ਨੂੰਹਾ ਦਾ ਮੁਕਾਬਲਾ ep 191 | new punjabi Short movie | Punjabi Natak | Sukhpal Video

Sdílet
Vložit
  • čas přidán 26. 04. 2024
  • ਨੂੰਹਾ ਦਾ ਮੁਕਾਬਲਾ ep 191 | new punjabi Short movie | Punjabi Natak | Sukhpal Video‪@PenduVirsaMansa‬
    #penduvirsa #penduvirsavlogs #newpunjabimovie2023 #punjabishortfilm
    #punjabinatak
    instagram - / pendu4virsa
    facebook - / mansavirsa
    Contact no. - 9876256925 - Veer Singh Parmar ( ਜੱਸਾ )
    ਬੇਬੇ ਦੀਆਂ ਧੀਆਂ-
    • ਬੇਬੇ ਦੀਆਂ ਧੀਆਂ ep 176 ...
    ਬੇਬੇ ਦੀਆਂ ਟੂੰਮਾਂ-
    • ਬੇਬੇ ਦੀਆਂ ਟੂੰਮਾਂ ep 17...
    ਮਾੜੀ ਸੋਚ-
    • ਮਾੜੀ ਸੋਚ ep 170 | new ...
    ਰੱਖੜੀ (ਕੱਚੇ ਧਾਗੇ )-
    • ਰੱਖੜੀ (ਕੱਚੇ ਧਾਗੇ ) EP ...
    ਜੇ ਸੱਸ ਮਾਂ ਬਣਜੇ-
    • ਜੇ ਸੱਸ ਮਾਂ ਬਣਜੇ (ਭਾਗ 2...
    ਬਹਿਰੂਪਣ-
    • ਬਹਿਰੂਪਣ EP 85 | new pu...
    ਹੜ੍ਹਾਂ ਵਿੱਚ ਰਿਸ਼ਤੇ ਰੁੜ੍ਹੇ -
    • ਹੜ੍ਹਾਂ ਵਿੱਚ ਰਿਸ਼ਤੇ ਰੁੜ...
    ਸੱਸ ਦੀ ਸੇਵਾ-
    • ਸੱਸ ਦੀ ਸੇਵਾ EP 79 | ne...
    ਮਾਂ ਦੀ ਗਲਤੀ -
    • ਮਾਂ ਦੀ ਗਲਤੀ EP 76 | ne...
    ਮਾੜੀਆਂ ਗੁਆਂਢਣਾਂ-
    • ਮਾੜੀਆਂ ਗੁਆਂਢਣਾਂ EP 73 ...
    ਸਾਲਾ ਬਣਿਆ ਸੱਪ-
    • ਸਾਲਾ ਬਣਿਆ ਸੱਪ EP 70 | ...
    ਕੁੜੀ ਵਾਲੇ ਦਾਜ ਮੰਗਦੇ-
    • ਕੁੜੀ ਵਾਲੇ ਦਾਜ ਮੰਗਦੇ EP...
    ਜਵਾਕਾਂ ਨੂੰ ਛੁੱਟੀਆਂ
    • ਜਵਾਕਾਂ ਨੂੰ ਛੁੱਟੀਆਂ EP ...
    ਨੂੰਹ ਦੀ ਸਕੀਮ
    • ਨੂੰਹ ਦੀ ਸਕੀਮ EP 43 | n...
    ਝੂਠਾ ਮੋਹ -
    • ਝੂਠਾ ਮੋਹ EP 42 | new p...
    ਜੀਜਾ ਠੱਗ ਸਾਲਾ ਚੋਰ -
    • ਜੀਜਾ ਠੱਗ ਸਾਲਾ ਚੋਰ EP 4...
    ਜਵਾਕ ਵਾਲੀ ਨੂੰਹ -
    • ਜਵਾਕ ਵਾਲੀ ਨੂੰਹ EP 40 |...
    ਬਾਪੂ ਦਾ ਬੀਮਾ -
    • ਬਾਪੂ ਦਾ ਬੀਮਾ EP 39 | n...
    ਸੁਖਪਾਲ ਦੇ ਪੇਕਿਆਂ ਦਾ ਸੀਰੀ -
    • ਸੁਖਪਾਲ ਦੇ ਪੇਕਿਆਂ ਦਾ ਸੀ...
    ਗਲਤੀ ਦਾ ਪਛਤਾਵਾ -
    • ਗਲਤੀ ਦਾ ਪਛਤਾਵਾ EP 37 |...
    ਨੂੰਹ ਦੀ ਬੇਕਦਰੀ -
    • ਨੂੰਹ ਦੀ ਬੇਕਦਰੀ EP 36 |...
    ਸੁਖਪਾਲ ਕੌਰ ਕਹਿੰਦੀ ਮੈਂ ਪਲਾਜੋ ਪਾਉਣੈ -
    • ਸੁਖਪਾਲ ਕਹਿੰਦੀ ਮੈਂ ਪਲਾਜ...
    ਸੁਖਪਾਲ ਨੂੰ ਆ ਗਈ ਨਾਨਕਸ਼ੱਕ -
    • ਸੁਖਪਾਲ ਨੂੰ ਆ ਗਈ ਨਾਨਕਸ਼ੱ...
    ਸੁਖਪਾਲ ਕਹਿੰਦੀ ਸਹਿਰ ਚ ਰਹਾਂਗੇ -
    • ਸੁਖਪਾਲ ਕਹਿੰਦੀ ਸਹਿਰ ਚ ਰ...
    ਸੱਸ ਨੂੰ ਨਸ਼ਾ -
    • ਸੱਸ ਨੂੰ ਨਸ਼ਾ |new punja...
    ਪਹਿਲੀ ਧੀ -
    • ਪਹਿਲੀ ਧੀ | Ep 45|new p...
    ਮਾਂ ਦੀ ਸਿਆਣਪ Ep 43 -
    • ਮਾਂ ਦੀ ਸਿਆਣਪ Ep 43|new...
    ਜੇਠਾਣੀ ਦੇ ਰੰਗ Ep 40 -
    • ਜੇਠਾਣੀ ਦੇ ਰੰਗ Ep 40|ne...
    ਠੱਗਣੀ ਨੂੰਹ -
    • ਠੱਗਣੀ ਨੂੰਹ | new punja...
    ਰੌਲਾ ਸਰਪੰਚੀ ਦਾ -
    • ਰੌਲਾ ਸਰਪੰਚੀ ਦਾ | new p...
    ਧੀ ਦਾ ਅਸਲੀ ਦਾਜ -
    • ਧੀ ਦਾ ਅਸਲੀ ਦਾਜ | new p...
    ਜਨਮ ਦਿਨ ਸੁਖਪਾਲ ਦਾ -
    • ਜਨਮ ਦਿਨ ਸੁਖਪਾਲ ਦਾ || @...
    ਸ਼ਰਾਬੀ ਘਰਵਾਲਾ -
    • ਸ਼ਰਾਬੀ ਘਰਵਾਲਾ Sharab...
    ਪੇਂਡੂ ਵਿਰਸਾ ਪੇਸ਼ਕਸ਼ ਪੇਂਡੂ ਵਿਰਸਾ ਟੀਮ ਨੂੰ ਕੀਤੀ ਪਾਰਟੀ -
    • ਪੇਂਡੂ ਵਿਰਸਾ ਪੇਸ਼ਕਸ਼ ਪੇਂਡ...
    ਸ਼ਰੀਕਾਂ ਦਾ ਡੰਗ -
    • ਸ਼ਰੀਕ ਦਾ ਡੰਗ | ਵੀਡੀਓ | ...
    ਜੁਗਾੜੀ ਜੱਟ -
    • ਜੁਗਾੜੀ ਜੱਟ ।| ਵੀਡੀਓ | ...
    ਵੱਡੇ ਘਰ ਦੀ ਧੀ -
    • ਵੱਡੇ ਘਰ ਦੀ ਧੀ | nooh |...
    ਮੋਹ ਦੀਆਂ ਤੰਦਾਂ -
    • ਮੋਹ ਦੀਆਂ ਤੰਦਾਂ| moh di...
    ਘਰਵਾਲੀ ਦਾ ਕੁਟਾਪਾ -
    • ਘਰਵਾਲੀ ਦਾ ਕੁਟਾਪਾ | gha...
    ਟੁੰਡਾ ਜੇਠ -
    • ਟੁੰਡਾ ਜੇਠ | tunda jeth...
    ਕੈਦੀ ਨੂੰਹ -
    • ਕੈਦੀ ਨੂੰਹ | kaidi nooh...
    ਨੂੰਹ ਬਣੀ ਭੂਤ -
    • ਨੂੰਹ ਬਣੀ ਭੂਤ |nooh vic...
    ਕਬੀਲਦਾਰੀ -
    • ਕਬੀਲਦਾਰੀ | Kabeeldari ...
    ਮੇਲੇ ਵਾਲੇ ਦਿਨ ਪਕੋੜੇ -
    • ਮੇਲੇ ਵਾਲੇ ਦਿਨ ਪਕੋੜੇ | ...
    ਸੁਖਪਾਲ ਘੁੰਮਣ ਜਾਣ ਨੂੰ ਫਿਰੇ -
    • ਸੁਖਪਾਲ ਘੁੰਮਣ ਜਾਣ ਨੂੰ ਫ...
    ਖੀਰ ਪੂੜੇ ਬਣਾਏ ਮੀਂਹ ਵਾਲੇ ਦਿਨ -
    • ਖੀਰ ਪੂੜੇ ਬਣਾਏ ਮੀਂਹ ਵਾਲ...
    ਬੱਪੀਆਣਾ ਪਿੰਡ ਦੀਆਂ ਤੀਆਂ | teeya part -2 -
    • ਬੱਪੀਆਣਾ ਪਿੰਡ ਦੀਆਂ ਤੀਆਂ...
    ਬੱਪੀਆਣਾ ਦੀਆਂ ਤੀਆਂ -
    • ਬੱਪੀਆਣਾ ਦੀਆਂ ਤੀਆਂ | te...
    ਪੇਂਡੂ ਵਿਰਸਾ ਜਾਗੋ -
    • ਪੇਂਡੂ ਵਿਰਸਾ ਜਾਗੋ ॥ ਬੋਲ...
    ਬੋਲੀਆਂ ਦਾ ਹੜ -
    / f_r8cn6hq7
    Story Writer - Taini Kotkapura (9988105100)
    This work is subjected to copyright . All rights of this property are reserved to Pendu Virsa.
    Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
    ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
    DO SUBSCRIBE MY ANOTHER CHANNEL - PENDU VIRSA
    / @penduvirsamansa
    SUBSCRIBE PENDU VIRSA VLOGS AND STAY TUNED FOR MORE SUCH VIDEOS .
    #penduvirsa
    #penduvirsavlogs
    #newpunjabimovie2023
    #shortfilm
    pendu virsa, pendu virsa vlogs, pendu virsa video, punjabi virsa, sas, peke, mansa, jassa, sas nooh, khalsa tv, thug peke, jatt sauda, jassa baba, tunda jeth, sada punjab, sarpanchni, aman dhillon, sass da katal, judagi jassa, mr mrs devgan, sukhpal video, pekeya da kutta, sali di kartoot, moh diyan tanda, punjabi videos, jassa te sukhpal, punjabinewvideo, punjabi new video, dhillon mansa wala, dhillon mansa wale, diwali short video, punjabi short movie
    punjabi films, punjabi film, punjabi film new, latest punjabi films, punjabi film 2023, punjabi film 2022, punjabi short film, punjabi latest film, latest punjabi film, punjabi, new punjabi film 2022, new punjabi film 2023, punjabi new film 2023, punjabi new film 2022, latest punjabi film 202, latest film punjabi 2023, latest film punjabi 2022, binnu films, punjabi new film full movie, punjabi news, punjabi song, new punjabi comedy video film, punjabi full movie
    punjabi short movie, short punjabi movie, shortpunjabimovie, #punjabi short movie, punjabishortmovies, new punjabi short movie, short punjabi movie 2023, punjabi short movie 2023, latest punjabi short movie, new punjabi short movie 2022, new punjabi short movie 2023, punjabi comedy short movies, punjabi movie, best punjabi short movie 2023, best punjabi short movies 2023, punjabi movies, short movie, latest punjabi short movie 2023, punjabi short video, short movies,new punjabi comedy video,new punjabi comedy short video
  • Zábava

Komentáře • 827

  • @user-kg7qg1br4b
    @user-kg7qg1br4b Před 2 měsíci +25

    Sukhpal is a great God bless you new Delhi gurmeet kaur duggal❤❤❤❤❤🎉🎉🎉🎉

  • @Jaskarankaur61217
    @Jaskarankaur61217 Před 2 měsíci +17

    ਧੰਨ ਗੁਰੂ ਰਾਮਦਸ ਜੀ ਉੱਚੀ ਸੁੱਚੀ ਬਾਣੀ ਬਾਬੇ ਨਾਨਕ ਦੀ ਘਰ‌ ਘਰ ਵਿੱਚ ਕਹਾਣੀ ਬਾਬੇ ਨਾਨਕ ਦੀ ਬਾਬੇ ਨਾਨਕ❤

  • @user-my1xd7fj2d
    @user-my1xd7fj2d Před 2 měsíci +7

    ਬਹੁਤ ਵਧੀਆ ਵੀਡੀਓ
    ਬਹੁਤ ਵਧੀਆ ਸੁਨੇਹਾ ਦਿੱਤਾ ।ਬਾਈ ਬਿੰਦਰ ਤੇ ਬਾਈ ਜਸਾ ਲਵ ਯੂ
    ਗੁਰਮੁੱਖ ਸਿੰਘ ਬਰਾੜ
    ਸਰੀ ਕੈਨੇਡਾ

  • @GurlalSingh-zr2ee
    @GurlalSingh-zr2ee Před 2 měsíci +15

    ਸਾਰੀ ਟੀਮ ਦਾ ਬਹੁਤ ਧੰਨਵਾਦ ਵੀਡੀਓ ਬਹੁਤ ਵਧੀਆ ਹੈ ਮੁਲਾਜ਼ਮ ਦੇ ਘਰਵਾਲੀ ਦੀ ਪੈਨਸ਼ਨ ਨਾ ਲਵਾੳਣ ਦੀ ਸੇਧ ਸਮਾਜ ਲਈ ਬਹੁਤ ਵਧੀਆ ਸੁਨੇਹਾ ਹੈ ਲੇਕਿਨ ਪੰਮੀ ਦਾ ਪੁਲਿਸ ਦੇ ਰੋਲ ਵਿਚ ਨਾਂ ਕਾਂਮ ਹੋਣਾ ਗ਼ਲਤ ਹੈ ਪੁਲਿਸ ਕਦੀ ਦਰਖਾਸ ਲਗਾਉਣ ਲਈ ਕਿਸੇ ਦੇ ਘਰ ਨਹੀਂ ਜਾਂਦੀ ਪੁਲਿਸ ਤਾਂ ਜਾਕੇ ਦਿਤੀ ਦਰਖਾਸ ਤੇ ਮਸਾਂ ਅਮਲ ਕਰਦੀ ਹੈ ਅਤੇ ਥੋੜ੍ਹੀ ਜ਼ਮੀਨ ਕਰਕੇ ਪੰਮੀ ਨੇ ਜੱਸੇ ਤੇ ਸੁਖਪਾਲ ਦੇ ਖਰਚੇ ਦਾ ਖਿਆਲ ਰੱਖਿਆ ਸੁਨੇਹਾ ਸਮਾਜ ਲਈ ਬਹੁਤ ਵਧੀਆ ਹੈ। ਮਲੂਕ ਸਿੰਘ ਰਿਹਾਣ ਬਰ‌੍ਹੇ ਸਾਹਿਬ ਮਾਨਸਾ

  • @manjeetsinghsukhanand2473
    @manjeetsinghsukhanand2473 Před 2 měsíci +43

    ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਬਹੁਤ ਵਧੀਆ ਮੈਸੇਜ ਦਿੱਤਾ ਸਾਰਿਆਂ ਨੂੰ ਰਲ਼ ਮਿਲ਼ ਕੇ ਰਹਿਣਾ ਚਾਹੀਦਾ ਹੈ ਵਾਹਿਗੁਰੂ ਜੀ ਮੇਹਰ ਕਰਨ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ 🙏🙏👍

  • @t.s.h.s8515
    @t.s.h.s8515 Před 2 měsíci +5

    ਵਧੀਆ ਵੀਡੀਓ ਮਜਬੂਰੀ ਕੀ ਕੁੱਛ ਕਰਵਾ ਦਿੰਦੀਂ ਐ,, ਹਰਿੰਦਰਪਾਲ ਸਿੰਘ ਪਟਿਆਲਾ ਤੋਂ,,,

  • @JhirmalSingh-xb1sj
    @JhirmalSingh-xb1sj Před 2 měsíci +7

    Jhirmal Singh kot sadar khan very nice video jass brother ♥️ ❤️ 😀 👍 👌 😄 ♥️ ❤️

  • @sarabjeetkaur-rd8kd
    @sarabjeetkaur-rd8kd Před 2 měsíci +4

    Very very nice video sarbjeet Kaur Talwandi sabo Sri dmdma sahib ji ❤❤❤❤❤❤ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿਚ ਰੱਖਣ ਤਰੱਕੀਆਂ ਬਖਸ਼ਣ

  • @rachhpalsingh78466
    @rachhpalsingh78466 Před 2 měsíci +4

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ।

  • @husandhillon9523
    @husandhillon9523 Před 2 měsíci +3

    ਬਹੁਤ ਵਧੀਆ ਵੀਡੀਓ ਹੈ ਬਾਈ ਜੀ ਮੇਹਰ ਸਿੰਘ ਢਿੱਲੋਂ ਮੰਡੀ ਕਲਾਂ

  • @user-vf5gu8po1m
    @user-vf5gu8po1m Před 2 měsíci +3

    ਬਹੁਤ ਵਧੀਆ ਵੀਡੀਓ ਵੀਰ ਜੀ ਅਤੇ ਭੈਣ ਜੀ 🎉🎉🎉🎉 ਵਾਹਿਗੁਰੂ ਜੀ ਸਭ ਤੇ ਆਪਣੀ ਕਿਰਪਾ ਬਣਾਈ ਰੱਖਣ 🙏🏼 ਬਲਜੀਤ ਕੌਰ ਰਣ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ 🙏🏼🙏🏼🙏🏼🙏🏼🙏🏼

  • @user-vs6rz6tr9k
    @user-vs6rz6tr9k Před 2 měsíci +4

    Sukhpal didi video baat Soni❤❤❤

  • @M___10____KING514
    @M___10____KING514 Před 2 měsíci +4

    ਬਹੁਤ ਵਧੀਆ ਵੀਡੀਓ ਬਣਾਈ ਹੈ। ਸਾਨੂੰ ਤੁਸੀਂ ਵੀਡੀਓ ਰਾਹੀਂ ਬਹੁਤ ਵਧੀਆ ਸਿੱਖਿਆ ਦਿੰਦੇ ਹੋ। ਜੇ ਲੋਕ ਸਮਝਣ ਤਾਂ। ❤❤❤❤❤ ਪਿੰਡ ਸਦੋਹਾ ਰਮਨਦੀਪ ਕੌਰ❤❤❤🎉

  • @user-de3io3xx6v
    @user-de3io3xx6v Před 2 měsíci +3

    ਬਹੁਤ ਵਧੀਆ ਵੀਡੀਓ ਹੈ ਸੁਖਵਿੰਦਰ ਕੌਰ ਬਾਲਦ ਕਲਾਂ ਭਵਾਨੀਗੜ੍ਹ

  • @GurmeetSingh-oo2ig
    @GurmeetSingh-oo2ig Před 2 měsíci +8

    ਬਹੁਤ ਸੋਹਣੀ ਵੀਡਿਓ ਬਾਈ ਜੱਸੇ ਗੀਤਾ ਕੋਕਰੀ ਕਲਾਂ ਮੋਗਾ ਤੋਂ

  • @allinone-xt9hw
    @allinone-xt9hw Před 2 měsíci +2

    ਮਹਿੰਦਰ ਕੌਰ, ਪਿੰਡ ਮਾਨਖੇੜਾ ਜ਼ਿਲ੍ਹਾ ਮਾਨਸਾ ਇਹ ਵੀਡੀਓ ਬਹੁਤ ਸੋਹਣੀ ਬਣੀ ਆ ਜੀ ❤❤🌺🌺

    • @AmarjeetKaur-nf9dp
      @AmarjeetKaur-nf9dp Před 2 měsíci +1

      ਸਾਨੂੰ ਤੁਹਾਡੀ ਵੀਡੀਓ ਬਹੁਤ ਵਧੀਆ ਲੱਗੀ ਜੀ

    • @JassaSukhpal
      @JassaSukhpal  Před 2 měsíci

      ਧੰਨਵਾਦ ਜੀ🙏

  • @CheerfulLemming-mp8vl
    @CheerfulLemming-mp8vl Před 2 měsíci +9

    ਬਹੁਤ ਵਧੀਆ ਵੀਡੀਓ ਆ ਜੀ ਜੱਸੇ ਵੀਰ ਜੀ ਬਹੁਤ ਵਧੀਆ ਵੀਡੀਓ ਆ ਇਸ ਵੀਡੀਓ ਦਾ ਜਵਾਬ ਕਿਸੇ ਨੂੰ ਬਹੁਤ ਵਧੀਆ ਜਵਾਬ ਦਿੱਤਾ ਸਮਝਣ ਵਾਲੇ ਸਮਝ ਗਏ ਜੀ ਜੱਸੇ ਵੀਰ ਜੀ ਪਰਮਾਤਮਾ ਤੂਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ

  • @BachitarKammonke5911
    @BachitarKammonke5911 Před 2 měsíci +1

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਤੁਹਾਨੂੰ ਚੜਦੀਕਲਾ ਵਿੱਚ ਰੱਖਣ ਧੰਨਵਾਦ ਸਾਰੀ ਟੀਮ ਦਾ 🎉❤
    ਗੁਰਨਵਾਬ ਸਿੰਘ ਬੱਲ ਕੰਮੋਕੇ ਅਮਿ੍ਤਸਰ 🙏👍🌹

  • @user-ns7rm7sv2h
    @user-ns7rm7sv2h Před 2 měsíci +1

    Bahut vadhiya video ਚੰਗਾ ਸੁਨੇਹਾ ਲੋਕਾਂ ਤੱਕ ਪਹੁੰਚਾਇਆ ਸੁਖਵੀਰ ਕੌਰ ਲੋਹਾਰਾ ਮੋਗਾ

  • @MahinderSingh-hj8qf
    @MahinderSingh-hj8qf Před měsícem +1

    ਉਹ ਭਾਈ ਘਰੇਂ ਤਾਂ ਬਰਦੀ ਬਦਲ ਲੈ ਸਿਆਣੇ ਕਹਿੰਦੇ ਪਹਿਲਾਂ ਤਾਂ ਕਮਲ਼ੀ ਨਹੌਦੀ ਨਹੀਂ ਜੇਂ ਨਹੌਦੀ ਹੈ ਤਾਂ ਪਿਡਾ ਖੁਰਚ ਲੈਂਦੀ ਹੈ

  • @ArshDeepSingh-pm9yu
    @ArshDeepSingh-pm9yu Před 2 měsíci +3

    ਬਹੁਤ ਵਧੀਆ ਵੀਡੀਉ ਬਾਈ ਜੱਸੇ ਤੇ ਸੁੱਖਪਾਲ ਭੈਣ ਜੀ ਕ੍ਰਾਂਤੀ ਜੈਤੋ ਤੋਂ ਬਾਈ ਨਾਮ ਬੋਲ ਦਿਆਂ ਕਰ ਉ ਜੀ

  • @nitintejpal3678
    @nitintejpal3678 Před 2 měsíci +1

    ਬਹੁਤ ਵਧੀਆ ਜੀ। ਸੁਖਪਾਲ ਨੂੰ ਅੱਜ ਤੱਕ ਕੋਈ ਹਰਾ ਨਹੀਂ ਸਕਿਆ। ਸਤੀਸ਼ ਸ਼ਰਮਾ ਦਿੱਲੀ

  • @SumitKumar-jd9vn
    @SumitKumar-jd9vn Před 2 měsíci +1

    Very nice video sukh pal sister ji
    From -parvin rani kotkapura

  • @a_s2801
    @a_s2801 Před 2 měsíci +1

    Sat sari aakal all team members bahut vadie video ji

  • @gainkaur
    @gainkaur Před 2 měsíci +2

    Sada naam vi bol do ji butta Singh jalalabad ...asi roj thodi video dekhda aa

  • @ManavDhanda-zs3tz
    @ManavDhanda-zs3tz Před 2 měsíci +3

    att nice bless you allways phagwara wala

  • @SimranKaur-xp8xy
    @SimranKaur-xp8xy Před 2 měsíci +1

    Very nice god bless you team members and beautiful 👌🏻👌🏻😂😂👍👍💯💯🙏🙏

  • @Charno-gy3bd
    @Charno-gy3bd Před 2 měsíci +2

    Pammi sis Verdi vich bahut nice lagdi a❤❤

  • @user-es5zx4fu1f
    @user-es5zx4fu1f Před 10 dny

    ਬਾਹੁਤ ਵਧੀਆ ਸੁਨੇਹਾ ਦਿੱਤਾ ਇਸ ਵੀਡੀਓ ਵਿਚ ਧਨਵਾਦ

  • @mukhtiarsinghdhindsa5974
    @mukhtiarsinghdhindsa5974 Před 2 měsíci

    Very nice video. God bless all family members. Mukhtiar Singh Dhindsa. New York USA .☘️🌹☘️🌹☘️

  • @romibirdi4736
    @romibirdi4736 Před 2 měsíci +2

    Bahut Vadia

  • @SukhpreetKaur-to9rs
    @SukhpreetKaur-to9rs Před 20 dny

    बहूत वदिया वीडीयो भाई जसै ते पेन सूखपाल दी पीडं मलडी ते जीला सिरसा वाहेगूरू तुहानू तरकिया बखशे

  • @IqbalHaans
    @IqbalHaans Před 2 měsíci +5

    ਸਾਰੀ ਟੀਮ ਨੇ ਬਹੁਤ ਹੀ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦੀ ਬਹੁਤ - ਬਹੁਤ ਉਡੀਕ ਰਹੇਗੀ ਜੀ ( ਮਨਜੀਤ ਕੌਰ , ਇਕਬਾਲ ਸਿੰਘ ਹਾਂਸ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @romeshmalhotra3157
    @romeshmalhotra3157 Před 2 měsíci +1

    Nice Vedio Good Massage Romesh Malhotra From Jammu

  • @BholaSingh-s9l
    @BholaSingh-s9l Před 9 dny

    Bahut. Vadiya

  • @harveersinghsingh1239
    @harveersinghsingh1239 Před 28 dny +1

    🎉🎉🎉

  • @inderjitkaur4820
    @inderjitkaur4820 Před 2 měsíci +1

    Sari teem da bahut vadhia cum kita 👌👌👌👌 very nice 👌👌🎉🎉 inderjit kaur bathinda

  • @user-wd9zu4nz4y
    @user-wd9zu4nz4y Před 2 měsíci +2

    Very nice video an sukhpal didi with jassy brother g ne beautiful message ❤️ dita hai 🎉🎉thanks g God bless you and all team members 🙏🏻🙏🏻

  • @DhandeepSingh-en2vl
    @DhandeepSingh-en2vl Před 2 měsíci +1

    ਸੁਖਦੇਵ ਸਿੰਘ ਜੀਵਨ ਸਿੰਘ ਵਾਲਾ ਤੋਂ ਵੀਡੀਓ ਬਹੁਤ ਹੀ ਵਧੀਆ ਲੱਗੀ ਜੀ

  • @SukhwinderSingh-wq5ip
    @SukhwinderSingh-wq5ip Před 2 měsíci +2

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @user-xs1ky1mu2f
    @user-xs1ky1mu2f Před 2 měsíci +1

    All is good video thank you

  • @BhupinderKaur-ct9pz
    @BhupinderKaur-ct9pz Před 2 měsíci +1

    ਬਹੁਤ ਸੋਹਣੀ ਵੀਡੀਓ ਵੀਰ ਜੀ ਵਾਹਿਗੁਰੂ ਤਰੱਕੀਆ ਬਖਸ਼ਣ ਜੀ❤❤❤❤❤

  • @prabh_randhawa9337
    @prabh_randhawa9337 Před 2 měsíci +2

    ਤਰਨ ਤਾਰਨ ਤੋਂ❤❤

  • @user-th5tp1kr6k
    @user-th5tp1kr6k Před 18 dny

    3:40

  • @user-cg6lz2fu2c
    @user-cg6lz2fu2c Před 2 měsíci +1

    ਬਹੁਤ ਵਧੀਆ ਵੀਡੀਓ

  • @smart_views
    @smart_views Před 2 měsíci

    ਬਹੁਤ ਵਧੀਆ ਵੀਡੀਓ 👍👍
    ਅਮਨਪੀ੍ਤ ਕੌਰ ਜਿਲਾ ਸੰਗਰੂਰ

  • @yuvrajgrewal9365
    @yuvrajgrewal9365 Před 2 měsíci +1

    Asi sode bhut bade fan aa tusi sada naam jarur leya karo sharn kour ganganagar to

  • @gurbaxkaur2452
    @gurbaxkaur2452 Před 2 měsíci

    ਬਹੂਤ ਵਦੀਆਂ ਵੀੜੀਓ ਸੂਖਪਾਲ ਤੂਸੀ ਤਾਂ ਞਮਾਲ ਕਰੀ ਝਾਂਦੇ ਗੂਰਬਖਸ਼ ਕੌਰ ਨਿਓਯੌਰਕ

  • @mkonline6483
    @mkonline6483 Před 2 měsíci +4

    Bahut hi vadia a g gal vicho a ki mere phone di ki pad English hi tep kar di a comment ta likhana se
    Salman Khan village Bhadal thuha district shri Fatehgarh Sahib Ji

  • @sumanpreet2005
    @sumanpreet2005 Před 2 měsíci

    God bless you jasse bhaji sukhpal di love u so much

  • @santdhaliwal6224
    @santdhaliwal6224 Před 2 měsíci +10

    ਪੰਮੀ ਵੀ ਕੱਚੀ ਸਪਾਇਣ ਹੈ ਅਪਣੀ ਪਲਾਨਿੰਗ ਪਹਿਲਾਂ ਹੀ ਸੁਖਪਾਲ ਨੂੰ ਦੱਸ ਦਿੰਦੀ ਹੈ।+++++ ਲਾਭ ਸਿੰਘ ਰੋਮਾਣਾ ਸ਼ੇਖਪੁਰਾ

  • @boharsingh7725
    @boharsingh7725 Před 2 měsíci +1

    ਬਹੁਤ ਹੀ ਵਧੀਆ ਬਾਈ
    👍👍👍👍👍

  • @GopyBurj-vy6ne
    @GopyBurj-vy6ne Před 2 měsíci

    Gurwinder Singh Burj hamria very good video ❤❤

  • @zimmysandhu
    @zimmysandhu Před 2 měsíci

    Bahot vdiya vedio bnae
    ਜ਼ਿੰਮੀ ਬਾਬਰਪੁਰ ਨਾਭਾ

  • @kavisherranjitsinghchohla3254

    ਬਹੁਤ ਵਧੀਆ ਵੀਡੀਓ ਜੱਸੇ ਬਾਈ ਅਤੇ ਸੁਖਪਾਲ ਕੌਰ ਭੈਣੇ ਨੂੰ ਬਹੁਤ ਬਹੁਤ ਮੁਬਾਰਕਾਂ ਜੀ,, ਬੀਬੀ ਪਰਮਜੀਤ ਕੌਰ ਚੋਹਲਾ ਸਾਹਿਬ ਤਰਨ ਤਾਰਨ ਸਾਹਿਬ

  • @RajdeepSingh7438
    @RajdeepSingh7438 Před 2 měsíci +1

    ਬਹੁਤ ਵਧੀਆ

  • @user-bx1hf3wt4d
    @user-bx1hf3wt4d Před 2 měsíci

    Bhut badiya ji god bless you stay happy and healthy always 🙏🏻🙏🏻🌺🌺 jaskaran singh Canada

  • @user-um5se6vj3c
    @user-um5se6vj3c Před 2 měsíci

    सारी टीम दा बहुत धनबाद।🌹🌹🌹🌹

  • @user-rj6qr4vb5e
    @user-rj6qr4vb5e Před 2 měsíci

    Nic story Gurpreet Kaur sarpanch Rai singh wala bhwanighar sungrur

  • @KiranJeet-up3oc
    @KiranJeet-up3oc Před 2 měsíci +1

    👍👍👍👍👍

  • @anmoldeepkaur9917
    @anmoldeepkaur9917 Před 2 měsíci

    ਬਹੁਤ ਵਧੀਆ ਵੀਡੀਓ ਬਾਈ ਜੀ ਅਨਮੋਲ ਪਿੰਡ ਲੱਖੇਵਾਲੀ

  • @HardeepKaur-xe1wp
    @HardeepKaur-xe1wp Před 2 měsíci

    Nice video Hardeep kaur Burj hari singh ludhiana ❤❤❤

  • @GaganBrar-gm6os
    @GaganBrar-gm6os Před 2 měsíci

    ਬਹੁਤ ਸੋਹਣੀ ਵੀਡੀਓ ਬਣਾਈ ਐ ਦੋਸਤੋ
    ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ

  • @jeetsinghnagra
    @jeetsinghnagra Před 2 měsíci

    Jeet Singh . Nagra. . Magowali
    ❤ 😂 ❤ 😂 ❤ 😂 ❤ 😂 ❤ 😂 ❤ 😂
    Nu . Da. Mukabla. Bahut hi . Vadia. Video .aa. . Siri. Teem. Ne. Bahut. Sona. Kum keeta hai. Sukhpal . Bhain. Te. Pammi. Bhain. Da kum . Bahut hi vadia hai. Prabhu sari teem nu hamesha. Chadadi . Cla. Ch. Rakhey. Ji

  • @harjinderkaur8216
    @harjinderkaur8216 Před 2 měsíci

    Bhut sohni video a sukhpal didi ji Harjinder Kaur Sidhu

  • @user-fr9zq7ne5r
    @user-fr9zq7ne5r Před 12 dny +1

    Very nice video Sanjeev madaan Jalandhar

  • @HarmanKaur-zm8vx
    @HarmanKaur-zm8vx Před 2 měsíci +1

    1:52

  • @SimranSingh-zx4wj
    @SimranSingh-zx4wj Před 2 měsíci

    ਨਾਈਸ ਵੀਡਿਉ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਹਰ ਘਰ ਪਰਿਵਾਰ ਵਿੱਚ ਸੁੱਖ ਰੱਖੇ

  • @NirbhaiSingh-fr5fv
    @NirbhaiSingh-fr5fv Před měsícem

    ਜੱਸਾ ਵੀਰ ਵੀ ਰੋਬ ਪੂਰਾ ਮਾਰਦਾ ਦੇਕੇ ਆਇਓ ਬਿਆਨ

  • @rupinderchahal1821
    @rupinderchahal1821 Před 2 měsíci +1

    Thudia vedio bht sohnia hundia. From Canada 🇨🇦

  • @jasbirvirdi6653
    @jasbirvirdi6653 Před 2 měsíci

    Bauht vadiha story very nice

  • @gurpreetsharma9542
    @gurpreetsharma9542 Před 2 měsíci

    Very nice video rab sonu hamesha khush rake ❤❤

  • @MohdAfzal-oc2yr
    @MohdAfzal-oc2yr Před 2 měsíci

    Abdul Hamid poonch very nice

  • @ArshDeep-gs1qu
    @ArshDeep-gs1qu Před 2 měsíci

    Pami ge thada husband nice jrna taniu pane pelaea akash keta mara husband ve nice hoda 😢

  • @JasvirKaur-ge8xk
    @JasvirKaur-ge8xk Před 2 měsíci

    ❤😂 sukhpal sister jindabad 🎉 jassu mohali..

  • @user-pc1zn1fz9j
    @user-pc1zn1fz9j Před měsícem

    M Amin quetta

  • @PujaRani-oh6xb
    @PujaRani-oh6xb Před 2 měsíci

    Very nice video 👌god bless u all team 👍karmjeet singh (pind lang toh) patiala

  • @NandKishor-bl8ls
    @NandKishor-bl8ls Před 2 měsíci

    Jai Shree Ram
    Continue best videos

  • @Lion_king_608
    @Lion_king_608 Před 2 měsíci

    Sahibjot Singh bassi raiser Barnala 🎉🎉🎉🎉

  • @DhandeepSingh-en2vl
    @DhandeepSingh-en2vl Před 2 měsíci

    ਸੁਖਦੇਵ ਸਿੰਘ ਜੀਵਨ ਸਿੰਘ ਵਾਲਾ ਤੋਂ ਸਾਰੀ ਹੀ ਟੀਮ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏🙏

  • @sairasyed2122
    @sairasyed2122 Před 2 měsíci

    Bohat vaadia Story ji ❤
    Maza aa Gia deekh k ji
    Watch From Switzerland ❤

  • @pardeepseehra3244
    @pardeepseehra3244 Před 2 měsíci

    O Balle Sukhpal di jhandi AA, dimag chalida DUNIA nal tiptan lai:)

  • @user-yv4ls3lc5u
    @user-yv4ls3lc5u Před 2 měsíci +1

    Very nice🎉

  • @gurleenkaurwarriach8313
    @gurleenkaurwarriach8313 Před 2 měsíci

    Bohot vadia ji rab tuhanu chaddi kala vich rakha ❤

  • @Hardeep_lally
    @Hardeep_lally Před 2 měsíci

    ਤੁਹਾਡੀ ਸਾਰੀ ਟੀਮ ਵਧੀਆ ਐਕਟਿੰਗ ਕਰ ਰਹੀ ਐ.
    God bless you
    From: Hardeep Lally
    Chandigarh

  • @Sahibpreetviloge
    @Sahibpreetviloge Před 2 měsíci

    Gopi dhandowal
    Bhut vadiya video c paji best of luck

  • @normaldriversingh3853
    @normaldriversingh3853 Před 2 měsíci

    ਬਹੁਤ ਵਧੀਆ ਵੀਡੀਓ ਹੈ❤❤ ਤਰਨਵੀਰ ਸਿੰਘ ਮਾਰਡੇ ਪੰਜੋਲਾ 😊😊

  • @kaursukhidhillon9272
    @kaursukhidhillon9272 Před 2 měsíci

    ਬਹੁਤ ਵਧੀਆ ਵੀਡੀਓ ਸੁਖਪਾਲ ਦੀਦੀ❤

  • @GurdeepSingh-5911
    @GurdeepSingh-5911 Před 2 měsíci

    Bahut vdia content a g. Sandeep singh from australia🇦🇺. 😊

  • @balvirsingh7517
    @balvirsingh7517 Před 2 měsíci

    Very Very good video g balvir singh dodra mansa budhlada ❤🎉😂

  • @devrajjindal9636
    @devrajjindal9636 Před 2 měsíci

    ਬਹੁਤ ਵਧੀਆ ਜੀ ਵੈਦ ਦੇਵ ਰਾਜ ਜਿੰਦਲ ਗਿੱਦੜਬਾਹਾ

  • @kirtghuman3904
    @kirtghuman3904 Před 2 měsíci

    Mera ਮਨਪਸੰਦ jassa ❤ਸੁਖਪਾਲ jii

  • @user-th1wc4pq9p
    @user-th1wc4pq9p Před 2 měsíci

    Parmatma sare Anu chaddi Kala vich rakhe

  • @Jain_reactions09
    @Jain_reactions09 Před 2 měsíci

    Divyam bansal mansa

  • @HardeepKaur-xe1wp
    @HardeepKaur-xe1wp Před 2 měsíci

    Nice video Hardeep kaur Burj hari singh ❤❤❤❤

  • @kuldeepkaur2770
    @kuldeepkaur2770 Před 2 měsíci

    Wah sukhpal bda bdia act krdeo 🎉❤ sohni c thodi ih vediogood msg🎉 kuldeep bathinda

  • @JagjitSingh-sw1uc
    @JagjitSingh-sw1uc Před 2 měsíci

    Sari teem da bhut vadiya Kam krdeya pind ganga jagmeet singh

  • @happy_harman9725
    @happy_harman9725 Před 2 měsíci

    Sukhpal very very very good. Very gant 👍👍👍👍🙅🙅🙅

  • @user-zi8bb8or6d
    @user-zi8bb8or6d Před 2 měsíci

    Bhut vadia ji❤❤Shri Muktsar sahib Sukhpreet .

  • @satnamSingh-qw9fn
    @satnamSingh-qw9fn Před 2 měsíci

    Bhut vadiya hai ji video ❤❤❤