#banda

Sdílet
Vložit
  • čas přidán 5. 01. 2024
  • #banda ਬਹਾਦਰ ਦਾ ਰਾਜ ਸਿਰਫ 6 ਮਹੀਨੇ ਚੱਲਿਆ, ਇਸ ਤੋਂ ਬਾਅਦ ਹੋਈ ਉਨ੍ਹਾਂ ਦੀ ਹਾਰ, ਤੁਸੀਂ ਇਸਨੂੰ ਸ਼ਹਾਦਤ ਕਹਿ ਲਵੋ
    .................................................................
    Your Queries-
    Sikhism
    Iqbal Singh Dhillon
    Banda Bahadar
    Guru Gobind Singh
    Guru Nanak Dev ji
    Golden Temple
    Sri Darbar Sahin
    Akal Takhat
    Martyrdom
    Hinduism
    Smundar Manthan
    Chamkaur Sahib
    Chaar Sahibzade
    Char Sahibzade
    Sri Fatehgarh Sahib
    iqbal singh dhillon yuba city
    iqbal singh dhillon writer
    iqbal singh dhillon wife
    iqbal singh dhillon books
    iqbal singh dhillon poet
    --------------------------------------------------------------------------------------------------------------------------------------------------------
    ◆CZcams : @RanglaTvpunjab
    bit.ly/3Ar6Ze7
    ◆facebook : @ranglatv
    / ranglatvpunjab
    ◆instagram : @ranglatv
    / ranglatv
    ----------------------------------------------------------------
    ◆Rangla tv is one of the most reliable news channel in punjab you can trust us and stay update with our news reporting on punjab. Rangla tv provide you the latest updated punjab news,punjabi news , Punjabi Social Videos, Entertainment News and Video in punjabi, Related Punjabi Culture, Pollywood, Bollywood Film Reviews , Study visa Reports and Many more things.
    ◆ਰੰਗਲਾ ਟੀਵੀ ਚੈੱਨਲ 'ਤੇ ਤੁਹਾਡਾ ਸੁਆਗਤ ਹੈ। ਪੰਜਾਬ ਦੀਆਂ ਸਾਰੀਆਂ ਤਾਜ਼ਾ ਖਬਰਾਂ ਦੇਖਣ ਦੇ ਲਈ ਜੁੜੋ ਰੰਗਲਾ ਟੀਵੀ ਦੇ ਨਾਲ, ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ।
    -----------------------------------------------------------------------
    ◆Content Copyright @ Rangla Tv 🔥
    We are the voice of Punjabi community across the world . Our main motive is to bring communities together by producing content that is engaging and relevant to all community
    -----------------------------------------------------------------------------------------------------------
    ◆Disclaimer
    Rangla Tv ਚੈਨਲ ਕਿਸੇ ਵੀ ਵੀਡੀਓ ਦਾ ਸਪਸ਼ਟੀਕਰਨ ਨਹੀਂ ਕਰਦਾ ਅਤੇ ਨਾ ਹੀ ਚੈਨਲ ‘ਤੇ ਚਲਾਏ ਜਾਂਦੇ ਕਿਸੇ ਵੀ ਇਸ਼ਤਿਹਾਰ ਦੀ ਜ਼ਿੰਮੇਵਾਰੀ ਲੈਂਦਾ। ਕਿਸੇ ਵੀ ਵੀਡੀਓ ‘ਚ ਜੇਕਰ ਕੋਈ ਵੀ ਵਿਅਕਤੀ ਅਪੱਤੀਜਨਕ ਸ਼ਬਦ ਬੋਲਦਾ ਏ ਤਾਂ ਉਸ ‘ਚ Rangla Tv ਦੀ ਕੋਈ ਜ਼ਿੰਮੇਵਾਰੀ ਨਹੀਂ ਹੈ 'ਤੇ ਨਾ ਹੀ Rangla Tv ਜਵਾਬਦੇਹ ਹੋਵੇਗਾ। ਜੇਕਰ ਤੁਹਾਨੂੰ ਕੋਈ ਵੀਡੀਓ ਪਸੰਦ ਆਉਂਦੀ ਹੈ ਤਾਂ ਤੁਸੀਂ ਬਿਨਾਂ ਛੇੜਛਾੜ ਕੀਤੇ ਅੱਗੇ ਸ਼ੇਅਰ ਕਰ ਸਕਦੇ ਹੋ।
    #ranglatv #bababandasinghbahadur #sirhind #fatehgarhsahib #gurugobindsinghji #gurunanakdevji #sikhguru #sikh #sikhhistory #sikhism #punjabhistory #sikhempire #sgpc #gurbani #gurugranthsahibji #shabad #amritsar #livegurbani

Komentáře • 327

  • @nonu2210
    @nonu2210 Před 4 měsíci +20

    ਸੱਚ ਸੁਣਨ ਦੀ ਸ਼ਕਤੀ ਕਿਸੇ ਕਿਸੇ ਕੋਲ ਹੁੰਦੀ ਹੈ।ਗੁਰੂ ਨਾਨਕ ਸਾਹਿਬ ਨੇ ਕਰਾਮਾਤਾਂ ਨੂੰ ਧੁਰੋਂ ਨਿੰਦਿਆ ਸੀ।

  • @AjmerSingh-er1kl
    @AjmerSingh-er1kl Před 25 dny +8

    ਬੂਝੜਾ ਜਨਤਾ ਤੇ ਇਲਜਾਮ ਨਿ ਲਿਉ ਅਸੀ ਸਹੀ ਮੰਨਦੇ ੲ ਢਿਲੋ ਸਹਿਬ ਠੀਕ ਆ

  • @navtejsandhu765
    @navtejsandhu765 Před měsícem +10

    I love Iqbal Singh Dhillon he is great man

  • @kuk3543
    @kuk3543 Před 9 dny +3

    ਜੋ ਫੁਕਰਾ ਅੱਧਪੜ ਉਹ ਪੱਤਰਕਾਰ। ਪੱਤਰਕਾਰ ਦਾ ਰੱਵਈਆ ਜਵਾਂ ਡੰਗਰਾਂ ਵਾਲਾ ਆ।

  • @harbanslalbadhan1587
    @harbanslalbadhan1587 Před 4 měsíci +16

    *ਇਹ ਪੱਤਰਕਾਰ ਇਕ ਰੂੜੀਵਾਦੀ ਹੈ ਇਸ ਪੱਤਰਕਾਰ ਅੰਦਰ ਨਾ ਤਾਂ ਵਿਗਿਆਨਕ ਸੋਚ ਹੈ ਅਤੇ ਨਾ ਹੀ ਇਸ ਅੰਦਰ ਕੋਈ Rationalism ਹੈ. ਇਹ ਪੱਤਰਕਾਰ ਵਿਗਿਆਨਕ ਯੁੱਗ ਅੰਦਰ ਵੀ ਸਮਾਜ ਨੂੰ ਰੂੜੀਵਾਦਤਾ ਅਤੇ ਕਲਪਨਾ ਦਾ ਪਾਠ ਪੜ੍ਹਾ ਰਿਹਾ ਹੈ, ਪਰੀਆਂ ਦੀਆਂ ਕਹਾਣੀਆਂ ਸੁਣਾ ਕੇ ਖੁਸ਼ ਹੋ ਰਿਹਾ ਹੈ.
    *ਢਿੱਲੋਂ ਸਾਹਿਬ 100% ਠੀਕ ਹਨ.*

    • @user-og8er7xo1o
      @user-og8er7xo1o Před 13 dny +2

      ✍️जे पतरकार है जे दसन वाले दी ते सुनदा ही नही है “ हर इंसान की आपनी आपनी सोच है “ ✍️

  • @kamaljitsingh7652
    @kamaljitsingh7652 Před 14 dny +9

    ਢਿੱਲੋਂ ਦੀਆਂ ਜ਼ਿਆਦਾਤਰ ਗੱਲਾਂ ਸਹੀ ਹਨ। ਸਾਨੂੰ ਵਿਗਿਆਨਕ ਸੋਚ ਅਪਣਾ ਕੇ ਅੱਗੇ ਵਧਣਾ ਚਾਹੀਦਾ ਹੈ।।।
    ਪਤਰਕਾਰ ਦਿਮਾਗ ਤੋਂ ਖ਼ਾਲੀ ਹੈ।।।

  • @tejindersingh4886
    @tejindersingh4886 Před měsícem +8

    ਜਦੋ ਲੋਕ ਗੁਰੂ ਨਾਨਕ ਸਾਹਿਬ ਦੇ ਸਿਧਾਤ ਵੱਲ ਚੱਲ ਪੲਏ ,,,ਬਾਬੇ। ਭੁਖੇ ਮਰ ਜਾਣਗੇ

  • @kuldipsingh9719
    @kuldipsingh9719 Před 26 dny +5

    ਬਾਪੂ ਇਕਵਾਲ ਸਿੰਘ ਹਰ ਇਕ ਗੱਲ ਤੱਥ ਦੇ ਅਧਾਰ ਤੇ ਗੱਲ ਕਰ ਰਹੇ ਨੇ

  • @harbanslalbadhan1587
    @harbanslalbadhan1587 Před 4 měsíci +14

    *ਧਰਮ ਨੂੰ ਇਨਸਾਨ ਨੇ ਬਣਾਇਆ, ਨਾ ਕਿ ਇਨਸਾਨ ਨੂੰ ਧਰਮ ਨੇ.*

  • @lakhwinderraju
    @lakhwinderraju Před 6 měsíci +12

    Iqbal Singh say 100% right this logical

  • @nonu2210
    @nonu2210 Před 4 měsíci +11

    ਪੱਤਰਕਾਰ ਨੂੰ ਸਵਾਲ ਕਰਕੇ ਜਵਾਬ ਸੁਣਨ ਦਾ ਮਾਦਾ ਵੀ ਰੱਖਣਾ ਚਾਹੀਦਾ ਹੈ।

  • @tejindersingh4886
    @tejindersingh4886 Před měsícem +8

    ਗੁਰੂ ਨਾਨਕ ਸਾਹਿਬ ਨੇ ਚਮਤਕਾਰ ਤੇ ਪਾਖੰਡ ਵਾਦ ਦਾ ਵਿਰੋਧ ਕੀਤਾ ਸੀ ,,,,

  • @harmailsingh8594
    @harmailsingh8594 Před měsícem +7

    ਮੈ ਪੂਰਾ ਸਹਿਮਤ ਹਾਂ ਤਰਕ ਨਾਲ

  • @gurcharndhaliwal1493
    @gurcharndhaliwal1493 Před měsícem +7

    ਇਹ ਸੱਚ ਹੈ ਕਿ ਸਾਰੇ ਧਰਮਾਂ ਦੇ ਵਿੱਚ ਭਰਮ ਨਾਲ ਨਾਲ ਚੱਲਦਾ ਹੈ,ਪਹਿਲਾਂ ਇੰਟਰਵਿਊ ਲੈਣ ਵਾਲੇ ਦਾ ਇਲਾਜ ਕਰਵਾ ਲਓ , ਇਹਦੇ ਉੱਤੇ ਵੀ ਧਰਮ ਦਾ ਭਰਮ ਸਵਾਰ ਹੈ* 😂😂

  • @balbirtathgar3622
    @balbirtathgar3622 Před 5 měsíci +12

    ਪੱਤਰਕਾਰ ਦਾ ਵਤੀਰਾ ਨਿੰਦਣਯੋਗ ,ਢਿਲੋਂ ਸਾਹਿਬ ਸੱਚੇ ਵਿਦਵਾਨ !

  • @lakhwinderraju
    @lakhwinderraju Před 6 měsíci +7

    ਬਾਬਾ ਨਾਨਕ ਵੀ ਲੋਜੀਕਲ ਗੱਲਾਂ ਕਰਦਾ ਸੀ

  • @SandeepKaur-tl6ps
    @SandeepKaur-tl6ps Před 2 měsíci +6

    Dhillon sahib great

  • @krishandev6584
    @krishandev6584 Před 6 měsíci +8

    Reporter should learn to take interview

  • @RakeshSaini-wg5wd
    @RakeshSaini-wg5wd Před 13 dny +2

    ਬਾਪੁ ਤਰਕ ਦੇ ਆਧਾਰ ਤੇ ਬਿਲਕੁਲ ਸਹੀ ਗੱਲਾਂ ਕਰ ਰਿਹਾ ਪਤਰਕਾਰ ਸੱਚ ਸੁਣਨ ਨੂੰ ਤਿਆਰ ਨਹੀਂ

  • @haridasdas5028
    @haridasdas5028 Před 6 měsíci +9

    Patarkar mainu sire da chagal lagda

  • @krishandev6584
    @krishandev6584 Před 6 měsíci +5

    Reporter not behaving like educated person.

  • @SohanSingh-yo5wq
    @SohanSingh-yo5wq Před měsícem +4

    ਪੱਤਰਕਾਰ ਜੀ ਕੀ ਤੁਸੀਂ ਨੌਲਜ ਲੈ ਰਹੇ ਹੋ ਕੇ ਫੈਸਲਾ ਕਰ ਰਹੇ ਹੋ।

  • @PardeepPassi1
    @PardeepPassi1 Před 25 dny +3

    ਪੱਤਰਕਾਰ ਸਾਹਿਬ ਗੁਰੂ ਗਰੰਥ ਸਾਹਿਬ ਜੀ ਦਾ ਟੀਕਾ ਡਾ.ਸਾਹਿਬ ਸਿੰਘ ਜੀ ਦਾ ਪੰਜ ਵਾਰੀ ਪੜੋ ਫੇਰ ਗੁਰੂ ਨਾਨਕ ਸਾਹਿਬ ਜੀ ਦਾ ਸੁਨੇਹਾ ਪਤਾ ਲੱਗ ਜਾਊ ਨਾਲੇ ਬੌਧਿਕ ਲੇਬਲ ਉੱਚਾ ਹੋ ਜਾਊ ਨਾਲੇ ਜੀਵਨ ਸਫਲ ਹੋਜੂ

  • @satishchopra5006
    @satishchopra5006 Před 2 měsíci +3

    ਤੁਸੀਂ ਇੰਟਰਵਿਊ ਨਹੀਂ ਲੈਅ ਰਹੇ ਜੀ ਇਕ ਬਹਿਸ ਕਰ ਰਹੇ ਹੋ ਸਵਾਲ ਪੁੱਛ ਕੇ ਜਵਾਬ ਪੂਰਾ ਲਵੋਂ ਜੀ

  • @baldevsingh3568
    @baldevsingh3568 Před 6 měsíci +5

    Patarkar khijhia hoya lagda hai usdi apni bhawna nu thes lagdi hai

  • @lakhwinderraju
    @lakhwinderraju Před 6 měsíci +4

    ਪੱਤਰਕਾਰਾਂ please patience

  • @kulvinderhappy8671
    @kulvinderhappy8671 Před 4 měsíci +6

    ਗੁਰੂ ਸਾਹਿਬ ਨੇ ਤੱਤੀ ਤਵੀ ਤੇ ਬੈਠ ਕੇ ਭਾਣਾਂ ਮੰਨਿਆ ਇਹ ਇੱਕ ਸਹਿਣ ਸ਼ੀਲਤਾ ਸੀ। ਜੇ ਉਹ ਸਧਾਰਨ ਮਨੁੱਖ ਸੀ ਫੇਰ ਅੱਜ ਦਾ ਸਧਾਰਨ ਮਨੁੱਖ ਇਕ ਕਿਉ ਨਹੀ ਕਰ ਸਕਦਾ ਜੇ ਕਰ ਸਕਦਾ ਤਾ ਇਸ ਇਨਸਾਨ ਨੂੰ ਕਿਹੋ ਲੱਭ ਕੇ ਲਿਆਵੇ ਹੁਣ ਤੱਕ ਸਦੀਆਂ ਤੋਂ ਕੋਈ ਪੈਦਾ ਨਹੀਂ ਹੋਇਆ ਕਿਉਂ। ਫੇਰ ਇਸਨੁ ਤੱਤੀ ਤਵੀ ਤੇ ਬਠਾ ਕੇ ਗਰਮ ਰੇਤ ਪਾਉ ਬੰਦ ਬੰਦ ਕੱਟੋ ਜੇ ਇਹ ਸਧਾਰਨ ਸੀ ਤਾ ਹੁਣ ਤੱਕ ਲੱਖਾਂ ਗੁਰੂ ਜੱਮ ਪੈਂਦੇ । ਕਿਸੇ ਗੁਰੂ ਨੇ ਆਪਣੇ ਬਾਰੇ ਨਹੀਂ ਲਿਖਿਆ ਇਹ ਘਟਨਾਵਾਂ ਹੀ ਉਹਨਾਂ ਨੂੰ ਆਮ ਇਨਸਾਨ ਨਹੀਂ ਗੁਰੂ ਬਣਾਇਆ ਸਭਨਾਂ ਕਲਾ ਸਮਰਥ ਸੁਆਮੀ ।।

    • @ssantokhsingh375
      @ssantokhsingh375 Před 4 měsíci

      ਤੁਸੀਂ ਠੀਕ ਕਹਿ ਰਹੇ ਹੋ।ਮੈਂ ਵੀ ਸਹਿਮਤ ਹਾਂ।

    • @ButaHoney-hr6br
      @ButaHoney-hr6br Před měsícem

      ਢਿੱਲੋਂ ਸਾਹਿਬ ਦਾ ਇਹ ਕਹਿਣਾ ਕਿ ਧਰਮ ਵਖਰੇਵੇਂ ਪੈਂਦਾ ਕਰਦੇ ਇਹ ਗਲਤ ਸੋਚ ਤੇ ਗ਼ਲਤ ਧਾਰਨਾ ਏ ਜਦੋਂ ਕਿ ਗੁਰੂ ਤੇ ਗੁਰਬਾਣੀ ਸਭ ਨੂ ਨੂੰ ਇਕੱਠੇ ਰਹਿਣਾ ਦਾ ਉਪਦੇਸ਼ ਦਿੱਤਾ ਹੈ

    • @meharsinghgill1734
      @meharsinghgill1734 Před měsícem

      ਤੱਤੀ ਤਵੀ ਹੱਥ ਰੱਖ ਫਿਰ ਥੋੜੀ ਸਹਿਨਸ਼ੀਲਤਾ ਵਿਖਾ ਫਿਰ ਪਤਾ ਲੱਗੇ। ਇਹ ਬੰਦਾ ਸਿੱਖੀ ਦੀ ਜਰਾ ਵੰਡਣ ਦੀ ਕੋਸ਼ਿਸ਼ ਕਰਦਾ। ਪਰ ਇੰਝ ਹੋਣਾ ਨਹੀ। ਕਿਤਾਬਾਂ ਪਰ ਕੇ ਪਾਗਲ ਹੋ ਜਾਂਦੇ ਇਵੇਂ ਦੇ ਬੰਦੇ। ਜੋ ਕੁਝ ਵੀ ਵਾਪਰ ਰਿਹਾ ਉਹ ਕੋਣ ਕਰ ਰਿਹਾ। ਇਹ ਤਾਂ ਰੱਬ ਤੋਂ ਵੀ ਇਨਕਾਰ ੀ ਬੰਦੇ। ਇਹਨਾਂ ਨਾਲ ਗੱਲ ਕਰਨ ਦਾ ਕੋਈ ਫਾਇਦਾ ਨਹੀਂ।।

    • @angrejsinghbajwa8079
      @angrejsinghbajwa8079 Před 19 dny

      Bhai diala ji .bhai mati Das ji.bhai sati Das ji vi guru man lo Ona ne v kurbani tan same kiti c ,tusi Bahas Kar rahe ho eh tarika galat h

    • @BhupinderSingh-jn5ej
      @BhupinderSingh-jn5ej Před 3 dny

      Dhilon.ta.sade.sare.guru.sahib.de.ithas.nu.juthla.reha.ha.as.teban.hona.chhida.a

  • @navtejsandhu765
    @navtejsandhu765 Před 24 dny +1

    Host his have a very pure knowledge, I salute to. Iqbal ji

  • @BalbirSingh-lp3eh
    @BalbirSingh-lp3eh Před 29 dny +2

    Reporter needs more training on conducting such interviews. Har koi saala mic chak ke reporter ban janda without knowing reporting etiquettes!!! Dhillon saab de jwaab are very much close to practicality .

  • @BrijMohan-ob2mj
    @BrijMohan-ob2mj Před 10 dny

    Very nice, Dhillon sahib you give reply Very intelligent with through knowledge.

  • @daljitsingh8044
    @daljitsingh8044 Před 29 dny +1

    ਗੱਲ ਤਰਕ ਨਾਲ ਕਰਨੀ ਚਾਹੀਦੀ ਹੈ। ਪਤਰਕਾਰ ਜੇ ਸਹੀ ਹੁੰਦਾ ਮਹਿਮੂਦ ਗਜਨਵੀਂ ਕੋਈ ਮੰਦਰ ਨਹੀਂ ਤੋੜ ਸਕਦਾ ਸੀ।

  • @gurpreetsingh-ri7jw
    @gurpreetsingh-ri7jw Před 6 dny

    Dhillon Saab is a genius person salute sir ❤❤❤

  • @nareshthakur-kn5by
    @nareshthakur-kn5by Před měsícem +2

    Sab to vda dhram manukhta professor saab 💯% right ne

  • @lakhasandhu04231
    @lakhasandhu04231 Před 6 měsíci +9

    ਪ੍ਰੋਫੈਸਰ ਸਾਹਿਬ ਠੀਕ ਹਨ ।

  • @SurinderSingh-rp1re
    @SurinderSingh-rp1re Před 6 měsíci +2

    PROFESSIOR SAHIB is great .

  • @jaswinder1981
    @jaswinder1981 Před 3 dny

    ਗੁਰੂ ਨਾਨਕ ਮਿਸ਼ਨ ਨੂੰ ਮੰਨਣ ਵਾਲਾ ਆਪਣੇ ਨਾਮ ਨਾਲ ਢਿੱਲੋਂ ਲਗਾ ਸਕਦਾ ਹੈ?

  • @satishchopra5006
    @satishchopra5006 Před 2 měsíci +1

    ਜਵਾਬ ਪੂਰਾ ਸੁਣ ਲੈਣਾ ਚਾਹੀਦਾ ਹੈ ਜੀ

  • @labhsinghsidhu4085
    @labhsinghsidhu4085 Před 6 měsíci +25

    ਪੱਤਰਕਾਰ,ਦਾ, ਰਵਈਆ ਠੀਕ,ਨਹੀਂ

  • @baldevsingh7165
    @baldevsingh7165 Před 3 měsíci +2

    Dr. Dhilon..good

  • @krishandev6584
    @krishandev6584 Před 6 měsíci +2

    Reporter looking illiterate

  • @ravirattan999
    @ravirattan999 Před měsícem +1

    Interview wala, jabrdasti apne shabad tuje de muh vich paan di koshish kar reha, 33.10

  • @krishandev6584
    @krishandev6584 Před 6 měsíci +2

    This is scientific thinking but one cannot have complete scientific knowledge

  • @SandeepKaur-tl6ps
    @SandeepKaur-tl6ps Před 2 měsíci +1

    Well done Dhillon sahib

  • @gajenderkumar5587
    @gajenderkumar5587 Před 6 měsíci +2

    Anchor is wrong

  • @bakhshisinghsidhu8350

    ਬਹੁਤ ਵਧੀਆ ਵਿਚਾਰ

  • @VarinderKumar-mi3vo
    @VarinderKumar-mi3vo Před 3 dny +1

    Tu ki rab a

  • @gajenderkumar5587
    @gajenderkumar5587 Před 6 měsíci

    🙏

  • @gurmailsingh-9882
    @gurmailsingh-9882 Před 6 měsíci +3

    ਮੁਗਲਾ ਦਾ ਬੀਜ ਹਾਲੇ ਖਤਮ ਨੀ ਹੋਇਆ

    • @sangdilsidhu293
      @sangdilsidhu293 Před 2 měsíci

      ਵੀਰੇ ਇਹ ਮੁਗਲ ਨਹੀਂ ਇਹ ਉਹ ਮਸੰਦਾ ਦਾ ਬੀ ਹੈ ਜਿਹੜੇ ਖੂਹ ਚ ਸਾੜੇ ਸੀ

  • @balbirdhariwal9763
    @balbirdhariwal9763 Před 4 měsíci +1

    The interviewer wants to support udhsis and Nirmalas.

  • @manjinderkaur769
    @manjinderkaur769 Před 24 dny

    Iqbal Singh Dhillon ji ne dil jeet lia 👍👍
    sach koda hunda hai patarkar murkh lgda aa jo sach nu sun ni sakda

  • @DildagSingh-x3o
    @DildagSingh-x3o Před 5 dny

    ਬਨੰਤ ਸਿੰਘ ਮਨ ਫੁਰਨਾ ਬਣਨ ਤੇ ਇਕ ਜਾਨਵਰ ਜੋ ਇਕ ਬਾਜ ਉਸ ਦੇ ਹਥ ਆ ਕੇ ਕਿੳ।ਬੈਠ ਗਾ

  • @labhsinghsidhu4085
    @labhsinghsidhu4085 Před 6 měsíci +2

    ਧਰਮ ਵੰਡਦਾ,ਨਹੀਂ

  • @zuppeechindiplayer
    @zuppeechindiplayer Před 26 dny +1

    Eh sant jarnail singh bhindrawale de time tey hona chahida si apey set hogya hunda 😂😂😂

  • @varunsharma3532
    @varunsharma3532 Před 26 dny

    If there is a next life
    Would you rather have a life similar to banda Bahadur or a live the life of wazir khan?

  • @mandeepsingh3892
    @mandeepsingh3892 Před 10 dny

    ਪੱਤਰਕਾਰ ਖੁਦ ਵਿਚਾਰਾ ਉਲਝਿਆ ਹੋਇਆ ਹੈ!

  • @labhsingh155
    @labhsingh155 Před 6 měsíci

    ਗੁਡ ਜੋਬ ਜੀ ਨੋ ਕਰਾਮਾਤ 🙏

  • @user-fs3lc7ti3i
    @user-fs3lc7ti3i Před 2 měsíci +2

    ਸਿਖੀ ਦੇ ਭੇਸ ਚੇ ਇਹ ਸਿਰੇ ਦਾ ਦੱਲਾ ਲਗਦਾ ਏ

  • @VarinderKumar-mi3vo
    @VarinderKumar-mi3vo Před 3 dny +1

    Baba ji eh ki keh rahey ho,

  • @paramjivikatoch2795
    @paramjivikatoch2795 Před 8 dny

    सरदार जी दीयां काफी गलां सही हन।
    जिलों तक हनुमान जी वलों पहाड़ चुक लियाउण दा संबंध है तां औदि मतलब। ऐ है कि हनुमान जी संजीवनी बूटी वाला पहाड़ दा औ सारा टुकड़ा चक लिया ये सी जिन्हें हिस्से विच बूटी लगी होई सी ओस बढ़े हिस्से नू वेख के वैद दे मुंह चों हैरानी भरिया अल्फ़ाज़ निकलिया कि तुसीं तां पूरा पहाड़ ही चक लियाऐ।
    बस औथो ही ऐ जुमला बण गिया कि पहाड़ चक लियाऐ।
    इसे तरहां सूरज नू खाण बाली गल है।
    खा जाण दा मतलब हुंदा ऐ किसे नूं हरा देणा, किसे दी होंद नूं मिटा देणा, जां आपने आफ नू श्रेष्ठ सिद्ध करके दूजे नूं नीवां दिखाउंणा।
    बस कलांतर च मसल मशहूर हो गेई कि सूरज खा लिया।
    गलां सही हन बस समझण दा फर्क है।

  • @KuldeepKumar-qt6ck
    @KuldeepKumar-qt6ck Před 4 měsíci

    Good 💯💯💯💯 babaji apana dhan rakho

  • @sarkar3535
    @sarkar3535 Před 6 měsíci +1

    As a Hindu I want to say That Guru Nanak Dev ji was so educated and use to say sensible things which were wrong or non sensible in other religions, even in Hinduism there is no illogical thing or misunderstood and stories were added later when Islam was landed in India, mostly hindus just believe what has been carried from stories, before I end this the story about Samundar Manthan is not where in sea they used the snake, iska matlab hai k apni life main manthan kar k humme ye decide karna hai k kya chees required hai or kya nahi, surya putar karan ka matlab ye hai k uske father ka pata nahi tha k kon hai isi liye surya ko unka pitta kaha gaya, aaj bhi keh sakte hain kis ko surya puttar jiske father na hon, baki hanuman ji k surya muh main dalna make no sense and is totaly against vedas. There is lots to discuss and write

  • @gurminderdhaliwal5768

    ਪਤਰਕਾਰ ਜੀ,ਸੁਨਣ ਵਾਸਤੇ ਹਿਰਦੇ ਨੂੰ ਵੱਡਾ ਕਰ, ਸਚ ਸੁਣਨਾ ਨਹੀਂ ਲਗਦਾ। ਸ਼ਾਇਦ ਪਤਰਕਾਰ ਦਾ ਕੰਮ ਲੜਾਈ ਕਰਨੀ ਹੁੰਦੀ ਆ। ਉਨ੍ਹਾਂ ਨੇ ਇੰਟਰਵਿਊ ਬੰਦ ਕਰ ਦਿੱਤੀ ਆ

  • @ravikant-ww8wg
    @ravikant-ww8wg Před měsícem

    Good

  • @GurdevSingh-vd5ie
    @GurdevSingh-vd5ie Před 6 měsíci +2

    ਮੇਰਾ ਵਸ ਚਲੇਂ ਨਾ।। ਏਨਾਂ ਉਮਰ ਦੇ ਰਿਟਾਇਰਡ ਬਜ਼ੁਰਗ ਨੂੰ।। ਇੱਕ ਇੱਕ ਕਿਲਾ ਸਾਰੇਆਂ ਨੂੰ ਜਮੀਨ ਲੈ ਦੇਵਾਂ।।😅 ਔਰ ਏਨਾਂ ਸਾਰੇਆਂ ਚਾਹੇ ਔਹੋ ਨੇਤਾ।। ਧਰਮਂ ਪ੍ਰਚਾਰਕ ਹੈ।। ਅਖੌਤੀ ਸਾਧ ਬਾਬੇਆਂ ਯਾਂ ਜੋ ਭੀ ਵੇਲਾ ਹੈ।।ਕਿਲਾ ਕਿਲਾ ਜਮੀਨ ਲੈਕੇ ਦੇ ਦਿਉ।। ਸਭਨੂੰ ਕਹੋ ਤੁਸੀਂ ਕੁਦਰਤੀ ਖੇਤੀ ਕਰਨੀ ਹੈ।।ਧਰਤੀ ਪਾਣੀ ਪੋਣ ਬਚੋਉਣਾ ਵਾ।। ਮਨੁੱਖੀ ਸ਼ਰੀਰਾਂ ਤੋਂ ਡੰਗਰਾਂ ਪੰਛੀਆਂ ਕੀਟ ਪਤੰਗਾ ਦੀ ਸੇਵਾ ਸੰਭਾਲ ਕਰਨੀ ਵਾ।।😅 ਸਵੇਰੇ ਛੈ ਵਜੇ ਖੇਤ ਚ ਮਿਲੋ ਕੰਮ ਕਰਦੇ।ਸਤ ਆਠ ਘੰਟੇ।।ਘਰ ਆਕੇ ਇੱਕ ਇੱਕ ਡੰਗਰ ਦਿੱਤਾ ਥੋਨੂੰ ਉਸਨੂੰ।ਪਠੈ ਪਾਉ।। ਦੁੱਧ ਕੱਢੋ।।ਵੇਚੋ।।ਘਰ ਪੀਉ।। ਭਿੰਨਤਾਵਾਂ ਵਾਲੀਆਂ ਫ਼ਸਲਾਂ ਬੀਜੋ।। ਔਨਾਂ ਨੂੰ ਤਿਆਰ ਕਰੋ।।😅😅😅😅😅ਫਾਇਦੇ ਸੁੰਣ ਲੋ।। ਪੰਜਾਬ ਦਾ ਅੰਤਾ ਦਾ ਭਲਾ ਹੋਉ।।ਅਮੀਰ ਵਿਰਸੇ ਦੇ ਨਾਲ ਅਮੀਰ ਵੈਸੇ ਭੀ ਆਰਥਿਕ ਪਖੋਂ ਹੋਜੂ।। ਕੋਈ ਗਰੀਬੀ ਗੁਰਬੜੇ ਦੀ ਬਦ ਕਿਸਮਤੀ ਮੁਕ ਜਾਉ 😅😅😅😅ਆ ਭੈਹਸਾਂ ਦਾ ਕੋਈ ਅਰਥ ਨਹੀਂ।।ਦਿਨ ਚ ਭਾਵੇਂ ਪੱਚੀ ਘੰਟੇ ਕਰੀ ਜਾਉ।।ਰੋਟੀ ਟੁਕ ਖਾ ਕੇ। ਫੇਰ ਮਾਇਕ ਫੜ ਲੋ।ਹੋ ਜਾਉ ਸ਼ੁਰੂ।। ਲਗਾਤਾਰ ਕਰੀ ਜਾਉ।।ਔ ਆੰਏ ਸੀ।।ਨਾ ਨਾ ਜੋੰਏ ਸੀ 😅ਚਾਰ ਕੁ ਵਜੇ ਆਥਣੰ ਨੂੰ ਚਾਹ ਪੀ ਲੋ ਨਾਲ ਕੁੱਝ ਖਾ ਪੀ ਲੋ। ਫੇਰ ਮਾਇਕ ਫੜ। ਇੱਕ ਪੁੱਛਣ ਵਾਲਾ ਦੁਜਾ ਦਸਣੰ ਵਾਲਾ।।ਰਾਤ ਹੋਜੇ ਰੋਟੀ ਖਾ ਕੇ ਸੋ ਜਾਊ।। ਸਵੇਰੇ ਫੇਰ ਰੋਟੀ ਟੁਕ ਖਾ ਕੇ।।ਬਸ ਆਏ ਹੀ ਕਰੀ ਜਾਊ।। ਇੱਕ ਅਧ ਮਹੀਨੇ ਚ।। ਸੁਨਣਂ ਵਾਲੇਆਂ। ਔਰ ਇਹ ਵੀਡੀਓ ਜ ਬਣਾਣ ਵਾਲੇਆਂ ਦਾ ਕੀ ਹਾਲ ਹੋਣਾਂ।ਕੁਦਰਤ ਵਲੋਂ।।😅😅😅😅ਨਾ ਨਾ ਇੰਝ ਨਹੀਂ ਕਹੀ ਦਾ।ਆਗਰਾ ਪੰਜਾਬ ਤੋਂ ਬਹੁਤ ਦੂਰ ਹੈ।।😅😅😅😅😅😅ਔ ਬਾਈਊ।ਬਸ ਕਰ ਜੋ।।ਜਾਊ।।ਉਪਰ ਕੰਮ ਲਿਖੇ ਨੇ ਔ ਕਰੋ।।ਕਿਲਾ ਜਮੀਨ ਖਰੀਦ ਲੋ ਹੁਣੇ ਹੁਣੇ।। ਫ੍ਰੀ ਚ ਕਿਸੇ ਨੇ ਲੈ ਤਾ ਕਿਲਾ।।ਕੰਮ ਤੁਸੀਂ ਔਥੈ ਵੀ ਨਹੀਂ ਕਰਨਾ।।ਭੈਹਸ। ਖੇਤਾਂ ਚ ਦੋ ਕੁਰਸੀਆਂ ਰੱਖਕੇ।।ਬੈਠ ਜਾਉਂਗੇ।।😅😅😅😅😅

    • @shivanisharma5562
      @shivanisharma5562 Před měsícem +1

      ਆਪ ਨੇ ਸ਼ਹੀ ਕਿਹਾ ਹੈ ਜੀ ਕੋਈ ਕੰਮ ਤਾ ਲੋਕ ਕਰਨ ਨੂੰ ਤਿਆਰ ਨਹੀਂ ਹੈ

  • @SandeepKaur-tl6ps
    @SandeepKaur-tl6ps Před 2 měsíci

    Pl ask patiently

  • @deshpremi6295
    @deshpremi6295 Před měsícem

    ਪਵਿੱਤਰ ਗੁਰਬਾਣੀ ਵਿੱਚ ਸਾਫ਼ ਲਿਖਿਆ ਹੈ ਕਿ -
    ਕਬੀਰ ਪ੍ਰੀਤਿ ਇਕ ਸਿਉ ਕੀਏ ਆਨ ਦੁਬਿਧਾ ਜਾਇ।।
    ਭਾਵੈ ਲਾਂਬੇ ਕੇਸ ਕਰੁ ਭਾਵੈ ਘਰਰਿ ਮੁੰਡਾਇ।। (ਗੁਰਬਾਣੀ)

  • @jaisai2766
    @jaisai2766 Před 6 měsíci +2

    ਗੁਰ ਬਿਨ ਘੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੈ

  • @user-fb8lq1kh1f
    @user-fb8lq1kh1f Před 8 dny

    ਲੋਗਨ ਰਾਮੁ ਖਿਲੋਨਾ ਜਾਨਾ।।
    ਬੜੀ ਛੇਤੀ ਟੁਟ ਜਾਂਦਾ ਹੈ।

  • @khurmieventsbathinda7743

    Reporter apne aap vadda gyani samaj riha ehnkaar dikh riha usde vich.jadki dhillon saab sach bol rhe ne jo kattertawadi loka nu hazam nhi hunda

  • @SSRKsingh
    @SSRKsingh Před 5 měsíci

    Veer g jo ajj dy time vich school and collage vich study ho rahi hai oho hi children study kar rahe ny

  • @Motivatiom-1434
    @Motivatiom-1434 Před 20 dny

    Good doc saab bht vdia

  • @PoojakaurPoojakaur-in3rr

    Right 👍

  • @kuldeepsingh4513
    @kuldeepsingh4513 Před 8 dny

    ਤੁਸੀਂ ਮੰਨਣਾ ਜਾਂ ਨਾ ਮੰਨਣਾ ਤੁਹਾਡੀ ਮਰਜ਼ੀ ਪਰ ਤੁਸੀਂ ਲੋਕਾਂ ਨੂੰ ਕਿਉਂ ਇੰਟਰਵਿਊ ਕਰਕੇ ਦੱਸ ਰਹੇ ਹੋ ਵੀ ਤੁਸੀਂ ਵੀ ਨਾ ਮੰਨੋਬਹੁਤ ਬੁਰੀ ਗੱਲ ਹੈ ਇਹੋ ਜਿਹੇ ਬੰਦੇ ਅੱਜ ਵੀ ਦੁਨੀਆਂ ਦੇ ਹਨ। ਵਾਹਿਗੁਰੂ ਇਸ ਬੰਦੇ ਨੂੰ ਮਾਫ ਕਰ ਦੇਵੀ

  • @kuk3543
    @kuk3543 Před 9 dny

    ਗੁਰੂ ਨਾਨਕ ਦੇਵ ਜੀ ਦਾ ਸੁਨੇਹਾ ਤਾਂ ਬਹੁਤ ਦੂਰ ਤੱਕ ਫੈਲਿਆ ਹੋਇਆ ਹੈ।ਉਸ ਉਪਰ ਬੇਸ਼ੁਮਾਰ ਪੀ ਐੱਚ ਡੀ ਹੋਈਆਂ ਨੇ। ਪਰ ਐਹੋ ਜਿਹੇ ਗਲੱਕ ਪਤਰਕਾਰਾਂ ਨੇ ਨੀ ਕੁਸ ਪੜਿਆ ਸੁਣਿਆ ਹੁੰਦਾ। ਏਹਨੂੰ ਢਾਂਡੇ ਨੂੰ ਇੱਕ ਪ੍ਰੋਫੈਸਰ ਸਾਹਿਬ ਵਰਗੇ ਬੰਦੇ ਨਾਲ਼ ਗੱਲ ਕਰਨ ਦੀ ਅਕਲ। ਜੇ ਕਿਸੇ ਨਿਹੰਗ ਸਿੰਘ ਕੋਲ ਬੈਠਾ ਹੁੰਦਾ ਏਹਦੇ ਮੂੰਹ ਵਿੱਚ ਬੋਲ ਨੀ ਹੋਣੇ ਸੀ।

  • @d_pgamer731
    @d_pgamer731 Před 17 dny

    Dr. Dhillno theek hann

  • @hellohello-lf2hu
    @hellohello-lf2hu Před 14 dny

    Good Dhillon ji

  • @AjmerSingh-er1kl
    @AjmerSingh-er1kl Před 25 dny

    ਢਿੱਲੋ ਦੀਆ ਸਾਰੀਆ ਗੱਲਾ ਸਹੀ ਹਨ

  • @sandeepmahay108
    @sandeepmahay108 Před 29 dny

    SNATAN IS SCIENTIFIC RELIGION,,,PLS STUDY AND ANYLASIS ANCIENT SCRIPTS ,,URS KNOWLEDGE IS IMPURE,,,PROUD TO BE HINDU

  • @ravindersinghgill314
    @ravindersinghgill314 Před 3 měsíci

    ਅੰਮਰਿਤ ਦਾ ਨਾਮ ਨਹੀਂ ਛਕਣ ਛਕਾਉਣ ਦਾ ਤਰੀਕਾ ਬਦਲ ਦਿੱਤਾ ਗਿਆ ।। ਬਾਣੀ ਗੁਰੂ , ਗੁਰੂ ਹੈ ਬਾਣੀ । ਵਿੱਚ ਬਾਣੀ ਅੰਮਰਿਤ ਸਾਰੇ ।

  • @AjmerSingh-er1kl
    @AjmerSingh-er1kl Před 25 dny

    ਇਹਦੀ ਸਕਲ ਤੋ ਹੀ ਪਤਾ ਲਗਦਾ ਕਿ ਬਾਹਣਵਿਦੀ ਸੋਚ ਦਾ ਬੰਦਾ ਸੱਚ ਬਹੁਤ ਹੋਲੀ ਚਲਦਾ

  • @AjmerSingh-er1kl
    @AjmerSingh-er1kl Před 25 dny

    ਮਿਲੀ ਆ ਸਫਲਤਾ ਸਾਰੇ ਥੋੜੀ ਮੰਨਦੇ ੲ

  • @money.sharma
    @money.sharma Před 22 dny

    ਪੱਤਰਕਾਰ ਦਾ ਜਵਾਬ ਵੀ ਨਹੀਂ ਦੇ ਰਹੇ ਇਹ। ਆਪਣੀ ਗੱਲ ਕਹਿ ਦੇਂਦੇ ਆ। ਅੱਗੋ ਕਹਿੰਦੇ ਕਿ ਪੱਤਰਕਾਰ ਹੋਰ ਨਾ ਗੱਲ ਕਰੇ।

  • @JagjitSingh-gj9sf
    @JagjitSingh-gj9sf Před 6 měsíci +2

    fér ehney pag kiyon banni aa

    • @baldevsingh3568
      @baldevsingh3568 Před 6 měsíci

      Pug ta pehrawa hai dharmik chin nahi Osama bin Laden Al jawahri v pug banhde c

    • @JagjitSingh-gj9sf
      @JagjitSingh-gj9sf Před 6 měsíci +1

      @@baldevsingh3568 bin laděn nu sikha naal Míla ni sakdey

    • @ranjitsingh769
      @ranjitsingh769 Před 6 měsíci

      22 ji pug tan punjab vich pehla bi bani jandi c

    • @baldevsingh3568
      @baldevsingh3568 Před 6 měsíci

      @@ranjitsingh769 pug Punjabi pehrawa hai pehle har hindu parwar da wada member pagri rakhda c kujh muslim v pagri rakhde ne Osama te Al jawahri v pug bnde c

  • @bhupindersingh-hc1qc
    @bhupindersingh-hc1qc Před 5 dny

    ਉਸ ਹਲਾਤ ਚ ਛੇ ਮਹੀਨੇ ਘਟ ਨਹੀ ਸਨ

  • @SamSingh-tb5xb
    @SamSingh-tb5xb Před 6 měsíci +1

    Patarkar Sire da chaval banda..
    .

  • @AjmerSingh-er1kl
    @AjmerSingh-er1kl Před 25 dny

    ਇਹ ਪੱਤਰਕਾਰ ਬਾਹਮਣ ਵਾਦੀ ਵਿਚਾਰਧਾਰਿ ਦਿ ਬੰਦਾ

  • @harneksidhu8854
    @harneksidhu8854 Před 6 měsíci

    Pata car ji es nu bagicha singh nal milao es nu kaho k eh dil Dian gal likh ke dikhave

  • @RajaSingh-dw5ve
    @RajaSingh-dw5ve Před 6 měsíci

    Aise company interview matlab Abhishek Patel camera

  • @AjmerSingh-er1kl
    @AjmerSingh-er1kl Před 25 dny

    ਇਹ ਵਿਧੀ ਸੁਰਜ ਵਿਚ ਲਿਖੀ ਆ

  • @PoojakaurPoojakaur-in3rr

    Bhai sahab aap add to baham baram ki lagte ho jo ki nhi lagana chahie.waheguru ji 🙏

  • @SandeepKaur-tl6ps
    @SandeepKaur-tl6ps Před 2 měsíci

    Dhillon truthworthy

  • @rachpalsingh8469
    @rachpalsingh8469 Před 6 měsíci

    ੲਿਹ ਸਾਰੇ ਪੱਤਰਕਾਰ ਨੂੰ ਹੋਰ ਕੋਈ ਕੰਮ ਨਹੀਂ ਜਿਹੜੇ ਬਹੁਤ ਸਾਰੇ ਕੰਮ ਹਨ ਲੋਕਾਂ ਨੂੰ ਕੰਮ ਨਹੀਂ ਮਿਲਦਾ ਹੈ

  • @rajdularsingh4614
    @rajdularsingh4614 Před 10 dny

    ਪੱਤਰਾਕਾਰ ਜੀ ਨੇ ਹੀ ਕਹਾ ਚਮਤਕਾਰ ਸੇ ਪ੍ਰਖੰਡ ਕਾ ਵਿਰੋਧ ਕਿਤਾਬ ਗੁਰੂ ਨਾਨਕ ਜੀ ਨੇ ਵਿਚਾਰ ਹੈ ਨਾ

  • @kamaljitsingh7652
    @kamaljitsingh7652 Před 14 dny

    ਢਿੱਲੋਂ , ਆਪਣੇ ਮਿਸ਼ਨ ਨੂੰ ਅੱਗੇ ਵਧਾਓ।।। ਪਤਰਕਾਰ ਤਾਂ ਕਲੱਨ ਹੈ।।।

  • @Sukhdevsingh-lp6pk
    @Sukhdevsingh-lp6pk Před 6 měsíci

    Bagicha singh Rattakherra naal milao ina noo

  • @jaskaransingh-jq3hj
    @jaskaransingh-jq3hj Před 6 měsíci

    ਜੰਗ ਵਿੱਚ ਜਿਤ ਹਾਰ ਹੂੰਦੀ ਹੈ
    ਕਰਾਮਾਤ ਨਹੀ ਹੂੰਦੀ

  • @krishandev6584
    @krishandev6584 Před 6 měsíci +2

    Reporter wantts to prove defeat as victory

  • @deshpremi6295
    @deshpremi6295 Před měsícem

    ਇਹ ਮੀਡੀਆ ਵਾਲਿਆਂ ਨੇ ਖੁਦ ਗੁਰਬਾਣੀ ਨਹੀਂ ਪੜ੍ਹੀ। ਇਹ ਲੋਕਾਂ ਨੂੰ ਕੀ ਦੱਸਣਗੇ।

  • @PardeepPassi1
    @PardeepPassi1 Před 25 dny

    ਗੁਰੂ ਨਾਨਕ ਸਾਹਿਬ ਦਾ ਸੁਨੇਹਾ ਗੁਰਬਾਣੀ ਦਿੰਦੀ ਹੈ .ਗੁਰਬਾਣੀ ਪੜੋ ਵਿਚਾਰੋ ਤੇ ਜੀਵਨ ਸਫਲ ਕਰੋ

  • @AmritSingh-hl3no
    @AmritSingh-hl3no Před 23 dny +1

    ਪ੍ਰੋਫੈਸਰ ਸਰਕਾਰ ਦੇ ਛਿੱਤਰਾਂ ਤੋਂ ਡਰਦਾ ਬੋਲਣ ਡਿਆ ਜੇ ਇਸ ਤਰ੍ਹਾਂ ਸਿਰ ਪੱਗ ਚ ਫਸਾਇਆ