1692 28 april nu paneri biji cc te 19 may nu la diti aa ehh 15 ku august nu vadd lva ga thodhi jhi narm pichli var v 90 din ch pak gyi cc 22-23 din di paneri cc ess dubara lon di slah hoju prali agg nhi londa super sedder nal prali napke upro pani la ke lva dva ga kddu nhi krda
ਕਮਾਲ ਕਰਤੀ ਵੀਰ ਨੇ ਅੱਜ ਕੱਲ ਸਾਰਾ ਕੁਝ ਯੂਟਿਊਬ ਤੇ ਮਿਲ ਜਾਂਦਾ ਤੁਹਾਡੇ ਵਰਗੇ ਵੀਰ ਜਿਉਂਦੇ ਰਹਿਣ ਜਿਹੜੇ ਹਰ ਫ਼ਸਲ ਹਰ ਕਿਸਮ ਦੀ ਜਾਣਕਾਰੀ ਸਮੇਂ ਸਮੇਂ ਤੇ ਦਿੰਦੇ ਰਹਿੰਦੇ ਹਨ ਸਾਡੇ ਵੀ 131 ਵਰਾਇਟੀ 8ਤੋਂ 10 ਮਈ ਤੱਕ ਸਾਰਿਆਂ ਨੇ ਬੀਜ ਦਿੱਤੀ ਆਪਾਂ ਕੱਲ 21 ਮਈ ਨੂੰ ਬੀਜੀ😆😆😆😆
ਬਹੁਤ ਬਹੁਤ ਧੰਨਵਾਦ ਜੀ ਚੰਗੀ ਜਾਣਕਾਰੀ ਦੇਣ ਲਈ
Virk Sahib Sat Shri Akal Ji bahut hi Vadhiya Jankari diti hai Ji 💯❤️🌹🌹👍👍🙏
ਬਹੁਤ ਵਧੀਆ ਜਾਣਕਾਰੀ
❤❤❤❤❤❤❤.Good job ji.
Rab mehar kre ji bot vdiya jankari dinde o bina kise lalch to thanks ji
Good information ji 🙏
ਵਹੁਤ ਵਧੀਆ ਜਾਣ ਕਾਰੀ ਜੀ
Good job
Waheguru ji kirpa kre ji tuhade privar ute ji
👍🙏🙏
❤❤
Ki es baar pr 126 msp te vikuge g
Very good bai 1692 bai 18 June beej sakde aa paneeri
Veer ji patela clore chitta marn de nal hi pa sakhde an. Ja fir paneri hari hoi ton baad pa sakhde an
Bhai ji ck 47 ka bij Kahan milega
Ya FIR koi aisi kism batao Jo kam Pani ma ho jaaye
Narme wale khet ke liye
1718 total day Kine laindhia Pakan ch exact time period kia veer
Veer ji asi Aaj 21jun nu biji aa 1847+ 1718 asi let ta ni hoge sanu jroor dasio comment kar ke satindar singh virk Sangrur
Ki 1718 25 july tak lag sakdi va
Y Last year 1847. 25 Jun nu pnere lgai c . 15 July nu transplant karta c g. 70 mn kille de hoge c g
ਵੱਢੀ ਕਦੋ ਸੀ
ਵੀਰੇ 1509 ਨੂੰ ਝੰਡੇ ਰੋਗ ਤੋਂ ਬਚਾਉਣ ਲਈ ਬੀਜ ਨੂੰ ਕਿਹੜੀ ਦਵਾਈ ਵਰਤਨੀ ਚਾਹੀਦੀ ਆ??
Veer ji 1886 me jhanda rog aa raha hai podh me koi pesticides btaye
Akl phone naalo keemti a
ਬਾਈ ਜੀ ਮੇਰੇ ਕੋਲ ਪੀਆਰ 126 ਦਾ ਬੀਜ ਹੈ ਜੋ ਮੈਂ 2022 ਵਿਚ ਹੱਥ ਨਾਲ ਝਾੜਿਆ ਸੀ ਕਿ ਉਹ ਮੈਂ ਪਨੀਰੀ ਬੀਜ ਸਕਦਾ ਹਾਂ ਕੋਈ ਝਾੜ ਤੇ ਅਸਰ ਤਾਂ ਨਹੀਂ ਹੋਵੇਗਾ ਕਿ ਨਵਾਂ ਬੀਜ ਲੈ ਲਵਾਂ
25 may ਨੂੰ ਅਸੀ 1885 ਦੀ ਪਨੀਰੀ ਬੀਜੀ ਹੈ kado ਕਦੋਂ ਕਰੀਏ ਖੇਤ ਵਿਚ ਕਦੋਂ ਲਗਾਈਏ ਦਸਿਓ ਜੀ area ਖੇਮਕਰਣ ਤਰਨ ਤਾਰਨ
100 012 variety ki vedio bnao ek
1121 da sod kon c h
Sangrur district wich 1718 da beej nhi mil rahi
ਪਿਛਲੀ ਵਾਰੀ 1847 asi 25 june ਨੂੰ ਲਾਈ ਸੀ 77 ਮਨ ਹੋਇ ਕਿਲੇ ਚੋ 3500 ਨੂੰ ਬੇਚੀ ਸੀ ਬਹੁਤ ਵਦੀਆ ਰਿਜ਼ਲਟ ਆਇਆ
25 june nu paneeri biji c y k khdo kr k lati c
Veer ji paniri kado lai c clear kro ji
Killa kine bigea da
1692 _9aug 56mn nikli c.dsr 63 mn 22 Jun nu biji c
1885 da highest yeild kini h
1718 DSR kado kar sakde a
Bai koi ds skda je hath nl chadni hove 1718 sahi raugi?
Ji
ਅਸੀਂ 1886 ਦੀ ਅੱਜ਼ ਪਨੀਰੀ ਬੀਜੀ ਆ ਹਰ ਵਾਰੀ ਲੇਟ ਹੀ ਲਾਉਂਦੇ ਹਾਂ 75 ਮਣ ਹੋ ਜਾਦੀ ਆ
1125 kse h bhai ji
ਅਸੀਂ ਪਿਛਲੇ ਸਾਲ 1692 ਲਾਈ ਸੀ 23 ਅਗਸਤ ਨੂੰ ਲਾਈ ਸੀ
ਝਾੜ ਕੀ ਰਿਹਾ ਸੀ
@@iqbaldhillon1329 y digthee buth a y
dso ji jhaad
Pichle saal m 1886 5 August nu lai c 65 man ho gai c te rate 4670 laga c
ਝਾੜ ਕੀ ਹੋਈਆਂ ਵੀਰ ਪ੍ਰਤੀ ਕਿੱਲਾ ? ਪਲੀਜ ਦੱਸੀਉ ਵੀਰ ?
65 man ek kile da veer
kehri basmati vdia a
1401
1692 28 april nu paneri biji cc te 19 may nu la diti aa ehh 15 ku august nu vadd lva ga thodhi jhi narm pichli var v 90 din ch pak gyi cc 22-23 din di paneri cc ess dubara lon di slah hoju prali agg nhi londa super sedder nal prali napke upro pani la ke lva dva ga kddu nhi krda
Kehda ariea veer
1847 nu 1/6/2024 nu paniri bij sakde haa sir
1847 late bdiya chaard dindi a naal daaneya da rang kala ni hunda..
Bai pb7 bare v dso
Kive di variety aa ki rate aa
ਵੀਰ ਜੀ ਮੱਕੀ ਦਾ ਅਚਾਰ ਪਾ ਕੇ 20 ਜੁਲਾਈ ਨੂੰ ਝੋਨਾ ਲਾਉਣਾ ਹੈ ਇਸ ਵਾਸਤੇ ਕੇਹੜੀ ਪਨੀਰੀ ਸਹੀ ਰਹੂਗੀ
1692 thik rahu y pniri smet 115 days lendi aa jhaad 20 ton 28 tkk hega
@@semisall119 ਧੰਨਵਾਦ ਵੀਰ ਜੀ
ਵੀਰ ਜੀ ਅਸੀਂ ਪਹਿਲੀ ਵਾਰ 1401ਪਨੀਰੀ ਬੀਜੀ ਆ 13 ਮਈ ਨੂੰ ਜ਼ਿਲ੍ਹਾ ਸੰਗਰੂਰ ਸਹੀ ਸਮੇਂ ਬਿਜਾਈ ਹੋਈ
assi te hje 1401 di v ni biji
Sir pb 1899 basmati variety de details v kro share
For dsr
@@cropsinformation sir CZcams te ede koi special video ਹੈ ਨਹੀ ਤਾਂ detail khea c
Bekar ha saari variety pr 131 lao 41quintel jhad 2750 rate karo barabari
ਏਨਾ rate ਕਿਥੈ ਆਹ ਵੀਰ
1509 12 ਜੂਨ ਨੂੰ ਪਨੀਰੀ ਬੀਜਣੀ਼਼਼਼
5 ਜੁਲਾਈ ਨੂੰ ਲਾਵਾਂਗੇ ਏਰੀਆ ਖਡੂਰ ਸਾਹਿਬ
10 July nu layo veer vadd ਝਾੜ ਨਿੱਕਲੂ.ehdi ਪਨੀਰੀ ਨੂੰ urea na payo ਨਰਮ ਰਹੂ
ਪਰ ਜੈ ਬਾਅਦ ਚ ਕਣਕ ਬੀਜਣੀ
Basmati di kine marle paneeri 1 kile ch lagdi h
1718 di 1.5 toh 2 marle 1 killay di pe jandi bai
@@davindermaan2555vr 1718 total Kine din laindhia ki charr a dsii vr
Kile di 2 marle lagni chidi h veer ji ta hi bute pure hunde ne 1 kile chh
@@davindermaan2555😊
140 din lau veer paneri toh vadan Tak
Bhrava 1401 , 1886 , 170, din lai jandian,
ਪਨੀਰੀ ਵੱਡੀ ਲਾਓਗੇ urea late paoge ta ਲੈਣਗੀਆਂ
Veere apna number sand kri gl karni a
Pani di report sand karni a Kal test krbai c
Apna kol 1885 Basmati da seed hai
Kina jhaad aa. Kive da variety aa. Kina time laindi aa
PB1885 available hai
Yes