Pusa Basmati 1401 ਬਾਸਮਤੀ ਦਾ ਗੜ੍ਹ , ਜੇ ਲੱਖ ਦੀ ਕਿੱਲੇ ਚੋਂ ਹੋਜੇ ਖੁਸ਼ ਨਹੀਂ ਹੁੰਦੇ

Sdílet
Vložit
  • čas přidán 26. 10. 2023
  • Pusa Basmati 1401
    Basmati 1886
    Best wheat seeds
    Basmati Mandi Rate / Basmati mandi Bhav
    #basmati #dharampreetbajwa #kheti #paddy #khet
    #bigfarm #farmvlog
    Please subscribe ‪@dharampreetbajwa‬ for more informative videos 🌾♥️🙏
  • Auta a dopravní prostředky

Komentáře • 34

  • @DavinderSinghSidhu60
    @DavinderSinghSidhu60 Před 8 měsíci +4

    Es Area the jameen bahut hi Vadhiya hai Ji

  • @pargatsngh984
    @pargatsngh984 Před 8 měsíci +5

    Fatehabad,ratia,sirsa,rania di dharti hi mn di aa 1401 nu

  • @Prabhjeetsingh-mf4eg
    @Prabhjeetsingh-mf4eg Před 8 měsíci +2

    Dhanyawad veer ji

  • @lakhwindersinghvirk2528
    @lakhwindersinghvirk2528 Před 8 měsíci +6

    ਵੀਰ ਜੀ ਸਾਡੇ ਤਾਂ ੨੪ ਕੁਇੰਟਲ ਐਵਰਜ ਰਹਿੰਦੀ ਹੈ। ਬਿਮਾਰੀਆਂ ਦਾ ਕੋਈ ਅੰਤ ਨਹੀਂ।

  • @punjabsingh1875
    @punjabsingh1875 Před 8 měsíci +8

    ਜੇ ਅਗਰੇਜ਼ਾਂ ਦਾ ਰਾਜ ਹੁੰਦਾ ਤਾਂ ਉਹ ਵਿਡੀਉ ਵੇਖਦੇ ਤਾ ਇਸ ਪਿੰਡ ਦੀ ਜ਼ਮੀਨ ਉਨ੍ਹਾਂ ਨੇ ਬੌਂਡ ਕਰ ਦੇਣੀ ਸੀ ਪਰ ਸਾਡੀ ਕਿਸਮਤ ਮਾੜੀ ਕੇ ਰਾਜ ਬੇਈਮਾਨਾ ਦਾ ਹੈਂ ਉਨ੍ਹਾਂ ਵਿਡੀਉ ਵੇਖ ਕੇ ਕੋਈ ਕਾਰਵਾਈ ਨਹੀਂ ਕਰਨੀ

  • @warvalstudios4329
    @warvalstudios4329 Před 8 měsíci +1

    Nice 👍

  • @jagjeetsingh-ro3ov
    @jagjeetsingh-ro3ov Před 4 měsíci +2

    Bai g 2 number Pani ch lag jandi aa

  • @bachansingh1888
    @bachansingh1888 Před 8 měsíci

  • @punjabsingh1875
    @punjabsingh1875 Před 8 měsíci +10

    ਭਰਾ ਜੀ 7 ਸਪਰੇਅ ਕਰਕੇ ਤੁਸੀਂ ਚੌਲ ਨਹੀਂ ਜਹੈਰ ਵੇਚ ਰਹੇ ਹੋ ਜੋ ਲੋਕ ਇਹ ਚੌਲ ਖਾਣ ਗੇ ਉਹ ਬਿਮਾਰੀਆਂ ਨਾਲ ਲੜਦੇ ਮਰਨ ਗੇ ਤੁਸੀਂ ਪੈਸੇ ਨਹੀਂ ਕਮਾ ਰਹੇ ਤੂਸੀਂ ਪਾਪ ਦੀ ਕਮਾਈ ਖਾ ਰਹੇ ਹੋ ਇਸ ਦਾ ਹਿਸਾਬ ਤੁਹਾਨੂੰ ਦੇਣਾ ਪਵੇਗਾ ਪਰਮਾਤਮਾ ਬਹੁਤ ਨੇੜੇ ਹੈ

  • @kuldeepsidhu1149
    @kuldeepsidhu1149 Před 8 měsíci +3

    🙏🙏🙏

  • @amanjosan5972
    @amanjosan5972 Před 8 měsíci

    Veer ji 1401 da kehda beez launde ne dasiyo jarror kehdi khad di varto karde ne

    • @tamannakamboj9381
      @tamannakamboj9381 Před měsícem +1

      Eh basmati hegi h. Muchal ,pb1401. Seed to seed 170 days laindi h. Khad paindi hai g 3bag urea, 0.5 baag potash,d.a.p ya super khad, zinc,sulphur, magnisium,ferrus sulphate, boron paa sakde ha.and spray fungicide carbodizam, mencozeb,azoxystrobin,foliqure,tebuconazol,thiofinite,trycyclazol,propeconazol,etc. and insecticide lemda,proclaim, cartap, cloro cyper, bifenthrin, etc. and Hopper vaste actara, mono, black gold, chess, dinotefuran, imidaclopride, acephate etc.

  • @JaswinderSingh-so8sw
    @JaswinderSingh-so8sw Před 8 měsíci +3

    ਦੁੱਲਟ ਸਾਹਿਬ ਨੀ ਆਏਂ

  • @DavinderSinghSidhu60
    @DavinderSinghSidhu60 Před 8 měsíci +2

    PR es Area de lok ve mehnat bahut karde hn

  • @user-pt1st1yk6i
    @user-pt1st1yk6i Před měsícem

    Dsr ki hunda

  • @yourtube3933
    @yourtube3933 Před 8 měsíci +3

    Jdo pani muk gya na fr jihda veer jhona paida kru ohi hu asli kisan veer....

  • @dishuthind7368
    @dishuthind7368 Před 2 měsíci +3

    26 ਕੁਇਟਲ 3 ਤੋਂ ਚਾਰ ਸਪਰੇ

    • @sandhufarm95
      @sandhufarm95 Před měsícem

      Area veer kehda ਝੰਡਾ ਰੋਗ ta nahi aunda mein atki pehle var laune a 1401 pehla ta pr jhona he laune a

    • @inder7109
      @inder7109 Před 18 dny

      ਝੰਡਾ ਰੋਗ਼ 1886 ਨੂੰ ਨਾਂ-ਮਾਤਰ ਪਿਆ ਸੀ ਪਿੱਛਲੇ ਸਾਲ ਮੈਂ ਲਾਈ ਸੀ...
      ਪਰ ਮੈਂ 13 ਅਗਸਤ ਨੂੰ ਲਾਈ ਸੀ ਮਿੱਟੀ ਚੱਕੀ ਵਾਲੇ ਖ਼ੇਤ 'ਚ ਸੋ ਝਾੜ 19 ਕਵੰਟਲ ਏਕੜ ਦਾ ਰਿਹਾ...
      ਰੇਟ 4150 ਮਿਲਿਆ ਸੀ 1401 ਨਾਲੋਂ 200 ਰੁਪਏ ਘੱਟ...
      ਪਰ ਭਵਿੱਖ 1885 1886 ਦਾ... ਇਹਨਾਂ ਦੋਵਾਂ ਨੂੰ ਬਿਮਾਰੀ ਘੱਟ ਪੈਂਦੀ ਆ ...
      1401 ਲਾਉਣੀਂ ਆਂ ਤਾਂ ਪਹਿਲਾਂ ਬੀਜ਼ ਨੂੰ ਫੰਗੀਸਾਈਡ 'ਚ ਭਿਓਂ ਕੇ ਰੱਖੋ 24 ਘੰਟੇ...ਫੇਰ ਪਨੀਰੀ 'ਚ ਦੋ ਵਾਰ ਫੰਗੀਸਾਈਡ ਪਾਓ...ਪੁੱਟਣ ਵੇਲੇ ਜ਼ਰੂਰ ਪਾਓ...
      1401 ਬਹੁਤ ਤਜ਼ਰਬੇ ਵਾਲਾ ਬੰਦਾ ਓ ਕਾਮਯਾਬ ਕਰ ਸਕਦਾ..ਕਿਓਂਕਿ ਬਿਮਾਰੀ ਇਹਨੂੰ ਕੁ੍‍ੱਲ ਜ਼ਹਾਨ ਦੀ ਪੈਂਦੀ ਆ ...ਜ਼ਿੰਕ, ਪੋਟਾਸ਼ ਵੱਧ ਭਾਲਦੀ ਆ ਇਹ...

  • @user-xq4qi9ui5o
    @user-xq4qi9ui5o Před měsícem

    Ki rate rehnda ehda y

  • @punjabsingh1875
    @punjabsingh1875 Před 8 měsíci +9

    ਭਰਾ ਜੀ ਪਰਮਾਤਮਾ ਬਹੁਤ ਨੇੜੇ ਹੈ ਆਦਮੀ ਨੂੰ ਜ਼ਿਆਦਾ ਝੂਠ ਵੀ ਲੈਕੇ ਬੈਹ ਜਾਂਦਾ ਹੈ

    • @budhrath2722
      @budhrath2722 Před 8 měsíci +3

      Vir ji apna contact number deso

    • @ramankamboj8555
      @ramankamboj8555 Před 7 měsíci +1

      Bro jhuth nahi aa main v sirsa
      Da rahn wala AA Sach cha ena jhad hunda wa

    • @Prabhjeetsingh-mf4eg
      @Prabhjeetsingh-mf4eg Před měsícem

      ​@@budhrath2722veer ji tuhada number mil sakda va

  • @chamkourbhullar9521
    @chamkourbhullar9521 Před 2 měsíci +1

    Asi 8 saal hoge 21 q nikaldia 😂 gapp na maro

  • @bikramjitsingh3855
    @bikramjitsingh3855 Před 8 měsíci +3

    ਲੱਗਦਾ ਤੁਹਾਨੂੰ ਕੁਦਰਤ ਦੀ ਮਾਰ ਨਹੀਂ ਪਈ ਹਾਲੇ ਤੱਕ
    ਤੁਸੀਂ 30 ਕਵੰਟਲ ਦੀ ਗੱਲ ਕਰਦੇ ਹੋ
    30 ਕਿੱਲੋ ਨੂੰ ਤਰਸੋਗੇ
    ਰੱਬ ਤੋਂ ਡਰੋ

  • @simar7282
    @simar7282 Před 8 měsíci +7

    ਗੱਪੀ ਲੋਕ

  • @balindersingh8135
    @balindersingh8135 Před 8 měsíci +3

    ਬਾਸਮਤੀ ਨਹੀਂ ਜਹਿਰ ਹੈ ਰਾਣੀਆਂ ਖੇਤਰ ਦੀ ਇਹ ਫਸਲ।ਪੰਜ ਪੰਜ ਸਪਰੇਆਂ ਕਰਦੇ ਹਨ