Pusa Basmati 1882 Paddy Variety ਮੁੱਛਲ ਬਾਸਮਤੀ ਦੀ ਨਵੀ ਕਿਸਮ ਝੰਡਾ ਰੋਗ ਤੋਂ ਰਹਿਤ

Sdílet
Vložit
  • čas přidán 27. 03. 2024
  • New Pusa Basmati 1882 Paddy Variety
    Basmati 1401 #dharampreetbajwa #basmati #kisan #khetibadi #video #paddy #crop #crops #farming

Komentáře • 36

  • @rohiram8696

    ਮੂਛਲ ਦਿਆ ਬਹੁਤ ਵਰਾਇਟੀਆ ਨੇ ਪਰ 1401 ਦੇ ਬਰਾਬਰ ਝਾੜ ਨਹੀਂ ਆਉਂਦਾ ਅਸੀਂ ਸਾਰੀਆਂ ਲਾ ਕੇ ਦੇਖ ਲਿਆ 1460 ,1637,ਪੀ ਬੀ 1,1401,1886,1000012, ਸੁਪਰੀਮ 66 ਹੋਰ ਵੀ 1401ਦੇ ਨਾਲ ਦੀ ਕਵਾਲਟੀ ਰੇਟ ਝਾੜ ਨਹੀਂ ਮਿਲਦਾ

  • @user-gp4fn7xd9p

    1401 best a bai ji 1886 na lona mai laye c bahut bekar a eh

  • @JagmohanSingh-ng7ze

    ਪਿਛਲੀ ਵਾਰ ਮੈਂ ਵੇਖਾ ਵੇਖੀ 1886 ਲਾ ਦਿੱਤੀ ਮੇਰੇ ਕੰਨਾਂ ਨੂੰ ਹੱਥ ਲਵਾ ਦਿਤੇ

  • @khetibaadichannal3204

    ਫੋਟ ਰੌਟ ਤੇ ਝੰਡਾ ਰੋਗ ਤਾਂ ਇਕੋ ਹੀ ਹੈ ਬਾਈ

  • @jagjeetsingh-ro3ov

    2 number Pani ch ho janda bai g

  • @lakhbirsingh6704

    VEERE LALBY WALE BYEE JI DA NAAM DASSO JI🙏🏻🙏🏻

  • @user-gn5sd4iq9k

    1886ਤਾਂ ਹੈਗੀ ਆ ਪਰ 1882ਸੁਣੀ ਨਹੀਂ ਕੋਈ ਵਰਾਇਟੀ ਪਰ ਹਾਂ ਬੀਜ ਵੇਚਣ ਵਾਲੇ ਠੱਗਾਂ ਨੇ ਕੋਈ ਨਵਾਂ ਨਾਂ ਰੱਖ ਲਿਆ ਤੇ ਵੱਖਰੀ ਗੱਲ ਐ ,ਪਰ ਠੱਗਾਂ ਤੋਂ ਬਚੋ ਭਰਾਉ

  • @AMRIT_GAMING2213

    ਪਿਛਲੇ ਸਾਲ 1886ਲਈ ਸੀ ਚੰਗੀ ਹੋਈ ਸੀ ਬੂਟੇ ਵਧੇਂ ਦੀ ਬਿਮਾਰੀ ਬਿਲਕੁੱਲ ਨਹੀਂ ਆਈ ਸੀ ਝਾੜ 65ਮਣ ਹੋਇਆ ਸੀ

  • @manpreetchattha5904

    Bai seed mil.ju ga ?, Rate kina ae

  • @gurlalbhullar9281

    Bai rate ki hunda per quantial

  • @karmjitsinghchahal3475

    Kehri University da seed dasna

  • @SurjitSingh-xx3if

    ਏ ਬੇਕਾਰ ਹੈ ਮੈ ਬੀਜ ਕੇ ਵੇਖਿਆ ਹੈ ਮੁਸ਼ਲ ਵਿਚ ਸਿਰਫ਼ 1401 ਹੈ

  • @gurpreetchhina5223

    P1 basmati de sood ha bai 1882

  • @Guveersingh

    Baddi problem jhnde di nhii neak blast di aa

  • @amanjosan5972

    Bai ji pehla 1886 ne rol dite kissan hun

  • @satwindersingh3008

    iko rog dove

  • @manjittiwana8128

    Y 1882 da char ghat 1401 nalo na mandi ch rate milda eh pb -1 muchal di sod a apa lai c bekar variety a ehde nalo ta 1886 v vadhia ji

  • @harpalmalhi7068

    Ki haal ne bai