ਏਕੜ ਚੋਂ 33 ਕਵਿੰਟਲ ਕਣਕ ! एक एकड़ खेत से गेहूं का 33 क्विंटल से ज्यादा उत्पादन लेने वाला पंजाबी किसान

Sdílet
Vložit
  • čas přidán 19. 05. 2024
  • एक एकड़ खेत से गेहूं का 33 क्विंटल से ज्यादा उत्पादन लेने वाला पंजाबी!
    #piticlive #spmediapunjab #dbw327 #devindersinghchanaarthalinterview #dbw327_devinderchanaarthalinterview #wheatyield33quintal@acre #devinderchanaarthalinterview_piticluve_spmediapunjab

Komentáře • 70

  • @sakinderboparai3046

    ਕਣਕ ਦੀ ਬੱਲੀ ਹੀ। ਦੱਸਦੀ ਹੈ। ਬਹੁਤ ਮੋਟੀ ਹੈ। ਵੀਰ ਨੇ ਜੋ ਤੱਤਾਂ ਦੀ ਸਪਰੇਅ ਕੀਤੀ ਹੈ। ਉਸਦਾ ਕਮਾਲ ਹੈ।ਆਮ ਤੌਰ ਤੇ ਆਪਾਂ ਡਾਈ। ਯੂਰੀਆ ਖਾਦ ਪਾਉਂਦੇ ਹਾਂ।

  • @HarjinderSingh-dw8et

    ਵੀਰ ਸਾਡੇ ਤਾ 17 ਕੁਇੰਟਲ ਨਿਕਲੀ ਆ ।ਰੱਬ ਦੀ ਕਰੋਪੀ ਹੋ ਗਈ ਸੀ । ਮੀਂਹ ਤੇ ਗੜ੍ਹੇਮਾਰੀ ਨੇ ਬਹੁਤ ਕੇਰ ਦਿੱਤੀ ਸੀ ।

  • @gurindersingh1031

    ਬਿਲ ਕੁਲ ਠੀਕ ਵੀਰ

  • @PremSingh-zt5bx

    V.Good Massage ❤

  • @user-vn7nv2sx2k

    37 ,kwantal ਸਾਡੀ ਨਿਕਲੀ ੲੇ ਅਸੀ ਕਿਸੇ ਨੂੰ ਦਁਸਦੇ ਨਹੀ

  • @harjitsinghgill5068

    Good information virk sabb

  • @harrapacivilization2779

    ਮੈ 327 ਬੀਜੀ ਸੀ । 23 ਕੁਇੰਟਲ ਨਿਕਲੀ । ਦੋ ਥੈਲੇ ਡੀ ਏ ਪੀ ਸਾਢੇ ਤਿੰਨ ਥੈਲੇ ਯੂਰੀਆ । ਇਕ ਸਪਰੇਅ ਮੈਗਨੀਸ਼ੀਅਮ ਮੈਗਨੀਜ਼ ਦੀ ਕੀਤੀ । ਇਕ ਜਿੰਕ ਲੋਹਾ ਤੇ ਕਲੀ ਦੇ ਪਾਣੀ ਦੀ ਕੀਤੀ । ਨਦੀਨ ਲਈ ਅਵਕੀਰਾ ਕੀਤੀ ਹੋਈ ਸੀ । 55 ਕੁ ਦਿਨ ਤੇ ਲਿਹੋਸਿਨ ਕੀਤੀ । ਨਿਸਾਰੇ ਦੇ ਨੇੜੇ ਬੌਰੋਨ ਤੇ 052 ਕੀਤੀ । ਚਾਰ ਦਿਨ ਬਾਅਦ ਟਿਲਟ ਨਾਲ 13 0 45 ਕੀਤੀ । ਮੈਂ ਫਤਿਹਗੜ੍ਹ ਸਾਹਿਬ ਜਿਲੇ ਤੋਂ ਹਾਂ

  • @user-xx9zq2og1i

    Congratulations veer ji

  • @user-ub4yg3fc8e

    Very good Vedeo ❤🎉❤

  • @DavinderSinghSidhu60

    Very nice Chotte Veer Ji ❤️❤️🌹🌹👍👍🙏🙏

  • @jasbirpalsingh8910

    Waheguru ji good job

  • @user-mf4hj6dt8g

    Nic ji best' of luck ji welcome ji

  • @ramindersinghsandhu5852

    Very good . Ajj mai bai nu mil k aaya

  • @ujjagarsinghrai5038

    ❤❤❤❤

  • @punjabilivekustihub

    Good💯💯💯💯💯💯💯💯💯💯💯💯 pl s

  • @punjabilivekustihub

    Good💯💯💯💯💯💯💯 pl s

  • @hakamsingh6861

    ਪਟਸ ਇਹ ਤਾਂ ਪੁਂਛ ਲੳ ਇਸ ਕਣਕ ਦਾ ਆਟਾ ਖਾਣ ਨੂੰ ਕਿਹੌ ਜਿਹਾ ਹੈ? ਐਮ ਪੀ ਦੀਕਣਕ ਦੇ ਆਟੇ ਵਰਗਾ ਹੈ?