ਚੰਗਾ ਫੇਰ ਤੇਰੇ ਟਰੱਕ ਹੀ ਖੜ੍ਹਨਗੇ ਏਥੇ | ਨਕੋਦਰ | ਜੈ ਸਾਂਈ ਲਾਡੀ ਸ਼ਾਹ ਜੀ | Jai Sai Ladi Shah Ji | Dev Heer

Sdílet
Vložit
  • čas přidán 9. 07. 2021
  • ਚੰਗਾ ਫੇਰ ਤੇਰੇ ਟਰੱਕ ਹੀ ਖੜ੍ਹਨਗੇ ਏਥੇ
    Jai Baba Murad Shah Ji Jai Sai Ladi Shah Ji
    Main Tuhada Apna Dev Heer Hazir Ha Sai Ji De Naal Jurhe Hoye Qisse Laike....Jis Nu Sun K Tusi Sai Ji Nu Apne Guru Peer Ji Nu Hor Jyada Pyar Kroge Yakeen Hai
    #devheer #jaisailadishahji
    So Tusi Mainu Apne Qisse Mere Instagram Te Follow Krke Mainu Send Kr Skde O Mera Instagram Accoumt 👇
    / devheeronly
    Hor V Qisse And Live Stage Videos Dekhn Lyi Channel Nu SubsCribe kro And Bell Icon Jrur On Krleo 👇
    / devheeronly
    JAI SAI JI

Komentáře • 2K

  • @surnilvlogs3894
    @surnilvlogs3894 Před 2 lety +107

    Jdo maan saab ne stage te kiha c ki ehh jgah sanu de deo main odo aap khud mele te h c bas ena khunga jo tusi dasya veer ohh bilkul h right aa 🙏🙏🙏🙏🙏

  • @guptraj9181
    @guptraj9181 Před 2 lety +51

    ਮਤਲਬ ਕਿ ਤੇਰਾ ਸਾਂਈ ਉਸ ਨੂੰ ਉਜਾੜ ਆਇਆ ਜਿਹੜਾ ਉਹਦੀ ਗੱਲ ਨਹੀਂ ਮੰਨਿਆ। ਇਹ ਤਾਂ ਕੋਈ ਬਾਹਲ਼ੀ ਚੰਗੀ ਗੱਲ ਨਹੀਂ

  • @punjabi1988.
    @punjabi1988. Před 2 lety +2

    ਬਾਬੇ ਨਾਨਕ ਤੋ ਵੱਡਾ ਕੋੲੀ ਸਾਂੲੀ ਨਹੀ ਕੋੲੀ ਮਸਤ ਨਹੀ. ਕੋੲੀ ਫੱਕਰ ਨਹੀ. ਕਿੳੁ ਕੇ ਬਾਬਾ ਨਾਨਕ ਜੀ ਨੇ ਮਾੜਾ ਕਰਨ ਵਾਲੇ ਦਾ ਵੀ ਭਲਾ ਕੀਤਾ ਚੰਗਾ ਕਰਨ ਵਾਲੇ ਦਾ ਵੀ ਭਲਾ ਕੀਤਾ. .. ਕਿਸੇ ਦਾ ਵੀ ਮਾੜਾ ਕਰਨ ਵਾਲਾ ਰੱਬ ਦਾ ਰੂਪ ਨਹੀ ਹੋ ਸਕਦਾ .. ਧੰਨ ਧੰਨ ਗੁਰੂ ਨਾਨਕ ਤੂੰ ਧੰਨ ਹੈ....

  • @HODOPHIL_me
    @HODOPHIL_me Před 2 lety

    ਜਾਣੀ ਕੇ, ਜੇ ਤੁਹਾਡੇ ਬਾਬੇ ਨੂੰ ਜਮੀਨ ਨਾ ਵੇਚੀ ਤਾ ਉਹ ਸਰਾਪ ਦੇ ਦਊ, ਬੱਲੇ ਓਏ ਤੁਹਾਡੇ। ਜੇ ਸਬ ਕੁਛ ਤੁਹਾਡੇ ਸਾਈ ਦੇ ਹੱਥ ਆ ਤਾ ਦੁਨੀਆ ਤੋ ਰੋਗ, ਗਰੀਬੀ, ਬੇਈਮਾਨੀ , ਖਤਮ ਕਰ ਦੇਵੇ.

  • @jagannath4874
    @jagannath4874 Před 2 lety

    ਵੀਰ ਜੀ ਟਰੱਕ ਯੁਨੀਅਨ ਦਾ ਕੋੲੀ ਮਾਲਕ ਨਹੀ ਹੁੰਦਾ ਟਰੱਕਾਂ ਵਾਲੇ ਮਾਲਕ ਹੀ ਚੁਣ ਕੇ ਪ੍ਧਾਨ ਤੇ ਕਮੇਟੀ ਚੁਣਦੇ ਹਨ।ਬਾਕੀ ਦਸ ਸਾਲਾਂ ਤੋ ਟਰੱਕਾ ਦਾ ਧੰਦਾ ਬਿਲਕੁਲ ਫੇਲੁ ਹੋ ਚੁਕਾ ਹੈ ਮੈ ਿੲਹ ਕੰਮ ਕੀਤਾ ਹੈ ।

  • @zaildarladi6540
    @zaildarladi6540 Před 2 lety +30

    ਅੱਨਪੜ ਪੰਜਾਬ ਤਾਂਹੀ ਤਰੱਕੀ ਕਰ ਰਿਹਾ,,

  • @saajanstudio9
    @saajanstudio9 Před 2 lety

    ਫਕੀਰ ਫਰੀਦ ਜੀ ਤੇ ਕਬੀਰ ਜੀ ਸਨ ਜਿਹੜੇ ਜੋ ਕੁੱਝ ਆਪਣੇ ਕੋਲ ਹੁੰਦਾ ਸੀ ਉਹ ਵੀ ਦੂਸਰੇ ਨੂੰ ਦੇ ਦਿੰਦੇ ਸਨ ਬਾਕੀ ਅਲਸ ਫਕੀਰਾਂ ਨੇ ਕਦੀ ਕਿਸੇ ਦਾ ਨੁਕਸਾਨ ਨਹੀਂ ਕੀਤਾ ਇਹ ਕਿਹੋ ਜਿਹੀ ਫਕੀਰੀ ਹੈ ਕਿ ਆਪਣਾ ਘਰ ਵੱਡਾ ਕਰਨ ਲਈ ਕਿਸੇ ਦੇ ਕਾਰੋਬਾਰ ਦਾ ਸੱਤਿਆਨਾਸ ਕਰ ਦੇਣਾ ਫਕੀਰ ਤਾਂ ਦੂਜੇ ਨੂੰ ਵੱਡਾ ਹੁੰਦਾ ਦੇਖ ਕੇ ਖੁਸ਼ ਹੁੰਦਾ ਹੈ ਨਾ ਕਿ ਕਿਸੇ ਦਾ ਨੁਕਸਾਨ ਕਰਕੇ

  • @lavidosanjh0857
    @lavidosanjh0857 Před 2 lety +1

    ਕਿਸੇ ਨੂੰ ਉਜਾੜਨਾ ਵੀ ਗਲਤ ਗੱਲ ਆ ਜੀ ਹਰ ਇਨਸਾਨ ਨੂੰ ਪੈਸਾ ਨਹੀਂ ਜਰੂਰੀ ਹੁੰਦਾ ਕੀ ਪਤਾ ਉਹ ਬੰਦੇ ਨੇ ਉਹ ਥਾਂ ਕੀ ਸੋਚ ਕੇ ਲਿਆ ਹੋਣਾ ਜੇ ਨਹੀ ਥਾ ਦੇ ਰਹੇ ਸੀ ਤਾ ਗਲਤ ਬੋਲ ਕੇ ਕਿਸੇ ਨੂੰ ਉਜਾੜਨ ਵੀ ਨਹੀਂ ਚਾਹੀਦਾ ਬਾਕੀ ਰੱਬ ਜਾਣ ਦਾ 🙏🙏🙏🙏

  • @sajjansingh6584
    @sajjansingh6584 Před 2 lety +4

    ਸਾਰੇ ਇਡੀਆ ਵਿੱਚ ਹੀ ਦੋ ਚਾਰ ਟਰੱਕਾ ਵਾਲੇ ਮਾਲਕ ਫੇਲ ਹੋ ਗਏ ਨੇ। ਬਹੁਤ ਯੂਨੀਅਨਾ ਵਿੱਚ ਪੁਰਾਨੇ ਟਰੱਕ ਖੜੇ ਖੜੇ ਗਲੇ ਨੇ। ਕਿਉਕੇ 1995-96 ਤੋ ਬਾਅਦ ਟਰੱਕ ਲਾਇਨ ਪਿੱਛੇ ਨੂੰ ਗਈ ਆ। ਅਤੇ ਹੋਲੀ ਹੋਲੀ ਸਿਗਲ ਮਾਲਕ ਖਤਮ ਹੋ ਗਿਆ।

  • @JagjitSingh-lb4ox
    @JagjitSingh-lb4ox Před 2 lety

    ਬਾਈ ਬਾਬੇ ਨਾਨਕ ਦੀ ਓਟ ਲਾ ਦੇ ਪਿਛੇਉ, ਤੂਸੀ ਸਾਈ ਜੀ ਨੂੰ ਚੰਗੀ ਤਰਾਂ ਮੰਨੋ ! ਬਾਬਾ ਨਾਨਕ ਸਾਡੇ ਨਾਸਤਿਕਾ ਲਈ ਛੱਡ ਦਿਉ ! ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ !

  • @punjabidecenthulk784
    @punjabidecenthulk784 Před 2 lety

    ਜਦੋਂ eho jehia sachia ਹੱਡ ਬੀਤਿਆਂ ਕਹਾਣੀਆਂ kise derre nal ਸੰਬਧਤ hon ta log sach ni man de, per jado eho jehia storys kise ghuru ghar ja mandir nal ਸੰਬਧਤ hon ta lok ਅੱਖਾਂ meetch ke zakeen karde aa, Jai sai ji nakodar wale sarkar

  • @manibhatiavlogs3297
    @manibhatiavlogs3297 Před 2 lety +22

    ਫ਼ਕੀਰ ਦੇ ਬੋਲ ਸੱਚ ਹੁੰਦੇ ਜੋ ਕਹਿ ਦਿੱਤਾ ਪੱਥਰ ਤੇ ਲਕੀਰ ਹੁੰਦਾ।🙏❤️🪔

  • @user-dv3og9rv6l
    @user-dv3og9rv6l Před 2 lety +5

    Waheguru ji ka khalsa waheguru ji ki Fateh 🙏🙏

  • @bulasingh9048
    @bulasingh9048 Před rokem

    🙇🏼Jai Sai Laddi Shah Ji🙇🏼Sai Ji Bahut Vadhiya Din Bateet Hoya Ji🙏🏻💚🙏🏻Kal Har Ik Layi Khushian Bharya Din Lai K Auna Ji🙏🏻💚🙏🏻Sarbat Da Bhala Karna Sai Ji🙏🏻💚🙏🏻Baksh Lawo🙏🏻💚🙏🏻

  • @AmritSingh-it5gx
    @AmritSingh-it5gx Před 3 lety +15

    ਫੱਕਰਾਂ ਦੇ ਬੌਲ ਅਟੱਲ ਹੁੰਦੇ ਰੱਬ ਨੂੰ ਵੀ ਮੰਨਣੇ ਪੈ ਜਾਂਦੇ

  • @parwindersingh2679
    @parwindersingh2679 Před 2 lety

    🙏 ਜੈ ਬਾਬਾ ਸ਼ੇਰੇ ਸ਼ਾਹ ਜੀ 🙏 ਜੈ ਬਾਬਾ ਮੁਰਾਦ ਸ਼ਾਹ ਜੀ 🙏 ਜੈ ਸਾਂਈ ਗੁਲਾਮ ਸ਼ਾਹ ਜੀ 🙏 ਜੈ ਬਾਪੂ ਲਾਲ ਬਾਦਸ਼ਾਹ ਜੀ 🙏 ਜੈ ਵਿੱਕੀ ਸਾਂਈ ਜੀ 🙏

  • @RameshKumar-gj5vp
    @RameshKumar-gj5vp Před rokem +1

    Jai sai ji di❤🌹🙏🤲

  • @funnymoments6904
    @funnymoments6904 Před 2 lety +320

    ਅਸਲ ਵਿੱਚ ਜਿਹੜੇ ਮਹਾਂਪੁਰਖਾਂ ਹੁੰਦੇ ਹਨ, ਫ਼ਕੀਰ ਹੁੰਦੇ ਆਂ ਉਹ ਕਿਸੇ ਦਾ ਬੁਰਾ ਨਹੀਂ ਤੱਕਦੇ.ਉਹ ਹਮੇਸ਼ਾ ਹਰੇਕ ਦਾ ਭਲਾ ਕਰਦੇ ਹਨ....ਬਾਕੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਰਿਆਂ ਤੇ ਆਪਣਾ ਮਿਹਰ ਭਰਿਆ ਹੱਥ ਰੱਖਣ

  • @user-ds5zv3ri1i
    @user-ds5zv3ri1i Před 2 lety +7

    ਜੈ ਸਾਂਈ ਲਾਡੀ ਸ਼ਾਹ ਜੀ 🙏

  • @user-mi1ox2fs4j
    @user-mi1ox2fs4j Před 2 lety

    ਯੂਨੀਅਨ ਵਿੱਚ ਤਾਂ ਆਮ ਹੀ ਕਿਸੇ ਨਾ ਕਿਸੇ ਤਰ੍ਹਾਂ ਓਥੇ ਹੀ ਖੜ੍ਹੇ ਕੀਤੇ ਜਾਂਦੇ ਨੇ