Video není dostupné.
Omlouváme se.

Sangtar and Gill Raunta (EP42) - Punjabi Podcast

Sdílet
Vložit
  • čas přidán 28. 04. 2022
  • Punjabi Podcast - Sangtar and Gill Raunta (EP42)
    In This Episode of Punjabi Podcast Lyricist and writer Gill Raunta talks about his visit to Pakistan. it was an emotional and adventure filled journey that made a very entertaining narrative.
    More at www.PunjabiPod...
    - Thanks for supporting, sharing and following Punjabi Podcast.
    Subscribe to this Podcast in your favorite Podcast app:
    Apple Podcasts:
    podcasts.apple...
    Google Podcasts:
    podcasts.googl...
    Spotify:
    open.spotify.c...
    Connect with Sangtar
    Website: www.sangtar.com
    Facebook: www. San...
    Twitter: / sangtar
    Instagram: / sangtar
    CZcams: / sangtarheer
    © 2022 Plasma Records.
    #PunjabiVirsa #PunjabiPodcast #SangtarPodcast

Komentáře • 179

  • @dalwindersingh6323
    @dalwindersingh6323 Před rokem +2

    ਅੱਜ ਹੀ ਦੂਸਰਾ ਐਪੀਸੋਡ,,ਦੇਖਿਆ ਸੁਣਿਆ ।
    ਸੱਚਾ ਸਤਿਸੰਗ!!!
    ਦਿਲ ਦੀਆਂ ਗੱਲਾਂ,
    ਰੂਹ ਦੀਆਂ ਗੱਲਾਂ,
    ਆਤਮਾ ਦੀਆਂ ਗੱਲਾਂ,
    ਪਰਮਾਤਮਾ ਦੀਆਂ ਗੱਲਾਂ,
    ਸੰਗਤਾਰ ਤੈਨੂੰ ਕੋਟਿਨ-ਕੋਟਿ ਨਮਨ, ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ।।🙏❤🙏

  • @bindi86
    @bindi86 Před 2 lety +6

    ਸੰਗਤਾਰ ਭਾਜੀ ਤੁਹਾਡੇ ਦੋਹਾਂ ਦੀ ਬਦੌਲਤ ਅੱਜ ਇਹ ਸਫ਼ਰ ਬਹੁਤ ਆਪਣਾ-ਆਪਣਾ ਜਿਹਾ ਹੋ ਗਿਆ ਆ। ਪਤਾ ਨਹੀਂ ਹੁਣ ਕਿੰਨੀ ਵਾਰ ਇਸ ਗੱਲ-ਬਾਤ ਤੇ ਸਫ਼ਰਨਾਮੇ ਨੂੰ ਮੈਂ ਦੋਬਾਰਾ-ਦੋਬਾਰਾ ਸੁਣਨਾ ਆ। ਤੇ ਗਿੱਲ ਵੀਰੇ ਨੇ ਲਹਿੰਦੇ ਪੰਜਾਬ ਦੇ ਆਪਣੇ ਸਫ਼ਰ ਦੀ ਜੋ ਝਲਕ ਸਭ ਨੂੰ ਬਿਨਾਂ ਦੇਖੇ ਦਿਖਾ ਦਿੱਤੀ ਆ, ਓਹ ਤੇ ਹੁਣ ਸਭ ਦੇ ਅੰਦਰ ਤੱਕ ਪੂਰਾ ਭਰ ਗਈ ਹੋਣੀ ਆ। ਸਾਰਾ ਕੁਛ ਬਿਨਾ ਦੇਖੇ ਵੀ ਦੇਖਿਆ-ਦੇਖਿਆ ਪ੍ਰਤੀਤ ਹੋਈ ਜਾ ਰਿਹਾ ਆ। ਵਾਜਬ ਜਿਹੀ ਵਜਾ ਏਹੀ ਲਗਦੀ ਆ ਕਿ ਇਹੋ ਜਿਹੇ ਪੰਜਾਬ ਦਾ ਕੁਝ ਜਾਂ ਥੋੜਾ-ਬਹੁਤ ਝਲਕਾਰਾ ਅਸੀਂ ਜਾਂਦੇ ੮੦/80 ਦੇ ਜੰਮਿਆਂ ਨੇ ਵੀ ਦੇਖਿਆ ਹੋਇਆ ਆ। ਗਿੱਲ ਵੀਰਾ ਗੱਲ ਕਰਦਿਆਂ ਇੱਦਾਂ ਲੱਗ ਰਿਹਾ ਬੀ ਜੇ ਕੋਈ ਇਹਨਾਂ ਕੋਲ਼ ਸਿਰਫ ਏਸ ਸਫ਼ਰ ਦੀ ਗੱਲ-ਬਾਤ ਹੀ ਸੁਣਨ ਬੈਹ ਜਾਵੇ ਤਾਂ ਪਤਾ ਨੀ ਬਾਈ ਕਿੰਨੇ ਦਿਨ ਓਥੋਂ ਦੀਆਂ ਗੱਲਾਂ ਦਾ ਖ਼ਜ਼ਾਨਾ ਸਾਂਝਾ ਕਰੀ ਜਾਊ। ਪਰ ਇਹ ਗੱਲਾਂ ਸੁਣਨ ਵਾਲੇ ਦਾ ਮਨ ਜਰੂਰ ਸੋਚੂ ਬੀ ਕਾਸ਼ ਕਿਤੇ ਮੈਂ ਖ਼ੁਦ ਇਹ ਸਾਰਾ ਕੁਛ ਮਾਣ ਆਮਾ। ਵੀਰੇ ਸੱਚੀਂ ਤੁਹਾਡਾ ਦੋਹਾਂ ਦੀ ਬਹੁਤ-ਬਹੁਤ ਮੇਹਰਬਾਨੀ 🙏🏼
    ਤੇ ਗਿੱਲ ਬਾਈ ਮੈਨੂੰ ਤੁਹਾਡੀ/ਤੁਹਾਡੀਆਂ ਕਿਤਾਬਾਂ ਦਾ ਬਾਹਲਾ ਇੰਤਜ਼ਾਰ ਰਹੂ , ਸੱਚੀ!!!

  • @ranjitrakkar2309
    @ranjitrakkar2309 Před rokem +6

    ਗਿੱਲ ਤੇ ਸੰਗਤਾਰ ਬਾਈ ਜੀ ਸੱਚੇ ਭਾਵਕ ਹੋ ਗਿਆ ਗੱਲ ਬਾਤ ਸੁਣ ਵਾਹਿਗੁਰੂ ਪੰਜਾਬੀਆਂ ਨੂੰ ਖੁਸ਼ਹਾਲ ਰੱਖੇਂ

  • @rupinderaulakh5093
    @rupinderaulakh5093 Před 2 lety +7

    ਸੋਹਣੀ ਗੱਲ-ਬਾਤ ਕੀਤੀ ਐ ਗਿੱਲ ਰੌਂਤੇ ਨੇ.. ਸੁਣਦਿਆਂ ਰੀਲ੍ਹ ਵਾਂਗੂੰ ਘੁੰਮਿਆਂ ਜੀ ਸਭ.. 🙏🌿

  • @vickyabab1200
    @vickyabab1200 Před 2 lety +23

    ਸੰਗਤਾਰ ਪਾਜੀ ਗਿੱਲ ਜੀ ਦੀ ਆਖਰੀ ਗੱਲ ਨੇ ਸੱਚੀ ਭਾਵੁਕ ਕਰਤਾ ਜੀ, 🙏💕

  • @zahidmanzoor5637
    @zahidmanzoor5637 Před 2 lety +3

    Ballay Ballay bai i am from Pakistan and I know to Nasir Tillon Sb. I Love you Gill Raunta Sb, Bara acha lagya that you have to visit Pakistan, Great Love with you, ✌️💯💕🙏

  • @Singh_sound69
    @Singh_sound69 Před 2 lety +3

    Mere piaare veer sangtar and Gill veer saade dilan vich jo piaar Guru Nanak dev G bahar Gaeye oho saanu kde nahi vichhor sakda wheguru g saanu sdaa mele ke Rakhe Ranbir singh shri chamkaur sahib wallon sat shri akaal G

  • @satdevsharma7039
    @satdevsharma7039 Před rokem +3

    ਸੰਗਤਾਰ ਜੀ, ਗਿੱਲ ਬੇਟਾ, ਬਹੁਤ ਹੀ ਵਧੀਆ ਗੱਲਬਾਤ ਰਹੀ।ਮੈਨੂੰ ਵੀ ਉਤਸ਼ਾਹਤ ਕਰ ਦਿੱਤਾ ,ਮੇਰਾ ਇਕ ਦੋਸਤ ਅਕਸਰ ਹੀ ਲਾਹੌਰ ਆਉਣ ਜੋਰ ਪਾਉਂਦਾ ਰਹਿੰਦਾ ਹੈ। ਮੈਂ ਵੀ ਮੋਗੇ ਤੋਂ ਹੀ ਪਰਵਾਸ ਕੀਤਾ ਸੀ।ਧੰਨਵਾਦ ।🌹🌹❤🙏🙏🇺🇸🇺🇸

    • @kauranmol3152
      @kauranmol3152 Před rokem

      Grib kuri di benti mere father cancer bimari vich chl vasse maa hart patient hai ghar gribi hai mainu help cahidi hai maa beti presan majbur ha

  • @vickyabab1200
    @vickyabab1200 Před 2 lety +7

    ਸੰਗਤਾਰ ਪਾਜੀ ਤੁਸੀਂ ਇਹ ਪੌਡਕਾਸਟ ਕਰਕੇ ਬਹੁਤ ਵਧੀਆ ਕੀਤਾ ਜੀ, ਪਾਜੀ ਇਹੋ ਜਿਹੀ ਗੱਲ ਬਾਤ ਬਹੁਤ ਵਧੀਆ ਲੱਗਦੀ ਹੈ, ਪਾਜੀ ਮੈਂ ਦੁਬਈ ਵਿਚ ਹਾਂ, ਤੇ ਮੇਰੇ ਦੋਸਤ ਪਾਕਿਸਤਾਨ ਤੋਂ ਹੈ ਜੀ, ਪਾਕਿਸਤਾਨ ਦੇ ਲੋਕਾਂ ਦੇ ਦਿਲਾਂ ਵਿਚ ਵੀ ਪੰਜਾਬੀ ਲੋਕਾਂ ਲਈ ਬਹੁਤ ਪਿਆਰ ਤੇ ਸਤਿਕਾਰ ਹੈ ਜੀ, ਮੇਰਾ ਦੋਸਤ ਪਾਕਿਸਤਾਨ ਛੁੱਟੀ ਗਿਆ ਹੈ ਜੀ, ਮੈਂ ਉਸਨੂੰ ਇਹ ਪੌਡਕਾਸਟ ਉਸਨੂੰ ਭੇਜ ਰਿਹਾ ਹਾਂ ਜੀ, ਪਾਜੀ ਲੋਕੀ ਬਿਲਕੁਲ ਸਾਡੇ ਵਾਂਗ ਹੀ ਹਨ ਜੀ, ਪਾਜੀ ਹੁਣ ਉਹ ਮੈਨੂੰ ਕਹਿੰਦਾ ਹੈ ਕਿ ਤੈਨੂੰ ਦੱਸ ਕਿ ਚਾਹੀਦਾ ਇੱਥੋਂ ਉਹ ਕਹਿੰਦਾ ਹੈ ਮੈਂ ਲੈਕੇ ਆਵਾਂਗਾ ਜੀ, ਪਾਜੀ ਦਿਲ ਖੂਸ਼ ਕਰਤਾ ਤੁਸੀਂ ਇਹ ਪੌਡਕਾਸਟ ਪੇਸ਼ ਕਰਕੇ ਜੀ,💞💞

  • @MeharSinghpannu
    @MeharSinghpannu Před 2 lety +9

    ਰੂਹ ਖੁਸ਼ ਹੋ ਗਈ ਗੱਲਾਂ ਸੁਣਕੇ
    ਸੰਗਤਾਰ ❤️
    ਗਿੱਲ ਰੋਂਤਾ👍🏻👏🏻🔥👍🏻

  • @johalhjohal2970
    @johalhjohal2970 Před 2 lety +8

    Bauhat bauhat,shukriya dona Veera ji, bauhat hi sohni Galbaat, yug yug Jio babio, vadde bhag aa Gill veer de, Mohabbatan veerio

  • @balbirsinghusajapmansadasa1168

    ਮੇਰਾ ਬੜਾ ਦਿਲ ਕਰਦਾ ਬਾਬੇ ਨਾ ਨਨਕਾਣਾ ਵੇਖਣ ਨੂੰ ।ਜੀਅ ਕਰਦਾ ਪਲਕਾਂ ਵਿਛਾਅ ਆਵਾਂ ਬਾਬਾ ਦੀਆਂ ਪੈੜਾਂ ਤੇ।

  • @sarajmanes4505
    @sarajmanes4505 Před 2 lety +5

    ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਇੰਟਰਵਿਊ ਬਾਕੀ ਨਾਸਿਰ ਢਿੱਲੋ ਸਾਹਿਬ ਲਵਲੀ ਸਿੰਘ ਜੀ ਦੋਨਾ ਵੀਰਾ ਅਤੇ ਹੋਰ ਜਿਵੇ ਚੌਹਾਨ ਸਾਹਿਬ ਕਸਾਨਾ ਸਾਹਿਬ ਬਹੁਤ ਚੱਠਾ ਸਾਹਿਬ ਬਾਕੀ ਹੋਰ ਬਹੁਤ ਸਾਰੇ CZcamsrs ਵੀਰ ਹਣ ਜਿਨਾਹ ਨੇ ਦੋਵਾ ਪੰਜਾਬਾ ਦੇ ਕੁਝ ਬਚੇ ਬਜੁਰਗਾ ਨੂੰ ਆਪਣੇ ਵਿਛੜਿਆ ਨੂੰ ਮਿਲਾਇਆ ਹੈ ਅਤੇ ਦੋਵਾ ਨੂੰ ਇਕ ਕਰਨ ਦੀ ਕੋਸ਼ਿਸ਼ ਜਾਰੀ ਧੰਨਵਾਦ ਬਾਈ ਜਿਉ 🙏🙏👍👍👌👌👏👏

  • @bajwa654
    @bajwa654 Před 2 lety +6

    ਬਹੁਤ ਵਧੀਆ ਸੰਗਤਾਰ ਭਾਈ ਗਿੱਲ ਸਾਹਿਬ ਨਾਲ ਗੱਲ ਬਾਤ ਕੀਤੀ ਸਵਾਦ ਆ ਗਿਆ ਸਾਰਾ ਕੁਝ ਰੀਲ ਵਾਂਗੂੰ ਘੁਮ ਗਿਆ। ❤️❤️

  • @peaceofmind5515
    @peaceofmind5515 Před 2 lety +3

    ਭਾਜੀ ਕਮੀ ਸਾਡੇ ਪੰਜਾਬ ਵਿੱਚ ਵੀ ਕੋਈ ਨਹੀਂ ਹੈ। ਸਾਡਾ ਬਹੁਤਾ ਤਾਂ ਸਿਆਸਤ ਦੀ ਭੇਟ ਚੜ੍ਹ ਗਿਆ। ਜੇਕਰ ਕੁਝ ਲੋਕ ਅੱਜ ਵੀ ਇਹ ਸੋਚਦੇ ਹਨ ਕਿ ਸ਼ਾਇਦ ਵੱਡਾ ਸੂਬਾ ਸੰਭਾਲਣਾ ਮੁਸ਼ਕਿਲ ਹੋਣਾ, ਇਸ ਲਈ ਪੰਜਾਬ ਦੇ ਟੁਕੜੇ ਕੀਤੇ ਹੋਣੇ... ਪਰ ਉੱਤਰ ਪ੍ਰਦੇਸ਼ ਵੀ ਤਾਂ ਬਹੁਤ ਵੱਡਾ ਸੂਬਾ। ਖੈਰ ਇਹ ਇਕ ਭਾਈਚਾਰਕ ਸਾਂਝ ਵਾਲਾ ਪਲੈਟਫਾਰਮ ਹੈ। ਕੁਲ ਮਿਲਾ ਕੇ ਗੱਲ ਇਹ ਹੀ ਹੈ ਕਿ ਦੋਵੇਂ ਪਾਸੇ ਹੀ ਬਹੁਤ ਰੱਬ ਦੀ ਕਿਰਪਾ ਹੈ, ਜ਼ਰੂਰਤ ਹੈ ਕਿ ਅਸੀਂ ਖੁਦ ਖਿਲਰੇ ਹੋਏ ਮੋਤੀ ਇਕੱਠੇ ਕਰਕੇ ਉਸ ਮਾਲਾ ਵਿੱਚ ਪਰੋਈਏ, ਜੋ ਸਿਆਸਤ ਦੀ ਭੇਟ ਚੜ੍ਹ ਕੇ ਖਿਲਰ ਗਈ ਹੈ।
    ਬਾਕੀ ਦੇਖੋ ਜੀ ਜਿੱਥੇ ਤੱਕ ਗੱਲ ਇਹ ਹੈ ਕਿ ਬੰਦਾ ਜੇਕਰ ਰਿਕਸ਼ਾ ਚਲਾ ਰਿਹਾ ਹੈ, ਉਸ ਨੂੰ ਜਿਆਦਾ ਵਧੀਆ ਨਹੀਂ ਸਮਝਿਆ ਜਾਂਦਾ ਤਾਂ ਬਾਈ ਉਹਨਾਂ ਜਾਨਵਰਾਂ ਵਿੱਚ ਵੀ ਤਾਂ ਜਾਨ ਹੁੰਦੀ ਹੈ, ਜਿਹਨਾਂ ਦੇ ਛਮਕਾਂ ਮਾਰ ਕੇ ਆਪਾਂ ਬੋਝ ਖਿੱਚਾਉਣ ਦਾ ਕੰਮ ਕਰਦੇ ਹਾਂ। ਬਾਕੀ ਦੋਵੇਂ ਪਾਸੇ ਹੀ ਲੋਕ ਬਹੁਤ ਵਧੀਆ ਹਨ, ਇਸੇ ਤਰ੍ਹਾਂ ਹੀ ਦੋਵੇਂ ਪਾਸੇ ਦੇ ਪੰਜਾਬੀਆਂ ਦਾ ਪਿਆਰ ਬਣਿਆ ਰਹੇ।

  • @Kartoon260
    @Kartoon260 Před rokem +1

    ਬਹੁਤ ਵਧੀਆ ਰਾਬਤਾ ਕਰਵਾਇਆ ਬਾਈ ਸੰਗਤਾਰ ਜੀ ਤੁਸੀਂ,,ਸਾਡੀ ਬਠਿੰਡੇ ਆਲੀ ਬੋਲੀ,,ਬਾਈ ਕਹਿ ਕੇ ਸੰਬੋਧਨ ਕਰਨਾ ,, ਬਾਈ ਗਿੱਲ ਰੌਂਤਾ,,ਬੜਾ ਹਲੀਮੀ ਵਾਲਾ ਤੇ ਨਰਮ ,ਆਪੇ ਨੂੰ ਛੁਪਾ ਕੇ ਰੱਖਣ ਵਾਲਾ ਨਿੱਘੇ ਸੁਭਾਅ ਦਾ ਸੱਜਣ ਹੈ,,ਬਾਈ ਲੱਖਾ ਸਿਧਾਣਾ ਦੀ ਇਲੈਕਸ਼ਨ ਸਮੇਂ ਕੱਠੇ ਰਹੇ ਆਂ

  • @kamaljeetsingh4437
    @kamaljeetsingh4437 Před 2 lety +4

    Sangtar vire, main last comment kria c vadde Vir de regarding but gill Raunta vir koi ghat ni kla ch. i love him and i love you for bringing him to this platform, thank you for encouraging the young talent. Thanks Vir g

  • @gurveermaan5742
    @gurveermaan5742 Před 2 lety +6

    ਬਾਈ ਜੀ ਪਾਕਿਸਤਾਨ ਪੰਜਾਬ ਵਾਲੇ ਸਾਰੇ ਬਲੌਗ ਦੇਖੇ ਸਾਡੇ ਖਾਲਸਾ ਰਾਜ ਦੇ ਮਹਾਨ ਮਹਾਰਾਜੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਕਿਲ੍ਹਾ ਦੇਖਿਆ ਏਦਾ ਲਗਿਆ ਜਿਵੇਂ ਮੈਂ ਇਥੋਂ ਈ ਗਿਆ ਦਿਲ ਖੁਸ ਹੋਇਆ ਮੈਂ ਭਰ ਆਇਆ

  • @millerscottagemotel7769
    @millerscottagemotel7769 Před 2 lety +5

    Very nice podcast it's interesting and full of knowledge about maharaja and partition of Punjab

  • @JagroopSingh-fh9dp
    @JagroopSingh-fh9dp Před rokem

    ਬਹੁਤ ਵਧੀਆ ਜਾਣਕਾਰੀ ਦਿੱਤੀ ਸੁਣ ਕੇ ਸਵਾਦ ਆਗਿਆ

  • @jaswindergill33
    @jaswindergill33 Před 2 lety +3

    ਬੜੀ ਖੁਸ਼ੀ ਹੋਈ ਜੀ ਲਲਕਾਰਾ ਸਿੰਘ ਲਹੌਰ ਦੀਆਂ ਫਿਲਮਾਂ ਵਿੱਚ ਵੀ ਜਾ ਪਹੁੰਚਿਆ।

  • @sukhmanjotsingh7427
    @sukhmanjotsingh7427 Před 2 lety +2

    Sangtar vire gill Raunta. Vir good bless u all team members 💝

  • @balwinderkaurbenipal6277
    @balwinderkaurbenipal6277 Před 2 lety +3

    Wah 22 bahut vadhia laggia gallbaat sun k .edda laggia jive kise puraane punjab vich chale gaye hoie

  • @sukhdhillon6392
    @sukhdhillon6392 Před rokem

    Veere hun charde Punjab vich vi new generation puraniaan cheejan nu pasand karde aa.

  • @sukhd7721
    @sukhd7721 Před 2 lety +4

    This podcast got tears in my eyes.

  • @sukhdeepgill6911
    @sukhdeepgill6911 Před rokem +3

    Heart touching programme😍

  • @ManinderSingh_1111
    @ManinderSingh_1111 Před 2 lety +2

    bahut vadia lageya eh EP bhaji... Asi v mehsoos kr rhe ha Gill bai de trip nu....
    thnx Gill bai

  • @MandeepSingh-ec9cm
    @MandeepSingh-ec9cm Před 2 lety +4

    Wah vir ji. Me sare episode sune ,spotify te, oste comments ni hunde aah episode sun k gaddi rok k comment kita, boht vdiya lga , gill vir nu milna odr wale punjab bare sb kuj puchhna nd gill vir boht wait tuhadi book di, and sangtar vir ji tuhada friday boht door lgda. Rab chad di kla vich rakhe 🙏🙏

  • @singhnagra7696
    @singhnagra7696 Před 2 lety +11

    ਸੰਗਤਾਂਰ ਭਾਜੀਂ ਨਾਸਿਰ ਢਿੱਲੋ ਜੀ ਨਾਲ ਵੀ ਇੱਟਰਵਿਉ ਕਰੋ ਜੀ।ਬਹੁਤ ਚੰਗੇ ਇਨਸਾਂਨ ਹਨ।

  • @kuldeepjoshi4258
    @kuldeepjoshi4258 Před 2 lety +1

    Rooh nu sakoon den wali galbat hoyi God bless you 🙏

  • @Kartoon260
    @Kartoon260 Před rokem

    ਬਾਈ ਗਿੱਲ ਰੌਂਤਾ ਦੀ ਆਖਰੀ,, ਗੱਲ ਹਿਰਦੇ ਨੂੰ ਵਲੂੰਧਰ ਗੲਈ,,

  • @kirannationvlogs
    @kirannationvlogs Před 2 lety +8

    Bht vdia gal baat bai ji❤️‍🔥 Gill bai khush kismat hai Khalsa raaj de darshan krke aye🙏🏽

  • @Manraj1265
    @Manraj1265 Před 8 měsíci

    ਬਹੁਤ ਵਧੀਆ ਭਾਜੀ।।

  • @user-oz9uc2gq3k
    @user-oz9uc2gq3k Před rokem

    ਰੂਹ ਖੁਸ ਹੋ ਗਈ ਜੀ

  • @gurishahpur
    @gurishahpur Před 2 lety +4

    Bhaji mai saari streak dekhi gill bhaji di pakistan aali bhout badiya jii

  • @rupindersinghbhatti6955
    @rupindersinghbhatti6955 Před 2 lety +2

    ਪੌਡਕਾਸਟ ਦੁਆਰਾ ਦਿੱਤੀ ਜਾਣਕਾਰੀ ਥਹੁਤ ਵਧੀਆ ਲੱਗੀ ।ਜਿਊਂਦੇ ਰਹੋ।।

  • @ravindersinghkular4518
    @ravindersinghkular4518 Před 2 lety +3

    ਸੰਗਤਾਰ ਜੀ ਬਹੁਤ ਸੋਹਣੀ ਗਲਬਾਤ ਲੱਗੀ ਜੀ 👍

  • @APSLUBANA
    @APSLUBANA Před 2 lety +5

    this interview make me emotional JIO🙏🏻

  • @jeetpaul5589
    @jeetpaul5589 Před 2 lety +2

    Y ਜੀ ਜਿਮੇ ਲਿੱਖਿਆ ਹੋਈਆਂ ਪੜ ਰਹੇ ਹੋਣ,, ਪੱਤਾ ਲੱਗਦਾ ਬਹੁਤ enjoy ਕੀਤਾ y ਨੇ

  • @mdjnagal676
    @mdjnagal676 Před rokem

    Sangtaat bhaji raunte veer diya galla sun ke dil karda hune hi pak ja ke ava main dubai ton billa warish veere God bless you ji🙏🙏

  • @rajwindersingh4962
    @rajwindersingh4962 Před 2 lety +1

    Gill Raunta Dilon bolda bai Andron Khul k kita safarnama pasand aaia

  • @ManmeetSandhu-Music
    @ManmeetSandhu-Music Před 2 lety +2

    ਸਤਿ ਸ੍ਰੀ ਅਕਾਲ ਸੰਗਤਾਰ ਬਾਈ ਜੀ 🙏❤
    ਗਿੱਲ ਰੌਤਿਆ ਨੀਵੀ ਨੀ ਪਾਈ ਕਦੇ ਵੀ ਹੱਥ ਸਦਾ ਹੀ ਮਿਲਾਈਏ ਹੋਕੇ ਹਾਣਦੇ
    ਕਿੱਥੇ ਮਾੜੇ ਦਿਨ ਮਿੱਤਰਾ ਨੂੰ ਢਾਉਣਗੇ ਅਸੀ ਚੜਦੀ ਕਲਾਂ ਚ ਜਿਊਣਾ ਜਾਣਦੇ 💪🤩

  • @Mandeep_shergill17
    @Mandeep_shergill17 Před 2 lety +1

    ਕਿੱਦਾ ਜੀ ਸੰਗਤਾਰ ਭਾਜੀ ਚੱੜਦੀ ਕਲਾ ਵਿੱਚ ਹੋ ਜੀ
    ਗਿੱਲ ਰੋਤਾਂ ਵੀਰ ਬਹੁਤ ਵਧੀਆ ਲਿਖਾਰੀ ਆ ਬੰਦਾ ਵੀ ਵਧੀਆ ਈ ਲੱਗਦਾ ਗੱਲਾ ਬਾਤਾ ਤੋ ਤੇ ਜਾਰੀ ਜੰਗ ਰੱਖਿਉ ਗੀਤ ਵਾ ਕਮਾਲ ਸੀ ਪਰ ਜੇ ਅਸੀਂ ਚੰਗੇ ਨੂੰ ਚੰਗਾ ਕਹਿਨੇ ਆ ਤਾਂ ਜੋ ਮਾੜਾ ਲੱਗ ਉਹ ਦੱਸਣਾ ਚਾਹੀਦਾ ਇੱਕ ਸਿਕੰਦਰ ਗੀਤ ਵਿੱਚ ਨਖਰੋ ਫੇਰ ਵੀ ਪੱਟ ਲੈਦੇਂ ਆ ਮੈਨੂੰ ਚੰਗਾ ਨਹੀ ਲੱਗਾ ਸੀ
    ਗਲਤੀ ਮੁਆਫ ਕਰਨੀ ਜੀ

  • @abss9184
    @abss9184 Před 2 lety +2

    ਬਹੁਤ ਵਧੀਆ

  • @lakhwindersingh9429
    @lakhwindersingh9429 Před rokem

    Galbaat vadiya lagiya ji 🙏

  • @Gurpreet_23-i8o
    @Gurpreet_23-i8o Před 2 lety +1

    Vir g Tuhadi gal sun k lgda jive asi v nal gye hoie.. bhut wdia program sangtaar vir g.. jeode rho..

  • @TZR_Gaming_125_com
    @TZR_Gaming_125_com Před rokem

    Ja k aye a ,kidi sohani awaj a bra sang saab

  • @13babbu
    @13babbu Před 2 lety +2

    Yaaarrr bro tusi jo marjii
    paaaa diya karo alll awesome 😎

  • @khizarhayyat4997
    @khizarhayyat4997 Před 2 lety +2

    Love you Gill Bhai

  • @arshsekhon_21
    @arshsekhon_21 Před 2 lety +2

    ਦਿਲ ਕਰਦਾ ਪਾਕਿਸਤਾਨ ਬਾਰੇ,
    ਸੁਣੀ ਜਾਈਏ ਬਸ ਹੋਰ,
    ਲੋਕ ਤਾਂ ਅਸਲ ਵਿੱਚ ਉਹੀ ਨੇ,
    ਕੀ ਪੰਜਾਬ ਕੀ ਲਾਹੌਰ।
    ✌✌♥♥

  • @bobbyhothian2495
    @bobbyhothian2495 Před 2 lety +2

    ਗਿੱਲ ਰੌਂਤੇ ਦੀ ਲਾਹੌਰ ਫ਼ੇਰੀ ਦਾ ਅੱਖੀਂ ਡਿੱਠਾ ਹਾਲ..

  • @lovepreetkaursandhu4376
    @lovepreetkaursandhu4376 Před 2 lety +1

    Bhut wadia lagga gill veer ji diya gallan sun ke. rona v aya ..but bhut wadia lag ga🙏🙏

  • @gilljagtar4259
    @gilljagtar4259 Před 2 lety +1

    Bahut vadiya ji gill +sagtaar

  • @raj3713
    @raj3713 Před 2 lety +1

    Thanks bai g for this podcast love you bro dono Punjab’s bare Hor podcasts kreo

  • @zahidmanzoor5637
    @zahidmanzoor5637 Před 2 lety +1

    Great Love with Sangtar

  • @harbanssingh2258
    @harbanssingh2258 Před 2 lety +1

    Very nice 👌 Interveow with Gill 22 g

  • @TheJohan2900
    @TheJohan2900 Před 2 lety +1

    Veereo suchii tuc aaj Pakistan e lege yr… Shukriyaa ❤️

  • @allstarautocare4651
    @allstarautocare4651 Před 2 lety +2

    Sari galbaat suni te mera mann andro ander bhavuk hoi ja reha ...

  • @pritpalsingh7108
    @pritpalsingh7108 Před 2 lety +1

    Sari Gall BAAT emotional ho ke suni..with tears in eyes.

  • @ikkisingh9276
    @ikkisingh9276 Před 2 lety +1

    Sat shri bhai ji to Both of u nice to see u guys

  • @sukhwindersinghdhaliwal1604

    Beautiful and interesting podcast veer best of luck be happy 😃

  • @JSingh_8185
    @JSingh_8185 Před 2 lety +1

    Bohat sohni gal baat 🙏.

  • @harmansinghchahal9135
    @harmansinghchahal9135 Před 2 lety +1

    ਵਾਹ ਜੀ ❤️❤️❤️

  • @gurmailbath16
    @gurmailbath16 Před 2 lety +1

    Great job 🙏🙏love from California

  • @pirthijattana86
    @pirthijattana86 Před 7 měsíci

    gill runta te waris Punjab de waris

  • @hardiphundal6771
    @hardiphundal6771 Před 2 lety +1

    ਜੀ ਕਰਦਾ ਜਾਕੇ ਵੇਖ ਆਵਾ…
    ਨਣਕਾਨੇ ਮੱਥਾ ਟੇਕ ਆਵਾ….
    ਇਕ ਹੋ ਜਾਣ ਲਾਂਘੇ ਚਾਰੇ
    ਖੁੱਲੇ ਦਰਸ਼ਨ ਦੀਦਾਰੇ.. ਖੁੱਲ੍ਹੇ ਦਰਸ਼ਨ ਦੀਦਾਰੇ
    Hardeep HundaL from Los Angeles 🙏🙏

    • @hardiphundal6771
      @hardiphundal6771 Před 2 lety

      ਬੱਚੇ ਦੀ ਪੁਰੀ ਡਿਟੇਲ ਭੇਜੋ। ਨਾਮ,ਪਤਾ,ਫ਼ੋਨ ਨੰਬਰ ।ਅਤੇ ਪਿੱਡ ਦੇ ਸਰਪੰਚ ਦਾ ਨੰਬਰ । ਜਿੰਨਾ ਹੋ ਸਕੇਗਾ ਕੋਸ਼ਿਸ਼ ਕਰਾਂਗਾ ।

    • @hardiphundal6771
      @hardiphundal6771 Před 2 lety

      @Baljit Kaur ਜੀ ਮੈਂ ਪਹਿਲਾ ਕਨਫਰਮ ਕਰਾਂਗਾ ।

    • @hardiphundal6771
      @hardiphundal6771 Před 2 lety

      ਮੈ ਜਿਸ ਦੀ ਹੈਲਪ ਕਰ ਰਿਹਾ ਹਾਂ ਉਸਨੂੰ ਜ਼ਰੂਰਤ ਹੈ ਵੀ ਜਾ ਨਹੀਂ

  • @gauravkhatri6073
    @gauravkhatri6073 Před 2 lety +1

    Veer ji lovely paji pakistan toh india aye ci ohna di interview suniyo

  • @Aarambhseantttak
    @Aarambhseantttak Před 2 lety

    ਬਹੁਤ ਵਧੀਆ ਗੱਲ ਬਾਤ

  • @anwarbhatti9418
    @anwarbhatti9418 Před 2 lety +6

    ਭਾਜੀ,,
    ਵਿਸ਼ਵਾਸ ਨਹੀਂ ਹੁੰਦਾ॥ ਵਾਹਿਗੁਰੂ ਜੀ ਗਵਾਹ ਨੇ ਪਾਕਿਸਤਾਨ ਦੀ ਧਰਤੀ ਤੇ ਪੈਰ ਰੱਖਦਿਆਂ ਇੱਕ ਵੱਖਰਾ ਜਿਹਾ ਸਕੂਨ ਮਹਿਸੂਸ ਹੁੰਦਾ ਹੈ॥
    ਸਾਡੇ ਬਾਬੇ-ਦਾਦੇ ਭਾਰਤੀ ਪੰਜਾਬ ਦੇ ਜੰਮ ਪਲ ਸਨ॥ ਪਰ ਦਾਦਾ ਜੀ ਦੇ ਸਹੁਰੇ,, ਦਾਦਾ ਜੀ ਦਾ ਭਰਾ ਤੇ ਭੈਣ ਉਧਰ ਰਹਿ ਗਏ ਸਨ॥
    1998 'ਚ ਲਹਿੰਦੇ ਪੰਜਾਬ ਦੇ ਕੱਚੇ ਮਕਾਨ,, ਕੱਚੀਆਂ ਗਲੀਆਂ,, ਚਰਖੇ,, ਹੁੱਕੇ,, ਸੱਥਾਂ,, ਦਾਣੇ ਭੁੰਨਣ ਵਾਲੀਆਂ ਭੱਠੀਆਂ,, ਚਾਦਰ-ਕਮੀਜ਼,, ਟਾਂਗੇ ਆਦਿ ਚੜ੍ਹਦੇ ਪੰਜਾਬ ਵਿੱਚ ਖ਼ਤਮ ਹੋ ਚੁੱਕਾ ਸੀ ਜਾਂ 2-4 ਪ੍ਰਤੀਸ਼ਤ ਰਹਿ ਗਿਆ ਸੀ॥ ਪਰ ਪੰਜਾਬ ਦਾ ਇਹ ਰੰਗ ਲਹਿੰਦੇ ਪੰਜਾਬ ਵਿੱਚ ਵੇਖ ਕੇ ਰੂਹ ਖੁਸ਼ ਹੋ ਗਈ॥
    ਜ਼ਿੰਦਗੀ ਦੇ ਆਖ਼ਰੀ ਸਮੇਂ ਤੱਕ ਉਹ ਬਿਤਾਏ ਪਲ੍ਹ ਹਮੇਸ਼ਾਂ ਯਾਦ ਰਹਿਣਗੇ॥ ਦਿਲ ਕਰਦੈ ਉਸ ਧਰਤੀ ਦੇ ਦੁਬਾਰਾ ਦੀਦਾਰ ਹੋ ਜਾਣ॥
    I Love ਪੰਜਾਬ॥

    • @naunihalsingh4108
      @naunihalsingh4108 Před 2 lety

      bhatti veer tusi pskistan wale punjab to

    • @anwarbhatti9418
      @anwarbhatti9418 Před 2 lety

      @@naunihalsingh4108ਵੀਰ ਜੀ,, ਦਾਸ ਚੜ੍ਹਦੇ (ਭਾਰਤੀ) ਪੰਜਾਬ ਗੁਰੂ ਹਰ ਸਹਾਏ (ਫ਼ਿਰੋਜ਼ਪੁਰ) ਤੋਂ ਹੈ॥ ਇਸ ਕਾਰਨ ਥੋੜ੍ਹੀ-ਬਹੁਤ ਗੁਰ-ਮੁਖੀ ਲਿਖਣੀ ਆਉਂਦੀ ਹੈ॥ ਪਾਕਿਸਤਾਨ ਪੰਜਾਬ ਵਿੱਚ ਸਿੱਖ ਪਰਿਵਾਰ ਵੀ ਸ਼ਾਹ-ਮੁਖੀ ਜਿਆਦਾ ਲਿਖਦੇ ਹਨ॥

  • @kiranbala6446
    @kiranbala6446 Před 2 lety +1

    🙏🙏🙌🙌👌EXCELLENT DECENT

  • @jagwindersingh4492
    @jagwindersingh4492 Před 2 lety

    ਬਹੁਤ ਹੀ ਵਧੀਅਾ ਜੀ

  • @ajitpressjoga3535
    @ajitpressjoga3535 Před rokem

    👌👌

  • @flywithbains5428
    @flywithbains5428 Před 2 lety +1

    One of best podcast

  • @buttasingh7783
    @buttasingh7783 Před 2 lety +1

    sangtar bhaji veere i love u mianu tuhada no chihiada pls veere mai mere kolo shabad nahi punjabi pod zindabad

  • @bhangu8327
    @bhangu8327 Před 2 lety +1

    Bohot bhavukta bharpur podcast c eh..mere Nanaji Pakistan punjab de ne,udro ujjar k india punjab vich vasse..mere vadde Nanaji(mummy de taaya ji ) Pakistan vich headmaster c te fer Ethe india vich v rahe. Oh ta hun purre ho gaye,but mere Nanaji aje v ne.ohna da mann bohot jann nu karda Pakistan but hun bohot bajurg v ne.

  • @harrydhaliwal4997
    @harrydhaliwal4997 Před 2 lety

    ਬਹੁਤ ਵਧੀਆ ਗੱਲਬਾਤ

  • @kulvirsingh587
    @kulvirsingh587 Před 2 lety +1

    Bahut badhiya Bhaji

  • @jogasingh4361
    @jogasingh4361 Před rokem +1

    So nice 👌

  • @BALJIT_SINGH_CHAPRA
    @BALJIT_SINGH_CHAPRA Před 2 lety +2

    ਉਡੀਕ ਕਰਾਂਗੇ ਜੀ ਕਿਤਾਬਾ ਦੀ, ਤੇ ਖ਼ਰੀਦ ਕੇ ਪੜ੍ਹਾਂਗੇ ਵੀ।

  • @jessicajasdeepandshivrajni6967

    👌👌🙏🙏

  • @beantsingh1266
    @beantsingh1266 Před 2 lety +2

    Sangtar bai ji sadak hora di v bnao podcast

  • @bhindamander1910
    @bhindamander1910 Před 2 lety +4

    ਭਾਜੀ ਆ ਤਾ ਨਜ਼ਾਰਾ ਆ ਗਿਆ , ਗਿੱਲ ਭਾਜੀ ਨੇ ਬਹੁਤ ਕੁਜ ਦੱਸਿਆ ਪਾਕਿਸਤਾਨ ਵਾਰੇ.👍

  • @dalvindersingh5203
    @dalvindersingh5203 Před 2 lety

    Bahut wadia ji

  • @sidhu-farme7338
    @sidhu-farme7338 Před 2 lety

    Bot sona lageya ji aa video dekh k te son k ji

  • @gupzkahlon2482
    @gupzkahlon2482 Před 11 měsíci

  • @sunilgujjargujjar6209
    @sunilgujjargujjar6209 Před 2 lety

    ਗੁਡ ਲੱਕ 👍

  • @hemrajsharma8811
    @hemrajsharma8811 Před 2 lety

    Beta ji tohadi galbat bahaut hi. Vadhia lagian main v 2var kartar pur sahib ja aaiya han lok bahot kadar karde han thanks

  • @prabhjotkahlon
    @prabhjotkahlon Před 2 lety +3

    ਸੰਗਤਾਰ ਭਾਜੀ ਇੱਕ ਵਾਰ ਹਰਭਜਨ ਮਾਨ ਹੋਰਾਂ ਨੂੰ ਵੀ ਬੁਲਾਓ ਪੌਡਕਾਸਟ ਵਿੱਚ

  • @Kartoon260
    @Kartoon260 Před rokem

    ਸੰਗਤਾਰ ਬਾਈ ਜੀ,,ਬਾਈ ਗਿੱਲ ਰੌਂਤਾ ਦੀ ਇੰਟਰਵਿਊ ਦੂਸਰੀ ਕੜੀ ਵਿੱਚ ਵੀ ਕਰਾਓ,, ਬੜੀਆਂ ਘੈਂਟ ਗੱਲਬਾਤ ਲੱਗੀ,, ਗੱਲਾਂ ਫੇਰ ਦੁਬਾਰਾ, ਬਾਈ ਸਾਨੂੰ ਦੱਸ ਲਾਹੋਰ ਦੀਆਂ,, ਬਲਬੀਰ ਸਿੰਘ ਢੱਡੇ ਚੈਨਲ ਖੁੰਢ ਪੰਜਾਬ ਦੇ

  • @gilljagtar4259
    @gilljagtar4259 Před 2 lety

    Gill bai good view Pakistan, sade pinda da gill bai

  • @JungleePunjabi
    @JungleePunjabi Před 2 lety +1

    Punjabi ekta zindabad!

  • @amarjeetsinghnarain2350
    @amarjeetsinghnarain2350 Před 2 lety +1

    Very Nice 👍

  • @inayataliinayatali2118

    I love Gill bhi g from k s a

  • @sushilkumar-vc9cp
    @sushilkumar-vc9cp Před rokem

    Nice videos g

  • @attpunjabistatus4400
    @attpunjabistatus4400 Před 2 lety +1

    sangtar veer ji kamal heer veer nal v kro ik hor episode

  • @gurmukhssingh8253
    @gurmukhssingh8253 Před 2 lety +3

    ਬਾਈ ਜੀ ਗਿਲ ਰੌਂਤਾ ਹੋਰਾ ਦੀ ਪਾਕਿਸਤਾਨ ਦੀ ਫੇਰੀ ਦਾ ਹਾਲ ਬਹੁਤ ਵਧੀਆ ਬਿਆਨ ਕੀਤਾ ਬਹੁਤ ਆਨੰਦ ਆਇਆ ਕਿਰਪਾ ਕਰਕੇ ਹਰਭਜਨ ਮਾਨ ਜੀ ਨਾਲ ਗਲਬਾਤ ਕਰੋ

  • @vickyabab1200
    @vickyabab1200 Před 2 lety +2

    ਸੰਗਤਾਰ ਪਾਜੀ ਤੁਸੀਂ ਸਾਦਿਕ ਸਾਹਿਬ ਜੀ ਨਾਲ ਪੌਡਕਾਸਟ ਕਰਨਾ ਜੀ , ਜੇਕਰ ਹੋ ਸਕੇ ਤਾਂ ਜੀ, 🙏

  • @dr_jagraj_bhullar
    @dr_jagraj_bhullar Před 2 lety

    Awesome 👌👌

  • @ManpreetSingh-qb3cx
    @ManpreetSingh-qb3cx Před 2 lety +2

    Sangtar paji asi thude veera di v koi movie dekhna chahune aa

  • @pushpindersingh3393
    @pushpindersingh3393 Před 2 lety +1

    ਸੁਣ ਕੇ ਵੀ ਭਾਵੁਕ ਹੋਗਿਆ ਮੈਂ ਤਾਂ