Video není dostupné.
Omlouváme se.
Masta Fakira Nu Sigrate Bidi peen Te Nashedi Kehan Wale Lok eh Video Jarur Dekhan
Vložit
- čas přidán 20. 09. 2021
- Hi,
I Am Maninder Singh. Welcome to Our youtube Channel Punjab Web Tv.
About this video-
ਕਥਾ - ਸੰਤ ਮਨਜੀਤ ਸਿੰਘ ਜੀ ਹਰਖੋਵਾਲ ਵਾਲੇ
ਤੁਸੀਂ ਦੇਖ ਰਹੇ ਹੋ 55 ਵਾਂ ਸਲਾਨਾ ਜੋੜ ਮੇਲਾ ਦਰਬਾਰ ਸਾਈ ਜੁਮਲੇ ਸ਼ਾਹ ਜੀ ਪਿੰਡ ਉਦੇਸੀਆ ਨੇੜੇ ਆਦਮਪੁਰ। ਗੱਦੀਨਸ਼ੀਨ - ਸਈਅਦ ਫਕੀਰ ਬੀਬੀ ਸ਼ਰੀਫਾ ਜੀ ਉਦੇਸੀਆ ਵਾਲੇ
@PunjabWebTv
#livemela #sailaddishah #sai_laddi_shah_ji #gurdasmaan #indianyoutuber #nakodarmela #baba_murad_shah_ji #saijumleshahji #mela #qwali #katha #kathavichar #jaimastadi #gurbanikirtan #gururavidassji #mandalimela #rurkakalan #bapulalbadshahji #bapuji #punjabwebtv #laddishah #sardaraliqawwali #sardarali #qwali #santmanjitsinghji #harkhowal #darbarsahiblive #punjabimela #punjabisong #punjabifood #fakir #baba
Jai ho baba murad Shah bali ji sachi sarkar ji maharaj ji love you baba ji 🙏🙏🙇♂️🙇♂️🤲🤲👏👏🌹🌹🥰🥰❤❤❤❤❤
Baba g sonade rho g
Sab sikhan ko hukam hai Guru Maniyo Granth. Dhan dhan shri Guru Granth sahib ji Maharaj.
ਬਾਬਾਜੀ ਬਾਕੀ ਗੱਲਾਂ ਠੀਕ ਹੈ ਪਰ ਗੁਰਮਤ ਵਿੱਚ ਤੰਬਾਕੂ ਦਾ ਵਰਤੋ ਬੱਜਰ ਕੁਰਹਿਤ ਹੈ ਨਸ਼ੇ ਦੀ ਮਨਾਹੀ ਹੈ ਜੀ
ਕਬੀਰ ਭਾਂਗ ਤੰਬਾਕੂ ਮਛਲੀ ਜੋ ਜੋ ਪ੍ਰਾਣੀ ਖਾਹਿ ਏਕ ਹਰਿ ਦੇ ਨਾਮ ਬਿਨ ਬੰਨੇ ਜਮਪੁਰ ਜਾਏ
Bilkul
@@amankaur47 ਕਬੀਰ ਭਾਂਗ ਮਾਛੁਲੀ ਸੁਰਾ ਪਾਨਿ
ਜੋ ਜੋ ਪ੍ਰਾਨੀ ਖਾਂਹਿ ॥ ਪੰਗਤੀ ਗ਼ਲਤ ਨਾਂ ਲਿਖੋ ਜੀ
@@amankaur47 SHRM kro Begairto BEHYA loko aapnia Dukaana chla rahe ho SODHA laun vale Lokaan nu...... 👇
Jai baba Murad shah ji
Jai sai g
ਨਰਕਧਾਰੀਅਾ ਬਾਬਾ
Waheguru Ji,Waheguru Ji,Waheguru Ji, Waheguru Ji,Waheguru Ji,Waheguru Ji, Waheguru Ji,Waheguru Ji,Waheguru Ji, Waheguru Ji,Waheguru Ji,Waheguru Ji, Waheguru Ji
DHAN GURU NANAK
ਇਸ ਵੱਡੇ ਗਿਆਨੀ ਦਾ ਨਾਮ ਕੀ ਹੈ ਗੁਰੂ ਦੀ ਹੋਂਦ ਨੂੰ ਗ਼ਲਤ ਸਾਬਿਤ ਕਰਨ ਤੇ ਲਗੇ। ਚਵਲ ਸਾਰੇ
Amrit di rahit mariyada padh
@@navjotsingh5541 ਪੜੀ ਹੋਈ ਤੁ ਪੜੀ ਦਸ ਕੀ ਪੁੱਛਣਾ ਦਸ
ਪਾਨ ਸੁਪਾਰੀ ਖਾਤੀਆ ਮੁਖਿ ਬੀੜੀਆ ਲਾਈਆ।।
ਹਰਿ ਹਰਿ ਕਦੇ ਨ ਚੇਤਿਓ ਜਮਿ ਪਕੜਿ ਚਲਾਈਆ।।
Exactly what i was looking for
Good reply
Me Sai laadi ji de bare koyi galt nhi kahvanga lekin sacch zaroor kahavaga..Me Guru Granth Sahib ji nu sab tu pehlan mannda haa. Te unha to begair kise nu nahi manda... Baba Sai laadi da subhav dekh ke bhut pyar karda ha ..inne log Baba ji nu follow karde han istrh de mah purkhan de muh vichun gallan nhi nikalniyan chahi diyan. Baki baba ji da Nature bhola bhala lagda hai...
🤲❤ਯਾ ਮੀਰਾਂ ਗੌਂਸ ਪਾਕ ਸਰਕਾਰ ਜੀ ਯਾ ਲੱਖ ਦਾਤਾ ਪੀਰ ਜੀ❤🤲
Jai Sai Ji
jai sai Ladi sha ji di sda hi jai hu ji mehar kreo ji malko sabb te ji
Dhan Baba ji baba ji tuhade vichaar sun ke maja ah giya. Excellent.🙏🙏🙏🙏
Nsheri diyan glan sun ke nsheriya nu mza auna laazmi
ਪਾਨ ਸੁਪਾਰੀ ਖਦੀਆਂ ਮੁਖ ਬੀੜੀਆ ਲਾਈਆ
ਹਰ ਹਰ ਕਬਹੂ ਨਾ ਚਤਿਓ ਜਮ ਪਕੜ ਚਲਾਇਆ
ਕਬੀਰ ਭਾਂਗ ਮੱਛਲੀ ਸ਼ੁਰਾ ਪਾਨ ਜੋ ਜੋਂ ਪ੍ਰਾਣੀ ਖਾਇ ਤੀਰਥ ਬਰਤ ਨੇਮ ਕੀਆ ਸਭਯ ਰਸਾਤਲ ਜਾਇ
ਬਾਬਾ ਸੋ ਖਾਣਾ ਖੁਸ਼ੀ ਖਾਵਾਰ ਜਿਤ ਖਾਦੇ ਤਨ ਪੀੜਅਯ ਮਨ ਮਹਿ ਚੱਲੇ ਵਿਕਾਰ
ਗੁਰਬਾਣੀ ਦੇ ਗਲਤ ਜਾਂ ਆਪਣੀ ਮਤਲਬ ਦੇ ਅਰਥ ਕਰਕੇ ਬਾਬਾ ਲੋਕਾਂ ਨੂੰ ਮੂਰਖ ਬਣਾ ਰਿਹਾ ਸੁਚੇਤ ਹੋਣ ਦੀ ਲੋੜ ਹੈ ਜੀ
ਗੁਰੂ ਨਾਨਕ ਸਾਹਿਬ ਆਖਦੇ ਨੇ ਕੀ
ਅੰਧੀ ਰਈਅਤ ਗਿਆਨ ਵਿਹੂਣੀ ਭਾਇ ਭਰੇ ਮੁਰਦਾਰ।
ਜਿਨਾ ਚਿਰ ਅਸੀਂ ਗਿਆਨ ਹੀਣ ਹਾਂ ਏਹ ਬਾਬੇ ਅਖੌਤੀ। ਮੂਰਖ ਬਣਾਈ ਜਾਣਗੇ
ਆਪੇ ਹਿਸਾਬ ਦੇਣਗੇ
Very nice
👆💯💯👌👌🙏🙏🙏
Bhut vadia ji ❤❤❤❤❤
ਬਹਿਰੂਬੀਅਾ ਪਖੰਢੀ ਬਾਬਾ
Harkhowal vale baba ji 🙏🙏🙏than than baba jwala das ji
Jai baba murad shaha ji jai sai ji🙏🙏
Waheguru ji 🙏🙏🙏🙏
🤲🤲🤲🤲🤲🙏🏼🙏🏼🙏🏼🙏🏼🙏🏼
Satnam shree waheguru sahib jio 🙏🙏🙇♂️🙇♂️🤲🤲👏👏🌹🌹🥰🥰❤❤❤❤❤
ਗੁਰਬਚਨੇ ਦਾ ਚੇਲਾ
❤🎉waheguru ji ❤🎉
ਪਖੰਡੀ ਬਾਬਾ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਤੁਕ ਜੇ ਪੂਰੀ ਨਾ ਆਉਂਦੀ ਹੋਵੇ ਤਾਂ ਬੋਲੀ ਦੀ ਨਹੀਂ ਜੀ
Sachi tusi jo kah rahe ho k nafrat kise nl na kro hr dharm da satkaar krna chaida hai tuhade lfja ch sachai hai 🙏
Sachi ji
Accha ji te fir eh kesan bare ki kehreha hai bhave rakh lo bhave muna lo...matlab Guru Nanak Dev nu challenge krega eh budda
Bhn ji ki schai h eh v dso Sare arth glt hn eh sarkari bnde sikhi da ghan krna wale aa suchet rho ji
Baba ji ਆਪਣੇ ਪੋਤੇ ਨੂੰ ਸਿਗਰੇਟ ਪੀਣੀ ਜਰੂਰ ਸਿਖਾਇਆ ਜੇ
Jai ho sai laddi shah ji sachi sarkar ji maharaj ji love you bapu ji 🙏🙏🙇♂️🙇♂️🤲🤲👏👏🌹🌹🥰🥰❤❤❤❤❤
JAI SAI JI JAI BABA GULAM SAI JI
💚🙏🏻🌎🌎🌏🌍🌍🙌🏽🕌🕌💒💒🕋🏵🕍🙌🙌🗻🙌🏾🙌🏼💫🙌🏿🙌🏿🏞⛰⛰🙌🏻🤲Jai Masta Di Jai Sai Ji 🤲🙌🏻⛰🏞🏞🙌🏿🙌🏿💫🙌🏼🙌🏼🕋🏵🏵🕍🙌🗻🗻🙌🏾🕌🙌🏽🌍🌏🌏🌎🙏🏻💚⚘
🌹🌹
Masand
Dhan waheguru waheguru waheguru ji
Waheguruji
ਪਗ ਉਪੈ ਤਾਨਾ ਆਪਣਾ ਕੀਆ ਕਮਾਣਾ
ਐਲ ਮਲ ਖ਼ਾਈ ਸਿਰ ਸ਼ਾਈ ਪਾਈ
ਮੂਰਖ ਅੰਧੈ ਪਤ ਗਵਾਈ
ਕਬੀਰ ਭਾਂਗ ਤੰਬਾਕੂ ਮਛਲੀ ਜੋ ਜੋ ਪ੍ਰਾਣੀ ਖਾਹਿ ਏਕ ਹਰਿ ਦੇ ਨਾਮ ਬਿਨ ਬੰਨੇ ਜਮਪੁਰ ਜਾਏ
ਅਕਾਲ ਪੁਰਖ ਕਬੀਰ ਸਾਹਿਬ ਕਹਿ ਰਹੇ ਹਨ
Jai sai laddi Shah ji
Bahut hi khoob.. Ik sidhh insan ho tusi Paathi ji..
Waheguru Ji Ka Khalsa,
Waheguru Ji Ki Fateh🙏🙏🙏
.
.
Jai Mastan Di🙏🙏🙏
Bas ehi ik sidh hai bai
Dhan dhan shree guru granth sahib ji maharaj ji 🙏🙏🙇♂️🙇♂️🤲🤲👏👏🌹🌹🥰🥰❤❤❤❤❤
Dhan dhan guru grnth sahib thik h pr babe di mansha thik nhi
🙏🙏🙏🙏🙏🙏💖💖💖💖💖💖🌹🌹🌹🌹🌹🌹🌹🌹🌹
ਵਾਹਿਗੁਰੂ ਜੀ
Jai baba murad shah ji jai bappu laddi sai ji🙏🙏🙏🙏
Wah atti sunder katha
Jai babe sulfe sigrtan wale di
No jawano pio sigrtan rujke
T bnjo malang
Mera sirf ik hi sawal hai please reply sulfe sigrat peen wlian di koi ik parapti dasso jis da samaj nu labh hoia hove
🙏🙏🙏🙏🙏
Jai Baba Murad Shah Ji 🙏 Jai Baba Laddi Shah Ji 🙏 Jai Masta Di 🙏
Ji masta bi
ਖਿੱਚੀ ਜਾਓ ਬਾਬਿਓ ਤੁਹਾਡੀ ਮਰਜੀ ਹੈ ਸਭ ਨੇ ਆਪਣਾ ਆਪਣਾ ਰਸਤਾ ਵੀ ਬਣਾਇਆ ਹੋਇਆ ਹੈ
Sachi 🙏🙏🙏
ਨਸਾ ਵਰਜਿਤ ਜੂ ok
❤️❤️❤️❤️❤️
A dera vada ne bera gark kita hoya a.a hun a kehan di kosis kar reya ki amrit sakan te kes dari rakhan di lor ni .a nva baba aa gya.
Jai Sai ji
ਬਾਬਾ ਜੀ ਚੂੜਾ ਸ਼ਬਦ ਤੁਹਾਡੇ ਮੂੰਹ ਨਹੀਂ ਫੱਬਦਾ ਰੱਬ ਦੇ ਬੰਦੇ ਇਕੋ ਜਹੇ ਹਨ ਕੋਈ ਉੱਚਾ ਨੀਚਾ ਨਹੀਂ. ਉੱਚਾ ਉਹ ਜੋ ਰੱਬ ਬਣਾਵੇ
Chura sabad gdar jatta lai c sanu ta majbi matlb dharmi har dharm da satikar te jatta ne sade te thop ta brahmna nal ral ke jatpat flai
@@gurpreetchahal1982 corrrrreccccct jaani, corect,Sahi,✓✓
ਵੀਰ ਜੀ ਇਹ ਜਿਹੇ ਬਾਬੇ ਈ ਸਿੱਖ ਕੌਮ ਨੂੰ ਬਦਨਾਮ ਕਰਦੇ ਆ ਅਤੇ ਸ਼ਰੇਆਮ ਦਸਦੇ ਆ ਕਿ ਸਿੱਖ ਹੋ ਕੇ ਵੀ ਇਹਨਾਂ ਚੋਂ ਜਾਤ ਪਾਤ ਦਾ ਕੋਹੜ ਨਹੀਂ ਗਿਆ 🙏🙏
Jai sai g gggg
Oo baba gl ta prem de hai thik,but prem da naa laike cigarette,chilma layi chlo aa prem nhe hunda, addiction hundi hai baba
Kisaan Ekta zindabad zindabad zindabad zindabad zindabad zindabad 🙏🏼🚜🚜👍🏻👌👍🏻👌👍🏻👌👍🏻👌👍🏻👌👍🏻👌👍🏻
Kisan Mazdoor a bai g
Good.soch.he.baba.ji.di
ਗ਼ਲਤ ਅਰਥ ਕਰਦਾ
ਦੇਖ ਲੋ ਗ਼ਲਤ ਨੂੰ ਸਹੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਬਾਬਾ ਜੀ ਤੁਸੀਂ ਵੀ ਬੜੀ ਪਹੁੰਚੇ ਲਗ ਰਹੇ ਹੋ। ਤੁਸੀਂ ਵੀ ਬੀੜੀਆਂ ਸਿਗਰਟਾਂ ਸ਼ੁਰੂ ਕਰ ਦਵੋ। ਮੈਂ ਦੇਖ ਰਿਹਾ ਲੋਕੀਂ ਕਿਵੇਂ ਗੌਰ ਨਾਲ ਸੁਣ ਰਹੇ ਨੇ। ਇਹ ਹੈ ਸਾਡੇ ਪੰਜਾਬ ਦਾ ਹਾਲ।
🙏🙏🙏
🙏❤️🙏❤️🙏❤️🙏
Baba ji tusi sant pura bhanda ho
🙏🙏🙏🙏🙏🙏🙏🙏❤️❤️❤️❤️jai ho
Jai sai ji🙏🙏🙏
Gumraah karda sikhi to
ਰੱਬ ਕੋਈ ਸਪੈਸ਼ਲ ਨਹੀਂ ਬੈਠਾ ਕਿਤੇ
Kuraahe paa rehaa sangat nu gurbani ton ult gal das ke
jai sai ji..🤲💚🙏
ਬਾਬਾ ਜੀ ਤੁਹਾਡੇ ਵਿਚਾਰ ਬਹੁਤ ਹੀ ਉੱਤਮ ਹਨ ਵਾਹਿਗੁਰੂ ਮੇਹਰ ਕਰੇ
ਬਾਬਾ ਰੱਬ ਨੂੰ ਵੀਡੀਉ ਕਾਲ ਕਰਕੇ ਕਹਿ ਕਿ ਰੱਬਾ ਹੁਣ ਤੋਂ ਨਵੇ ਇਨਸਾਨ ਦਾੜੀ ਮੁੱਛਾ ( ਬੰਦੇ ਦੇ ਲੰਨ ਦੀ ਦਾੜੀ ਅਤੇ ਔਰਤ ਦੀ ਫੁੱਦੀ ਦਾੜੀ ਬਿਨਾਂ ਇਨਸਾਨ ਬਣਾ ਕੇ ਭੇਜ ) ਕਿਉ ਕਿ ਜਦੋ ਫਿਰ ਦੁਬਾਰਾ ਕਟਨੇ ਹੀ ਹਨ ਤਾਂ ਫਿਰ ਇੰਨਾ ਦਾ ਫਾਇਦਾ ਕੀ ਹੈ
GURU Granth Sahib ji de vichar suno
Babe baad vich aye
ਤੰਬਾਕੂ ਨੂੰ ਜਗਤ ਜੂਠ ਕਿਹਾ ਹੈ। ਧਾਰਮਿਕ ਤੌਰ ਤੇ ਸਮਾਜਿਕ ਤੌਰ ਤੇ ਵਿਗਿਆਨਕ ਤੌਰ ਤੇ ਵੀ ਇਹ ਵਿਵਰਜਿਤ ਹੈ।ਤਿਲੰਗ ਰਾਗ ਵਿੱਚ ਗੁਰੂ ਰਾਮਦਾਸ ਸਾਹਿਬ ਦਾ ਸ਼ਬਦ ਹੈ ।ਪਾਨ ਸੁਪਾਰੀ ਖਾਤੀਆ ਮੁਖਿ ਬੀੜੀਆ ਲਾਈਆ ਹਰਿ ਹਰਿ ਕਦੇ ਨ ਚੇਤਿਉ ਜਮ ਪਕੜ ਚਲਾਈਆਂ। ਰਹਿਤਨਾਮਾ ,ਕੁਠਾ ਹੁਕਾ ਚਰਸ ਤੰਮਾਕੂ ਗਾਂਜਾ ਟੋਪੀ ਤਾੜੀ ਖਾਕੂ ਇਨ ਕੀ ਓਰ ਨ ਕਬਹੂ ਦੇਖੈ ਰਹਿਤ ਵੰਤ ਸੋ ਪੁਰਖੁ ਵਸੇਖੇ ।ਸੋ ਬਾਬਾ ਜੀ ਸਿੱਖ ਧਰਮ ਵਿੱਚ ਇਹ ਪ੍ਰਵਾਨ ਨਹੀਂ । ਆਪ ਜੀ ਜੇ ਜਾਂਦੇ ਹੋ ਉਹ ਤੁਹਾਡਾ ਨਿੱਜੀ ਮਾਮਲਾ ਹੈ ਕੌਮ ਦਾ ਨਹੀਂ।
Jai masda di
Bilkul shi sab di respect kro
Baba ji kyu beda grk krn te lge hoy jo
Beda garak tuade loka da hai.. Tuada sareya da mindwashed hai.. Jo ki tusi khud hi karya hai.. Nafrat faila ke..
So called baba ji is aginest Sikh rehat ...againest Sikh faith. Waheguru sumat bakshay ...
Waheguru
Baba g diya gallan v koi virla hi samjhu...okhaa ae ajj de samay che ina gala nu sahi tarike naal samjhna...sahi tarike naal dss sakna...is layi ajj de pracharak ina gala nu karan to drde ne...kyoki sbb ne apne hisaab naal arth kadne aa...waheguru samat bakhshe sbb nu 🙏
Bilkul shi keha vre ......
🌷🌷🌺🙏🙏🙏🌺🌷🌷
Jai Sai Gulam Shah ji 🌹🌹
🙏🙏 Jai Sai Ji 🙏🙏
Sai Sahab Meri Sarkar Sachi Sarkar Ji
Ja mast di ja saj ji di 🌷🌹
Ladi nsheri de bidi peene gnde chele narka de jurre bnnn ge
Rehat pyaari mujh ko sikh pyaara nahi eh gurugobingsingh maharajji de bachan han
🙏🙏🙏🙏
❤️❤️❤️❤️❤️❤️❤️❤️ Love you g
Waheguru Ji 🙏
ਤੂੰ ਗੁਰੂ ਗੋਬਿੰਦ ਸਿੰਘ ਜੀ ਤੋ ਜਿਅਾਦਾ ਸਿਅਾਣਾ ਨਹੀ, ਕੇਸ ਰੱਖਣੇ ਵੀ ਰਹਿਤ ਵਿੱਚ ਹਨ.
You are right baba ji
Eh baba kuraahe paa rehaa sangat nu
ਬਾਬਾ ਜੀ ਤੁਹਾਡਾ ਡੇਰਾ ਵੱਡਾ ਹੈ ,ਤੁਸੀਂ ਜੋ ਕਹਿੰਦੇ ਹੋ ਉਹ ਠੀਕ ਹੈ , ਨਾਲੇ ਕਹਿੰਦੇ ਹੋ ਕਿ ਗੁਰੂ ਸਾਹਿਬ ਜੀ ਦਾ ਘੋੜਾ ਤੰਬਾਕੂ ਵਾਲੇ ਖੇਤ ਵਿਚ ਨਹੀਂ ਵੜਿਆ ਸੀ , ਨਾਲੇ ਕੁੱਠਾ ਤੰਬਾਕੂ ਸ਼ਰਾਬ ਵਰਜਿਤ ਹੈ , ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਗਤੀ ਤੁਹਾਨੂੰ ਠੀਕ ਲਗੇ ਉਹ ਤੁਸੀਂ ਸੁਣਾ ਕੇ ਆਪਣਾ ਕੰਮ ਚਲਦਾ ਕਰ ਲੈਣਾ ਹੈ ।ਕਰੀ ਚਲੋ
🌹🌹🙏🏻🙏🏻
ਮੰਨ ਲਉ ਭਰਾ ਏਦੀ ਕਰਦੋ ਨਸ਼ੇ ਕਰਨੇ ਸ਼ੁਰੂ
Very nice
Peer.lakh.data.ji.dargah.chakk.dt.rod.upar.neyar.DAV.SAMANA.🌹🌹🌹🌹🌹🌷🌷🌷🌷🌷🌺🌺🌺🌺🌼🌼🌼🌻🌻🌸🌸💮💮💐💐
Wah kia batan is anparh pakhandi di ghat c
Ih ap v chori chori sigrat sullfa peenda hoooga
jai sai laddi shah sachi sarkar ji. jai baba murad shah sarkar ji vli
ਬਾਬਾ ਜੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਤੇ ਬਚਨ ਕਰਦੇ ਸੀ ਕੀ ਨੀਲੀ ਦਸਤਾਰ ਹੈ ਅਕਾਲ ਪੁਰਖ ਦੇ ਸੀਸ ਤੇ ਸੋਹਣੀ ਤਲਵਾਰ ਹੈ ਹਥ ਵਿੱਚ ਵਾਹਿਗੁਰੂ ਵਾਹਿਗੁਰੂ
Dhan baba ji tuhanu namashkar
Bani da aah v ds de brmgyani ji koten m koi narain jeh cheet es baba ji da mtlb eh h ki sadi poti v lok lai jan te ohnu dhoop btti krn
Par Baba ji hun tan Singh lok sochde han ke bus kes rakh lay or Rub nu khred lia
👍👍👍👍👍
🙏
Kya baat aw
ਕੌਣ ਆ ਇਹ ਦਿਮਾਗ ਹਿਲਿਆ ਲਗਦਾ ਇਸਦਾ। ਇਹ ਕਹਿੰਦਾ ਕਿ ਬੀੜੀ ਪੀਣੀ ਮਹਾਂਪੁਰਖਾਂ ਦੀ ਠੀਕ ਆ। ਉਹ ਭਾਈ ਜੋ ਮਹਾਂਪੁਰਖ ਹੁੰਦੇ ਨੇ ਉਹ ਦੂਜਿਆਂ ਲਈ ਪ੍ਰੇਰਨਾ ਹੁੰਦੇ ਨੇ। ਕਿਉਂ ਕਿ ਲੋਕ ਉਹਨਾਂ ਨੂੰ ਦੇਖ ਕੇ ਆਪ ਵੀ ਓਹੀ ਕੁਝ ਕਰਦੇ ਨੇ। ਪਰ ਕੀ ਕੋਈ ਮਹਾਂਪੁਰਖ ਇਹ ਚਾਹੇਗਾ ਕਿ ਉਸਦੇ ਚੇਲੇ ਬੀੜੀਆਂ ਫੂਕੀ ਜਾਣ। ਇਹ ਗੱਪਾਂ ਛੱਡੀ ਜਾਂਦਾ, ਅਖੰਡ ਪਾਠ ਵਿੱਚ ਕੋਈ ਪਾਠੀਆਂ ਤੇ ਧੂਆਂ ਸੁੱਟੇ ਤੇ ਛਿਤਰ ਪਰੇਡ ਨੀ ਹੋਊ ਉਸਦੀ? ਨਾਲੇ ਇਹ ਕਹਿੰਦਾ ਕਿ ਬੀੜੀ ਪਵਿੱਤਰ ਹੋ ਜਾਂਦੀ ਹੈ ਮੂੰਹ ਨੂੰ ਲਗ ਕੇ ਬਾਬੇ ਦੇ ਫੇਰ ਤਾਂ ਉਸ ਵਰਤੀ ਹੋਈ ਬੀੜੀ ਦਾ ਤੁਸੀਂ ਕੀ ਕਰਦੇ ਹੋ ਇਹ ਵੀ ਦੱਸੋ ਜੋ ਉਹ ਪਵਿੱਤਰ ਹੋਣੀ ਐਨੀ ਜ਼ਰੂਰੀ ਸੀ। ਬਾਣੀ ਚੋਂ ਤੁਕਾਂ ਵਰਤ ਕੇ ਝੂਠ ਸੱਚ ਨਹੀਂ ਹੋ ਜਾਣਾ। ਇਹਨਾਂ ਵਰਗੇ ਬਥੇਰੇ ਆਏ ਪਰ ਇਕ ਦਿਨ ਝੂਠ ਦੀ ਦੁਕਾਨ ਬੰਦ ਹੋ ਕੇ ਰਹੀ।
Khushboo te badboo ch fark he jee, Ram te ravan enaa hi fark hove gaa shayad mere mere sare punjabio
Gurbani ton ult gal das rehaa