Video není dostupné.
Omlouváme se.

Punjabi Podcast - Sangtar and Mangal Hathur 2 (EP23)

Sdílet
Vložit
  • čas přidán 2. 12. 2021
  • Punjabi Podcast - Sangtar and Mangal Hathur 2 (Episode 23)
    In this episode of Punjabi Podcast Mangal Hathur returns to discuss roots of his poetry with plenty of examples. In the end he recites his famous poem Sajjan Da Khooh.
    More at www.PunjabiPod...
    - Thanks for supporting, sharing and following Punjabi Podcast.
    Subscribe to this Podcast in your favorite Podcast app:
    Apple Podcasts:
    podcasts.apple...
    Google Podcasts:
    podcasts.googl...
    Spotify:
    open.spotify.c...
    Connect with Sangtar
    Website: www.sangtar.com
    Facebook: www. San...
    Twitter: / sangtar
    Instagram: / sangtar
    CZcams: / sangtarheer
    © 2021 Plasma Records.
    #PunjabiVirsa #PunjabiPodcast #SangtarPodcast

Komentáře • 138

  • @monusidhu
    @monusidhu Před 2 lety +6

    ਜਮਾਂ ਪਿੰਡੂ ਸੁਭਾਅ ਮੰਗਲ ਜੀ ਦਾ।

  • @fledgemusicgang5859
    @fledgemusicgang5859 Před 2 lety +8

    ਦੇਬੀ ਬਾਈ ਜੀ ਤੋਂ ਬਾਅਦ ਮੰਗਲ ਬਾਈ ਬਹੁਤ ਵਧੀਆ ਇਨੰਸਾਨ

  • @jatindersony2033
    @jatindersony2033 Před 2 lety +6

    Mangal hathur varge budhijiwi lokan di mere punjab nu bht lorh aa mai bht khush hoya aj da podcast dekh k bki waris brothers nu v bht mubarka es prog lyi 🙏🙏❤️❤️

  • @Politics-Situation
    @Politics-Situation Před 2 lety +3

    ਮੰਗਲ ਹਠੂਰ ਜੀ ਦੇ ਗੀਤਾਂ ਚ ਪੰਜਾਬ ਦੀ ਅਸਲ ਤਸਵੀਰ ਦੀ ਝਲਕ ਪੈਂਦੀ ਆ।

    • @mandeepkumar6028
      @mandeepkumar6028 Před 2 lety +1

      Debi y g te mangal hathur g dowa geet punjabiyat chhalkde a

  • @dhanasingh6113
    @dhanasingh6113 Před 2 lety +7

    ਮੈਂ ਤੁਹਾਡਾ ਬਹੁਤ ਵੱਡਾ ਫ਼ੈਨ ਹਾਂ ਜੀ,,ਲਿੱਖਣਾਂ ਸਿਖਦਾ ਹਾਂ।ਬਹੁਤ ਵਧੀਆ ਉਪਰਾਲਾ ਜੀ,❤️🙏

  • @Noname-vt8xb
    @Noname-vt8xb Před 2 lety +11

    I'm so happy that I have discovered this podcast! So good!

  • @balwinderkaurbenipal6277
    @balwinderkaurbenipal6277 Před 2 lety +6

    Veere bachpan ch pahuncha ditta👌👌👍👍

  • @jobansandhu3388
    @jobansandhu3388 Před 2 lety +4

    ਮੰਗਲ ਭਾਜੀ ਦੀਆਂ ਸੁਣਕੇ ਲਗਦਾ ਜਿਵੇਂ ਸੱਥ ਚ ਬੈਠੇ ਹੋਈਏ🙏🏻👌🏻

  • @kuldeepjoshi4258
    @kuldeepjoshi4258 Před 2 lety +5

    Mangal Hathur legend punjabi song ✍ parmatma tuhadi lambi umar kare

  • @bestwaymigration
    @bestwaymigration Před 2 lety +6

    ਬਹੁਤ ਵਧੀਆ ਸੰਗਤਾਰ ਭਾਜੀ। ਹਰ ਹਫ਼ਤੇ ਪੋਡਕਾਸਟ ਦੀ ਉਡੀਕ ਰਹਿੰਦੀ ਹੈ।

    • @rajwindersingh4962
      @rajwindersingh4962 Před 2 lety

      ਵਾਹ ਓਹ ਮੰਗਲ਼ਾ ਤੂੰ ਵੀ ਰੰਗਲਾ ,ਰੰਗਲੀ ਤੇਰੀ ਰੂਹ ,ਵਾਰ ਓਏ ਸੱਜਣਾ ਦਾ ਖੂਹ ,ਵਾਹ ਓਏ ਮਿੱਤਰਾਂ ਦਾ ਖੂਹ।

  • @sukhwinderhans7737
    @sukhwinderhans7737 Před 2 lety +3

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ
    ਪ੍ਰਵਾਨ ਕਰਨੀ ਜੀ ਸਮੂੰਹ ਟੀਮ ਪ੍ਰਵਾਰਕ ਮੈਂਬਰਾਨ ਸਾਹਿਬਾਨ ਜੀ
    ਸਰਦਾਰ ਮੰਗਲ ਸਿੰਘ ਹਠੂਰ ਜੀ ਦੀਆ ਗਲਾਬਾਤਾ ਸੁਣ ਕਿ ਮੰਨ ਬਹੁਤ ਖੁਸ਼ ਹੋਇਆ ਹੈ ਜੀ। ਮੰਗਲ ਸਿੰਘ ਹਠੂਰ ਜੀ ਦੀਆ ਗਲਾਬਾਤ ਬਹੁਤ ਹੀ ਸਲਾਘਾਯੋਗ ਅਤੇ ਪ੍ਰਸੰਸਾਯੋਗ ਹਨ ਜੀ। ਸਮੂੰਹ ਟੀਮ ਨੂੰ ਬਹੁਤ ਬਹੁਤ ਬਹੁਤ ਮੁਬਾਰਕਬਾਦ, ਵਧਾਇਆ ਜੀ।

  • @rajbadhan9609
    @rajbadhan9609 Před 2 lety +5

    ਪੰਜਾਬੀ ਸੱਭਿਆਚਾਰ ਨੂੰ ਸਿਖਰਾਂ ਤੱਕ ਲਿਜਾਣ ਵਿੱਚ ਮਨਮੋਹਨ ਵਾਰਿਸ ।ਕਮਲ ਹੀਰ।। ਸੰਗਤਾਰ ਭਾਜੀ ਦੇ ਨਾਲ ਨਾਲ ਮੰਗਲ ਹਠੂਰ ਭਾਜੀ ਦਾ ਵੀ ਪੂਰਾ ਸਹਿਯੋਗ ਰਿਹਾ।ਸਤਿ ਸ੍ਰੀ ਅਕਾਲ ਜੀ ਕੁਵੈਤ ਹੁਸ਼ਿਆਰਪੁਰ।।

  • @HardeepSingh-px6in
    @HardeepSingh-px6in Před 2 lety +4

    Bohat hi sohni gallbat a ji sun ke
    Sachi svad a gea

  • @gurdas_sandhu
    @gurdas_sandhu Před 2 lety +5

    ਬਹੁਤ ਚੰਗਾ ਲੱਗਦਾ ਜੀ ਪੰਜਾਬੀ ਪੌਡਕਾਸਟ ਸੁਣ ਕੇ ਜੀ 👏

    • @nishangill9153
      @nishangill9153 Před 2 lety

      ਸਤਿ ਸ੍ਰੀ ਆਕਾਲ ਜੀ 🙏 ਵੀਰ ਜੀ ਤੁਸੀਂ ਬਹੁਤ ਹੀ ਵਧੀਆ ਲਿਖਦੇ ਹੋ ਜੀ ਵਾਹਿਗੁਰੂ ਜੀ ਤੁਹਾਨੂੰ ਤਰੱਕੀਆਂ ਬਖਸ਼ਣ ਜੀ 🙏

    • @sunilgujjargujjar6209
      @sunilgujjargujjar6209 Před 2 lety

      Gurdas Sandhu veer good luck

  • @gurwantsingh5068
    @gurwantsingh5068 Před 2 lety +1

    Mangal Saab bahut he Mashhoor te Mehroof Shayar ne, Punjabi Virsa Sarotyan nu bahut Vaddi den hai, WaheGuru Sare team nu Chardikla ch Rakhna............!!!!!!!!!

  • @harjapsingh1737
    @harjapsingh1737 Před 2 lety +6

    Boht dhanwad sangtar Te Mangal veer hona da boht vadiaa program🙌🏼

  • @parvindersinghsidhu7383
    @parvindersinghsidhu7383 Před 2 lety +3

    ਵਾਹ ਜੀ ਵਾਹ ਬਹੁਤ ਵਧੀਆ

  • @subhashparas270
    @subhashparas270 Před 2 lety +3

    ਬਹੁਤ ਖੂਬਸੂਰਤ ਆਵਾਜ਼ ਤੇ ਅੰਦਾਜ਼ ❤️❤️

  • @sabi373
    @sabi373 Před 2 lety +3

    Hundi likhat jiou Mangal Hathur wargi , Arjan Dhillion awe nhi tarirff kiti ,Iss vaar v sun ke bhut kuj milya Dhanwaad g

  • @gurdeepgurdeep4214
    @gurdeepgurdeep4214 Před 2 lety +2

    ਦੇਬੀ ਬਾਈ 'ਤੇ ਮੰਗਲ ਹਠੂਰ ਜੀ ਮੇਰੇ ਮਨਪਸੰਦ ਗੀਤਕਾਰ ਨੇ

  • @vipansidhar2713
    @vipansidhar2713 Před 2 lety

    ਦੁਬਈ ਵਾਲੀ ਨੈਸ਼ਨਲ ਪੈਨਾਸੋਨਿਕ ਦੀ ਸਿੰਗਲ ਟੇਪ ਬਹੁਤ ਮਸ਼ਹੂਰ ਹੋਈ ਸੀ ਜੀ ॥

  • @rajbadhan9609
    @rajbadhan9609 Před 2 lety +3

    ਸਤਿ ਸ੍ਰੀ ਅਕਾਲ ਜੀ।ਵਾਹਿਗੁਰੂ ਜੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ।।

  • @Rajdeep_gaming___boy
    @Rajdeep_gaming___boy Před 2 lety +6

    ਮੁੜਦੇ ਮੁੜਦੇ ਬਾਕਮਾਲ ਗੀਤ

  • @amandeepsinghnokwal5695
    @amandeepsinghnokwal5695 Před 2 lety +1

    vartalap sun ke rajj jeha aa janda
    sanu maan waris baravan te

  • @kulwantsingh6076
    @kulwantsingh6076 Před 2 lety +1

    ਸੰਗਤਾਰ ਭਾ ਜੀ ਸਤਿ ਸ੍ਰੀ ਆਕਾਲ ਜੀ। ਜਿਵੇਂ ਜਿਵੇਂ ਮੈਂ ਤੁਹਾਡੇ ਪੋਡਕਾਸਟ ਦੇਖ ਤੇ ਸੁਣ ਰਿਹਾ ਹਾਂ । ਇਕ ਚੁੰਬਕ ਵਾਂਗ ਮੈਂ ਤੁਹਾਡੇ ਪ੍ਰੋਗਰਾਮ ਵੱਲ਼ ਮੱਲੋਮੱਲੀ ਖਿੱਚਿਆ ਤੁਰਿਆ ਜਾਂਦਾ ਹਾਂ। ਬਹੁਤ ਹੀ ਜ਼ਿਆਦਾ ਵਧੀਆ ਢੰਗ ਨਾਲ ਪੇਸ਼ ਕਰ ਰਹੇ ਹੋ। ਪਿਆਰ ਤੇ ਸਤਿਕਾਰ ਨਾਲ ਹੈਲਸਿੰਕੀ ਫਿਨਲੈਂਡ ਤੋਂ ਕੁਲਵੰਤ ਸਿੰਘ।

    • @kulwantsingh6076
      @kulwantsingh6076 Před 2 lety

      ਸੰਗਤਾਰ ਭਾ ਜੀ ਸਤਿ ਸ੍ਰੀ ਆਕਾਲ। ਤੁਹਾਡਾ ਪ੍ਰੋਗਰਾਮ ਵਾਕਿਆ ਹੀ ਸੱਜਣ ਮਿੱਤਰਾਂ ਦਾ ਖੂਹ ਹੈ। ਸੋਨੇ ਤੇ ਸੁਹਾਗਾ ਮੰਗਲ ਹਠੂਰ ਵਰਗੇ ਹੀਰੇ ਤੁਹਾਡੇ ਪੋਡਕਾਸਟ ਨੂੰ ਹੋਰ ਵੀ ਜ਼ਿਆਦਾ ਦਿਲਚਸਪ ਤੇ ਜਾਣਕਾਰੀ ਭਰਪੂਰ ਬਨਾ ਦਿੰਦੇ ਹਨ। ਪਿਆਰ ਤੇ ਸਤਿਕਾਰ ਨਾਲ ਹੈਲਸਿੰਕੀ ਫਿਨਲੈਂਡ ਤੋਂ ਕੁਲਵੰਤ ਸਿੰਘ।

  • @jaswantkhanewal
    @jaswantkhanewal Před 2 lety +1

    ਬਹੁਤ ਬਹੁਤ ਸ਼ੁਕਰੀਆ ਤੁਸੀਂ ਏਨੀਆਂ ਚੰਗੀਆਂ ਗੱਲਾਂ ਸਾਂਝੀਆਂ ਕਰਦੇ ਹੋ . ਤੁਹਾਡੀਆਂ ਗੱਲਾਂ ਜ਼ਿੰਦਗੀ ਨੂੰ ਬਹੁਤ ਸਕੂਨ ਦੇਣ ਵਾਲੀਆਂ ਹੁੰਦੀਆਂ ਨੇ ਤੇ ਹਮੇਸ਼ਾਂ ਕੁਝ ਨਾ ਕੁਝ ਨਵਾਂ ਸਿੱਖਣ ਨੂੰ ਮਿਲਦਾ ਹੈ ਪਰਮਾਤਮਾ ਕਰੇ ਤੁਸੀਂ ਹਮੇਸ਼ਾਂ ਇਹ ਜਾਰੀ ਰੱਖੋ .

  • @vipankumar-hc7qs
    @vipankumar-hc7qs Před 2 lety +2

    ਬਹੁਤ ਹੀ ਵਧੀਆ ਜੀ
    ਸਲਾਮ ਹੈ ਤੁਹਾਡੀ ਮਿਹਨਤ ਨੂੰ
    ਬਿਸਮਿਲਾ੍ ਆਰਟ ਚੌਹੜਾ (ਇਟਲੀ)

  • @paramjitsinghpammi5160
    @paramjitsinghpammi5160 Před 2 lety +2

    ਬਹੁਤ ਖੂਬ

  • @tejjotsingh
    @tejjotsingh Před 2 lety +2

    ਬਹੁਤ ਵਧੀਆ ਜੀ

  • @abrahimbhakha4260
    @abrahimbhakha4260 Před 2 lety +4

    Sat sri akaal ji sangtar paji ...
    Bhut vdiya lgga tuhdi te mangal paji di interview sun k bhut kuj sikhan nu mileya ... Mai ik benti krda k tu c CHARAN LIKHARI JI di v podcast interview kro .. Punjabi maa boli baare samaaj nu hor v bhut kuj sikhan nu milega .... dhanwaad ji

  • @lallysingh4320
    @lallysingh4320 Před 2 lety +2

    ਬਹੁਤ ਵਧੀਆ ਸੰਗਤਾਰ ਬਾਈ ਜੀ 👍

  • @IqbalKhan-vh6qo
    @IqbalKhan-vh6qo Před 11 měsíci

    Kya bat ha eh hundi a rooh dari wali geetkari

  • @TaraChand-ec7gc
    @TaraChand-ec7gc Před 2 lety +2

    ਤੁਸੀਂ ਵਸਦੇ ਰਹੋ ਪਰਦੇਸੀਓ ਥੋਡੇ ਨਾਲ ਵਸੇ ਪੰਜਾਬ 😃👍👍

  • @GurdeepSingh-we3nu
    @GurdeepSingh-we3nu Před 2 lety +2

    ਦੋਵੇ ਹੀ ਮਹਾਨ ਸ਼ਾਇਰਾ ਨੂੰ ਸਤਿ ਸ੍ਰੀ ਅਕਾਲ।🙏

  • @Bawarecordsofficial
    @Bawarecordsofficial Před 2 lety +1

    ਸੰਗਤਾਰ ਭਾਜੀ ਤੇ ਮੰਗਲ਼ ਭਾਜੀ ੲਿਹ ਅੈਪੀਸੋਡ ਨਹੀ ਸੀ ਵੇਖਿਅਾ । ਅੱਜ ਵੇਖ ਸੁਣਕੇ ਰੂਹ ਨਿਹਾਲ ਹੋ ਗੲੀ ।

  • @baldevmastana1939
    @baldevmastana1939 Před 2 lety +5

    ਮਿੱਟੀ 'ਚ ਮਧੋਲ਼ ਹੋ ਕੇ ।
    ਵਾਰਿਸਾਂ ਦੇ ਕੋਲ਼ ਹੋ ਕੇ ।
    ਵਿਰਸੇ ਦਾ ਅੰਗ ਹੋ ਕੇ ਵਿਰਸੇ ਨੂੰ ਮਾਣਿਆਂ ।
    ਐਵੇਂ ਨਹੀਂ ਮੰਨ ਲਿਆ ਮੰਗਲ ਹਠੂਰ ਨੇ,
    ਜਾਨ ਤੇ ਹੰਢਾ ਕੇ ਪੂਰਾ ਵਿਰਸੇ ਨੂੰ ਜਾਣਿਆਂ ।
    ❤ ਜੁਗ ਜੁਗ ਜੀਓ ❤

  • @gearkaddrecords311
    @gearkaddrecords311 Před 2 lety +3

    Wah g wah…Waheguru mehr rkhe….

  • @gurmeetsingh4783
    @gurmeetsingh4783 Před 2 lety

    Bahut khoob Mangal Hathhoor nu sunan da bahut purana supna c wah kya baat h

  • @parmarjaspreet3049
    @parmarjaspreet3049 Před 2 lety +3

    Tainu rakhhu ga bana ke rani dil di te sambu sangtar jagg nu 😍

  • @laxmikant5009
    @laxmikant5009 Před 2 lety +2

    Salute Ji nice.podcast.ji

  • @lovepreetkaursandhu4376
    @lovepreetkaursandhu4376 Před 2 lety +1

    Mangal hathur saab is one of my favorite kalakaar ..🙏🙏

  • @subhashparas270
    @subhashparas270 Před 2 lety +2

    ਸਤਿ ਸ੍ਰੀ ਆਕਾਲ ਜੀ 🙏🏼🙏🏼🙏🏼🙏🏼🙏🏼

  • @ManmeetSingh-cb8rc
    @ManmeetSingh-cb8rc Před 2 lety

    ਬਹੁਤ ਵਧੀਆ ਉਪਰਾਲਾ ਸਰ ਜੀ

  • @gurwantsingh5068
    @gurwantsingh5068 Před 2 lety +1

    Guru Fateh Sangtar Paje, U r Genius, With best wishes Paje............!!!!!!!!!

  • @vickyabab1200
    @vickyabab1200 Před 2 lety +1

    ਬਹੁਤ ਵਧੀਆ ਜੀ 💕💞 podcast

  • @balrajsingh4182
    @balrajsingh4182 Před rokem

    Very nice ji bahut wadhia ji

  • @user-ey6bk5rb2r
    @user-ey6bk5rb2r Před 2 lety +1

    ਸੱਜਣਾ ਦਾ ਖ਼ੂਹ, ਵਾਹ ਜੀ ਵਾਹ 👍

  • @praveenthapar3574
    @praveenthapar3574 Před 2 lety +1

    Sunday ajj bs podcast de appisodes sune ji ..bahut kujh sikhan nu milia ji...jio ....jug jug jio ji

  • @Itschahalmusic
    @Itschahalmusic Před rokem

    ਬੱਲੇ ਓਏ ਸੱਜਣਾ ਦਾ ਖੂਹ❣️🙏

  • @amanindergill1710
    @amanindergill1710 Před rokem

    ਕਿੰਨਾ ਵਧੀਆ ਬੰਦਾ ਯਾਰ, ਹੈਰਾਨੀ ਜਨਕ

  • @Rajbir723811
    @Rajbir723811 Před 2 lety +2

    Sangtar bhaji tuhada ik pod cast suneya c main debi mekhsurpuri nal te oh v iss lyi suneya c ki main dekhna c ki debi and waras bhra dobara ikathe ho gaye.. dekho aya ta main oh controversy de krke c pr jdo main suneya ik episode ta ohda content hi ina psnd aya ohde baad lgataar sare episodes sune.. bohr changga lgeya bhaji. Jrur karde raho episodes es series de🙏

  • @JungleePunjabi
    @JungleePunjabi Před 2 lety +3

    Last week I got a cut on my knee from my axe. Just simmered some turmeric in oil, wrapped it around my knee and sang «LELOOO PUNJABI VIRSA».
    Yes it helped, no inflammation, wound healed now.

    • @gauravdevgan2703
      @gauravdevgan2703 Před 2 lety

      This is something practical 😆

    • @JungleePunjabi
      @JungleePunjabi Před 2 lety

      @@gauravdevgan2703disclaimer: I am not sure if it was the haldi or the singing which helped 🙄😂✌🏽

  • @bobbysahota1059
    @bobbysahota1059 Před rokem

    Mangal ji pure punjabi heart 💖

  • @harpindersingh5454
    @harpindersingh5454 Před 2 lety +3

    Marvellous fluency mangal jii

  • @peaceofmind5515
    @peaceofmind5515 Před 2 lety +1

    Sangtar Bai Ji, Ajj PC te sun reha si, is layi ajj Punjabi typing nahi kar paya. Main jo tuhade Podcast ton sikhya, Main Punjabi Maa Boli nu bahut pyar karda haan, but tuhade program sun ke main apni Khetri Boli and apni bachpan di bhasha da hor v respect karna start kar dita. Is ton pehla meri v soch alag si apni Khetri (Pendu Boli) bare, but hun main bilkul clear haan k is da ki sthan hai sadi zindagi ch.

  • @prof.kuldeepsinghhappydhad5939

    Great 👍

  • @mandeepkumar6028
    @mandeepkumar6028 Před 2 lety

    Sangtar vir boht bakamal shayar tuhadi lekhni nu dil ton salute a hsde vsde rho y g

  • @harwindersaini8959
    @harwindersaini8959 Před 2 lety

    ਮੰਗਲਾ ਤੇ ਸੰਗਤਾਰ ਤੁਹਾਡਾ ਕੋਈ ਤੋੜ ਨਹੀਂ

  • @jagtarghuman9891
    @jagtarghuman9891 Před 2 lety

    Bhut vidiya ji bhaji

  • @ManjitSingh-bo5nx
    @ManjitSingh-bo5nx Před 2 lety +1

    Mangl bhaji sat shri akal aur shantar bhaji nu v

  • @gurjeetsingh5877
    @gurjeetsingh5877 Před 2 lety

    ਵਿਰਸੇ ਦੀਆਂ ਗੱਲਾਂ ਪੁਰਾਣੇ ਚੇਤੇ ਤਾਜ਼ਾ,,,,,,

  • @TaraChand-ec7gc
    @TaraChand-ec7gc Před 2 lety +2

    ਸਤਿ ਸ੍ਰੀ ਆਕਾਲ ਵੀਰ ਜੀ ਦਿਲ ਕਰਦਾ ਸਾਰਾ ਦਿਨ ਪ੍ਰੋਗਰਾਮ ਸੁਣੀ ਜਾਈਏ।

  • @punjabimoves5473
    @punjabimoves5473 Před 2 lety

    Bhut vadia sar

  • @sr-yh2ic
    @sr-yh2ic Před rokem

    Love you Mangal ji ❤

  • @tajindersingh.
    @tajindersingh. Před 2 lety

    meza a gya bai g

  • @gauravdevgan2703
    @gauravdevgan2703 Před 2 lety +4

    Blessings!
    I live in Toronto, desire to see u in person sangtar ji and touch ur feet 🙏

  • @47punjab
    @47punjab Před 2 lety

    سلام استاد جی...

  • @amanindergill1710
    @amanindergill1710 Před rokem

    ਸੰਗਤਾਰ ਭਾਜੀ ਬਹੁਤ ਵਧੀਆ ਲਿਖਾਰੀ ਵੀ ਆ,

  • @jeetpaul5589
    @jeetpaul5589 Před 2 lety

    Balle bahut badhiya Ji,,,, Kheri toon

  • @Karan_Chauhann
    @Karan_Chauhann Před 2 lety +2

    Hun tak di best podcast👍👍👍👍👍😘

  • @jogasingh1764
    @jogasingh1764 Před rokem

    Very good 👍

  • @openmicpunjabi1978
    @openmicpunjabi1978 Před 2 lety +2

    ਮੈਂ ਵੀ ੯੦ ਚ ਜੰਮਿਆ , ਮੈਂਨੂੰ ਪਛੋਂ ਦੀ ਛੋਹ ਵੀ ਐ, ਪਰ ਮੈਂਨੂੰ ਆਪਣੀ ਪੰਜਾਬੀ ਦਾ ਗੂੜਾ ਮੋਹ ਵੀ ਐ।

  • @worldworld6992
    @worldworld6992 Před 2 lety

    ਬਹੁਤ ਵਧੀਆ ਉਪਰਾਲਾ ਵੀਰ ਜੀ।

  • @user-yk5jg7zh2h
    @user-yk5jg7zh2h Před 2 lety +1

    ਮੰਗਲ ਬਾਈ ਜੀ ❤️🙏

  • @GurloveleenSingh-ze8iy
    @GurloveleenSingh-ze8iy Před 9 měsíci

    Tnku sangtar sir

  • @JasvirKaur-rr8cy
    @JasvirKaur-rr8cy Před 2 lety

    Another Good podcast Sanjhi Awaaz on Talk Punjabi channel

  • @088surjit
    @088surjit Před 2 lety +2

    ਮੰਗਲ ਅਠੂਰ ਵੀ ਕਮਾਲ ਹੈ ਵਾਹ!

  • @harwindersingh8641
    @harwindersingh8641 Před 2 lety

    ਬਹੁਤ ਖੂਬ ਜੀ

  • @avtarsinghsingh7895
    @avtarsinghsingh7895 Před 2 lety

    Good job ji

  • @simransinghbhoma
    @simransinghbhoma Před 2 lety +1

    Kya baat ae najara aa geya
    Babbu Maan naal v karo galbaat Sangtar bhaji

  • @warispinka9303
    @warispinka9303 Před 2 lety +3

    Gud job sangtar g Devinder khannewala nal v kro galbat

  • @manveersingh7724
    @manveersingh7724 Před rokem

    Kya baat

  • @SandeepSingh-hb9iu
    @SandeepSingh-hb9iu Před 2 lety

    Sang sang k mai ho gea ni tar tar kitho manu pulna sonya tera jiha pyar 😉

  • @bhindamander1910
    @bhindamander1910 Před 2 lety

    Bhut hi vadiya lagga,

  • @vipansidhar2713
    @vipansidhar2713 Před 2 lety

    ਮੰਗਲ ਜੀ ਦੇ ੩ ਐਪੀਸੋਡ ਤਾਂ ਸੁਣ ਲਏ ਹੋਰ ਲਿਆਓ ਇਕ ਵਾਰ ਜੀ॥

  • @Geetmaker
    @Geetmaker Před 2 lety

    👌

  • @harpreetkamboj9894
    @harpreetkamboj9894 Před 2 lety +3

    Nice podcast
    bhaji eda ni ho skda koi esa platform howe jide te koi v thode nal gla share kr ske like that

  • @bhupindersinghsarwara
    @bhupindersinghsarwara Před 2 lety

    Bhut vdia ji

  • @MeharSinghpannu
    @MeharSinghpannu Před 2 lety

    👍🏻🙏🏻✅ good job

  • @jagmit_brar
    @jagmit_brar Před 2 lety +1

    ❤❤

  • @listenmaninder
    @listenmaninder Před rokem

    💐

  • @santbhindranwalejidefanche8767

    7:54 Bhaaji es gaane da koi nau hega
    Ja koi link
    Mai eh luke hoye/puraane lafz bare jan'na chaunda

  • @RajkumarKumar-bd3gg
    @RajkumarKumar-bd3gg Před 2 lety

    Santar paji bhut changa ji podcast

  • @kulwinderbrar2537
    @kulwinderbrar2537 Před rokem

    ❤❤❤❤

  • @ratnakarpandey5240
    @ratnakarpandey5240 Před 4 měsíci

    Ait-thon pee tussi video nahi dittaa ? Keep ho gayaa see Praaji ?

  • @gamingspot3172
    @gamingspot3172 Před 2 lety

    🙏🙏🙏

  • @088surjit
    @088surjit Před 2 lety

    ਸੰਂਗਤਾਰ ਜੀ ਪਹਿਲੇ ਟਾਈਮ ਜਿਹੜੇ ਦੋਹੇ ਲਾਉਂਦੇ ਹੁੰਦੇ ਸੀ ਮੇਰਾ ਬਾਬਾ ਜੀ ਸੁਣਾਉਦੇ ਹੁੰਦੇ ਸੀ ਕਹਿੰਦੇ ਹੁੰਦੇ ਸੀ ਦੋਹੇ ਦਾ ਜਵਾਬ ਅੱਗਿਓ ਦੋਹੇ ਰਾਹੀਂ ਦੇੰਦੇ ਹੁੰਦੇ ਸੀ ।

  • @sanghaparminder7070
    @sanghaparminder7070 Před 2 lety

    Love from Holland ❤️

  • @anwarbhatti9418
    @anwarbhatti9418 Před 2 lety +1

    ❣️❣️❣️❣️❣️

  • @satnamsinghgholia3923
    @satnamsinghgholia3923 Před 2 lety +1