunda but used krna kise nu ne auda @#

    • @Deol_jag
      @Deol_jag Před rokem

      @Harvinder Singh anne duniya fan aw bhai ranjit singh huna de tnu he problm aw because duniya ta pgal ne @# jhere ap ne kus kr skde oh eda he badnam krke apna naam bnona chude aw @# Sam on u

  • @lovelystark3853
    @lovelystark3853 Před 2 dny

    Waheguru ji waheguru ji waheguru ji waheguru ji waheguru ji waheguru ji waheguru ji waheguru ji

  • @Short-tw4cv
    @Short-tw4cv Před rokem +3

    har har Mahadev 🕉️🙏

  • @sukhmani1065
    @sukhmani1065 Před rokem +234

    Dhan dhan satguru RAVIDAS MAHARAJ JI ❤️ Waheguru ❤️

  • @ManjitKaur-wl9hr
    @ManjitKaur-wl9hr Před rokem +25

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏

  • @binderbansal8841
    @binderbansal8841 Před 11 měsíci +8

    ਵਹਿਗੁਰੂ ਵਹਿਗੁਰੂ ਵਹਿਗੁਰੂ ਮੇਹਰ ਕਰੇ ਸਭਨਾ ਉੱਤੇ ❤

  • @dimpleraidimplerai3846
    @dimpleraidimplerai3846 Před 10 měsíci +7

    Jai shree ram jai balaji maharaj ki jai ho Jai bagashwer dahm sarkar ki jai ho 🙌🏻🙏🏻 satnaam waheguru ji 🙏🏻🌼🌸🌼🌸🌼🌸

  • @Pb-31-records-presents
    @Pb-31-records-presents Před rokem +146

    ਅੱਜ ਵਾਲਾ ਸੁਨੇਹਾ ਸੁਣ ਕੇ ਸਾਰੇ ਵਹਿਮ ਭਰਮ ਦੂਰ ਹੋ ਗਏ ਜੀ thanks Bhai Sahib Ji 🥰🥰🥰🥰🥰🥰🥰🥰

    • @DeepakSingh-os9pz
      @DeepakSingh-os9pz Před rokem

      Jithy mannn dar da othy hi marda .. Baba Nanak g phla hi dss dita ccc ehh kl jug hy g 😣

    • @davesingh1355
      @davesingh1355 Před rokem +1

      O Tu Chawla na ma bhari sab keh k bula skda (sahib only Guru sahib Lei used kr skda ok )bheda 🐑 baniya kro

  • @bikramsingh5929
    @bikramsingh5929 Před rokem +6

    ਬਹੁਤ ਵਧੀਆ ਵਿਚਾਰ ਭਾਈ ਸਾਬ ਜੀ

  • @GurpreetKaur-bw1hk
    @GurpreetKaur-bw1hk Před rokem +1

    ਭਾਈ ਸਾਹਬ🙏🏻ਗੁਬਾਣੀ ਸਾਂਝੀਵਾਲਤਾ ਦਾ ਪਰਤੀਕ ਹੈ🙏🏻ਆਪਾਂ ਆਪਣੇ ਧਰਮ ਤੇ ਚੱਲੀਏ ਤੇ ਇਹੋ ਪਰੇਰਣਾ ਦੇਈਏ🙏🏻ਇਜੱਤ ਯੋਗ ਨੇ ਸਬ ਤੇ ਸਬ ਦੇ ਆਪੋ ਆਪਣੇ ਤਰੀਕੇ ਤੇ ਅਡੰਬਰ ਨੇ! ਆਪਾਂ ਇਜੱਤ ਸਬ ਦੀ ਕਰੀਏ ਪਰ ਮੰਗੀਏ ਆਪਣੇ ਬਾਪ ਕੋਲੋ ਹੀ। ਸਬ ਦੇ ਸਾਮਣੇ ਝੋਲੀ ਨਾ ਟੱਢੀਏ! ਮੰਜਲ ਇਕ ਹੈ ਰਸਤੇ ਕਈ। ਜੇ ਧੰਨੇ ਭਗਤ ਨੇ ਇੱਟ ਵਿੱਚੋ ਨਾਰਾਇਣ ਪਰਗਟ ਕਰ ਲਏ ਜੋ ਬਾਣੀ ਚ ਆਰਤੀ ਵਿੱਚ ਹੈ ਤਾਂ ਰੱਬ ਸਬ ਚ ਹੈ🙏🏻ਬੁਰਾ ਕੋਈ ਨਹੀ ਤੇ ਨਾ ਕੋਈ ਪਾਖੰਡ! ਆਪਾਂ ਸਬ ਆਪੋ ਆਪਣੇ ਧਰਮ ਤੇ ਚੱਲੀਏ ਤੇ ਇਜੱਤ ਸਬ ਦੀ ਕਰੀਏ

  • @ManjitSingh-qc7gu
    @ManjitSingh-qc7gu Před 9 měsíci

    Vare naes bahe gooro je mahr kro 🙏🙏🙏🙏🙏aja baba nanka🙏🙏👍👌👏👏👏👏

  • @savitarinku6897
    @savitarinku6897 Před rokem +5

    Sita Ram jai hanuman ji bala ji maharaj ki jai bageshwar thamm ki jai

  • @gureksinghgill8279
    @gureksinghgill8279 Před rokem +54

    ਸੁਕਰ ਆ waheguru da ਜਿਹੜਾ ਅਸੀਂ ਤੁਹਾਨੂੰ ਸੁਣਦੇ ਆ
    ਏ ਵੀ ਕੋਈ ਚੰਗਾ ਬੀਜ ਬੀਜ ਲਿਆ ਹੋਣਾ ਜੀਹਦਾ ਫਲ ਹੁਣ ਮਿਲ ਰਿਹਾ ਸੂਕਰ ਦਾਤਿਆ ਵਹਿਮਾਂ ਭਰਮਾ ਤੋ ਦੂਰ ਆ ਸਵੇਰੇ ਸਵੇਰੇ ਸੁਣ ਕਾਇਮ ਹੋ ਜਾਈਦਾ🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🍒🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

    • @honeybhardwaj1176
      @honeybhardwaj1176 Před rokem

      Mai khud hindu...wa...sach keha..jo keha ina ne.... appa.sare log...koi b pawe sikh hindu...muslim.isayi...pawe...insaan nu rab bhna bethdhe wa....ik duje nl darma ne naam te lad rahye..wa...galti apni wa....sb di....sach keha ina ne jo keha...ahe kuch ho reha....

  • @gurmeetsingh8542
    @gurmeetsingh8542 Před měsícem

    WaheGuru Ji ka Khalsa WaheGuru Ji ki Fateh

  • @harpalkrishan8216
    @harpalkrishan8216 Před 11 měsíci +1

    Bhai sahiv ji de bichar bahut unche ne🙏

  • @JasbirSingh-iq1ev
    @JasbirSingh-iq1ev Před rokem +25

    ਬਹੁਤ ਵਧੀਆ ਜੀ ਧੰਨ ਧੰਨ ਜਨ ਆਇਆ ਜਿਸ ਪ੍ਰਸ਼ਾਦਿ ਸਭ ਜਗਤ ਤਰਾਇਆ

  • @kultarsingh3054
    @kultarsingh3054 Před rokem +15

    ਭਾਈ ਸਾਹਿਬ ਜੀਓ ਤੁਸੀ ਸਮਾਜ ਨੂੰ ਬਹੁਤ ਚੰਗੀ ਸੇਧ ਦੇ ਰਹੇ ਹੋ ਜੀ । ਧੰਨਵਾਦ ਜੀ ।

  • @balwinderkaur1729
    @balwinderkaur1729 Před 11 měsíci +1

    ਬਾਬਾ ਜੀ ਤੁਸੀ ਜੋ ਵੀ ਗੱਲ ਕਰਦੇ ਹੋ ਬਿਲਕੁਲ ਸਹੀ ਕਰਦੇ ਹੋ ਬਹੁਤ ਚੰਗੀਆ ਲਗਦੀ ਗੱਲਾ ਬਹੁਤ ਗਿਆਨ ਮਿਲਦਾ ਏ ਬਾਬਾ ਨਾਨਕ ਦੇਵ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ਤੰਦਰੁਸਤੀ ਬਖਸ਼ਣ ਵਾਹਿਗੁਰੂ ਜੀ🙏🙏🙏🙏

  • @ajaymakhloga
    @ajaymakhloga Před rokem +14

    Hinduism is the most scientific religion. One day everyone will accept hinduism for the good of mankind.

    • @gurvinderbhogal3725
      @gurvinderbhogal3725 Před rokem +1

      But which caste of Hinduism, Brahmin, Kshatriya, vaishya or shudra

    • @ribamariyam321
      @ribamariyam321 Před rokem +1

      ​@@gurvinderbhogal3725lol it's not caste this is Verna ...
      You average PPL can't get it 😅😅

  • @user-ek3mu9ce7q
    @user-ek3mu9ce7q Před rokem +6

    ਸਚੀ ਗਲ਼ ਆ ਭਾਈ ਸਾਹਿਬ ਜੀ

  • @SukhchainsinghDhillon46

    Very good vichar Khalsa jee

  • @shammikumar5785
    @shammikumar5785 Před rokem +2

    Jai shree Ram 🙏

  • @volleyball3251
    @volleyball3251 Před rokem +6

    Dhan Dhan Guru Ravidas ji Aaj aapane Aankhen khol de

  • @gurinderkaur5637
    @gurinderkaur5637 Před rokem +8

    ਸਤਿ ਸ੍ਰੀ ਆਕਾਲ ਭਾਈ ਸਾਹਿਬ ਜੀ ਬਹੁਤ ਵਧੀਆ ਟੀਚਰ ਹਨੇਰੇ ਨੂੰ ਦੂਰ ਕਰ ਰਹੇ ਹਨ ਭਾਈ ਸਾਹਿਬ ਜੀ ਧੰਨਵਾਦ ਜੀ

  • @deepchattha1775
    @deepchattha1775 Před 9 měsíci +3

    Waheguru ji ❤

  • @Gurmeetkaur-ye7gh
    @Gurmeetkaur-ye7gh Před rokem +2

    Waheguru ji ka khalsa waheguru ji ki fateh ji
    Sukr a tusa Vi chagi gal kiti ji🙏

  • @RanjitSingh-ox9yn
    @RanjitSingh-ox9yn Před rokem +12

    ਵਾਹਿਗੁਰੂ ਜੀ 🙏

  • @prempal633
    @prempal633 Před rokem +6

    ਵਾਹਿਗੁਰੂ ਜੀ, ਸਭ ਨੂੰ ਚੜ੍ਹਦੀ ਕਲਾ ਵਿਚ ਰੱਖੋ

  • @dimpleraidimplerai3846
    @dimpleraidimplerai3846 Před 10 měsíci +5

    Jai shree ram jai balaji maharaj ki jai ho jai bagahwer guru ji ki jai ho 🙌🏻🙏🏻❤️🥰

  • @JyotiPunjabn
    @JyotiPunjabn Před rokem +2

    Jai shree ram jai Bageshwar dham sarkar ki Jai guru ji ki

  • @ManjitKaur-qf8wh
    @ManjitKaur-qf8wh Před rokem +17

    ਰੋਜ਼ ਰੋਜ਼ ਤੁਸੀ ਚੜਦੀ ਕਲਾ ਵਿੱਚ ਰਹਿਣ ਲਈ ਕਹਿੰਦੇ ਹੋ।
    ਹੁਣ ਤਾਂ ਫਿਰ ਰਹਿਣਾਂ ਹੀ ਪੈਣਾ। ਸਵੇਰੇ ਸਵੇਰੇ ਯਾਦ ਕਰਾ ਦਿੰਦੇ ਹੋ ਫਿਰ ਜੋ ਵੀ ਹੋਏ ਖ਼ੁਸ਼ ਰਹਿਣ ਦਾ ਪ੍ਰਣ ਆਪਣੇ ਆਪ ਤੋਂ ਲੈ ਲਈਦਾ ਹੈ

  • @SatnamSingh-nz5uq
    @SatnamSingh-nz5uq Před rokem +5

    Very,, nice, 👌, waheguru, ji, 🙏

  • @JasvirSingh-me1io
    @JasvirSingh-me1io Před rokem +1

    Very good

  • @sharmastudio6483
    @sharmastudio6483 Před rokem +1

    Thanks 🙏 Baba ji

  • @gurvipankaur6058
    @gurvipankaur6058 Před rokem +296

    ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ 🙏🙏🙏🙏🙏🙏🙏

  • @har_ke_naam_
    @har_ke_naam_ Před rokem +85

    Dhan Dhan Satguru Ravidas Ji 🙏🙏🙏🙏🌷🙏

  • @MandeepKaur-gr3dd
    @MandeepKaur-gr3dd Před rokem

    Satnam vahegaru ji

  • @zoraversinghdhillon6038
    @zoraversinghdhillon6038 Před rokem +1

    ❤❤❤❤

  • @Deepa.k085
    @Deepa.k085 Před rokem +6

    ੧ੳ ਸਤਿਨਾਮ ਵਾਹਿਗੁਰੂ 🙏🙏🙏

  • @gurjindersingh4666
    @gurjindersingh4666 Před rokem +3

    Dhanbad G

  • @zoraversinghdhillon6038
    @zoraversinghdhillon6038 Před rokem +1

    ❤❤❤❤❤❤❤❤

  • @devindersinghkoushal8830

    Jai ho Jai babe di , Jai lakh data ji di, good sahi shiksha

  • @jass_singh13137
    @jass_singh13137 Před rokem +4

    Bot bot bot vdiyaa 🙏🙏🙏🙏🙏🙏🙏🙏👌👌👌... waheguru idda hi mehar krn...

  • @Short-tw4cv
    @Short-tw4cv Před rokem +2

    Jai Shree Ram 🙏

  • @poojagandotra2943
    @poojagandotra2943 Před 9 měsíci +1

    Jai shri ram🙏🙏🙏 jai snatan dharm ki🌹🌹🌹🚩🚩🚩

  • @visheshashish4508
    @visheshashish4508 Před rokem +11

    Waheguru ji🙏🙏🙏🙏

  • @bittubansa3810
    @bittubansa3810 Před rokem +8

    🙏❤️ Waheguru ji ka khalsa waheguru ji ki Fateh ji 🙏❤️🌹

  • @subhdiyakkaur4668
    @subhdiyakkaur4668 Před rokem +1

    ਬਾਬਾ ਜੀ ਤੁੱਸੀ ਵੇਹਲੇ ਹੋ।

  • @roopeshsingla9551
    @roopeshsingla9551 Před rokem

    Bahot badhiya 100ch 100 no

  • @poojarana150
    @poojarana150 Před rokem +4

    Bhut vadiya bhai saab ji... Thanku so much ji bhai saab ji.....sanu ena vadiya smjhan vaste ji

  • @karmjitbatth
    @karmjitbatth Před rokem +5

    Sbb Galla bre dsn lee thnkew Bhai Sahib shi rahh ditti sachi banni ehi hjh

  • @ksingh4681
    @ksingh4681 Před rokem

    Bahut sundar vichar bhai sahib ji

  • @kulwantkaur4279
    @kulwantkaur4279 Před rokem +1

    ਬਹੁਤ ਵਧੀਆ ਸੋਨੇਹਾ ਵੀਰ ਜੀ ❤

    • @BhushanKumar-zr1sx
      @BhushanKumar-zr1sx Před 10 měsíci

      Ave Mari jade ne
      Log nu pagal kio kr rhe hoo
      Aj kl di olad bahut seyani hai
      Thoda km jo hai oo kro
      Gurbani pado te age prchar kro

  • @sukhdeepsingh8155
    @sukhdeepsingh8155 Před rokem +10

    Satnam Waheguru ji 🙏🙏🙏🙏🙏

  • @deepjandoria3545
    @deepjandoria3545 Před rokem +51

    ਵੀਰ ਜੀ ਸੱਚੀਆਂ ਨੇ ਖਰੀਆਂ ਨੇ ਬਸ ਆ ਹੀ ਤੇ ਜ਼ਰ ਨਹੀਂ ਹੋ ਰਹੀਆਂ ਅੱਜ ਕੱਲ ਲੋਕਾਂ ਤੋਂ,,,,, ਨਜਾਰਾ ਆ ਜਾਂਦਾ ਸਵੇਰੇ ਸਵੇਰੇ ਨਵੀ ਸਵੇਰ ਦਾ ਨਵਾਂ ਸੁਨੇਹਾ ਸੁਣ ਕੇ,,,, ਇਹ ਕੁਦਰਤ ਉਹ ਅਕਾਲ ਪੁਰਖ ਤੁਹਾਨੂੰ ਜਲਦੀ ਜਲਦੀ ਤੰਦਰੁਸਤ ਕਰਨ ਜੀ