Video není dostupné.
Omlouváme se.

Sangtar and Ustad Puran Shah Koti (EP40) - Punjabi Podcast

Sdílet
Vložit
  • čas přidán 14. 04. 2022
  • Punjabi Podcast - Sangtar and Ustad Puran Shah Koti (EP40)
    In This Episode of Punjabi Podcast Ustad Puran Shah Koti shares never heard before stories from his childhood. it is a great insight into the bygone era and culture of Punjab.
    More at www.PunjabiPod...
    - Thanks for supporting, sharing and following Punjabi Podcast.
    Subscribe to this Podcast in your favorite Podcast app:
    Apple Podcasts:
    podcasts.apple...
    Google Podcasts:
    podcasts.googl...
    Spotify:
    open.spotify.c...
    Connect with Sangtar
    Website: www.sangtar.com
    Facebook: www. San...
    Twitter: / sangtar
    Instagram: / sangtar
    CZcams: / sangtarheer
    © 2022 Plasma Records.
    #PunjabiVirsa #PunjabiPodcast #SangtarPodcast

Komentáře • 234

  • @daljithanssinger
    @daljithanssinger Před rokem +4

    ਉਸਤਾਦ ਜੀ ਦੇ ਦਰਸ਼ਨ ਕਰਾਉਣ ਲਈ ਬਹੁਤ ਬਹੁਤ ਧੰਨਵਾਦ

  • @SatnamSingh-bc5zm
    @SatnamSingh-bc5zm Před 2 lety +28

    ਕਈ ਦੇਖਣ ਨੂੰ ਲੱਗਦੇ ਵਿਦਵਾਨ,
    ਮਿਲੀ਼ਏ ਤਾਂ ਹੌਲ਼ੇ ਜਾਪਣ ਇਨਸਾਨ।
    ਕਈ ਦੇਖਣ ਨੂੰ ਲੱਗਦੇ ਕਮਲੇ਼,
    ਗੱਲਾਂ ਸੁਣੋਂ ਤਾਂ ਹੋਈਏ ਹੈਰਾਨ।

  • @jatindersony2033
    @jatindersony2033 Před 2 lety +21

    ਇਹ ਜਿਹੜਾ 35 ਮਿੰਟ ਦਾ ਪ੍ਰੋਗਰਾਮ ਆ ਇਹ ਸਿਰਫ਼ ਗੱਲਾਂ ਨਹੀਂ ਆ ਇਹ ਗੁਰੂ ਜਨਾਂ ਦੀ ਜੀਵਨੀ ਦਾ ਨਿਚੋੜ ਆ ਜਿਨ੍ਹਾਂ ਨੂੰ ਸੁਣ ਕੇ ਮੈਂ ਅੱਜ ਨਿਹਾਲ ਹੋ ਗਿਆ ❤️❤️ 🙏🙏

  • @jagwindersingh4492
    @jagwindersingh4492 Před 2 lety +6

    ਅੱਜ ਤਾਂ ਤੁਸੀ ਪੁਰਾਣਾ ਪੰਜਾਬ ਯਾਦ ਕਰਵਾ ਦਿੱਤਾ ਜੀ ਸਾਡੇ ਦਾਦੇ ਨਾਨੇ ਦੀਅਾ ਗੱਲਾ ਮੈਨੂੰ ੲਿਸ ਤਰਾ ਮਹਿਸੂਸ ਹੋੲਿਅਾਂ ਜੀ

  • @baldevmastana1939
    @baldevmastana1939 Před 2 lety +17

    ਦੂਰ ਬੈਠਿਆਂ ਨੂੰ ਉਸਤਾਦ ਜੀ ਦੇ ਦਰਸ਼ਨ ਕਰਾਉਣ ਲਈ ਬਹੁਤ ਬਹੁਤ ਧੰਨਵਾਦ ਵੀਰ ਸੰਗਤਾਰ 👍❤️👌 Love you brother

  • @mandeepkaursandhu4578
    @mandeepkaursandhu4578 Před 2 lety +6

    ਕੋਈ ਲਫ਼ਜ਼ ਨਹੀਂ ਹੈ ਮੇਰੇ ਕੋਲ ਜਿਸ ਨਾਲ ਅੱਜ ਦੇ ਪ੍ਰੋਗਰਾਮ ਦੀ ਤਾਰੀਫ਼ ਕੀਤੀ ਜਾਏ ਮੰਨ ਭਾਵੁਕ ਵੀ ਹੋਇਆ ਬਹੁਤ ਹੀ ਸੁਰੀਲੇ ਗਾਇਕਾਂ ਦੀ ਯਾਦ ਵਿੱਚ ਤੇ ਬਹੁਤ ਹੀ ਸਤਿਕਾਰ ਯੋਗ ਉਸਤਾਦ ਪੂਰਨ ਸ਼ਾਹ ਕੋਟੀ ਜੀ ਦੀਆਂ ਡਿਗਣ ਵਾਲ਼ੀਆਂ ਗੱਲਾਂ ਸੁਣ ਕੇ ਹਾਸਾ ਵੀ ਆਇਆ ਪੂਰਾ ਆਨੰਦ ਆਇਆ ਸੰਗਤਾਰ ਜੀ 🙏 ਸ਼ੁਕਰੀਆ ਆਪ ਜੀ ਦਾ ਪੰਜਾਬੀ ਪੌਡ ਕਾਸਟ ਸ਼ੂਰੁ ਕਰਨ ਲਈ 🙏

  • @088surjit
    @088surjit Před 2 lety +7

    ਸੰਗਤਾਰ ਜੀ ਧੰਨਵਾਦ ਅੇੈਸੀਆਂ ਪੂਰਨ ਰੂਹਾਂ ਨੂੰ ਮਿਲਾਉਣ ਲਈ ।🙏

  • @MukeshKumar-xf4pt
    @MukeshKumar-xf4pt Před 2 lety +27

    ਭਾਜੀ ਬਹੁਤ ਹੀ ਵਧੀਆ ਪ੍ਰੋਗਰਾਮ ਆਪ ਜੀ ਦਾ ਕਿਰਪਾ ਕਰਕ ਉਸਤਾਦ ਪੂਰਨ ਚੰਦ ਵਡਾਲੀ ਹੁਣਾ ਨਾਲ ਪ੍ਰੋਗਰਾਮ ਕਰੋ ਜੀ

  • @parkashdhillon2428
    @parkashdhillon2428 Před rokem +6

    ਇਨੇ ਮਹਾਨ ਵਿਅਕਤੀ ਦੀ ਗੱਲ ਸੁਣ ਕੇ ਦਿਲ ਸਕੂਣ ਮਿਲਦਾ

  • @DeepaBandala
    @DeepaBandala Před 2 lety +13

    ਬਹੁਤ ਸੋਹਣੀਆ ਤੇ ਮਿੱਠੀਆ ਗੱਲਾਂ,ਮੰਨ ਭੋਰਾ ਨਹੀਂ ਅੱਕਦਾ ,ਸੰਗਤਾਰ ਜੀ ਬਹੁਤ ਜਿਆਦਾ ਸ਼ੁਕਰੀਆ🙏

  • @vickyabab1200
    @vickyabab1200 Před 2 lety +7

    ਬਹੁਤ ਵਧੀਆ ਗੱਲਾਂ ਬਾਤਾਂ ਕੀਤੀਆਂ ਜੀ, ਇਕ ਸ਼ਾਨਦਾਰ ਪੋਡਕਾਸਟ ਸੰਗਤਾਰ ਪਾਜੀ 💕💞👍

  • @SatnamSingh-bc5zm
    @SatnamSingh-bc5zm Před 2 lety +29

    ਉਸਤਾਦ ਪੂਰਨ ਸ਼ਾਹਕੋਟੀ ਜੀ, ਸੰਗੀਤ ਦੀ ਦੁਨੀਆਂ ਵਿੱਚ ਪੂਰਨ ਵੀ ਹਨ, ਸ਼ਾਹ ਸਵਾਰ ਵੀ ਹਨ ਅਤੇ ਉੱਚ ਕੋਟੀ ਦੇ ਸੰਗੀਤਕਾਰ ਵੀ ਹਨ।

  • @PalwinderSingh-qy7vs
    @PalwinderSingh-qy7vs Před 2 lety +7

    ਉਸਤਾਦ ਜੀ ਨਾਲ ਇਹ ਮੁਲਾਕ਼ਾਤ ਬੜੀ ਕੀਮਤੀ recording ਹੋ ਗਈ ਹੈ,it's been documented,thanks ਸੰਗਤਾਰ ਭਾਜੀ

  • @sardulsamra2156
    @sardulsamra2156 Před 2 lety +5

    ਧੰਨਵਾਦ ਭਾਜੀ ਸੰਗਤਾਰ ਜੀ, ਬਹੁਤ ਹੀ ਵਧੀਆ ਲੱਗਿਆ ਸੁਣ ਕੇ ਮਾਨ ਤੇ ਸਤਿਕਾਰ ਯੋਗ ਉਸਤਾਦ ਜੀ ਨੂੰ ਤੇ ਤੁਹਾਨੂੰ, ਬਹੁਤ ਹੀ ਦਿਲਚਸਪ ਗੱਲਾਂ ਬਾਤਾਂ ਸਨ ਜੀ । 🙏❤️

  • @MandeepSingh-gv4yb
    @MandeepSingh-gv4yb Před 2 lety +4

    Jeeyo Jeeyo Sangtar Bhaji Ate Ustad Pooran Shah Koti Ji. Ustaad Ji Diyan Gallan Ne Aaj Hasaa Hasaa Ke Akhaan Cho Paani Kadh Dita Ji. Bahut Hi Razzi Hoyi Rooh De Maalak Ne. Jeeyo Jeeyo ♥️

  • @daljitsharma4065
    @daljitsharma4065 Před rokem +2

    Bahut Anand Aaya aap ji Diya Gallan sun ke khush raho

  • @mannithind1025
    @mannithind1025 Před rokem +3

    Parnam Ustad Pooran Shah Koti Sahib Ji nu.....bahut bahut Dhanvad aap ji da k apne Ustad ji horan nu rubroo krwaya..

  • @ManbirMaan1980
    @ManbirMaan1980 Před 2 lety +3

    ਬਹੁਤ ਵਧੀਆ ਸੰਗਤਾਰ ਜੀ, ਤੁਸੀਂ ਚੰਗੇ ਲੋਕਾਂ ਦੀਆਂ ਗੱਲਾਂ ਸੁਣਨ ਦਾ ਮੌਕਾ ਸਾਨੂੰ ਦੇ ਰਹੇ ਆ

  • @mohansafri6874
    @mohansafri6874 Před rokem +2

    Sangtar veer ji pyaar bhari sat shree akal ji bhut hi vadiya gall baat ustaad puran shah koti ji te tucy kiti g. bhut vadiya uparalla tuhada eh. Dhan waad ji.

  • @ranaazizurrehmankhan6867

    بہت دلچسپ گفتگو بہت پیارے لوگ پرانیاں یاداں.. شکریہ

  • @balbirsinghusajapmansadasa1168

    ਮੇਰੇ ਪਿੰਡ ਦੇ ਲਾਗੇ ਨੇ ਪੂਰਨ ਸ਼ਾਹਕੋਟੀ ਸਾਹਿਬ।

  • @VISHALSHARMA-tf5wj
    @VISHALSHARMA-tf5wj Před rokem

    Thanks paji ..parnam poorn shah kooti g noo

  • @kuldeepjoshi4258
    @kuldeepjoshi4258 Před 2 lety +7

    Ustad Puran Shah koti legend person punjabi music industry God bless you 🙏

  • @jaysingh-yq3th
    @jaysingh-yq3th Před 2 lety +6

    He is saying ji to everyone .. respect ..

  • @DeepaBandala
    @DeepaBandala Před 2 lety +2

    ਉਸਤਾਦ ਲੋਕ, ਰਿਕਸ਼ੇ ਵਾਲਾ ਕਿੱਸਾ ਬਹੁਤ ਸੋਹਣਾ,ਹੁਣ ਇਹ ਸਵਾਦ ਨਹੀ ਆਉਂਦਾ ਲੋਕ ਪਦਾਰਥਵਾਦੀ ਜਿਆਦਾ ਹੋ ਗਏ

  • @KULDEEPSINGH-di7ke
    @KULDEEPSINGH-di7ke Před 2 lety +3

    ਵਾਹਿਗਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ

  • @mandeepburmy1182
    @mandeepburmy1182 Před 2 lety +4

    ਭਾਜੀ ਸਭ ਤੋਂ ਵਧੀਆ ਲੱਗਿਆ ਜੀ ," ਸਿਰ ਨੂੰ ਹਵਾ ਜਹੀ ਲੱਗੀ" ਵਾਲ਼ੀ ਗੱਲ ਤਾਂ ਅੱਤ ਹੀ ਸੀ ।
    ਭਾਜੀ ਕੱਲ ਦਿਲਜੀਤ ਦਾ ਸ਼ੋ ਹੋਇਆ ਲਵਲੀ ਜਲੰਧਰ , ਭਾਜੀ ਤੁਸੀਂ ਵੀ ਕਰੋ ਜੀ।

  • @navdeepgill8126
    @navdeepgill8126 Před 2 lety +6

    I have heard a lot about puran shah koti ji, see and hear him for the 1st time. He is very innocent and honest person
    Sangtar veere bhot vadia podcast. God bless

  • @prabhdeepsingh846
    @prabhdeepsingh846 Před 2 lety +8

    One of the classic episodes. Both maestros in their own ways. Both unbeatable. God bless.

  • @anwarbhatti9418
    @anwarbhatti9418 Před 2 lety +4

    ਭਾਜੀ,, ਰੂਹ ਖੁਸ਼ ਕਰ ਦਿੱਤੀ॥
    ❤LOVE❤YOU❤

  • @invincibleprince
    @invincibleprince Před 3 měsíci

    Mere Dada Guru Jnab Ustad Puran Shahkoti Ji Im Very Lucky Main Sewa Kiti Ae Te Bahut Kuchh Daseya Daddy Ji Ne🙏

  • @luckystonesforyou2276

    Rab roop ustad ji saboot vekho ghode de dil di jande sab de dil di jande hans saleem de ustad ji

  • @Mandeep_shergill17
    @Mandeep_shergill17 Před 2 lety +3

    ਸੰਗਤਾਰ ਭਾਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਇੱਦਾ ਦੀਆਂ ਰੱਬੀ ਰੂਪ ਰੂਹਾ ਮਿਲਾਉਣ ਲਈ ਬਹੁਤ ਧੰਨਵਾਦ ਜੀ
    ਸਦਾ ਚੱੜਦੀ ਕਲਾ ਵਿੱਚ ਰਹੋ ਜੀ

  • @puranproduction602
    @puranproduction602 Před 2 lety +13

    Allah ਹਮੇਸ਼ਾ ਸਲਾਮਤ ਰੱਖੇ 🙏🏻❤🙏🏻

  • @jagatkamboj9975
    @jagatkamboj9975 Před 2 lety +4

    ਪੂਰਨ ਸ਼ਾਹ ਕੋਟੀ ਜੀ
    ਕੋਟਨ ਕੋਟ ਧੰਨਵਾਦ ਜੀ
    🙏💛💚💚💚💚🙏

  • @eksurgyankendranabha
    @eksurgyankendranabha Před 2 lety +3

    ਬਹੁਤ ਬਹੁਤ ਧੰਨਵਾਦ ਸੰਗਤਾਰ ਸਾਬ 🙏

  • @jandwalianath7279
    @jandwalianath7279 Před rokem

    ਕਿਨੀਆ ਵਧਿਆ ਯਾਦਾ ਉਸਤਾਦ ਜੀ ਦੀਆ

  • @jaspalkumar4751
    @jaspalkumar4751 Před 2 lety +2

    Swad a gia sangtar ji ina rabb roopi fakran nu sun ke dilo pyar ji tuhanu sda slamt raho ji

  • @Geet_Gurjeet
    @Geet_Gurjeet Před 2 lety +3

    ਬਹੁਤ ਵਧੀਆ ਤੇ ਦਿਲਚਸਪ ਪ੍ਰੋਗਰਾਮ 😍

  • @ohigill
    @ohigill Před 2 lety +3

    dekh lo ji naam kamauna dhan kamaun nalo kina mushkil aa . Kini wadiaa galbat hoyi.. jida Waris ji kende aa k siyane bande nal bitaye das mint nal 10 saal da tazarba palley pa janda 🙏 ☘️

  • @worldworld6992
    @worldworld6992 Před 2 lety +3

    ਬਹੁਤ ਵਧੀਆ ਉਪਰਾਲਾ ਵੀਰ ਜੀ। ਜਾਰੀ ਰੱਖੋ ਜੀ

  • @dharmpalarya9810
    @dharmpalarya9810 Před rokem

    Sangtaar ji Thanks 🎉

  • @arshdhaliwal6534
    @arshdhaliwal6534 Před 9 měsíci

    Ustad ji . Puran sah koti ji.

  • @johalhjohal2970
    @johalhjohal2970 Před 2 lety +2

    Sangtar bhaji , ajj waali mulakaat , rooh Khush Ho Gai veer Ji, yug yug Jio, par choti bauhat laggi, Dil karda c Suni jaeay, Sada Khush Raho , Mohabbatan, Satkaar

  • @jasmerbanger1530
    @jasmerbanger1530 Před 2 lety +6

    kya baat hai.... ustad log.... 🙏😇 sangtar bhaaji tuhade sab podcast best hunde aa... kamal heer bhaaji naal ik hor episode kro...😊😊

  • @vickheer2884
    @vickheer2884 Před 2 lety +3

    Ustad Pooran Shah Koti Ji Parnam ji tuhanu, tuhadia Lambia lambia umara hon te tuc hamesha tandurst raho.

  • @sarajmanes4505
    @sarajmanes4505 Před 2 lety +2

    Sat Shri Akal Ji Wah Ji Wah Kya Baat Hai Lajawab Program Jiode Vasde Raho Rab Rakha Thanks Ji 😊 👍 🙏 😀

  • @SatnamSingh-ml2ef
    @SatnamSingh-ml2ef Před rokem +1

    ਬਹੁਤ ਹੀ ਵਧੀਆ

  • @harjotsinghhoney430
    @harjotsinghhoney430 Před rokem

    Ustad ji parnam g

  • @lklk1034
    @lklk1034 Před rokem +1

    ਮੇਰੇ ਵੀਰ ਸੰਗਤਾਰ ਜੀ ਸੱਤ ਸ੍ਰੀ ਅਕਾਲ ਸਲਾਮ ਹੈ ਜੀ ਤੁਹਾਨੂੰ। ਬਹੁਤ ਹੀ ਚੰਗਾ ਲੱਗਿਆ ਜੀ ਉਸਤਾਦ ਜਨਾਬ ਪੂਰਨ ਸਾਹ ਕੋਟੀ ਦੇ ਨਾਲ ਪਿਛਲੀਆਂ ਜਿੰਦਗੀ ਚ ਵਾਪਰੀਆ ਗੱਲਾਂ ਨੂੰ ਸੁਣ ਕੇ ਰੂਹ ਰਾਜੀ ਹੋ ਗਈ ਉਸਤਾਦ
    ਮੈਂ ਸਾਹਕੋਟੀ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਦਾ ਹਾਂ ਰੱਬ ਇਹਨਾਂ ਨੂੰ ਸਦਾ ਖੁਸ ਰੱਖੇ ਤੇ ਲੰਮੀਆਂ ਉਮਰਾ ਬਖਸੇ ਜੀ
    ਔਰ ਅੱਜ ਲਾਈ ਏਨਾ ਹੀ ਧੰਨਵਾਦ ਜੀ
    ਰਾਣਾ ਕਲਿਆਣ ।।

  • @luckynigha9643
    @luckynigha9643 Před 2 lety +3

    bahut vadia gal kiti tusi bhaji 😍😍😍😍😍🙏🙏🙏🙏

  • @rsingh3453
    @rsingh3453 Před 2 lety +1

    SSAkaal ustad pooran shah koti ji 🙏

  • @ashwanichandel2693
    @ashwanichandel2693 Před 11 měsíci

    Puran koti ji ko Namaskar.
    Bahut kuchh nya seekhne ko mila.

  • @jugrajsinghsidhu1551
    @jugrajsinghsidhu1551 Před 2 lety +2

    ਬਾਈ ਸੰਗਤਾਰ ਸਤਿ ਸ੍ਰੀ ਆਕਾਲ ਜੀ ਜੇ ਕਿਸੇ ਸਿੰਗਰ ਜਾ ਗੀਤਕਾਰ ਨਾਲ ਗੱਲ ਕਰਦੇ ਜ਼ਿਆਦਾ ਸਮਾਂ ਵੀ ਲੱਗ ਜਾਂਦਾ ਤਾ ਵੀ ਕੋਈ ਗੱਲ ਨਹੀਂ ਹੈ ਇਸ ਗੱਲੋਂ ਨਾ ਡਰੋਂ ਵੀ ਜ਼ਿਆਦਾ ਵੱਡਾ ਪ੍ਰੋਗਰਾਮ ਹੋ ਗਿਆ ਹੈ ਤੁਹਾਡੇ ਦਰਸ਼ਕ ਉਹ ਨੇ ਸੰਗਤਾਰ ਬਾਈ ਜੋ ਸੰਗੀਤ ਨੂੰ ਦਿੱਲੋ ਪਿਆਰ ਕਰਦੇ ਨੇ ਇਸ ਕਰਕੇ ਪੋਡਕਾਸਟ ਨੂੰ ਦਿੱਲੋ ਸੁਣਦੇ ਹਨ

  • @harryz1797
    @harryz1797 Před 2 lety +1

    ਬਹੁਤ ਵਧੀਆ ਗੱਲਾਂ।

  • @palkaur1932
    @palkaur1932 Před 14 dny

    Best best podcast ❤❤❤❤❤❤

  • @BaljinderSingh-ni6kw
    @BaljinderSingh-ni6kw Před 2 lety +2

    ਬਹੁਤ ਹੀ ਖ਼ੂਬ❤

  • @jatindersony2033
    @jatindersony2033 Před 2 lety +7

    Love u both of u waheguru hmesha chardi kala ch rkhe 🙏🙏

  • @noorjijjeaniwala
    @noorjijjeaniwala Před rokem

    Waah ji waah

  • @amangill1273
    @amangill1273 Před rokem

    Paji bahut vadia kine innocent lok ne

  • @NirmalSingh-ym3qu
    @NirmalSingh-ym3qu Před rokem +1

    Thank you Sangtar Ji

  • @artigory
    @artigory Před 2 lety +1

    Lajwab gallan baatan wah wah wah rooh khush ho gayi sunke te Hass Hass ke Didh ch Peerh vi 👌😊🤣🙏👌👌

  • @RajvirCalifornia
    @RajvirCalifornia Před 2 lety +2

    Great person,Gems of Punjab

  • @SandeepSingh78142
    @SandeepSingh78142 Před rokem

    Bahut wadiya program hai tuhada paji

  • @Haider-lk7wl
    @Haider-lk7wl Před 2 lety +2

    Bhot vadiya Episide Ustad Pooran shah Koti Bhaji sangtar huna ne bhot vafiya interview kira..mai pehla bhi ustad huna fiya interview dd doorshan te ..hansraj hans master saleem huna nal bhi bhit dekhe bhot e vadiya insan ustad ne...rabb inha nu chardi kalan ch rakhe..Bhaji i saw manmohan bhaji marriage program in anita n hardeep vlog bhot vadiya c Rabb chardi kala ch rakhe 🙏🙏🙏🙏🥰🥰

  • @LokrangStudio
    @LokrangStudio Před 2 lety +2

    ਭਾਅਜੀ ਪਿਆਰ ਸਤਿਕਾਰ ਦੁਆਵਾਂ❤❤

  • @GurpreetSingh-jl5xw
    @GurpreetSingh-jl5xw Před rokem

    Ustada da ustad puran Shah koti ji 🙏🙏🙏

  • @harbanslal1994
    @harbanslal1994 Před rokem +2

    Ohh navi 9 din or purani 100 din sangtar veere rooh khush hogi podcast dekh k reallly

  • @aussiebird955
    @aussiebird955 Před 2 lety +5

    Very nice podcast. Love from Australia❤️

  • @khushikhushi-qj2zp
    @khushikhushi-qj2zp Před rokem

    Sangtar veer ji jio babeo

  • @variam__singh
    @variam__singh Před rokem +2

    ਮਹਾਨ ਸੰਗੀਤਕਾਰ 🙏 ਜਨਾਬ ਚਰਨਜੀਤ ਅਹੂਜਾ ਸਾਬ ਨਾਲ਼ ਵੀ ਪੋਡਕਾਸਟ ਕਰੋ ਜੀ🙏

  • @baljitsingh5116
    @baljitsingh5116 Před 2 lety

    Bahut badia sir puran shah koti ji mulakat dil dian giharian to parnam.

  • @DilbagSingh-db6zp
    @DilbagSingh-db6zp Před rokem

    ਬਹੁਤ ਹੀ ਵਧੀਆ ਲੱਗਾ ਜੀ

  • @ManinderSingh_1111
    @ManinderSingh_1111 Před 2 lety +2

    Thnx Sangtar Bhaji....for this

  • @singhravinder7382
    @singhravinder7382 Před 2 lety +2

    Sangtar paji 🙏👏

  • @nirmalchoudhary9190
    @nirmalchoudhary9190 Před rokem

    Sangatar sahib app ji bahout mitha bolde ho ji bahut payare ho ji god bless you my dear brother ji

  • @anwarbhatti9418
    @anwarbhatti9418 Před 2 lety +2

    ਸੰਗਤਾਰ ਭਾਜੀ,,
    ਖ਼ਾਨ ਸਾਬ੍ਹ ਸਲੀਮ ਜੀ ਨਾਲ ਵੀ ਗੱਲਬਾਤ ਕਰਵਾ ਦੇਵੋ॥ Please..

  • @nridesitvusa
    @nridesitvusa Před 2 lety +1

    ਬਹੁਤ ਵਧੀਆ ਇੰਟਰਵਿਊ ਹੈ ਜੀ।।

  • @sonunijjar2713
    @sonunijjar2713 Před 2 lety +1

    Kya baat ustaad ji

  • @AmarjitSingh-ug1gt
    @AmarjitSingh-ug1gt Před rokem

    ❤ V nice Guru ji ❤

  • @rajnishsharma9243
    @rajnishsharma9243 Před rokem

    Bhut vdia uprala , Sangtar Bhaji. .

  • @sonukanganpur4862
    @sonukanganpur4862 Před 2 lety +2

    Love you bro and baapu ji 😷😴🙏

  • @bobbyhothian2495
    @bobbyhothian2495 Před 2 lety +1

    waahh.. ustadan de ustad 🙏🙏

  • @amandeepsaini8545
    @amandeepsaini8545 Před 2 lety +1

    Bahuy wadia gal baat Sangtar bhaji

  • @harryromana383
    @harryromana383 Před 2 lety +1

    ਬਹੁਤ ਵਧੀਆ ਜੀ

  • @amarjeetsinghnarain2350
    @amarjeetsinghnarain2350 Před 2 lety +1

    Bahut vadhia ji 👍

  • @AmandeepSingh-lc6jl
    @AmandeepSingh-lc6jl Před 2 lety +1

    ਬਹੁਤ ਵਧੀਆ ਗੱਲਬਾਤ ਕੀਤੀ ਹੈ ਵੀਰ ਜੀ

  • @gulshanrai9602
    @gulshanrai9602 Před 2 lety +2

    Love You Halowal de warisaan nu🙏🙏

  • @paramjitbasra8906
    @paramjitbasra8906 Před 2 lety +2

    Love you shaw ji 👏

  • @JungleePunjabi
    @JungleePunjabi Před 2 lety +2

    WAH WAH 🙏🏽💚

  • @sohidesivlog
    @sohidesivlog Před rokem

    Bhut vadia ji

  • @InderjitSingh-hl6qk
    @InderjitSingh-hl6qk Před rokem

    ਹੰਡੇ ਹੋਏ ਉਸਤਾਦ,

  • @harinderpreethani8147

    Thank you very much

  • @PardeepSingh-bv7ms
    @PardeepSingh-bv7ms Před rokem

    Wars brothes your dedection is great pujaby wirsa puran shakoty also great classical singer

  • @bittitalwandisabo5343
    @bittitalwandisabo5343 Před 2 lety +1

    ਸੰਗਤਾਰ ਬਾਈ ਜੀ ਸਤਿ ਸ੍ਰੀ ਅਕਾਲ ਜੀ

  • @satnamkalsi9532
    @satnamkalsi9532 Před rokem

    ਬਹੁਤ ਵਧੀਆ ਜੀ🙏🙏

  • @mandeepkingra
    @mandeepkingra Před 2 lety +2

    Another legend 🙏🏼🙏🏼

  • @ManinderSingh_1111
    @ManinderSingh_1111 Před 2 lety +2

    very interesting EP

  • @rajveermann8556
    @rajveermann8556 Před 2 lety +3

    no words ..®️💖🎶
    plz charanjit ahuja saab naal v kro ..sir g 😇

  • @nanu2123
    @nanu2123 Před rokem

    Bohot Bohot Satkaar