Amritpal ਬਣਾਏਗਾ ਨਵੀਂ ਪਾਰਟੀ! NEWS THAT MATTERS

Sdílet
Vložit
  • čas přidán 4. 09. 2024
  • Amid reports of differences Sanjay Singh mediating, Punjab CM Mann and Speaker hold closed-door meeting
    Khadoor Sahib MP Amritpal Singh moves High Court to quash detention under National Security Act
    Mann again failed to defend Punjab’s claim on river waters, alleges Partap Bajwa
    NEWS THAT MATTERS | JASVIR HUSSAIN | DEEPIKA KHOSLA
    Navjot Sidhu
    Pm Modi
    Yogi Adityanath
    Sunil Jakahr
    Amritpal Singh
    Nitin Gadkari
    Bhagwant Mann
    Sukhbir Badal
    Punjab News
    Punjabi News
    News That Matters
    Amritpal Singh, Navjot Sidhu, Amit shah, Sunil Jakahr, Diljeet Cheema, Sushil Rinku, Charanjit Channi, Jalandhar Bypoll election, Bhagwant Mann, Raghav Chadha, Raja Warring, Partap Bajwa, Arvind Kejriwal, Pm Modi, Amit shah, Harsimrat Badal, Rahul Gandhi, Farmer Protest, Kisan Andolan, Punjab News, Punjabi News, Punjabi Khabran, Dailly Punjab News, Today Punjab News, Punjabi Podcast , Latest Punjabi News, Punjab News Update, Tv Punjab
    #NewsThatMatters #AmritpalSingh #KultarSandhwan #NavjotSidhu #SukhbirBadal #RajaWarring #SunilJakhar #BhagwantMann #PunjabNews #PunjabiNews #TvPunjab

Komentáře • 124

  • @user-oh3ku7zt9u
    @user-oh3ku7zt9u Před měsícem +33

    ਸਰਕਾਰ ਭਾਈ ਅਮ੍ਰਿਤ ਪਾਲ ਸਿੰਘ ਅਤੇ ਹਰਪ੍ਰੀਤ ਸਿੰਘ ਖਾਲਸਾ ਦੇ ਪ੍ਰੀਵਾਰ ਨੂੰ ਗ਼ਜ਼ਲ ਖਵਾਰਕਰਰਹੀ

  • @BalwinderSingh-ix7mf
    @BalwinderSingh-ix7mf Před měsícem +19

    ਹਰਪ੍ਰੀਤ ਸਿੰਘ ਸੱਚਾ ਹੈ ਸਰਕਾਰ ਡਰ ਰਹੀ ਹੈ ਖਾਲਸਾ ਪੰਥ ਜਿੰਦਾਬਾਦ ਹੈ 🎉🎉🎉🎉🎉

  • @djgamer7606
    @djgamer7606 Před 23 dny +6

    NSA ਭਗਵੰਤ ਮਾਨ ਨੇ ਲਾ ਕੇ ਆਮ ਆਦਮੀ ਪਾਰਟੀ ਖਤਮ ਕਰ ਲਈ ਹੁਣ ਵਜੂਦ ਖਤਮ ਹੋ ਗਿਆ ਆਮ ਪਾਰਟੀ ਦਾ

  • @Lakha-ov5mr
    @Lakha-ov5mr Před měsícem +9

    ਹੁਣ ਤਾਂ ਉਨੇ ਸੰਵਿਧਾਨ ਨੂੰ ਹੀ ਮੰਨ ਲਿਆ ਹੁਣ ਭਗਵੰਤ ਮਾਨ ਉਹਨੂੰ ਕਿਉਂ ਨਹੀਂ ਬਾਹਰ ਕੱਢਦਾ ਹੁਣ ਕਿਉਂ ਨਹੀਂ ਰੌਲਾ ਪਾਉਂਦੇ ਜਿਹੜੇ ਸੰਵਿਧਾਨ ਨੂੰ ਪਿਆਰ ਕਰਦੇ ਆ ਅਸੀਂ ਵੀ ਕਰਦੇ ਆ ਪਰ ਹੁਣ ਸੰਵਿਧਾਨ ਵਾਲੇ ਲੋਕ ਕਿੱਧਰ ਗਏ ਜਿਹੜੇ ਕਰਦੇ ਸੀ ਸੰਵਿਧਾਨ ਸਵਿਧਾਨ ਸੰਵਿਧਾਨ ਕਿੱਧਰ ਗਿਆ ਸਾਡਾ ਹੁਣ ਸੰਵਿਧਾਨ

  • @jewancillcom1244
    @jewancillcom1244 Před měsícem +22

    ਸਰਕਾਰ ਅਮਿ੍ਰਤਪਾਲ ਸਿੰਘ ਨੂੰ ਅਤੇ ਉਸ ਪ੍ਰਵਾਰ ਬਹੁਤ ਖੱਜਲ ਖਰਾਬ ਕਰ ਰਹੀ ਹੈ

    • @jewancillcom1244
      @jewancillcom1244 Před měsícem +2

      😂😂😂😂

    • @harbhajansinghsekhon2899
      @harbhajansinghsekhon2899 Před měsícem

      2027ਵਿੱਚ ਆਮ ਆਦਮੀ ਪਾਰਟੀ ਖਤਮ ਹੋ ਜਾਵੇਗੀ। ਖਾਲਸਾ ਪੰਥ ਦੀ ਸਾਨ ਨਾਲ ਅੜੇ ਸੋ ਝੜੇ।ਵੇਖਣਾ ਜਿਵੇ ਬਾਦਲਾਂ ਦਾ ਸਫਾਇਆ ਹੋਇਆ ਏ, ਉਸੇ ਤਰਾਂ ਆਪ ਪਾਰਟੀ ਦਾ ਸਫਾਇਆ ਹੋ ਜਾਣਾ ਏ।ਭੰਡ ਵਿੱਚ ਬੇਅੰਤੇ ਬੁਚੜ ਦੀ ਆਤਮਾ ਆ ਗਈ ਏ।

  • @DharamSingh-xk7jn
    @DharamSingh-xk7jn Před měsícem +11

    ਬਹੁਤ ਵਧੀਆ ਜੀ ਜਿਸ ਤਰਾਂ ਮੀਡੀਆ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਆਵੇਗਾ ਤਾਂ ਤਾਂ ਹੀ ਕੁਝ ਹੋਵੇਗਾ

  • @jogindersaini7200
    @jogindersaini7200 Před 28 dny +6

    ਸਾਡੀਆਂ ਸਿੱਖ ਸੰਸਥਾਵਾਂ ਵੀ ਬੇਕਾਰ ਹਨ।ਅੱਜ ਤੱਕ ਕਿਸੇ ਸੰਸਥਾ ਨੇ ਵੀ ਸਿੱਖ ਬੰਦੀਆਂ ਦੀ ਰਿਹਾਈ ਲਈ ਕੋਈ ਤਰੱਦਦ ਨਹੀਂ ਕੀਤਾ।ਬੜੀ ਬੇਸ਼ਰਮੀ ਦੀ ਗੱਲ ਹੈ ਸੰਸਥਾਵਾਂ ਲਈ।ਕਹਿਣ ਨੂੰ ਕਿਹਾ ਜਾਂਦਾ ਹੈ ਕਿ ਅਸੀਂ ਸਿੱਖ ਕੌਮ ਦੀ ਤਰਜਮਾਨੀ ਕਰਨ ਵਾਲੇ ਹਾਂ।ਸ਼ਰਮ ਆਉਣੀ ਚਾਹੀਦੀ ਹੈ ਅਜਿਹੇ ਲੀਡਰਾਂ ਨੂੰ। 😮

  • @HarpreetKaur-vy9ki
    @HarpreetKaur-vy9ki Před měsícem +16

    ਵਾਹਿਗੁਰੂ ਜੀ ਸੱਚ ਦਾ ਨਿਬੇੜਾ ਕਰੀ ਆਕਾਲ ਪੁਰਖ

  • @JASHAN3325
    @JASHAN3325 Před měsícem +25

    ਬਹਤ ਵਧੀਆ ਗੱਲ ਬਾਤ ਕੀਤੀ ਜੀ ਹਰ ਇੱਕ ਖਬਰ ਖੋਲ ਕੇ ਰੱਖ ਦਿਤੀ ਧੰਨਵਾਦ ਜੀ ।

  • @muratsingh2162
    @muratsingh2162 Před měsícem +19

    ਕੇਜਰੀਵਾਲ ਨੂੰ ਡਿਬਰੂਗੜ ਜੇਲ੍ਹ ਵਿੱਚ ਭੇਜੋ ਚੋਰ ਗਿਰੋਹ ਦਾ ਸਿਰਜਨਾ

  • @waheguruji55
    @waheguruji55 Před měsícem +4

    ਅੰਮ੍ਰਿਤਪਾਲ ਸਿੰਘ ਖਾਲਸਾ ਜੀ ਧਾਰਮਿਕ ਪ੍ਰਚਾਰ ਕਰਦਾਂ ਸੀ ਉਹ ਉਸ ਨਾਲ ਬੇਇਨਸਾਫੀ ਹੋਈ NSA ਲਗਾ ਕੇ ਜੇਲ੍ਹ ਭੇਜ ਦਿੱਤੇ

  • @didarjawanda8374
    @didarjawanda8374 Před měsícem +64

    ਮਤਲਬ ਇੱਕ ਹੋਰ ਪੰਥਕ ਪਾਰਟੀ ਬਣੇਗੀ ਪੰਜਾਬ ਵਿੱਚ ਤੇ ਲੋਕਾਂ ਨੇ ਪਹਿਲਾਂ ਵੀ ਪੁਰਾਣੀਆਂ ਪਾਰਟੀਆਂ ਨੂੰ ਸੱਡ ਕੇ ਆਮ ਆਦਮੀ ਪਾਰਟੀ ਦਾ ਸਾਥ ਦਿੱਤਾ ਸੀ ਪਰ ਹੁਣ ਅਮਰਿਤਪਾਲ ਦੀ ਪੰਥਕ ਪਾਰਟੀ ਦਾ ਸਾਥ ਦੇਣਗੇ

  • @JagtarBharu
    @JagtarBharu Před 26 dny +3

    ਪੰਜਾਬ ਵਿੱਚ ਖਾਲਸਾ ਰਾਜ ਜ਼ਰੂਰ ਆਵਾਂਗਾ

  • @muratsingh2162
    @muratsingh2162 Před měsícem +17

    SGPC ਦਾ ਪ੍ਰਧਾਨ ਭਾਈ ਹਵਾਰਾ ਜਾ ਭਾਈ ਅਮ੍ਰਿਤਪਾਲ ਸਿੰਘ ਹੋਣੇ ਚਾਹੀਦੇ ਨੇ

    • @SmilingBoaSnake-lo8sd
      @SmilingBoaSnake-lo8sd Před měsícem

      ਲੜਾਈ ਕੀ ਆ,ਕਿਹਦੇ ਨਾਲ ਆ, ਮਾਮਲਾ ਕੀ ਆ,, ਕੂਮੈਂਟ ਤੁਸੀਂ ਕੀ ਕਰਦੇ ਓ,, ਭਾਈ ਹਵਾਰੇ ਹੋਰਾਂ ਦੀ ਲੜਾਈ ਸਰਕਾਰਾਂ ਨਾਲ ਆ,,ਮੱਥਾ ਬ੍ਰਾਹਮਣੀ ਸੋਚ ਨਾਲ ਲੱਗਿਐ,,,ਗੁ, ਕਮੇਟੀ ਸਿੱਖਾਂ ਦਾ ਅੰਦਰੂਨੀ ਮਸਲਾ ਏ,,ਇਹ ਵੱਖਰਾ ਏ,ਨਾਲੇ ਜਦੋਂ ਤੁਸੀਂ ਭਾਰਤੀ ਸੰਵਿਧਾਨ ਹੇਠ ਚੌਣ ਲੜਾਕੇ, ਲੱਖਾਂ ਵੋਟਾਂ ਪਵਾ ਕੇ, ਸਰਕਾਰ ਦਾ ਹਿੱਸਾ ਬਣਾਕੇ,ਸਿਸਟਮ ਚਂ ਰਹਿਕੇ,ਬਾਹਰ ਨੀਂ ਕਢਾ ਸਕੇ,, ਕਮੇਟੀ ਦੇ ਪ੍ਰਧਾਨ ਬਣਾ ਕੇ ਕੀ ਕਰੋਂਗੇ

  • @mohindersinghgill3515
    @mohindersinghgill3515 Před 17 dny +2

    Sabashe.Bahut achha duruat kiti hai. Congratulations.

  • @user-vc1xs2cr2y
    @user-vc1xs2cr2y Před měsícem +16

    ਅੰਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ

  • @Lakhbir_sohal0013
    @Lakhbir_sohal0013 Před měsícem +16

    4 ਗ੍ਰਾਮ ਤੇ ਪੁਲਿਸ ਰਾਮਾਡ ਕੀਂ ਹੋ ਰਿਹਾ

    • @JasPinder-gx3xs
      @JasPinder-gx3xs Před měsícem

      CHAR GRAM NHI BHAEE SAAB CHAI PUJANH DOESAN HUN RS DHALIWALL ❤

    • @Lakhbir_sohal0013
      @Lakhbir_sohal0013 Před měsícem

      @@JasPinder-gx3xs ਭਾਈ ਸਾਹਿਬ ਪਤਾ ਨੀ ਲਗਾ ਕੀਂ ਕਿਹਾ

    • @piarasona7634
      @piarasona7634 Před měsícem

      ​JasPinder-gx3xsp

    • @waheguruji55
      @waheguruji55 Před měsícem

      ੴ ਸਤਿ ਨਾਮੁ ਸ੍ਰੀ ਵਹਿਗੁਰੂ ਜੀ 🙏🏽

  • @Fact5617
    @Fact5617 Před měsícem +6

    Kal Chandigarh police Wale ਕੋਲ ਨਸ਼ਾ ਮਿਲਿਆ ਊ ਰਿਪੋਰਟ ਕਿਥੇ ਆ ਜਸਵੀਰ ਜੀ ਊ ਰਿਪੋਰਟ ਕਿਸੇ ਨੇ nae dsne

  • @AngrejSingh-oo3zq
    @AngrejSingh-oo3zq Před měsícem +5

    Waheguru ji ka Khalsa waheguru ji ki fathe ✊

  • @jagdishsingh2362
    @jagdishsingh2362 Před měsícem +2

    Dipikaji Jasvirji EXCELLENT JOB. GOD BLESS.THANKS.

  • @HarpreetSingh-oq8bd
    @HarpreetSingh-oq8bd Před měsícem +8

    ‍ਕੇਜਰੀਵਾਲ ਨੂੰ ਵੀ ਡਿਬੜੂ ਗੜ੍ਹ ਪੇਜੋ ❤❤

  • @AngrejSingh-oo3zq
    @AngrejSingh-oo3zq Před měsícem +4

    Justice four sidhu moose walla ✊

  • @BaljeetKaur-uz6eq
    @BaljeetKaur-uz6eq Před měsícem +1

    Thnxx veer g sch da sath den lyi nd good hlp nd thnxxx paterkar

  • @manvindersinghkhalsa308
    @manvindersinghkhalsa308 Před měsícem +2

    अमृतपाल सिंह जी नवी palti बनाओ

  • @GopiGill-uv8eu
    @GopiGill-uv8eu Před 25 dny +1

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾ ਬਾਦ ਨਾਲ ਭਾਈ ਅੰਮ੍ਰਿਤਪਾਲ ਸਿੰਘ ਮੁੱਖ ਮੰਤਰੀ ਹੋਣਗੇ

  • @daljitkaurjassa7302
    @daljitkaurjassa7302 Před 21 dnem

    Bilkul such hai Ji tuhadi hr gl waheguru ji waheguru ji Bhai sahab Amrit pal Singh ji nu rihayi karwao waheguru ji

  • @baldevsingh8619
    @baldevsingh8619 Před měsícem +1

    ਭਾਈ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਹੈ ਆਪ ਪਾਰਟੀ। ਆਪਣੀਆਂ ਜੜਾਂ ਆਪ ਹੀ ਪੁੱਟ ਰਹੀ ਹੈ ਲੋਕ ਸਿਖਾਉਣਗੇ ਸਬਕ ਫਿਰ ਆਪ ਵਾਲੇ ਭੁੱਬਾਂ ਮਾਰਕੇ ਰੋਕਣਗੇ

  • @BaljeetKaur-uz6eq
    @BaljeetKaur-uz6eq Před měsícem

    Buhat sohni te Sach gal kiti veer g tusi so salute mere veer

  • @JagtarBharu
    @JagtarBharu Před 26 dny +1

    Amritpal ਜ਼ਰੂਰ ਬਾਹਰ ਆਵੇ ਗਾ। Thanks

  • @paramjitkooner4366
    @paramjitkooner4366 Před měsícem +5

    Amritpal Singh Zindabad. Thanks 🙏

  • @hazurkhehra6838
    @hazurkhehra6838 Před 27 dny +1

    2027 ch amritpal singh nu cm banao ji plz saarai masle Hal ho jange ji plz 🙏🏻

  • @user-th5zl1bi2b
    @user-th5zl1bi2b Před 25 dny

    Bahut vadhia vichar kite tusi

  • @gurmindersingh1542
    @gurmindersingh1542 Před 24 dny +1

    Bhai amritpal singh ji Khalsa jindabad

  • @hardipsingh5017
    @hardipsingh5017 Před 10 dny

    ਸਿੱਖਾਂ ਨਾਲ ਇਹ ਅਨਿਆਂ ਕਦ ਤਕ ਹੁੰਦਾ ਰਹੇਗਾ ?

  • @mohindersinghgill3515
    @mohindersinghgill3515 Před 17 dny +1

    Duruat dee jagah kirpa karke Parro suruat.

  • @AngrejSingh-oo3zq
    @AngrejSingh-oo3zq Před měsícem +2

    GUJRAT DELHI THO NASHA AA REHA PANJAB VICH ✊

  • @kuldipsingh6473
    @kuldipsingh6473 Před měsícem +3

    ਇਨ੍ਹਾਂ ਬੂਟਿਆਂ ਦੀ ਸੰਭਾਲ ਵੀ ਕਰੋ ਅਤੇ ਅਗਲੇ ਜਨਮ ਦਿਨ ਮੌਕੇ ਵੀ ਇਨ੍ਹਾਂ ਦੀਆਂ ਫੋਟੋਆਂ ਪਾਓ

  • @SarbjitSingh-vz1sn
    @SarbjitSingh-vz1sn Před měsícem

    ਹੁਣ ਤਾਂ ਭਾਰਤ ਭੂਸ਼ਨ ਨੂੰ ਬਿੱਟੂ ਕੋਲ਼ ਭੇਜ ਦਿਉਂ

  • @jugbirsingh1694
    @jugbirsingh1694 Před 25 dny

    Pick

  • @kulwinderdubbkulwinderdu-rb8dh

    Amritpal Singh kalsa jedabad

  • @AngrejSingh-oo3zq
    @AngrejSingh-oo3zq Před měsícem +3

    PANJAB VICH SARE POLICE AFISAR BAI A NE ,,,,,JO KENDAR DE KHEN TE CHAL DE NE,,,, 50 KG DRAGS WALE NU KUJ NEE,,,,,,4 GR WALE NU JAIL

  • @Satnamsingh-jp1or
    @Satnamsingh-jp1or Před měsícem

    No more this party anymore

  • @kinggaming8975
    @kinggaming8975 Před měsícem

    Khalsa 🙏🏻

  • @sukhwantsingh5612
    @sukhwantsingh5612 Před měsícem

    ਬਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਜਿੰਦਾਬਾਦ 🙏🙏

  • @EkamjotKaur-o3n
    @EkamjotKaur-o3n Před měsícem

    Good

  • @DarshanSingh-iv3ev
    @DarshanSingh-iv3ev Před měsícem

    Azadi hi hal ha khalistan ziindabad

  • @chamkoursingh4365
    @chamkoursingh4365 Před měsícem

    🎉

  • @jinderpalsingh9764
    @jinderpalsingh9764 Před měsícem

    Bhai Amritpal Singh jindabad

  • @hazurkhehra6838
    @hazurkhehra6838 Před 27 dny

    Punjab da ek hi Hal amritpal singh nu cm banao ji plz saarai masle Hal ho jange ji plz 🙏🏻

  • @kinggaming8975
    @kinggaming8975 Před měsícem

    Aazadi ✊🏻

  • @SukhAulakh-pk7cv
    @SukhAulakh-pk7cv Před měsícem

    Shi gl aa ji Friday nu chaldi aa train Amritsar sahib ji to te Monday nu sam nu Dibrugarh vich vardhi aa

  • @BaljinderKaur-767
    @BaljinderKaur-767 Před měsícem +1

    ਭਾਈ ਅੰਮਿ੍ਤਪਾਲ ਸਿੰਘ ਖਾਲਸਾ ਜਿੰਦਾਬਾਦ

  • @savindersingh5245
    @savindersingh5245 Před 19 dny

    Bhai Amar Singh Khalsa jindabad

  • @GurdeepSingh-en9jb
    @GurdeepSingh-en9jb Před měsícem +2

    Odo ta es nu gulami njer aundi se. Hun darda ese svidan de sao chukda firda😂

  • @sangatsingh4850
    @sangatsingh4850 Před měsícem

    Bhai Amrit pal Singh zindabad

  • @gurpreetsingh-ri7jw
    @gurpreetsingh-ri7jw Před měsícem +1

    Drug paddler purana mukhbir hai police trap vi usne hi lagwaya 😂😂😂

  • @ranjodhbrar-go6nt
    @ranjodhbrar-go6nt Před měsícem

    Khalistan zindabad bhai amritpal Singh Ji jindabad Aaj nahin tha cal

  • @hazurkhehra6838
    @hazurkhehra6838 Před 27 dny

    Amritpal singh nu cm banao ji plz 🙏🏻

  • @Gurpreetsingh-ln9xu
    @Gurpreetsingh-ln9xu Před 18 dny

    Amritpal singh zindabad

  • @jaskaurgrewal4764
    @jaskaurgrewal4764 Před měsícem +1

    Karela tay nim dono he changay nay bharishtachar de sugar grasatan lai😢

  • @KarmJeet-hb6hu
    @KarmJeet-hb6hu Před měsícem

    S.g.p.c.pardhan.amrit.pall.singh.

  • @hazurkhehra6838
    @hazurkhehra6838 Před 27 dny

    Amritpal singh jinabab

  • @hunnysingh1328
    @hunnysingh1328 Před 11 dny

    Galat kita sarkara ne Bhai amritpal singh naal

  • @DarshanSingh_Official
    @DarshanSingh_Official Před měsícem +2

    ਢਾਈ ਸਾਲ ਲੰਘ ਗਏ ਦੋ ਸਾਲ ਰਹਿ ਗਏ ਹੋਰ ਵੇਖੋ ਕੀ ਕਰਦੀ ਆਪ। ਆਪਣੀ ਹੋਂਦ ਬਚਾਉਣ ਵਿਚ ਕਾਮਯਾਬ ਹੋ ਸਕਦੀ ਹੈ ਕਿ ਨਹੀਂ।

  • @anmolanmol2049
    @anmolanmol2049 Před měsícem

    amritpal singh sacha banda ji

  • @sujanvineet4362
    @sujanvineet4362 Před měsícem

    Reporter sahib. Non sikhs also reside in punjab in large numbers. They must have issues

  • @surjitsinghbitta
    @surjitsinghbitta Před 26 dny

    Bai amritpal singh ji nu reha kro 🙏🏾

  • @RavindraSingh-ff7nq
    @RavindraSingh-ff7nq Před měsícem

    Jasvir g Deepika ji goodjob hi hello

  • @daljitkaurjassa7302
    @daljitkaurjassa7302 Před 21 dnem

    Bhai amrit pal Singh te dharmik hi prachar hi te krde c

  • @baljindergill9730
    @baljindergill9730 Před měsícem

    Pai amripal singh zindabad

  • @gurtarnsidhu4654
    @gurtarnsidhu4654 Před měsícem

    Yes it could be previous color may be with most clear identity of Khanda which also is its distinctive mark. Truthful committee can think about it sagaciously and with farsighted wisdom :
    Yes another and new Akali Party is required to be arranged so that Sikh religion may serve the people of India with Sikh Charity and ruling power and serve people beyond any partiality in every areas of life to bestow every youth the work and services according to their merits and talents. Every person should live in a sufficient residence and satisfactory wealth of any type to live happily and nourish and educate their family according to their merits and virtues.

  • @pind98
    @pind98 Před měsícem

    Where did he find 10-12 weapon carrying Gunde

  • @JaspalSingh-hi3xy
    @JaspalSingh-hi3xy Před měsícem +1

    ❤🌹🤝👈🚶‍♀️💕🚶‍♂️

  • @Satnamsingh-jp1or
    @Satnamsingh-jp1or Před měsícem

    Forget it 😂

  • @gurdialsingh8967
    @gurdialsingh8967 Před měsícem

    Govt sikhan naal Dhaka kar rahi hai ji

  • @DarshanSingh-iv3ev
    @DarshanSingh-iv3ev Před měsícem

    Gulaam baste koi kanoon nahi state aapni marji kar rahi ha Azadi hal

  • @JasPinder-gx3xs
    @JasPinder-gx3xs Před měsícem

    N S A DAURANN KOEE JOMANUTA NHI HO SUKDI POORI JEL KURNI PUVEGI JA FER KES KHARJ HOVEGA RS DHALIWALL ❤

  • @BaldevSingh-hi6wz
    @BaldevSingh-hi6wz Před měsícem

    Kejarival ta bjp da hi hai ji sikh Kom da Hira apritpal hai corat vi sarkarde hai nsa kise no launa

  • @gurpreetsingh-ri7jw
    @gurpreetsingh-ri7jw Před měsícem +2

    Creta gadian vich ghumde ne tusi bussan di gall karde ho 😂😂😂😂😂

  • @JatinderSingh-iz8nt
    @JatinderSingh-iz8nt Před měsícem

    But sja ki ae kita ki ae

  • @AvtarsinghDhanoa
    @AvtarsinghDhanoa Před měsícem +1

    😅😅😅😅😅😅😊

  • @AvtarSingh-gs1si
    @AvtarSingh-gs1si Před měsícem

    ਕੋਈ ਵੀ ਖਬਰ ਤੁਹਾਡੀ ਸਚ ਨਹੀ ਹੁੰਦੀ ਸਭ ਝੂਠ ਤੇ ਝੂਠ ਬੋਲੀ ਜਾਦੇ ਹੋ

  • @darkgamingnight6397
    @darkgamingnight6397 Před měsícem

    0

  • @JagtarSingh-tg7uz
    @JagtarSingh-tg7uz Před 14 dny

    ਭਾਈ ਅੰਮਿ੍ਤਪਾਲ ਸਿੰਘ ਜੀ ਖਾਲਸਾ ਜਿੰਦਾ ਬਾਦ

  • @pind98
    @pind98 Před měsícem

    They should send him to Kale Pani, he is planted, clean shaven Truck driver from Dubai became so famous in one month. is it natural. No it is part of big plan. Jarnail Singh was planted by Giani , interviewed by gang of three, Read book by DGP SIDHU who had inside info of those days.

  • @singhsubeg7616
    @singhsubeg7616 Před měsícem

    Bhai Amritpal Singh Ji Khalsa MP Saab Nu Riha Karo

  • @InderjeetSingh-s2c
    @InderjeetSingh-s2c Před 27 dny

    Midea vikew aa

  • @kulwantsingh4608
    @kulwantsingh4608 Před měsícem

    Mera comment kyu apne aap mit gya. Eh ji ki system hai. Matlab ke sansad wich congress to bhaje Bittu jo bole uh thik, jo CM Channi bole uski congress da nva jhootha thekedar jay ram bole niji rai hai ta speaker wi unna de jhooth da lakh palda hai. Hindu partiya congress, Aap ate Bjp di support sache su che gurusikh de ute gaila kanooni, jhootha mukadma NSA lake julam kar rahe han. Bittu da congressi piyo kehda election wich khar ke CM banya si. Uh ta Indra di chaplusi nal jiwe hun BJP di chaplusi karda Bittu nu bina MP election jitya rutba mil gaya hai. Jo janta nu pasnd nahi usda hashar te phir akhir tuhade samne hi hai jo Byanta te usda tadfda pariwar aj wi badle di bhawna raki sikha pati pag wich sir fsa ke vair kma reha hai te usda saath de reha Man dramebaj te nal Randhawa, jo tu kon me khahmkhah di bhoomika nibha rahe nazar aa rahe han. Parmatma aap si swang rcha ke muhre bna ke aap hi bajiya upar thale karda hai. Tuhadi we dekho baji kado tak puthi pwegi jisda rab ape gyan bakhshooga. Dhanwad.

  • @DarshanSingh-iv3ev
    @DarshanSingh-iv3ev Před měsícem

    Azadi hi hal ha referendam hal all masle punjab

  • @gurpreetsingh-ri7jw
    @gurpreetsingh-ri7jw Před měsícem +1

    Eh te ehde nashedi gundean ne Jalandhar gurdwara Sahib vich Bhan Tod kiti ki eh maafi mangange 😢😢😢😢

  • @nirmalchindrey4640
    @nirmalchindrey4640 Před měsícem

    Kejri wal nu divru gah bhejo

  • @DharamrajKhatri
    @DharamrajKhatri Před 26 dny

    I love ❤️ amritpal khalsa ji ❤️ 🙏
    Raj karega khalsa waheguru ji 🙏
    Khalisthan jindavad waheguru ji 🙏
    ❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @DharamrajKhatri
    @DharamrajKhatri Před 26 dny

    Khalisthan jindavad waheguru ji 🙏
    Raj karega khalsa waheguru ji 🙏
    ❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @Nannu_the_gamer
    @Nannu_the_gamer Před 27 dny

    Aam Aadmi party murda baad

  • @darshansingh618
    @darshansingh618 Před měsícem

    jasbir. ji. samjo. ehh. bhagwant. mann. sarkar. da. antt. hai. ehh. dabal. NSA. nai. hi. ehh. sarkar. khatam. ho. jawegi. sab. tio. vadh. khatra. ehh. aam. parti. punjab. di. hai

  • @FatehSingh-sn5eu
    @FatehSingh-sn5eu Před 24 dny

    200027😢'aap😮o

  • @GopiGill-uv8eu
    @GopiGill-uv8eu Před 25 dny

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾ ਬਾਦ ਨਾਲ ਭਾਈ ਅੰਮ੍ਰਿਤਪਾਲ ਸਿੰਘ ਮੁੱਖ ਮੰਤਰੀ ਹੋਣਗੇ

  • @DarshanSingh-iv3ev
    @DarshanSingh-iv3ev Před měsícem

    Azadi hi hal ha khalistan ziindabad

  • @GopiGill-uv8eu
    @GopiGill-uv8eu Před 25 dny

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾ ਬਾਦ ਨਾਲ ਭਾਈ ਅੰਮ੍ਰਿਤਪਾਲ ਸਿੰਘ ਮੁੱਖ ਮੰਤਰੀ ਹੋਣਗੇ

  • @DarshanSingh-iv3ev
    @DarshanSingh-iv3ev Před měsícem

    Azadi hi hal ha khalistan ziindabad