How SSP Ajit Sandhu used humans as shields against holed up BTFK men? Village Behla action explained

Sdílet
Vložit
  • čas přidán 29. 08. 2024

Komentáře • 531

  • @GillSaab-bo1jt
    @GillSaab-bo1jt Před 3 lety +164

    ਮੇਰਾ ਗਵਾਂਡੀ ਪਿੰਡ ਏ ਬਹਿਲਾ। ਮਾਣ ਏ ਸ਼ਹੀਦ ਸਰਦਾਰ ਸੁਰਜੀਤ ਸਿੰਘ ਬਹਿਲਾ ਤੇ ਨੱਕ ਨਾ ਲਕੀਰਾਂ ਕਢਵਾਉਂਦਾ ਸੀ ਸਿੰਘ ਸੂਰਮਾ।

    • @nexion5144
      @nexion5144 Před 3 lety +13

      ਹੁਣ ਜਵਾਕ िਕਵੇ ਨੇ ੳੁਹਨਾ ਦੇ ਜੇਹੜੇ ਇਸਨੇ ਬੇਦੋਸੇ ਮਾਰ िਦॅਤੇ ਸਨ ?ੳੁਹਨਾ ਦੇ

    • @GillSaab-bo1jt
      @GillSaab-bo1jt Před 3 lety +9

      @@nexion5144 ਪਰਿਵਾਰ ਵਧੀਆ ਵੱਸਦਾ ਏ ਕਾਰੋਬਾਰ ਚੰਗਾ ਸੈਟ ਏ ਬੱਸਾ‌ ਵੀ ਚਲਦੀਆਂ ਨੇ।

    • @GillSaab-bo1jt
      @GillSaab-bo1jt Před 3 lety +6

      @@nexion5144 ਜ਼ਿਆਦਾ ਬਰੀਕੀ ਵਿੱਚ ਜਾਣਕਾਰੀ ਨਹੀਂ ਉਦੀ ਪੂਰੇ ਚੜਤ ਵਿੱਚ ਵਸਦੇ ਨੇ।

    • @GillSaab-bo1jt
      @GillSaab-bo1jt Před 3 lety +6

      @@nexion5144 ਏ ਥੌੜਾ ਬਹੁਤ ਤਾਂ ਪਤਾ ਲੱਗਿਆ ਬਹਿਲਾ ਦੇ ਪਰਿਵਾਰ ਵਿੱਚੋਂ ਨਿਆਣੇ ਨਾਲ ਸਕੂਲ ਪੜਦੇ ਰਹੇ। ਉਦੀ ਕੋਈ ਵੀ ਗੱਲ ਬਾਤ ਕਰਕੇ ਰਾਜ਼ੀ ਨੀ ਜਾਂ ਡਰ ਇੰਨਾ ਪੇ ਗਿਆ। ਜਾਂ ਭਾਣਾ ਮਿੱਠਾ ਕਰ ਮੰਨ ਲਿਆ।

    • @sukhjithathur
      @sukhjithathur Před 3 lety +12

      @@GillSaab-bo1jt ਸੱਚ ਕਿਹਾ ਬਾਦਲ ਦਾ ਕੀਤਾ ਕਰਾਏ ਬੱਸਾ ਹੋਟਲ ਪੈਲੇਸ ਚੱਲਦੇ ਨਿਰਦੋਸ਼ਾਂ ਨੂੰ ਮਾਰਨ ਵਾਲਾ ਕਸਾਈ ਸੀ ਪੰਜਾਬ ਦਾ ਬੁੱਚੜ ਸੀ ਗਿਲ ਤੇ ਉਸ ਟਾਇਮ ਦੇ ਸਾਰੇ ਕਸਾਈ ਸੀ ਪੁਲੀਸ ਆਲੇ ਦੋ ਨਿਰਦੋਸ਼ਾਂ ਨੂੰ ਮਾਰਦੇ ਸੀ

  • @user-wn6xy2rt2t
    @user-wn6xy2rt2t Před 3 lety +124

    ਅਜੀਤ ਸਿੰਘ ਸੰਧੂ ਵਰਗੇ ਬੰਦੇ ਕੌਮ ਤੇ ਕਾਲੇ ਧੱਬੇ ਨੇ
    ਸਾਨੂੰ ਸਾਡੇ ਬੰਦੇ ਈ ਮਾਰ ਗਏ
    KLF ਜ਼ਿੰਦਾਬਾਦ ✌🏽🙏🏽

  • @surjitgill6411
    @surjitgill6411 Před 2 lety +13

    ਇਹ ਕੋਈ ਪਹਿਲਾ ਕੰਮ ਸੀ ਪੁਲਿਸ ਦਾ ਪੰਜਾਬ ਵਿੱਚ ਕੂਝ ਪੁਲਿਸ ਅਫਸਰ , ਡੀਜੀਪੀ ਅਤੇ ਸਰਕਾਰੀ ਹੁਕਮਾਂ ਅਨੁਸਾਰ ਜੰਗਲ ਰਾਜ ਕਾਇਮ ਕੀਤਾ ਹੋਇਆ ਸੀ ਜਿਸ ਵਿਚ ਘਰਾਂ ਦੇ ਘਰ ਬਰਬਾਦ ਕਰ ਦਿੱਤੇ ਗਏ।

  • @kamaljhamat6620
    @kamaljhamat6620 Před 2 lety +15

    ਬਹੁਤ ਵਧੀਆ ਸ਼ਾਨਦਾਰ ਤਰਕ ਤੱਥਾਂ ਦੇ ਆਧਾਰ ਰਿਪੋਰਟਿੰਗ ਅਤੇ ਪੱਤਰਕਾਰਿਤਾ ਪੇਸ਼ ਕਰਦੇ ਹੋ ਲੱਖੀ ਭਾਅ ਜੀ ਬਹੁਤ ਧੰਨਵਾਦ ਅਤੇ ਸਲਾਮ 👍

  • @charanjitsingh5845
    @charanjitsingh5845 Před 3 lety +18

    ਪਾਪੀ ਕੇ ਮਾਰਨੇ ਕੋ ਪਾਪ ਮਹਾਂ ਬਲੀ ਹੈ

  • @gurpreetsinghmakhan1236
    @gurpreetsinghmakhan1236 Před 3 lety +17

    ਬੁਜ਼ਦਿਲ ਸੀ kp gill te ਅਜੀਤ ਸੰਧੂ।

  • @ajaibsingh261
    @ajaibsingh261 Před 3 lety +18

    ਰਿਤੇਸ਼ ਲੱਖੀ ਜੀ , ਤੁਸੀਂ ਕਿਸਾਨਾਂ ਦਾ ਜੋ ਮੋਰਚਾ ਲੱਗਾ ਦਿੱਲੀ ਉਥੇ ਜਾ ਕੈ ਵੀ ਵੀਡੀਓ ਬਣਾਉਣ ਦੀ ਕਿਰਪਾ ਕਰਨੀ ਜੀ , ਤੁਹਾਡੀ ਹਰ ਜਾਣਕਾਰੀ ਬਹੁਤ ਵਧੀਆ ਹੁੰਦੀ ਆ ਜੀ ,

    • @OhiSandhu
      @OhiSandhu Před 3 lety +3

      Ground te na jana pwe... ese lyi tn y g stories sunande...btw he is anchor not ground reporter

    • @sainiamarjeet
      @sainiamarjeet Před 3 lety +1

      @@OhiSandhu 2024 tak chalna hega morcha tension na lavo jad marji chale javo

    • @OhiSandhu
      @OhiSandhu Před 3 lety

      @@sainiamarjeet hmm veer hope so..

    • @sainiamarjeet
      @sainiamarjeet Před 3 lety +1

      @@OhiSandhu guarantee hae vaekh lavio

  • @ajaysidhu8801
    @ajaysidhu8801 Před 3 lety +27

    ਦੱਲਿਆਂ ਸਿੰਘ ਸ਼ਹੀਦ ਨੇ ਕੋਈ ਵੀ ਪਾਪੀ ਲੱਕ ਨਹੀਂ ਭੰਨ ਸਕਦਾ । ਮੂੰਹ ਸੰਭਾਲ ਕੇ ਬੋਲ ਦੱਲਿਆਂ।

  • @rajbirkaur3847
    @rajbirkaur3847 Před 3 lety +8

    ਇਹ ਸਭ ਦੀ ਜਾਣਕਾਰੀ ਨਵੀ ਪੀੜੀ ਲਈ ਬਹੁਤ ਜਰੂਰੀ ਆ ਉਸ ਦੌਰ ਦੀ ਤਾ ਜੋ ਸਭ ਨੰ ਪਤਾ ਲੱਗੇ ਸਿੱਖਾ ਨਾਲ ਕੀ ਹੋਇਆ

    • @satindergill-my9kc
      @satindergill-my9kc Před rokem

      Sada guandi pind aa surjit singh behla ji da mai darshan kite ne singh sahib de

  • @amritpalsingh.pb.52waleamr80

    ਲੱਖੀ ਵੀਰ ਅਸਲੀ ਮੁਕਾਬਲਾ ਤਾ ਖਾੜਕੂਆਂ ਨਾਲ ਹੀ ਹੁੰਦਾ ਸੀ ਓਹ ਅੱਤਵਾਦੀ ਨਹੀਂ ਸਗੋਂ ਕੌਮ ਦੇ ਰਾਖੇ ਸਨ

  • @Gurdeep.pro-2017
    @Gurdeep.pro-2017 Před 3 lety +25

    ਲੱਖੀ ਮੀਡੀਆ ਚ ਤੇਰਾ ਕੋਈ ਜੋੜ ਨਹੀ ...ਲਗਿੱਆ ਰਹਿ ਇੱਕ ਦਿਨ ਤੇਰਾ ਬਹੁਤ ਨਾਂ ਹੋਇਗਾ

  • @GagandeepSingh-bc9fw
    @GagandeepSingh-bc9fw Před 3 lety +9

    Hi pal Retaish lakhi ji you are a very good spokesperson n a well mannered n experienced journalist, I love your show I subscribed aswell .keep it up the good work bro. Salute to you. Respect from GAGANDEEP SINGH from west Midlands uk

  • @ssbal2048
    @ssbal2048 Před 3 lety +26

    Very good information for those people who don't know about AJIT SANDHU.

  • @rockyjoshi3229
    @rockyjoshi3229 Před 3 lety +11

    I am an admirer of sikh religion... Needs to know more about bhai jagtar singh hawara ... Please make a biography video on him... I am a fan of your reporting and the way u tell the whole story

    • @simranjitsingh8361
      @simranjitsingh8361 Před rokem +1

      JATHEDAR Jagtar Singh hawara ji was a basketball player,,when police picked him from college ground first time and torchered without any reason..and then after two or three times torcher,he became a khadku Singh...this is a long long story...but he is bravest person ...

  • @sonysandhu6348
    @sonysandhu6348 Před 2 lety +11

    ਇਸ ਬਹਿਲਾ ਇਨਕਾਊਟਰ ਦੇ ਹੱਕ ਵਿੱਚ ਜਤਿੰਦਰ ਪੱਨੂੰ
    #JatinderPannu ਉਸ ਵਕਤ ਇੱਕ ਲੇਖ ਲਿਖਿਆਂ ਸੀ ਹਿੰਦੀ ਅਖਬਾਰ ਵਿੱਚ ।ਲਾਹਨਤ ਹੈ ਉਹਨਾਂ ਲੋਕਾਂ ਤੇ ਜੋ ਪੱਨੂੰ ਨੂੰ ਸੁਣਦੇ ਹਨ ਅਤੇ ਆਵਦਾ ਮਾਸੜ ਬਣਾਈ ਬੈਠੇ ਨੇ

    • @jattmoosewala83
      @jattmoosewala83 Před 2 lety

      Link mil skda ??

    • @msshergill1112
      @msshergill1112 Před 2 lety +2

      ਸਹੀ ਗੱਲ ਹੈ ਜਤਿੰਦਰ ਪੰਨੂ ਇਕ ਨੰਬਰ ਦਾ ਦੋਗਲਾ ਬੰਦਾ

  • @PardeepSingh-vu3sb
    @PardeepSingh-vu3sb Před rokem +3

    ਫਿੱਟ ਲਾਹਣਤ ਅੈਸੇ ਅਫਸਰ ਦੇ

  • @mrsarabdeep
    @mrsarabdeep Před 2 lety +2

    Really good job Ritesh ji…
    Thats a true journalism…… really appreciate your work 🙏🏻🙏🏻🙏🏻🙏🏻

    • @arzoopreet7234
      @arzoopreet7234 Před 2 lety

      ਮੇਰਾ ਨਾਨਕਾ ਪਿੰਡ ਮੇਰੇ mom ਦੇ ਨਾਲ ਪੜ੍ਹਦੇ ਸੀ ਸੁਰਜੀਤ mamu ਦਸਦੇ c mom

  • @nachattersingh8315
    @nachattersingh8315 Před 3 lety +30

    ਇਹ ਦਲੇਰ ਨਹੀਂ ਡਰਪੋਕ ਸੀ ਬਹਿਲਾ ਮੁਕਾਬਲੇ ਚ ਮੂਤ ਨਿਕਲ ਗਿਆ ਸੀ ਜੇ ਦਲੇਰ ਸੀ ਲੋਕਾਂ ਨੂੰ ਢਾਲ ਕਿਉਂ ਬਣਾਇਆ ਸਿਧਾ ਹਿਕ ਚ ਵਜਦਾ

    • @RiteshLakhiUnplugged
      @RiteshLakhiUnplugged  Před 3 lety +1

      Yes,agreed

    • @nexion5144
      @nexion5144 Před 3 lety +5

      @@RiteshLakhiUnplugged ਲਾਈਕ ਵਾਲਾ ਭਮॅਕੜ ਜੇਹਾ ਮੇਰੇ ਕਮੈਂਟ ਤੇ ਵੀ ਲਾ ਦੇਵੋ ਬਹੁਤ ਬਹੁਤ ਧੰਨਵਾਦ ਹੋਵੇਗਾ 😊

    • @OhiSandhu
      @OhiSandhu Před 3 lety +1

      Kon sandhu k

    • @JassS634
      @JassS634 Před 2 měsíci

      ਬਿਲਕੁੱਲ ਜੀ ਗਰੀਬ ਮਰਵਾਏ ਦਲੇਰ ਸੀ ਹਿੱਕ ਚ ਵਜਦਾ ਸਰਜੀਤ ਬਹਿਲ ਏ ਦੇ

    • @barindersingh3773
      @barindersingh3773 Před 11 dny

      Bhai surjeet singh bhela to darda aya n c kol wada daler

  • @majorsingh1285
    @majorsingh1285 Před 3 lety +4

    ਬਹੁਤ ਵਧੀਆ ਇਨਫਰਮੇਸ਼ਨ ਆ ਲੱਕੀ ਜੀ

    • @nexion5144
      @nexion5144 Před 3 lety +1

      ਸिਤ ਸ਼ੀ੍ ਅਕਾਲ ਬਾਈ ਮੇਜਰਾ 🙏

    • @majorsingh1285
      @majorsingh1285 Před 3 lety

      @@nexion5144 ਸਤਿ ਸ੍ਰੀ ਆਕਲ ਵੀਰ ਜੀ

  • @gursewaksingh5618
    @gursewaksingh5618 Před 2 lety +2

    ਉਸ ਸਮੇਂ ਦਾ ਸਭ ਤੋਂ ਵੱਢਾ ਬੁੱਚੜ ਸੀ ਖੱਭੂ ਇਸ ਦੇ ਜ਼ੁਲਮਾਂ ਲਿਸਟ ਬਹੁਤ ਲੰਬੀ ਹੈ ਲੱਖੀ ਜੀ

  • @cubbys1dhu878
    @cubbys1dhu878 Před 3 lety +13

    Well done 👍for digging critical issues in Punjab and others too. Your reports are always knowledgeable. Keep it up

    • @nexion5144
      @nexion5144 Před 3 lety +2

      ਕੁॅਬੀ िਸॅਧੂ ! 😴

  • @JarnailSingh-to7os
    @JarnailSingh-to7os Před 3 lety +15

    Well done Mr. Lakhi 🙏

  • @malwindeuksi48
    @malwindeuksi48 Před 3 lety +4

    Veer sach lokan noo jjroor. Jaankari devo ji U GRET RITESH JI

  • @aujlapreet6868
    @aujlapreet6868 Před rokem +3

    My half of the nanka family was victim of those time’s brutality . And justice door d gal kise nu pta v n hona k kida shaheed kita ohna nu ehna jaalma ne💔💔💔💔 as from the majha asr , we cannot explain from which pain our region went through .

  • @Raisonar
    @Raisonar Před 2 lety +11

    This is my village. Heard this story many times from dadi. One of the person who was used as human shield but did not get killed was our family friend

    • @gagandeepsingh9289
      @gagandeepsingh9289 Před 2 lety +1

      Late Gurdeep singh ji naa si onha da. He and his little ( at that time ) grandson safe by grace of Waheguru. Behla is also my native village. I heard this story from my grand parents and father.

  • @amarbirsingh7986
    @amarbirsingh7986 Před 2 lety +1

    ਨਾਂਅ ਕੋਈ ਸਿੱਖ ਕੌਂਮ ਦਾ ਲੱਕ ਭੰਨ ਵਾਲਾ ਕਿਸੇ ਨੇ ਜੰਮੀਆਂ ਨਾਂਅ ਜੰਮੇਂਗੀ ਅਸੀ ਅੱਜ ਵੀ ਉਭਰ ਕੇ ਆਏ ਆ।

  • @jjs8278
    @jjs8278 Před 2 lety +13

    Ajit Sanshu killed my mama ji in fake encounters for Rs.225000 near Goindwal sahib, we were having three witness bank manager, one tea canteen man and one rikshaw puller. But nothing happened

    • @gurmeetkaur4230
      @gurmeetkaur4230 Před 2 lety

      Sandhu was jalaad.people say,he is still alive and living in America and is clean shaven at present.

    • @amanpannu9415
      @amanpannu9415 Před rokem

      ajh tuse fr pisse kma lye hone waheguru ji de kirpa naal par es bucher da pirwar kuttya wago zidgi kat da hona

  • @gurjeetmalhi34
    @gurjeetmalhi34 Před 11 měsíci +1

    Salute to you sir for bringing the truth to the people

  • @PrabhjotSingh-ku5nv
    @PrabhjotSingh-ku5nv Před 3 lety +37

    Respected CHANDRASHEKHAR was the only prime minister.. who.. took serious steps agains police brutality and fake encounters in Punjab..and he also..take fast steps.. against.. disappeared people

  • @hargobindsinghbrar3923
    @hargobindsinghbrar3923 Před 3 lety +1

    Bahut badhiya jankari hai bhai Ritesh Lakhi saab you are great journalist

  • @amritpal4318
    @amritpal4318 Před 3 lety +3

    ਰਿਤੇਸ ਜੀ, ਮੈਂ ਆਪ ਜੀ ਦੀਆਂ ਕੲਈ ਵੀਡੀਓਜ ਵੇਖੀਆਂ ਹਨ ,ਜੋ ਕਿ ਪੁਲੀਸ ਅਫਸਰਾਂ ਵੱਲੋਂ ਖਾੜਕੂਆਂ ਅਤੇ ਬੇਦੋਸ਼ ਲੋਕਾੰ ਤੇ ਕੀਤੇ ਤਸ਼ੱਦਦ ਨਾਲ ਸਬੰਧਤ ਹੁੰਦੀਆਂ ਹਨ। ਕੀ ਆਪ ਜੀ ਵੱਲੋਂ ਜੋ ਬੇਦੋਸ਼ ਲੋਕ ਹਿੰਦੂ ਵੀ ਸਿੱਖ ਵੀ ,ਖਾੜਕੂਆਂ ਮਾਰੇ ,ਪਰੀਵਾਰਾਂ ਦੇ ਪਰੀਵਾਰ ਤਬਾਹ ਕੀਤੇ ਗੲਏ। ਕੀ ਉਹਨਾਂ ਵਾਰੇ ਵੀ ਕੋਈ ਵੀਡੀਓ ਬਣਾਈ ਹੈ ।ਜੇ ਨਹੀਂ ਬਣਾਈ ਤਾਂ ਕੀ ਕਾਰਨ ਹੈ।

  • @bodybuildingish
    @bodybuildingish Před 2 lety +2

    Ritesh ji you are fearless great human being

  • @ravibehla8780
    @ravibehla8780 Před rokem +2

    ਸ਼ਹੀਦ ਭਾਈ ਕਰਤਾਰ ਸਿੰਘ ਬਹਿਲਾ ਮੇਰੇ ਦਾਦਾ ਸੀ

  • @gurangadsinghsandhu6205

    Lakhi ji bahut vadhia dhang nal explain kita, dhanvad ji.

  • @rajvirdhillon8931
    @rajvirdhillon8931 Před rokem +2

    ਰਿਤੇਸ਼ ਜੀ, ਬੇਨਤੀ ਹੈ ਕੇ ਆਪਣੀ ਪੰਜਾਬੀ ਉੱਤੇ ਪਕੜ ਥੋੜ੍ਹੀ ਹੋਰ ਮਜ਼ਬੂਤ ਕਰੋ। ਕਾਫ਼ੀ ਸ਼ਬਦ ਹਿੰਦੀ ਵਾਲੇ ਇਸਤੇਮਾਲ ਕਰ ਜਾਂਦੇ ਹੋ।

  • @daljitchadha929
    @daljitchadha929 Před rokem +2

    All i can say after hearing this episode he was " Vaishi Darinda"
    God is great
    .

  • @lakhwinderkaur4814
    @lakhwinderkaur4814 Před 2 lety +2

    ਸੰਨ 65 ਦੀ ਲੜਾਈ ਵੀ ਲੱੜੀ ਦੋ ਲੱੜੀਆ ਵਾਹ ਮੇਰੇ ਰੱਬਾ ਭਗਤ ਬਹਾਦਰ ਕੇਥੇ ਚਲੇਂ ਗੇਏ ਕਰਤਾਰਪੁਰ ਸਾਹਿਬ ਜੀ ਬੱਦਲੇ ਸੱਚ ਬੋਲ ਦੇ ਰਹੇ ਕਰਤਾਰਪੁਰ ਸਾਹਿਬ ਜੀ ਲਾਂਘੇ ਦੀ ਮੋਹਰ ਲੱਭ ਦੇ ਰਹੇਂ

  • @SukhrajSingh-li7vy
    @SukhrajSingh-li7vy Před rokem +1

    ਸਰਜੀਤ ਸਿੰਘ ਬਹਿਲਾ ਸੂਰਮਾਂ ਸਿੱਖ ਕੌਮ ਦਾ ਤੇ ਸਦਾ ਰਹੇਗਾ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ਪ੍ਰਨਾਮ ਸ਼ਹਿਦਾਂ ਨੂੰ 🙏🙏🙏💕🌹

  • @sonudoabia3820
    @sonudoabia3820 Před 3 lety +2

    Great work ritesh ji .majlooma de hamdarad banan layee dhanwadh

  • @charanjitbasra4543
    @charanjitbasra4543 Před 2 měsíci +1

    ਪੰਜਾਬ ਦੇ ਲੌਕੌ ਤੁਸੀਂ ਸ਼ਰਮ ਕਰੋ ਤੁਸੀਂ ਭੁੱਲਦੇ ਕਾਂਗਰਸ ਫਿਰ ਜਿੱਤਾਂਗੀ ਕੀਲੀ ਭਾਜਪਾ ਞੀ ਨਾਲ ਰਲੇ ਸੀ ਬਾਦਲ ਬੀਬੀ ਞੀ ਨਾਲ ਸੀ

  • @gurmeetgill7412
    @gurmeetgill7412 Před 2 lety +1

    Shaba sha oye shera .hik te jor te sach bolda .salute aa tainu es report ly

  • @charanjitbasra4543
    @charanjitbasra4543 Před 2 měsíci

    ਓਸ ਟਾਈਮ ਸਿਮਰਨ ਮਾਨ ਕਿੱਥੇ ਸੀ ਕਦੇ ਨਹੀਂ ਸੀ ਬੋਲਿਆ ਹੁਣ ਥਾਂ ਥਾਂ ਤੁਰਿਆ ਛਿਰਦਾ ਚੰਗਾ ਹਾਰ ਗਿਆ ਅਫ਼ਸੋਸ ਕਾਂਗਰਸ ਜਿੱਤਾਂਗੀ ਲੋਕ ਹਾਰ ਗਏ

  • @simarjitgarcha3873
    @simarjitgarcha3873 Před 3 lety +10

    ਇਹ ਮਨੁੱਖੀ ਢਾਲ ਵਾਲਾ ਮਾਮਲਾ ਪੁਲਿਸ ਲਈ ਕੋਈ ਨਵਾਂ ਜਾਂ ਇਕਲੌਤਾ ਨਹੀਂ ਇਹ ਕੰਮ ਪੁਲਿਸ ਤਲਾਸ਼ੀ ਮੁਹਿੰਮ ਦੌਰਾਨ ਅਾਮ ਹੀ ਕਰਦੀ ਸੀ , ਮੈਂ ਖੁਦ ਵੀ ਮਨੁੱਖੀ ਢਾਲ ਬਣਿਅਾਂ ਹਾਂ ਪੁਲਿਸ ਲਈ , ਖਾਸ ਤੌਰ ਤੇ ਗੰਨੇ ਵਗੈਰਾ ਦੇ ਖੇਤਾਂ ਦੀ ਤਲਾਸ਼ੀ ਦੋਰਾਨ ਪਹਿਲਾਂ ਸਥਾਨਿਕ ਲੋਕਾਂ ਨੂੰ ਅੱਗੇ ਲਾਇਅਾ ਜਾਂਦਾ ੳੁਹਨਾਂ ਪਿੱਛੇ ਵਿਚਾਰੇ ਹੋਮਗਾਰਡ ਦੇ ਦਿਹਾੜੀਦਾਰ ਚਲਦੇ 303 ਦੀਅਾਂ ਪੁਰਾਣੀਅਾਂ ਰਾਈਫਲਾਂ ਲੈਕੇ ਸਭ ਤੋਂ ਪਿੱਛੇ ਹੁੰਦੇ ਪੰਜਾਬ ਪੁਲਿਸ ਦੇ ਅਸਾਲਟਾਂ ਵਾਲੇ ਯੋਧੇ ਹਾ ਹਾ

  • @SSingh-pe6mh
    @SSingh-pe6mh Před 3 lety +9

    ਲੱਖੀ ਭਾਜੀ" ਪਾਇਲ ਕਤਲ ਕਾਂਡ ਬਾਰੇ ਵੀ ਜਾਣਕਾਰੀ ਦਿਓ ਜੇ ਕੋਈ ਹੈ ਤਾਂ l ਉਸ ਬਾਰੇ ਵੀ ਰਿਪੋਰਟ ਜਰੂਰ ਬਣਾਇਓ l ਧੰਨਵਾਦ l

  • @pind98
    @pind98 Před 3 lety +1

    Lakhi your facts are very accurate. very good description. Great job .

  • @sarajmanes4505
    @sarajmanes4505 Před 3 lety +1

    Sat Shri Akal Ji Great Job Keep It Up Lakhi Saab God Bless You Thanks Ji

  • @Bhupindersingh-yl6xe
    @Bhupindersingh-yl6xe Před 3 lety +5

    ਪਾਪੀ ਮਹਾਂ ਪਾਪੀ ਸੀ ਅਜੀਤ ਸੰਧੂ

  • @pardeepsharma1239
    @pardeepsharma1239 Před 3 lety +2

    Excellent reporting

  • @sjmahal5
    @sjmahal5 Před 2 lety +1

    ਭੱਗਤ ਸਿੰਘ ਪ੍ਰੀਵਾਰ ਦਾ ਜਵਾਈ ਤੇ ਬਾਰਡਰ ਝਬਾਲ ਠਾਣੇ ਚ ਮਹਿਜ਼ 8,9 ਸਾਲ ਦੇ 2 ਗੁਰਸਿੱਖ ਮਸੂਮ ਭਰਾਅ ਫਿਰੌਤੀ ਨ ਮਿਲਨ ਕਰਕੇ ਮਾਰਤੇ ? ਇਹ ਗੱਲ ਡੀ ਐਸਪੀ ਜੋ ਓਥ੍ਹੇ ਈ ਤਾਇਨਾਤ ਸੀ ਨੇ ਦੱਸੀ !

  • @baljindermallhi1053
    @baljindermallhi1053 Před 2 lety

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ

  • @davinderwaraich5578
    @davinderwaraich5578 Před 3 lety +8

    ਰਿਤੇਸ਼ ਜੀ 🙏

  • @amritrajjskamboj947
    @amritrajjskamboj947 Před 2 lety

    Rites ji nu bahut bahut dhanwad sachhai dassan lai

  • @harrysidhu7704
    @harrysidhu7704 Před 18 dny

    Your doing amazing work brother

  • @JagjeetSingh-mm9wy
    @JagjeetSingh-mm9wy Před 2 lety +2

    ਸਲੂਟ ਹੈ ਭਾਜੀ ਤੁਹਾਨੂੰ

  • @balkarsingh8683
    @balkarsingh8683 Před 2 lety +1

    Lakh Lahnt ase officers ko. Besharm officers ho skde han. Thanks.

  • @harbhajansinghsital2898
    @harbhajansinghsital2898 Před 2 lety +2

    Same story was also covered & published in INDIA TODAY also in the month of July 1992.

  • @arbind811
    @arbind811 Před 3 lety +4

    Very good sir

  • @ManpreetSingh-sz8sl
    @ManpreetSingh-sz8sl Před 3 lety +1

    Thank you Ritesh Lucky g .

  • @MadeinPanjab1699
    @MadeinPanjab1699 Před 3 lety +8

    ਸੂਰਮਿਆਂ ਨੇ ਅਕਲਦਾਨ ਦੇਤਾ ਸੀ ਕਾਇਰ ਪੁਲਸ ਨੂੰ ਪ੍ਰਨਾਮ ਬਾਬੇ ਸ਼ਹੀਦੋ 🙏

  • @JASPREETSINGH-rf2tc
    @JASPREETSINGH-rf2tc Před 3 lety +9

    Sir you are making videos on many issues but the most important issue for people today is the farmers protest. So please make a video on farmers.ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ🙏

  • @kuldipsingh6246
    @kuldipsingh6246 Před 3 lety +8

    ਬਹੁਤ ਜ਼ਾਲਮ ਸੀ , ਸੰਧੂ ,,,, ਪ੍ਰਣਾਮ ਸ਼ਹੀਦਾਂ ਨੂੰ

  • @AjaySingh-fr9ge
    @AjaySingh-fr9ge Před 8 měsíci

    ਰਿਤੇਸ਼ ਵੀਰ ਜੀ ਏਹੋ ਜੇ ਗੰਦੇ, ਗਦਾਰਾ, ਲਾਹਣਤੀਆਂ ਦੇ ਨਾਮ ਨਾਲ ( ਸਿੰਘ ) ਨਾ ਲਾਇਆ ਕਰੋ ਜੀ! 👞👞👞👞

  • @sunnydhaliwal1984
    @sunnydhaliwal1984 Před 3 lety +17

    Baba Gurbachan Singh Manochahal Amar Saheed 🙏🙏🙏❤️❤️❤️

  • @jatinderpal9921
    @jatinderpal9921 Před 2 lety +1

    Great job sir🙏 waheguru kirpa kare aapji te🙏

  • @amarpalsingh3271
    @amarpalsingh3271 Před 3 lety +13

    Paramjit singh panjwar di mother te brother nu v ehne hi saheed kita c

  • @inderjit748
    @inderjit748 Před 3 lety +2

    GOOD VIDEO GOD BLESS YOU RATOL ENCOUNTER DA VE DASOO RETESH JI

  • @balvirbainsbains4384
    @balvirbainsbains4384 Před 3 lety +3

    ਅਜੀਤ ਸਿੰਘ ਸੰਧੂ ਵੀ ਅਕਾਲੀ ਦਲ ਭਾਜਪਾ ਤੇ ਕਾਂਗਰਸ ਦਾ ਦਾਲਾ ਸੀ

  • @mariabrar6290
    @mariabrar6290 Před 2 lety +13

    Khalra Ji discovered approximately 25,000 innocent Sikhs killed in 1 district. There are 13 districts so we can estimate how many were killed without charge, arrest or court.

    • @HarbhajanSingh-zv2xv
      @HarbhajanSingh-zv2xv Před 2 lety

      Yy

    • @Khudmukhtiar
      @Khudmukhtiar Před 2 lety

      no there might be district variations which have existed,In paudh region (Todays mohali, half patiala) suppression was very limited almost negligible. I'm from this region people of this region are very cold blooded unlike majhails (ਮਝੇਲ).
      civil plus militants casualties can be counted on fingers of this region.

    • @mariabrar6290
      @mariabrar6290 Před 2 lety +2

      @@Khudmukhtiar how do you know? Did you investigate or are you an apologist? The 25000 in 1 district is a fact and Khalra was himself disappeared, that should ring alarm bells that something was very very wrong in the state.

    • @Khudmukhtiar
      @Khudmukhtiar Před 2 lety

      @@mariabrar6290 you didn't got my point.
      I said even some districts were there no of casualties can't be upto 25,000
      in my region it might be maximum 500.
      i have tried to find no of kharku singhs of this is even below 100, ultimately if no of kharku singhs here is that much less so definitely suppression by police is also less.

    • @mariabrar6290
      @mariabrar6290 Před 2 lety +1

      @@Khudmukhtiar did you go check the list of bodies that were cremated in cemeteries at that time in Mohali? The person doing this work was killed, why? Because there was much more to be discovered. And how could you check how many kharkus were from Mohali?

  • @Khalsasingh1256
    @Khalsasingh1256 Před 2 lety +2

    Kharku are not attwadi Police officers are attwadi

  • @onevisionish
    @onevisionish Před 3 měsíci

    'Sar kuchalan' and 'lakk todan' words should not be used when you indicating Sikh jathebandian formed after Golden temple attack 84. You are a responsible journalist....Play a neutral role and mention ' khatam karan' word.

  • @BalwinderSingh-ne7vs
    @BalwinderSingh-ne7vs Před 2 lety

    Very good information lakhi g

  • @xmlall4143
    @xmlall4143 Před 3 lety +1

    Very nice brother god bless you

  • @GurmeetSingh-oc1sn
    @GurmeetSingh-oc1sn Před 3 lety

    ਗੁੱਡ ਰਿਪੋਰਟ ਲੱਖੀ ਜੀ👍👍

  • @jagdeepsinghgrewal8100
    @jagdeepsinghgrewal8100 Před 3 lety +2

    Ajit Sandhu killed so many innocent people...

  • @gurnamsinghsaini4952
    @gurnamsinghsaini4952 Před 3 lety +2

    ਬੁਜਦਿਲ ਤੇ ਡਰਪੋਕ ਸੀ ਅਜੀਤ ਸਿੰਘ ਸੰਧੂ

  • @gursewaksingh5618
    @gursewaksingh5618 Před 3 lety +4

    ਬਿਲਕੁਲ ਸਹੀ ਗੱਲ, ਗੁਡ ਜੋਬ

  • @baaj.0740
    @baaj.0740 Před rokem

    Very good report

  • @OhiSandhu
    @OhiSandhu Před 3 lety +4

    Some prsns in Pollice till day doing this type of things.
    They send their tauts with rich family guys and provide them drgs frm somewhere and then catches them while returning..
    And then they demand money frm their family, harrass them or they put case on them..
    Mostly ppl gives money...

  • @xmlall4143
    @xmlall4143 Před 3 lety

    Ritesh veer mainu maan hai b mera veer kini sachi tey saaf suthri patrkarita krda salut ritesh Veer my, mai wait krda Veer Next episode di

  • @SherGill214
    @SherGill214 Před 3 lety +6

    .ਬਹਿਲਾ ਇਨਕਾਉਂਟਰ.,28hrs..
    3ਖਾੜਕੂ v/s 3000 CRPF and police
    3khadku dead. Vs. Any police man Dead and 300 injured

  • @charanjitbasra4543
    @charanjitbasra4543 Před 2 měsíci

    ਬੇਅੰਤ ਮੁਖਮੰਤਰੀ ਸੀ ਪਰ ਬਾਬਾ ਬਾਦਲ ਤੇ ਸਿਮਰਨ ਮਾਨ ਞੀ ਨਾਲ ਸੀ

  • @JB_JP_विचार
    @JB_JP_विचार Před 3 lety +24

    Ritesh ji...
    When you go deep inside these painful incidents and do deep research on them to bring out these episodes...How does the process affect you personally...Is it difficult...Does it make you sad ? What are your emotions?

    • @RiteshLakhiUnplugged
      @RiteshLakhiUnplugged  Před 3 lety +46

      This makes me really sad. Indeed.
      I wonder, what ages have been... How men in power have been, how they behaved or misbehaved, how I wish they could be guided, how things could ve followed the right course, why were there no guides ?
      why were rulers so meek ?
      why those were faithless, Godless times ?
      I really, really am pained

    • @JB_JP_विचार
      @JB_JP_विचार Před 3 lety +6

      @@RiteshLakhiUnplugged God Bless You sir...
      You are Pride of Punjab in Journalism
      Salute !

    • @OhiSandhu
      @OhiSandhu Před 3 lety +1

      @@RiteshLakhiUnplugged great sir...salute...
      I hv seen ur interview with pannu also 😂..
      U r awsm.

    • @nexion5144
      @nexion5144 Před 3 lety

      @@RiteshLakhiUnplugged lakhi y aaj video 8.30 vaje lod kar deo 🙏

    • @luv_preet
      @luv_preet Před 2 lety

      @@RiteshLakhiUnplugged bhaji you're awesome keep it up it will helps us (nowdays youuth)

  • @musasow2271
    @musasow2271 Před 3 lety +3

    Bahji sat siri akal ji lambi umar jiooooooooooo ji, 🙏✌️👍:-)

  • @bajwa7244
    @bajwa7244 Před 2 lety +1

    Brave man, is ne atwadian di kamar todi, punjab bichon attwad khstam karn wale ih heero han

  • @vanindersinghhundal9495
    @vanindersinghhundal9495 Před 3 lety +3

    Ritesh ji your introduction part is always too long .Try to keep it short and focus on the main concept of the video.Your videos are very true and off course jounalism is awesome.The research wort is great and hats off to your guts.Make some more videos with Pinky paji.He delivers truth about the dark phase of Punjab.Goood luck paji.

    • @pind98
      @pind98 Před 3 lety +1

      if you guys do not have time, then go watch some thing else, do you realize how much work needs to bring the facts out. Lakhi is doing great .

  • @balnaginder
    @balnaginder Před 3 lety

    Bahut he wadia reporting lakhi ji

  • @subahskumar5969
    @subahskumar5969 Před 2 lety +2

    इतना जंगल राज था पुलिस द्वारा निर्दोष आदमियों को मार दिया

    • @oshoadfree
      @oshoadfree Před rokem

      Delhi ne punjab ko bahut jakhm diye hain

  • @pawandeepsharma7501
    @pawandeepsharma7501 Před 3 lety +1

    Very informative

  • @sunderpalsingh150
    @sunderpalsingh150 Před 3 lety +7

    Wonderful!

  • @GurvinderSingh-zn1ho
    @GurvinderSingh-zn1ho Před 3 lety +12

    Why Khubi ram is not in jail ? What he is doing with CM at present ? Why he was not charged ? Khubi ram was supervising this whole operation. He is equally responsible for human rights violations.

    • @OhiSandhu
      @OhiSandhu Před 3 lety +5

      Cm nu vote na pao na fer te usdi party nu..all know congress de bht mantri te wrorker is vich shamil san..kps nu v bad ch sports minister bnaya gya c..te ohne hockey dobti c

    • @simarjitgarcha3873
      @simarjitgarcha3873 Před 3 lety +4

      ਜਿੰਨਿਅਾ ਦੇ ਨਾਂ ਪਿੱਛੇ ਰਾਮ ਲਗਦਾ ਇੰਡੀਅਨ ਸਟੇਟ ਵੱਲੋਂ ੳੁਹਨਾਂ ਨੂੰ ਸੱਤ ਖੂਨ ਮਾਫ ਨੇ , ਇਹ ਸਾਲੇ ਪੱਗਾਂ ਵਾਲੇ ਅਫਸਰਾਂ ਨੇ ਅਾਪਣਾ ਝੁੱਗਾ ਚੌੜ ਕਰਾ ਲਿਅਾ

    • @garrybrar13-22
      @garrybrar13-22 Před 3 lety +10

      Ik swal hor aa 22.. sadi kom bus songs vich hi ankhili aa asal vich bewkoof te kayar aa..congress party da punjab vicho nam mit jana chahida si after 84. Par beashrmi di hadd eh aa ki last election vich congress ne majhe wal almost clean sweep kita..keho je kirdar de lok hon ge jede congress te kalia nu vote ponde ne..sadde bache peedte ehna buchda ne..ungli nahi kambdi ehna lokan di jad congress lai vote ponde ne?

    • @GurvinderSingh-zn1ho
      @GurvinderSingh-zn1ho Před 3 lety +2

      @@garrybrar13-22 mainu v bro loka te hairani aundi. Ki soch k vote paunde ne lok.

    • @Msofficial77
      @Msofficial77 Před 2 lety +1

      @@garrybrar13-22 bilkul sahi kiha vir saday parivar ne v ese karkay kadi cong nu vote nai paye

  • @sonumaan820
    @sonumaan820 Před 3 lety +1

    Great job sir keep it up 👍👍👍🙏

  • @NKstatus616
    @NKstatus616 Před 2 lety +1

    ਵੀਰ ਜੀ ਇਕ ਬਹੁਤ ਬੁਰਾ ਗੁਰਮੇਲ ਬਾਈ ਪੁਲਿਸ ਅਫ਼ਸਰ ਸੀ ਉਸ ਵੀ ਇਕ ਵਿਡੀਓ ਕਰਨਾ

  • @SurjitSingh-tc4ij
    @SurjitSingh-tc4ij Před 3 lety +3

    Kps gill ਦੇ ਸਿਰ ਤੇ ਬੇਅੰਤ ਸਿੰਘ ਦਾ ਹੱਥ ਸੀ

  • @surinderjohal7258
    @surinderjohal7258 Před 3 lety +3

    Main chota si jis time ih muqabla chal reha si bohat awaz aandi si goliea di bamba di police dea gadea aa rahea si ja rahea si bohat darr lagea si

  • @jagdeepSingh-oz1wg
    @jagdeepSingh-oz1wg Před 3 lety

    Great job Lekhi ji 👍

  • @PrabhJot-pc5td
    @PrabhJot-pc5td Před 3 lety +1

    Lakhi sir 2nd episode kdo tak awega

  • @rajindersingh1486
    @rajindersingh1486 Před 3 lety +1

    Lakhi veer sat shri Akaal

  • @The_Romi_Studio
    @The_Romi_Studio Před 2 lety +2

    Those who live by the sword die by the sword

  • @brothersagrotech8495
    @brothersagrotech8495 Před 3 lety +2

    Hello Ritesh ji, kindly give the numbers to your episodes to easyly identify

  • @nexion5144
    @nexion5144 Před 3 lety +7

    ਯਾਰ ਬਰਾ ਨਾ ਮੰਨੇੳੁ ਮੈ ਇਹ ਕਈ ਥਾਂਵਾ ਤੇ ਨੋਟ ਕੀਤਾ ਸ਼ੰਧੂ ਸ਼ੰਧੂਅਾ ਗੋਤ ਵਾਲੇਅਾ ਨੇ िਸॅਖ ਕੌਮ ਦਾ ਬਹੁਤ ਘਾਣ ਕੀਤਾ ਹੈ

    • @sandhusaab7327
      @sandhusaab7327 Před 3 lety +1

      ,
      Vir ji bhai taru singh v sandhu c baba deep singh v bota s garja s 1 mara ho va sari kom mari nhi hundi soch ka camnnt kara karo

    • @nexion5144
      @nexion5144 Před 3 lety

      @@sandhusaab7327 ਵੀਰ ਜੀ ਭਾਈ ਤਾਰੂ ਜੀ ਤੋ ਬਗੈਰ ਬਾਕੇ ਜੋ ਤੁਸੀ िਲਖੇ ਨੇ ੳੁਹ ਮਜਬੀ िਸੰਘ ਨੇ ਅਤੇ ਇਕ ਦਖਾਣ ਹੈ,ਬਾਕੀ ਵੀਰ ਇਕ ਸੰਧੂ ਨਹੀ ਬਹੁਤ ਸਪਾਹੀ ,ਮੁਨਸ਼ੀ ਏ,ਅਾਈ,ਏਸ਼ ੳੁਸ ਵੇਲੇ िਸॅਖਾ ਤੇ ਰੌਂਗਟੇ ਖੜੇ ਕਰ ਦੇਣ ਵਾਲੇ ਤਸॅਦਤ ਕਰਨ ਵਾਲੇ ਸ਼ੰਧੂ ਸਨ

    • @OhiSandhu
      @OhiSandhu Před 3 lety +2

      Bhagat singh kaun c??
      Bakwas maar reha tu..
      Kps gill c is sab da zimmewar..
      Sare jatts ne he udo galat kita mostly jo police ch c ge..
      Ohna nu use kita gya apne he bhrawa nu khatam krn lyi..teri smj to pare diya gallan ne eh..

    • @OhiSandhu
      @OhiSandhu Před 3 lety

      Bhindrawale ji v brar te sahmne v gen brar...
      Ohna jatt vs jatt krwayi..
      Tnu sari deep study krni peni fer smj lgna...
      Kps gill assam da gorkha c..
      Badal captain ki ne kise nu nhi pta..sunya badal dhillon h..sare juttian chatt rhe sab ton vadde dokhi tan ehi ne..
      Ehna de hukma te sab hunda rya..lok dono side de chale gye..eh aj v njare le rhe ne.