Video není dostupné.
Omlouváme se.

ਸ਼ਰਾਬ ਪੀਂਦੇ ਸੀ ਲਾਡੀ ਸ਼ਾਹ? ਸੁਲਫ਼ਾ ਪੀਣਾ ਫਕੀਰਾਂ ਦੀ ਮਰਜੀ? ਨਕੋਦਰ ਜਾਣ ਵਾਲੇ ਗਾਇਕ ਦਾ ਇੰਟਰਵਿਊ | SMTV

Sdílet
Vložit
  • čas přidán 11. 10. 2023
  • ਸ਼ਰਾਬ ਪੀਂਦੇ ਸੀ ਲਾਡੀ ਸ਼ਾਹ? ਸੁਲਫ਼ਾ ਪੀਣਾ ਫਕੀਰਾਂ ਦੀ ਮਰਜੀ? ਨਕੋਦਰ ਜਾਣ ਵਾਲੇ ਗਾਇਕ ਦਾ ਇੰਟਰਵਿਊ | The perspective | Ep. 23 | Simranjot Singh Makkar | SMTV |
    #smtv #latestnews #sewak #punjab #laddishah #nakoder #simranjotsinghmakkar #ankitsairaj

Komentáře • 3,5K

  • @TheMendhi
    @TheMendhi Před 9 měsíci +98

    ਦੁਬਿਧਾ ਨ ਪੜਉ ਹਰਿ ਬਿਨੁ ਹੋਰੁ ਨ ਪੂਜਉ ਮੜੈ ਮਸਾਣਿ ਨ ਜਾਈ ॥ (634-8)
    🙏

    • @VarinderSinghbunty-j1d
      @VarinderSinghbunty-j1d Před 7 dny

      Guru Granth Sahib Ji Maharaj vich eh v likhiya v kise nu mada na kaho
      Sb de ander rabb hi hai
      Kaan na sune kisi kii ninda
      Kise di ninda sun laina paap hai
      Fer karni kida paap hoe gii

  • @haripaulsharma
    @haripaulsharma Před 5 měsíci +20

    ਇਹੋ ਜਿਹੇ ਸਿੰਗਰ ਸਭ ਸਸਤੀ ਕਮਾਈ ਦੇ ਯਾਰ। ਲੋਕਾਂ ਨੂੰ ਭਰਮਾਂ ਚ ਪਾਉਂਦੇ।

  • @NishanSingh-dy7ci
    @NishanSingh-dy7ci Před 9 měsíci +8

    ਫੱਕਰ ਦਾ ਮਤਲਬ ਜਿਨਾ ਨੂੰ ਦੁਨੀਆ ਨਾਲ ਕੋਈ ਮਤਲਬ ਨੀ ਇਹ ਬੰਦਾ ਗਪਾ ਮਾਰ ਰਿਹਾ ਮਕਰ ਵੀਰ ਤੁਸੀ ਠੀਕ ਕਰ ਰਹੇ ਹੋ

  • @NarinderPal-ul8id
    @NarinderPal-ul8id Před měsícem +3

    ਮੱਕੜ ਸਾਬ ਤੁਹਾਨੂੰ ਸਿਰਫ਼ ਮੁਰਾਦ ਸ਼ਾਹ ਦਰਬਾਰ ਹੀ ਨਜ਼ਰ ਆਉਂਦਾ ਮੰਢਾਲੀ ਸ਼ਰੀਫ਼ ਬਾਪੂ ਲਾਲ ਬਾਦਸ਼ਾਹ ਫਲੋਰ ਤੇ ਮਈਆ ਭਗਵਾਨ ਮੱਕੜ ਸਾਬ ਸਾਰੇ ਡੇਰਿਆਂ ਤੇ ਜਾਓ ਸ਼ਰਧਾਲੂਆਂ ਨਾਲ਼ ਗੱਲ ਕਰੋਂ ਤੁਹਾਨੂੰ ਫਿਰ ਸਮਝ ਲਗਣੀ

  • @guribhullar8248
    @guribhullar8248 Před 10 měsíci +496

    ਭੁੱਲਿਆ ਨੂੰ ਰਸਤਾ ਇਹ ਵਖੋਂਦਾ ਜੀ ਗੁਰੂ ਗ੍ਰੰਥ ਸਾਹਿਬ ਜੀ ❤🙏
    ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓਂ ਗ੍ੰਥ 🙏❤️

    • @davindersingh7213
      @davindersingh7213 Před 10 měsíci +12

      ਬਿਲਕੁਲ ਸਹੀ 🙏🙏 ਬਾਕੀ ਆਪੋ ਆਪਣੀ ਸਮਝ

    • @tanmaytrading9335
      @tanmaytrading9335 Před 9 měsíci +6

      right bro guru granth ji only🌟

    • @PallviSingh-hg6vr
      @PallviSingh-hg6vr Před 9 měsíci

      Guru garanth sahab ki ny kya aap g nu pta aa

    • @dharmveerdharma8289
      @dharmveerdharma8289 Před 9 měsíci

      ਬਹੁਤ ਸਿੱਖੀ ਨੂੰ ਮੰਨਣ ਵਾਲੇ ਬਾਬਿਆਂ ਦੀਆਂ ਟਾਇਲਟਾਂ ਨੂੰ ਮੱਥਾ ਟਿਕਾਇਆ ਜਾਂਦਾ ਹੈ

    • @guribhullar8248
      @guribhullar8248 Před 9 měsíci +1

      @@PallviSingh-hg6vr kyon AAP g nu ni PTA

  • @HarjeetSingh-sr9cf
    @HarjeetSingh-sr9cf Před 9 měsíci +152

    ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਧੰਨ ਧੰਨ ਧੰਨ ਬਾਬਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ 🙏👏👏👏🙏

    • @simankaur9160
      @simankaur9160 Před 9 měsíci +3

      Sbh ton bada satguru akaal purakh ji ne . Satguru, akaal purkh ji nu keha guru Nanak Dev ji ne

  • @karamjeetsingh7907
    @karamjeetsingh7907 Před 9 měsíci +19

    ਮੱਕੜ ਵੀਰੇ ਬਾਬੇ ਬਲਕੋਰ ਦੀਆਂ ਗੱਲਾਂ ਸੱਚੀਆਂ ਇਹ ਸਾਰੇ ਪੁਜਾਰੀ ਜਮਾਤ ਵਿੱਚ ਨੇ ਕਾਰੋਬਾਰ ਚੱਲਦਾ ਇਹਨਾਂ ਨਚਾਰਾਂ ਦਾ ਧਾਰਮਿਕ ਆਸਥਾ ਤੋਂ

  • @vickychotianmusic26
    @vickychotianmusic26 Před 6 měsíci +25

    ਜਿੱਥੇ ਜਿਸਦਾ ਦਿਲ ਕਰਦਾ ਜਾਉ, ਕਿਸੇ ਦਾ ਮਨ ਦੁੱਖੀ ਨਾ ਕਰੋ 🙏🏻❣️

    • @user-oy3wj7lh6r
      @user-oy3wj7lh6r Před 5 měsíci

      ਇਹ ਹੀ ਤੇ ਵਜਾ ਹੈ ਤਾਂ ਹੀ ਤਾਂ ਅੱਜ ਭਾਰਤ ਦਾ ਵੇਦ ਧਰਮ ਛੱਡ ਕੇ ਹਿੰਦੂ ਬਣੇ ਫਿਰਦੇ 👉ਵੀਰ ਮਰਜ਼ੀ ਹੀ ਛਡਵਾਉਂਦਾ ਧਰਮ ਹੁਕਮ ਵਿੱਚ ਰਹਿਣਾ ਸਿਖਾਉਂਦਾ ਨਾ ਕੇ ਰੱਬ ਦੇ ਸ਼ਰੀਕ ਬਣਨਾ

  • @jasvirkaur3480
    @jasvirkaur3480 Před 10 měsíci +296

    ਸਾਡਾ ਗੁਰੂ ਸਿਰਫ ਇੱਕ ਹੈ 🙏ਸ੍ਰੀ ਗੁਰੂ ਗ੍ਰੰਥ ਸਾਹਿਬ ਜੀ👏🏻❤️

    • @harjitrai7484
      @harjitrai7484 Před 10 měsíci +1

      Yes

    • @ManjeetParhar
      @ManjeetParhar Před 9 měsíci +7

      Yes thank u so much dhan sade pita dashmesh guru gobind Singh ji

    • @satyakijeet1815
      @satyakijeet1815 Před 9 měsíci +1

      ਵਾਹਿਗੁਰੂ ਜੀ ੴ

    • @ManjeetSingh-sopu
      @ManjeetSingh-sopu Před 5 měsíci

      Bilkul ਬਾਈ ਜੀ ❤ਵਾਹਿਗੁਰੂ ਜੀ ਖੁੱਸ ਰੱਖਣ ਸਭ ਨੂੰ ❤

    • @ButaHoney-hr6br
      @ButaHoney-hr6br Před 2 měsíci

      ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਸਭ ਸੀ ਸਭ ਨੇ ਸਭ ਰਹਿਣਗੇ ਬੇਨਤੀ ਇਹ ਆਪਣਾ ਘਰ ਨਾ ਛੱਡੇਉ

  • @satwantsingh6863
    @satwantsingh6863 Před 9 měsíci +11

    ਗੱਲ ਤਾ ਵਿਸ਼ਵਾਸ ਦੀ ਹੈ , ਧਨੇ ਨੇ ਪੱਥਰ ਤੇ ਵਿਸ਼ਵਾਸ ਕੀਤਾ ਸੀ , , ਜਿਨਾ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਸਨਮਾਨ ਮਿਲਿਆ

  • @happysabharwal1147
    @happysabharwal1147 Před 4 měsíci +19

    ਮੱਕੜ ਸਾਬ ਇੱਕ ਤੁਹਾਡਾ ਬਹੁਤ ਵੱਡਾ ਯੋਗਦਾਨ ਹੈ ਸਮਾਜ ਵਿੱਚ

  • @baljindersingh8527
    @baljindersingh8527 Před 6 měsíci +5

    ਜਿਸ ਦਿਨ ਬੰਦੇ ਦੀ ਜਿੰਦਗੀ ਵਿੱਚ ਪ੍ਰੋਬਲਮ ਆਉਂਦੀ ਹੈ ਉਹਨੂੰ ਜਿਸ ਥਾਂ ਤੋਂ ਫਾਇਦਾ ਮਿਲਦਾ ਹੈ ਉਹਦੇ ਲਈ ਉਹ ਥਾਂ ਹੀ ਰੱਬ ਬਣ ਜਾਂਦਾ ਹੈ ਇਸ ਲਈ ਜਿਹਦਾ ਜਿੱਥੇ ਦਿਲ ਕਰਦਾ ਜਾ ਸਕਦਾ ਹੈ

  • @tanishpuri4660
    @tanishpuri4660 Před 9 měsíci +144

    ਗੁਰੂ ਨਾਨਕ ਦੇਵ ਜੀ
    ਗੁਰੂ ਅੰਗਦ ਦੇਵ ਜੀ
    ਗੁਰੂ ਅਮਰਦਾਸ ਜੀ
    ਗੁਰੂ ਰਾਮਦਾਸ ਜੀ
    ਗੁਰੂ ਅਰਜਨ ਦੇਵ ਜੀ। ਗੁਰੂ ਗ੍ਰੰਥ ਸਾਹਿਬ ਜੀ
    ਗੁਰੂ ਹਰਿਗੋਬਿੰਦ ਜੀ
    ਗੁਰੂ ਹਰਰਾਇ ਜੀ
    ਗੁਰੂ ਹਰਕ੍ਰਿਸ਼ਨ ਜੀ
    ਗੁਰੂ ਤੇਗ ਬਹਾਦਰ ਜੀ
    ਗੁਰੂ ਗੋਬਿੰਦ ਸਿੰਘ ਜੀ

    • @jazzchouhan2167
      @jazzchouhan2167 Před 9 měsíci +4

      Satnam shiri waheguru ji 🙏

    • @sonumember5149
      @sonumember5149 Před 9 měsíci +2

      Waheguru ji

    • @MegaSat666
      @MegaSat666 Před 8 měsíci

      Interviewee cleared himself in first 14 minutes...this video should be 14 minutes long... After this all interview is pointless.

    • @ManjeetSingh-sopu
      @ManjeetSingh-sopu Před 5 měsíci +1

      ਵਾਹਿਗੁਰੂ ਜੀ ਖੁੱਸ ਰੱਖਣ ਆਪ ਨੂੰ ❤

  • @gurlallali4451
    @gurlallali4451 Před 9 měsíci +59

    ਆਪਾਂ ਤਾ ਇਕ ਨਿਰੰਕਾਰ ਅਕਾਲ ਪੁਰਖ ਦੇ ਪੁਜਾਰੀ 🙏❤ ਤੇ ਧੰਨਵਾਦੀ ਓਹਨਾ 10ਗੁਰੂ ਸਾਹਿਬਾਨ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਨ੍ਹਾਂ, ਜਿਨ੍ਹਾਂ ਇਕ ਨਿਰੰਕਾਰ ਅਕਾਲ ਪੁਰਖ ਨਾਲ ਜੋੜਿਆ ❤

    • @user-oy3wj7lh6r
      @user-oy3wj7lh6r Před 5 měsíci

      ਗੁਰਮੱਤ ਵਿਚ ਰੱਬ ਨੂੰ ਨਹੀ ਖੁਦ ਨੂੰ ਲਬਣ ਦੀ ਲੋੜ ਹੈ (ਬੰਦੇ ਖੋਜ ਦਿਲ ਹਰ ਰੋਜ )(ਇਸ ਮਨ ਕੋ ਕੋਈ ਖੋਜੋ ਭਾਈ ) 🙏

  • @bhattichranjeet7111
    @bhattichranjeet7111 Před 5 měsíci +2

    ਜੈ ਸਾਂਈ ਜੀ ਦੀ
    ਜੈ ਸਾਂਈ ਬਾਕਰਪੁਰ ਦੀ
    ਜਿਨਾਂ ਦੀ ਲਗੀ ਆ ਉਨ੍ਹਾਂ ਨੇ ਉਥੇ ਹੀ ਜਾਣਾ ਹੈ ਜੈ ਸਾਈ ਸ਼ਾਹ ਜੀ

  • @SatnamSingh-dn1og
    @SatnamSingh-dn1og Před 9 měsíci +17

    ਜੱਸੀ ਨੇ ਬਿਲਕੁਲ ਸਹੀ ਕਿਹਾ ਹੈ ਸੁਲਫੇ ਸਿਗਰਟਾਂ ਪੀਣ ਵਾਲੇ ਸੰਤ ਫ਼ਕੀਰ ਨਹੀਂ ਹੋ ਸਕਦੇ

  • @Punjabizone-n5u
    @Punjabizone-n5u Před 10 měsíci +61

    ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ,,, ਪੀਰਾਂ ਤੇ ਫ਼ਕੀਰਾਂ ਦੀ,, ਪੰਜਾਬ ਚ ਸ਼ਾਂਤੀ ਰਹਿਣ ਦਿਓ,, ਪੰਜਾਬ ਸਭ ਦੀ ਸਾਂਝੀ ਧਰਤੀ ਹੈ,,, ਪੰਜਾਬ ਦਾ ਮਾਹੌਲ ਖ਼ਰਾਬ ਨਾਂ ਕਰੋ

    • @jasvinderkaur1866
      @jasvinderkaur1866 Před 9 měsíci +6

      ਗੁਰੂਆਂ ਪੀਰਾਂ ਚ ..ਇਹ ਮਸਤ , ਡੇਰੇਦਾਰ ਜਾਂ ਇਹ ਤੰਬਾਕੂ ਪੀਣੇ ਸਾਧ ਨਹੀਂ ਆਓਂਦੇ

    • @theharshkashyap
      @theharshkashyap Před 9 měsíci

      RIGHT

    • @ravidasye734
      @ravidasye734 Před 9 měsíci

      ਧੰਨਵਾਦ ਜੀ 🌹🙏 ਬਹੁਤ ਵਧੀਆ ਸੋਚ

    • @NeetusinghGurveersingh-sx4ki
      @NeetusinghGurveersingh-sx4ki Před 9 měsíci

      Very gud veer ji tci sahi kya Masti zone

  • @gumeetsingh5106
    @gumeetsingh5106 Před 10 měsíci +49

    ਪੱਤਰਕਾਰ ਮੱਕੜ ਸਾਹਿਬ ਬਹੁਤ ਵਧੀਆ ਗੱਲ ਕੀਤੀ ਹੈ ਜੀ

  • @dilshadjhuner3039
    @dilshadjhuner3039 Před 6 měsíci +12

    ਦੁਖੀ ਇਨਸਾਨ ਨੂੰ ਜਿਥੋਂ ਤਕਲੀਫ ਦਾ ਹੱਲ ਹੋਜੇ ਉਥੇ ਰੱਬ ਆ ਉਸ ਲਈ

  • @saiterakhottasikkamai7555
    @saiterakhottasikkamai7555 Před 9 měsíci +30

    ਹਿਸਾਬ ਕਰਮਾ ਦਾ ਹੋਣਾ ਹੈ ਧਰਮਾਂ ਦਾ ਨਹੀਂ ਜਿਹਨੂੰ ਜੋ ਚੰਗਾ ਲਗਦਾ ਓਹੀ ਕਰਦਾ ਕਿਸੇ ਦੇ ਕਹਿਣ ਤੇ ਨਹੀਂ ਕੋਈ ਜਾਂਦਾ ਜੇਕਰ ਲੋਕਾ ਨੂੰ ਨਕੋਦਰ ਜਕੇ ਕੁਝ ਮਿਲਦਾ ਤਾਹੀ ਜਾਂਦੇ ਨੇ ਜੀ ਜੈ ਮਸਤਾਂ ਦੀ ਜਾਈ ਸਾਈਆ ਦੀ 🙏🌹🌹🌹

  • @gurbakshsingh5689
    @gurbakshsingh5689 Před 10 měsíci +474

    ਅਕਾਲ ਪੁਰਖ ਨਿਰੰਕਾਰ ਰੂਪ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ।

    • @PallviSingh-hg6vr
      @PallviSingh-hg6vr Před 9 měsíci +5

      Guru garanth sahab g vich sab aa fir hidu moman or Sikh ku guru sahb sab dy aa ku aa pahly pta kro

    • @amnindersingh6218
      @amnindersingh6218 Před 9 měsíci +6

      @@PallviSingh-hg6vr smj ni lgi sahi likho pehla kon guru aa

    • @sargunmehta4711
      @sargunmehta4711 Před 9 měsíci +6

      Nihag singh maas khai jande ne ....toh vo baat kro bhai

    • @sargunmehta4711
      @sargunmehta4711 Před 9 měsíci +2

      Manas jati main koi b perfect nahi hai ...

    • @amnindersingh6218
      @amnindersingh6218 Před 9 měsíci +5

      @@sargunmehta4711 haan khate h mai bhi khata hu jang k maidan mai pranthe nhi milte the maas khana padta tha smje

  • @user-dd1mw1de5e
    @user-dd1mw1de5e Před 9 měsíci +101

    ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ 🙏🌺

    • @GK-935
      @GK-935 Před 9 měsíci +2

      Eh kehde granth sahib vich likhiya

  • @RajinderSingh-qx5jl
    @RajinderSingh-qx5jl Před 9 měsíci +31

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
    ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ

  • @AjayAjay-yg4jf
    @AjayAjay-yg4jf Před 9 měsíci +12

    ਪੰਜਾਬ ਗੂਰੁਆ ਪੀਰਾਂ ਦੀ ਧਰਤੀ ਆ
    ਇਸ ਧਰਤੀ ਸਭ ਰੰਗ ਹੈ ਸੰਗਤ ਜੀ
    ਇੱਕ ਵੀ ਰੰਗ ਇੱਧਰ ਉੱਧਰ ਹੋ ਗਿਆ ਤੇ
    ਪੰਜਾਬ ਨਹੀ ਰਹਿਣਾ ਸਭ ਇੱਕ ਤੇ ਇੱਕ ਰਹੋ
    ______ਸਭ ਕਾ ਮਾਲਿਕ ਏਕ_______

  • @KuldeepSingh-ne1rj
    @KuldeepSingh-ne1rj Před 9 měsíci +8

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 🙏

  • @ranjeetsuwida4333
    @ranjeetsuwida4333 Před 6 měsíci +1

    ਮੱਕੜ ਸਾਬ ਜਿਉਂਦੇ ਰਹੋ ਬਹੁਤ ਨੇਕ ਕੰਮ ਕਰ ਰਹੇ ਹੋ, ਵਾਹਿਗੁਰੂ ਮੇਹਰ ਕਰੇ ਤੁਹਾਡੇ ਤੇ

  • @paramjitsran2440
    @paramjitsran2440 Před 10 měsíci +161

    ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਸਾਰੀ ਮਾਨਵਤਾ ਦੇ ਗੁਰੂ ਹਨ

  • @sattitaprianwala
    @sattitaprianwala Před 9 měsíci +12

    ਸੱਬ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ...❤❤❤❤❤ ਪਰ ਅਫਸੋਸ ਅੱਜ ਬੋਹੁਤ ਬਹਿਰੂਪੀਏ ਬਣੇ ਸਿੱਖ ਹੀ ਸਿੱਖੀ ਦੀਆਂ ਜੜ੍ਹਾਂ ਬੱਡਣ ਲੱਗੇ ਹੋਏ ਨੇ ਅਤੇ ਹੋਰ ਬੋਹੁਤ ਦੂਜੇ ਧਰਮਾਂ ਦੇ ਲੋਕ ਜਾ ਅੰਗਰੇਜ ਤੱਕ ਤਨ ਮੰਨ ਤੋਂ ਸਿੱਖ,ਸਿੱਖੀ ਨੂੰ ਧਾਰਨ ਕਰ ਰਹੇ ਨੇ...... ਵਾਹਿਗੁਰੂ ਜੀ ਕਿਰਪਾ ਕਰਨ ਜੀ ਸਰਬੱਤ ਦਾ ਭਲਾ ਕਰਨ ਜੀ ❤❤

  • @shubhbhangania1531
    @shubhbhangania1531 Před 5 měsíci +5

    🙏🕋🙏❤️🌹 ਮੀਰਾਂ ਗੋਂਸਪਾਕ ਸ਼ਾਹੇ ਜਿਲਾਨੀ ਗਿਆਰਵੀਂ ਵਾਲੀ ਸੱਚੀ ਸਰਕਾਰ ਜੀ ਦੀ ਸਦਾ ਹੀ ਜੈ ਜੈ ਹੋ 🌹❤️🙇🤲

  • @nilvlog652
    @nilvlog652 Před 7 měsíci +9

    I M from Jammu , I am Hindu , I Love Peer Gousepak sarkar.❤❤❤ , I Love Guru Nanak ji ❤❤❤❤

    • @Exploringtheworld95
      @Exploringtheworld95 Před 6 měsíci

      Mein bhi jammu se ho,mein nai manta....Nachidi hai sara ke sara ...

  • @user-fw7bk8wb7g
    @user-fw7bk8wb7g Před 9 měsíci +26

    ਵਾਹਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਇਹਨਾਂ ਨੂੰ ਸਮਤ ਬਖਸ਼ੋ😢

  • @atindersinghasr7225
    @atindersinghasr7225 Před 9 měsíci +49

    ਸਿੱਖਾਂ ਦੇ ਗੁਰੂ ਸਿਰਫ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ❤️

  • @baggagrewal
    @baggagrewal Před 8 měsíci +1

    ਚੰਗੀ ਸਰਵਿਸ ਮਿਲੀ ਆ ਇਸ ਵੀਡੀਓ ਚ ਪੱਤਰਕਾਰ ਸਾਬ ਵੱਲੋਂ

    • @user-wk1hb2yt9v
      @user-wk1hb2yt9v Před 8 měsíci

      Mattha laa gya agla
      Tenu ki tattea da pta ghre bethe nu

  • @simrandugg2261
    @simrandugg2261 Před 9 měsíci +8

    ਗੁਰੂ ਗ੍ਰੰਥ ਸਾਹਿਬ ਜੀ ਤੋਂ ਉਪਰ ਕੋਈ ਵੀ ਨਹੀਂ ਆ🙏🙏

    • @user-ty9zz9il8b
      @user-ty9zz9il8b Před 9 měsíci

      ਜਿਹੜੇ ਪੜਦੇ ਸਮਝਦੇ ੳੁਨਾ ਲੀ ਸਭ ਕੁਝ

  • @karanvirdhillon3115
    @karanvirdhillon3115 Před 9 měsíci +25

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ❤❤

  • @kuldeepsinghjhunir3984
    @kuldeepsinghjhunir3984 Před 9 měsíci +53

    ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

  • @gurbaxsingh2681
    @gurbaxsingh2681 Před 6 měsíci +1

    ਜੱਸੀ ਜੀ ਬਹੁਤ ਸਿਆਣਾ ਬੰਦਾ ਉਨ੍ਹਾਂ ਦੀ ਗੱਲ ਬਹੁਤ ਵਧੀਆ ਨੇ

    • @user-wk1hb2yt9v
      @user-wk1hb2yt9v Před 6 měsíci

      Haan bai ta hi tuadi bhain nangi kar k nchaa gya agla kudi gujrat di ch
      Ainaa sayana main v nai dekhya 🤣🤣

  • @MrHarjindergill
    @MrHarjindergill Před 9 měsíci +3

    ਮੈਂ ਕਿਸੇ ਮਹਾਂਪੁਰਖਾਂ ਕੋਲ ਬੈਠਾ ਸੀ, ਗੱਲ ਹੋਈ ਕੇ ਸੁਲਫਾ ਕਿਉਂ ਪੀਤਾ ਜਾਂਦਾ,
    ਜਿਵੇਂ ਸ਼ਰਾਬ ਪੀ ਕੇ ਲੋਕ ਲੜਾਈ-ਝਗੜੇ, ਰੋਣ ਲੱਗ ਜਾਂਦੇ ਆ ਜਾਂ ਹੋਰ ਗੰਦ ਪਾਉਂਦੇ ਆ. ਇਸ ਲਈ ਸ਼ਰਾਬ ਦਾ ਨਸ਼ਾ ਮਾੜਾ ਮੰਨਿਆ ਜਾਂਦਾ। ਠੀਕ
    ਹਰ ਨਸ਼ੇ ਦੀ ਆਪਣੀ ਆਪਣੀ ਪ੍ਰਵਿਰਤੀ ਆ
    ਆਪਾਂ ਰੋਜ਼ ਸੁਣਦੇ ਆਂ ਭੁੱਕੀ ਜਾਂ ਫੀਮ ਖਾ ਕੇ ਲੋਕ ਕੰਮ ਕਰਦੇ ਆ,
    ਚਿੱਟਾ , ਸਮੇਕ ਪੀ ਕੇ ਲੋਕ ਚੋਰੀਆਂ, ਲੁੱਟਾਂ ਖੋਹਾਂ ਕਰਦੇ ਆ
    ਓਵੇਂ ਸੁਲਫ਼ੇ ਦਾ ਨਸ਼ਾ ਕਰਨ ਨਾਲ ਦੁਨੀਆਂ ਦਾਰੀ ਦੇ , ਸਮਾਜ ਦੇ , ਘਰ ਦੇ , ਕਬੀਲਦਾਰੀ ਦੇ ਖਿਆਲ ਆਉਣੇ ਬੰਦ ਹੋ ਜਾਂਦੇ ਆ.
    ਰੱਬ ਨਾਲ ਸੁਰਤੀ ਜੋੜਨ ਲਈ ਸ਼ਮਾਜ ਦੇ , ਦੁਨੀਆਂ ਦੇ ਖ਼ਿਆਲ ਬੰਦ ਹੋਣੇ ਜ਼ਰੂਰੀ ਆ ਫੇਰ ਸੁਰਤੀ ਜੁੜਦੀ ਆ ਸਾਧੂਆਂ ਫਕਰਾਂ ਦੀ ਰੱਬ ਨਾਲ , ਏਸ ਕਰਕੇ ਸੁਲਫ਼ਾ ਪੀਤਾ ਜਾਂਦਾ ਨਾ ਕੇ ਨਸ਼ਾ ਕਰਨ ਲਈ, ਭਗਤੀ ਕਰਨ ਲਈ ਪੀਤਾ ਜਾਂਦਾ

  • @gulabsinghmann1675
    @gulabsinghmann1675 Před 10 měsíci +13

    ਧਰਮ ਨੂੰ ਲੈਕੇ ਵੀ ਲੋਕਾਂ ਨੂੰ ਦੱਸ ਦੀ ਲੋੜ ਹੈ ਜੀ,, ਕਿ ਕੀ ਸਹੀ ਹੈ ਤੇ ਕੀ ਡਰਾਮੇਵਾਜੀ,,, ਜੱਸੀ ਦੀ ਗੱਲ ਸਹੀ ਹੈ।

  • @harjinderbharaj2055
    @harjinderbharaj2055 Před 10 měsíci +13

    ਕਬਰਾਂ ਉੱਪਰ ਵਿਸ਼ਵਾਸ ਜਾਂ ਕਬਰਾਂ ਪੂਜਣਾ ਇਹ ਇਸਲਾਮ ਵਿੱਚ ਵਿਵਰਜਤ ਹਨ॥

    • @ankushchoudhary2705
      @ankushchoudhary2705 Před 9 měsíci +1

      Kabar te majar vich farak hunda kabar murdeya di hundi te jedi majar oh peera di hundi jida santa di smadh hundi oda hi majar peera di smadh hundi hai kuran vich kabar pujna galt hai par lok kabar nu nahi pujde jinu pujde oh mjar hai peera di othe ibadat hundi hai jedi ibadat sidy allah kol pahunchdi hai so is cheez nu pehla smjna chahida ki kabr ki hundi hai te mjar ki hundi hai

  • @sahilwallu8478
    @sahilwallu8478 Před 8 měsíci +10

    ਜੈ ਬਾਬਾ ਮੁਰਾਦ ਸ਼ਾਹ ਜੀ ❤

  • @ravisapkota6935
    @ravisapkota6935 Před 6 měsíci +2

    ਸਤਿਨਾਮ ਵਾਹਿਗੁਰੂ

  • @sellisaab8414
    @sellisaab8414 Před 9 měsíci +119

    ਜਿਥੇ ਜਿਸ ਦਾ ਦਿਲ ਮੰਨਦਾ ਜਾਓ ਪਰ ਹਰ ਧਰਮ ਚ ਰਹਿ ਕੇ ਇਨਸਾਨੀਅਤ ਦੀ ਕਦਰ ਜਰੂਰੀ ਆ

    • @warisamrik1599
      @warisamrik1599 Před 9 měsíci +3

      Boht vdiya vichar 🙏🏻🙏🏻

    • @nusratfatehalikhan9146
      @nusratfatehalikhan9146 Před 9 měsíci +3

      Right 👍🏻🙏🏻

    • @user-fv3wj4kz4d
      @user-fv3wj4kz4d Před 9 měsíci +6

      Mandir jao,masjid jao, charch jao, gurudwara jao
      Par amlia kol na jao kall nu tuhade bache v amli hi banan ge

    • @lovpreetmehmi7992
      @lovpreetmehmi7992 Před 9 měsíci +1

      Bilkul shi gll aa makr saab g nu koi a v pusho k dhrma ja kise babea ware ਲੜਨ ਨਾਲੋ ਪੰਜਾਬ ਵਿੱਚ ਹੋਰ ਬਹੁਤ ਮੁਦੇ aa una te bolo

  • @pritpalsingh9412
    @pritpalsingh9412 Před 9 měsíci +57

    ਵਿਹਲੜ ਲੋਕਾਂ ਨੂੰ ਫਕੀਰ ਨਾ ਬਣਾਉ ਸੱਚੀ ਸੁੱਚੀ ਕਿਰਤ ਕਰਕੇ ਪਰਿਵਾਰ ਪਾਲਣ ਵਾਲਾ ਸਭ ਤੋਂ ਵੱਡਾ ਫਕੀਰ ਹੈ

  • @Sidhu-13113
    @Sidhu-13113 Před 9 měsíci +3

    ਜੱਸੀ ਵੀਰ ਜੀ ਨੂੰ ਸਪੋਰਟ ਕਰਨਾ ਚਾਹੀਦਾ ਹੈ ਬਿਲਕੁੱਲ ਸਹੀ ਗੱਲ ਕਹੀ ਹੈ ਜੀ ਜੱਸੀ ਵੀਰ ਨੇ

  • @user-kw2ls6ux7r
    @user-kw2ls6ux7r Před 7 měsíci +1

    Makkar Sahab tuhade therav ate tuhadi bebaki nu dekh ke Khushi mildi..Rabb Khảir kre hmesha tuhadi

  • @GurbaniShabad-wn3yu
    @GurbaniShabad-wn3yu Před měsícem

    🙏🏻🌹ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸਾਹ ਜੀ🌹🙏🏻

  • @rsingh6027
    @rsingh6027 Před 9 měsíci +20

    Saddi ta ek hi sarkar hai
    Dhan dhan sri Guru granth sahib maharaj ji

  • @dilsanjhsingh1513
    @dilsanjhsingh1513 Před 10 měsíci +34

    ਭਾਜੀ ਜਿਹੜਾ ਜਿੱਥੇ ਜਾਂਦਾ ਆ ਜਾਣ ਦਾੳ । ਜਿਸਦੀ ਜੋ ਸ਼ਰਧਾ ਆ । ਜੇ ਮੈਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦਾ ਤਾ ਮੈਂ ਆਪਣੇ ਨਾਲ ਦੀਆਂ ਦੋਸਤਾਂ ਨੂੰ ਕੋਈ ਬ੍ਰਹਾਮਣ ਜਾਂ ਮੁਸਲਮਾਨ ਦੋਸਤ ਨੂੰ ਧੱਕੇ ਨਾਲ ਨੀ ਜੋੜ ਸਕਦਾ । ਜੋ ਜਿਸਦੀ ਸ਼ਰਧਾ ।

    • @AmandipSingh-ov3qe
      @AmandipSingh-ov3qe Před 10 měsíci

      Sardha apni jgah je kise de mirch lardi eh ta lad le do

    • @user-up9ux3ow3p
      @user-up9ux3ow3p Před 10 měsíci +2

      Sahi kiha veer ji....asal vich insaan nu kithe ehni samaj ki oh khud rabb ,khuda,diya ramjan Jaan sake...jisda vishwas jithe hai oh usdi parsonal choice hai ji. But kuch lok khud nu hi jayada samajdaar samjhde ne..neki insaaniyat ch hi rabb vasda hai ji..je koi zameen puche property piche apne hi brother da nuksan kar sakda hai usnu rabb kitey v nhi milna ji.😊

    • @ManjeetParhar
      @ManjeetParhar Před 9 měsíci

      Veer ji gal jaan di ni gal sach di aaa

    • @jasvinderkaur1866
      @jasvinderkaur1866 Před 9 měsíci +2

      ਜੇ ਹਿੰਦੂ ਹੈ ਤਾਂ ਆਪਣੇ ਦੇਵੀ ਦੇਵਤੇ ਪੂਜੇ. ਜੇ ਮੁਸਲਮਾਨ ਹੈ ਤਾਂ ਰਸੂਲ ਨੂੰ ਪੂਜੇ ਤੇ ਜੇ ਸਿੱਖ ਹੈ ਤਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨੇ!! ਤੇ ਜਿਹੜਾ ਵਿੱਚ ਵਿਚਾਲੇ ਹੀ ਤੁਰਿਆ ਫਿਰਦਾ ਓਹ ਭਾਵੇਂ ਢੱਠੇ ਖੂਹ ਚ ਜਾਵੇ ਸਾਨੂੰ ਕੀ

    • @mohdsharifsinaqawal4028
      @mohdsharifsinaqawal4028 Před 9 měsíci

      ❤❤❤❤

  • @ButaHoney-hr6br
    @ButaHoney-hr6br Před 2 měsíci

    ਮੱਕੜ ਵੀਰੇ ਜਿਹੜੀ ਆ ਗੱਲ ਕਹੀ ਕਿ ਸਵੇਰੇ ਠੇਕੇ ਉਪਰ ਜਾ ਕਿ ਮੈਂ ਕਹਿ ਦੇਵਾਂ ਕਿ ਲੱਗੀ ਵੀ ਸਵਾਦ ਆ ਗਿਆ ਵਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ

  • @inderjitdhesi7243
    @inderjitdhesi7243 Před 8 měsíci +1

    Makkar saab we proud of you, we all with your thoughts, waheguru ji 🙏

  • @atindersinghasr7225
    @atindersinghasr7225 Před 9 měsíci +41

    ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ❤️

    • @GK-935
      @GK-935 Před 9 měsíci +1

      Eh sabad guru granth sahib vich darj nhi hai,,

    • @Yuvi-br7cu
      @Yuvi-br7cu Před 9 měsíci +1

      ​@@GK-935guru gobind singh ji ny keha c

    • @SukhwinderSingh81548
      @SukhwinderSingh81548 Před 9 měsíci

      ​@@Yuvi-br7cuਤੁਸੀ ਕਦੇ ਗੁਰੂ ਗਰੰਥ ਸਾਹਿਬ ਪੜਿਆ ਵੀ ਹੈ ਵੀਰ?

  • @gurlalgurlalsingh6489
    @gurlalgurlalsingh6489 Před 9 měsíci +24

    ਸ਼ਾਬਾਸ਼ ਕਲਾਕਾਰ ਵੀਰ ਜੀ ਪੱਤਰਕਾਰ ਵੀਰ ਦੇ ਬੜੀ ਤਸੱਲੀ ਨਾਲ ਜਵਾਬ ਦਿੱਤੇ ।,👌👍

  • @rinkukhullar539
    @rinkukhullar539 Před 9 měsíci +7

    ਮੈਂ ਸਾਈਆਂ ,ਮਾਈਆਂ, ਸਦਾਈਆ ਸਭ ਨੂੰ ਨਮਸਕਾਰ ਕਰਦਾ ਮੈਂ ਇਹ ਵੀ ਮੰਨਦਾ ਹੈ ਗੁਰੂ ਸਾਹਿਬ ਨੇ 5 ਸਿਰ ਵੱਢ ਕੇ ਦੁਬਾਰਾ ਜੋੜ ਕੇ ਪੰਜ ਪਿਆਰੇ ਸਾਜੇ, ਮੈਂ ਇਹ ਵੀ ਮੰਨਦਾ ਕਿ ਬਾਬਾ ਦੀਪ ਸਿੰਘ ਜੀ ਸਿਰ ਤਲੀ ਤੇ ਧਰ ਕੇ ਯੁੱਧ ਲੜੇ ਸ਼ਰਧਾ ਰੱਖੋ

  • @ssssaini3869
    @ssssaini3869 Před měsícem

    ਬਾਬੇ ਨਾਨਕ ਦੀ ਉਦਾਸੀਆ ਕੀਤੀਆ,ਦਸਮ ਪਿਤਾ ਪਾਤਸਾਹ ਨੇ ਦੇਹਧਾਰੀ ਗੁਰੂਆਂ ਨੂੰ ਮੰਨਣ ਤੋਂ ਮਨਾ ਕੀਤਾ। ਛੱਡੋ ਸਾਰਾ ਜਿੰਨੀ ਮਰਜੀ ਗੱਲਾਂ ਕਰੀ ਜਾਓ,ਪਰਮਾਤਮਾ ਦੀ ਵਿਆਖਿਆ ਕਰਨਾ ਇਸ ਇਨਸਾਨੀਅਤ ਬੁੱਧੀ ਦੇ ਵਸ ਦੀ ਗੱਲ ਨਹੀ।

  • @GurjeetSingh-ry5mf
    @GurjeetSingh-ry5mf Před 10 měsíci +18

    ਬੇਟਾ ਰੱਬ ਨੂੰ ਪਾਉਣ ਲਈ ਦੁਨੀਆ ਦੋੜੀ ਫਿਰਦੀ ਆ ਆਪਣੇ ਧਰਮ ਨੂੰ ਛੱਡਕੇ ਦੂਜੀਆ ਥਾਵਾ ਤੇ ਭੜਕਦੀ ਫਿਰਦੀਆ ਦੁਨੀਆ ਰੱਬ ਨੂੰ ਪਾਊਣ ਲਈ ਭਗਤੀ ਆਪ ਕਰਨੀ ਪੈਦੀ ਹੇ ਕਿਸੇ ਦਾ ਦਿਲ ਦਖੀ ਨਾਕਰੋ ਸੱਚ ਦਾ ਸਾਥ ਦੇਵੋ ਚੰਗੇ ਕੰਮ ਕਰੋ ਕਿਰਤ ਕਰੇ ਰੱਬ ਹੀ ਰੱਬ ਹੈ

  • @labanachoyyt4090
    @labanachoyyt4090 Před 9 měsíci +5

    ਬਹੁਤ ਸੋਹਣੀ ਵੀਚਾਰ ਕੀਤੀ ਵੀਰ ਨੇ।
    ਪਤਰਕਾਰ ਨੂੰ ਬਹੁਤ ਸੋਹਣਾ ਜਵਾਬ ਦਿੱਤਾ

  • @nachhattarsingh2122
    @nachhattarsingh2122 Před 8 měsíci +1

    ਵਾਹਿਗੁਰੂ ਹਰਮੰਦਰ ਇਹੋ ਸਰੀਰ ਹੈ। ਵਾਹਿਗੁਰੂ ਇਸ ਸਰੀਰ ਹਰੀ ਪ੍ਰਮਾਤਮਾ ਦਾ ਮੰਦਰ ਹੈ। ਜਿਹੜੇ ਸਰੀਰ ਵਿੱਚ ਪਰਮਾਤਮਾ ਦਾ ਵਾਸਾ ਹੈ ਉਸ ਵਿੱਚ ਨਸ਼ੇ ਪਾ ਕੇ ਕਿੱਥੋਂ ਫਕੀਰੀ ਆਜੂ। ਮਨੋਰੋਗੀ ਨਸ਼ੇੜੀ ਕਿਵੇਂ ਫ਼ਕੀਰੀ ਦਾ ਅਨੰਦ ਮਾਣਲੂ ਜੀ। ਅਨੰਦ ਅਨੰਦ ਸਭ ਕੋ ਕਹੈ। ਅਨੰਦ ਗੁਰੂ ਤੇ ਜਾਨਿਆ।।
    ਸਰਬ ਧਰਮ ਮੇਂ ਸ੍ਰੇਸ਼ਟ ਧਰਮ
    ਹਰ ਕੋ ਨਾਮੁ ਜਪਿ ਨਿਰਮਲ ਕਰਮ।।
    ਸਾਰੇ ਧਰਮਾਂ ਚੋਂ ਸ੍ਰੇਸਟ ਧਰਮ ਹਰੀ ਦਾ ਨਾਮ ਜਪਦੇ ਨਿਰਮਲ ਕਰਮ ਕਰਨੇ ਹਨ ਭਾਈ।
    ਨਸ਼ੇੜੀਆਂ ਨੂੰ ਅਧਿਆਤਮ ਨਾਲ ਜੋੜਨਾ ਬਹੁਤ ਵੱਡੀ ਗਲਤੀ ਹੈ। ਅਜਿਹੇ ਲੋਕ ਗਾਉਂਣ ਆਲੇ ਯੋਜਨਾਬੰਦੀ ਕਰਕੇ ਅਜਿਹੇ ਨਸੇੜੀ ਅੱਡਿਆਂ ਤੇ ਭੇਜੇ ਜਾਂਦੇ ਹਨ।ਇਹ ਲੋਕ ਲੋਕਾਂ ਦੇ ਬੱਚਿਆਂ ਨੂੰ ਨਸ਼ੇ ਤੇ ਲਾਉਣ ਦਾ ਧੰਦਾ ਕਰਦੇ ਹਨ।
    ਬਾਬਾ ਨਾਨਕ ਤਾਂ ਕਹਿੰਦਾ ਭਾਈ ਪੜਾਈ ਕਰਨ ਦਾ ਕਰਮ ਕਰ।ਕਰਮ ਦਾ ਫਲ ਵੀਜ਼ਾ ਵੀ ਲੱਗਜੂ ਜੀ। ਜੇਕਰ ਨਹੀਂ ਵੀ ਲਗਦਾ ਤਾਂ ਰੱਬ ਦੀ ਰਜ਼ਾ ਵਿੱਚ ਰਾਜ਼ੀ ਰਹਿਣਾ। ਪਰਮਾਤਮਾ ਜੋ ਭਾਵੈ ਸੋ ਕਾਰ ਕਰਾਵੈ। ਨਾਨਕ ਦਿ੍ਸਟੀ ਅਵਰ ਨਾ ਆਵੈ।।
    ਸਿੱਧੂ ਮੂਸੇ ਵਾਲਾ ਤਾਂ ਨਸ਼ੇ ਆਲੇ ਡੇਰੇ ਤੇ ਮੂਤਣ ਵੀ ਨੀ ਸੀ ਜਾਂਦਾ ਹੋਣਾ।
    ਪੱਤਰਕਾਰਾਂ ਬਾਈ ਇਸ ਨਾਲ ਮੱਥਾ ਮਾਰਕੇ ਸਾਨੂੰ ਵੀ ਨਵੀਂ ਨਸਲ ਦਾ ਗਿਆਨ ਕਰਵਾ ਦਿੱਤਾ।
    ਅੱਲ੍ਹਾ ਅੱਲ੍ਹਾ ਅੱਲ੍ਹਾ ਖ਼ੁਦਾ ਆਪਣੇ ਨਾਮ ਦਾ ਸੱਚਾ ਨਸ਼ਾ ਬਖਸ ਇਸ ਵੀਰ ਨੂੰ, ਫਿਰ ਇਸਨੂੰ ਦੁਨਿਆਵੀ ਨਸ਼ੇੜੀ ਅਖੌਤੀ ਫੱਕਰਾਂ ਦੀ ਲੋੜ ਹੈ ਨਹੀਂ ਰਹਿਣੀ। ਬਾਈ ਸੱਚੇ ਸੂਫ਼ੀ ਦੇ ਪਾਵਨ ਦਰਵੇਸ ਸ਼ੇਖ ਫਰੀਦ ਜੀ ਦਾ ਪਾਵਨ ਕਲਾਮ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚੋਂ ਸਮਝ ਕੇ ਅਸਲੀ ਫਕੀਰੀ ਦੇ ਦਰਸ਼ਨ ਹੋ ਜਾਂਦੇ ਹਨ ਜੀ।

  • @amandeepdhanju2591
    @amandeepdhanju2591 Před 7 měsíci +1

    Wah Makkar veer you are a true Punjabi and good human What u do it takes courage for others to do

  • @deeprai8765
    @deeprai8765 Před 9 měsíci +96

    ਹਰ ਇਨਸਾਨ ਨੂੰ ਹੱਕ ਜਿੱਥੇ ਉਸਦੀ ਸਰਦਾ ਹੈ ਜਾ ਸਕਦਾ ,,,ਰਾਮ ਬੋਲ ਸ਼ਾਮ ਬੋਲ ਵਾਹਿਗੁਰੂ ਬੋਲ ਜਾਂ ਅੱਲਾ
    ਜੋ ਨਾਮ ਲੈ ਕੇ ਦਿਲ ਨੂੰ ਸਕੂਨ ਮਿਲੇ ਉਹੀ ਨਾਮ ਸਵੱਲਾ

    • @user-by4sp1bz6p
      @user-by4sp1bz6p Před 9 měsíci +5

      ਵੀਰ ਜੀ ਇਥੇ ਗੱਲ ,,ਭਾਵਨਾ ਪਿਆਰ ਮੋਹੱਬਤ ਨੀ ,,,ਪੰਜਾਬ ਨੂੰ ਦੇਣ ਕਿ ਆ ਡੇਰਾ ਵਾਦ ਦੀ ,,,,???

    • @deeprai8765
      @deeprai8765 Před 9 měsíci +3

      @@user-by4sp1bz6p main v punjab da vasi han mainu bohat kuj mileya ,jis nu jithe ruh da skoon mil jave bs us lai ohi insan jan us da darvar he sab kuj ho janda rab ho janda ,,baki vir tusi apni jga thik hovo ge Rab janda ,, har ik di apni samj hai

    • @user-by4sp1bz6p
      @user-by4sp1bz6p Před 9 měsíci

      @@deeprai8765 ਵੀਰ ਜੀ ਤੁਸੀਂ ਰਬ ਕਿਸਨੂੰ ਮੰਨਦੇ ਹੋ ,,,???

    • @user-by4sp1bz6p
      @user-by4sp1bz6p Před 9 měsíci

      @@deeprai8765 ਜਿਸ ਥਾਂ ਥੋਡੀ ਲੱਗੀ ਆ ,,ਕੋਈ ਧਰਮਿਕ ਪੁਸਤਕ ਜਾ ਹੱਥ ਲਿਖਤ ਗਰੰਥ ਹੈ ਤਾ ,,ਦਸੋ link ਭੇਜੋ ,,,😷

    • @sukhirandhawa3723
      @sukhirandhawa3723 Před 9 měsíci

      @@blessings9732veer nihang v bhang pende aa jdo Ona nu glt bolde aa ge fr apa nu dukh lgda ji

  • @gurbhejsingh9398
    @gurbhejsingh9398 Před 10 měsíci +51

    ਮੱਕੜ ਸਾਹਿਬ ਬਹੁਤ ਵਧੀਆ ਗੱਲਾਂ ਕਰਦੇ ਹੋ ਬੇਖੌਫ ਹੋ ਕੇ ਧੈਕਯੂ ਬਹੁਤ ਵਧੀਆ ਗੁਮਰਾਹ ਕਰਨਾ ਨੌਜਵਾਨਾਂ ਗਲਤ ਰਸਤੇ ਪੈ ਜਾਂਦੇ ਬਹੁਤ ਵਧੀਆ ਉਮਰ ਇਹੋ ਜੀ ਹੁੰਦੀ ਹੈ

  • @Sonu-rd4dh
    @Sonu-rd4dh Před 9 dny

    Very good veer Jai peera di

  • @MunishKumar-pn6sr
    @MunishKumar-pn6sr Před 5 měsíci +1

    kise da v kise te v yakeen ho sakda ji tussi bilkul theek ji

  • @sjtime4522
    @sjtime4522 Před 9 měsíci +8

    ਇਨਾ ਮੰਦਬੁੱਧੀ ਲੋਕਾਂ ਨੂੰ ਇਲਾਜ ਦੀ ਜਰੂਰਤ ਹੈ ਮਕੜ ਸਾਹਿਬ ਇਹਨਾਂ ਦੀਆਂ ਇੰਟਰਵਿਊ ਕਰਕੇ ਕੀ ਸਾਬਤ ਕਰਨਾ ਚਾਹੁੰਦੇ ਹੋਏ ਇਹਨਾਂ ਨੂੰ ਪਾਗਲਖਾਨੇ ਵਿੱਚ ਦਾਖਲ ਕਰਾਓ

  • @rajindersinghraj5425
    @rajindersinghraj5425 Před 9 měsíci +7

    ਮੱਕੜ ਸਾਬ ਇਹ ਇੰਟਰਵਿਊ ਵੇਖਣ ਤੋਂ ਪਹਿਲਾ ਮੈਨੂੰ ਲੱਗਦੇ ਸੀ ਤੁਸੀਂ ਕੋਈ ਕੌਂਟਰ ਵਰਸੀ ਪੈਦਾ ਕਰੋਗੇ ਸਿੰਗਰ ਇੱਕ ਦੂਜੇ ਨੂੰ ਮੰਦਾ ਚੰਗਾ ਵੋਲੰਗਏ ਪਰ ਇਹ ਬਹੁਤ ਵਧੀਆ ਕੀਤਾ ਤੁਸੀਂ ਇੱਕ ਸੁਲਜੇ ਪੱਤਰਕਾਰ ਦਾ ਰੋਲ ਨਵਾਇਆ good job ਸਲੂਟ ਆਂ ਤੁਹਾਨੂੰ

  • @harjinder_singh_laadi
    @harjinder_singh_laadi Před 9 měsíci +2

    ਕਿਸੇ ਦਾ ਅੰਨ੍ਹਾ-ਭਗਤ ਬਣ ਜਾਣਾ ਬਹੁਤ ਬੁਰੀ ਗੱਲ ਐ। @sidhu_moosewala

  • @MunishKumar-pn6sr
    @MunishKumar-pn6sr Před 5 měsíci +1

    lagge ga ji laggega saiya ji dee nazar awalli

  • @ashokklair2629
    @ashokklair2629 Před 7 měsíci +1

    ਮੱਕੜ ਸਾ,: ਜੀ! ਅਜਕਲ੍ਹ ਲੋਕ ਕਿਸੇ ਵੀ ਪੂਰਨ ਫਕੀਰਾਂ ਦੀ ਬਾਹਰਲੀ ਕ੍ਰਿਆ ਹੀ ਦਿਖਦੀ ਐ।
    ਪਰ ਅੰਦਰਲੀ ਕ੍ਰਿਆ ਨੂੰ ਨਹੀ ਦੇਖ ਸਕਦੇ।
    ਕੀਰਤਪੁਰ ਸਾ: ਵਿਖੇ, ਬੁਢਣ ਸ਼ਾਹ ਫਕੀਰ ਦੀ ਅੰਦਰਲੀ ਕ੍ਰਿਆ ਨੂੰ ਛੇਵੇ ਗੁਰੂ ਜੀ ਜਾਣਦੇ ਸਨ। ਜਿਸ ਕਰਕੇ ਅੱਜ ਸਿਖ ਵੀ ਮੱਥਾ ਟੇਕਦੇ ਹਨ।

  • @mehaksandhu3552
    @mehaksandhu3552 Před 10 měsíci +62

    ਬਹੁਤ ਵਧੀਆ ਵਿਚਾਰ ਪੱਤਰਕਾਰ ਜੀ

  • @khullarfamily3478
    @khullarfamily3478 Před 10 měsíci +29

    ਅੰਗਰੇਜ ਸਾਡੇ ਤੋ ਸੌ ਸਾਲ ਅੱਗੇ ਸਾਨੂੰ ਿੲਹੋ ਜਹੇ ਕੰਮਾ ਤੋ ਞੇਹਲ ਨਹੀ ਮਿਲਦੀ

    • @HarpreetKaur-pk5go
      @HarpreetKaur-pk5go Před 10 měsíci +2

      ਬਿਲਕੁਲ ਸਹੀ ਕਿਹਾ ਜੀ 👌

    • @ManjeetParhar
      @ManjeetParhar Před 9 měsíci

      Sachi jaan wale anne Bhagat aaa sach dekh kai akha meach lain dai aaa

  • @user-yq5hh8ze8e
    @user-yq5hh8ze8e Před 9 měsíci +2

    ਬਹੁਤ ਵਧੀਆ ਪ੍ਰਸ਼ਨ ਪੁੱਛੇ.. ਸ਼ਇਦ ਲੋਕ ਸਿਧੇ ਰਸਤੇ ਤੇ ਆ ਜਾਣ ਗੇ ਹੁਣ..
    ਇਕ ਬਾਬਾ ਚੂੜਾ ਪਾ ਕੇ ਵੀ ਆਇਆ ਹੋਇਆ ਲੋਕਾਂ ਚ.. ਓਹਦੇ ਨਾਲ ਵੀ ਵੀਡੀਓ ਬਣਾਓ ਇਕ

  • @aishmaan1332
    @aishmaan1332 Před 9 měsíci +2

    ਅਸੀਂ ਪੰਜ ਤਨ ਪਾਕ ਗੌਂਸ_ਏ_ਆਜਮ ਜੀ ਤੇ ਸਖੀ ਸਰਵਰ ਪੀਰ ਲੱਖ ਦਾਤਾ ਜੀ ਬਾਬਾ ਫਰੀਦ ਜੀ ਖੁਆਜਾ ਗਰੀਬ ਨਵਾਜ ਸਾਬੀਰ ਪਾਕ ਦੇ ਮੁਰੀਦ ਆ❤️🤲❤️

  • @atindersinghasr7225
    @atindersinghasr7225 Před 9 měsíci +21

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ❤

  • @user-wk1hb2yt9v
    @user-wk1hb2yt9v Před 7 měsíci +6

    Bahut he wadia soch te vichaar ne es singer de❤️

  • @Sonu-rd4dh
    @Sonu-rd4dh Před 9 dny

    Very good veer ji tusi great ho

  • @dalbirsingh1964
    @dalbirsingh1964 Před 9 měsíci +40

    ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਸਾਹਿਬ ਤੋ ਵੱਡਾ ਕੋਈ ਨਹੀ,,, ‌‌ਭਰਾਵਾਂ ਤੂੰ ਨਵਾਂ ਵਿਦਵਾਨ , ਵਿਗਿਆਨੀ ਖੋਜੀ ਆ ਗਿਆ,,,,,,,

    • @GK-935
      @GK-935 Před 9 měsíci +2

      ਗੁਰੂ ਨਾਨਕ ਦੇ ਗੁਰੂ ਸਨ ਰਵੀਦਾਸ ਜੀ

    • @inderveerbilling
      @inderveerbilling Před 9 měsíci +1

      Hun dona jane behas pwo.. k kon wdda kon chota..ohna de dase raste uppr kise ne nhi turna.. jo aukha a..
      Behasbazi wich time waste krna jo sokha a

    • @NeetusinghGurveersingh-sx4ki
      @NeetusinghGurveersingh-sx4ki Před 9 měsíci +1

      A gall vere TUC ਇਸਾਈ ਜਿਹੜੇ ਸਿੰਘ ਇਸਾਈ ਬਣੇ ਹੋਈ ਓਹਨਾ ਨੂੰ v keh Diya kro

  • @monumk3062
    @monumk3062 Před 10 měsíci +20

    ਮੱਝ ਮੋਹਰੇ ਜਿਨੀ ਮਰਜੀ ਬੀਨ ਵਜਾ ਲਯੋਂ ਵੀਰ ਜਿਹੜਾ ਕੀੜਾ ਦਿਮਾਗ ਚ ਫਸਿਆ ਆ ਓਹ ਨਹੀਂ ਨਿਕਲਣਾ

    • @jeetsingh3172
      @jeetsingh3172 Před 10 měsíci +1

      U r right bro...

    • @SS-bz6hw
      @SS-bz6hw Před 10 měsíci +1

      ਸਹੀ ਗੱਲ ਆ, ਮੱਕੜ ਕੱਟੜ ਸਿੱਖੀ ਤੋ ਹਟਾਉਣਾ, ਸਮਝਾਉਣਾ ਬਹੁਤ ਔਖਾ ਕੰਮ ਆ,ਬਾਹਲਾ ਬੇਸ਼ਰਮ ਆ ਭਾਪਾ

  • @Jupiter5752
    @Jupiter5752 Před 5 měsíci +2

    One and only baba Nanak ji koi hor accept nhi pyar sabnu ❤

  • @karanpreet1073
    @karanpreet1073 Před 9 měsíci +1

    Very good Patarkar veera ji good Question ❓❓

  • @SatnamSinghSivia
    @SatnamSinghSivia Před 10 měsíci +102

    ਮੱਕੜ ਸਾਹਿਬ ਇਹਨਾਂ ਲੋਕਾਂ ਨੂੰ ਨਹ ਜਿੱਤ ਸਕਦੇ
    ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਦੂਰ ਉਹ ਕੱਲ ਵੀ ਦੂਰ ਸੀ ਅੱਜ ਵੀ ਦੂਰ ਆ

  • @Rajhanda250
    @Rajhanda250 Před 9 měsíci +29

    96
    ਪੱਛੜੇ ਇਲਾਕੇ ਦੇ ਇਕ ਪਿੰਡ ਵਿੱਚ ਇਕ ਸਮਾਧ ਸੀ, ਜਿਸ ਬਾਰੇ ਮਨੌਤ ਸੀ ਕਿ
    ਜਿਹੜਾ ਲਗਾਤਾਰ ਸੱਤ ਐਤਵਾਰ ਸਭ ਤੋਂ ਪਹਿਲਾਂ ਸਮਾਧ ਉੱਤੇ ਤਾਜ਼ੇ ਗੋਬਰ ਦਾ ਲੋਪ
    ਕਰੇਗਾ, ਉਸ ਦੀਆਂ ਮੁਰਾਦਾਂ ਪੂਰੀਆਂ ਹੋਣਗੀਆਂ।
    .
    ਲੋਕ ਮੁਰਾਦਾਂ ਕਰਨ ਲਗ ਪਏ ਸਨ, ਜਿਨ੍ਹਾਂ ਦਾ ਵਿਆਹ ਨਹੀਂ ਸੀ ਹੁੰਦਾ, ਉਹ
    ਵਿਆਹ ਲਈ, ਜਿਨ੍ਹਾਂ ਦੇ ਪਤੀ ਵੱਸ ਵਿਚ ਨਹੀਂ ਸਨ, ਉਹ ਪਤੀ ਵੱਸ ਵਿਚ ਕਰਨ ਲਈ,
    ਜਿਨ੍ਹਾਂ ਦੇ ਔਲਾਦ ਨਹੀਂ ਸੀ, ਉਹ ਔਲਾਦ ਲਈ ਇੱਛਾ ਕਰਨ ਲੱਗ ਪਏ ਸਨ।
    ਐਤਵਾਰ ਵਾਲੇ ਦਿਨ ਸਮਾਧ 'ਤੇ ਮੇਲੇ ਵਰਗੀ ਰੌਣਕ ਹੋਣ ਲੱਗ ਪਈ ਸੀ।
    ਲੋਕਾਂ ਨੂੰ ਕੁਝ ਮਹੱਤਵਪੂਰਨ ਕਰਨ ਦਾ ਆਹਰ ਮਿਲ ਗਿਆ ਸੀ।
    ਕਿਸੇ ਦੇ ਸੱਤ ਐਤਵਾਰ ਪੂਰੇ ਨਹੀਂ ਸਨ ਹੁੰਦੇ, ਕਈ ਨਾ ਕੋਈ ਵਿਘਨ ਪੈ ਜਾਂਦਾ ਸੀ।
    ਇਕ ਦੇ ਛੇ ਐਤਵਾਰ ਹੋ ਗਏ ਸਨ, ਸੱਤਵੇਂ ਲਈ ਪਹੁੰਚ ਕੇ ਵੇਖਿਆ, ਸਮਾਧ 'ਤੇ
    ਪਹਿਲਾਂ ਹੀ ਲੇਪ ਹੋਇਆ ਪਿਆ ਸੀ। ਕਹਿੰਦੇ ਹਨ, ਕੋਈ ਬਲਦਾਂ ਦੀ ਜੋੜੀ ਲੈ ਕੇ ਸਮਾਧ
    ਕੋਲੋਂ ਲੰਘ ਰਿਹਾ ਸੀ ਕਿ ਬਲਦਾਂ ਨੇ ਗੋਬਰ ਦਾ ਢੇਰ ਲਾ ਦਿੱਤਾ, ਮਾਲਕ ਨੇ ਸੋਚਿਆ,
    ਪਹਿਲਾ ਐਤਵਾਰ ਹੈ, ਲੇਪ ਕਰ ਦੇਈਏ। ਉਸ ਦਾ ਤਾਂ ਪਹਿਲਾ ਐਤਵਾਰ ਹੋ ਗਿਆ ਸੀ ਪਰ
    ਉਹ ਕਿਸੇ ਹੋਰ ਦੇ ਛੇ ਐਤਵਾਰ ਮੇਟ ਗਿਆ ਸੀ।
    ਪਹਿਲਾ ਵੀ ਹਟਿਆ ਨਹੀਂ, ਲੇਪ ਕਰਨਾ ਨਵੇਂ ਸਿਰਿਓਂ ਆਰੰਭ ਕਰ ਦਿੱਤਾ।
    ਸ਼ਰਧਾਲੂਆਂ ਨੇ ਸਮਾਧ 'ਤੇ ਕਮਰੇ ਬਣਵਾ ਦਿੱਤੇ ਸਨ।
    ਸਰੋਵਰ ਵੀ ਬਣ ਗਿਆ ਸੀ ਅਤੇ ਸਰੋਵਰ ਵਿਚ ਨਹਾਉਣ ਬਾਰੇ ਨਵੀਂ ਮਨੌਤ ਚਲ
    ਪਈ ਸੀ। ਕਈ ਲੋਕ ਐਤਵਾਰ, ਪਹਿਲੇ ਨਹਾਉਣ ਵਾਸਤੇ, ਸ਼ਨੀਵਾਰ ਦੀ ਰਾਤ ਨੂੰ ਹੀ
    ਸਰੋਵਰ ਵਿਚ ਵੜ ਜਾਂਦੇ ਸਨ।
    ਮੁਰਾਦ ਪੂਰੀ ਹੁੰਦੀ ਸੀ ਕਿ ਨਹੀਂ ਹੁੰਦੀ ਸੀ, ਕਿਸੇ ਨੂੰ ਪਰਵਾਹ ਨਹੀਂ ਸੀ, ਪਰਵਾਹ ਸੱਤ
    ਵਾਰੀਆਂ ਪੂਰੀਆਂ ਕਰਨ ਦੀ ਸੀ।
    ਕਈਆਂ ਦੀ ਤੀਜੀ-ਚੌਥੀ ਵਾਰੀ ਵਿਚ ਹੀ ਮੁਰਾਦ ਪੂਰੀ ਹੋ ਜਾਣ ਲੱਗ ਪਈ ਅਤੇ
    ਉਹ ਬੈਂਡ-ਵਾਜੇ ਨਾਲ ਸ਼ੁਕਰਾਨਾ ਕਰਨ ਆਉਣ ਲੱਗ ਪਏ ਅਤੇ ਹੋਰਾਂ ਦਾ ਉਤਸ਼ਾਹ ਵਧਾਉਣ
    ਲੱਗ ਪਏ। ਇਕ ਨਵਾਂ ਧਾਰਮਿਕ ਸਥਾਨ ਉਸਰ ਰਿਹਾ ਸੀ।
    ਬਹੁਤੇ ਪੁਰਾਣੇ ਧਾਰਮਿਕ ਸਥਾਨ ਇਵੇਂ ਹੀ ਉਸਰੇ ਹੋਏ ਹਨ।
    ਨਰਿੰਦਰ ਸਿੰਘ ਕਪੂਰ

  • @rehmatboutique5891
    @rehmatboutique5891 Před 8 měsíci +1

    Waheguru jii Dhan Dhan Guru Nanak Dev jii Maharaj jai Baba laddi Shah jii Maharaj Jai Baba Murad shah jii Maharaj ap sabna De charna vich Adar satkar porvak Matha tekde a ji waheguru jii

  • @jatindersinghpatiala7930
    @jatindersinghpatiala7930 Před 8 měsíci +2

    Dhan Dhan Sri guru Granth sahib Jian nu parho arth suno fir Sara roula hi muk javega rab ik hai Ona to vda koi nahi ho skda

  • @Gurmukh-channel
    @Gurmukh-channel Před 10 měsíci +83

    ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ ❤❤❤❤

  • @user-hr5rc7gm7n
    @user-hr5rc7gm7n Před 10 měsíci +91

    ਮੱਕੜ ਸਾਬ ਬਹੁਤ ਵਧੀਆ ਤੇ ਬਹੁਤ ਸਿਆਣੇ ਇਨਸਾਨ ਹੋ

  • @loveychauhan2543
    @loveychauhan2543 Před 9 měsíci +24

    Guru ravidas maharaj g ❤

  • @jasminekaur1640
    @jasminekaur1640 Před 9 měsíci +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @varinder3847
    @varinder3847 Před 9 měsíci +20

    ANKIT bai ne dil jitt liya ♥️♥️
    Pandit parivar cho hoke Vi bai de dil vich Sachi jbahut Izzat ay har Dharam te Majhab layi ,🙏
    Koi kuch kahe par ANKIT BAI apa ta ah interview to baad tuhade fan hoge 👌🏻

    • @Deepsingh_07
      @Deepsingh_07 Před 9 měsíci +1

      Sahi gal aa bro bht chngi tra clear kita

    • @dalveerkaur9330
      @dalveerkaur9330 Před 9 měsíci

      Eh bamn ta apne rottyian sekan lai mann riha hor kujh nhi

    • @Ramandeepsingh-kj8of
      @Ramandeepsingh-kj8of Před 9 měsíci

      Big fraud sai

    • @v.i.p2634
      @v.i.p2634 Před 9 měsíci

      Bai ijjat da te pta nhi..ihdi roti chaldi amlia de dere ja ke..ode ta koi jannda nhi ihnu ke koun a😂😂😂

    • @user-wk1hb2yt9v
      @user-wk1hb2yt9v Před 2 měsíci

      @@v.i.p2634 janda te bhainchoda tenu v koi nai … fark sirf aina aa k tu aithe commenta ch bolan d aukaat rakhda te agla tere peo naal
      Mattha laa reha channel te beh k .. lag gai smjh .. chall ho pase 🤣💥

  • @KuldeepSingh-vv6dm
    @KuldeepSingh-vv6dm Před 10 měsíci +27

    ਮੱਕੜ ਵੀਰ ਜੀ ਇਹੋ ਜਿਹੇ ਅੰਧਵਿਸ਼ਵਾਸ ਵਾਲੇ ਬੰਦਿਆਂ ਨਾਲ ਮੱਥਾ ਬਹੁਤਾ ਨਹੀਂ ਮਾਰਨਾ ਚਾਹੀਦਾ ਜੱਸੀ ਸਹੀ ਹੈ ਜਾਗਦੀ ਜਮੀਰ ਵਾਲਾ ਹੈ

  • @GurmelSingh-xv4st
    @GurmelSingh-xv4st Před 9 měsíci +4

    Dhan Dhan SRI Guru Granth Sahib Ji

  • @user-tf5lj8fz8m
    @user-tf5lj8fz8m Před 9 měsíci

    Very nice Information .Dono de vichaar bahut badhiya ne ji.. Don't angry with each oher .God is one.🙏🙏

  • @sonuchauhan2358
    @sonuchauhan2358 Před 9 měsíci +8

    ਲੱਖ ਲਾਹਨਤਾਂ ਨੇ ਇਹੋ ਜਿਹੇ ਲੋਕਾਂ ਤੇ, ਜੋ ਪੜ੍ਹ ਲਿਖ ਕੇ ਵੀ ਪਾਖੰਡ ਤੇ ਸੱਚ ਵਿੱਚ ਫਰਕ ਨਹੀਂ ਕਰ ਪਾ ਰਹੇ

  • @inderpreetsinghgrewal2601
    @inderpreetsinghgrewal2601 Před 9 měsíci

    ਇਹਨੇ ਜੁਗਾੜ ਲਾਇਆ,ਮੱਕੜ ਸਾਹਿਬ ਇਹਨੂੰ ਚਲਾ ਲੈਣ ਦਿਓ ਆਪਣਾ ਤੋਰੀ ਫੁਲਕਾ‌।

  • @ManjitSingh-rg7td
    @ManjitSingh-rg7td Před 9 měsíci +1

    Makkar ji Bakarpur J Ka Veak Ek Baar Kudh Pata Lag Java Ja Jai Sai SURINDER Shah ji❤❤❤❤❤❤❤❤❤❤

  • @harinderpalsingh4401
    @harinderpalsingh4401 Před 9 měsíci +7

    ਕੋਈ ਵੀ ਦੇਵਤਾ ਸਾਧੂ , ਸੰਤ,ਭਗਤ, ਦੇਵਤੇ ਕੋਈ ਸ਼ਰਾਬ ਬਿੱਲਕੁੱਲ ਮੱਨਾਹੀ,” ਨਾਂ ਕੇਸ ਕੱਟੇ ਤੇ ਨਾਂ ਮਾਸ ਖਾਣਾ ਗੱਲਤ ਹੈ॥

  • @laddidhaliwal1312
    @laddidhaliwal1312 Před 9 měsíci +7

    ਸਾਡੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਵਾਹਿਗੁਰੂ ਸਭ ਤੇ ਮੇਹਰ ਕਰੇ ਮੱਤ ਬਖਸੇ🙏

  • @SagarMehraYouTuber
    @SagarMehraYouTuber Před 9 měsíci +4

    Singer's nu full support aa mere walo, par media waleya nu nhi 🙏

  • @Harpreetgill502
    @Harpreetgill502 Před 6 měsíci

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ,ਸਤਿਨਾਮ ਸ਼੍ਰੀ ਵਾਹਿਗੁਰੂ ਜੀ
    ਸਤਿਨਾਮ ਸ਼੍ਰੀ ਵਾਹਿਗੁਰੂ ਜੀ, ਸਤਿਨਾਮ ਸ਼੍ਰੀ ਵਾਹਿਗੁਰੂ ਜੀ ,,,,,,,ਰਾਜ ਕਰੇਗਾ ਖਾਲਸਾ
    ਰਾਜ ਕਰੇਗਾ ਖਾਲਸਾ

  • @pavittarsingh6311
    @pavittarsingh6311 Před 10 měsíci +144

    ਪੱਤਰਕਾਰ ਵੀਰ ਬਹੁਤ ਵਧੀਆ ਭਾਰਤ ਅੰਧਵਿਸ਼ਵਾਸ ਲੋਕਾ ਵਿੱਚੋ ਨਹੀ ਜਾਣੀ

    • @simranjeetkour8884
      @simranjeetkour8884 Před 10 měsíci +5

      sahi aa ji bilkul

    • @guryyaad
      @guryyaad Před 10 měsíci +7

      ਇਹਨਾਂ ਨਸ਼ੇੜੀਆਂ ਨੇਂ ਬੇੜਾ ਗ਼ਰਕ ਕਰਤਾ

    • @hunnygaming445
      @hunnygaming445 Před 9 měsíci +1

      Yes

    • @amriksidhu3203
      @amriksidhu3203 Před 9 měsíci

      ​@@simranjeetkour8884😮😮😮😮 ?. 😮😮😮😮😮😮😮😮😮😮😮😮 😮 😮😮 😮😮😮😮😮😮😮😮😮😮😮😮😮😮😮😮😮😮😮😮😮 😮😮😮😮😮 😮😮 😮. 😮 😮😮😮 😮 😮😮😮😮😮😮😮😮😮😮😮😮😮😮😮😮😮. 😮😮😮😮😮😮😮😮😮😮😮😮😮😮😮😮😮. 😮. 😮. X. X. ,

    • @amriksidhu3203
      @amriksidhu3203 Před 9 měsíci +1

      W

  • @pushwindersingh4009
    @pushwindersingh4009 Před 9 měsíci +8

    ਮੁਝਕੋ ਰੱਖੇ ਰਾਮ
    ਤੁਝਕੋ ਅੱਲਾਹ ਰਾਖੇ
    ਫਰੀਦਾ ਤੁਰਿਆ ਤੁਰਿਆ ਜਾਹ
    ਮਨ ਵਿਚ ਵੱਲ ਨਾ ਪਾਅ