Sikh Sangat and Dhadi Jatha emotional | Dhadi Narinder Singh Nagina

Sdílet
Vložit
  • čas přidán 26. 11. 2018
  • Sikh Sangat Emiotional in Darbar | Dhadi Jatha | International Dhadi Narinder Singh Nagina| Dhadi about Beadbi Issue in Sangat | Sikhism and Other Religion | Ropar Kotla Nihang Khaan Smagam | Punjabi Lok Devotional Channel | Sri Guru Granth Sahib ji Gurtagadii Divas

Komentáře • 214

  • @harinderkaur3219
    @harinderkaur3219 Před rokem +4

    21ਮਿੰਟ 54ਸੈਕਿੰਡ ਤੋਂ ਬਾਅਦ ਇਤਿਹਾਸ ਕੁਝ ਕੱਟਿਆ ਗਿਆ ਜੋ ਜਰੂਰੀ ਸੀ ਸੁਨਾਉਣਾ ।ਬਹੁਤ ਸੁਹਣੇ ਤਰੀਕੇ ਨਾਲ ਸਮਝਾਇਆ ਹੈ ਇਤਿਹਾਸ।ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰਖਣ ਸਦਾ

  • @gurjantsinghbanda66
    @gurjantsinghbanda66 Před 5 lety +31

    ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਹਨ ਜੀ 👍👍👍👍👌👌👌👌

  • @pashminderkaur9947
    @pashminderkaur9947 Před 5 lety +60

    ਬਹੁਤ ਵਧੀਆ ,
    ਢਾਡੀ ‌ਜਥੇ ਨੇ ਬਹੁਤ ਹੀ ਵਧੀਆ ਤੇ ਬੇਖੌਫ਼ ਤਰੀਕੇ ਨਾਲ ਗੁਰੂ ਗ੍ਰੰਥ ਸਾਹਿਬ ਤੇ ਸਿੱਖੀ ਦੇ ਗੌਰਵ ਤੇ ਚਾਨਣ ਪਾਇਆ ਹੈ ।
    ਸਿੱਖ ਸੰਗਤਾਂ ਦਾ ਰਵੱਈਆ ਵੀ ‌ਬਿਆਨ ਕੀਤਾ ਹੈ ।ਕਿ ਮਥੇ ਤਾਂ ਰਗੜਾਂਗੇ ਪਰ ਮਤ ਅਪਣੀ ਚਲਾਵਾਂਗੇ
    ਰੱਖੜੀਆਂ ਬਣਾਗੇ , ਸਰਾਧ ਕਰਾਂਗੇ , ਮੱਸਿਆ ਪੁੰਨਿਆ ਮਨਾਵਾਂਗੇ , ਦਿਵਾਲੀ ਮਨਾਵਾਂਗੇ , ਪਰ ਪ੍ਰਕਾਸ਼ ਦਿਹਾੜਿਆਂ ਲਈ ਸਮਾਂ ਨਹੀਂ ।

    • @roohpunjabdi8996
      @roohpunjabdi8996 Před 5 lety +2

      Pashminder Kaur ਭੈਣ ਜੀ ਤਾਂ ਹੀ ਲੋਕਾਂ ਨੂੰ ਰੜਕਦਾ ਸਾਡਾ ਗੁਰੂ ,ਲੁਕ ਲੁਕ ਬੇਅਦਬੀ ਕਰਦੇ ਸਾਡੇ ਗ਼ਦਾਰ ਹੀ ਡੇਰਾ ਵਾਦ ਦੇ ਮਗਰ ਲੱਗ ਕੇ ਗੁਰੂ ਦੇ ਦੋਖੀ ਬਣਦੇ

    • @NavjotSingh-bh3ol
      @NavjotSingh-bh3ol Před 5 lety

      ਬਿਲਕੁਲ ਸਹੀ ਗੱਲ ਭੈਣ ਜੀ

    • @mejorsingh3052
      @mejorsingh3052 Před 4 lety

      @@NavjotSingh-bh3ol mejarsingh

  • @navidhillon5968
    @navidhillon5968 Před 4 lety +3

    wheguru mehr karn tahade te g

  • @sartajsartajsingh7221
    @sartajsartajsingh7221 Před 5 lety +15

    ਵਾਹਿਗੁਰੂ ਹੋਰ ਬੱਲ ਬੱਖਛੇ

  • @varindersinghsandhu5453
    @varindersinghsandhu5453 Před 5 lety +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਜੀ

  • @HarjeetSingh-df5rf
    @HarjeetSingh-df5rf Před 5 lety +29

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰਨ ਮੇਰੇ ਵੀਰਾਂ ਤੇ।।।

  • @miss.sardarni232sardarni8

    ਦਾਸ ਜੋਗਿੰਦਰ ਸਿੰਘ ਚੀਮਾ ਪੂਰਨ ਪੂਰ ਵਾਲੇ ਵਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਵਾਨ ਹੋਵੇ ਜੀ ਬਹੁਤ ਬਹੁਤ ਧੰਨਵਾਦ ਹੈ ਨਗੀਨਾ ਸਾਹਿਬ ਆਪ ਜੀ ਨੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਅਸਲ ਸੱਚ ਸੰਗਤਾਂ ਦੇ ਰੂ ਬਰੂ ਇਤਹਾਸ ਸੁਣਾਇਆ ਹੈ ਵਾਹਿਗੁਰੂ ਜੀ ਆਪ ਜੀ ਨੂੰ ਚੜਦੀ ਕਲਾ ਤਰੱਕੀ ਤੰਦਰੁਸਤੀ ਖੂਸੀਆਂ ਬਖਸ਼ਣ ਜੀ

  • @hardeepsinhhjamsheria5538

    Very good khalsa ji

  • @gurjantsinghbanda66
    @gurjantsinghbanda66 Před 5 lety +20

    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫਤਿਹ ਜੀ

  • @balreetkaur1088
    @balreetkaur1088 Před 5 lety +2

    Waheguru ji Bhai sahib ne bhuht vadia sunaea he

  • @preettv1055
    @preettv1055 Před 5 lety +26

    ਵਾਹਿਗੁਰੂ ਜੀ
    ਬਹੁਤ ਵਧੀਆ ਵੀਰ ਜੀ

  • @prabhnoor22539
    @prabhnoor22539 Před rokem +3

    ☬ਵਾਹਿਗੁਰੂ ਜੀ ਕਾ ਖਾਲਸਾ☬ ☬ਵਾਹਿਗੁਰੂ ਜੀ ਕੀ ਫਤਹਿ ਜੀ☬

  • @chamkaursingh3609
    @chamkaursingh3609 Před 5 lety +4

    Very nice

  • @khushleenkaur4580
    @khushleenkaur4580 Před 5 lety +5

    Waheguru ji aap gya nu charedi klaa ch rakhan aap g essay traah sikhi da patthar kardey raho ge ba kamaal g

  • @JagtarSingh-pr5wf
    @JagtarSingh-pr5wf Před 5 lety +2

    ਵੀਰ ਜੀ ਸਤਿ ਸ੍ਰੀ ਅਕਾਲ ਮੈਂ ਫੋਜੀ ਹਾ ਆਪ ਜੀ ਬੱਚਨ ਬਹੁਤ ਵਧਾਆ ਲੱਗਾ ਜੀ ਸਤਿ ਸ੍ਰੀ ਅਕਾਲ ਧੰਨ ਧੰਨ ਧੰਨ ਧੰਨ ਧੰਨ ਧੰਨ ਅਸੰਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੋ ਰਹੀ ਹੈ ਤੇ ਰੀ ਸਦਾ ਹੀ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਅਸੰਖ ਜੈ ਜੈ ਜੈ ਜੈ ਜੈ ਜੈ ਪਿਤਾ ਜੀ

  • @harmankainth9659
    @harmankainth9659 Před 4 lety +4

    ਬਹੁਤ ਵਧੀਆ ਕੀਰਤਨ ਕਰਦੇ ਓ ਜੀ

  • @Baljitsingh-we5nv
    @Baljitsingh-we5nv Před 5 lety +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @gurjantsinghbanda66
    @gurjantsinghbanda66 Před 5 lety +18

    ਵਾਹ ਜੀ ਵਾਹ! ਕਿਆ ਬਾਤਾਂ ਨੇ

  • @inderjeetrana7441
    @inderjeetrana7441 Před 5 lety +9

    ਵਾਹਿਗੁਰੂ ਜੀ

  • @dhadijathabibisarbjitkaurk8864

    Very nice veer ji

  • @kanwarbirsingh9500
    @kanwarbirsingh9500 Před rokem +5

    ਭਾਈ ਸਾਹਿਬ ਜੀੳ- ਬਹੁਤ ਖ਼ੂਬ ਪ੍ਰਚਾਰ, ਗੁਰੂ ਸਾਹਿਬ ਆਪ ਤੇ ਆਪ ਦੇ ਜੱਥੇ ਨੂੰ ਚੜਦੀ ਕਲ਼ਾ ਵਿੱਚ ਰੱਖਣ ਜੀ। 🙏

  • @manjeetsinghnigah4695
    @manjeetsinghnigah4695 Před 5 lety +7

    ਸਤਿਨਾਮ ਵਾਹਿਗੁਰੂ ਜੀ🙏👏🙏👏🙏👏🙏👏🙏👏🌹🌹🌹🌹🌹💐

  • @harjindersinghharjindersin1152

    Waheguru ji ka khalsha

  • @satwinderrealyouristrueisa9647

    Bhai Sahib ji bahut khoob sikhi prasang . Best performance deep research of sikhism . God bless you. Thanks

  • @khalistanikhalsa1562
    @khalistanikhalsa1562 Před 5 lety +28

    *🙏🏻Dhan Dhan Shri Guru Granth Sahib Ji🙏🏻*

  • @satwindersingh1757
    @satwindersingh1757 Před 5 lety +6

    ਵੱਡਾ ਸਾਹਿਬ ਤੇ ਗੁਰੂ ਨਾਨਕ ਸਾਹਿਬ ਹੀ ਹੈ

  • @sonubehal3955
    @sonubehal3955 Před 5 lety +2

    ਬੁਹਤ ਚੱਗਾ ਵਿਚਾਰ ਹੈ 👍👍👍👍

  • @ekamjotsingh807
    @ekamjotsingh807 Před 5 lety +13

    Shri guru granth shahib vich sare santa di baani darz hai" so guru sahib sab de sanjhe han" asi sare guru de bachhe ha te Guru toh vdda koi nhi" waheguru mihar kre sari sangat te 🙏🙏🙏

  • @hardeepkalhon7042
    @hardeepkalhon7042 Před 5 lety +15

    ਬਹੁਤ ਹੀ ਵਧੀਆ ਜੀ ਨਗੀਨਾ ਸਾਹਿਬ ਜੀ ਆਪ ਜੀ ਤੇ ਵਾਹਿਗੁਰੂ ਜੀ ਦੀ ਅਪਾਰ ਕਿਰਪਾ ਹੈ ਜੀ ਜੋ ਕਿ ਸੰਗਤਾਂ ਨੂੰ ਅਸਲੀ ਸਚਾਈ ਤੋਂ ਜਾਣੂਂ ਕਰਵਾ ਕੇ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜਨ ਦੀ ਪ੍ਰੇਰਨਾ ਦੇ ਰਹੇ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @balvirsinghvirk2567
    @balvirsinghvirk2567 Před 5 lety +1

    ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @AmarjitSingh-kc5dw
    @AmarjitSingh-kc5dw Před 5 lety +7

    WAHEGURU WAHEGURU

  • @surinderbains2337
    @surinderbains2337 Před rokem +3

    ਵਾਹਿਗੁਰੂ ਜੀ🙏🙏

  • @bhindersaab7786
    @bhindersaab7786 Před 5 lety +3

    Waheguru ji ka khalsa waheguru ji ki fateh

  • @uggarsingh9380
    @uggarsingh9380 Před 5 lety +15

    ਸਿੰਘੋ ਗੁਰੂ ਦਾ ਇਤਿਹਾਸ ਸੁਣਾ ਕੇ ਲੋਕਾ ਦੀ ਮਰੀ ਜਮੀਰ ਜਗਾ ਰਹੇ ਵਾਹਿਗੁਰੂ ਚੜਦੀ ਕਲਾ ਰੱਖੇ

  • @ladalagroindustries2060
    @ladalagroindustries2060 Před 5 lety +2

    ਵਾਹਿਗੁਰੂ

  • @trustingod2143
    @trustingod2143 Před 5 lety +10

    Bahut wadhia ji ..Waheguru ji

  • @gurdipsingh8076
    @gurdipsingh8076 Před 5 lety +7

    ਸ ਸਰਬਜੀਤ ਸਿੰਘ ਦੇ ਅੱਜ ਭਾਰਤੀ ਅਜ਼ਾਦੀ ਦਿਵਸ ਤੇ ਕੀਤੀ ਭਾਵ ਪੂਰਨ ਟਿੱਪਣੀ ਦੇ ਸੰਬੰਧ ਵਿੱਚ ਮੇਰੇ ਖਿਆਲ
    ਤੁਸਾ ਹਮੇਸਾ ਹੀ ਹੁਣ ਵਾਗ ਗਿਆਨ ਵਿੱਚ ਵਾਧਾ ਕੀਤਾ ਹੈ
    ਬੇਸਕ ਇਹਨਾ ਵਿੱਚੋਂ ਇਕ ਹੋਣੀ 1947 ਵਾਲੀ ਮੇਰੇ ਪੁਰਖਿਆਂ ਵੀ ਹੰਡਾਈ ਹੈ
    ਅਸਾ ਹੰਡਾ ਲਈ 1966 ਵਿੱਚ ਤੇ ਫਿਰ 1984 ਵਿੱਚ
    ਤੇ ਹੁਣ ਪੁਰਾਣਾ ਇਤਿਹਾਸ ਫਰੋਲ ਫਰੋਲ ਕੇ ਰੋ ਰਹੇ ਹਾ ਜਿਵੇ ਮਿਥ ਦੇ ਤੌਰ ਤੇ ਕਿਹਾ ਜਾਦਾ ਹੈ ਕਿ ਮੋਰ ਆਪਣੇ ਪੈਰ ਚੋਰੀ ਹੋਣ ਬਾਹਦ ਬੇਗਾਨੇ ਪੈਰਾ ਵੱਲ ਵੇਖ ਵੇਖ ਰੋਂਦਾ ਹੈ ਜੋ ਉਹਦੀ ਖ਼ੂਬਸੂਰਤ ਦਿਖ ਨੂੰ ਮੈਚ ਨਹੀਂ ਕਰਦੇ ਇਹ ਗੰਦੇ ਬੇਗਾਨੇ ਪਹਿਨੋ ਕਰਮ ਵਾਲੇ ਪੈਰ
    ਅਸੀ ਵੀ ਪੁਰਾਣੇ ਜ਼ਮਾਨੇ ਦੇ ਆਪਣੇ ਪੈਰਾ ਦੇ ਖੁਸ ਜਾਣ ਦਾ ਦਰਦ ਮਨਾ ਰਹੇ ਹਾ ਹੰਡਾ ਰਹੇ ਹਾ
    ਸਿੱਖ ਖ਼ੁਸ਼ੀ ਗ਼ਮੀ ਵਿੱਚ ਅਨੰਦ ਸਾਹਿਬ ਪੜ ਕੇ ਹੌਸਲਾ ਕਰੀ ਰੱਖਣ ਦਾ ਸਬੂਤ ਦੇਂਦਾ ਹੈ
    ਪਰ ਇਹਦਾ ਇਹ ਮਤਲਬ ਨਾ ਲੈਣ ਸਿੱਖ ਕਿ ਹਰ ਗੱਲ ਅਸਾ ਸਬਰ ਕਰਕੇ ਅਨੰਦ ਸਾਹਿਬ ਪੜ ਕੇ ਹੀ ਸਮਾ ਲੰਘਾਉਂਦੇ ਰਹਿਣਾ ਹੈ
    ਪੰਜ ਆਬ ਹੁਣ ਵੀ ਉੱਥੇ ਹੀ ਵਗਦੇ ਹਨ ਉਹਨਾ ਦਾ ਪਾਣੀ ਪੀਣ ਵਾਲੇ ਸ਼ੇਰ ਪੁੱਤ ਹਜੇ ਵੀ ਜੰਮਨੋ ਬੰਦ ਨਹੀਂ ਹੋਏ ਪਰ ਲੀਡਰਾ ਦੀਆ ਵਿਕਾਊ ਤੇ ਲੂੰਬੜ-ਚਾਲਾਂ ਨੇ ਨਸਿਆ ਦਾ ਪ੍ਰਸਾਰ ਕਰਕੇ ਸਾਡੀ ਜਵਾਨੀ ਖੁੰਡੀ ਕਰ ਦਿੱਤੀ ਹੈ
    ਫਿਰ ਹੰਬਲਾ ਮਾਰਨ ਦੀ ਲੋੜ ਹੈ
    ਕਿ ਸੋਹਣਾ ਮੋਰ ਆਪਣੇ ਗੁਲਾਮ ਹੋ ਗਏ ਜਾ ਲੁੱਟੇ ਗਏ ਪੈਰਾ ਦਾ ਝੋਰਾ ਤਿਆਗ ਕੇ ਆਪਣੇ ਪੈਰ ਆਪਣੀ ਵਿਰਾਸਤ ਲੈਣ ਲਈ ਲਾਮਬੰਦ ਰਹੇ
    ਬੇਸਕ ਹੁਣ ਬਾਹੂ-ਬਲ ਦੀ ਲੜਾਈ ਨਾਲ ਇਹ ਕਾਰਜ ਨਹੀਂ ਹੋਣਾ ਇਸ ਲਈ ਇੰਟਰਨੈਸਨਲ ਪਰੈਸ਼ਰ ਦੀ ਲੋੜ ਹੈ
    ਦੋਹਾ ਪੰਜਾਬਾਂ ਨੂੰ ਤੇ ਪੂਰਬੀ ਪੰਜਾਬ ਦੇ ਖੁਸ ਚੁੱਕੇ ਹੀਸਿਆ ਨੂੰ ਫਿਰ ਇਕੱਠੇ ਕਰਨ ਦੀ ਕੋਸ਼ਿਸ਼ ਕਰੀਏ
    ਭਾਰਤ ਇਕ ਰਹੇ ਇਹ ਕੋਸ਼ਿਸ਼ ਭਾਰਤੀ ਹੁਕਮਰਾਨਾਂ ਦੀ ਹੈ
    ਪਰ ਪੰਜਾਬ ਇਕ ਨਾ ਹੋ ਜਾਵੇ ਇਸ ਲਈ ਪੰਜਾਬੀਅਤ ਵਿੱਚ ਇਨਫਿਲਟਰੇਸਨ ਵੱਡੇ ਪੱਧਰ ਤੇ ਜਾਰੀ ਹੈ ਤੇ ਪੰਜਾਬੋਂ ਬਾਹਰ ਬਾਕੀ ਨਾਲ ਲੱਗਦੇ ਪੰਜਾਬ ਦੇ ਹੀ ਹੀਸੇ ਵਿੱਚੋਂ ਬਣੇ ਸੂਬਿਆਂ ਵਿੱਚ ਪੰਜਾਬੀ ਮੂਲ ਨੂੰ ਇਹ ਹੱਕ ਹਾਸਲ ਨਹੀਂ ਅਸੀ ਇਸ ਨੂੰ ਰੋਕਣ ਦੀ ਬਜਾਏ ਬਾਹਰ ਪਲਾਇਨ ਕਰ ਰਹੇ ਹਾ
    ਪਤਾ ਨਹੀਂ ਸਿਆਣੇ ਹਾ ਕਿ ਚੰਗਾ ਭਵਿਖ ਛਾਲ ਮਾਰ ਕੇ ਲੱਭ ਰਹੇ ਹਾ ਜਾ ਬੁਜਦਿਲ ਹਾ ਹਾਲਾਤ ਦਾ ਸਾਹਮਣਾ ਨਹੀਂ ਕਰ ਸਕਦੇ ਤੇ ਅਸਾਨ ਭਾਵੇ ਇਹ ਵੀ ਨਹੀਂ ਹੋਰ ਦੂਸਰੇ ਬਦਲ ਵਜੋਂ ਪਰਦੇਸਾ ਵਿੱਚ ਪਲਾਇਨ ਕਰ ਰਹੇ ਹਾ ਬੇਸਕ ਰਾਹਾਂ ਦੀ ਖੱਜਲ ਖੁਆਰੀ ਤੋ ਇਲਾਵਾ ਜਾਨਾਂ ਵੀ ਗਵਾ ਰਹੇ ਹਾ
    ਜਾ ਸ਼ਾਇਦ ਗੁਰੂ ਨਾਨਕ ਦੇ ਬੋਲ ਪੁਗਾ ਰਹੇ ਹਾ ਚੰਗੇ ਚੰਗੇ ਤੇ ਸੁਹਿਰਦ ਬਹਾਦਰ ਉੱਜੜ ਜਾਉ ਤੇ ਬੇਗੈਰਤ ਚਮਚਾਗੀਰ ਲੂੰਬੜਾਂ ਵਰਗੇ ਲੋਕ ਵਸਦੇ ਰਹੋ
    ਵੇਖੇ ਨਹੀਂ ਪਰ ਸੰਤਾਲੀ ਵੇਲੇ ਗਡਿਆ ਤੇ ਇਧਰੋ ਪਾਕਿਸਤਾਨ ਜਾਦੇ ਤੇ ਉਧਰੋ ਪਾਕਿਸਤਾਨ ਤੋ ਆਪਣੀ ਤੇ ਆਪਣੇ ਵਡੇਰਿਆਂ ਦੀ ਵੀ ਜੰਮਣ ਭੋਂ ਛੱਡ ਕੇ ਭਾਰਤ ਦੇ ਉੱਤਰੀ ਹੀਸੇ ਵਾਲੇ ਪੰਜਾਬ ਵਿੱਚ ਆਉਦੇ ਵਡੇਰੇ ਅਜੇ ਵੀ ਅੱਖਾ ਸਾਹਵੇਂ ਹੂ ਬਹੂ ਦਿਸਦੇ ਹਨ
    ਜਠੇਰੇ ਪੂਜਣ ਸਾਲਾ ਦੇ ਮਿਥੇ ਦਿਨਾਂ ਤਿਉਹਾਰਾਂ ਤੇ ਲੋਕ ਆਪਣੇ ਪੁਰਖਿਆਂ ਦੀ ਧਰਤੀ ਤੇ ਖੁਲੇਆਮ ਵਾਪਸ ਜਾਦੇ ਹਨ ਪਰ ਇਹ ਅਜ਼ਾਦੀ ਪੰਜਾਬੀਆ ਨੂੰ ਨਾ ਇਧਰ ਹੈ ਨਾ ਉਧਰ ਹੈ
    ਮੰਗਵੀ ਦਰਖ਼ਾਸਤੀ ਅਜ਼ਾਦੀ ਲੈ ਇਥਰਲੇ ਪੰਜਾਬੀ ਓਧਰ ਪਾਕਿਸਤਾਨ ਵਾਲੇ ਪੰਜਾਬ ਵਿੱਚ ਜਾਦੇ ਹਨ ਤੇ ਮੰਗਵੀ ਹੀ ਅਜ਼ਾਦੀ ਉਧਰ ਵਾਲੇ ਲੈਕੇ ਚੜਦੇ ਪੰਜਾਬ ਵੱਲ ਆਉਦੇ ਹਨ
    ਫਿਰ ਇਹ ਕੇਹੀ ਅਜ਼ਾਦੀ ਹੈ ਕਿਸਦਾ ਜਸ਼ਨ ਮਨਾਈਆਂ ਦੱਸੋ ਤਾ ਸਹੀ ਸੋਚੋ ਤਾ ਸਹੀ ਪੰਜਾਬੀਓ

  • @rajveer1744
    @rajveer1744 Před 5 lety +24

    धन धन सिरी गुरूगरंथ साहिब जी माहाराज जी 💐७💐👌👌💐

  • @kulvindersingh2757
    @kulvindersingh2757 Před 5 lety +3

    Waheguru ji waheguru ji waheguru ji waheguru ji waheguru ji

  • @tarlochankhalsa137
    @tarlochankhalsa137 Před 5 lety +11

    Bahut khoob veer ji..Guru sahib hor miher karn

  • @babasomasinghji3026
    @babasomasinghji3026 Před 5 lety +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @sukhdevsinghdrsabappkaphon5041

    Waheguru ji

  • @jasbirsingh718
    @jasbirsingh718 Před 5 lety +17

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਚ ਸੁਨਣ ਆਦਧ ਪਾਓ ਵੀਰ ਜੀ ਵਾਹਿਗੁਰੂ ਜੀ ਭਲਾ ਕਰੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਦਸਮ ਗ੍ਰੰਥ ਸਾਹਿਬ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @yamart3410
    @yamart3410 Před 5 lety +12

    Dhan dhan guru granth sahib g

  • @jinderkaurbhangra4016
    @jinderkaurbhangra4016 Před rokem +3

    Dhan Dhan Hai Sahib Sri Guru Granth Sahib Guru ji Dhan Dhan Hai 🙏🙏🌹🌹 Very true said Bhai Sahib Ji 🙏🌹

  • @khalistanikhalsa1562
    @khalistanikhalsa1562 Před 5 lety +15

    *satnaam shri waheguru sahib ji*

  • @user-yc1ye4py6s
    @user-yc1ye4py6s Před 5 lety +8

    ਵਾਹਿਗੁਰੂ ਹਮੇਸ਼ਾ ਚੜਦੀ ਕੱਲਾਂ ਚ ਰੱਖੇ ਢਾਡੀ ਜੱਥੇ ਨੂੰ.... ਬਹੁਤ ਕੁੱਝ ਸਿੱਖਣ ਤੇ ਸਮਝੱਣ ਨੂੰ ਮਿਲਿਆ.....

  • @deolking8037
    @deolking8037 Před 5 lety +2

    Veer...g...good...

  • @harbansbhullar5674
    @harbansbhullar5674 Před 5 lety +8

    Very good
    Dhan Guru Granth Sahib ji

  • @inderjeetrana7441
    @inderjeetrana7441 Před 5 lety +10

    ਬਹੁਤ ਵਧੀਆ ਆਵਾਜ਼ ਵੀਰ ਜੀ ਦੀ

  • @KulwantSingh-bx2ei
    @KulwantSingh-bx2ei Před 5 lety +3

    Good.ji

  • @hakamsingh3082
    @hakamsingh3082 Před 5 lety +30

    ਧੰਨ ਧੰਨ ਗੁਰੂ ਗਰੰਥ ਸਾਹਿਬ ਜੀ।

  • @sheetalsingh3719
    @sheetalsingh3719 Před 5 lety +3

    Bahut vadhia g.

  • @sarabjeetsingh8179
    @sarabjeetsingh8179 Před rokem +2

    ੴਸਤਿਨਾਮ ਸ੍ਰੀ ਵਾਹਿਗੁਰੂ ਜੀ 🧡🧡🙏🙏🙏🧡🧡🧡🙏🙏🙏

  • @transportia841
    @transportia841 Před 5 lety +4

    Waheguru Ji mehar Karo.. Sadi Sikh kom te

  • @ramanjotbenipal1788
    @ramanjotbenipal1788 Před 5 lety +34

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਹਿ
    ਮਿਹਰ ਕਰਿਉ ਵਾਹਿਗੁਰੂ ਜੀ ਬਹੁਤ ਵਧੀਆ
    ਸੁਣਾਇਆ ਵੀਰ ਜੀ ਤੁਸੀਂ ਇਸੇ ਤਰ੍ਹਾਂ ਸੁਣਾਇਆ
    ਕਰੋ ਤਾਂ ਜੋ ਸਿੱਖਾਂ ਦੀਆਂ ਅੱਖਾਂ ਖੁੱਲ੍ਹੀਆਂ ਰਹਿਣ
    ਨਹੀਂ ਤਾਂ ਸਿੱਖ ਕੌਮ ਤਾਂ ਸੁੱਤੀ ਪਈ ਏ ਇਨ੍ਹਾਂ ਨੂੰ ਖਰੀਆਂ ਖਰੀਆਂ ਸੁਣਾਉਂਦੇ ਰਿਹੋ ਪ੍ਰਮਾਤਮਾ ਤੁਹਾਨੂੰ ਚੜਦੀ ਕਲਾ ਬਖਸ਼ੇ ਵਾਹਿਗੁਰੂ ਜੀ ਮਿਹਰ ਕਰਿਓ👍👍👍👍👍

    • @sukhpalkaur9483
      @sukhpalkaur9483 Před 3 lety +1

      P
      Ĺĺ

    • @surjeetsingh13
      @surjeetsingh13 Před rokem +1

      ZZZ

    • @JashanSingh-hi3ou
      @JashanSingh-hi3ou Před rokem

      00

    • @rajdeepsran7714
      @rajdeepsran7714 Před rokem

      @@surjeetsingh13 ਪਫਪਫ੍ਯਫਪਫਪਪਫਪਪਪਪਪਬਫਫਫਪਪਪਬਫਪਫਫ੍ਯਪਪਪਫਪਪ੍ਹਫਫਫਪਫਪਪਪ੍ਹਪਬਪਬਫਫਫਪਪਫਫਪਪਫਫਪਫਪਫਫਫ੍ਯਪਫਫਪਪਪਪਨਪਫਫਪਫਪਪਪ੍ਵਫਫਪਪਪਫਪਪਪਫਫਪਫਫਪਪਬਪਫਫਪਪਫਫਫਫਫਫਫਪਨਪਫਫਫਪਫ੍ਯਫਪਪਪਫਪਬਪਫਫਪਬਪਪਪਫਪਫ੍ਯਪਪਪਫਫਪਫਫਪਪ੍ਹਪਪਪਪਪਪਪਪਪਪਫਫਪਫਫਪਪਫਪਫਬਫਪਪਪਪਪਪਫਪਫਪਫਪਨਪਫਪਪਪਪਨਪਪਨਫਪਫਪਪਪਪਪਪਪਪਫਫਪਪਪਫਬਨਪਪਪਫਬਫਪਪਪਪਪਪਪਫਫਪਨਨਫਪਪਫਫਪਫਫਫਫਪਫਪਪਪਫਫਪਪ੍ਹਪਪਫਫਫਫਫਪਪਬਫਪਪ੍ਹਪਪਫਪਫਫਫਫਫਪਪਫਪਫਪ੍ਹਫਪਪਫਪਪਪਪਪਫਫ੍ਯਫਫਨਪਪ੍ਹਫਪਫਫਪਫਪਪਪਨਪਪਪ੍ਹਫਪਫਫਪਪਪਪਪ੍ਹਫਪਫਪਪਫਪਫਪਪਫਪਪਫਪਪਪਪਪਪਪਪਪਫਬਫਪਪ੍ਹਪਪਫਪਪਪਪਪਪਪਪਪਫਫਪਫਫਫਫਪਪਪਪਪਪਫ੍ਯਪਫਫਪਪਪਪਪਬਪਪਪਪਫਪਪਪਫਪਫਪਪਬਫਨਫਪਨਫਪਦਪਪਪਫਪਫਪਨਪਭਫਫਫਪਪਪਪਪਪਫਪਪਪਫਬਫਨਫਪਫਪਫਫਪਪਪਪਪਫਫਪਫਪਨਪਪਪਫਫਪਫਪਪਨਪਪਪਫਪਪਪਪਪਪਪਫਪਪਫਪਪਪਨਪਪਪਪਪਫਬਪਫਫਪਪਪਪਫਬਪਪਪਪਫਫਪਪਫਪਪਪਫਪਪਪਪਪਫਪਫਪਪਫਪਫਪਫਪਫਪਫਫਫਫਪਪਫਪਪਫਪਪਪਪਪਪਫਫਫਫਪਫਪਫ
      ਪਫ111ਅ

  • @mukhtairsinghdhaliwal8710

    Waheguru ji very true ji waheguru ji bless you

  • @jiminsjams729
    @jiminsjams729 Před 5 lety +2

    Bhut vadhia ji satguru mehar karn dhadi jathe te

  • @gurukirpa8147
    @gurukirpa8147 Před 4 lety +2

    Very nice , I am kavis

  • @jarmanshah549
    @jarmanshah549 Před 5 lety +2

    very good speech

  • @minibadhan6849
    @minibadhan6849 Před 5 lety +14

    nice

  • @jalar1233
    @jalar1233 Před 5 lety +3

    Satnam shre waheguru ji 🙏 waheguru ji

  • @kripalsingh2980
    @kripalsingh2980 Před 5 lety +6

    Very nice khalsa g ,mere dil di gal kiti hai, darna koi hal nahi,

  • @sudagarsingh1426
    @sudagarsingh1426 Před 5 lety +6

    Dan Guru Granth Sahib

  • @amarpreetsingh2342
    @amarpreetsingh2342 Před 5 lety +9

    Waheguru ji Waheguru ji 🙏🌹🌹🌹🌹🌹🙏🌴🌴🌴🌴🌴🙏

  • @tirthsinghkhalsa4045
    @tirthsinghkhalsa4045 Před 5 lety +11

    baut sohne shabda de nall nihall kita singha ne

  • @BalkarSingh-bg8oi
    @BalkarSingh-bg8oi Před 5 lety +8

    Veer te kirpa kare Waheguru ji

  • @KuldeepSingh-bs1wf
    @KuldeepSingh-bs1wf Před 5 lety +2

    Wahaguru ji

  • @baljeetsandhumalout7591
    @baljeetsandhumalout7591 Před 5 lety +3

    WAH JI WAH

  • @amrmetnan4552
    @amrmetnan4552 Před 5 lety +11

    Satsriakal ji Waheguru ji boht boht sohni mithi awazz hai

  • @jivangoraya8143
    @jivangoraya8143 Před 5 lety +2

    🙏🙏🙏🙏🙏

  • @kulwindersinghbajwa9342
    @kulwindersinghbajwa9342 Před 5 lety +3

    Waheguru g

  • @sobhasingh6824
    @sobhasingh6824 Před 5 lety +12

    WaheGuru Ji ka Khalsa WaheGuru Ji ki Fateh

  • @harmeetharmeet4220
    @harmeetharmeet4220 Před rokem +1

    ਵੀਰ ਜੀ ਤੁਹਾਡੇ ਵਿਚਾਰ ਬਹੁਤ ਵਧੀਆ ਹਨ ਵਹਿਗੁਰੂ ਜੀ ਦਿਨ ਦੂਸਰੀ ਰਾਤ ਚੌਂਕੀ ਬਖਸ਼ਣੀ

  • @GurpreetSingh-sh2ys
    @GurpreetSingh-sh2ys Před 5 lety +8

    ਧੰਨ ਗੁਰੂ ਗਰੰਥ ਜੀ

  • @kanwarbirsingh9500
    @kanwarbirsingh9500 Před rokem +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗਰੂ ਜੀ ਕੀ ਫਤਿਹ ।।

  • @tajinderkaurkhalsa7226
    @tajinderkaurkhalsa7226 Před 5 lety +12

    Bilkul sahi keha veerjio

  • @satnamkhattra6845
    @satnamkhattra6845 Před 5 lety +6

    Buht vadea g

  • @sobhasingh6824
    @sobhasingh6824 Před 5 lety +17

    Very good Singh Saheb g Guru Kripa Karan Chardi Kala Vich Raho 🙏🌹💙😭🌹🙏

  • @mahansingh5933
    @mahansingh5933 Před 5 lety +2

    waheguru ji

  • @virasat_punjab
    @virasat_punjab Před 5 lety +8

    Wah ji wah boht lod ae ehna di kom nu

  • @jsdhanoa1799
    @jsdhanoa1799 Před 5 lety +2

    bhout wadiya ji loki jan dea ne ka badal nea kaum dea bhout nuksan kitea

  • @khalistanikhalsa1562
    @khalistanikhalsa1562 Před 5 lety +14

    Waheguru ji sachi dil 😭roo peya
    narinder singh veer ji di ek ek gall ch sachi a.......
    waheguru ji veer ji nu chardikala ch rakhe hor ek benti jrurr puri video sunn leyo ji

  • @sherbaazsingh4444
    @sherbaazsingh4444 Před 5 lety +5

    bhut vadia Narinder singh veer ji

  • @Kangkomal
    @Kangkomal Před 5 lety +1

    Kia bat hia ser te guru da haath hia

  • @sulakhansingh8444
    @sulakhansingh8444 Před 4 lety

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਬਹੁਤ ਧੰਨਵਾਦ ਖਾਲਸਾ ਜੀ

  • @mandeepkaur9022
    @mandeepkaur9022 Před 5 lety +1

    V gud veer ji....

  • @dssandhuu4393
    @dssandhuu4393 Před 5 lety +3

    Narinder ji rab lami umar kar tuhadi ese tar kaome di sewa karde raho

  • @karnailsingh2247
    @karnailsingh2247 Před 3 lety +1

    ਬਹੁਤ ਵਿਧੀਆ ਜੀ

  • @swarnkour3404
    @swarnkour3404 Před rokem +1

    ਵਾਹਿਗੁਰੁ ਜੀ ਵਾਹਿਗੂਰੂ ਜੀ

  • @angregsingh6974
    @angregsingh6974 Před 5 lety +5

    kamal

  • @gurbhajansingh5004
    @gurbhajansingh5004 Před 5 lety +2

    Waheguru Waheguru Waheguru jio

  • @GurpreetSingh-kb6ih
    @GurpreetSingh-kb6ih Před 5 lety +1

    Bhut wadhiya shabsh kash lakh lakh rupiya lane waale akhoti kathawatchak v idda katha karke sutti kom nu jaagande

  • @yashpalsingh884
    @yashpalsingh884 Před 5 lety +2

    Hnji boht vadiya🙏🙏🙏🙏🙏

  • @jasbirsinghgill1512
    @jasbirsinghgill1512 Před 5 lety +3

    ਬਹੁਤ ਵिਧਆ ਞੀਰ ਜੀ ਸੋਹਣਾ ਲिਗਆ ਸੁਣ ਕੇ ?
    ਪਰ ਨਾਂ ਤੁਸਾ ਨਹੀ ਲੈਣਾ ਤਾ ਅਸੀ ਲੈ ਦੇਦੇ ਹਾ ਬਾਦਲ ਪਰਵਾਰ िਜਮੇਵਾਰ ਆ

  • @jagseernumberdar8827
    @jagseernumberdar8827 Před 5 lety

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @BhupinderSingh-jt9ln
    @BhupinderSingh-jt9ln Před 5 lety +2

    Thank You

  • @sabbyrajput442
    @sabbyrajput442 Před 5 lety +7

    🙏🙏🙏

  • @bhindersaab7786
    @bhindersaab7786 Před 5 lety +2

    Very very nice video