ਕਿਰਾਏਦਾਰਨੀ (ਭਾਗ-3) ep 221 ,new punjabi Short movie , Punjabi Natak , Sukhpal Video

Sdílet
Vložit
  • čas přidán 5. 07. 2024
  • ਕਿਰਾਏਦਾਰਨੀ (ਭਾਗ-3) ep 221 , new punjabi Short movie , Punjabi Natak , Sukhpal Video‪@PenduVirsaMansa‬
    #penduvirsa #penduvirsavlogs #newpunjabimovie2023 #punjabishortfilm
    #punjabinatak
    instagram - / pendu4virsa
    facebook - / mansavirsa
    Contact no. - 9876256925 - Veer Singh Parmar ( ਜੱਸਾ )
    ਬੇਬੇ ਦੀਆਂ ਧੀਆਂ-
    • ਬੇਬੇ ਦੀਆਂ ਧੀਆਂ ep 176 ...
    ਬੇਬੇ ਦੀਆਂ ਟੂੰਮਾਂ-
    • ਬੇਬੇ ਦੀਆਂ ਟੂੰਮਾਂ ep 17...
    ਮਾੜੀ ਸੋਚ-
    • ਮਾੜੀ ਸੋਚ ep 170 | new ...
    ਰੱਖੜੀ (ਕੱਚੇ ਧਾਗੇ )-
    • ਰੱਖੜੀ (ਕੱਚੇ ਧਾਗੇ ) EP ...
    ਜੇ ਸੱਸ ਮਾਂ ਬਣਜੇ-
    • ਜੇ ਸੱਸ ਮਾਂ ਬਣਜੇ (ਭਾਗ 2...
    ਬਹਿਰੂਪਣ-
    • ਬਹਿਰੂਪਣ EP 85 | new pu...
    ਹੜ੍ਹਾਂ ਵਿੱਚ ਰਿਸ਼ਤੇ ਰੁੜ੍ਹੇ -
    • ਹੜ੍ਹਾਂ ਵਿੱਚ ਰਿਸ਼ਤੇ ਰੁੜ...
    ਸੱਸ ਦੀ ਸੇਵਾ-
    • ਸੱਸ ਦੀ ਸੇਵਾ EP 79 | ne...
    ਮਾਂ ਦੀ ਗਲਤੀ -
    • ਮਾਂ ਦੀ ਗਲਤੀ EP 76 | ne...
    ਮਾੜੀਆਂ ਗੁਆਂਢਣਾਂ-
    • ਮਾੜੀਆਂ ਗੁਆਂਢਣਾਂ EP 73 ...
    ਸਾਲਾ ਬਣਿਆ ਸੱਪ-
    • ਸਾਲਾ ਬਣਿਆ ਸੱਪ EP 70 | ...
    ਕੁੜੀ ਵਾਲੇ ਦਾਜ ਮੰਗਦੇ-
    • ਕੁੜੀ ਵਾਲੇ ਦਾਜ ਮੰਗਦੇ EP...
    ਜਵਾਕਾਂ ਨੂੰ ਛੁੱਟੀਆਂ
    • ਜਵਾਕਾਂ ਨੂੰ ਛੁੱਟੀਆਂ EP ...
    ਨੂੰਹ ਦੀ ਸਕੀਮ
    • ਨੂੰਹ ਦੀ ਸਕੀਮ EP 43 | n...
    ਝੂਠਾ ਮੋਹ -
    • ਝੂਠਾ ਮੋਹ EP 42 | new p...
    ਜੀਜਾ ਠੱਗ ਸਾਲਾ ਚੋਰ -
    • ਜੀਜਾ ਠੱਗ ਸਾਲਾ ਚੋਰ EP 4...
    ਜਵਾਕ ਵਾਲੀ ਨੂੰਹ -
    • ਜਵਾਕ ਵਾਲੀ ਨੂੰਹ EP 40 |...
    ਬਾਪੂ ਦਾ ਬੀਮਾ -
    • ਬਾਪੂ ਦਾ ਬੀਮਾ EP 39 | n...
    ਸੁਖਪਾਲ ਦੇ ਪੇਕਿਆਂ ਦਾ ਸੀਰੀ -
    • ਸੁਖਪਾਲ ਦੇ ਪੇਕਿਆਂ ਦਾ ਸੀ...
    ਗਲਤੀ ਦਾ ਪਛਤਾਵਾ -
    • ਗਲਤੀ ਦਾ ਪਛਤਾਵਾ EP 37 |...
    ਨੂੰਹ ਦੀ ਬੇਕਦਰੀ -
    • ਨੂੰਹ ਦੀ ਬੇਕਦਰੀ EP 36 |...
    ਸੁਖਪਾਲ ਕੌਰ ਕਹਿੰਦੀ ਮੈਂ ਪਲਾਜੋ ਪਾਉਣੈ -
    • ਸੁਖਪਾਲ ਕਹਿੰਦੀ ਮੈਂ ਪਲਾਜ...
    ਸੁਖਪਾਲ ਨੂੰ ਆ ਗਈ ਨਾਨਕਸ਼ੱਕ -
    • ਸੁਖਪਾਲ ਨੂੰ ਆ ਗਈ ਨਾਨਕਸ਼ੱ...
    ਸੁਖਪਾਲ ਕਹਿੰਦੀ ਸਹਿਰ ਚ ਰਹਾਂਗੇ -
    • ਸੁਖਪਾਲ ਕਹਿੰਦੀ ਸਹਿਰ ਚ ਰ...
    ਸੱਸ ਨੂੰ ਨਸ਼ਾ -
    • ਸੱਸ ਨੂੰ ਨਸ਼ਾ |new punja...
    ਪਹਿਲੀ ਧੀ -
    • ਪਹਿਲੀ ਧੀ | Ep 45|new p...
    ਮਾਂ ਦੀ ਸਿਆਣਪ Ep 43 -
    • ਮਾਂ ਦੀ ਸਿਆਣਪ Ep 43|new...
    ਜੇਠਾਣੀ ਦੇ ਰੰਗ Ep 40 -
    • ਜੇਠਾਣੀ ਦੇ ਰੰਗ Ep 40|ne...
    ਠੱਗਣੀ ਨੂੰਹ -
    • ਠੱਗਣੀ ਨੂੰਹ | new punja...
    ਰੌਲਾ ਸਰਪੰਚੀ ਦਾ -
    • ਰੌਲਾ ਸਰਪੰਚੀ ਦਾ | new p...
    ਧੀ ਦਾ ਅਸਲੀ ਦਾਜ -
    • ਧੀ ਦਾ ਅਸਲੀ ਦਾਜ | new p...
    ਜਨਮ ਦਿਨ ਸੁਖਪਾਲ ਦਾ -
    • ਜਨਮ ਦਿਨ ਸੁਖਪਾਲ ਦਾ || @...
    ਸ਼ਰਾਬੀ ਘਰਵਾਲਾ -
    • ਸ਼ਰਾਬੀ ਘਰਵਾਲਾ Sharab...
    ਪੇਂਡੂ ਵਿਰਸਾ ਪੇਸ਼ਕਸ਼ ਪੇਂਡੂ ਵਿਰਸਾ ਟੀਮ ਨੂੰ ਕੀਤੀ ਪਾਰਟੀ -
    • ਪੇਂਡੂ ਵਿਰਸਾ ਪੇਸ਼ਕਸ਼ ਪੇਂਡ...
    ਸ਼ਰੀਕਾਂ ਦਾ ਡੰਗ -
    • ਸ਼ਰੀਕ ਦਾ ਡੰਗ | ਵੀਡੀਓ | ...
    ਜੁਗਾੜੀ ਜੱਟ -
    • ਜੁਗਾੜੀ ਜੱਟ ।| ਵੀਡੀਓ | ...
    ਵੱਡੇ ਘਰ ਦੀ ਧੀ -
    • ਵੱਡੇ ਘਰ ਦੀ ਧੀ | nooh |...
    ਮੋਹ ਦੀਆਂ ਤੰਦਾਂ -
    • ਮੋਹ ਦੀਆਂ ਤੰਦਾਂ| moh di...
    ਘਰਵਾਲੀ ਦਾ ਕੁਟਾਪਾ -
    • ਘਰਵਾਲੀ ਦਾ ਕੁਟਾਪਾ | gha...
    ਟੁੰਡਾ ਜੇਠ -
    • ਟੁੰਡਾ ਜੇਠ | tunda jeth...
    ਕੈਦੀ ਨੂੰਹ -
    • ਕੈਦੀ ਨੂੰਹ | kaidi nooh...
    ਨੂੰਹ ਬਣੀ ਭੂਤ -
    • ਨੂੰਹ ਬਣੀ ਭੂਤ |nooh vic...
    ਕਬੀਲਦਾਰੀ -
    • ਕਬੀਲਦਾਰੀ | Kabeeldari ...
    ਮੇਲੇ ਵਾਲੇ ਦਿਨ ਪਕੋੜੇ -
    • ਮੇਲੇ ਵਾਲੇ ਦਿਨ ਪਕੋੜੇ | ...
    ਸੁਖਪਾਲ ਘੁੰਮਣ ਜਾਣ ਨੂੰ ਫਿਰੇ -
    • ਸੁਖਪਾਲ ਘੁੰਮਣ ਜਾਣ ਨੂੰ ਫ...
    ਖੀਰ ਪੂੜੇ ਬਣਾਏ ਮੀਂਹ ਵਾਲੇ ਦਿਨ -
    • ਖੀਰ ਪੂੜੇ ਬਣਾਏ ਮੀਂਹ ਵਾਲ...
    ਬੱਪੀਆਣਾ ਪਿੰਡ ਦੀਆਂ ਤੀਆਂ | teeya part -2 -
    • ਬੱਪੀਆਣਾ ਪਿੰਡ ਦੀਆਂ ਤੀਆਂ...
    ਬੱਪੀਆਣਾ ਦੀਆਂ ਤੀਆਂ -
    • ਬੱਪੀਆਣਾ ਦੀਆਂ ਤੀਆਂ | te...
    ਪੇਂਡੂ ਵਿਰਸਾ ਜਾਗੋ -
    • ਪੇਂਡੂ ਵਿਰਸਾ ਜਾਗੋ ॥ ਬੋਲ...
    ਬੋਲੀਆਂ ਦਾ ਹੜ -
    / f_r8cn6hq7
    Story Writer - Taini Kotkapura (9988105100)
    This work is subjected to copyright . All rights of this property are reserved to Pendu Virsa.
    Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
    ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
    DO SUBSCRIBE MY ANOTHER CHANNEL - PENDU VIRSA
    / @penduvirsamansa
    SUBSCRIBE PENDU VIRSA VLOGS AND STAY TUNED FOR MORE SUCH VIDEOS .
    #penduvirsa
    #penduvirsavlogs
    #newpunjabimovie2023
    #shortfilm
    pendu virsa, pendu virsa vlogs, pendu virsa video, punjabi virsa, sas, peke, mansa, jassa, sas nooh, khalsa tv, thug peke, jatt sauda, jassa baba, tunda jeth, sada punjab, sarpanchni, aman dhillon, sass da katal, judagi jassa, mr mrs devgan, sukhpal video, pekeya da kutta, sali di kartoot, moh diyan tanda, punjabi videos, jassa te sukhpal, punjabinewvideo, punjabi new video, dhillon mansa wala, dhillon mansa wale, diwali short video, punjabi short movie
    punjabi films, punjabi film, punjabi film new, latest punjabi films, punjabi film 2023, punjabi film 2022, punjabi short film, punjabi latest film, latest punjabi film, punjabi, new punjabi film 2022, new punjabi film 2023, punjabi new film 2023, punjabi new film 2022, latest punjabi film 202, latest film punjabi 2023, latest film punjabi 2022, binnu films, punjabi new film full movie, punjabi news, punjabi song, new punjabi comedy video film, punjabi full movie
    punjabi short movie, short punjabi movie, shortpunjabimovie, #punjabi short movie, punjabishortmovies, new punjabi short movie, short punjabi movie 2023, punjabi short movie 2023, latest punjabi short movie, new punjabi short movie 2022, new punjabi short movie 2023, punjabi comedy short movies, punjabi movie, best punjabi short movie 2023, best punjabi short movies 2023, punjabi movies, short movie, latest punjabi short movie 2023, punjabi short video, short movies,new punjabi comedy video,new punjabi comedy short video
  • Zábava

Komentáře • 938

  • @premmittal7111
    @premmittal7111 Před 7 dny +17

    🎉🎉 ਕਿਰਾਏਦਾਰ -ਭਾਗ 3 ਐਪੀਸੋਡ 221🎉🎉 ਵਧੀਆ ਸ਼ੋਰਟ ਮੂਵੀ 🎉🎉 ਵਧਾਈ ਪੈਂਡੂ ਟੀਮ ਬੱਪੀਆਣਾ 🎉🎉 ਪ੍ਰੇਮ ਸਿੰਘ ਮਿੱਤਲ ਰੀਟਾਇਰ ਡੀ ਸੀ ਦਫਤਰ ਮਾਨਸਾ 🎉😅🎊👍🙏🎉💓🆕💯💕✋💐🌹

    • @thmafia047
      @thmafia047 Před 3 dny

      .............................. Mmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmm

    • @JassaSukhpal
      @JassaSukhpal  Před 10 hodinami

      ਧੰਨਵਾਦ ਜੀ🙏

    • @premmittal7111
      @premmittal7111 Před 9 hodinami

      @@JassaSukhpal thanks 🙏🎉💐🙏💞

  • @harwinderkaur6468
    @harwinderkaur6468 Před 7 dny +9

    ਬਹੁਤ ਹੀ ਵਧੀਆ ਵੀਡੀਓ ਪੁੱਤ ਸੱਚੇ ਬੰਦੇ ਦਾ ਰੱਬ ਵੀ ਮਿਹਾਤੀ ਹੈ ਧਨਵਾਨ ਪੁੱਤਰ ਖੁੱਸ ਰਹੋ ਲਹਿਰਾ ਗਾਗਾ ਤੋ ਬੇਬੇ ਭੰਗੂ

  • @SimranSingh-zx4wj
    @SimranSingh-zx4wj Před 7 dny +27

    ਕਹਿਣਾ ਬਹੁਤ ਸੌਖਾ ਹੁੰਦਾ ਹੈ ਪਰ ਕਿਸੇ ਨੂੰ ਆਪਣਾ ਬਣਾਉਣਾ ਬਹੁਤ ਔਖਾ ਲੋਕਾਂ ਦਾ ਤਾਂ ਕੰਮ ਹੀ ਹੁੰਦਾ ਹੈ ਗੱਲਾਂ ਕਰਨਾ ਲੋਕ ਤਾਂ ਹੱਸਦਿਆਂ ਨੂੰ ਹੱਸਣ ਨਹੀਂ ਦਿੰਦੇ ਰੋਂਦਿਆਂ ਨੂੰ ਰੋਣ ਨਹੀਂ ਦਿੰਦੇ

  • @kirpalsingh8641
    @kirpalsingh8641 Před 7 dny +33

    ਬਹੁਤ ਵਧੀਆ ਕਹਾਣੀ ਅੱਗੇ ਤੋਰੀ ਧੰਨਵਾਦ

    • @CharanjeetKaur-sr3uo
      @CharanjeetKaur-sr3uo Před 7 dny +4

      ਬਹੁਤ ਵਧੀਆ ਲੱਗ ਰਿਹਾ ਜੀ ਚਰਨਜੀਤ ਕੌਰ ਮੋਜੌ

    • @rekhanagpal414
      @rekhanagpal414 Před 7 dny +1

      ❤❤❤❤❤❤​@@CharanjeetKaur-sr3uo

    • @JassaSukhpal
      @JassaSukhpal  Před 10 hodinami

      ਧੰਨਵਾਦ ਜੀ🙏

  • @SimranSingh-zx4wj
    @SimranSingh-zx4wj Před 7 dny +6

    ਇਹ ਦੁਨੀਆ ਪੈਸੇ ਦੀ ਰਿਸ਼ਤੇਦਾਰੀਆਂ ਪੈਸੇ ਦੀਆਂ ਇਹੋ ਤਾਂ ਹੈ ਕਲਜੁਗ ਵਾਹਿਗੁਰੂ ਜੀ ਸਭ ਤੇ ਮੇਹਰ ਭਰਿਆ ਹੱਥ ਰੱਖੇ

  • @smilewithbipan974
    @smilewithbipan974 Před 7 dny +18

    ਬਹੁਤ ਟਾਈਮ ਤੋਂ ਏਸ episode ਦਾ ਇੰਤਜ਼ਾਰ ਸੀ ਜੀ, ਸਾਰੀ ਟੀਮ ਦਾ ਤੇਹਿ ਦਿਲ ਤੋਂ ਧੰਨਵਾਦ, ਸੱਤਪਾਲ ਸਿੰਘ ਢਿੱਲੋਂ ਅਤੇ ਫੈਮਿਲੀ ਬਠਿੰਡਾ ਤੋਂ ਜੀ 🎉🎉

  • @bainsfamily4734
    @bainsfamily4734 Před 7 dny +6

    ਬਹੁਤ ਵਧੀਆ ਤਰੀਕੇ ਨਾਲ ਕੰਮ ਕਿੱਤਾ
    ਜੋ ਵੀ ਦੁਨੀਆਂ ਵਿੱਚ ਹੋ ਰਿਹਾ ਓਹ ਸਾਰਾ ਕੁਝ ਬਿਆਨ ਕਿੱਤਾ ਬੀਡੀਓ ਵਿੱਚ। ਧੰਨਵਾਦ ਜੀ
    ਨਿਰਮਲਜੀਤ ਕੌਰ ਮੋਹਾਲੀ

  • @Punjabi..vegcorner
    @Punjabi..vegcorner Před 7 dny +10

    ਬਹੁਤ ਵਧੀਆ ਜੀ ਤੁਹਾਡੀ ਵੀਡਿਓ ਹੁੰਦੀ ਹੈ।
    ਵਾਹਿਗੁਰੂ ਜੀ ਮੇਹਰ ਕਰਨ
    good job 😊

  • @labhsingh9855
    @labhsingh9855 Před 7 dny +3

    ਤੁਹਾਡੀ ਹਰ ਵੀਡੀਓ ਬਹੁਤ ਹੀ ਵਧੀਆ ਅਤੇ ਸਿੱਖਿਆਦਾਇਕ ਹੁੰਦੀ ਹੈ,ਸਾਡਾ ਪਰਿਵਾਰ ਤੁਹਾਡੀਆਂ ਲੱਗਭਗ ਸਾਰੀਆਂ ਵੀਡੀਓ ਵੇਖਦੇ ਹਾਂ।
    ਲਾਭ ਸਿੰਘ ਜਾਤੀ ਮਾਜਰਾ ਧੂਰੀ

  • @user-hx5ze3zk7x
    @user-hx5ze3zk7x Před 7 dny +4

    ਬਹੁਤ ਸੋਹਣੀ ਵੀਡੀਓ ਜੀ ❤❤❤❤❤

  • @NavdeepKaur-vd7ml
    @NavdeepKaur-vd7ml Před 6 dny +1

    ਮੈਨੂੰ ਤੁਹਾਡੀ ਭਾਸ਼ਾ ਬਹੁਤ ਪਸੰਦ ਹੈ ਰੱਬ ਤੁਹਾਨੂੰ ਹੋਰ ਤਰੱਕੀ ਦੇਵੇ ਸੁਖਪਾਲ ਭੈਣ ਦੀ ਐਕਟਿੰਗ ਸਿਰਾ

  • @SukhwinderSingh-wq5ip
    @SukhwinderSingh-wq5ip Před 6 dny +2

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤❤

  • @DelightfulBassGuitar-fe7sc

    Very nice video 🎉🎉❤keerat Kaur mansa

  • @rickyseerha5668
    @rickyseerha5668 Před 7 dny +3

    ਬਹੁਤ ਵਧੀਆ ਕਹਾਣੀ ਲੱਗੀ ਵਿਸ਼ਵਾਸ ਕਿਸੇ ਤੇ ਵੀ, ਕਰਨਾ ਚਾਹੀਦਾ

  • @poojagomti9219
    @poojagomti9219 Před 7 dny +4

    Bhut vdiya ji❤🎉

  • @userPali
    @userPali Před 7 dny +3

    ਬਹੁਤ ਵਧੀਆ ਵੀਡੀਓ ਜੀ ਪਰਮਾਤਮਾ ਤਰੱਕੀਆਂ ਬਖਸ਼ੇ 🙏🏻👌👏ਪਾਲੀ,ਪੈਰੀ ਮਾਨਸਾ

  • @RashpalSingh-he6mn
    @RashpalSingh-he6mn Před 7 dny +4

    ਬਾਈ ਬਹੁਤ ਵਧੀਆ ਕਹਾਣੀ ਆ ਅਸੀ ਤੁਹਾਡੀਆਂ ਸਾਰੀਆਂ ਕਹਾਣੀਆਂ ਦੇਖਦੇ ਆ 🎉🎉 ਰਛਪਾਲ ਸਿੰਘ ਲੇਹਲ ਅੰਮ੍ਰਿਤਸਰ 👌👌👌💐💐❣️

  • @noordhaliwal7646
    @noordhaliwal7646 Před 7 dny +4

    ਬਹੁਤ ਵਧੀਆ ਬਾਈ ਜੀ ❤❤ ਤੁਹਾਨੂੰ ਰੱਬ ਚੜ੍ਹਦੀ ਕਲਾ ਵਿਚ ਰੱਖੇ। (ਬਾਵਾ ਸਿੰਘ ਧਾਲੀਵਾਲ ਪਿੰਡ ਗਹਿਰੀ ਬੁੱਟਰ)

  • @SidhuMoose-vk5cj
    @SidhuMoose-vk5cj Před 7 dny +4

    ਬਹੁਤ ਵਧੀਆ ਵੀਡਿੳ ਬਾਈ ਜੀ ਪਰਮਜੀਤ ਕੌਰ ਰਾਜ ਗੜ

  • @user-xd3zx6ui9s
    @user-xd3zx6ui9s Před 11 hodinami +2

    Bhot vadia video aa Bhai rab sodi sari team nu tarkia bakhsayaa Bai

  • @user-yu9ql5wc5m
    @user-yu9ql5wc5m Před 7 dny +4

    ਬਹੁਤ ਵਧੀਆ ਕਹਾਣੀ ਆ ਧੰਨਵਾਦ ਜੀ ਸਾਰਿਆ ਦਾ

  • @priyankabawa9250
    @priyankabawa9250 Před 7 dny +5

    ਬਹੁਤ ਵਧੀਆ ਨਤੀਜੇ ਸਾਹਮਣੇ ਆਏ ਹਨ

  • @harpreetsharma4125
    @harpreetsharma4125 Před 7 dny +3

    ਬਹੁਤ ਵਧੀਆ ਵੀਡੀਓ ਹੈ ❤❤ ਪਰਮਜੀਤ ਜਗਰਾਓਂ

  • @ParamjitSingh-rr6yh
    @ParamjitSingh-rr6yh Před 7 dny +4

    ਬਹੁਤ ਵਧੀਆ ਵੀਡੀਓ ਬਣੀ ਹੋਈ ਹੈ ਪਰਮਾਤਮਾ ਤੁਹਾਨੂੰ ਤਰੱਕੀਆਂ ਬਖ਼ਸ਼ੇ ਪਰਮਜੀਤ ਸਿੰਘ ਚੜਿੱਕ

  • @gurpreetsinghgill2100
    @gurpreetsinghgill2100 Před 7 dny +5

    ਬਹੁਤ ਵਧੀਆ 22 ਜੀ
    ਗੁਰਪ੍ਰੀਤ ਸਿੰਘ ਗਿੱਲ ਰਾਮਪੁਰਾ ਫੂਲ

  • @balwinderjindal4360
    @balwinderjindal4360 Před 7 dny +3

    Jai Shri shaym baba ki jai Shri shaym baba ki

  • @sukhdevsingh-bc7dr
    @sukhdevsingh-bc7dr Před 7 dny +3

    ਬਹੁਤ ਵਧੀਆ ਵੀਡੀਓ ਜੱਸੇ ਛੋਟੇ ਵੀਰ ਜੀ 👍

  • @Ayaan-wr7sy
    @Ayaan-wr7sy Před 7 dny +5

    God bless you all teem members 👍

  • @user-ze5yi4ln1b
    @user-ze5yi4ln1b Před 7 dny +3

    ਬਹੁਤ ਵਧੀਆ ਸਟੋਰੀ ਮੱਖਨ ਸਿੰਘ ਬੀਰੋਕੇ ਖੁਰਦ

  • @Jassjaskarnsingh-sb2ni
    @Jassjaskarnsingh-sb2ni Před 7 dny +6

    Nice video Manjinder Singh jaitu

  • @PoonamSharma-ll7fc
    @PoonamSharma-ll7fc Před 7 dny +4

    Bauht acha kam keta puran bhai ji ny akhir sach de jit hundi parmatma to daro bhai sary jany nam simran karo kaljug vich

  • @MandeepKaur-nc5dm
    @MandeepKaur-nc5dm Před 7 dny +3

    Bahut Vidya video aa all family members are good acting God bless you parmatma Tarki bakshe Mandeep Kaur Gill Patiala ❤❤❤❤❤

  • @Jassjaskarnsingh-sb2ni
    @Jassjaskarnsingh-sb2ni Před 7 dny +8

    ਮਨਜਿੰਦਰ ਜੈਤੋ

  • @GURJEETSINGH-ky1je
    @GURJEETSINGH-ky1je Před 7 dny +5

    ਬਹੁਤ ਵਧੀਆ ❤️❤️❤️❤️

  • @Jattgamerz31
    @Jattgamerz31 Před 7 dny +5

    Vahot vadia ji🎉🎉🎉🎉❤👍🏻👍🏻👍🏻🔥🔥🔥🔥🔥🔥🔥🔥🔥🔥🔥

  • @user-rq5dm7jb2k
    @user-rq5dm7jb2k Před 7 dny +6

    Nice video bai g 🙏🙏❤❤

  • @BaljeetKaur-wd6zc
    @BaljeetKaur-wd6zc Před 7 dny +3

    ਬਹੁਤ ਵਧੀਆ ਕਹਾਣੀ

  • @JaswantSran-ew9vm
    @JaswantSran-ew9vm Před 7 dny +5

    Very nice video jassa bhai ji❤❤❤❤❤🎉🎉🎉🎉🎉🎉🎉🎉

  • @malsingh638
    @malsingh638 Před 7 dny +1

    ਭਾਈ ਜੱਸੇ ਬਹੁਤ ਵਧੀਆ ਕਰਾਏਦਾਰਨੀ ਵੀਡੀਓ ਵਿੱਚ ਜੋ ਸੁਨੇਹਾ ਦਿੱਤਾ ਹੈ ਜੀ ਬਹੁਤ ਵਧੀਆ ਭਾਈ ਸਾਹਿਬ ਤੁਸੀਂ ਸਾਡੇ ਸਮਾਜ ਦੇ ਲਾਲਚੀ ਬੰਦਿਆਂ ਦੀ ਮਾਨਸਿਕਤਾ ਨੂੰ ਉਗਾੜਿਆ ਹੈ ਜੀ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਤੇ ਖੁਸ਼ੀਆਂ ਦੇਵੇ ਜੀ

  • @kulbeersingh3232
    @kulbeersingh3232 Před 7 dny +3

    ❤ ਬਹੁਤ ਵਧੀਆ

  • @user-uu7il1gh2i
    @user-uu7il1gh2i Před 7 dny +4

    Bhut vadia aa video

  • @KulwinderKaur-kj9rx
    @KulwinderKaur-kj9rx Před 7 dny +5

    ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ 💘🌹🌴💘🙏🌹🌴💘🙏🌹🌴

  • @gurdeepshokar9665
    @gurdeepshokar9665 Před 7 dny +4

    ਬਹੁਤ ਬਹੁਤ ਵਧੀਆ ਵੀਡੀਓ

  • @sardajijagmohan3191
    @sardajijagmohan3191 Před 7 dny +3

    ਜੱਸੇ ਬਾਈ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ🎉🎉🎉🎉🎉🎉❤❤❤❤❤❤ ਜਗਮੋਹਨ ਸਿੰਘ ਪਿੰਡ ਖੇੜਾ ਜਿਲਾ ਲੁਧਿਆਣਾ

  • @MANVEERSINGH-il8xu
    @MANVEERSINGH-il8xu Před 7 dny +3

    Very nice video veer ji bhain ji God bless you all everyone ❤❤❤👍👍👌👌

  • @user-qc3cx4ek9i
    @user-qc3cx4ek9i Před 7 dny +3

    ਬਹੁਤ ਵਧੀਆ ਵੀਡੀਓ ਜਗਜੀਤ ਸਿੰਘ ਮੱਦਰ ਮਥਰਾ ਭਾਗੀ ਜ਼ਿਲ੍ਹਾ ਤਰਨ ਤਾਰਨ

  • @Sarla.Devi01
    @Sarla.Devi01 Před 7 dny +3

    Bahut hi sunder prastuti 🎉🎉

  • @msrana5960
    @msrana5960 Před 7 dny +2

    We are looking your video regularly and are fan of your program. Thank you Madam Sukhpal Kaur ji and great hero Jassa Singh ji.
    From Ambala
    Subhash Mattu
    Meena Rani
    Ajay Mattu U.S.A.
    Prince Mattu

  • @gurpreetmaan-oh1yr
    @gurpreetmaan-oh1yr Před 7 dny +4

    ਬਹੁਤ ਵਧੀਆ ਵੀਡੀਓ ਗੁਰਪ੍ਰੀਤ ਸਿੰਘ ਮਾਨ ਮੋਗਾ

  • @GurpreetSingh-ku5st
    @GurpreetSingh-ku5st Před 7 dny +4

    Very nice video bohot badiya waheguru ji mehar kare ❤

  • @PapandeepKaur-kf1ry
    @PapandeepKaur-kf1ry Před 7 dny +2

    Waheguru kise te eho jiha dukh na pave par lok Sachin Edan karde ne

  • @user-vy9xu5pu2b
    @user-vy9xu5pu2b Před 7 dny +3

    ਬਹੁਤ ਵਧੀਆ ਵੀਡੀਓ ਹਰਮਨਦੀਪ ਸਿੰਘ ਉੱਲਕ

  • @Taransandhu.up.3
    @Taransandhu.up.3 Před 7 dny +3

    ❤❤❤❤

  • @balwinderjindal4360
    @balwinderjindal4360 Před 7 dny +2

    Jai Shri shaym baba ki

  • @M___10____KING514
    @M___10____KING514 Před 7 dny +1

    ਬਹੁਤ ਵਧੀਆ ਵੀਡੀਓ ਬਣਾਈ ਹੈ।

  • @kulvirgill5881
    @kulvirgill5881 Před 7 dny +1

    Very very nice 👍 God bless you all family 🙏🏽

  • @karmitakaur3390
    @karmitakaur3390 Před 7 dny +114

    ਬਹੁਤ ਹੀ ਮਜਾ ਆਇਆ ਬਾਈ ਜੀ ਜਲਦੀ ਜਲਦੀ ਲੈ ਕੇ ਆੳ ਅਗਲਾ ਭਾਗ ਵੀਰ ਜੀ ਸਾਰੀ ਟੀਮ ਨੇ ਬਹੁਤ ਹੀ ਵਧੀਆ ਢੰਗ ਨਾਲ ਕੰਮ ਕੀਤਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ 🙏

  • @surinderkaur6232
    @surinderkaur6232 Před 7 dny +3

    Bahut vadia story aa ji 🙏

  • @RajdeepSingh7438
    @RajdeepSingh7438 Před 7 dny +2

    Nice

  • @Khurmiclothhouse
    @Khurmiclothhouse Před 7 dny +1

    Bahut vdia video

  • @gurjeetkaur905
    @gurjeetkaur905 Před 7 dny +3

    ❤❤❤

  • @Raghav.09135
    @Raghav.09135 Před 7 dny +3

    Nice video 🙏👌👏

  • @inderjeetkaur6273
    @inderjeetkaur6273 Před 7 dny +1

    Bahut vadiya video

  • @dalipbhullar7912
    @dalipbhullar7912 Před 7 dny +1

    ਬਹੁਤ ਵਧੀਆ ਵੀਰ ਜੱ
    ਸੇ ਞੀਰ

  • @ShallyGhuman-ng8vu
    @ShallyGhuman-ng8vu Před 7 dny +3

    Nice ❤👍🏻

  • @user-se9ev1yh4j
    @user-se9ev1yh4j Před 7 dny +3

    ਸਰਬ ਜੀਤ ਿਸੰਘ ਦਾਰਾਪੁਰ

  • @yummyrecipeofshwetasharma374

    Bahut wadiya story

  • @palwinderkaur7270
    @palwinderkaur7270 Před 7 dny +1

    ਬਹਾੁ ਸੁਹਨੀਵਿਡਾਉਵੀਰਜੀ🎉

  • @parneetsidhu7340
    @parneetsidhu7340 Před 7 dny +3

    Good job

  • @SimranSingh-zx4wj
    @SimranSingh-zx4wj Před 7 dny +6

    ਬਹੁਤ ਵਧੀਆ ਵੀਡਿਉ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਹਰ ਘਰ ਪਰਿਵਾਰ ਵਿੱਚ ਸੁੱਖ ਰੱਖੇ ❤❤❤❤❤❤❤❤

  • @BalwinderSingh-uc9kf
    @BalwinderSingh-uc9kf Před 7 dny +2

    Good work
    From ludhiana

  • @user-my1xd7fj2d
    @user-my1xd7fj2d Před 6 dny

    ਬਹੁਤ ਹੀ ਵਧੀਆ ਵੀਡੀਓ
    ਬਹੁਤ ਵਧੀਆ ਸੰਦੇਸ਼ ਦਿੱਤਾ
    ਲਾਲਚ ਇਨਸਾਨ ਦੀ ਜਮੀਰ ਖਤਮ ਕਰ ਦਿੰਦਾ ਹੈ
    ਬਾਈ ਬਿੰਦਰ ਤੇ ਬਾਈ ਜਸੇ ਲਵ ਯੂ ਪਰਮਾਤਮਾ
    ਸਾਰੀ ਟੀਮ ਤੇ ਮਿਹਰ ਭਰਿਆ ਹੱਥ ਰੱਖੇ ।
    ਗੁਰਮੁੱਖ ਸਿੰਘ ਬਰਾੜ
    ਸਰੀ ਕੈਨੇਡਾ

  • @SagarDhalio
    @SagarDhalio Před 7 dny +3

    Good

  • @husanpreet9665
    @husanpreet9665 Před 7 dny +2

    Very nice video ji thanks 🎉🎉🎉🎉❤❤❤❤❤❤

  • @rajabajwa5323
    @rajabajwa5323 Před 7 dny +2

    bohat wdiya video too good very nice
    best of luck all team
    RAJBIR SINGH NEWZEALAND

  • @SimranKaur-xp8xy
    @SimranKaur-xp8xy Před 6 dny +1

    very nice god bless you team members 👍👍🙏🙏👌🏻👌🏻

  • @bhadursingh2299
    @bhadursingh2299 Před 7 dny +4

    ਅਗਲਾ ਭਾਗ ਜਲਦ ਹੀ ਲੈ ਕੇ ਆਓ😊

  • @Sukhwinder-y3d
    @Sukhwinder-y3d Před 7 dny +2

    Very nice video good work team members 🎉🎉❤❤❤❤❤

  • @vijayghai7929
    @vijayghai7929 Před 7 dny +2

    🎉Vijay kuparthala nic moves

  • @sukhjeetkaur5397
    @sukhjeetkaur5397 Před 7 dny +2

    Hyeee hyeeee
    ..baut drr ja lgga piya c ...v vichari bebe di jmeen gyi .....baut sohni story bnayi g

  • @KaramjitSingh-xg7yl
    @KaramjitSingh-xg7yl Před 7 dny +3

    Bohot vdia video jasse veer te sukhpal bhene❤❤😊😊❤❤😊😊❤❤
    Name Amanpreet Kaur
    Behbal Khurd
    Jaito,Faridkot❤

  • @luckygill5764
    @luckygill5764 Před 7 dny +5

    ਸਤਿ ਸ਼੍ਰੀ ਆਕਾਲ ਜੀ ਪੇਂਡੂ ਵਿਰਸਾ ਦੀ ਸਾਰੀ ਟੀਮ ਨੂੰ ਸਾਰੀ ਟੀਮ ਹੀ ਬਹੁਤ ਵਧੀਆ ਰੋਲ ਕਰਦੀ ਹੈ ਬਹੁਤ ਵਧੀਆ ਤੇ ਪਰਿਵਾਰਿਕ ਵੀਡਿਓ ਹੁੰਦੀਆਂ ਹਨ ਜੀ ਮੈਂ ਸਾਰੀਆਂ ਵੀਡੀਓ ਦੇਖਦਾ ਰਹਿੰਦਾ ਹਾਂ ਜੀ ਵਾਹਿਗੁਰੂ ਜੀ ਅੱਗੇ ਅਰਦਾਸ ਕਰਦਾ ਹਾਂ ਕਿ ਸਾਰੀ ਟੀਮ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਤੇ ਸਰੀਰਕ ਤੰਦਰੁਸਤੀ ਦੇਣ ਜੀ
    ਲੱਕੀ ਗਿੱਲ ਮੋਗਾ

  • @manjindersingh5679
    @manjindersingh5679 Před 7 dny +1

    Very nice ji❤❤

  • @SonaRani-yu5kc
    @SonaRani-yu5kc Před 7 dny +1

    ❤❤❤❤❤🎉

  • @kuldeepkaur8151
    @kuldeepkaur8151 Před 7 dny +2

    ਬਿੰਦਰ.ਭੇਣ.ਮਾਣੁਕੇ❤❤❤❤❤❤❤🎉🎉🎉🎉🎉

  • @manjeetsinghsukhanand2473

    ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਬਹੁਤ ਵਧੀਆ ਮੈਸੇਜ ਦਿੱਤਾ ਸੇਮ ਸਾਡੇ ਨਾਲ ਮਿਲਦੀ ਆ ਕਹਾਣੀ ਸਾਡੀ ਜ਼ਮੀਨ ਵੀ ਸਾਡਾ ਚਾਚਾ ਹੜੱਪਣ ਨੂੰ ਫਿਰਦਾ ਸੀ ਮੋਕੇ ਤੇ ਪਤਾ ਲੱਗ ਗਿਆ ਬਚਾ ਲੀ ਬਾਈ ਜੀ ਸੁਖਪਾਲ ਭੈਣ ਜੀ ਤੁਹਾਡੇ ਵਾਂਗੂੰ ਵਾਹਿਗੁਰੂ ਜੀ ਮੇਹਰ ਕਰਨ ਲੰਮੀਆਂ ਉਮਰਾਂ ਬਖ਼ਸ਼ਣ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ 🙏🙏👍👍👍👍👍👍👍👍👍👍👍👍👍👍👍❤❤❤❤❤❤❤

  • @AmanDeep-bz5so
    @AmanDeep-bz5so Před 5 dny +1

    Jassa Uncle ji kal mera papa da birthday si and jaddo asi raat nu thodi eh video dekhi and end ch tusi Mera papa da name comment kita hoaya bolaya ta papa na bar bar reply karka dekhi video and oh bahut khush hoya 😊😊😊😊😊😊thank you so much jassa Uncle ji and sukhpal aunty ji. Hun mumma lai vi bol do please ji 🙏🏻🙏🏻🙏🏻🙏🏻🙏🏻🙏🏻🙏🏻🙏🏻 Kiranjit amloh to 🥺❤️

  • @malkeetkhan5107
    @malkeetkhan5107 Před 6 dny +1

    Bahut badhiya video y asi Sodhi koi bhi video miss nahin karde so rab Sonu tarkiya Bakshi ❤❤Rafik khan kuttiwal kalan

  • @GagandeepSinghSidhu-qh4sg

    Nice 👍

  • @user-cg6lz2fu2c
    @user-cg6lz2fu2c Před 7 dny +5

    bahut vadya video

  • @butakhanjogi8815
    @butakhanjogi8815 Před 7 dny

    ਇਹ ਜ਼ਮੀਨ ਤਾਂ ਇਥੇ ਹੀ ਰਹਿ ਜਾਣੀ ਜੱਸਿਆ /ਇਹਦੇ ਵਿਚ ਹੀ ਮਿਲ ਜਾਣਾ ਬੂਟੇ ਸਿਆਣਿਆਂ ਨੇ ਦੱਸਿਆ ਜੱਸਿਆ

  • @sukhwindersidhu9105
    @sukhwindersidhu9105 Před 7 dny +2

    ਵੀਰ ਜੀ ਵੀਡੀਓ ਬਹੁਤ ਵਧੀਆ ਜੀ ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਜੀ

  • @baljitkaur6292
    @baljitkaur6292 Před 7 dny +1

    ਬਹੁਤ ਸੋਹਣੀਆਂ ਵੀਡਿਓ ਬਣਾਉਂਦੇ ਤੁਸੀਂ

  • @BeantSingh-ih1sn
    @BeantSingh-ih1sn Před 6 dny

    ਬਹੁਤ ਵਧੀਆ ਉਪਰਾਲਾ ਹੈ ਜੀ।
    ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ।
    ਭਾਈ ਬੇਅੰਤ ਸਿੰਘ ਗ੍ਰੰਥੀ ਪਿੰਡ ਡਰੋਲੀ ਭਾਈ ਮੋਗਾ।

  • @UshaRani-or5by
    @UshaRani-or5by Před 7 dny +1

    Bahut hi Vidya video

  • @GurpinderKaur-kx1vg
    @GurpinderKaur-kx1vg Před 7 dny +2

    Bahut vadiya video ji♥️♥️

  • @gaganchahal5
    @gaganchahal5 Před 7 dny +2

    Bhut soni video

  • @RajSingh-lb3lr
    @RajSingh-lb3lr Před 7 dny +2

    ਬਹੁਤ ਵਧੀਆ ਰਾਜ ਸਿੰਘ ਦੋਦੇਵਾਲਾ ਨਾਂ ਜ਼ਰੂਰ ਬੋਲੇ ਔ

  • @sonubajwa2108
    @sonubajwa2108 Před 7 dny +1

    Bohat vadiya vedio ai, kai lok ida de he hunde ne.

  • @inderjitkaur4820
    @inderjitkaur4820 Před 7 dny +1

    Bahut hi sohni kahani hai ji 👌👌👌👌👍👍👍👍 inderjit kaur bathinda