Gill Raunta ਨੇ ਦਿਲ ਖੋਲ੍ਹ ਕੇ ਕੀਤੀਆਂ ਗੱਲਾਂ, Sidhu Moosewala ਦਾ ਪਕਿਸਤਾਨ ਜਾਣ ਦਾ ਕੀ ਸੀ Plan? | Pro Punjab

Sdílet
Vložit
  • čas přidán 25. 08. 2024
  • Gill Raunta ਨੇ ਦਿਲ ਖੋਲ੍ਹ ਕੇ ਕੀਤੀਆਂ ਗੱਲਾਂ, Sidhu Moosewala ਦਾ ਪਕਿਸਤਾਨ ਜਾਣ ਦਾ ਕੀ ਸੀ Plan? ਚੱਲਦੇ Interview 'ਚ ਲਾਇਆ Nasir Dhillon ਨੂੰ ਫ਼ੋਨ,ਚੜ੍ਹਦੇ-ਲਹਿੰਦੇ ਪੰਜਾਬ ਦੇ ਪਿਆਰ ਭਰੇ ਕਿੱਸਿਆਂ ਨੂੰ ਕਿਤਾਬ 'ਚ ਪਿਰੋਇਆ,ਸੁਣੋ ਤਾਜ਼ਾ Interview
    #GillRaunta #Interview #Lyricist #SidhuMoosewala #PunjabiSinger #Pakistan #NasirDhillon #PhoneCall #HelloMeinLahoreToBolda #Book #Punjab #ProPunjabTv
    Join this channel to get access to perks:
    / @propunjabtv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv

Komentáře • 81

  • @gurjeetsingh5877
    @gurjeetsingh5877 Před 4 měsíci +29

    ਇਹ ਕਿਤਾਬ ਕਿੱਥੋਂ ਮਿਲੇਗੀ ਵੀਰ,,,, ਬਹੁਤ ਵਧੀਆ ਲਿਖਾਰੀ ਗਿੱਲ ਰੌਂਤਾ

    • @KuldeepSingh-mb8rn
      @KuldeepSingh-mb8rn Před 4 měsíci +1

      Veere mere hisab nal online pta kr sakde apa...

    • @KuldeepSingh-mb8rn
      @KuldeepSingh-mb8rn Před 4 měsíci +1

      Veer dsiya va video vich tusi sari video dekho Amazon to v mil sakdi 21 April nu huni release Dubai vich event a...

    • @MandeepDhillon-ge1xt
      @MandeepDhillon-ge1xt Před 4 měsíci

      Bus stand SANGRUR

    • @KuldeepSingh-mb8rn
      @KuldeepSingh-mb8rn Před 4 měsíci

      @@MandeepDhillon-ge1xt prava hje launce nai hoyi te sangrur te kitho mil Jani ki hogyia tenu?

    • @MandeepDhillon-ge1xt
      @MandeepDhillon-ge1xt Před 4 měsíci

      @@KuldeepSingh-mb8rn sorry bro

  • @aadeshbrar
    @aadeshbrar Před 4 měsíci +12

    ਬਹੁਤ ਈ ਵਧੀਆ ਇਨਸਾਨ ਆ 22, ਬਹੁਤ ਖੁਸ਼ੀ ਤੇ ਮਾਨ ਹੁੰਦਾ ਵੀ ਸਾਡੇ ਪਿੰਡਾਂ ਕੋਲ ਦਾ ਵੀਰ.
    ਰੱਬ ਜਾਣੇ ਪਤਾ ਨੀ ਕਿਉ ਇੰਜ ਲੱਗਦਾ ਹੁੰਦਾ ਵੀ ਸਿੱਧੂ ਤੇ ਗਿੱਲ ਵੀਰ ਨਾਲ ਕੋਈ ਖੂਨ ਦਾ ਜਾਂ ਪਿਛਲੇ ਜਨਮ ਦਾ ਕੋਈ ਨਾਕਾ ਹੋਵੇ।

  • @harnetchoudhary1782
    @harnetchoudhary1782 Před 4 měsíci +8

    ❤ ਗਿੱਲ ਬਾਈ ਤੁਸੀ ਆਪਣੇ ਪਾਕਿਸਤਾਨ ਵਿੱਚ ਰਹਿੰਦੇ ਪਰਿਵਾਰਾਂ ਨੂੰ ਵੀ ਏਧਰ ਆਪਣੇ ਪੰਜਾਬ ਬੁਲਾਓ ਜੀ ਜਿਵੇਂ ਤੁਹਾਡੀ ਖਾਤਰਦਾਰੀ ਕੀਤੀ ਹੈ ਆਪਣੇ ਭਰਾਵਾਂ ਪਰਿਵਾਰਾਂ ਨੇ ਤੁਸੀ ਵੀ ਉਹਨਾਂ ਦੀ ਖ਼ਾਤਰਦਾਰੀ ਕਰਿਓ ਜੀ ❤

  • @CRAZYGAMING-ow7un
    @CRAZYGAMING-ow7un Před 4 měsíci +10

    ਬਹੁਤ ਵਧੀਆ ਇਨਸਾਨ ਆ ਗਿੱਲ ਰੌਂਤਾ ਮੈਂ ਵੀ ਮਿਲਿਆਂ ਆ ਇਹਨਾਂ ਨੂੰ

  • @pawanjotsinghpawanjot81
    @pawanjotsinghpawanjot81 Před 4 měsíci +6

    ❤❤❤❤ ਦਿਲ ਖੁਸ਼ ਹੋ ਗਿਆ ਦੇਖ ਕੇ

  • @sukhidhillon4841
    @sukhidhillon4841 Před 4 měsíci +12

    ਨਾਸਿਰ ਢਿੱਲੋਂ love you ਭਰਾ❤

  • @user-gd9pp9hy2r
    @user-gd9pp9hy2r Před 4 měsíci +2

    ਗਿੱਲ ਰੌਂਤਾ ਜੀ ਕਿਤਾਬ ਬਹੁਤ ਵਧੀਆ ਹੈ ਜੀ।💚🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ☝️☝️☝️✍️✍️✍️💯

  • @gurpreetsinghchhina6907
    @gurpreetsinghchhina6907 Před 4 měsíci +3

    ਗਿੱਲ ਰੌਤਾਂ ਬਹੁਤ ਹੀ ਵਧੀਆ ਇਨਸਾਨ ਆ 🙏🏻

  • @gurpreetsinghchhina6907
    @gurpreetsinghchhina6907 Před 4 měsíci +3

    ਗਿੱਲ ਰੌਤਾਂ ਬਹੁਤ ਚੰਗਾ ਇਨਸਾਨ ਆ 🙏🏻

  • @SukhwinderSingh-wq5ip
    @SukhwinderSingh-wq5ip Před 4 měsíci +1

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @tajindersingh.
    @tajindersingh. Před 4 měsíci +1

    sidhu deya gela sun ke sakoon milda🥺🥺🥺

  • @amirvelogs7877
    @amirvelogs7877 Před 4 měsíci +2

    I belong From Takhat Hazara Ranjahy Dy Pend da a mai ❤❤

  • @pardesi570
    @pardesi570 Před 4 měsíci

    Love you sarder g hum bhot ezat karte hai ap jasa logo ki ❤❤❤❤🇵🇰

  • @asifmehmood-pi3mu
    @asifmehmood-pi3mu Před 4 měsíci +2

    SSA both achi gal bat .mein Raunta Bhai de Pakistan tour de sary velog vekhe ne tohade dohan veeran both shukria.(Asif Mehmood Draftsman irrigation department Gujrat Pakistan Punjab.

  • @harvisinghgill1552
    @harvisinghgill1552 Před 4 měsíci +1

    ਬਾਕੀ ਸੱਭ ਠੀਕ ਆ ਐਕਰ ਧੱਕੇ ਨਾਲ ਸਿੱਧੂ ਦੀ ਗੱਲ ਕਰ ਰਿਆ ਵਾਰ ਵਾਰ ....ਇਹ ਗਲਤ ਏ ਓਹਦੇ ਪਰਿਵਾਰ ਨਾਲ ਖੜੋ ਵੀਰੇ ਇਕਲਾ ਨਾਮ ਨਾ ਵੇਚੋ ਸਿੱਧੂ ਦਾ
    . ਬਾਪੂ ਬਲਕੌਰ ਸਿੰਘ ਦੀ ਵੀਡੀਓ ਤਾ ਚੱਲੀ ਨਹੀ ਤਹਾਡੇ ਤੋ ਰੋਟੀ ਸੇਕਣ ਲੱਗ ਗਏ ਸਿੱਧੂ ਦੇ ਨਾਮ ਤੋ

  • @money.sharma
    @money.sharma Před 4 měsíci +3

    ਲਿਖਾਰੀ ਕੋਈ ਵੀ ਆ, ਦਿਲ ਦੇ ਬਹੁਤ ਚੰਗੇ ਹੁੰਦੇ ਆ।
    ਅਸਲ ਲਿਖਾਰੀਆਂ ਦੀ ਗੱਲ ਕਰਦਾ ਮੈਂ।

  • @satinderpalsingh6055
    @satinderpalsingh6055 Před 4 měsíci +1

    Miss u sidhu veere❤❤❤❤

  • @GurdeepSinhgGill
    @GurdeepSinhgGill Před 4 měsíci +1

    Gilla da Maan Gill Rauta ❤❤❤❤

  • @inderdeepmalhotramalhotra2659

    Gill diya gala dil diya gala sadiya gala os par diya gala gala pyar diya gala har mausam diya jehra nikal gaya jehra a rai hai sab to ocha dil diya gala punjab diya aithai diya othai jo reh gaya odiya gill sidhu veer nai punjabiya da asal na puri duniya vich Vajaya hai tai eh jori jai veeru di Jodi hai parmatma ehna nu hamesha khush rakhai tai eh bhot sonai navai bandai tyar kardai rehan gai jehri sadi ma boli Punjabi nu puri duniya vich Cham kandai rehngai jivai sadai veer sidhu gill suraj vargai eh suraj hamesha chanan daiga hanera nahi puri duniya vich

  • @sonudasuya6520
    @sonudasuya6520 Před 4 měsíci +2

    Dila vich Yara de Abad rahega ❤❤

  • @babbuyt18
    @babbuyt18 Před 4 měsíci +1

    Bhot Miss krde aa jatta Tenu🙁

  • @harnetchoudhary1782
    @harnetchoudhary1782 Před 4 měsíci +1

    ❤ ਸਿੱਧੂ ਮੂਸੇਵਾਲੇ ਦਾ ਖਾਸ ਯਾਰ ਖਾਸ ਭਰਾ ਗਿੱਲ ਰਾਉਂਤਾ ਵੀਰ, ਰਾਉਂਤਾ ਵੀਰ ਦੀ ਲਿਖੀ ਫਿਲਮ ਸਿੱਧੂ ਮੂਸੇਵਾਲੇ ਵੀਰ ਦੀ ਪਹਿਲੀ ਫਿਲਮ ਕੀਤੀ ਸੀ ❤

  • @gurdhian2840
    @gurdhian2840 Před 4 měsíci +6

    ਜਿਹੜੀ ਗੱਲ ਬਿਕਰਮ ਨੇ ਸਿੱਧੂ ਵਾਰੇ ਦੱਸੀ ਜਦੋਂ ਸਿੱਧੂ ਦੇ ਗੋਲੀ ਲੱਗਣ ਦੀ ਮੈ ਵੀ ਇਹ ਖ਼ਬਰ ਵਿਕਰਮ ਦੀ ਲਾਈਵ ਵਿੱਚੋ ਹੀ ਪਤਾ ਲੱਗੀ ਸੀ ਬਈ ਲੂ ਕੰਡੇ ਖੜੇ ਹੋ ਗਏ ਸੀ ਖ਼ਬਰ ਸੁਣ ਕੇ ਪਹਿਲਾ ਤਾ ਇਹੀ ਲੱਗਿਆ ਸੀ ਕਿ ਕੋਈ ਮਾੜੀ ਮੋਟੀ ਖ਼ਬਰ ਹੋਵੇਗੀ ਗੋਲੀ ਚੱਲਣ ਦੀ ਪਰ ਜਦੋਂ ਪਤਾ ਲੱਗਿਆ ਕਿ ਸਿੱਧੂ ਦੀ ਮੌਤ ਹੋ ਚੁੱਕੀ ਹੈ ਤਾਂ ਬਾਈ ਉਹ ਦੁੱਖ ਲਿੱਖ ਕੇ ਨਹੀਂ ਦਸ ਸਕਦਾ

  • @SukhuunderSingh-tb1jk
    @SukhuunderSingh-tb1jk Před 4 měsíci +1

    Sidhu moosewala bai

  • @RajanSingh-ee1cc
    @RajanSingh-ee1cc Před 4 měsíci +1

    🎉🎉🎉 Love u 22

  • @Aman-pm5wc
    @Aman-pm5wc Před 4 měsíci +1

    Jy o sade nal pyar karde c fr Asi othy katam knu ho gye An knu ne sanu sikh disde pakistan Punjab ch

  • @baljidersingh-ep1ef
    @baljidersingh-ep1ef Před 4 měsíci +1

    Good. Look. H. Gill. Bai

  • @jasssingh5029
    @jasssingh5029 Před 4 měsíci +2

    ਗਿੱਲ ਸਾਹਿਬ ਤੇਰੀ ਕਿਤਾਬ ਉਹ ਖਰੀਦੇ ਗਾ ਜਿੰਨੇ ਉਜਾੜਾ ਦਾ ਦਰਦ ਦੇਖਿਆ ਜਾਂ ਆਪਣੇ ਬਜੁਰਗਾਂ ਤੋ ਸੁਣਿਆ।

  • @amirvelogs7877
    @amirvelogs7877 Před 4 měsíci

    Really We Love From Pakistan And Also We are All Love with you And sidhu Baiii 😢😢😢

  • @2numbriamericawale
    @2numbriamericawale Před 4 měsíci

    ❤❤❤❤❤❤❤❤❤ਗਿੱਲ ਰੌਂਤਾ

  • @user-bl5df8bu3q
    @user-bl5df8bu3q Před 4 měsíci

    Gill raunta nu kuan sunda sirra da beshura gill raunta kahda pa sidhu da sidhu moosewale nu kuan pyar nhi karda dso sidhu varga dubara nhi jammna love jatta ❤💕

  • @yousafch728
    @yousafch728 Před 4 měsíci

    Bill Raunta waiting for your Book! Film v banani si wait rahe ga!

  • @LakhvirSingh-dp6tc
    @LakhvirSingh-dp6tc Před 4 měsíci +2

    ASI veer ji 2vari Lahore gy ha ji

  • @gurjeetsingh5877
    @gurjeetsingh5877 Před 4 měsíci +2

    ਬਹੁਤ ਬਹੁਤ ਵਧਾਈਆਂ ਵੀਰੇ

  • @King_rajp00t
    @King_rajp00t Před měsícem

    ❤❤❤❤❤❤❤❤❤❤❤❤

  • @Dark_entertainment111
    @Dark_entertainment111 Před 4 měsíci

    Sare sardar veer sada channel subscribe lazim kro asi v historical places dhikhaa rhe han apne channel te love from lehnda Panjab ❤

  • @UUmft-bv7jo
    @UUmft-bv7jo Před 4 měsíci

    Main kashmiri munda jadoh tk meh juenda mosewala mere dil nalll zinda rahunga

  • @Gillopyt8900
    @Gillopyt8900 Před 4 měsíci +1

    Legend never die 🥲🙌🏻

  • @sajidmanj9192
    @sajidmanj9192 Před 3 měsíci

    Wellocom to Pakistan sikh brother and sister ❤️ ♥️

  • @sandeepsamplay7928
    @sandeepsamplay7928 Před 4 měsíci

    25 minute Te moosewala bai bare zikar ❤❤

  • @baljidersingh-ep1ef
    @baljidersingh-ep1ef Před 4 měsíci

    God bless you

  • @arundeep6288
    @arundeep6288 Před 4 měsíci +1

    ❤❤❤

  • @RanaSandhu_
    @RanaSandhu_ Před 4 měsíci +1

    ❤❤❤❤❤

  • @gaganchahal8969
    @gaganchahal8969 Před 4 měsíci

    Miss you sidhu moosewala always ❤

  • @singhsulinder07intsa
    @singhsulinder07intsa Před 4 měsíci +1

    ❤❤❤❤

  • @bootachaudhry4856
    @bootachaudhry4856 Před 4 měsíci

    SidhumooseWala 🦁👑

  • @aayangaming4873
    @aayangaming4873 Před 4 měsíci

    We love and respect for sardars brothers always

  • @jagmeetsingh9973
    @jagmeetsingh9973 Před 4 měsíci

    Good job ji

  • @gurpreet1107
    @gurpreet1107 Před 4 měsíci

    ❤❤❤❤❤❤

  • @47blog
    @47blog Před 4 měsíci

    kon kon sidhu bai bare gll sunan aya ❤

  • @ArwinderSingh-yz5uh
    @ArwinderSingh-yz5uh Před 4 měsíci

    😢😢😢😢 sidhu bro

  • @SahilKhan-md7fe
    @SahilKhan-md7fe Před 4 měsíci

    ❤❤Giil.sab.je.ver.panjab.da.gardar.Darmedar.parvar.bjp.nu.khus.karn.le.vade.nafedat.fale.ha.Giil.ver.Love.u.ver.sidhu.sade.jan.aj.ve.ha❤❤❤❤❤❤❤❤❤❤❤

  • @ahsanbilal9434
    @ahsanbilal9434 Před 4 měsíci +2

    ♥️🇵🇰🇵🇰🇵🇰🇵🇰🇵🇰♥️

  • @SajjuJawanda-qm8gy
    @SajjuJawanda-qm8gy Před 4 měsíci

    22ਜੀ ❤❤❤ ਆ 29:28

  • @Harvinder_maan19
    @Harvinder_maan19 Před 4 měsíci

    Bhra ih soch c bai di ta sarkara nu radkda x

  • @GurdeepSinhgGill
    @GurdeepSinhgGill Před 4 měsíci +1

    🤍💙❤🤍👑🦅⚔️🙏♠️

  • @ekam2194
    @ekam2194 Před 4 měsíci

    Veer g ace 70 Kala sadha ka I a

  • @RanaDaniyal-du6px
    @RanaDaniyal-du6px Před 4 měsíci

    Lahore kab aye ??

  • @akashdeepmultani4946
    @akashdeepmultani4946 Před 4 měsíci

    Kitho order kr skde aa book veere???

  • @Devinder_1971
    @Devinder_1971 Před 4 měsíci

    Baghe purane jrur uplabdh krvao

  • @ramankaurbuaal2505
    @ramankaurbuaal2505 Před 4 měsíci

    Eh book kithu by kr sakhde a

  • @PunjabHP
    @PunjabHP Před 4 měsíci +2

    Je Sikha nu pakistan wale inna he pyar krde hunde ta vand toh baad sikha di abadi ek lakh toh uper si 1947 toh baad te hun sirf 10 hzar reh gyi aa te Sidhu nu maran wali ak47 vi rinde ne provide krwayi si goldy huna nu isi help naal

  • @Punjabiblood
    @Punjabiblood Před 4 měsíci +1

    Bhai jehde Lahore te Pakistan nu bhut pyar karn lag paye aa.....pehla history pado ja k kehde firke ne keha c asi kafira naal nhi reh sakde Sanu wakhra Desh chaida....noakhali de dange pado ja k......

  • @goldigujjar9973
    @goldigujjar9973 Před 4 měsíci

    Bhai tusi v chondy c is wasty punjab add hoya , master tara singh or sikh leadership kol option c k pakistan wal jana a ya hindustan nal te sikha ne hindustan nal rehna psand kita

  • @harman640
    @harman640 Před 4 měsíci

    Sada pind sukho Pakistan si.. Bazurag saade utho hi edre punjab aye c

  • @Djkhindapro
    @Djkhindapro Před 4 měsíci

    Fake id ton msg na krao plz

  • @Aman-pm5wc
    @Aman-pm5wc Před 4 měsíci

    Uder ty Aglea take nal saab sikh nu muslim Banata ty tusi pyar di gal karde o ik sikh hi jo Dunya ty gat rahe A ty knu gat rahe A is di gal koi ne karda 😢

  • @chandanpreetsidhu
    @chandanpreetsidhu Před 4 měsíci

    Jithe Teri rkh
    Othe aadr maahe

  • @jalebibai4960
    @jalebibai4960 Před 4 měsíci +1

    ਇਕ ਸਵਾਲ।।।। ਜਿਹੜੇ ਲੋਕ ਆਪਣਿਆ ਭੈਣਾ ( ਚਾਚਾ, ਤਾਇਆ, ਮਾਮਾ, ਮਾਸੜ, ਭੂਆ) ਦਿਆ ਕੂੜਿਆ ਨਾਲ ਵਿਆਹ ਕਰਵਾਉਦੇ ਨੇ ਕੀ ਉਹ ਤੁਹਾਡੀਆ ਭੈਣਾ ਨੂ ਆਪਣਿਆ ਭੈਣਾ ਸਮਝਣ ਗੇ । ??????????

    • @gurdhiansinghgill
      @gurdhiansinghgill Před 4 měsíci +2

      ਵੀਰ ਤਾਮਿਲਨਾਡੂ ਜਾ ਕੇ ਉਹ ਤਾਂ ਹਿੰਦੁ ਆ ਇੰਡੀਆ ਦੇ ਉਹ ਵਿਆਹ ਕਿਵੇ ਕਰਦੇ ਇਹ ਕਲਚਰ ਦਾ ਹਿੱਸਾ ਹੁੰਦਾ ਬਦਲਣਾ ਮੁਸ਼ਕਿਲ ਆ

  • @SajjuJawanda-qm8gy
    @SajjuJawanda-qm8gy Před 4 měsíci

    22 ਗਿੱਲ ਰੌਂਤਾ ਜੀ ,
    ਮੇਰੇ ਮਿੰ: Sajju Jawanda, Bhadaur ਤੋ ਆ
    ਮੈ ਆਪਣੇ ਫੱਰਜ ਨੂੰ ਆਦਾ ਕਰ ਦਾ।
    ਕੋਈ ਵੀ ਭਾਈ ਭੈਣ ਅਤੇ ਬੱਚੇ, electronics & electrician Free ਕੰਮ ਸਿੰਖਣਾ ਹੋਵੇ ਤਾ ।
    ਮੇਰੇ whats ਨੰਬਰ ਤੇ ਬੋਲ ਕੇ ਭੇਜ ਇਊ। ਮੈ ਆਪੇ ਫੋਨ ਲਾਊ 22ਜੀ।
    ਪਰ ਇੱਕ ਗੱਲ ਜਰੂਰੀ ਆ ਵੀ ਕੰਮ 0 ਤੋ ਜਾ 30% ਤੋ ਸਿੱਖਣਾ ।
    22ਜੀ ਮੈ ਜਾਤ ਪਾਤ ਨਹੀ ਮਾਣਦਾ।
    ਬਿਜਲੀ ਦਾ all ਕੱਮ ਲਈ ਆਊ ਮੈ ਆਪਣੇ ਪੰਜਾਬ ਅਤੇ ਭਾਰਤ ਨੂੰ ਹੋਰ ਦੇਸ ਵਿੱਚ ਪਹਿਲੇ ਨੰਬਰ ਤੇ ਲਿਆਊ ਦੋਸਤਾਂ ਊ ਆਊਆ ਦਰਵਾਜ਼ੇ ਖੁੱਲੇ ਆ ਮੈ ਸਾਰੇ ਕੱਮ ਦੱਸ ਊ 22ਜੀ।