Video není dostupné.
Omlouváme se.

PR126 ਦਾ ਕਿਵੇਂ ਰਿਹਾ ਝਾੜ ਆਜੋ ਕਰਦੇ ਆ ਵੱਡੇ ਬਾਈ ਨਾਲ ਗੱਲ

Sdílet
Vložit
  • čas přidán 25. 10. 2023

Komentáře • 109

  • @aryansingh2824
    @aryansingh2824 Před 9 měsíci +5

    ਸਾਡੇ ਏਰੀਏ ਲੁਧਿਆਣਾ ਰਾਏਕੋਟ ਵੱਲ ਦੋ ਸਾਲ ਤੋਂ ਇਕ ਵਰਾਇਟੀ ਸਭ ਦੀ ਮਨ ਪਸੰਦ ਬਣ ਗਈ ਨਾਮ ਕਿਸੇ ਨੂੰ ਵੀ ਨਹੀਂ ਪਤਾ ਸਾਰੇ ਜੂਪੀ ਵਾਲੀ ਕਹਿੰਦੇ ਨੇ 26ਜਿਨਾ ਟਾਈਮ ਲੈਂਦੀ ਹੈ ਝਾੜ 34/35ਆਮ ਹੀ ਦਿੰਦੀ ਹੈ 26ਦੀ ਜਗ੍ਹਾ ਲੈ ਗਈ ਜੀ।

  • @jasvirbhangu8922
    @jasvirbhangu8922 Před 9 měsíci +8

    ਸ਼ੋਕੀ ਸਾਂਭ ਤੈਨੂੰ ਫੇਲ ਕਰਦੁ ਏ ਭਾਈ ਜਾਰ ਬੋਲਣ ਦਾ ਅੰਦਾਜ਼ ਬਹੁਤ ਵਧੀਆ

  • @maanpb13ala28
    @maanpb13ala28 Před 9 měsíci +9

    ਬਹੁਤ ਸੋਹਣਾ ਬੀਜ ਆ 35 ਕੁਵਿੰਟਲ ਝਾੜ ਆ ਐਵਰੇਜ ਇਸਦਾ

  • @amardeepsinghbhattikala189
    @amardeepsinghbhattikala189 Před 9 měsíci +3

    Gurmet bai ji nu sat shri akal bohat der badh darshan hoye

  • @RajinderSingh-xt1uc
    @RajinderSingh-xt1uc Před 9 měsíci

    ਬੁਹਤ ਵਧੀਆ ਸਲਾਹ ਦੇਣ ਲਈ ਧਨਵਾਦ ਜੀ

  • @chahalsaabchahalsaab685
    @chahalsaabchahalsaab685 Před 9 měsíci +8

    ਅੱਗ ਲਾਉਣ ਤੋ ਜਿਨੀ ਟਾਲ ਹੋ ਸਕਦੀ ਐ ਕਰਨੀ ਚਾਹੀਦੀ ਐ ਧੂੰਏ ਨਾਲ ਬਿਮਾਰੀਆਂ ਫੈਲਦੀਆਂ ਆਪਣੀ ਆਉਣ ਵਾਲੀ ਪੀੜੀ ਲਈ ਬਿਮਾਰੀਆਂ ਨੂੰ ਸੱਦਾ🙏🙏

  • @Navsandhu3922
    @Navsandhu3922 Před 9 měsíci +9

    Waheguru ji

  • @avtarsingh2638
    @avtarsingh2638 Před 9 měsíci +5

    ਝਾੜ ਬੋਹਤ ਸੋਹਣਾ y 26 da sadde 👍

  • @sarabjitkaur8997
    @sarabjitkaur8997 Před 9 měsíci +3

    ਵਧੀਆ ਵੀਡੀਓ ਔਰ ਮਿਸਿਜ

  • @gurwindersamra6392
    @gurwindersamra6392 Před 9 měsíci +1

    ਬਹੁਤ ਵਧੀਆ ਵੀਡੀਓ ਆ ਬਾਈ ਜੀ

  • @guribaran1105
    @guribaran1105 Před 9 měsíci +3

    Veere es var mosam da fark aa .. mosam thanda es var ta har vij da chad vadia

  • @user-th4tb7ch9l
    @user-th4tb7ch9l Před 9 měsíci +6

    ਬਿਲਕੁਲ ਸਹੀ ਗੱਲ ਆ ਬਾਈ ਜੀ

  • @gaggucheemasingh3130
    @gaggucheemasingh3130 Před 9 měsíci +3

    14 ਜੂਨ ਨੂੰ ਝੋਨਾ ਲਾਇਆ ਸੀ 14 ਅਕਤੂਬਰ ਨੂ ਵੱਡਿਆ 123 ਦਿਨਾ ਤੇ ਵੱਡਿਆ ਗਿਆ 37 ਕਵੰਟਲ ਨਿਕਲਿਆ ਪੂਸਾ 144
    8 ਕਨਾਲਾ ਆ ਕਿੱਲਾ ਜਿਲਾ ਪਟਿਆਲਾ
    ਕੲਈ ਕਹਿਣਗੇ ਕੇ ਪਹਿਲਾ ਕਿਉ ਲਾਇਆ
    ਤਾ ਦੱਸ ਦਾ ਕਿ ਏ ਸਿਰਫ ਇਕ ਕਿਲੇ ਤੇ ਤੁਜੱਰਬਾ ਕੀਤਾ ਸੀ

  • @indermohansingh3262
    @indermohansingh3262 Před 9 měsíci

    ❤❤❤❤ vadia jaankaari

  • @sarbansandhu5658
    @sarbansandhu5658 Před 9 měsíci +2

    Bahut vadia jankari dogar pusa ta pakda hi nahi ga

  • @HanjraFarm18
    @HanjraFarm18 Před 9 měsíci +2

    126 best a bhot sohni variety a water save bhot hunda

  • @nirmalsidhu5777
    @nirmalsidhu5777 Před 9 měsíci

    kabinne ta s.m la ka sepper sedder best chlda

  • @prabhbhullar2652
    @prabhbhullar2652 Před 9 měsíci

    meri pali cho mitti putti c 18 qunitel nikalya kille da

  • @satnammaan4115
    @satnammaan4115 Před 9 měsíci

    Yaar teje din ghte nal killa kiwe bhruga

  • @popysingh4417
    @popysingh4417 Před 9 měsíci

    J saare meeh pye to lon lag gye laber kitho milu y

  • @balbirgrewal4345
    @balbirgrewal4345 Před 9 měsíci

    26 to30 julay bech lai 30 october nu badia char34.5

  • @user-cf3du7qm3p
    @user-cf3du7qm3p Před 9 měsíci

    Bai ji bhut vadiya ji 126 95 mn da char Dida

  • @tractorfansallworld4771
    @tractorfansallworld4771 Před 9 měsíci +2

    38 quantal aea 20 july nu lae c

  • @Samsher-dx1zx
    @Samsher-dx1zx Před 9 měsíci +1

    Bai hanumangarh Ch 1800 bik da

  • @lakhveerkaur5670
    @lakhveerkaur5670 Před 9 měsíci +1

    97 ਬੋਰੀਆ ਦਾ ਹੋਈਆ ਵੀ ਪਿੰਡ ਹਮੀਦੀ ਜਿਲਾ ਬਰਨਾਲਾ

  • @babbudhillonfarm
    @babbudhillonfarm Před 9 měsíci

    ਬਾਈ ਜੀ ਸੁੱਕੇ ਖੇਤ ਵਿੱਚ ਯੂਰੀਆ ਖਾਦ ਪਾਈ ਕਿਉਂ ਝੋਨਾ ਲਾਉਣ ਤੋਂ ਪਹਿਲਾਂ

  • @sonusaran8503
    @sonusaran8503 Před 9 měsíci +5

    2019 ਤੋਂ pr 126 ਲਗਾ ਰਿਹਾ ਵੀਰ ਬਹੁਤ ਚੰਗੀ ਕਿਸਮ ਆ

  • @reshamsidhu1825
    @reshamsidhu1825 Před 9 měsíci +2

    Supreme 110 36 ➕ Resham poohli

  • @g0ramander408
    @g0ramander408 Před 9 měsíci

    368 v pura sirra bai

  • @palwindersinghgill2040
    @palwindersinghgill2040 Před 9 měsíci

    60 days te pr 126 ch 1 bag DAP pao y jhad 10 mn up

  • @dilveerpabdhar4754
    @dilveerpabdhar4754 Před 9 měsíci

    ਵਾਈ 26ਇੱਕ ਨੰਬਰ ਏ ਸਾਡੇ 7,20 ਕਿਲੋ ਵਿੱਘੇ ਦੀ ਜਾਣੀ ਕਿ 36 ਕੁਇੰਟਲ ਕਿੱਲੇ ਦੀ ਹੋਈ ਏ

  • @vikramsandhu1993
    @vikramsandhu1993 Před 9 měsíci +2

    126 ਦਾ ਬੀਜ 42 ਕੁਵਿੰਟਲ ਝਾੜ ਵਾ

  • @amardeepsinghbhattikala189
    @amardeepsinghbhattikala189 Před 9 měsíci +1

    😮

  • @honeysinghsingh96
    @honeysinghsingh96 Před 9 měsíci +1

    ❤❤❤

  • @paramjeetsidhu5652
    @paramjeetsidhu5652 Před 9 měsíci

    Pr 126 Barnala 80 bag ਝੋਨਾ y ਬਹੁਤ ਸੋਹਣਾ si koi kmi ni si

  • @bhupinderthabalthabal6312
    @bhupinderthabalthabal6312 Před 9 měsíci +2

    ਪੂਸਾ ਤਾ ਚਲੋ ਗਾ ਹਰਿਅਣਾ ਵਾਲੇ 50 ਰੁਪਏ ਤੇਜ ਲਏ ਰਹੇ ਹਨ

  • @TajinderSingh-jp8gf
    @TajinderSingh-jp8gf Před 9 měsíci +3

    ਵੀਰ ਮੈਨੂੰ ਇਕ ਨੀ ਪਤਾ ਲੱਗ ਦਾ ਜੱਟ ਖੇਤ ਵਿੱਚ ਅੱਗ ਲਾਉਦਾ ਕਹਿੰਦੇ ਪ੍ਰਦੂਸ਼ਣ ਹੁੰਦਾ. ਫੈਕਟਰੀ ਵਾਲੇ ਗੰਠਾ( ਗੰਡਾ) ਬਣਾ ਕੇ ਕਿਹੜਾ ਦਾਜ ਵਿਚ ਦਿੰਦੇ ਆ.ਉਹ ਵੀ ਅੱਗ ਹੀ ਲਗਦੇ ਆ

    • @SonuSandhu88
      @SonuSandhu88 Před 8 měsíci +1

      Sukki parali te gilli prali da fark hunda

  • @sukhrai4075
    @sukhrai4075 Před 9 měsíci +7

    ਅਸੀ।ਤਾ।ਛੰਟੇ।ਨਾਲ।ਬੀਜਦੇ।ਝੋਨਾ।10ਕਿੰਲੋ।ਦਾ।ਛੰਟਾ4ਸਾਲ।ਤੋ।ਝਾੜ।ਪੂਰਾ।

    • @jaskaransingh2582
      @jaskaransingh2582 Před 9 měsíci

      Veer ji kehri variety bejde jhone di nale mobile number send karyo

  • @BalkarSingh-hd3nt
    @BalkarSingh-hd3nt Před 9 měsíci +1

    ❤❤

  • @karanpreet5539
    @karanpreet5539 Před 9 měsíci

    Very nice

  • @SarbjitSingh-gc5om
    @SarbjitSingh-gc5om Před 9 měsíci

    39 kuwantel pr126 nikilaa

  • @Kehtibaadipyaar
    @Kehtibaadipyaar Před 9 měsíci

    ❤❤❤❤❤

  • @RonaldoCR-we8yt
    @RonaldoCR-we8yt Před 9 měsíci

    ਵੀਰ ਮੇਰਾ 5 august nu lgeya, ਬੱਲੇ ਬੱਲੇ ਕਰਵਾਊ

  • @SekhonBorawal
    @SekhonBorawal Před 9 měsíci +1

    ਪੰਜਾਬ ਸਰਕਾਰ ਇੱਕ ਗੱਲੌ ਤਾਂ ਚੰਗਾ ਹੀ ਕੀਤਾ ਬੰਦ ਕਰਕੇ , ਕੁੱਲ ਖ਼ਰਚਾ ਬੱਚਤ ਐ
    ਬਹੁਤ ਵਧੀਆ ਸੁਖਜਿੰਦਰ ਵੀਰ
    youtube.com/@SekhonBorawal?si=VYkkTvmZY-QuQ_lb

  • @RajpalSingh-bt7bf
    @RajpalSingh-bt7bf Před 9 měsíci

    SAI a bai ji

  • @gursewaksingh-ku5ul
    @gursewaksingh-ku5ul Před 9 měsíci +1

    Y26 layia c dukh tod giya sangrur lehragaga area

  • @sarbjeetkhosa9015
    @sarbjeetkhosa9015 Před 2 měsíci

    👍👍👌👌

  • @DavinderSingh-gu8rc
    @DavinderSingh-gu8rc Před 9 měsíci +35

    ਵੀਰ ਜੀ ਜੇ ਮੁਰਗੀ ਵੱਡਣੀ ਏ ਤਾਂ ਪੂਸਾ44,ਡੋਗਰ, ਪੀਲੀ ਪੂਸਾ ਲਾਓ ਜੇ ਅੰਡੇ ਖਾਣੇ ਨੇ ਤਾਂ ਪੀ ਆਰ 126

    • @sukhvirsidhu5895
      @sukhvirsidhu5895 Před 9 měsíci +8

      90 ਪਈ ਆ ਬਾਈ ਨਾਲੇ ਖਰਚਾ ਕੁੱਝ ਨਹੀਂ 26 ਬਹੁਤ ਵਧੀਆ ਹੈ।

    • @rajvirbrar631
      @rajvirbrar631 Před 9 měsíci +2

      ਬਹੁਤ ਵਧੀਆ ਲਿਖਿਆ ਬਾਈ ਨੇ

    • @rupindermaraharrupinder50
      @rupindermaraharrupinder50 Před 9 měsíci +3

      Jehra paani bachda vir ohda koi mull nahi

    • @SukhwinderSingh-tn2lf
      @SukhwinderSingh-tn2lf Před 9 měsíci +4

      ਜਵਾਕਾਂ ਨੂੰ ਛੱਡੀਂ ਨਾ ਪਾਣੀ ਪੀਣ ਨੂੰ ਪਿੱਛੇ

  • @navjotbrar2965
    @navjotbrar2965 Před 9 měsíci +2

    ❤❤❤❤

  • @MalkeetSingh-de4zj
    @MalkeetSingh-de4zj Před 9 měsíci

    ❤❤❤❤❤❤

  • @sarbjeetkhosa9015
    @sarbjeetkhosa9015 Před 9 měsíci +1

    🤗👍👌

  • @NisarAhmad-vi1rw
    @NisarAhmad-vi1rw Před 8 měsíci

    Beautiful🇵🇰🌹🌹🌹

  • @pindavale8969
    @pindavale8969 Před 9 měsíci +2

    22 ji 126 da 38 quantal 8 kanlya cho niklya Jalandhar area cha (bina kise gapp too )

  • @gurpreet3534
    @gurpreet3534 Před 9 měsíci

    ਜਿਨਾ ਖੇਤਾਂ ਵਿਚ ਮੀਹ ਪੀਣ ਤੇ ਪਾਣੀ ਇਕੱਠਾ ਹੁੰਦਾ ਉਥੇ 26 ਲੋਣ ਤੇ ਰਿਸ਼ਕ ਆ ਬਾਕੀ ਝੋਨੇ ਓਦੋ ਨੂੰ ਬੁਝਾ ਮਾਰ ਜਾਂਦੇ ਆ ਜਦੋਂ ਜਿਆਦਾ ਮੀਹ ਦਾ ਸਮਾਂ ਆਉਂਦਾ 131 vi ਵਧੀਆ 34 quantal ਝਾੜ ਰਿਹਾ

  • @kalasingh1362
    @kalasingh1362 Před 9 měsíci

    ਕੋਈ ਨਾ ਅੱਗਲੀ ਵਾਰ ਦੇਖੀ ਆ 60/70ਬੂਰੀਆ ਦਾ ‌‌ਹੋਈ ਰਹੇ ਜਾਣਾ

  • @arshanvirk4821
    @arshanvirk4821 Před 3 měsíci

    Ik ghante vich tu kille jhone nu kive pani la de ga

  • @mamtataneja9855
    @mamtataneja9855 Před 9 dny

    31 te 26 dono lay

  • @user-di6kj9rd4r
    @user-di6kj9rd4r Před 9 měsíci +2

    Gap

  • @devkamboj5359
    @devkamboj5359 Před 9 měsíci +1

    Fazilka koi pushada nhi

  • @parmdeol9493
    @parmdeol9493 Před 9 měsíci +2

    PR 126 35-35.5 di average paa reha is vr ...sirf ik spray kiti sundi ali

    • @indermaan8750
      @indermaan8750 Před 6 měsíci

      Kine din te kiti c sundi di spray bai

    • @parmdeol9493
      @parmdeol9493 Před 6 měsíci

      @@indermaan8750 y appa bhagole ch aon toh pehla krdea

  • @RajpalSingh-bt7bf
    @RajpalSingh-bt7bf Před 9 měsíci +1

    31 and a bai

  • @netarpalsinghchoudhary9308
    @netarpalsinghchoudhary9308 Před 9 měsíci +2

    Haryana ch 1 vi dariya/river heni othe Pussa hi lagdi a, Punjab ch 3 dariya ne- pani vi jyada a te 26 da jadh real 30-32 quental a ohi khet ch Pussa 34-35 quental nikldi a bs 1 saprey vadh hundi a 1000 rs di, Pussa lagni chahidi a nahi ta shote kisana da bahut Nuksan hou

    • @jaspalsidhu6614
      @jaspalsidhu6614 Před 9 měsíci +4

      Jhad vadh ghat kudrat di den aa bai eh jruri ni v pusha har saal 34-35 quintel nikle te 26 30-32 nikle , pusha 30-32 v reh skda te 26 34-35 v nikle skda , farmers nu v pani di bacht krn ch dhyan dena chahida , j pani hoi na rha fr kehdi pusha laggu ethe fr v nrme hoi bijnge

    • @netarpalsinghchoudhary9308
      @netarpalsinghchoudhary9308 Před 9 měsíci +1

      @@jaspalsidhu6614 on average Pussa jyada nikldi a bai, nale march April ch makki ny roj motra chaldiya ne fer ta onu vi band kar den, shote kisana ne keda aalu laune a 26 vadke, ona nu jhadh vadh chahida a, oda hall dase govt.

    • @jaspalsidhu6614
      @jaspalsidhu6614 Před 9 měsíci

      @@netarpalsinghchoudhary9308 bai kanak diya vrietys bahut vadia aa rhia ne jehde farmers ne aallu ni laune oh kanak di ageti bijai krke ohi 3-4 quintel vadh jhad le skde ne , jime DBW 327 & PBW 826 di bijai 20 oct to start kr skde aa vadh jhad lain lai

  • @gurtejsingh8367
    @gurtejsingh8367 Před 9 měsíci

    Good 👍👍👍👍👍 Gurtej Singh Dhaliwal Lopon Moga

  • @sonygill6834
    @sonygill6834 Před 9 měsíci

    Kine..pase ..dite .he .sarkar..ne

  • @kiranpandherb.3744
    @kiranpandherb.3744 Před 9 měsíci +2

    ਬਾਈ 126 ਦਾ ਝਾੜ ਸਾਡੇ ਏਰੀਏ ਵਿੱਚ 32 ਤੋ 35 ਕੁਇੰਟਲ ਰਿਹਾ ਬਹੁਤ ਵਧੀਆ 131 ਵੀ ਸਾਡੇ ਪਿੰਡ ਲਾਈ ਸੀ ਉਸ ਦਾ ਵੀ ਝਾੜ ਵਧੀਆ ਰਿਹਾ

  • @kalasingh1362
    @kalasingh1362 Před 9 měsíci

    ਤੇਰੇ ਕੋਲ ਤਾਂ ਬਾਈ ਵੱਡਾ ਟਰੈਕਟਰ ਆ ਗਿਆ ਕਰਕੇ ਅੱਗ ਦੀ ਗੱਲ ਕਰਦਾ

  • @SatnamsinghMann-zx7qf
    @SatnamsinghMann-zx7qf Před 9 měsíci +2

    126 laya veera 95 bag nikla

  • @user-mz5xk3tg3q
    @user-mz5xk3tg3q Před 9 měsíci +2

    Chsni

  • @makhansingh3002
    @makhansingh3002 Před 9 měsíci +2

    ਬਾਈ ਮੇਰਾ ਝੋਨਾ 100ਗੱਟਾ ਕਿੱਲੇ ਦਾ ਤੁਲਿਆ ਹਾਈਬ੍ਰਿਡ

  • @RajinderSingh-bd8kr
    @RajinderSingh-bd8kr Před 9 měsíci

    ਵੀਰ ਜੀ 126 ਦਾ ਝਾੜ 36 ਕੁਇੰਟਲ ਆਇਆ ਹੈ ਏਰੀਆ ਖਮਾਣੋ 105 ਦਿਨ ਲਏ ਨੋ

  • @satnammaan4115
    @satnammaan4115 Před 9 měsíci

    Jhona kon to baad roj hi lona penda

  • @gurpreetbrar8136
    @gurpreetbrar8136 Před 9 měsíci +1

    105 da 126 da bot ਝਾੜ aaa

  • @user-sq3wp3nj6m
    @user-sq3wp3nj6m Před 9 měsíci +2

    Gap aa Bai ji

  • @jashandeepaujla5448
    @jashandeepaujla5448 Před 9 měsíci

    Very good

  • @jagrajsingh1256
    @jagrajsingh1256 Před 9 měsíci

    Pr,126,1kille,cho,90gatte

  • @user-zk4md2bm9q
    @user-zk4md2bm9q Před 9 měsíci

    Bhai sabb jahddd ni dsyea kinna hoea 15 mint video dekhi java bekaf

  • @kulverhayer6143
    @kulverhayer6143 Před 9 měsíci +1

    ਪੀ.ਆਰ 126 73 ਗਟੇ

  • @ManbirMaan1980
    @ManbirMaan1980 Před 9 měsíci +1

    ਮੈਂ 126 ਵੱਟਾਂ ਉਪਰ ਲਾਉਨਾ ਹੁੰਨਾ ਬਿਨਾਂ ਕੱਦੂ ਕੀਤੇ 100 ਗੱਟਾ ਨਿੱਕਲਦਾ ਅਜੀਤਵਾਲ ਮੇਰਾ ਪਿੰਡ ਆ ਖੇਤ ਤੇ ਮੰਡੀ ਦੀ ਪਰਚੀ ਜਦੋਂ ਮਰਜੀ ਆਕੇ ਦੇਖੋ

    • @indermaan8750
      @indermaan8750 Před 6 měsíci

      Kine din di pnerri lyone o .......gndh kiwe control krde o bai

    • @jodgaming7951
      @jodgaming7951 Před 2 měsíci

      Ki rate vikya

  • @baljindersingh7828
    @baljindersingh7828 Před 9 měsíci

    28 kwatal khet

  • @gurpreetsingh0205
    @gurpreetsingh0205 Před 9 měsíci

    101 booriaa

  • @harmanlail7733
    @harmanlail7733 Před 9 měsíci

    Per 126 do ka kela bada 189 gata nekla 5.6 sal ho ga loda nu

  • @baljindersingh7828
    @baljindersingh7828 Před 9 měsíci +1

    Bake pata ne

  • @vinoddhimandhiman1724
    @vinoddhimandhiman1724 Před 9 měsíci +1

    PR126 chutiya verity h j mere 30 qtl Nikli h 01 no Pani 4 Kate urya 40 kg dap 25 kg potash 7 kg cartap ek spread 13 0 45 ka fir b 30 qntl nikli

  • @BalkarSingh-hd3nt
    @BalkarSingh-hd3nt Před 9 měsíci

    ❤❤❤

  • @BhupinderSinghBadesha
    @BhupinderSinghBadesha Před 9 měsíci

    ❤❤

  • @nikkatailor5991
    @nikkatailor5991 Před 9 měsíci +2

    ❤❤