Video není dostupné.
Omlouváme se.
ਘਰ ਖਵਾਉਣੀ ਮਾਂ | ghar khawauni maa | | New punjabi short movie | New Punjabi Natak 2024
Vložit
- čas přidán 27. 04. 2024
- ਘਰ ਖਵਾਉਣੀ ਮਾਂ | ghar khawauni maa | | New punjabi short movie | New Punjabi Natak 2024
#sanjhapariwarmansa #sanjha priwarvlogs #punjabivirsa #punjabishortfilm #punjabimovie2023 #punjabinatak #punjabifilm #jaspreet
writen by taini kotkapura-9988105100
sewk-9779460188
#sanjapariwar
#sanjhapariwarvlog
#punjabivirsa
#newpunjabimovie2023
#punjabinatak
#punjabishortsvideo
#punjabishortflim
punjabi short natak
#maa
#mansa
#sas
#nooh
#bebe
#massi
#bapu
#chachi
#bharjai
#gharwali
sanjha pariwar,sanjha pariwar vlogs,punjabi virsa,sas,peke,mansa,laddi,sas nooh,khalsa tv,thug peke,jatt sauda,kuldeep baba,sada punjab,new punjabi short movie,aman dhillon,sas da katal,mr mrs devgan,laddi video,punjabi videos,jaspreet te laddi,punjabinewvideo,punjabi new video,dhillon mansa wala,diwali short videos,punjabi short movie,
punjabi short movie,short punjabi movie,shortpunjabimovie,#punjabi short movie,punjabishortmovie,new punjabi short movie,short punjabi movie 2023,punjabi short movie2023,latest punjabi short movie,new punjabi short movie2022,new punjabi movie 2023,punjabi comedy short movie,punjabi movie,best punjabi short movies2024,punjabi movies,short movie 2023,punjabi films,punjabi film,punjabi new film,latest punjabi films,punjabi film 2023,new punjabi film 2022,new punjabi film 2023,latest punjabi film 2022,binnu films,punjabi new film full movie,punjabi news,punjabi song,new punjabi comedy video film,punjabi full movie,short video,kuldeep video,new punjabi video,bebe new punjabi video,punjabi short natak,jaspreet punjabi videos
ਹੋਰ ਮਾਸੀ ਐਵੇਂ ਨਹੀਂ ਆਈ ਤੁਹਾਡੀ ਬੇਬੇ ਜੀ ਫੁਕਰੀ ਤਾਂ ਹੈ ਹੁਣ ਦੇ ਦੇਊਗੀ ਪੈਸੇ ਲਾਡੀ ਤੂੰ ਮਿਹਨਤ ਕਰੀ ਜਾ ਤੁਹਾਡੀ ਫੁਕਰੀ ਬੇਬੇ ਲੋਕਾਂ ਨੂੰ ਖੁਆਈ ਜਾਂਦੀ ਹੈ ਵੀਡੀਓ ਬਹੁਤ ਵਧੀਆ ਬਣੀ ਹੈ ਸਭ ਨੇ ਬਹੁਤ ਵਧੀਆ ਰੋਲ ਅਦਾ ਕੀਤਾ ਹੈ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਸਾਂਝਾ ਪਰਿਵਾਰ ਚੈਨਲ ਹਮੇਸ਼ਾ ਤਰੱਕੀਆਂ ਕਰੇ ਚੜ੍ਹਦੀ ਕਲਾ ਵਿੱਚ ਰਹੇ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏
Very nice video ji 👍👍❤️❤️💕💕💯💯💯❤❤🎉🎉🎉🎉🎉🎉❤❤❤❤❤
Nice video
Jaspreet di acting hamesha di tarhan natural 🥰🥰🥰
Very nice video ji ❤❤❤❤❤❤
Bina dekhe comment ☺bahutttt sohniii video 😍
Laddi v bhut vadiya acting karde aa🎉🎉❤❤❤❤
Sat Sari aakal all team members punchkulu s
Very good very meaningful I like it
Nice video ji❤❤❤❤
Nice
Bahut vadiya video ji🙏🏻🙏🏻❤
ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ 💘🌴💘🌴💘🌴💘🌴💘🌴💘🌴💘🌴💘🌴💘🌴💘
❤bhut pyari story lgi ji ❤🎉sari team nu sat siri Akal ji🙏 jassu mohali....
Bahut vadhià message
Mandeep Is A Good Lady
bhut vadhiya g parminder and aishveer pind kotala
Sat shri aakal sari team nu❤❤❤❤
Very nice buhot vadia video and Shahkot to ❤❤❤🎉🎉🎉
Bahut badhiya video veer ji
Jaspreet di acting buhut beautiful aa jaspreet kaur os very good and beautiful 🎉🎉❤❤😂😂😢😢😮😮😅😅😊😊
❤😊 very nice Rajinder Kaur Village ghudani khurd
Jaspreet bohut vdia nataks all
ਬਹੁਤ.ਸੋਹਣੀ.
ਮੈਨੂੰ ਤਾਂ ਇਹ ਸਿਰ ਉੱਤੇ ਚੁੰਨੀ ਲੈਣੀ ਬਹੁਤ ਵਧੀਆ ਲੱਗਦੀ 👌🏻👌🏻 ਪੁਰਾਣਾ ਸਮੇਂ ਵਿੱਚ ਇਦਾਂ ਹੀ ਸਿਰ ਉੱਤੇ ਚੁੰਨੀ ਲੈ ਕੇ ਰੱਖਦੇ ਸੀ ਸਾਰੇ ਜਣੇ ਹਮੇਸ਼ਾ ਖੁਸ਼ ਰਹੋ
ਹਾਂ ਜੀ ਦੋਵੇਂ ਭੈਣਾਂ ਮਨਦੀਪ ਤੇ ਜਸਪ੍ਰੀਤ ਸਿਰ ਤੇ ਚੁੰਨੀ ਲੇ ਕੇ ਰੱਖਦੀ ਆ ਨੇ ਨਾ ਕੀ ਗਧੀ ਸੁਖਪਾਲ ਵਾਗੂੰ ਗਲ ਨਾਲ਼ ਲਾ ਕੇ
❤❤❤❤❤❤🎉🎉🎉🎉🎉
Very good video ha g Gurmeet Kaur from Canada
Nice video brother and bhabi g 🎉🎉🎉🎉🎉❤❤❤❤❤❤
🎉🎉🎉🎉🎉
Good
Bhut wadya story saria hee bahut wadia storis hundia ❤amar london ...
❤❤❤❤❤❤❤
Zabardast sir g
ਬਹੁਤ ਵਧੀਆ video veer
Very very nice video Hamir Singh Delhi
Very nice video 🎉🎉❤❤
ਬਹੁਤ ਵਧੀਆ ਵੀਡੀਉ ਅਨਮੋਲ ਦੀਪ ਕੌਰ ਪਿੰਡ ਲੱਖੇਵਾਲੀ❤❤❤
👌👌👌👌
ਬਹੁਤ ਸੋਹਣੀ ਵੀਡੀਓ ਜੀ ਹੁਸ਼ਿਆਰਪੁਰ ਤੋਂ ਆ ਜੀ ❤❤❤❤❤❤
ਬਹੁਤ ਵਧੀਆ ਕਹਾਣੀ ਆ ਜੀ❤🎉
Bhut vdiaa video lgi tusi sare seer te chunni leke rakhde vdiaa lgde aa
Very nice story
Sooooo nice
Bada hi sona vidio ji swaran singh bhatia chhattisgarh
Dil nu chhuhan Vali story ❤❤❤❤❤ bhajan kaur jirkpur Chandigarh 🎉🎉🎉🎉🎉
ਬਹੁਤ ਵਧੀਆ ਵੀਡੀਓ ਹੈ ਪਰਮਜੀਤ ਜਗਰਾਓਂ
Bhot vdia msg dita ji tusi ❤❤❤
Jasvinder. Akalgarh. Sudhar🎉🎉❤❤💐💐
Nice video bai g 🙏🙏
Human
Daljit kaur usa very very very very good nice video
🎉🎉🎉🎉🎉🎉🎉
ਬਹੁਤ ਵਧੀਆ ਜੀ ਵੈਦ ਦੇਵ ਰਾਜ ਜਿੰਦਲ ਗਿੱਦੜਬਾਹਾ
Bohat vadiya video bai ji Monika from Haryana
GRL
ਜਦੋਂ ਬੇਬੇ ਨੂੰ ਲੋੜ ਪਈ ਫ਼ੇਰ ਦੇਖੀ ਕੋਈ 10,ਰੁਪੈ, ਨੀ ਦਿੰਦਾ, ਲੋਕਾਂ ਨੇ ਬੇਬੇ ਹੀ ਬੈਕ ਸਮਝ ਰੱਖਿਆ, ਬੇਬੇ ਵੀ ਹਵਾ ਵਿੱਚ ਆ ਜਾਂਦੀਆਂ,
ਬਹੁਤ ਹੀ ਵਧੀਆ ਵੀਡੀਓ ਜੀ
Nice video. Sari team da kum bohat wadiya.
From, Wazirabad, Punjab, Pk.
Nice video. . . Sajid Ali. . . Pakistan
Jhirmal Singh kot sadar khan very nice video
Super story
Very good video 👌👌 inderjit kaur bathinda
ਬਹੁਤ ਵਧੀਆ ਸੁਨੇਹਾ ਦਿੱਤਾ ਜੀ ਫੁਕਰਪੁਣੇ ਚ ਨਹੀਂ ਆਉਣਾ ਚਾਹੀਦਾ ❤❤ਘਰ ਖਰਾਬ ਹੁੰਦੇ ਆ,,,,
Bahut badhia vedio dil nu chu lene vali stori ji ladi te jaspreet da roll is very nice hp parwanoo se. Manjinder kaur
Very nice video gurmeet hissowal
Masi tas aan saar hi lddn lgg pi.. Veerpal😂😂😂😂😂
V nice video mamta kalanwali
ਨਾਈਸ ਵੀਡਿਉ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਹਰ ਘਰ ਪਰਿਵਾਰ ਵਿੱਚ ਸੁੱਖ ਰੱਖੇ ਮਨ ਖ਼ੁਸ਼ ਹੋ ਗਿਆ ਤੁਹਾਨੂੰ ਦੇਖ ਕੇ
Very nice
ਵਧੀਆ ਵੀਡੀੳ ਧੰਨਵਾਦ ਜੀ
ਜਸਪ੍ਰੀਤ ਭੈਣ ਚੁੰਨੀ ਬਹੁਤ ਵਧੀਆ ਤਰੀਕੇ ਨਾਲ ਲੈਂਦੀ ਆ
Very nice video g 👌👌👌👌👌
Very nice video ❤❤
Chamkila never die
ਬਹੁਤ ਵਧੀਆ ਵੀਡੀਓ ਜੀ 🎉
Goodvideo.benra
all your video very nice I watch all your video I m from UK 🇬🇧
Good video bro ji ❤❤❤❤❤🎉
nyc video🥰🥰🥰🥰🥰❤️❤️❤️❤️❤️Deep italy
ਬਹੁਤ ਸੋਹਣੀ ਵੀਡੀਓ
ਸਾਰੀ ਟੀਮ ਨੇ ਬਹੁਤ ਸ਼ਾਨਦਾਰ ਕੰਮ ਕੀਤਾ ।
ਕੁਲਦੀਪ ਬਾਈ ਤੇ ਲਾਡੀ ਬਾਈ ਲਵ ਯੂ ।
ਗੁਰਮੁੱਖ ਸਿੰਘ ਬਰਾੜ
ਸਰੀ ਕੈਨੇਡਾ
Nice vedio
रविन्द्र कोर घडसाना मडीं ❤❤❤❤
❤❤❤❤❤Mirha🇵🇰🇵🇰🇵🇰🇵🇰🇵🇰🇵🇰
ਬਹੁਤ ਵਧੀਆ ਵੀਡੀਓ ਹੈ।
Wow nice bro👌
Nice pic
😭😭😭😭😭
ਜਸਵਿੰਦਰ ਕੌਰ ਬਰਨਾਲਾ ❤❤❤❤
Hanji ji .Surinder kaur Grewal. pind Narangwal
❤❤ਕੁਲਦੀਪ❤❤ ਬਾਈ❤ ਤੇ❤ ਮਨਦੀਪ❤❤ ਭੈਣ❤❤ ਲਵ❤❤ ਯੂ❤❤ ਪ੍ਰਮਾਤਮਾ🙏🙏 ਚੜਦੀ ਕਲਾ❤❤ ਵਿੱਚ ਰੱਖੇ❤❤ ਹੋਰ❤❤ ਤਰੱਕੀਆਂ❤❤ ਕਰੋ🙏🙏🌹🌹👌👌👌🥰🥰🥰🥰🥰🥰🥰🥰💕💕💕💕💗💗💗💗💗💗💯💯💯 ਬਾਈ ਤੁਸੀਂ ਵੀ ਆਪਣੇ ਘਰਵਾਲ਼ੀ ਨੂੰ ਲਿਆਇਆ ਕਰੋ
ਬਹੁਤ ਵਧੀਆ ਵੀਡੀਓ ਸੀ ਜੀ ਜੀਦੇ ਵਸਦੇ ਰਹੂ ਜਸਵੀਰ ਕੌਰ ਮੂਲੋਵਾਲ
Very nice veidous Balbir Singh Sarpanch Daun Kalan Patiala
nice video❤❤❤❤ggg
ਬਹੁਤ ਵਧੀਆ ਸੁਨੇਹਾ ਦਿੱਤਾ ਹੈ
ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ।
ਬੇਅੰਤ ਸਿੰਘ ਸੰਘਾ ਡਰੋਲੀ ਭਾਈ
Khabdani chnnnge lok kise da pani peeta v yaad rkhde hnn....
Made lok ta khoon lai k v bhull jnde aa. .....
Pr eh story vdhiaa c ....but bebe hr ek di help krdi c ...aine helpful person nal mada ni ho skda. .......
Very nice video jaspreet Kaur pind Kakrala to meri ਸੱਸ ਦਾ v ehi haal c
Bhut look ej karda
💖ਨੂੰ ਛੁਹਨ ਵਾਲੀ ਵੀਡੀਓ ਸੀ ਬਹੁਤ ਹੀ ਵਧੀਆ ਸੁਨੇਹਾ ਪਹੁਚਾਉਣ ਵਾਲੇਉ ਜਸਪ੍ਰੀਤ ਭੈਣ ਪਰਮਾਤਮਾ ਤੁਹਾਨੂੰ ਸਭ ਨੂੰ ਚੜਦੀਕਲਾ ਵਿੱਚ ਰੱਖਣ ਵੀਡੀਓ ਵਿੱਚ ਤੁਸੀਂ ਸਹੀ ਕਿਹਾ ਕਿ ਲਾਡੀ ਵੀਰ ਨੇ ਬੈਬੇ ਨੂੰ ਕਿ ਮੈਂ ਆਪੇ ਹੀ ਜਿਨ੍ਹਾਂ ਨੂੰ ਪੈਸੇ ਦੀ ਲੋੜ ਹੁੰਦੀ ਹੈ ਆਪ ਹੀ ਦੇ ਦਿਨਾਂ ਇਹ ਗੱਲਾਂ ਸਭ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਇੱਕ ਤਾ ਆਪਣੇ ਬਗੈਰ ਕਿਸੇ ਦਾ ਕੋਈ ਨਹੀਂ ਬਣਦਾ ਆਪਣੇ ਤਾ ਆਪਣੇ ਹੀ ਹੁੰਦੇ ਹਨ ਬਾਕੀ ਲਾਡੀ ਵੀਰ ਨੇ ਕਿਹਾ ਕਿ ਖੇਤਾਂ ਵਿੱਚ ਕੰਮ ਕਰਨਾ ਬਹੁਤ ਅੋਖਾ ਹੈ ਜੀ ਹਿਸਾਬ ਨਾਲ ਹੀ ਚਲਨਾ ਚਾਹੀਦਾ ਹੈ ਆਉ ਆਪਾਂ ਵੀ ਸਭ ਸਾਝਾਂ ਪਰਿਵਾਰ ਜੋ ਆਪਾ ਨੂੰ ਸਹੀ ਰਾਹ ਵਿਖਾ ਰਹੇ ਨੇ ਉਨ੍ਹਾਂ ਰਾਹਾਂ ਤੇ ਚਲੀਏ ਤੇ ਆਪਣੇ ਘਰ ਪਰਿਵਾਰ ਵਿੱਚ ਖੁਸ਼ੀ ਨਾਲ ਰਹੀਏ ਪਰਮਾਤਮਾ ਤੁਹਾਨੂੰ ਸਭ ਨੂੰ ਚੜਦੀਕਲਾ ਵਿੱਚ ਰੱਖਣ ਨਾਨਕ ਨਾਮ ਚੜਦੀਕਲਾ ਤੇਰੇ ਭਾਣੇ ਸਰਬੱਤ ਦਾ ਭਲਾ🙏❤❤❤❤❤ love you Jaspreet siso god bless you🥰🥰🥰🙏 👏👏👏👏🌷🌷🌷🌷✌🧿🧿🧿👍😊
Aaj taa mera naa bolde veerpal😂😂😂😂😂
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤