ਇੱਟਾਂ ਵਾਲੇ ਬਾਬੇ ਨੂੰ ਮੱਥਾ ਟੇਕਣ ਵਾਲੇ ਲੋਕ! | Bhai Sarbjit Singh Dhunda | Tegh TV & Radio 2024

Sdílet
Vložit
  • čas přidán 5. 09. 2024
  • ਇੱਟਾਂ ਵਾਲੇ ਬਾਬੇ ਨੂੰ ਮੱਥਾ ਟੇਕਣ ਵਾਲੇ ਲੋਕ! | Bhai Sarbjit Singh Dhunda | Tegh TV & Radio 2024
    Tegh TV & Radio
    Email: tvtegh@gmail.com
    9780535410, 9855598851

Komentáře • 81

  • @BalkarSingh-ko2qy
    @BalkarSingh-ko2qy Před 2 měsíci +22

    ਭਾਈ ਸਰਬਜੀਤ ਸਿੰਘ ਧੂੰਦਾ ਸਾਹਿਬ ਜੀ ਆਪ ਜੀ ਸੱਚ ਬੋਲਣ ਦੀ ਹਿੰਮਤ ਰੱਖਦੇ ਹੋ ਸਾਡੇ ਕਈ ਅੰਮ੍ਰਿਤ ਧਾਰੀ ਵੀ ਪੀਰਾ ਦੇ ਡੇਰੇ ਤੇ ਜਾਂਦੇ ਹਨ ਏਕ ਐਸਾ ਸਿੰਘ ਮੈਨੂੰ ਮਿਲਿਆ ਤੇ ਆਖਣ ਲੱਗਾ ਕਿ ਮੈਂ ਗੁਰੂ ਜੀ ਅੰਮ੍ਰਤ ਪਨ ਕੀਤਾ ਕੀ ਮੈ ਸਵਾ ਮਹੀਨਾ ਕੀਤੇ ਜਾ ਨਹੀਂ ਸਕਦਾ ਮੇ ਕਿਹਾ ਗੁਰੂ ਜੀ ਸਾਨੂੰ ਏਨਾ ਭੁਲੇਖਿਆਂ ਵਿੱਚੋ ਬਾਹਰ ਕੱਢਿਆ ਹੈ ਜੀ

    • @inderjeetsam6567
      @inderjeetsam6567 Před měsícem +1

      ਕਿ ਗੁਰਬਾਣੀ ਭੂਤ ਪ੍ਰੇਤਾਂ ਦੀ ਗੱਲ ਨਹੀਂ ਕਰਦੀ

  • @balkarsingh5594
    @balkarsingh5594 Před 2 měsíci +8

    ਜਿੰਨੇਂ ਵੀ ਬਾਬੇ ਨੇ ਬੇਸ਼ੱਕ ਉਹ ਇਟਾਂ ਵਾਲੇ, ਜਾਂ ਕੰਬਲਾਂ ਵਾਲੇ ਜਾਂ ਪ੍ਰਚਾਰਕ ਹੈ ਮਤਲਬ ਕੀ ਕੋਈ ਵੀ ਬਾਬਾ ਹੈ ਮਕਸਦ ਸਾਰਿਆਂ ਦਾ ਇੱਕ ਉਹ ਹੈ ਮਾਇਆ ਇਕੱਠੀ ਕਰਨੀ

  • @SukhpalSingh-ze4tp
    @SukhpalSingh-ze4tp Před 3 měsíci +9

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🏻

  • @preetVirk-vs5vu
    @preetVirk-vs5vu Před 9 dny

    🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🌹🌹

  • @luckymehra5313
    @luckymehra5313 Před měsícem +3

    shi gal a

  • @Ramanjot-creativity
    @Ramanjot-creativity Před měsícem +2

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏

  • @sukhrajsingh5473
    @sukhrajsingh5473 Před 27 dny +1

    ਭਾਈ ਸਰਬਜੀਤ ਸਿੰਘ ਧੂੰਦਾ ਬਿਲਕੁਲ ਸੱਚ

  • @PartapSingh-em4eg
    @PartapSingh-em4eg Před 2 měsíci +3

    ਬ।ਬ। ਜੀ ਸਹੀ ਗੰਲ ਵ।ਹਿਗੂਰੂ ਜੀ

  • @user-si8fc2xp2d
    @user-si8fc2xp2d Před 2 měsíci +2

    ਵਾਹਿਗੁਰੂ ਜੀ

  • @CharanSingh-xq9ep
    @CharanSingh-xq9ep Před 2 měsíci +4

    Waheguru ji

  • @VipanKumar-zn6ee
    @VipanKumar-zn6ee Před 2 měsíci +2

    Waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @ManjeetKaur-kw3dw
    @ManjeetKaur-kw3dw Před 2 měsíci +3

    Waheguru❤❤❤❤❤ji

  • @Cricketpunjabicomentry
    @Cricketpunjabicomentry Před měsícem +2

    पड़ पड़ थाके शांत ना आये, बिन सतगुर कोई नाम ना पाए 🙏

  • @jasvirmalhi3621
    @jasvirmalhi3621 Před 2 měsíci +2

    Bilkul sahi kaha ji

  • @HotelKumar-lg5nf
    @HotelKumar-lg5nf Před 2 měsíci +2

    waheguru ji

  • @GautamPunjab
    @GautamPunjab Před měsícem +3

    Good khalsa ji punjab ch sikh hi sab to jyada kabra te jaande aa.

  • @amarjitsinghdhillon
    @amarjitsinghdhillon Před 3 měsíci +6

    "ਸਿਆਣਾ ਕੌਣ?"
    ਕੇਰਾਂ ਜਿਮੀਦਾਰ ਪਰਿਵਾਰ ਦਾ ਮੁੰਡਾ ਨਵਾਂ-ਨਵਾਂ ਸ਼ਰਾਬ ਪੀਣ ਲੱਗਿਆ।
    ਘਰੇ ਹੀ ਕੱਢ ਲਿਆ ਕਰੇ ਘਰੇ ਹੀ ਪੀ ਲਿਆ ਕਰੇ
    ਸਾਰੇ ਟੱਬਰ ਨੂੰ ਫਿਕਰ ਪਿਆ ਫਿਰੇ ਬਈ ਏਦਾਂ ਤਾਂ ਮੁੰਡੇ ਨੂੰ ਕਿਸੇ ਨੇ ਰਿਸ਼ਤਾ ਨੀ ਕਰਨਾ !
    ਗਵਾਂਢ ਕਿਸੇ ਬੁੜ੍ਹੀ ਨੇ ਕਿਸੇ ਸਿਆਣੇ ਦੀ ਦੱਸ ਪਾਤੀ, ਮਾਈ ਮਰਦੀ ਕੀ ਨਾ ਕਰਦੀ, ਸਿਆਣੇ ਨੂੰ ਲਿਆਂਦਾ ਉੱਧਰ ਮੁੰਡਾ ਪਿਛਲੇ ਕੋਠੇ ਸ਼ਰਾਬ ਕੱਢੀ ਜਾਵੇ ਜਦ ਨੂੰ ਕਿਸੇ ਨੇ ਪੁਲਿਸ ਨੂੰ ਚੁਗਲੀ ਕਰਤੀ, ਪੁਲਿਸ ਦਰਵਾਜ਼ੇ ਆਈ ਦੇਖ ਕੇ ਮੁੰਡਾ ਕੰਧ ਟੱਪ ਲਿਆ...
    ਚੱਲਦੀ ਭੱਠੀ ਆਗੀ ਕਾਬੂ...
    ਸਿਵਲ ਵਰਦੀ ਵਿੱਚ ਥਾਣੇਦਾਰ ਨੇ ਮੰਜੇ ਤੇ ਬੈਠੇ ਸਾਧ ਨੂੰ ਦਬਕਾ ਮਾਰਿਆ...
    ਤੂੰ ਮੁੰਡੇ ਦਾ ਪਿਓ ਆਂ ਓਏ..?
    ਸਾਧ ਹੱਥ ਜੋੜ ਕੇ ਕਹਿੰਦਾ ਨਹੀਂ ਜੀ ਮੈਂ ਤਾਂ ਸਿਆਣਾ ਹੁੰਨਾਂ
    ਸੁਣਦੇ ਸਾਰ ਥਾਣੇਦਾਰ ਨੇ ਮੌਰਾਂ 'ਚ ਡਾਂਗ ਧਰੀ ਕਹਿੰਦਾ ਚੱਲ ਸਾਲਿਆ ਥਾਣੇ ਸਿਆਣਾ ਤਾਂ ਉਹ ਸੀ ਜਿਹੜਾ ਕੰਧ ਟੱਪ ਗਿਆ...
    ਤੂੰ ਸਾਲਿਆ ਕਾਹਦਾ ਸਿਆਣਾ...😉

  • @SamarKhan-tu9ru
    @SamarKhan-tu9ru Před měsícem +1

    ਓਹ ਕਹਿੰਦੇ ਨੀ ਹੁੰਦੇ, ਗਦੇ ਨੂੰ ਘਾਹ ਪੀਲਾ ਦਿਖਣ ਲੱਗਜੇ ਤਾਂ ਮੰਨ ਲਿਆ ਕਰੋ ਵੀ ਗਦਾ ਠੀਕ ਕਹਿ ਰਿਹਾ।। ਕਿਉੰਕਿ ਬਹਿਸ ਕਰਕੇ ਖੁਦ ਵੀ ਗਦਾ ਮੂਰਖ ਬਣਨ ਨਾਲੋ ਠੀਕਾ।। ਓਹੀ ਹਾਲ ਸੋਡਾ ਭਾਈ ਸਾਹਿਬ ਤੁਸੀਂ ਠੀਕ ਹੀ ਬੋਲ ਰਹੇ ਹੋ।। ਕਿਉੰਕਿ ਸੋਨੂੰ ਨਿੰਦਿਆ ਜੇਲਸੀ ਤੋਂ ਬਿਨਾ ਕੁਝ ਆਉਂਦਾ ਹੀ ਨੀ।। ਰੱਬ ਮੇਹਰ ਕਰੇ ਸੋਨੂੰ ਜਲਦ ਹੀ ਪੱਕੀ ਬਾਣੀ ਪੜ੍ਹਨ ਦੀ ਸੁਮੱਤ ਆਜੇ 🙏 ਵਾਹਿਗਰੂ।।

  • @KulwinderKaur-vv3uy
    @KulwinderKaur-vv3uy Před měsícem +1

    Dahn.dahn.guru.ramdas.g.ser.hath.dareo.wahyguru.g.baba.g.soody.vargy.kom.noo.pacrkan.de.bhoot.lood.h.g.thanks..pi.sab.good.job.pargat.sooch.sady.lahra.gaga.eria.co.kaodo.prohram.hovaga.g.kerpa.krky.groor.daso.g.🙏🙏🙏👏🙏🙏🙏🙏🌹🌹🌹🌹🌹🌹👌👌👌👌👌👌👌

  • @MobinSingh-gc2fi
    @MobinSingh-gc2fi Před 2 měsíci +2

    Waheguru ji❤❤❤waheguru ji🙏🙏🙏🎉🎉

  • @inderjeetsam6567
    @inderjeetsam6567 Před měsícem +1

    ਜੈ ਮਸੀਹ ਬਾਬਾ ਜੀ ਬਹੁਤ ਵਧੀਆ ਬਿਚਾਰ ਏਂ ਮਸੀਹਾ ਦੀ ਬੁਰਾਈ ਕਰਨੀ ਜ਼ਰੂਰੀ ਏਂ😂😂
    ਐਕਟਿੰਗ ਨਹੀਂ ਕਰਦੇ ਮਸੀਹ ਪੂਰੀ ਦੁਨੀਆ ਵਿਚ ਚਰਚਾ ਵਿੱਚ ਕੰਮ ਹੁੰਦੇ ਹਨ ਜਿਹੜੇ ਭੂਤਾਂ ਤੋਂ ਅਜ਼ਾਦ ਹੁੰਦੇ ਉਨ੍ਹਾਂ ਨੂੰ ਪੁਛਿਆ ਜਾਂ ਕੇ ਨਰਕਾਂ ਵਰਗੀ ਜ਼ਿੰਦਗੀ ਭੋਗ ਰਹੇ ਹੁੰਦੇ

  • @amardeepsingh9235
    @amardeepsingh9235 Před 2 měsíci +2

    Waheguru ji🙏🙏🙏🙏🙏

  • @shivanisharma5562
    @shivanisharma5562 Před 3 měsíci +5

    ਸ਼ਹੀ ਕਿਹਾ ਹੈ ਵਿਰੇ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮

  • @Baljeet581
    @Baljeet581 Před 21 dnem

    ਗੱਲ ਸਹੀ ਹ ਬਾਬਾ ਜੀ

  • @kamalram5549
    @kamalram5549 Před 2 měsíci +3

    ਸ਼ਹੀ ਕਿਹਾ ਹੈ🙏🙏🙏🙏🙏🙏💯💯

  • @mukhtarsingh6893
    @mukhtarsingh6893 Před měsícem +2

    Asali gal eh hai ki jo garibi hai n oh bahut jorawer hai.fir adami haar janda hai badd ch babean kol janda hai.

  • @sukhrajsinghsingh6459
    @sukhrajsinghsingh6459 Před 28 dny

    Waheguru ji Dhan dhan Sri Guru Ramdas Sahib ji kirpa karo ji kirpa karo ji waheguru waheguru ji kirpa karo ji

  • @Aman2460
    @Aman2460 Před měsícem +1

    Baba Budhan Shah Guru Nanak Dev Ji de Khaas Hoye ne

  • @gurpreetsinghgrewal8388
    @gurpreetsinghgrewal8388 Před měsícem +1

    ਭਾਈ ਸਾਹਿਬ ਸੱਚ ਕਿਹਾ

  • @user-rn3sy7zq9z
    @user-rn3sy7zq9z Před 2 měsíci +1

    ❤❤❤❤❤❤❤

  • @SukhbirSingh-jy4hl
    @SukhbirSingh-jy4hl Před 3 měsíci +2

    Ja pieer di ❤️ ja Sai ji 🤲

    • @HariSingh-sn2nh
      @HariSingh-sn2nh Před 2 měsíci +1

      😂😂aho peer kitha da c sab iran iraq Afghanistan da c hun daso uttha kina vich peer aundha muslim dram vich kabar nu mannna hram ha kisa muslim tu puchio kabar nu mandha ho sab pta lag jana

  • @NarvailSingh-qr3dg
    @NarvailSingh-qr3dg Před 2 měsíci +1

    ਬਾਬਾ ਜੀ। ਸਬ। ਵਾਮ ਵਿੱਚ। ਪਏ। ਨੇ ਕਿਰਤ। ਕਰੋ।

  • @sikhwarrior7283
    @sikhwarrior7283 Před 28 dny +1

    Veer g na klpo "buff sahmne been vjaon da ki fieda *sb andhbhkt ne d n a bdlna pena

  • @user-shama88
    @user-shama88 Před 2 měsíci +1

    ਕੋਈ ਬਾਬਾ ਕੋਇਬੀ ਇਟਾ ਨੂੰ ਮਸਿਤਾ ਨੂੰ ਮੰਨਣ ਬਾਲੇ ਕੰਮ ਸੱਭ ਦਾ ਇੱਕ ਪੈਸਾ ਕਿਸੇ ਨੇ ਨਹੀਂ ਤਿਆਗ ਕਰਿਆ b p

  • @Jassi-Buttar
    @Jassi-Buttar Před 2 měsíci +2

    Sware uth ke Apne maa peo de peri hath laya karo maa peo tu Ajj tak koi wada Guru nahi is duniya wich ok main duniya wich sirf ikala mere maa peo iss duniya wich nahi mai fir vi Apne maa peo nu rab manda bas ik gal yad rakho Punjab de loko maa peo tu Ajj tak koi wada Guru nahi ok Iam only for single Imus you mon dad 😭😭😭😭😭😭

  • @user-shama88
    @user-shama88 Před 26 dny

    ਸੱਭ ਪੇਸੇ ਦੀਆਂ ਗੱਲਾ ਬਿਨਾ ਪੇਸੇ ਕੌਈ ਗੱਲ ਨਹੀਂ ਕਰਦਾ

  • @user-bu3rg4tv6o
    @user-bu3rg4tv6o Před 2 měsíci +1

    Ok

  • @bajsingh774
    @bajsingh774 Před 2 měsíci +7

    ਅਸੀਂ ਨਹੀਂ ਮੰਨਦੇ ਕਿਸੇ ਪੀਰ ਫਕੀਰ , ਭੂਤ ਪ੍ਰੇਤ ਨੂੰ
    ਸਿਰਫ ਗੁਰੂ ਗ੍ਰੰਥ ਸਾਹਿਬ ਜੀ ਤੇ ਭਰੋਸਾ ਹੈ

    • @user-by4sp1bz6p
      @user-by4sp1bz6p Před 2 měsíci +1

      @@bajsingh774 ਹਰ ਕੋਈ ਆਪਣੀ ਜਗਾ ਸਹੀ ਆ ,ਬਾਈ ,

    • @bajsingh774
      @bajsingh774 Před měsícem

      @@AS-nc5wh ਕਿਸੇ ਪੀਰ ਫਕੀਰ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ
      ਗੁਰੂ ਗ੍ਰੰਥ ਸਾਹਿਬ ਵਿੱਚ 6 ਗੁਰੂ ਸਾਹਿਬਾਨ , 15 ਭਗਤ ਸਾਹਿਬਾਨ , 11 ਭੱਟ , ਅਤੇ 3 ਗੁਰਸਿੱਖਾਂ ਦੀ ਬਾਣੀ ਦਰਜ ਹੈ ।
      ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪੀਰਾਂ ਫ਼ਕੀਰਾਂ ਨੂੰ ਮੰਨਣ ਵਾਲੇ ਸਿੱਖ ਨੂੰ ਪਸ਼ੂ ਕਿਹਾ ਹੈ ।
      ਕੋਊ ਬੁਤਾਨ ਕੋ ਪੂਜਤ ਹੈ ਪਸੁ
      ਕੋਊ ਮ੍ਰਿਤਾਨ ਕੋ ਪੂਜਨ ਧਾਇਓ ।। ( ਤ੍ਵਪ੍ਰਸਾਦਿ ਸਵੱਯੇ )
      ਪਸੁ ਦਾ ਅਰਥ ਹੈ ਪਸ਼ੂ , ਡੰਗਰ
      ਸੋ ਗੁਰੂ ਗੋਬਿੰਦ ਸਿੰਘ ਹੁਕਮ ਕਰਦੇ ਹਨ ਕਿ ਡੰਗਰਾ ਪੀਰਾਂ ਫ਼ਕੀਰਾਂ ਨੂੰ ਨਾਂ ਪੂਜਦਾ ਫਿਰ ਪ੍ਰਭੂ ਨਾਲ ਪ੍ਰੇਮ ਕਰਨ ਨਾਲ ਹੀ ਉਸ ਦੀ ਪ੍ਰਾਪਤੀ ਹੋਵੇਗੀ ।

    • @bajsingh774
      @bajsingh774 Před měsícem +1

      ​@@AS-nc5wh ਕਿਸੇ ਵੀ ਪੀਰਾਂ ਫ਼ਕੀਰਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ
      ਗੁਰੂ ਗ੍ਰੰਥ ਸਾਹਿਬ ਵਿੱਚ
      6 ਗੁਰੂ ਸਾਹਿਬਾਨ
      15 ਭਗਤ
      11 ਭੱਟ
      3 ਗੁਰਸਿੱਖਾਂ ਦੀ ਬਾਣੀ ਦਰਜ ਹੈ
      ਗੁਰੂ ਗੋਬਿੰਦ ਸਿੰਘ ਜੀ ਨੇ ਪੀਰਾਂ ਫ਼ਕੀਰਾਂ ਨੂੰ ਮੰਨਣ ਵਾਲੇ ਸਿੱਖ ਨੂੰ ਪਸ਼ੂ ਕਿਹਾ ਹੈ
      ਤ੍ਵਪ੍ਰਸਾਦਿ ਸਵੱਯੇ ਦੀ ਬਾਣੀ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਹਨ :-
      ਕੋਊ ਬੁਤਾਨ ਕੋ ਪੂਜਤ ਹੈ ਪਸੁ
      ਕੋਊ ਮ੍ਰਿਤਾਨ ਕੋ ਪੂਜਨ ਧਾਇਓ।।
      ਭਾਵ ਕੋਈ ਪਸ਼ੂ ਬੁਤਾਨ ਮਤਲਬ ਮੂਰਤੀਆਂ ਨੂੰ ਮੰਨਦਾ ਹੈ ਤੇ ਕੋਈ ਪਸ਼ੂ ਪੀਰਾਂ ਫ਼ਕੀਰਾਂ ਨੂੰ ਮੰਨਦਾ ਫਿਰਦਾ ਹੈ ।
      ਸੋ ਗੁਰੂ ਗੋਬਿੰਦ ਸਿੰਘ ਜੀ ਨੇ ਪੀਰਾਂ ਫ਼ਕੀਰਾਂ ਅਤੇ ਮੂਰਤੀਆਂ ਨੂੰ ਮੰਨਣ ਵਾਲੇ ਸਿੱਖ ਨੂੰ ਪਸ਼ੂ ਡੰਗਰ ਕਿਹਾ ਹੈ ।

    • @bajsingh774
      @bajsingh774 Před měsícem +1

      @@user-by4sp1bz6p ਗੱਲ ਇਹ ਨਹੀਂ ਕਿ ਪੀਰ ਫਕੀਰ, ਭੂਤ ਪ੍ਰੇਤ ਹੁੰਦੇ ਹਨ ਜਾਂ ਨਹੀਂ
      ਗੱਲ ਇਹ ਵੀ ਨਹੀਂ ਕਿ ਸਾਰੇ ਠੀਕ ਹਨ ਜਾਂ ਨਹੀਂ
      ਜ਼ਰੂਰੀ ਇਹ ਹੈ ਕਿ ਸਾਨੂੰ ਗੁਰੂ ਦਾ ਹੁਕਮ ਕੀ ਹੈ
      ਗੁਰਬਾਣੀ ਦੀ ਵੀਚਾਰ ਕਰ ਲਉ , ਸਿੱਖ ਰਹਿਤ ਮਰਯਾਦਾ ਪੜ ਲਉ , ਦਸਮ ਗ੍ਰੰਥ ਦੀ ਬਾਣੀ ਪੜ੍ਹ ਲਉ
      ਹਰ ਜਗ੍ਹਾ ਤੇ ਇਹੀ ਹੁਕਮ ਹੈ ਕਿ ਸਿੱਖ ਨੇ ਪੀਰਾਂ ਫ਼ਕੀਰਾਂ ਅਤੇ ਭੂਤਾਂ ਪ੍ਰੇਤਾਂ ਨੂੰ ਨਹੀਂ ਮੰਨਣਾ ਹੈ।

    • @bajsingh774
      @bajsingh774 Před měsícem +1

      @@AS-nc5wh ਪੰਚਮ ਪਾਤਸ਼ਾਹ ਨੇ ਸੁਖਮਨੀ ਸਾਹਿਬ ਵਿੱਚ ਬਚਨ ਕੀਤਾ ਹੈ ਕਿ ਕਰੋੜਾਂ ਹੀ ਭੂਤ ਪ੍ਰੇਤ ਹਨ,
      ਸਵਾਲ ਇਹ ਨਹੀਂ ਕਿ ਪੀਰ ਫਕੀਰ ਤੇ ਭੂਤ ਪ੍ਰੇਤ ਹੁੰਦੇ ਹਨ ਜਾਂ ਨਹੀਂ , ਸਵਾਲ ਇਹ ਹੈ ਕਿ ਸਾਨੂੰ ਗੁਰੂ ਦਾ ਹੁਕਮ ਕੀ ਹੈ
      ਸੋ ਗੁਰੂ ਦਾ ਹੁਕਮ ਇਹ ਹੈ ਕਿ ਸਿੱਖ ਨੇ ਕਿਸੇ ਵੀ ਪੀਰਾਂ ਫ਼ਕੀਰਾਂ ਨੂੰ ਨਹੀਂ ਮੰਨਣਾ , ਮੂਰਤੀਆਂ ਨੂੰ ਨਹੀਂ ਪੂਜਣਾ ,
      ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਹੋਰ ਅੱਗੇ ਸਿਰ ਨਹੀਂ ਝੁਕਾਉਣਾ ।
      ਸੋ ਪੀਰ ਫਕੀਰ ਭੂਤ ਪ੍ਰੇਤ ਹੁੰਦੇ ਹਨ ਜਾਂ ਨਹੀਂ ਹੁੰਦੇ , ਸਿੱਖ ਨੂੰ ਇਸ ਨਾਲ ਕੋਈ ਮਤਲਬ ਨਹੀਂ , ਸਿੱਖ ਨੇ ਸਿਰਫ ਗੁਰੂ ਦੇ ਹੁਕਮ ਤੇ ਚਲਣਾ ਹੈ ।

  • @jaswantsingh-xj6dk
    @jaswantsingh-xj6dk Před 2 měsíci +3

    ਭਾਈ ਸਾਹਬ ਧੁੰਦਾ ਜੀ ਤੁਸੀਂ ਰਣਜੀਤ ਸਿੰਘ ਭਾਈ ਸਾਹਿਬ ਢੰਡਰੀਆਂਵਾਲੇ ਨਾਲ ਲਾਈਵ ਹੋ ਕੇ ਕਲੀਅਰ ਕਰੋ ਸੰਗਤ ਨੂੰ ਜੇਕਰ ਹਿੰਮਤ ਹੈ ਨਹੀਂ ਤਾਂ ਬਕਵਾਸ ਹੀ ਸਮਝਿਆ ਜਾਵੇਗਾ

  • @sikhwarrior7283
    @sikhwarrior7283 Před 3 měsíci

    Bhae sahib g boht chnga prchar krde ho pr bhae g ena da d n a kaun bdlu?

  • @ajaybawa4794
    @ajaybawa4794 Před 2 měsíci +1

    ਧੂਦੇ ਨੂੰ ਮੈਂ ਪੁੱਛਿਆ ਸੀ ਦਸਮ ਗ੍ਰੰਥ ਨੂੰ ਮੰਨਦਾ ਜਾਂ ਨਹੀਂ ਹਾਂ ਜਾਂ ਨਾ ਵਿੱਚ ਜਵਾਬ ਦੇ

  • @Roni_gaming-ji3fx
    @Roni_gaming-ji3fx Před 2 měsíci

    Dindai guru rvidaas jee akho nahee guru jee dee banee na paree jai guru ravidash jee

  • @Jassi-Buttar
    @Jassi-Buttar Před měsícem +2

    Maa peo tu Ajj tak koi Wada Guru nahi Apne maa peo de peri hath laya karo

  • @SurjitSinhj
    @SurjitSinhj Před 2 měsíci

    Baba ji parmatma khud tan kite v nai baitha jithe aapa keh sakiye ke asi parmatma nu matha tekde han

  • @gurjaapsingh4729
    @gurjaapsingh4729 Před 2 měsíci

    ਜੇ ਕੋਈ ਕਹੇ ਕਾਗਜ਼ ਨੂੰ ਮੰਨਣ ਵਾਲੇ

    • @lalikahlon1331
      @lalikahlon1331 Před 2 měsíci

      @@gurjaapsingh4729 ਫੀਰ ਤੁਸੀ ਗੀਤਾ ਨੂੰ ਨਹੀ ਮੰਨਦੇ। ਉਹ ਵੀ ਕਾਗਜ ਏ। ਬਾਈਬਲ ਵੀ ਕਾਗਜ ਏ।

    • @HardeepSingh-bj6fy
      @HardeepSingh-bj6fy Před 2 měsíci +1

      Asi kagaj nu nhi mande
      Asi mande aa kagat de uthe likhi us rab roopi bani nu
      Jo sb vehma bhrma to sanu tardi aa
      Ok

    • @bajsingh774
      @bajsingh774 Před měsícem

      @@gurjaapsingh4729 ਸਿੱਖ ਕਾਗਜ਼ ਨੂੰ ਗੁਰੂ ਨਹੀਂ ਮੰਨਣਾ , ਉਸ ਕਾਗਜ਼ ਉੱਤੇ ਦਰਜ ਧੁਰ ਕੀ ਬਾਣੀ ਨੂੰ ਗੁਰੂ ਮੰਨਦਾ ਹੈ
      ਕਾਗਜ਼ ਤਾਂ ਕਾਪੀਆਂ ਕਿਤਾਬਾਂ ਦੇ ਵੀ ਹੁੰਦੇ ਹਨ , ਅਖਬਾਰਾਂ ਵੀ ਕਾਗਜ਼ ਦੀਆਂ ਬਣਦੀਆਂ ਹਨ
      ਪਰ ਗੁਰੂ ਦਾ ਸਿੱਖ ਕਿਸੇ ਅਖਬਾਰ ਜਾਂ ਕਾਪੀ ਕਿਤਾਬ ਨੂੰ ਮੱਥਾ ਨਹੀਂ ਟੇਕਦਾ , ਕਿਉਂਕਿ ਕਾਗਜ ਗੁਰੂ ਨਹੀਂ ਹੈ । ਗੁਰੂ ਤਾਂ ਧੁਰ ਕੀ ਬਾਣੀ ਹੈ ਅੱਸੀਂ ਸ਼ਬਦ ਗੁਰੂ ਦੇ ਸਿੱਖ ਹਾਂ ।
      ਹਰੇਕ ਧਰਮ ਦਾ ਇਕ ਗ੍ਰੰਥ ਹੈ ਤੇ ਸਾਰੇ ਹੀ ਆਪਣੇ ਧਰਮ ਗ੍ਰੰਥ ਦਾ ਸਤਿਕਾਰ ਕਰਦੇ ਹਨ ਅਤੇ ਸਾਰੇ ਹੀ ਧਰਮ ਗ੍ਰੰਥ ਕਾਗਜ ਦੇ ਬਣੇ ਹਨ । ਸੋ ਕਾਗਜ ਦੀ ਮਹਾਨਤਾ ਨਹੀਂ ਮਹਾਨਤਾ ਉਸ ਉੱਤੇ ਦਰਜ ਧਰਮ ਦੀ ਬਾਣੀ ਦੀ ਹੈ ਚਾਹੇ ਉਹ ਕਿਸੇ ਵੀ ਧਰਮ ਦੀ ਹੋਵੇ
      ਸੋ ਅਸੀਂ ਸ਼ਬਦ ਗੁਰੂ , ਧੁਰ ਕੀ ਬਾਣੀ ਦੇ ਪੁਜਾਰੀ ਹਾਂ , ਕਿਸੇ ਕਾਗਜ ਦੇ ਨਹੀਂ ।

  • @billag9878
    @billag9878 Před měsícem

    ਸਚ ਬੋਲਿਆ ਭਾਈ ਜੀ

  • @Roni_gaming-ji3fx
    @Roni_gaming-ji3fx Před 2 měsíci

    Dinda jee baba freed jee dai v itta han guru ghar kio

  • @dancingqueenbarnala4742
    @dancingqueenbarnala4742 Před 2 měsíci

    Ninda bhali kisi ki nahi.gurbani nu padhna sokha manna bahut aukha,koi itta pujda koi kagaj pujda ,koi apne guru nu pujda,sab di apni apni sardha ji,dharma de thekedar apni shoch nu dujia te thopni chaunde aa

  • @HariSingh-sn2nh
    @HariSingh-sn2nh Před 2 měsíci

    😂😂ah sab iran iraq da peer jo muslim maar ga daso manu uttha kisa vich koi nahi aundha 😂😂😂sab punjab vich ah ga..😂😂bahut vadi chall ga ...

  • @JarmanJeet-nq6pi
    @JarmanJeet-nq6pi Před 18 dny

    Teri

  • @Gurdaspurmannu
    @Gurdaspurmannu Před 2 měsíci

    Tere te jado aaya na sah bhi nhi le hona... Shonk thodi aa loka nu Sir maran da

  • @NarvailSingh-qr3dg
    @NarvailSingh-qr3dg Před 2 měsíci

    ਬਾਬਾ ਜੀ। ਸਬ। ਵਾਮ ਵਿੱਚ। ਪਏ। ਨੇ ਕਿਰਤ। ਕਰੋ।