Video není dostupné.
Omlouváme se.

ਝੋਨੇ ਦੀ ਪਨੀਰੀ ਬੀਜਣ ਤੋਂ ਪਹਿਲਾਂ ਧਿਆਨ ਯੋਗ ਗੱਲਾਂ🌾PR-126,PR-131,Pussa-44,Sava-7501,7301

Sdílet
Vložit
  • čas přidán 11. 05. 2024
  • ਝੋਨੇ ਦੀ ਪਨੀਰੀ ਬੀਜਣ ਤੋਂ ਪਹਿਲਾਂ ਧਿਆਨ ਯੋਗ ਗੱਲਾਂ🌾PR-126,PR-131,Pussa-44,Sava-7501,7301#farming #paddy
    paddy 1509 , 1692 , 1847
    Paddy 1401, 1886
    Sava-7301
    Sava-7501
    Banspati 1121
    bayar nativo,
    nativo price,
    paddy spray,
    syngenta amistar top,
    amistar top syngenta,
    fame insecticide,

Komentáře • 39

  • @sarbjeetkhosa9015
    @sarbjeetkhosa9015 Před 2 měsíci +2

    👍👍👌👌

  • @farmerzone791
    @farmerzone791 Před 2 měsíci +3

    Kine negative comment kete thallle kai veera ne, o prawo j tuhanu nai changi lagi video ta na dekho ewe puthe sidhe comment keo krde o, j tuhade vich himmat hegi ta tusi bnao video fr appe pta lagju kina confidence chaidi te jaankari chaidi, tuhadi ta ohi gall app asi kuj karna nai te hor kise da jarna nai , lahnati na hon kise tha de , ohne ke mara kehta video ch jaankari he diti a kise na kise help hoju , Jao ja k reela rula dekho eh kam diya video tuhanu vadia ne laganiya

  • @atindersingh7571
    @atindersingh7571 Před 2 měsíci +2

    ਵੀਰੇ ਜਿਹੜੀਆ ਆਪਾਂ 3 ਦਿਨ ਝੋਨਾ ਬੋਰੀਆ ਥੱਲੇ ਰੱਖਦੇ
    ਇਹਨਾ ਦੀਆਂ ਤੁਈਆ ਜ਼ਿਆਦਾ ਨਿਕਲ ਜਾਦੀਆ
    ਤੇ 2 ਦਿਨ ਚ ਅੱਧੀਆ ਦੀਆ ਤੁ‌ਈਆ ਨਿਕਲ ਦੀਆ ਨਹੀ
    ਤੇ ਛਿੱਟਾ ਦਿੱਤੇ ਤੇ ਵੀ ਤੁ‌ਈਆ ਵੱਡੀਆ ਟੁੱਟ ਜਾਦੀਆ
    ਕ‌ਈ ਵਾਰ ਲਾਇਟ ਨਹੀ ਆਉਦੀ
    ਤੇ ਤੁ‌ਈਆ ਜਿਆਦਾ ਵੱਡੀਆ ਹੋ ਜਾਦੀਆ
    ਇਸ ਤੇ ਇੱਕ ਪੂਰੀ ਵੀਡੀਓ ਬਣਾਓ
    ਸਿਰਫ ਤੁਈਆ ਤੇ
    ਕਿ ਤੁਈ ਕਿੰਨੀ ਵੱਡੀ ਹੋਣੀ ਚਾਹੀਦੀ ਤੇ
    ਇੱਕ ਸਾਰ ਸਾਰੀਆ ਤੁਈਆ ਕਿਵੇਂ ਹੋਣ ❤❤

  • @harmandeep_525
    @harmandeep_525 Před 2 měsíci +1

    Good bro

  • @user-ck9ns5sb9j
    @user-ck9ns5sb9j Před 2 měsíci +1

    Loka nu juban marn de vadia jankari a hor video v pao y

  • @gurbhejsinghdhillon8756
    @gurbhejsinghdhillon8756 Před 2 měsíci +1

    ਛੁਟਾਲੇ ਵਾਲੀ ਪੈਲੀ ਵਿੱਚ ਪਨੀਰੀ ਬੀਜਦੇ ਨੂੰਹ 30ਸਾਲ ਹੋ ਗਏ ਬਹੁਤ ਵਧੀਆ ਹੁੰਦੀ 2 ਵੀਡੀਓ ਪਾ ਕੇ ਪਤਾ ਨਹੀਕ

  • @jarnailsingh5548
    @jarnailsingh5548 Před 2 měsíci +3

    Veer bhut sohni jaankari diti tuci,tuadi qualification ki a?

  • @kuldeepsinghpannu7467
    @kuldeepsinghpannu7467 Před 2 měsíci +2

    Veere peneri ta bahut ghtt pani lgda,

  • @karmjitsingh1769
    @karmjitsingh1769 Před 2 měsíci +3

    ਅੱਛਾ ਤੇਰੇ ਤੋ ਪਹਿਲਾ ਤਾ ਲੋ ਕਾ ਨੂੰ ਪਨੀਰੀ ਬੀਜਣੀ ਨਹੀ ਆਊਦੀ ਨਹੀ ਸੀ

  • @amanpreetsingh7736
    @amanpreetsingh7736 Před 2 měsíci +1

    Nabha kol kehda pind a y g apna

  • @ghaintjatt3732
    @ghaintjatt3732 Před 2 měsíci +1

    Bhaji 7301 ghar da beej rakhya oh beej laa skde paneeri lyi adi

  • @television3197
    @television3197 Před 2 měsíci +1

    Pr118 lga sakde aa veere? Te paneri kdo bijie.

  • @user-kx5ic9eb6p
    @user-kx5ic9eb6p Před 2 měsíci +1

    Pusa laga sakde a bro

  • @user-kx5ic9eb6p
    @user-kx5ic9eb6p Před 2 měsíci +1

    Pusa 44 lag sakda

    • @jhajjagriculture821
      @jhajjagriculture821  Před 2 měsíci

      hji veer lg skda , but je bajburi nhi higi
      ta na lgao , ght din wala johna lga lo

  • @gurwinderoffice3989
    @gurwinderoffice3989 Před 2 měsíci +2

    ਵੀਰ sava 7501 ਨਹੀਂ ਮਿਲਦੀ ki ਦਿਵਾ ਸਕਦੈ ਹੋ

    • @jhajjagriculture821
      @jhajjagriculture821  Před 2 měsíci +1

      🙏🏻🙏🏻 nhi veer

    • @bhangu2213
      @bhangu2213 Před 2 měsíci +1

      3300 ਨੂੰ ਜਿਨਾ ਮਰਜ਼ੀ

    • @gurwinderoffice3989
      @gurwinderoffice3989 Před 2 měsíci

      @@bhangu2213 msp ਤੇ 1716 ਨੂੰ ਦਵਾ ਫਿਰ ਮਨਾ

    • @bhangu2213
      @bhangu2213 Před 2 měsíci

      @@gurwinderoffice3989 🤣🤣 ਮੈ ਕਦੋ ਕਿਹਾ ਵੀਰ ਮੈਨੂੰ ਮੰਨ, ਮੈਨੂੰ ਵੀ ਦਵਾਈ ਜੇ ਤੈਨੂੰ ਮਿਲਿਆ msp te 2 ਥੈਲੇ

    • @gurwinderoffice3989
      @gurwinderoffice3989 Před 2 měsíci

      @@bhangu2213 ok