5 PM 9 NEWS | 5 ਵਜੇ ਤੱਕ ਦੀਆਂ 9 ਖਾਸ ਖ਼ਬਰਾਂ | 20 JULY| THE KHALAS TV

Sdílet
Vložit
  • čas přidán 5. 09. 2024
  • New Punjabi Short Movie 2022 : • Harami | ਹਰਾਮੀ | Late...
    𝐅𝐔𝐍𝐅𝐋𝐈𝐗 : / @funflix0000
    Subscribe and Share
    The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
    The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
    We are your voice. We are for Human rights. Send your voice to us we will raise your voice. thekhalas.info@gmail.com
    𝗜𝗻𝘀𝘁𝗮𝗴𝗿𝗮𝗺: / the_khalastv
    𝗙𝗮𝗰𝗲𝗯𝗼𝗼𝗸: / thekhalastvofficial
    𝗧𝘄𝗶𝘁𝘁𝗲𝗿: / thekhalastv
    𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
    𝗥𝗲𝗮𝗱 𝗡𝗲𝘄𝘀 at khalastv.com
    #PunjabiNews #TheKhalasTv #NewsUpdate #Election2024 #FutureofDemocracy #PoliticalVideo #Vote2024 #CandidateAnalysis #BJPvsCONG #IndianPolitics #rahulvsmodi

Komentáře • 7

  • @ArshdeepSingh-oh4qk
    @ArshdeepSingh-oh4qk Před měsícem +8

    ਕੇਜਰੀਵਾਲ ਦਾ ਭਾਰ ਘੱਟ ਗਿਆ ਬੰਬ ਡਿਗ ਪਿਆ
    ਕਦੇ ਅਮ੍ਰਿਤ ਪਾਲ ਖਾਲਸਾ ਦੇ ਭਾਰ ਦੀ ਗੱਲ ਕਰੀ ਐ
    ਓ ਕਿਸੇ ਦਿਨ ਜਵਾਕ ਨਹੀਂ?

  • @jashan_gamer_1_2_35
    @jashan_gamer_1_2_35 Před měsícem +2

    ਪਰਲ ਕੰਪਨੀ ਵਿਚ ਲੋਕ ਪੈਸ ਫਿਸਆ ਹੋਇਆ ਹਲ ਕੋਰ ਮੁੱਖ

  • @paramjitsinghgill2677
    @paramjitsinghgill2677 Před měsícem +1

    Waheguru ji waheguru ji 🙏🙏

  • @Parkash-sz3ur
    @Parkash-sz3ur Před měsícem

    Sonu Sood the great

  • @nirmalsinghsidhu3098
    @nirmalsinghsidhu3098 Před měsícem +2

    This guy's gone mad.

  • @RandhirSingh-td9bh
    @RandhirSingh-td9bh Před měsícem

    India vich politician durara dangean de bhént charao kisi parewark member nu tan nukri milti hai india vich eh ek vedambna hai

  • @dr.paramjitsinghsumra179
    @dr.paramjitsinghsumra179 Před měsícem

    ਪੰਥਕ ਏਕਤਾ ਬਨਾਮ ਪੰਥਕ ਏਕਤਾ ?
    ਬੜਾ ਰੋਲਾ ਗੋਲਾ ਪਿਆ ਪੰਜਾਬ ਵਿੱਚ ਪੰਥਕ ਏਕਤਾ ਦਾ ?
    ਪੰਜਾਬ ਵਾਸਿਉ ,ਆਉ ਆਪਾਂ ਪੰਥਕ ਏਕਤਾ ਦਾ ਰਾਗ ਅਲਾਪਣ ਵਾਲਿਆਂ ਦੇ ਪਿਛਲੇ ਦਸ ਪੰਦਰਾਂ ਸਾਲਾਂ ਦੀ ਕਾਰਗੁਜ਼ਾਰੀ ਬਾਰੇ ਨਜ਼ਰ ਸਾਨੀ ਕਰੀਏ ਅਤੇ ਉਨ੍ਹਾਂ ਕੰਮਾਂ ਦਾ ਵਿਸ਼ਲੇਸ਼ਣ ਕਰੀਏ ਜਿਹੜੇ ਅੱਜ ਤੱਕ ਪੂਰੇ ਦੇਸ਼ ਵਿੱਚ ਕਿਸੇ ਵੀ ਪਾਰਟੀ ਨੇ ਨਾ ਕੀਤੇ ਹੋਣ ?
    ਆਪਾਂ ਜਿਆਦਾ ਪਿਛੇ ਨਹੀਂ ਜਾਂਦੇ, ਗੱਲ 1978 ਤੋਂ ਸ਼ੁਰੂ ਕਰਦੇ ਹਾਂ।
    ਬਾਦਲ ਸਰਕਾਰ ਸਮੇਂ ਨਿਰੰਨਕਾਰੀ ਸਮਾਗਮ ਹੋਣ ਦੀ ਇਜਾਜ਼ਤ ਦਿੱਤੀ ਗਈ ਹਾਲਾਂ ਕਿ ਖੂਵੀਆ ਰਿਪੋਰਟਾਂ ਵਿੱਚ ਸਰਕਾਰ ਨੂੰ ਕਿਹਾ ਗਿਆ ਸੀ ਹਾਲਤ ਖਰਾਬ ਹੋ ਸਕਦੇ ਹਨ ?
    13 - ਸਿੰਘ ਸ਼ਹੀਦ ਹੋਏ ,ਨਿਰੰਕਾਰੀ ਬਾਬੇ ਨੂੰ ਸਰਕਾਰੀ ਕਾਰ ਤੇ ਦਿੱਲੀ ਭੇਜਿਆ ਗਿਆ, ਇਸ ਬਾਰੇ ਕਿਸ ਨੇ ਆਡਰ ਕੀਤੇ ਕੋਈ ਜੁਆਬ ਨਹੀਂ ?
    ਬਾਬੇ ਤੇ ਕਤਲ ਕੇਸ ਚਲਿਆ, ਬਾਦਲ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ, ਨਿਰੰਕਾਰੀ ਮੁੱਖੀ ਬਾ ਇੱਜਤ ਬਰੀ ? ਫਿਰ 13 ਸਿੰਘਾਂ ਦੇ ਕਤਲ ਕਿਸ ਨੇ ਕੀਤਾ ?
    ਅਕਾਲੀ ਦਲ ਦੀ ਬਰਨਾਲਾ ਸਰਕਾਰ ਬਣਨ ਤੋਂ ਪਹਿਲਾਂ, ਲੋਗੋਵਾਲ ਸਮਝੌਤਾ ਕੀਤਾ, ਖੁਦ ਹੀ ਲਿਖ ਕੇ ਦੇ ਆਏ, ਐਸ .ਵਾਈ.ਐਲ ਨਹਿਰ ਬਣਾ ਕੇ ਦੇਣ ? ਸਮਝੌਤਾ ਕਰਦੇ ਸਮੇਂ ਸ਼ਾਇਦ ਭੁੱਲ ਗਏ ਇਸ ਪਾਣੀਆਂ ਦੇ ਬਦਲੇ ਪੰਜਾਬ ਦੀ ਜਵਾਨੀ ਦਾ ਕਿੰਨਾ ਖੂਨ ਵੱਗਿਆ ਹੈ ?
    ਬਾਦਲ ਵੱਲੋਂ ਸਤਾ ਵਿੱਚ ਆਉਣ ਤੋਂ ਪਹਿਲਾਂ ਪੰਜਾਬ ਦੀ ਜਨਤਾ ਨਾਲ ਵਾਅਦਾ ਕੀਤਾ ਗਿਆ ਸੀ ਕਾਂਗਰਸ ਅਤੇ ਰਾਸ਼ਟਰਪਤੀ ਰਾਜ ਦੋਰਾਨ ਜਿੰਨੀ ਵੀ ਕਤਲੋਗਾਰਤ ਹੋਈ ਉਸ ਦੀ ਜਾਚ ਕਰਾਈ ਜਾਵੇਗੀ ?
    ਜਾਂਚ ਤਾਂ ਨਹੀਂ ਕਰਾਈ ਹਾਂ ਸੈਣੀ ਅਤੇ ਇਜਹਾਰ ਆਲਮ ਵਰਗੇ, ਜਿਨ੍ਹਾਂ ਤੇ ਝੂਠੇ ਮੁਕਾਬਲੇ ਬਣਾ ਕੇ ਨੌਜਵਾਨਾਂ ਦਾ ਸ਼ਿਕਾਰ ਖੇਡਿਆ ਗਿਆ ਉਨ੍ਹਾਂ ਨੂੰ ਸਿਆਸੀ ਅਤੇ ਉਚ ਸਰਕਾਰੀ ਔਹਦੇ ਦਿੱਤੇ ਗਏ ?
    ਨਕੋਦਰ ਕਾਂਡ ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਗਈ, ਰੋਸ ਵਜੋਂ ਨੌਜਵਾਨਾਂ ਸ਼ਾਂਤਮਈ ਪਰਦਰਸ਼ਨ ਕੀਤਾ ਗਿਆ, ਪੁਲਿਸ ਵੱਲੋਂ ਨੌਜਵਾਨਾਂ ਦੇ ਮੂੰਹ ਵਿੱਚ ਰਿਵਾਲਵਰ ਪਾਕੇ ਗੋਲੀ ਮਾਰ ਕੇ ਸ਼ਹੀਦ ਕੀਤਾ ਗਿਆ, ਇਹ ਘਟਨਾ ਪੰਥਕ ਸਰਕਾਰ ਸਮੇਂ ਵਾਪਰੀ।
    ਨਵਾਂ ਸ਼ਹਿਰ ਵਿਖੇ, ਨੌਜਵਾਨਾਂ ਦੇ ਘਰੋਂ ਇਤਿਹਾਸ ਦੀਆਂ ਕਿਤਾਬਾਂ ਪੁਲਿਸ ਨੇ ਬਰਾਮਦ ਕੀਤੀਆਂ ਹਾਲਾਂ ਕਿ ਇਹ ਕਿਤਾਬਾਂ ਹਰ ਕਿਤਾਬਾਂ ਵਾਲੀ ਦੁਕਾਨ ਤੋਂ ਮਿਲ ਜਾਂਦੀਆਂ ਹਨ, ਜਰਮੋ ਸਿਤਮ ਇਹ ਹੈ ਇਤਿਹਾਸ ਦੀਆਂ ਕਿਤਾਬਾਂ ਰੱਖਣ ਬਦਲੇ ਉਨਾਂ ਨੌਜਵਾਨਾਂ ਨੂੰ ਜੱਜ ਸਾਹਿਬ ਨੇ ਉਮਰ ਕੈਦ ਦੀ ਸਜਾ ਸੁਣਾਈ, ਇਸ ਤੋਂ ਵੀ ਮਹੱਤਵਪੂਰਣ ਗੱਲ, ਇਹ ਕੇਸ ਸਾਡੇ ਪੰਥਕ ਪਿਤਾ ਅਤੇ ਪੰਥਕ ਬੇਟੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਕਹਿਣ ਤੇ ਰਜਿਸਟਰ ਹੋਇਆ ?
    ਸੋਦੇ ਸਾਧ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਾ ਕੇ ਬੇਅਦਬੀ ਕੀਤੀ, ਬਾਦਲ ਸਰਕਾਰ ਨੇ ਵੋਟਾਂ ਤੋਂ ਐਨ ਪਹਿਲਾਂ ਅਦਾਲਤ ਵਿੱਚੋਂ ਕੇਸ ਵਾਪਿਸ ਲੇ ਕੇ ਆਪਣੇ ਪੰਥਕ ਹੋਣ ਦਾ ਫਰਜ਼ ਪੂਰਾ ਕੀਤਾ।
    ਬੜਗਾੜੀ ਕਾਂਡ ਵਿੱਚ ਪੰਥਕ ਕਹਾਉਣ ਵਾਲੀ ਸਰਕਾਰ ਨੇ ਸ਼ਾਤਮਈ ਢੰਗ ਨਾਲ਼ ਵਿਰੋਧ ਕਰ ਰਹੀਆਂ ਸੰਗਤਾਂ ਤੇ ਗੋਲੀਆਂ ਚਲਾਈਆਂ ਅਤੇ ਜਿਨ੍ਹਾਂ ਤੇ ਬੇਅਦਬੀ ਕਰਨ ਦਾ ਇਲਜਾਮ ਲੱਗਾ ਉਨ੍ਹਾਂ ਨੂੰ ਸਰਕਾਰੀ ਸੁਰੱਖਿਆ ਦਿੱਤੀ ਗਈ ?
    ਉਨ੍ਹਾਂ ਦਿਨਾਂ ਵਿਚ ਸੁਖਬੀਰ ਸਿੰਘ ਬਾਦਲ ਸਮੇਤ ਪੁਲਿਸ ਮੁਖੀ ਪਰੈਸ ਕਾਨਫਰੰਸ ਵਿਚ ਦਾਅਵਾ ਕੀਤਾ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀ ਫੜੇ ਗਏ ਹਨ। ਹੁਣ ਅਗਲੀ ਕਾਰਵਾਈ ਪੁਲਿਸ ਮੁੱਖੀ ਦੱਸਣਗੇ ਮੈਂ ਯਾਨੀ ਸੁਖਬੀਰ ਗੁਰਦੁਆਰਾ ਸਾਹਿਬ ਜਾ ਕੇ ਗੁਰੂ ਦਾ ਧੰਨਵਾਦ ਕਰ ਆਵਾਂ ਕੀ ਦੋਸ਼ੀ ਫੜੇ ਗਏ ?
    ਪਹਿਲੀ ਗੱਲ ਦੋਸ਼ੀ ਤਾਂ ਹਾਲੇ ਤੱਕ ਨਹੀਂ ਫੜੇ ਗਏ, ਜਿਨ੍ਹਾਂ ਨੂੰ ਸੁਖਬੀਰ ਨੇ ਵੜ ਕੇ ਝੁਠੇ ਕੇਸ ਬਣਾ ਕੇ ਅਤੇ ਬਾਦਲ ਦੀ ਅਣਪਛਾਤੀ ਪੁਲਿਸ ਨੇ ਟਾਰਚਰ ਕਰ ਕੇ ਨੌਜਵਾਨਾਂ ਨੂੰ ਅਧਮੋਇਆ ਕਰ ਦਿੱਤਾ ਅਤੇ ਬਾਅਦ ਵਿੱਚ ਸੰਗਤਾਂ ਦਾ ਰੋਸ ਵੱਧ ਜਾਣ ਤੇ ਰਿਹਾਅ ਕਰ ਦਿੱਤਾ ਪਰ ਨੋਟ ਕਰਨ ਵਾਲੀ ਮਹੱਤਵ ਪੂਰਨ ਗੱਲ ਇਹ ਹੈ, ਸੁਖਬੀਰ ਸਿੰਘ ਬਾਦਲ ਗੁਰਦੁਆਰਾ ਸਾਹਿਬ ਜਾਂਦਾ ਹੈ, ਦੋਸ਼ੀਆਂ ਨੂੰ ਫੜਣ ਵਿਚ ਕਾਮਯਾਬ ਹੋਣ ਕਰਕੇ ਸ਼ੁਕਰਾਨਾ ਕਰਨ ਦਾ ਢੌਂਗ ਵੀ ਕਰਦਾ ਹੈ, ਜਦਕਿ ਉਸ ਨੂੰ ਪਤਾ ਹੈ ਉਹ ਨੌਜਵਾਨ ਅਸਲ ਵਿਚ ਦੋਸ਼ੀ ਹਨ ਹੀ ਨਹੀਂ ? ਦੋਸ਼ੀਆਂ ਦੇ ਸਕੈਚ ਤਾਂ ਇਸ ਤੋਂ ਪਹਿਲਾਂ ਹੀ ਅਖਬਾਰਾਂ ਵਿਚ ਛੱਪ ਗਏ ਸਨ ? ਕੀ ਅਕਾਲ ਤਖ਼ਤ ਝੂਠੀ ਸ਼ੁਕਰਾਨੇ ਦੀ ਅਰਦਾਸ ਕਰਨ ਲਈ ਦੋਸ਼ੀ ਨੂੰ ਤਲਬ ਕਰੇਗਾ ?
    ਨੌਜਵਾਨਾਂ ਦੇ ਕਾਤਲ ਸੁਮੇਧ ਸੈਣੀ ਅਤੇ ਇਜਹਾਰ ਆਲਮ ਨੂੰ ਔਹਦੇਦਾਰੀਆ ਸੋਪ ਕੇ ਆਪਣੇ, ਸੈਂਟਰ ਕੋਲੋਂ ਆਪਣੇ ਮੁਫਾਦ ਲਈ ਵਜੀਰੀਆ ਹਾਸਲ ਕੀਤੀਆਂ।
    ਕਿਸਾਨੀ ਅੰਦੋਲਨ ਦੌਰਾਨ ਸੱਭ ਤੋਂ ਪਹਿਲਾਂ ਭਾਜਪਾ ਵੱਲੋ ਬਣਾਏ ਕਾਨੂੰਨ ਦੀ ਹਮਾਇਤ ਕੀਤੀ ਫਿਰ ਕਿਸਾਨਾਂ ਦੇ ਗੁੱਸੇ ਨੂੰ ਦੇਖਦੇ ਹੋਏ ਕੇਂਦਰੀ ਮੰਤਰੀ ਦੇ ਔਹਦੇ ਤੋਂ ਅਸਤੀਫਾ ਦਿੱਤਾ।
    ਸੋ ਪੰਜਾਬ ਦੇ ਵਾਸੀਆਂ ਨੂੰ ਬੇਨਤੀ ਹੈ ਜੇ ਪੰਜਾਬ ਤੇ ਦੇਸ਼ ਦਾ ਭਲਾ ਚਾਹੁੰਦੇ ਹੋ ਇਨ੍ਹਾਂ ਦੇ ਇਸ ਡਰਾਮੇ ਦੇ ਦਰਸ਼ਕ ਨਾ ਬਣਿਉ, ਪੰਜਾਬ ਆਪਣਾ ਰਸਤਾ ਖੁਦ ਬਣਾ ਲਵੇਗਾ।