Video není dostupné.
Omlouváme se.

ਦਸਮ ਗ੍ਰੰਥ ਬਾਰੇ ਦਿਮਾਗ ਦੇ ਕਪਾਟ ਖੋਲ੍ਹ ਦੇਣ ਵਾਲੀਆਂ ਗੱਲਾਂ || Pro: Inder Singh Ghagga || puadh web tv

Sdílet
Vložit
  • čas přidán 26. 08. 2023

Komentáře • 116

  • @gurdevsingh3957
    @gurdevsingh3957 Před 8 měsíci +12

    ਬਿਲਕੁਲ ਸਹੀ ਕਿਹਾ ਪ੍ਹੋਫੈਸਰ ਇੰਦਰ ਸਿੰਘ ਘੱਗਾ ਬਹੁਤ ਵਧੀਆ ਅਸਲੀਅਤ ਬਿਆਨ ਕਰਦੇ ਹਨ ਜੀ

  • @onkarsingh1490
    @onkarsingh1490 Před 11 měsíci +28

    ਸਹੀ ਮਇਨੇ ਵਿੱਚ ਘੱਗਾ ਜੀ ਨਾਨਕ ਪਾਤਸ਼ਾਹ ਦੇ ਰਾਹ ਤੇ ਚੱਲ ਰਹੇ ਨੇ

    • @GurdeepSingh-wr4dz
      @GurdeepSingh-wr4dz Před 17 dny

      Hnji । ਬਿਲਕੁੱਲ ਮੈਨੂੰ ਵੀ ਇੰਝ ਹੀ ਲਗਦਾ।

  • @JSVB
    @JSVB Před 7 měsíci +7

    ਸਿੱਖਾਂ ਦਾ ਇਕੋ ਗੁਰੂ है
    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
    🙏🙏🙏

  • @baldevsingh-nh6rl
    @baldevsingh-nh6rl Před 8 měsíci +12

    ਘਗਾ ਜੀ ਤੁਹਾਡੇ ਨਾਲ 100% ਸਹਿਮਤ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @GurmailSingh-hz2od
    @GurmailSingh-hz2od Před měsícem +2

    ਕੋਈ ਵੀ ਧਰਮ ਨਹੀਂ ਰੱਬ ਇਨਸਾਨੀਅਤ ਦੇ ਵਿਚ ਹੈ।

  • @AffectionateHot-AirBallo-mp2th
    @AffectionateHot-AirBallo-mp2th Před 4 měsíci +2

    Prof ghagga ji is telling the truth

  • @satbirsingh3154
    @satbirsingh3154 Před 10 měsíci +13

    ਬਹੁਤ ਸਹੀ ਕਹਿ ਰਹੇ ਘੱਗਾ ਜੀ।

  • @GurmailSingh-hz2od
    @GurmailSingh-hz2od Před měsícem +2

    ਸਿੱਖ ਧਰਮ ਨਹੀਂ।
    ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ (ਸਿੱਖ)
    ਮਾਂ ਪਿਉ ਦੀ ਇੱਜ਼ਤ ਕਰਨੀ ਸਿੱਖ।
    ਇਨਸਾਨੀਅਤ ਦੀ ਇੱਜ਼ਤ ਕਰਨੀ ਸਿੱਖ।
    ਗ੍ਰੰਥ ਸਾਹਿਬ ਵਿੱਚ ਲਿਖਿਆ ਹੈ ਸੱਚ ਪਹਿਲਾਂ।
    ਹੁਣ ਕਿਸੇ ਨੇ ਗਲਤ ਲਿਖ ਦਿੱਤਾ ਤੇ ਬੱਚਿਆਂ ਨੂੰ ਗ਼ਲਤ ਸਿਖਾਅ ਜਾਂਦਾ ਹੈ।
    ਗੁਰੂ ਦਾ ਮਤਲਬ ਪ੍ਰੋਫੈਸਰ।
    ਮੇਰੀ ਬੇਨਤੀ ਹੈ ਸਾਰਿਆਂ ਨੂੰ ਸਮਝਣ ਦੀ ਲੋੜ ਹੈ। ਅਪਨੇ ਪ੍ਰੀਵਾਰ ਵਿਚ ਖੁਸ਼ ਰਹੋ। ਰੱਬ ਤੁਹਾਡੇ ਵਿੱਚ ਹੈ।

  • @kuldeepmann611
    @kuldeepmann611 Před 10 měsíci +18

    ਘੰਗਾ ਜੀ ਬਿਲਕੁਲ ਸਹੀ ਕੇਹ ਰਹੇ ਹਨ ਪਾਜਰੀ ਨੂੰ ਬਰਦਾਸ਼ਤ ਨਹੀਂ ਹੌਦਾ

  • @birendrakumar8014
    @birendrakumar8014 Před 4 měsíci +1

    Shri Inder singh Ghagga sardarji is very very learned person I salute to him waheguru

  • @BalvirSingh21475
    @BalvirSingh21475 Před 8 měsíci +8

    ਵਾ ਵੀ ਘੱਗੇ ਨਹੀਂ ਰੀਸਾਂ ਤੇਰੀਆਂ ਇਨਾਂ ਚੰਗੀ ਤਰਾਂ ਝੰਡ ਕਰੋ ਲੰਡੇ ਨੇ।

  • @user-yx9id4ws7g
    @user-yx9id4ws7g Před 6 měsíci +2

    Bhot vadiya bapu ji 👌❤️🙏

  • @premsinghduggal4652
    @premsinghduggal4652 Před 6 měsíci +2

    ਇੰਦੌਰ ਸਿੰਘ ਘੱਗਾ ਜੀ ਦੀਆਂ ਸਾਰੀਆਂ ਗੱਲਾਂ ਬਿਲਕੁਲ ਸਹੀ ਹਨ। ❤

  • @babbusandhu3133
    @babbusandhu3133 Před měsícem +1

    Sahi gall a very good ghagga g

  • @gurdialsinghdhillon1904
    @gurdialsinghdhillon1904 Před 8 měsíci +4

    Very good

  • @diwangirn8646
    @diwangirn8646 Před 4 měsíci +2

    ਜਦੋ ਦਸਮ ਗ੍ਰੰਥ ਦਾ ਆਖੰਡ ਪਾਠ ਕਰਦੇ ਹਨ ਕੀ ਉੱਥੇ ਬੀਬੀਆਂ ਵੀ ਹਾਜ਼ਰ ਹੁੰਦੀਆਂ ਹਨ?ਲਾਅਣਤ ਹੈ ਉਨਾ ਨੂੰ ਜਿਹੜੇ ਇਸ ਤਰਾ ਦੀਆ “ ਯਾ ਘੋਰੀ ਕੇ ਭਗ ਬਿਖੇ ਜੀਭ ਦਯੀ ਸੌ ਵਾਰ”ਤੁਕਾ ਮਾਵਾ ਭੈਣਾ ,ਧੀਆ ਦੇ ਸਾਹਮਣੇ ਪੜਦੇ ਹਨ।ਗੁਰੂ ਘਰ ਜਾਕੇ ਅਸੀ ਸ਼ਰਮ ਅਤੇ ਹਿਆ ਵੀ ਸਿੱਖਣਾ ਹੈ ਅਤੇ ਬਾਣੀ ਪੜਕੇ ਅਤੇ ਉਸਤੇ ਅਮਲ ਕਰਕੇ ਚੰਗੇ ਇਨਸਾਨ ਬਣਨਾ ਹੈ।

    • @chhinderpalsingh9163
      @chhinderpalsingh9163 Před 2 měsíci +1

      ਜਿੰਨੇ ਵੀ ਧਾਰਮਿਕ ਗ੍ਰੰਥ ਗੁਰੂਆਂ ਦੇ ਹੱਥ ਨਾਲ ਲਿਖੇ ਹੋਏ ਹਨ ਉਨ੍ਹਾਂ ਨੂੰ ਅੱਜ ਦੇ ਪ੍ਰੈੱਸ ਦੁਆਰੇ ਛਾਪੇ ਗਏ ਗ੍ਰੰਥਾ ਦੀ ਬਾਣੀ ਨੂੰ ਮਿਲਾ ਲਓ ਤਾਂ ਬਹੁਤ ਭੁਲੇਖੇ ਦੂਰ ਹੋ ਜਾਣਗੇ। ਪਤਾ ਲੱਗ ਜਾਵੇਗਾ ਬਾਣੀ ਨਾਲ ਕੀ ਕੀ ਛੇੜ ਛਾੜ ਕਰਕੇ ਬਾਣੀ ਬਦਲੀ ਹੋਈ ਵੀ ਹੈ।

  • @krishansingh786
    @krishansingh786 Před 8 měsíci +7

    ਵਾਹ ਜੀ ਵਾਹ ਬਿਲਕੁਲ ਸਹੀ ਜੀ

  • @subasingh983
    @subasingh983 Před 10 měsíci +8

    Bahut khoob bapu ji proud of you

  • @reetkaur2395
    @reetkaur2395 Před 5 měsíci +1

    Bhut vadia professor saab ji👏🏼👏🏼👏🏼👏🏼👏🏼👏🏼

  • @HardevSingh-hh9lx
    @HardevSingh-hh9lx Před 22 dny

    ਪ੍ਰੋਫ਼ੈਸਰ ਸਾਹਿਬ ਦੇ ਵਿਚਾਰ ਬਹੁਤ ਹੀ ਵਧੀਆ ਹਨ

  • @parkashsingh9142
    @parkashsingh9142 Před měsícem +1

    Prof sab Gi very good

  • @user-pf3hj7yk8r
    @user-pf3hj7yk8r Před 8 měsíci +3

    Panth rattan s. Indar singh ghar ji nu milna chahida

  • @jaswinderbahra1572
    @jaswinderbahra1572 Před 5 měsíci +1

    You are great Bapu ji Thanks

  • @GurcharanSinghCheema-qz4ji
    @GurcharanSinghCheema-qz4ji Před 7 měsíci +2

    Good information. Thanks

  • @electrickinggaming2403
    @electrickinggaming2403 Před 2 měsíci +1

    GREAT

  • @Fun836
    @Fun836 Před 6 měsíci +4

    ਸਚੁ ਸੁਣਾਇਸੀ ਸਚ ਕੀ ਬੇਲਾ॥

  • @JagtarSingh-bp3ol
    @JagtarSingh-bp3ol Před měsícem

    ਬਿਲਕੁਲ ਸਹੀ ਕਿਹਾ ਸਿਰ ਫਿਰੇ ਲੋਕ ਇਨੂੰ ਪਰਚਾਰਦੇ

  • @harmeshlal2652
    @harmeshlal2652 Před 6 měsíci +1

    Prof sahib bilkul theek. Dr kapoor Ghagga da beta han ji m

  • @kamaljitsingh7652
    @kamaljitsingh7652 Před 8 měsíci +2

    True...

  • @GurdeepSingh-wr4dz
    @GurdeepSingh-wr4dz Před 17 dny

    ੨੦ ਮਿੰਟ ਤੋਂ ਬਾਅਦ । ਬਾਕਮਾਲ ਸੁਝਾਅ ਦਿੱਤੇ। ਵੈਸੇ ਤਾਂ ਪੂਰੀ ਵੀਡਿਓ ਹੀ ਬਹੁਤ ਬਹੁਤ ਵਧੀਆ। ਜ਼ਰੂਰ ਗੌਰ ਨਾਲ ਸੁਣੋ।।।।

  • @balvirsingh5595
    @balvirsingh5595 Před 7 měsíci +3

    ਬਿਲਕੁਲ ਸਹੀ ਬਾਪੂ ਜੀ

  • @manjinderkaur769
    @manjinderkaur769 Před 10 měsíci +5

    Ghagga ji ek dum sahi keha ji 👍👍

  • @ajaibsingh9411
    @ajaibsingh9411 Před 4 měsíci +1

    ਬਿਲਕੁਲ ਸਹੀ ਹੈ

  • @Jattbai233
    @Jattbai233 Před 10 měsíci +5

    ਬਹੁਤ ਖੂਬਸੂਰਤ

  • @user-cd2iy2he1x
    @user-cd2iy2he1x Před 7 měsíci +1

    Bil kul sahi gallan ha

  • @RanjitSingh-lg2hc
    @RanjitSingh-lg2hc Před 7 měsíci +2

    90 percent log amrit nu apne paap lukan layi dhal banaya hoya.

  • @HarpreetKaur-jy6ik
    @HarpreetKaur-jy6ik Před 7 měsíci +1

    Bilkul shi kehaa. Changi gal kise nu manjoor nhi.. spokesman nal parbandhak committee te sarkaaran ne ki ki kita , har koi janda aa.. kyonki oh sach nu chhapde a akhbaar ch. J koi sach bolda .. ohnu chup kra dinde a..

  • @shamshersingh-gx3gs
    @shamshersingh-gx3gs Před 5 měsíci +1

    Guru granth hi sade guru ne

  • @Nav56757
    @Nav56757 Před 8 měsíci +4

    Agreed 👍

  • @GurmailSingh-hz2od
    @GurmailSingh-hz2od Před měsícem +1

    100%true

  • @kuldeepkaur8909
    @kuldeepkaur8909 Před 8 měsíci +3

    Oh din kdo aana jd sikha dia akha khulngia

  • @sukhmandersingh6003
    @sukhmandersingh6003 Před 18 dny

    Ghaga sahib Lego rho veheguru meher kru

  • @user-by4sp1bz6p
    @user-by4sp1bz6p Před 5 měsíci

    22:45 line👌👌

  • @Jattbai233
    @Jattbai233 Před 10 měsíci +1

    🙏

  • @user-dx6lg6wf3i
    @user-dx6lg6wf3i Před 7 měsíci

    Babe nanak ne rab da nam nirankar rakhea c ic vare ki kaho ge ki inder ji jande ne nirankar nu

  • @hvacwork3060
    @hvacwork3060 Před 9 měsíci +1

  • @paramjitsingh6195
    @paramjitsingh6195 Před 6 měsíci +1

    Ghagga sabh you are right Guru sahiban ne sikh dharam bnaya hi jat pat khatam karn te Griban lay par sikh dharam highjec kar laya hai amiran te ghram Chaudhari jattan ne hun sabh shaman ton badh jat pat uch nich sikh dharam annder beadbian de appe bnaude chakarviu ton sarde sahijdhari lok darde ne guduara sahib jan ton ese tran ghmand chaurian ne karna sikh dharam nu khatam

  • @kamaljitsinghranu2750
    @kamaljitsinghranu2750 Před 8 měsíci +7

    ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਹੋਰ ਬਾਣੀ ਕੱਚੀ ਬਾਣੀ ਹੈ

    • @user-fb8lq1kh1f
      @user-fb8lq1kh1f Před 2 dny

      ਕਲਗੀਧਰ ਪਾਤਸ਼ਾਹ ਨੇ ਆਖਿਆ ਹੈ ਕਿ ਜਿਹੜਾ ਮੈਨੂੰ ਪਰਮੇਸੁਰ ਆਖੈ ਉਹ ਨਰਕਧਾਰੀ ਹੈ ਪੰਰਤੂ ਅਸੀ ਨਿੰਰਕਾਰੀ ਬਾਣੀ ਮਨੀ ਜਾਂਦੇ ਹਾਂ ਦਸਮ ਬਾਣੀ ਕਹਿ ਕੇ। ਕਲਗੀਧਰ ਦੀ ਸੋਚ ਦੇ ਉਲਟ ਹੀ ਜਾਪਦਾ ਹੈ।

  • @bsb5198
    @bsb5198 Před 6 měsíci

    Babba don't stop please keep going with the TRUTH. Dasmesh Granth parts of it IS 10th king, but many parts questionable!

  • @user-by4sp1bz6p
    @user-by4sp1bz6p Před 5 měsíci

    100%…sachia galan profeser ghaga ji, sri guru grainth sahib ji hi sade sach marg di ruh he, ,🙏🙏🙏

  • @LakhwinderSingh-rc1kq
    @LakhwinderSingh-rc1kq Před 21 hodinou

    Far sanu guru gobìnd shigh ji v sade guru nhi comnta chvah vah karn walaia d

  • @user-ot1ti6ux8s
    @user-ot1ti6ux8s Před 4 měsíci

    No one have any doubt on guru granth sahib ji. If Authenticity of dasm granth have doubt then sikh intelectual can solve this. In fact no other granth or publication can match granth sahib. Sikh jagat should refrain doing so like the holy Geeta.

  • @RanjitSingh-lg2hc
    @RanjitSingh-lg2hc Před 7 měsíci +1

    Gurudwara paise dena band karo masanda ne ape bhaj jana ya. Assi vi paisa de ke paap kar rahe aa.

  • @ParamjitSingh-vx4xn
    @ParamjitSingh-vx4xn Před 8 měsíci +1

    2🙏👌🌹🐅🐅🙏

  • @1018hb
    @1018hb Před 6 měsíci

    Dasham Granth is used for reference only. It was created to correct versions of ancient hindu translations of vedas. I hope someone should read and understand before comment on it. How life started, why it was needed, why we are here etc basic questions are answered in commonly used language of that time. Punjabi is not a language, Gurmukhi is language: why don’t we all start speaking Gurmukhi.

  • @JaswinderSingh-qh6ss
    @JaswinderSingh-qh6ss Před 8 měsíci +1

    Eho jahe bande nu sgpc da parďhan bnana chaheyda

  • @smsmahal3805
    @smsmahal3805 Před měsícem

    Dasam Granth nu GURU GOBIND jI de Bani kehan Wale lokan nu benti hai ke,je kar himat hai tan Dasam Granth da path Sangat de sahmne loud. Speaker te Trea Chitar de viakhya Karan.Oh aapne privar,dhean,bhejna nu ve vich shamal Karan.

  • @user-dx6lg6wf3i
    @user-dx6lg6wf3i Před 7 měsíci

    Jab jab vade pap ateara jab jab deh dhare avtara ada ki matlab hai

  • @allahram6102
    @allahram6102 Před 7 měsíci

    Guru gobind singh g amrit sar kab gaye they?kya unhone ne guru granth ka path kia tha

  • @birendrakumar8014
    @birendrakumar8014 Před 8 měsíci

    Sir sardar ji realty should search all Sikh and every skilled person should search realty

  • @jagasingh8627
    @jagasingh8627 Před 11 měsíci

    Gaga is speaking truth and facts bhaki Sade loka ne Shittal kahne ah bhad ch Modi tey Rss nu blame card khendna

  • @RanjitSingh-lg2hc
    @RanjitSingh-lg2hc Před 7 měsíci

    Akali dal sahi kehnde aa sare akl to khali dal

  • @RanjitSingh-lg2hc
    @RanjitSingh-lg2hc Před 7 měsíci

    Guru granth sahab to bina sada koi vi guru nahi hona chahida, sab kachi hai bani

  • @RanjitSingh-lg2hc
    @RanjitSingh-lg2hc Před 7 měsíci

    Jehre dasamgranth nu pujde aa ohna de do pio aa

  • @RanjitSingh-lg2hc
    @RanjitSingh-lg2hc Před 7 měsíci

    Dasam granth jaanbuj ke sikha te thopia ja riha pujaria walo

  • @KULWANTSINGH-hq7qz
    @KULWANTSINGH-hq7qz Před 10 měsíci

    Ghaga hahib da bhra Harpal Singh Pannu Dasam granth de spot karde aa?

  • @user-dx6lg6wf3i
    @user-dx6lg6wf3i Před 7 měsíci

    Book master nahi ho sakdi

  • @MandeepSingh-zu8uj
    @MandeepSingh-zu8uj Před 8 měsíci

    Guru granth pakhnd dasam granth pakhnd

    • @puadhwebtv
      @puadhwebtv  Před 8 měsíci +4

      ਤੂੰ ਡੰਗਰ ਬੰਦਿਆ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਗਲਤ ਬੋਲ ਰਿਆ ,,,,ਤੈਨੂੰ ਕੀ ਕਹਾਂ ਮੂਰਖ ਨੂੰ ਤੇਰੇ ਵਰਗੇ ਘਟੀਆ ਬੰਦੇ ਲਈ ਤਾਂ ਮੇਰੇ ਕੋਲ ਸ਼ਬਦ ਹੀ ਨੀ

  • @gurlalsingh7018
    @gurlalsingh7018 Před 5 měsíci

    Repoter veer kitho belong krdaa

  • @ManjitSingh-wz7hr
    @ManjitSingh-wz7hr Před 7 měsíci

    Sikhan di hond khatam karan di sajis akhauti Sikhan rahin kiti ja rahi hai.

  • @GursewakSingh-wj5xg
    @GursewakSingh-wj5xg Před měsícem

    Tuci dasve patshah nu guru nahi mande

  • @GurmailSingh-hz2od
    @GurmailSingh-hz2od Před měsícem

    ਮੈ ਕਿਸੇ ਨੂੰ ਮਾੜਾ ਨਹੀਂ ਕਹਿੰਦਾ ਜੀ।

  • @user-vj4te4sn6t
    @user-vj4te4sn6t Před 8 měsíci

    Patar kar g phla apna saroop sahi Karo giyan na wando.

  • @user-vj4te4sn6t
    @user-vj4te4sn6t Před 8 měsíci

    Comety comety Kari Jai rhe ho tusi apne Kam sahi Karo.

  • @harisingh7759
    @harisingh7759 Před 11 měsíci +7

    ਘੱਗਾ ਮਨਮੁੱਖ ਹੈ

    • @mansarovar9251
      @mansarovar9251 Před 11 měsíci +1

      Tuc keda gurmukh ho jo guru da shareek banaun nu firde o... Bachitra natak literature hai na ki bani guru di......

    • @onkarsingh1490
      @onkarsingh1490 Před 11 měsíci +1

      ਦਸਮ ਗੰਦ ਨੂੰ ਨਾ ਮੰਨਣ ਵਾਲਾ ਮਨਮੁੱਖ

    • @shivanisharma5562
      @shivanisharma5562 Před 8 měsíci +1

      ਪੰਜਾਬ ਵਿੱਚ ਗੁੰਡਾ ਗਰਦੀ ਦਾ ਨੰਗਾ ਨਾਚ ਹੋ ਰਿਹਾ ਹੈ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਦੇ ਇਸ ਗੂੰਡੈ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਹ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਣ ਤੋਂ ਬਾਅਦ ਕੋਈ ਪਰੂਫ ਨਹੀਂ ਦਿੰਦਾ ਗੂੰਡਾ,ਇਹ ਕੁਮੇਟ ਪਿਛਲੇ ਤਿੰਨ ਸਾਲਾਂ ਤੋਂ ਕੂਮੈਂਟ ਕਰ ਰਹੇ ਹਾ,ਹੁਣ, ਮੈਂ ਕੁਮੇਟ ਲਿਖਣਾਂ ਬੰਦ ਕਰ ਦੇਣਾ ਹੈ,😢😮😢😮

    • @PuranSingh-jw3ur
      @PuranSingh-jw3ur Před 8 měsíci

      Ghagga Saha jindabad jindabad jindabad jindabad jindabad jindabad

    • @HarpreetKaur-jy6ik
      @HarpreetKaur-jy6ik Před 7 měsíci

      Pehlan tn manmukh da matlab smjho..

  • @RanjitSingh-lg2hc
    @RanjitSingh-lg2hc Před 7 měsíci

    2 minute vich ardaas kar dende aa

  • @davinderbajwa476
    @davinderbajwa476 Před 9 měsíci +1

    Tu aap ɓi 5kakara di singh swaal pushn wala fir ghagga gand bi kush ni janda sirf kom da berha gark karn wala ki sed dewoge kom nu

  • @surjeetsingh8001
    @surjeetsingh8001 Před 11 měsíci +7

    ਇਹ ਦੱਸੇ ਬਈ ਜਬਲੀਆਂ ਮਾਰਨ ਤੋਂ ਬਿਨਾਂ ਇਹ ਦੀ ਕੋਈ ਪ੍ਰਾਪਤੀ। ਭਾਈ ਮਨੀ ਸਿੰਘ, ਬਾਬਾ ਦੀਪ ਸਿੰਘ , ਭਾਈ ਗੁਰਦਾਸ ਜੀ, ਬਾਬਾ ਬੁੱਢਾ ਜੀ, ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਜਿੰਨਾ ਨੇ ਦਸਮ ਗ੍ਰੰਥ ਸਾਹਿਬ ਦੀ ਕਥਾ ਵੀ ਕੀਤੀ ਹੈ। ਇੰਨਾ ਨੇ ਕਿੰਤੂ ਨਹੀਂ ਕੀਤਾ। ਇੰਨਾ ਦਾ ਸਿੱਖ ਜਗਤ ਵਿੱਚ ਬਹੁਤ ਸਤਿਕਾਰ ਕਰਦਾ ਹੈ। ਇਹਨੂੰ ਕੋਈ ਜਾਣਦਾ ਵੀ ਨਹੀ ਹੈ ।ਇਹਦੇ ਬੰਦੇ ਦੀ ਇੰਟਰਵਿਊ ਨਹੀਂ ਕਰਨੀ ਚਾਹੀਦੀ ਸਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।

    • @mansarovar9251
      @mansarovar9251 Před 11 měsíci +5

      Kithe likhya hai Bhai mani singh deep singh Bachitra natak padde san. Baki taksal sanatani nirmala sanstha hai....

    • @suff2muffins341
      @suff2muffins341 Před 11 měsíci +1

      Maskin ਜੀ ਦੇ ਵਿਚਾਰ ਵੀ sun lawo ਤੁਹਾਡੇ ਵਰਗੇ bewakoof bandia ਕਰਕੇ ਪੰਥ ਦੁਬਿਧਾ ਚ ਪੈਦਾ

    • @surjeetsingh8001
      @surjeetsingh8001 Před 11 měsíci

      @@mansarovar9251 Taksal dia kurbania sikh panth lai sabh to wadh han,baba Deep Singh bhai Mani Singh parwar de 52 members shaheed ne
      Nirmale eh ghagge wargay ne

    • @mansarovar9251
      @mansarovar9251 Před 11 měsíci +4

      @@surjeetsingh8001 fraud hai eh ki taksal da baba deep singh te mani singh da link.. Gurtej singh da gapod hai.... Taksal sanatani nirmala banaras waliyan di branch hai jis da maksad sanatan paramprawan sikh kaum ch leauniyan... Kartar singh te jarnail singh vich kaumi ujalta sigi, jo qurbani dege... Par taksalan sirf hindu vedant te upnasihdan de pravachan karan wala dera hai...

    • @onkarsingh1490
      @onkarsingh1490 Před 11 měsíci +6

      ਜਿੰਨਾਂ ਦੇ ਨਾਮ ਲਿਖੇ ਨੇ ਇਹ ਸਾਰੇ ਕਰਮਕਾਂਡੀ ਬ੍ਰਾਹਮਣੀ ਵਿਚਾਰਧਾਰਾ ਦੇ ਪੂਜਕ ਸਨ

  • @jassavlogs5501
    @jassavlogs5501 Před 11 měsíci +4

    ਦਸਮ ਤੋ ਬਿਨਾ .੧੦ਗੁਰੂ ਦੇ ਨਾਮ ਕਿਥੋ ਲਿਆਵੋ ਗੁ

    • @ps0185
      @ps0185 Před 9 měsíci +2

      ਗੁਰੂ ਨਾਨਕ ਸਾਹਿਬ ਜੀ ਤੋਂ ਲੇ ਕੇ ਪਜਵੇਂ ਪਾਤਸ਼ਾਹ ਤੱਕ ਤੇ ਨੌਵੇਂ ਗੁਰੂ ਸਾਹਿਬ ਜੀ ਦੇ ਸਮੇਤ ਇਹਨਾਂ ਗੁਰੂ ਸਹਿਬਾਨਾਂ ਦਾ ਨਾਮ ਗਰਬਾਣੀ ਵਿਚ ਆਉਂਦਾ ਹੈ

    • @ps0185
      @ps0185 Před 9 měsíci +3

      ਰਹੀ ਗਲ ਸਤਵੇਂ ਅੱਠਵੇਂ ਗੁਰੂ ਸਾਹਿਬ ਜੀ ਗੱਲ o ਭਾਈ ਸਿੱਧੀ ਸਾਫ ਗੱਲ ਹੈ ਕਿ 10 ਗੁਰੂ ਸਹਿਬਾਨਾਂ ਦਾ ਆਪਸੀ ਇੱਕ ਵੱਖਰਾ ਰਿਸ਼ਤਾ ਹੈ ਅਕਲ ਦੇ ਪਖੋ ਤੇ ਸਰੀਰਕ ਪਖ ਤੋਂ ਵੀ ਦਸਮ ਗ੍ਰੰਥ ਤਾਂ ਛੱਡੋ ਦੁਨੀਆਂ ਦਾ ਕੋਈ ਵੀ ਗ੍ਰੰਥ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਨਹੀਂ ਹੋ ਸਕਦਾ 😊

    • @kulwinderkulwindersingh7372
      @kulwinderkulwindersingh7372 Před měsícem

  • @GurwinderSingh-bm3zm
    @GurwinderSingh-bm3zm Před 7 měsíci +1

    ਮੈਨੂੰ ਤਾਂ ਪਾਗ਼ਲ ਲਗਦਾ

  • @9674994424
    @9674994424 Před 6 měsíci

    Eh panth ne fasla karna hai tusi apni marji na thopo

  • @JatinderSingh-gn4ym
    @JatinderSingh-gn4ym Před 10 měsíci +2

    Very good