Prime Time (1707) || MP ਅੰਮ੍ਰਿਤਪਾਲ ਸਿੰਘ ਨੂੰ ਵੱਡੀ ਰਾਹਤ, ਵੱਡਾ ਖੁਲਾਸਾ, ਖ਼ਤਮ ਹੋ ਜਾਣਗੇ ਆਹ ਪਿੰਡ?

Sdílet
Vložit
  • čas přidán 9. 09. 2024
  • #primeasiatv #PrimeTime #navjeet #latestnews #breakingnews #punjabsarkar #amritpalsingh
    Prime Time (1707) || MP ਅੰਮ੍ਰਿਤਪਾਲ ਸਿੰਘ ਨੂੰ ਵੱਡੀ ਰਾਹਤ,
    ਖਿਡਾਰੀਆਂ ਨਾਲ ਵੱਡਾ ਧੋਖਾ,ਵਿਤਕਰਾ ਕਿਉਂ,
    ਵੱਡਾ ਖੁਲਾਸਾ, ਖ਼ਤਮ ਹੋ ਜਾਣਗੇ ਆਹ ਪਿੰਡ?
    Subscribe To Prime Asia TV Canada :- goo.gl/TYnf9u
    24 hours Local Punjabi Channel
    NOW AVAILABLE ON SATELLITE IN INDIA - JIO FIBER #2006
    Available in CANADA
    TELUS #2364 (Only Indian Channel in Basic Digital...FREE)
    Bell Satellite #685
    Bell Fiber TV #677
    Rogers #935
    ******************
    Available Worldwide on
    All Smart TV (Samsung , LG ,TCL , Apple TV , ROKU TV , Android TV)
    CZcams: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV
    Contact : +1-877-825-1314
    Content Copyright @ Prime Asia TV

Komentáře • 15

  • @deepbrar.
    @deepbrar. Před měsícem +14

    ਜਿੱਤਿਆ ਪੰਜਾਬ ਹੈ ਭਾਵੇਂ ਚੜ੍ਹਦਾ ਪੰਜਾਬ ਹੈ ਤੇ
    *ਭਾਵੇਂ ਲਹਿੰਦਾ ਪੰਜਾਬ ਜ਼ਿੰਦਾਬਾਦ ਪੰਜਾਬ*
    ਸੋਨਾ, ਚਾਂਦੀ ਤੇ ਕਾਂਸੀ ਸਭ ਕੁਝ ਜਿੱਤਿਆ ਪੰਜਾਬ ❤️❤️❤️

  • @deepbrar.
    @deepbrar. Před měsícem +11

    ਉਮਰ ਨਾਲ ਸਨਮਾਨ ਜ਼ਰੂਰ ਮਿਲਦਾ ਹੈ ਜੀ ਪਰ
    *ਆਦਰ ਤਾਂ ਤੁਹਾਡੇ ਵਿਹਾਰ ਨਾਲ ਹੀ ਮਿਲਦਾ ਹੈ*

  • @deepbrar.
    @deepbrar. Před měsícem +7

    ਉਹ ਇਸ਼ਕ ਹੀ ਕੀ ਜਿਹੜਾ ਕਿਸੇ ਦੀ ਸੂਰਤ ਨਾਲ ਹੋਵੇ
    *ਮਜ਼ਾ ਤਾਂ, ਤਾਂ ਹੈ ਜੇ ਕਿਸੇ ਦੇ ਵਿਚਾਰਾਂ ਨਾਲ ਹੋਵੇ*

  • @daljitsingh8044
    @daljitsingh8044 Před měsícem +3

    ਜੇ ਕਰ ਕਿਸੇ ਵਿਅਕਤੀ ਨੂੰ ਦੋਸ ਲਗਾ ਕੇ ਜੇਲਾਂ ਵਿੱਚ ਸੁਟਿਆ ਜਾਂਦਾ ਹੈ। ਜੇ ਕਰ ਚਾਰ ਮਹੀਨੇ ਅੰਦਰ ਦੋਸ ਨਹੀਂ ਸਾਬਤ ਹੰਦੇ ਤਾਂ ਪੂਰਨ ਤੌਰ ਤੇ ਬਰੀ ਕਰਨਾ ਚਾਹੀਦਾ ਹੈ। ਜਾਣ ਬੁੱਝ ਕੇ ਟਰਕਾਲੋਜੀ ਨਾਲ ਹਿਰਾਸਤ ਵਿੱਚ ਰੱਖਣਾ ਜਿਆਦਤੀ ਹੈ।

  • @deepbrar.
    @deepbrar. Před měsícem +9

    ਅਗਰ ਤੁਹਾਡੇ ਹਿੱਸੇ ਚ ਸੰਗਰਸ਼ ਹੈ ਤਾਂ
    *ਤੁਹਾਡੇ ਹਿੱਸੇ ਚ ਜਿੱਤ ਵੀ ਆਵੱਸ਼ ਹੋਵੇਗੀ*

  • @JagtarSinghSidhu
    @JagtarSinghSidhu Před měsícem +4

    ਪ੍ਰਾਈਮ ਏਸ਼ੀਆ ਦੀ ਸਮੁੱਚੀ ਟੀਮ ਨੂੰ ਸਤਿ ਸ੍ਰੀ ਆਕਾਲ।

  • @HardeepSingh-jy2ln
    @HardeepSingh-jy2ln Před měsícem +3

    ਲਾਰੈਂਸ ਬਿਸ਼ਨੋਈ ਦੀ ਪੰਜਾਬ ਦੇ ਖਰੜ ਵਿਖੇ ਇੰਟਰਵਿਊ ਆਲਾ ਮਸਲਾ ਬੇਹੱਦ ਗੰਭੀਰ ਹੈ ਵੱਡੇ ਬੰਦਿਆਂ ਨੂੰ ਬਚਾਉਣ ਖਾਤਰ ਪੁਲਿਸ ਆਪਣੇ ਸਿਰ ਜ਼ਿਮੇਵਾਰੀ ਲੈਣ ਦੀ ਕੋਸ਼ਿਸ਼ ਕਰ ਰਹੀ ਹੈ ਇਹ ਮਸਲਾ ਬੇਅਦਬੀ ਤੇ ਗੋਲੀ ਕਾਂਡ ਵਾਂਗ ਸੁਖਬੀਰ ਬਾਦਲ ਦੀ ਤਰ੍ਹਾਂ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਨੂੰ ਵੀ ਲੈ ਡੁੱਬੇਗਾ। ਡੇਢ ਸਾਲ ਮੁੱਖ ਮੰਤਰੀ ਦੁਆਰਾ ਇੰਟਰਵਿਊ ਵਾਲਾ ਸੱਚ ਦੱਬਣਾ, ਮਾਨਸਾ ਦੀ ਲੋਕ ਮਿਲਣੀ ਦੌਰਾਨ ਸਿੱਧੂ ਮੂਸੇ ਵਾਲੇ ਦੇ ਪਰਿਵਾਰ ਨੂੰ ਨਾ ਮਿਲਣਾ ਉਨ੍ਹਾਂ ਦੀ ਖੱਜਲ-ਖੁਆਰੀ ਕਰਾਉਣੀ, ਪੰਜਾਬ ਸਰਕਾਰ ਵੱਲੋਂ ਦੋ ਸਾਲ ਤੱਕ ਕੇਸ ਦੀ ਚਾਰਜਸ਼ੀਟ ਖਰਾਬ ਕਰਨਾ, ਲਗਾਤਾਰ ਦੋ ਵਾਰ ਪੰਜਾਬ ਦੀ ਹੀ CIA ਏਜੰਸੀ ਦਾ ਮੂਸੇਆਲਾ ਕਤਲਕਾਂਡ ਵਿਚ ਨਾਂ ਜੁੜਨਾ ਇੱਕ ਬਹੁਤ ਵੱਡਾ ਸਵਾਲ?? ਵਾਰਦਾਤ ਮੌਕੇ ਨਾਕਾਬੰਦੀ ਨਾ ਕਰਨੀ, ਹਾਲੇ ਤੱਕ ਹਥਿਆਰਾਂ ਦਾ ਨਾਂ ਲੱਭਣਾ, ਦਿੱਲੀ ਸੈੱਲ ਦੁਆਰਾ ਪੰਜਾਬ ਨੂੰ ਅਲਰਟ ਕਰਨ ਤੇ ਵੀ ਸਕਿਊਰਿਟੀ ਘਟਾਉਣੀ ਤੇ ਲੀਕ ਕਰਨੀ, ਲਾਰੈਂਸ ਗੈਂਗ ਤੇ ਕਾਰਵਾਈ ਨਾ ਕਰਨਾ, ਦੋ ਸਾਲ ਕਤਲ ਦੇ ਸਬੂਤ ਮਿਟਾਉਂਦੇ ਹੋਏ ਕਾਨੂੰਨ ਨਾਲ ਲੁਕਣ-ਮੀਟੀ ਦਾ ਖੇਡ ਖੇਡਣਾ, ਮੂਸੇ ਦੇ ਪਰਿਵਾਰ ਨੂੰ ਠਿੱਠ ਤੇ ਟਾਰਗੇਟ ਕਰਨਾ, ਬੱਚਾ ਹੋਣ ਤੇ ਵੀ ਇਨਕੁਆਰੀ ਕਰਨੀ, ਪੁੱਛਗਿੱਛ ਦੌਰਾਨ ਸ਼ੱਕੀ ਕਲਾਕਾਰਾਂ ਨੂੰ ਚਾਹਾਂ ਪਿਲਾਕੇ ਮੋੜਨਾ,ਬੜਾ ਕੁਝ ਹੋਇਆ ਤੇ ਅਖੀਰ ਕੋਰਟ ਦੁਆਰਾ ਸੱਚ ਜੱਗ ਜ਼ਾਹਰ ਕਰ ਦੇਣਾ ਮੁੱਖ ਮੰਤਰੀ ਦੇ ਕਿਰਦਾਰ ਨੂੰ ਕਟਹਿਰੇ ਵਿੱਚ ਖੜਾ ਕਰਦਾ ਹੈ। ਭਵਿੱਖ ਚ ਮੌਜੂਦਾ ਸਰਕਾਰ ਨੂੰ ਅਕਾਲੀ ਸਰਕਾਰ ਦੀ ਤਰ੍ਹਾਂ ਹੀ ਸੱਤਾ ਦੇ ਨੁਕਸਾਨ ਭਾਰੀ ਕੀਮਤ ਚੁਕਾਉਣੀ ਪਵੇਗੀ। ਬੇਅਦਬੀ ਤੇ ਗੋਲੀ ਕਾਂਡ ਦੀ ਤਰ੍ਹਾਂ ਇਹ ਕੇਸ ਵੀ ਮੌਜੂਦਾ ਸਰਕਾਰ ਦੇ ਕਫ਼ਨ ਦਾ ਕਿੱਲ ਬਣੇਗਾ।

  • @lachhmansingh5933
    @lachhmansingh5933 Před měsícem +1

    Navjeet ji ss akal ji

  • @jarnailsingh9949
    @jarnailsingh9949 Před měsícem +1

    258th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤

  • @gurtarnsidhu4654
    @gurtarnsidhu4654 Před měsícem +4

    About whole Badal Akalidal, it’s Jathedar and whole Sharomani Committee:
    It is unnecessary wasting of precious time to talk upon such useless matters. All are equally historical criminals many times more than Masa Ranger. Can it be forgiven? Jsthrfsrs are also equal participants in this united crime more than Massa Ranger. They should be rejected unitedly, all are more criminal than crimes of previous Mughal Kings.

  • @dhaliwaldaljit9375
    @dhaliwaldaljit9375 Před měsícem

    ਪੇਸ਼ਕਸ਼ ਕਾਬਿਲੇ ਤਾਰੀਫ ਐ ਜੀ।

  • @vikramsingh-fx4hd
    @vikramsingh-fx4hd Před 29 dny

    ਪੇਸ਼ਕਾਰੀ
    Ash tak ਬਣਨੇ ਕੀ

  • @r.p.singhpal4325
    @r.p.singhpal4325 Před měsícem

    Well done, Indian Hockey 🏒 team.

  • @JagmeetSingh-sk9kl
    @JagmeetSingh-sk9kl Před měsícem +1

    Hi Don Brother 👋🏻 Navjeet 😍

  • @Dhaliwalmanilegendfan
    @Dhaliwalmanilegendfan Před měsícem

    ਬਾਈ ਨਵਦੀਪ ਇਹ ਪ੍ਰਾਇਮ ਏਸ਼ੀਆ ਦੇ ਚੈਨਲ ਵਾਲਿਆ ਚੋ ਸਿਰਫ ਤੂੰ ਜਾ ਟਹਿਣਾ ਬਾਈ ਤੁਸੀ ਹੀ ਹਿੱਕ ਠੋਕ ਕੇ ਸੱਚ ਦਾ ਸਾਥ ਦਿੰਦੇ ਹੋ ਤੇ ਲੋਕਾ ਲਈ ਸਰਕਾਰ ਦਾ ਸ਼ਰੇਆਮ ਵਿਰੋਧ ਪੂਰੇ ਹਿਰਖੀ ਬੋਲਾ ਨਾਲ ਕਰਦੇ ਹੋ ਨਹੀ ਬਾਕੀ ਤਾਂ ਤੁਹਾਡੇ ਇਸ ਚੈਨਲ ਦੇ ਸਾਰੇ ਪੱਤਰਕਾਰ ਸਰਕਾਰ ਦੇ ਚਾਟੂਕਾਰ ਹੀ ਜਿਆਦਾ ਨੇ ਜਾ ਫਿਰ ਮੌਕਾ ਵੇਖ ਕੇ ਗੱਲ ਕਰਦੇ ਨੇ ਵੀਰ ਆਪਣੀ ਇਮਾਨਦਾਰੀ ਤੇ ਪੱਤਰਕਾਰੀ ਇਸੇ ਤਰਾ ਲੋਕਾ ਪੱਖੀ ਰੱਖੀ ਆਹ ਬਾਠ ਜਾ ਸੰਧਾਵਾਲੀਆ ਵਾਗ ਚਾਟੂਕਾਰ ਨਾ ਬਣੀ ਲੋਕ ਤੈਨੂੰ ਕਿਸੇ ਵੀ ਚੈਨਲ ਤੇ ਪਸੰਦ ਕਰਨਗੇ ਵੀਰਾ