LIVE| Amritpal Singh ਦੇ ਘਰ ਦੇ ਬਾਹਰ ਕਿਸਾਨਾਂ ਨੇ ਲਗਾ ਲਏ ਟੈਂਟ, ਜਾਣੋ ਮਾਮਲਾ | Beas News| Kisan Union| N18L

Sdílet
Vložit
  • čas přidán 7. 07. 2024
  • LIVE| Amritpal Singh ਦੇ ਘਰ ਦੇ ਬਾਹਰ ਕਿਸਾਨਾਂ ਨੇ ਲਗਾ ਲਏ ਟੈਂਟ, ਜਾਣੋ ਮਾਮਲਾ | Beas News| Kisan Union| N18L
    #amritpalsingh #kisanunion #news18punjab #farming #BeasNews #amritsarnews
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/desc-youtube
    News 18 Punjab/Haryana/Himachal is an exclusive news channel on CZcams which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/desc-youtube
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Komentáře • 36

  • @user-xu2pw4eo5w
    @user-xu2pw4eo5w Před 11 dny +21

    ਸਿੱਖ ਵੀਰੋ Amritpal ਅੰਦਰ ਬੈਠਾ ਕੁਝ ਵਹੀ ਕਰ ਜਕਦਾ
    ਤੁਸੀ ਰਾਹੁਨ ਨੂੰ ਦੇਉ ਮੰਗ ਪੱਤਰ
    ਉਹ ਹੀ ਮੋਦੀ ਦੇ ਪੈਰ। ਚੁਕਾਏ ਗਾ
    Sikh sangat groom Canada England USA

  • @user-xu2pw4eo5w
    @user-xu2pw4eo5w Před 11 dny +9

    ਸਿੱਖ ਵੀਰੋ Amritpal ਅੰਦਰ ਬੈਠਾ ਕੁਝ ਵਹੀ ਕਰ ਜਕਦਾ

  • @sarbjitsingh4786
    @sarbjitsingh4786 Před 11 dny +3

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾ ਬਾਦ

  • @satnamesingh1387
    @satnamesingh1387 Před 10 dny

    ਸਹੀ ਗੱਲ ਭਾਈ ਸਾਹਿਬ ਜੀ

  • @gulzarsingh3746
    @gulzarsingh3746 Před 11 dny +5

    Yahi lok Bhai Amrit pal Singh Khalsa noon jroor takleef denge bavkoofi kar rahe ho bahar aa lean devo

  • @JoginderSingh-vy3rw
    @JoginderSingh-vy3rw Před 11 dny +1

    ਕਿਰਸਾਨ ਵੀਰੋ ਤੁਸੀਂ ਕਹਿੰਦੇ ਕਿ ਅਸੀਂ ਮੰਗ ਪੱਤਰ ਆਪਣੇ ਜਿਲੇ ਦੇ ਐਮ, ਪੀ ਭਾਈ ਅੰਮਿ੍ਤਪਾਲ ਸਿੰਘ ਨੂੰ ਹੱਥੀਂ ਫ਼ੜਵਾਉਣ ਲਈ ਆਏ ਹਾਂ ਉਨ੍ਹਾਂ ਨੂੰ ਬਾਹਰ ਲੈਕੇ ਆਇਆ ਜਾਵੇ ਪਰ ਹੈਰਾਨੀ ਵਾਲੀ ਗੱਲ ਕਰ ਰਹੇ ਤੁਸੀਂ ਸਿਆਣੇ ਬਣੋ।

  • @harjindersinghsarai3203
    @harjindersinghsarai3203 Před 11 dny +4

    ਉਹ ਬੇਲੜ ਤਾਂ ਭਾਈ ਤੁਸੀਂ ਲੋਕ ਹੋ ਜਿਹੜੇ ਵਾਰ-ਵਾਰ ਮੈਸੇਜ ਹੀ ਇੱਕ ਲਿਖੀ ਜਾਨੇ ਆ ਉਹ ਜੋ ਕੰਮ ਵਾਲੇ ਤਾਂ ਬੰਦੇ ਉਹ ਜਿਹੜੇ ਘਰ 2:53 ਬਾਰ ਛੱਡ ਕੇ ਬੈਠੇ ਆ ਭਾਈ

  • @pardeepsekhon9899
    @pardeepsekhon9899 Před 10 dny +1

    Bapu bahut bolda ehi dharna mp saab no bahar aun lay laaya hove

  • @bikarsinghsingh8051
    @bikarsinghsingh8051 Před 10 dny +1

    ਗਰੀਬ ਬੰਦਾ ਦਿਹਾਤੀਦਾਰ ਦੀ ਰੋਟੀ ਕਿਦਾ ਚੱਲਦੀ ਕਿਸੇ ਨੂੰ ਫਿਕਰ ਨਹੀਂ ਗਰੀਬ ਦੀ ਦਿਹਾਤੀ 1000 ਹੋਣੀ ਚਾਹੀਦੀ ਪੰਜਾਬੀ ਮਜਦੂਰਾਂ ਦੀ ਕਿਸਾਨਾ ਦੀਆਂ ਫਸਲਾਂ ਦਾ ਰੇਟ 2500 ਕਵਿੰਟਲ ਕਰਦੋ ਕਣਕ ਝੋਨਾ ਕੋਈ ਪਰੋਵਲਮ ਨਹੀ ਸਭ ਰੱਜ ਕੇ ਰੋਟੀ ਖਾਣਗੇ ਕੰਮ ਪੰਜਾਬ ਵਿੱਚ ਹੀ ਬਹੁਤ ਹੋ ਜਾਣਾ ਬਾਹਰ ਕੋਈ ਨਹੀਂ ਜਾਵੇਗਾ

  • @jaswindersingh6019
    @jaswindersingh6019 Před 11 dny +4

    ਭਾਜੀ ਅਰਾਮ ਨਾਲ ਗਲ ਕਰ ਲਵੋ ਕੀ ਹੋਇਆ ਹਰ ਜਗਾਹ ਇਕੋ ਤਰੀਕਾ। ਪੁਛਿਆ ਤਹਾਨੂੰ ਕੁੱਝ ਆ ਸਟੇਸ਼ਨ ਤੁਸੀ ਕੋਈ ਹੋਰ ਹੀ ਫੜ ਲਿਆ।ਮੈ ਵੀ ਕਿਸਾਨ ਆਗੂ ਆਂ ਮੈ ਜਥੇਬੰਦੀਆ ਨੂੰ ਬੇਨਤੀ ਕਰਦਾ ਆਂ ਕੇ ਆਪਣੇ ਸਪੋਕਸਮੈਨ ਚੁਣੋ ਉਹੀ ਬੰਦਾ ਬੋਲੇ।ਤੇ ਜਿਹੜੇ ਲੋਕ ਲਿਖਦੇ ਨੇ ਕੇ ਇਹੇ ਵਿਹਲੜ ਨੇ ਜੇ ਇਹੇ ਵਿਹਲੜ ਘਰਾਂ ਵਿੱਚ ਬੈਠ ਗਏ ਤਾਂ ਉਹ ਉਹ ਬਿਲ ਬਣਨਗੇ ਤਹਾਨੂੰ ਹੋਣਾਂ ਮਾਤਰਾ ਔਖਾ ਹੋਵੇਗਾ ਚਿਪ ਵਾਲੇ ਮੀਟਰ ਲਗ ਰਹੇ ਨੇ ਤੇ ਸੈਂਟਰ ਨੇ ਕਨੂੰਨ ਵੀ ਬਣਾ ਦਿੱਤਾ ਫੋਨ ਵਾਗੂੰ ਪੈਸੇ ਪਾਓਗੇ । ਮੈ ਯੂ ਪੀ ਵਿਆਹ ਗਿਆ ਸੀ 2000 ਰੁਪਏ ਮੀਟਰ ਇਕ ਦਿਨ ਵਿਚ ਖਾ ਗਿਆ ਸੀ। ਐਵੇਂ ਘਰ ਬੈਠੇ ਬਕਵਾਸ ਨਾ ਲਿਖਿਆ ਕਰੋ

  • @jagbrar8141
    @jagbrar8141 Před 11 dny +1

    ਮੰਗ ਪੱਤਰ ਆ ਕੇ ਦੇ ਜਾਵੋ 10-20 ਮਿੰਟ ਦਾ ਕੰਮ ਹੋ। ਇਕ ਪਾਸੇ ਕਿਸਾਨ ਆਤਮਹੱਤਿਆਵਾ ਕਰ ਰਹੇ ਹਨ ਕਰਜੇ ਹੇਠ ਦੱਬੇ ਹਨ ਪਰ ਦੂਜੇ ਪਾਸੇ ਧਰਨੇ ਲਾਉਣ ਲਈ ਟੈਟ ਲਾਉਣ ਲਈ, ਧਰਨੇਆ ਵਿਚ ਜਾਣ ਲਈ ਟਰੈਕਟਰ ਵਿੱਚ ਡੀਜ਼ਲ ਮਚਾ ਕਿ ਰੈਲੀਆ ਕਰਣ ਲਈ ਪੈਸੇ ਹਨ

  • @GurnamSingh-q9d
    @GurnamSingh-q9d Před 10 dny +1

    Bhai amritpal Singh Khalsa pahle jail chauk bahar leke aao Kisan Saheb

  • @tajinderkaur123
    @tajinderkaur123 Před 11 dny +1

    Waheguru ji pehlan S.Amritpal ji noo kujh time te do jail vicho bahr te liao pehlan mangpatter dena te hr vrg da adhikaar hei.

  • @manindersharma3495
    @manindersharma3495 Před 11 dny +1

    Mp bhai amritpal singh khalsa g zindabaad

  • @GagandeepSingh-nb8fe
    @GagandeepSingh-nb8fe Před 11 dny +1

    Jehre sandf bahr jeete hun mang patar uhna de ghar ja le dena chahida

  • @bhupinderkaur8661
    @bhupinderkaur8661 Před 10 dny

    ਤੁਹਾਡਾ ਧਰਨਾ ਲਾਉਣ ਦਾ ਕੌਈ ਕੰਮ ਨਹੀਂ ਹੈ ਤੁਸੀਂ ਆਪਣਾ ਮੰਗ ਪੱਤਰ ਦੇ ਕੇ ਜਾ ਸਕਦੇ ਹੌ ਇਸ ਮੰਗ ਪੱਤਰ ਵਿੱਚ ਬੰਦੀ ਸਿੰਘਾ ਦੀ ਰਿਹਾਈ ਦੀ ਮੰਗ ਵੀ ਹੌਣੀ ਚਾਹੀਦੀ ਹੈ ਜੌਂ ਲੌਕਾ ਦਾ ਭਲਾ ਚਾਹੁੰਦੇ ਹਨ ਉਹ ਤਾਂ ਸਰਕਾਰ ਨੇ ਜੇਲਾ ਵਿੱਚ ਬੰਦ ਕੀਤੇ ਹੌਏ ਹਨ ਤੁਹਾਨੂੰ ਉਹ ਨਹੀਂ ਦਿਸਦੇ ਜੌਂ ਜਵਾਨ ਮਾਂਵਾਂ ਦੇ ਪੁੱਤ ਜੇਲਾ ਵਿੱਚ ਬੰਦ ਹਨ ਉਹ ਸਾਰੇ ਲੌਕਾ ਦੀ ਭਲਾਈ ਸੋਚਦੇ ਹਨ ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ਦੇ ਪਿਤਾ ਨੂੰ ਤੰਗ ਨਾ ਕਰੌ ਉਨਾ ਦਾ ਪੁੱਤਰ ਅਜੇ ਜੇਲ ਵਿੱਚ ਹੈ 🙏🏻🙏🏻🙏🏻🙏🏻🙏🏻🙏🏻🙏🏻🙏🏻

  • @KuldeepSingh-wc6eh
    @KuldeepSingh-wc6eh Před 11 dny +3

    ਪਹਿਲਾਂ ਪਿੰਡਾਂ ਵਿੱਚ 700ਰੁਪਏ ਦਿਹਾੜੀ ਦਿਉ ਫ਼ਿਰ ਹੀ ਸਰਕਾਰ ਨੂੰ ਕਹੋ ਪਿੰਡਾਂ ਵਿੱਚ ਤਾਂ 400ਰੁਪਏ ਦੇ ਮਤੇ ਪਾਉਂਦੇ ਹੋ

    • @sarbjitsingh4786
      @sarbjitsingh4786 Před 11 dny

      ਵੀਰ ਜੇ ਕਿਤੇ ਗਰੀਬ ਨੂੰ ਸਰਕਾਰ ਤੋਂ 700 ਮਿਲ ਜਾਓ ਗੀ ਫਿਰ ਕੋਈ ਪਰੇ ਸਾਨੀ ਏ

  • @GurpreetGopi-k2w
    @GurpreetGopi-k2w Před 11 dny +1

    Kam kr krlo yr Hor 12 MP ne onaa de Ghar Jo tusi ak amirtpal hi a sarm kro

  • @JasbirSingh-cv6ji
    @JasbirSingh-cv6ji Před 11 dny +2

    Pahla tusi majdura nu 700, dihadi dio sarkar 700, dewe tuhanu jiri jhone di lawai ,5000, hajar dendea nu mot pa jandi a koi majdura di gall nhi karda siraf lok dikhawa kardea Jay bhim jay bharat

  • @goldenmemes51
    @goldenmemes51 Před 11 dny +1

    Waheguru ji

  • @kulvinderkaur8406
    @kulvinderkaur8406 Před 11 dny +2

    Waheguru ji mehar kro Amritpal Singh ta

  • @UttamSingh-rc9lz
    @UttamSingh-rc9lz Před 11 dny +1

    ਐਵੇ ਭਕਾਈ ਮਾਰੀ ਜਾਦੈ ,ਕੰਮ ਦੀ ਕੋਈ ਗੱਲ ਕੋਈ ਨਹੀਂ ,ਭਾਈ ਸਾਹਿਬ ਤਾਂ ਜੇਲ ਵਿੱਚ ਬੰਦ ਹਨ ਫਿਰ ਮੰਗ ਪੱਤਰ ਕਾਹਦਾ?ਟ

  • @NavjotSingh-yv6ij
    @NavjotSingh-yv6ij Před 10 dny

    Yrr sarm karo aje bhai saab jail vich aa

  • @balrajdeol9054
    @balrajdeol9054 Před 10 dny

    what a drama!! what can family do. Fake agitation.

  • @sukhjitbraich649
    @sukhjitbraich649 Před 9 dny

    Pehla os nu bahr te lai aoo .. ander betha ki kr sakda?????

  • @GurwinderSingh-sf6fy
    @GurwinderSingh-sf6fy Před 11 dny +2

    Due fittey muh tuhade

  • @GurjentSingh-y3y
    @GurjentSingh-y3y Před 10 dny

    Laine lainee

  • @surindersingh9419
    @surindersingh9419 Před 8 dny

    ਥੋੜੀ ਸ਼ਰਮ ਕਰੋ

  • @ASTeer1699
    @ASTeer1699 Před 11 dny +1

    Raj bina jo marji karlo tusi maar khande rehna. 90% gal ta 1947 di ho rahi sade naal ki ni hoa? Panjab da reh ki gia? Ena ne he vote pai c aap nu.

  • @veerpalkaur-rw4pk
    @veerpalkaur-rw4pk Před 11 dny

    L

  • @user-fe7qv2dm5m
    @user-fe7qv2dm5m Před 10 dny +1

    Kug ni huna sab raly a dekh lana

  • @user-ny1vy2gq4v
    @user-ny1vy2gq4v Před 11 dny +1

    ਕਿੰਨਾਂ ਗੰਦ ਪਾ ਰੱਖਿਆ ਏਹਨਾਂ ਲੋਕਾਂ ਨੇਂ ਯਾਰ। ਇਨ੍ਹਾਂ ਦੇ ਬਕਵਾਸ ਨੇਂ ਤੇ ਸੜਕਾਂ, ਰਾਹਾਂ ਨੂੰ ਰੋਕਣ ਤੇ ਜਰੂਰੀ ਤੇ ਮਜਬੂਰੀ ਵਸ ਕੰਮਾਂ ਵਾਲੇ ਲੋਕ ਬਹੁਤ ਬੇਵੱਸ ਹੁੰਦੇ ਨੇਂ। ਕੀ ਗੱਲ, ਓਹ ਲੋਕ ਨੀਂ । ਇਹ ਵਿਹਲੜ ਸਾਰੇ ਪੰਜਾਬ ਨੂੰ ਪ੍ਰੇਸ਼ਾਨ ਕਰਦੇ ਨੇਂ। ਇਹ ਸਾਰੇ ਵਿਹਲੜ ਘਰੋਂ ਨਕਾਰੇ ਬੁੜ੍ਹੇ ਨੇਂ।

  • @MADMAXX1239
    @MADMAXX1239 Před 11 dny +1

    hhhaaaaha