Past Life Experience of Bimmupreet Mahal New video || Adab Maan || 1 Tv Channel

Sdílet
Vložit
  • čas přidán 10. 05. 2024
  • #shrikrishna #meditation #kundalini
    Past Life Experience of Bimmupreet Mahal New video || Adab Maan || 1 Tv Channel
    ਜਦੋਂ ਮੈਂ ਧਿਆਨ 'ਚ ਆਪਣੇ ਪਿਛਲੇ ਜਨਮ ਵੇਖੇ, ਮੈਂ ਹੈਰਾਨ ਰਹਿ ਗਈ
    ਮੈਨੂੰ ਮੁਕਤੀ ਕਿਉਂ ਨਹੀਂ ਹੋਈ ਮਿਲੀ ?
    ਕ੍ਰਿਸ਼ਨ ਜੀ ਦੇ ਸਮੇਂ .... !
    #meditation #brahma #vishnu #Spirituality #Mindfulness #Consciousness #InnerPeace #Awakening #HigherSelf #Enlightenment #SoulJourney #Meditation #SpiritualGrowth #UniversalWisdom #SelfDiscovery #HolisticLiving #Gratitude #Balance #HealingJourney #presence #outofbody #gurusahib
    #kundalinijagaran
    #punjabiactor
    #indianactor
    #bollywoodactor
    #awakeningprocess
    #Yoga
    #Meditation
    #EnergyHealing
    #Consciousness
    #Chakra
    #InnerPeace
    #SelfDiscovery
    #Mindfulness
    #Enlightenment
    #Transformation
    #SpiritualJourney
    #SelfAwareness
    #HigherSelf
    #Healing
    #YogaPractice
    #Wellness
    #SelfDevelopment

Komentáře • 1,5K

  • @jagdeepkaur1866
    @jagdeepkaur1866 Před 24 dny +156

    ਮੈਨੂੰ ਤਾਂ ਬੜਾ ਆਨੰਦ ਆਉਂਦਾ ਮੈਡਮ ਜੀ ਦੀਆਂ ਰੂਹਾਨੀ ਗੱਲਾਂ ਸੁਣ ਕੇ 🙏🙏🙏🙏

  • @ramyakrishnan3384
    @ramyakrishnan3384 Před 24 dny +230

    ਮੈਨੂੰ ਏਹੇ ਭੈਣ ਦੇ ਇੰਟਵਿਊ ਬਹੁਤ ਵਧੀਆ ਲਗਦੇ ਨੇ।। ਇਹਨਾ ਦੀ ਭਗਤੀ ਚ ਮੈਨੂੰ ਪ੍ਰੇਮ ਪਰਤੀਤ ਹੁੰਦਾ।। ਇਹਨਾ ਦੇ ਬੋਲਾਂ ਵਿਚ ਬਹੁਤ ਹੀ ਸਹਜ ਹੈ।। ਠੀਕ ਹੈ ਜੀ ਬਾਕੀ ਹੋ ਨਿਰਾਕਾਰ ਦੀ ਗੱਲ ਕਰਦੇ ਓਹੋ ਭੀ ਠੀਕ ਨੇ, ਪਰ ਬਿਨਾਂ ਮਾਲਕ ਦੀ ਮਰਜ਼ੀ ਤੋਂ ਕੁਛ ਨੀ ਵਾਪਰਦਾ।। ਏਹੇ ਰੱਬ ਦਾ ਪ੍ਰੇਮ ਹੀ ਹੈ।। ਪਰਨਾਮ ਹੈ ਮੇਰਾ ਮਾਤਾ ਜੀ ਨੂੰ।।

    • @nishanbhullar5533
      @nishanbhullar5533 Před 24 dny +7

      ਬਿਲਕੁਲ ਜੀ ਇਹ ਪਰੇਮ ਭਿੱਜੀ ਰੂਹ ਹੈ👋

    • @jagjeevankaur2913
      @jagjeevankaur2913 Před 24 dny +3

      Waheguru ji ਧੰਨ ਹੋ ❤❤

    • @Harwinder555
      @Harwinder555 Před 23 dny +2

      ਬਿਲਕੁਲ

    • @santoshkaur1247
      @santoshkaur1247 Před 22 dny +1

      Bahut hi badia jaankari diti hy bahanji ne lobh moh to chutkara mil gya hy inha nu hun mukti ho Jaya gi inha di shahj abastha ban gyi hy mam di

    • @VishalSharma-lc3sg
      @VishalSharma-lc3sg Před 21 dnem +2

      Jab Mai thaa to Hari nahi, jab Hari hai Mai nahi

  • @indersingh-kn7eo
    @indersingh-kn7eo Před 20 dny +46

    ਮਾਤਾ ਜੀ ਸਾਡੇ ਲਈ ਅਰਦਾਸ ਕਰਿਉ , ਅਸੀਂ ਵੀ ਭਗਤੀ ਕਰਕੇ ਪ੍ਰਭੂ ਮਿਲਾਪ ਕਰ ਸਕੀਏ, ਵਾਹਿਗੁਰੂ ਜੀ

    • @user-tl3iy3gh6p
      @user-tl3iy3gh6p Před 15 dny

      ਏਸ ਮਾਤਾ ਜੀ ਕੁਝ ਨਹੀ ਕਰ ਸਕਦੇ ਇਹ ਸਾਡੇ ਕਰਮਾਂ ਤੇ ਨਿਰਭਰ ਹੇ ਕੇ ਤੁਸੀ ਪਿੱਛੇ ਕੀ ਪਾਪ ਕਿਤੇ ਤੇ ਕੀ ਗੁਨਾਹ ਕਰੇ ਨੇ

    • @parassingh8227
      @parassingh8227 Před 14 dny

      Ji maata ji tuade lai kuj ni kr skde tusi khud dhiyan lagao ate koi v ik mantr pailan baith ke jaap kro dhiyan Lago ate jdon kam kaar kro te chalde firde ohi mantr jaap kro gllan ch vqat zaya na kro jadon time lgge jaap kro mtlab jdon kamm ton vehle hovo odon baitho jaap ch

    • @SunnySingh-xe3mr
      @SunnySingh-xe3mr Před 14 dny

      ਇਹ ਓਹ ਲ਼ੋਕ ਮੈਸੇਜ ਕਰ ਕੇ ਸਮਜਾ ਰਹੇ ਜੌ ਆਪ ਭ੍ਰੰਗਿਆਨੀ ਬਣੇ ਹੋਏ ਇਹਨਾ ਨੂੰ ਪਤਾ ਨਹੀਂ ਕਿਉਂ ਚਿੜ ਮੱਚਦੀ ਏ😂

    • @SunnySingh-xe3mr
      @SunnySingh-xe3mr Před 14 dny

      ਜੁੜੀ ਹੋਈ ਆਤਮਾ ਬੁਹਤ ਕੁਛ ਕਰ ਸਕਦੀ ਏ ਇਹ ਲ਼ੋਕ ਚਿੜ ਚਿੜੇ ਸੁਬਾਹ ਦੇ ਹੁੰਦੇ ਨੇਂ ਜੌ ਦੁਜੇ ਦੀ ਤਰੱਕੀ ਨੂੰ ਨਹੀ ਜਰਦੇ ਆਪੋ ਆਪ ਮਾਸਟਰ ਬਣ ਜਾਂਦੇ ਬੀਬੀ ਜੀ ਬੁਹਤ ਜੁੜੀ ਹੋਈ ਆਤਮਾ ਏ

  • @learnwithadarsh4654
    @learnwithadarsh4654 Před 24 dny +89

    ਹਾਂਜੀ ਇਸ ਤਰ੍ਹਾਂ ਸੱਚੀ ਹੁੰਦਾ ਤੇ ਇਨਾ ਹੀ ਜਾਗਦੀਆਂ ਅੱਖਾਂ ਦੇ ਨਾਲ ਖਿੜੀ ਧੁੱਪ ਵੀ ਖੂਬਸੂਰਤ ਨਜ਼ਾਰਾ ਲੱਗਦੀ ਹੈ ਹਵਾ ਨਾਲ ਗੱਲਾਂ ਕਰਨ ਨੂੰ ਦਿਲ ਕਰਦਾ ਤੁਹਾਡੇ ਸਰੀਰ ਦਾ ਰੋਮ ਰੋਮ ਰੋਮ ਖੁਸ਼ ਹੁੰਦਾ ਹੈ ਧੁਰ ਅੰਦਰ ਤੱਕ ਪੈਂਦਾ ਸਾਰੇ ਸਰੀਰ ਵਿੱਚ ਵਾਈਬਰੇਸ਼ਨ ਹੁੰਦੀ ਹੈ ਕੋਈ ਵੀ ਔਖੇ ਤੋਂ ਔਖਾ ਕੰਮ ਜਿਹੜਾ ਤੁਹਾਨੂੰ ਬੋਝ ਲੱਗਦਾ ਹੈ ਜੇਕਰ ਤੁਸੀਂ ਇਸ ਅਵਸਥਾ ਵਿੱਚ ਕਰ ਰਹੇ ਹੁੰਦੇ ਹੋ ਤਾਂ ਤੁਸੀਂ ਉਸਨੂੰ ਇੰਨੀ ਲੱਜਤ ਨਾਲ ਕਰ ਜਾਂਦੇ ਹੋ ਕਿ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਕਿ ਕੰਮ ਹੋ ਗਿਆ ਇਹ ਤੁਹਾਡੀ ਆਪਣੀ ਭਗਤੀ ਦੀ ਅਵਸਥਾ ਹੈ ਕਿ ਤੁਸੀਂ ਇਸ ਨੂੰ ਕਿੰਨੇ ਟਾਈਮ ਤੱਕ ਆਪਣੇ ਕੋਲ ਰੱਖ ਸਕਦੇ ਹੋ ਜੇਕਰ ਤੁਸੀਂ ਦੋ ਤਿੰਨ ਮਿੰਟ ਵੀ ਇਸ ਅਵਸਥਾ ਵਿੱਚ ਰਹਿ ਗਏ ਨਾ ਤੁਹਾਡੇ ਅੱਠ ਦਿਨ ਪੂਰੀ ਖੁਸ਼ੀ ਦੇ ਨਾਲ ਬਤੀਤ ਹੁੰਦੇ ਹਨ ਇੰਨੀ ਐਨਰਜੀ ਹੁੰਦੀ ਹੈ ਇਸ ਵਿੱਚ 🙏🏻🙏🏻🥰👍🏻👍🏻

    • @merimaasahota6951
      @merimaasahota6951 Před 24 dny +3

      Wow...... Waheguruji 🙏🌹

    • @satwinderkaurchahal6663
      @satwinderkaurchahal6663 Před 23 dny +6

      I feel same l love to divine nature and spirituality I feel nature talk to me I feel very light love u so much waheguru

    • @shamshersingh5895
      @shamshersingh5895 Před 22 dny +2

      Mahal ji waheguru ji ka Khalsa waheguru ji ki Fateh,🙏🙏🙏

    • @Gurtejsinghdhaliwal656
      @Gurtejsinghdhaliwal656 Před 20 dny +2

      ਔਖੇ ਕੰਮ ਵਾਲੀ ਗਲ ਬਿਲਕੁਲ ਠੀਕ ਹੈ ਤੁਹਾਡੀ

    • @manjitkaur9895
      @manjitkaur9895 Před 19 dny +1

      Waheguru ji...tuci mehr kro ji

  • @balwindersingh-zh6oi
    @balwindersingh-zh6oi Před 23 dny +34

    ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋ ਉੱਤਰੇ ਪਾਰ , ਜੋ ਸ਼ਰਧਾ ਕਰ ਸੇਂਵਦੇ ਗੁਰੂ ਪਾਰ ਉਤਾਰਨ ਹਾਰ । ਬਹੁਤ ਵਧੀਆ ਲੱਗਿਆ ਜੀ ਧੰਨਵਾਦ ।

  • @balvirsingh1116
    @balvirsingh1116 Před 21 dnem +56

    ਦੋਨੋ ਰੱਬੀ ਰੂਹਾਂ ਦੇ ਦਰਸ਼ਨ ਹੋ ਗਏ ਅਸੀਂ ਪਰਮਾਤਮਾ ਦਾ ਧਨਵਾਦ ਕਰਦੇ ਹਾਂ ਕਿ ਸਾਡੇ ਵਰਗੀਆਂ ਪਾਪੀ ਰੂਹਾਂ ਨੂੰ ਵੀ ਤੁਸੀਂ ਮਹਾਨ ਰੂਹਾਂ ਨੇ ਦਰਸ਼ਨ ਦਿਤੇ।

  • @shivedevsingh9667
    @shivedevsingh9667 Před 22 dny +70

    ਇਹ ਅੰਤਰੀ ਗੱਲਾ ਉਹ ਸਮਝ ਸਕਦਾ ਜਿਸ ਨਾਲ ਪ੍ਰੈਕਟੀਕਲ ਵਰਤਿਆ ਹੋਵੇ ਦੂਸਰਾ ਇਨਸਾਨ ਨਹੀ ਸਮਝ ਸਕਦਾ

    • @Raj-ve8kp
      @Raj-ve8kp Před 20 dny +1

      Tu samajh gaya?

    • @user-xf2sx3kw1z
      @user-xf2sx3kw1z Před 19 dny +1

      nahi bai thonu lagda eda
      mera koi v practical nahi hai per mainu samj poori aa mai ta samj sakda eh ho sakda agge ho jave practical Shivedev g

    • @melodioustunes9671
      @melodioustunes9671 Před 19 dny

      But me samjh sakti hu ,maditation nahi hua mujhse kabhi,but waheguru ji ,krishna ji per poora bharosa hai,ye mata ji ki bato per poora wishwas hai ❤

  • @manjitsingh7887
    @manjitsingh7887 Před 22 dny +60

    ਜੇਹੜੇ ਭੈਣ ਭਰਾਵਾਂ ਨੂੰ ਅਨੁਭਵੀ ਗਿਆਨ ਹੈ ਉਹਨਾ ਨੇ ਪੂਰਾ ਆਨੰਦ ਲਿਆ ਇਸ ਇੰਨਟਰਵੀਉ ਦਾ ਜਿਹਨਾ ਕੋਲ ਅੱਖਰੀ ਗਿਆਨ ਹੈ ਉਹ ਨੇਗੇਟਿਟ ਕਮਿੰਟ ਵੀ ਕਰਨਗੇ.Adab Maan g da dhanwad eho jihah interview hor v pao

    • @amankahlon3019
      @amankahlon3019 Před 20 dny

      Waheguru g Bibi de hair haje v black kite a eda q

    • @pawanpreetsandhu4670
      @pawanpreetsandhu4670 Před 12 dny

      Virji main ihna jawab den jogi ta nahi haigi...but ih jarruri keh sakdi aa ki hair black karn naal ya hor kuj karn naal kuj galt nahi hunda..bus tuhada man saaf hona chaida...ih jo main shabad likhe ne je tuci tyan naal ih shabad val hi tyan davuge te jawab mil jauga.....dhanwad ​@@amankahlon3019

  • @GuriSinghToor-bb2lr
    @GuriSinghToor-bb2lr Před 24 dny +79

    ਮਾਤਾ ਜੀ ਬੋਹੁਤ ਹੀ ਰੱਬੀ ਰੂਹ ਨੇ।🙏🙏 ਮੈਨੂੰ ਇਹਨਾਂ ਦੀ ਇੰਟਵਿਊ ਸੁਨ ਕੇ ਬੋਹੁਤ ਹੀ ਸੁਕੂਨ ਮਿਲਦਾ। ਬੋਹੁਤ ਜਾਣਕਾਰੀ ਮਿਲਦੀ। ਕਿਤੇ ਪਿਤਾ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਜੀ ਸਾਡੇ ਤੇ ਵੀ ਏਨੀ ਕਿਰਪਾ ਕਰਨ। ਸਾਨੂੰ ਵੀ ਪ੍ਰਤੱਖ ਦਰਸ਼ਨ ਦੇਣ l

  • @SanchivSingh
    @SanchivSingh Před 24 dny +48

    ਵਾਹਿਗੁਰੂ ਜੀ। ਬਹੁਤ ਪਿਆਰਾ ਸੁਭਾਅ ਹੈ। ਮਾਤਾ ਜੀ ਦਾ ❤। ਅਦਬ ਵੀਰੇ ਦਾ ਧੰਨਵਾਦ 🎉 । ਮੈਂ ਇਸ ਰਸਤੇ ਦਾ ਪਾਂਧੀ ਹਾਂ ਮੈਨੂੰ ਮਹਿਸੂਸ ਹੁੰਦਾ ਕੀ ਇਸ ਮਾਂ ਜਿੰਨਾ ਪ੍ਰੇਮ ਵਾਹਿਗੁਰੂ ਲਈ ਹੋਵੇ ਤਾਂ ਼਼਼਼਼਼਼ ❤,,,,,,, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।

  • @kuljindersinghdhaliwal4400

    ਮਾਤਾ ਜੀ ਸੀ੍ ਕਿ੍ਸ਼ਨ ਜੀ ਵੀ ਤਾਂ ਤੁਹਾਡੇ ਵਾਂਗ ਇਸ ਸੰਸਾਰ ਤੇ ਹੀ ਨੇਂ ਤੁਹਾਡੇ ਵਾਂਗ ਹੀ ਆਉਂਦੇ ਜਾਂਦੇ ਰਹਿੰਦੇ ॥ ਤੁਹਾਡੇ ਨਾਲ ਕਿਤੇ ਮੇਲ ਹੇ ਸਕੇ ਤਾਂ ਮੈਂ ਤੁਹਾਡੇ ਵਰਗੀ ਉੱਚੀ ਸੁੱਚੀ ਆਤਮਾਂ ਨੂੰ ਜ਼ਰੂਰ ਮਿਲਣਾਂ ਚਾਹਾਗਾ

  • @rajwindercheema4344
    @rajwindercheema4344 Před 22 dny +34

    ਬਹੁਤ ਉੱਚੀ ਅਵੱਸਥਾ ਹੈ ਮਾਤਾ ਜੀ ਦੀ। ❤❤❤❤❤🙏🙏🙏🙏🙏🙏

    • @Raj-ve8kp
      @Raj-ve8kp Před 20 dny

      😂😂😂😂😂😂😂😂😂😂

  • @gurindergrewal9283
    @gurindergrewal9283 Před 24 dny +32

    ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ
    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ
    ਧੰਨ ਧੰਨ ਸਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਬ ਦਾ ਭਲਾ ਕਰੋ ਜੀ ,, ਸੇਵਾ ਸਿਮਰਨ ਦੀ ਦਾਤ ਬਖਸ਼ੋ ਜੀ ਸਾਡੇ ਗੁਨਾਹ ਬਖਸ਼ੋ ਜੀ ਕਿਰਪਾ ਕਰਕੇ ਜੀ ,,
    ਘਰ ਤਾਂ ਤੇਰੇ ਸਬ ਕੁਸ ਹੈ ਜਿਸ ਦੇਵੇ ਸੋ
    ਪਾਵੇ ।

  • @ParminderSingh-se7vo
    @ParminderSingh-se7vo Před 24 dny +38

    ਮੈਨੂੰ ਤੁਹਾਡੇ ਵਿਚਾਰ ਬੁਹਤ ਵਦਿਆ ਲੱਗਦੇ ਹਨ ਜੀ ਦਿਲ ਕਰਦਾ ਹੈ ਸੁਣਦੇ ਹੀ ਰਹੀਏ।

    • @kuldeepbrar7651
      @kuldeepbrar7651 Před 23 dny

      ਵਹਿਗੁਰੂ ਜੀ ਇਹ ਸਭ ਕੁਝ ਹੁੰਦਾ ਇਸ ਵਿੱਚ ਨਜ਼ਾਰਾ ਬਹੁਤ ਹੁੰਦਾ

  • @satvirkaur3013
    @satvirkaur3013 Před 24 dny +30

    ਹਰ ਬੋਲ ‘ਚ ਸੱਚਾਈ ਤੇ ਸਹਿਜਤਾ ਹੈ ..
    ਮੇਰੇ ਅੰਦਰਲੇ ਕਈ ਪ੍ਰਸ਼ਨਾਂ ਦੇ ਉੱਤਰ ਮਿਲ ਗਏ । ਧੰਨਵਾਦ ਜੀ 🙏
    ਵਾਹਿਗੁਰੂ ਜੀ 🙏

  • @girmitsingh9559
    @girmitsingh9559 Před 20 dny +19

    ਬਚਪਨ ਵਿਚ ਮੈਂ ਵੀ ਕ‌ਈ ਵਾਰ ਆਕਾਸ਼ ਵਿਚ ਉਡਣਾ ਅਨੁਭਵ ਕੀਤਾ ਹੈ ।ਗੁਰੂ ਨਾਨਕ ਗੁਰੂ ਗੋਬਿਂਦ ਸਿੰਘ ਅਤੇ ਕ੍ਰਿਸ਼ਨ ਭਗਵਾਨ ਦੇ ਮੈਨੂੰ ਵੀ ਕ‌ਈ ਵਾਰ ਦਰਸ਼ਨ ਹੋ‌ਏ ਹਨ । ਮੇਰੀ ਜ਼ਿੰਦਗੀ ਵਿਚ ਬਹੁਤ ਅਜੀਬ ਘਟਨਾਵਾਂ ਵਾਪਰੀਆਂ ਹਨ ।

    • @978025280
      @978025280 Před 19 dny +2

      Dhan aa veer Tu 🙌👏🙇😊

    • @diptygill2727
      @diptygill2727 Před 19 dny +1

      Vere mnu bhut vari darshan hoye par kal da mera yakeen ud gya sab to sach haar gya te jhooth jit gya

    • @angrejsingh686
      @angrejsingh686 Před 19 dny +2

      same here 🙏

    • @978025280
      @978025280 Před 19 dny +2

      @@diptygill2727 eda kida jitt gya jooth 👏👏Wait & watch karma is on the way bro 🤜🥰

    • @SainiBadwalUSA
      @SainiBadwalUSA Před 16 dny

      tuhade tonsils de problem c? bhajde bhajde uden lag jande c?

  • @kashmirsingh2018
    @kashmirsingh2018 Před 20 dny +15

    ਕੋਟੀ ਕੋਟੀ ਪ੍ਰਣਾਮ ਮਾਤਾ ਜੀ ਮੈਨੂੰ ਤੁਹਾਡੀਆਂ ਗੱਲਾਂ ਸੁਣ ਕੇ ਬਹੁਤ ਅੱਛਾ ਲੱਗਿਆ ਮਾਤਾ ਜੀ ਮੇਰੀ ਵੀ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਮੇਰੀ ਵੀ ਉਸ ਪਰਮਾਤਮਾ ਦੇ ਚਰਨਾਂ ਵਿਚ ਬੇਨਤੀ ਕਰ ਦੇਣਾ ਕਿ ਮੇਰਾ ਵੀ ਉਸ ਪਰਮਾਤਮਾ ਨਾਲ ਪਿਆਰ ਬਣ ਆਵੇ ਅਤੇ ਮੇਰਾ ਇਹ ਸੰਸਾਰ ਤੇ ਆਇਆ ਸਫਲ ਹੋ ਜਾਵੇ

  • @ishersingh9446
    @ishersingh9446 Před 19 dny +9

    ਰੱਬੀ ਰੂਹ ਦੇ ਦੀਦਾਰ ਅਤੇ ਬਚਨ ਸ੍ਰਵਣ ਕਰਕੇ ਬਹੁਤ ਬਹੁਤ ਚੰਗਾ ਲੱਗਿਆ ਜੀ ਧੰਨਵਾਦ ਜੀ ਵਾਹਿਗੁਰੂ ਜੀ

  • @ManjitKaur-em2uy
    @ManjitKaur-em2uy Před 24 dny +26

    ਜਿਨਾ ਨ ਵਿਸਰੈ ਨਾਮ ਸੇ ਕਿਨਹਿਆ ਭੇਦੁ ਨ ਜਾਣਹੁ ਮੂਲ ਸਾਂਈ ਜੇਹਿਆ
    ਭੈਣੇ ਬਾਰ ਬਾਰ ਨਮਸਕਾਰ ਬਾਰ ਬਾਰ🙏🙏🙏🙏🙏🙏🙏🌹

    • @hardipsingh7493
      @hardipsingh7493 Před 22 dny +2

      As soon as I got behold of U tube Ekonkar Channel,immediately I put video on and really engrossed too much to listen interview by revered Sister Bimmupreet Mahal Ji and Adab Ji.
      With Waheguruji’s graceful blessings since childhood particularly around 1997, I enjoyed two times symptoms of Full enlightenment in Gurudwara Sahib (Baag Shaheedan) Sector44, Chandigarh and in one episode listened Spell Bound 4 ‘Naads’ just while I boarded lift at 12.30 pm alone and continued for few minutes till PGI parking Area.I wish to share my experience with you like minded Sangat.Similarly I too expect,with due respect, to listen your valuable Enlightened Eternal experiences from other more advanced spiritual enlightened blessed fellows.
      Thanks,
      May Waheguruji shower His Grace upon our mortal beings !
      🙏🙏🙏

    • @baggagrewal
      @baggagrewal Před 21 dnem

      ਵਾਹਿਗੁਰੂ ਜੀ , ਬਹੁਤ ਪਿਆਰਾ ਸਬਦ ਹੈ ਜੀ ਇਹ ❤❤

    • @ParamjitKaur-bp4de
      @ParamjitKaur-bp4de Před 15 dny

      ​@@hardipsingh7493ਹੁਣ ਤੁਸੀ ਕਿਹੜੀ ਅਵਸਥਾ ਤੇ ਹੋ । ਕਿਸੇ ਬਾਰੇ ਕੁੱਛ ਦੱਸ ਸਕਦੇ ਹੋ ।

  • @Edits.by.Vexten5
    @Edits.by.Vexten5 Před 24 dny +11

    ਭੈਣ ਜੀ ਤੁਹਾਡੇ ਵੀਚਾਰ ਸੁਣਕੇ ਬਹੁਤ ਕੁਝ ਨਵਾਂ ਪ੍ਰਾਪਤ ਹੋਇਆ ਧੰਨਵਾਦ ਜੀ ਕਦੇ ਵਾਹਿਗੁਰੂ ਮਿਲਾਪ ਕਰਵਾ ਏ ਰੱਬ ਵਰਗੀ ਰੂਹ ਦਾ ਮੈਂ ਉਡੀਕ ਰੱਖਾਂ ਗੀ

  • @ManinderSingh-lt6kt
    @ManinderSingh-lt6kt Před 24 dny +31

    ਤੁਸੀੰ, ਧੰਨ, ਹੋ, ਮੈਡਮ, ਜੀ, 🙏

  • @surinderbarsat9427
    @surinderbarsat9427 Před 16 dny +4

    ਇਹ ਅਨੁਭਵ ਸਭ ਨਾਲ ਅਲੱਗ ਅਲੱਗ ਹੁੰਦੇ ਆ,,,ਬਹੁਤ ਬਹੁਤ ਧੰਨਵਾਦ,, ਪਰਮਾਤਮਾਂ ਸਭ ਦਾ ਭਲਾ ਕਰੋ

  • @GurdayalSingh-bm2fe
    @GurdayalSingh-bm2fe Před 24 dny +10

    ਇਹ ਜੋ ਕੁਝ ਵੀ ਮਾਤਾ ਜੀ ਕਹਿ ਰਹੇ ਨੇ ਇਹ ਬਿਲਕੁਲ ਸੱਚ ਪਰ ਇਸਨੂੰ ਦੱਸਣਾ ਬਹੁਤ ਕਠਿਨ ਹੈ ਇਹ ਜੋ ਵੀ ਵਰਤਦਾ ਹੈ ਉਹ ਮਹਿਸੂਸ ਹੁੰਦਾ ਹੈ ਜਿਂਵੇਂ ਜਾਗਦਿਆਂ ਹੁੰਦਾ ਹੈ ਪਰ ਇਹ ਸਾਡੇ ਵੱਸ ਵਿੱਚ ਨਹੀਂ ਇਹ ਸਾਰਾ ਕੁਝ ਉਸ ਦੀਆਂ ਖੇਡਾਂ ਨੇ ਇਸਦੇ ਸਾਹਮਣੇ ਇਹ ਸਵਾਲ ਜਵਾਬ ਸਾਰਾ ਕੁਝ ਬਹੁਤ ਛੋਟਾ ਲੱਗਦਾ ਹੈ ਬੱਸ ਬੇਅੰਤ ਦੀਆਂ ਖੇਡਾਂ ਬੇਅੰਤ ਨੇ
    ਮਾਤਾ ਜੀ ਨੂੰ ਮੇਰੇ ਵੱਲੋਂ ਬਹੁਤ ਸਤਿਕਾਰ ਪਿਆਰ ਬਾਰ ਬਾਰ ਨਮਸਕਾਰ 🙏🏼🙏🏼🙏🏼

  • @angrejsingh-ei7sw
    @angrejsingh-ei7sw Před 24 dny +30

    ਭੈਣ ਜੀ ਤਸੀਂ ਧੰਨ ਹੋ ਜੋ ਸੁਪਰ ਪਾਵਰ ਤੱਕ ਪਹੁੰਚ ਗਏ ਤੁਹਾਡੀ ਮਿਹਨਤ ਨੂੰ ਪ੍ਰਣਾਮ 🙏ਮੇਰੇ ਨਾਲ ਵੀ ਬਹੁਤ ਕੁਝ ਵਾਪਰਦੈ ਪਰ ਤੁਹਾਡੇ ਵਾਲੀ ਅਵੱਸਥਾ ਨਹੀਂ ਬਣੀ।

    • @satgursingh2984
      @satgursingh2984 Před 21 dnem

      Kina tim simran krde o ji

    • @Raj-ve8kp
      @Raj-ve8kp Před 20 dny

      😂😂😂😂😂😂😂😂😂😂😂😂😂

  • @antieuntie8724
    @antieuntie8724 Před 21 dnem +7

    I am speechless Waheguru ji ❤️❤️❤️❤️❤️❤️❤️❤️ ਮੈਨੂੰ ੲਿੰਨਾ ਚੰਗਾ ਲੱਗੇਆ ਮੇਰੇ ਪਾਸ ਸ਼ਬਦ ਹੀ ਨਹੀ ਵਾਹਿਗੁਰੂ ਜੀ🙏🙏🙏🙏

  • @gurdeepkaur3837
    @gurdeepkaur3837 Před 24 dny +24

    ਜਦੋਂ ਤੋਂ ਅਾਪ ਜੀ ਦੀਆਂ ਵੀਡੀਓਜ਼ ਦੇਖੀਆਂ ਮੈਮ ਰੂਹ ਇੱਕ ਵੱਖਰੇ ਤਰੀਕੇ ਨਾਲ ਸੋਚਦੀ ਹੁਣ ਵੱਖਰੀ ਲਗਦੀ ਬਹੁਤ ਭੁਲੇਖੇ ਨਫਰਤਾ ਖਤਮ ਹੋ ਗੀਆ ਧੰਨਵਾਦ ਸਭ ਇੱਕ ਹੈ ੳੁਹ ਸਭ ਵਿੱਚ ਹੈ ਚਾਹੇ ਦੇਵੀ ਦੇਵਤੇ ਹੋਣ ਗੁਰੂ ਸਾਹਿਬਾਨ ਜੀ ਹੌਣ ਸਭ ਨਾਲ ਪ੍ਰੇਮ ਕਰੋ ਪਾਖੰਡ ਛੱਡੋ ਬੱਸ ਬਹੁਤ ਧੰਨਵਾਦ ਵਾਹਿਗੁਰੂ ਜੀ ਤੁਹਾਡਾ ਭਲਾ ਕਰਨ ਤੁਸੀ ਵੀਡੀਓਜ਼ ਬਣਾੳੁਦੇ ਰਹੋ ਪਲੀਜ

  • @baljindergill9256
    @baljindergill9256 Před 4 dny +1

    ਇਹ ਗੱਲਾਂ ਤਰਮਾਲਾ ਵਾਲੇ ਦੱਸਦੇ ਆ
    ਇਕ ਗੱਲ ਸੱਚ ਆ ਧੰਨ ਹੋ ਤੁਸੀਂ

  • @palkaur8622
    @palkaur8622 Před 23 dny +10

    ਭੈਣ ਜੀ ਜਦ ਵਾਪਸ ਇੰਡੀਆ ਆਏ ਜਰੂਰ ਦਸਣਾ ਅਸੀਂ ਵੀ ਪਰਮਾਤਮਾ ਵਿਚ ਲੀਨ ਰੂਹ ਦੇ ਦਰਸ਼ਨ ਕਰ ਸਕੀਏ ਤੁਹਾਡੇ ਵਿਚਾਰ ਸੁਣ ਕੇ ਬਹੁਤ ਸਕੂਨ ਮਿਲਦਾ ਹੈ ਬਹੁਤ ਵਧੀਆ ਲਗਾ

  • @LovelyDolphins-eq4df
    @LovelyDolphins-eq4df Před 23 dny +17

    ਮੈਡਮ ਜੀ ਨੇ ਕਿਹਾ ਕਿ ਕ੍ਰਿਸ਼ਨ ਜੀ ਦੇ ਯੁੱਗ ਵਿਚ ਮੇਰੀ ਮੁਕਤੀ ਕਿਉਂ ਨਹੀਂ ਹੋਈ, ਮੁਕਤੀ ਤਾਂ ਹੋ ਗਈ, ਤੁਸੀਂ ਕ੍ਰਿਸ਼ਨ ਜੀ ਨੂੰ ਇਹ ਬੇਨਤੀ ਕੀਤੀ ਹੋਣੀ ਕਿ ਮੇਰਾ ਜਨਮ ਦੋਬਾਰਾ ਹੋਵੇ ਤਾਂ ਜ਼ੋ , ਤੁਸੀਂ ਸਾਡੇ ਵਰਗਿਆਂ ਨੂੰ ਸਹੀ ਸੇਧ ਦੇ ਕੇ ਸਮਝਾ ਸਕੋ ਜੀ 🙏😊

    • @sgill-ca
      @sgill-ca Před 23 dny +1

      ਸੋਝੀ ਪ੍ਰਾਪਤ ਹੋਣ ਤੋਂ ਬਾਦ ਮੁਕਤੀ ਮੰਗਣੀ, ਫਿਰ ਕੁਝ ਕਦਮ ਹੋਰ ਉੱਪਰ ਉੱਠ ਕੇ ਮੁਕਤੀ ਠੁਕਰਾਉਣੀ ਆਮ ਗੱਲ ਹੈ ਜੀ।
      ਕਿਓਂ ਅਤੇ ਕਿਵੇਂ ਬਹੁਤ ਪਿੱਛੇ ਰਹਿ ਜਾਂਦੇ ਨੇਂ।

    • @LovelyDolphins-eq4df
      @LovelyDolphins-eq4df Před 22 dny

      @@sgill-ca 😊🙏

    • @gsluckyvlogs
      @gsluckyvlogs Před 5 dny +1

      ਵਾਹ ਜੀ ਭਾਈ ਸਾਹਬ ਤੁਸੀ ਬਹੁਤ ਹੀ ਸੁਚੱਜਾ ਜਵਾਬ ਦਿੱਤਾ 🙏ਬੋਲੋ ਵਾਹਿਗੁਰੂ ਜੀ🙏

  • @geetabhalla5768
    @geetabhalla5768 Před 22 dny +16

    ਅੱਜ ਅਚਾਨਕ ਹੀ ਯੂਟਿਊਬ ਤੇ ਇਹ ਇੰਟਰਵਿਊ ਸਾਮ੍ਹਣੇ ਆ ਗਿਆ। ਦਿਲਚਸਪੀ ਨਾਲ ਸੁਣਨਾ ਸ਼ੁਰੂ ਕੀਤਾ ਤੇ ਸਾਰੀ ਇੰਟਰਵਿਊ ਪਤਾ ਹੀ ਨਹੀਂ ਲੱਗਾ ਕਦੋਂ ਖਤਮ ਹੋ ਗਈ❤। ਇੰਝ ਲੱਗਾ ਦੋ ਰੱਬੀ ਰੂਹਾਂ ਮੇਰੇ ਸਾਮ੍ਹਣੇ ਸਾਕਸ਼ਾਤ ਖੜਿਆ ਹੋ ਗਈਆਂ,,🙏🙏🙏

    • @SarbjeetKaur-gs8eu
      @SarbjeetKaur-gs8eu Před 21 dnem

      Waheguru Ji

    • @baggagrewal
      @baggagrewal Před 21 dnem +1

      ਇਹਨਾਂ ਦੀਆਂ ਇਸਤੋਂ ਪੇਹ੍ਲਾਂ ਦੀਆਂ ਪਾਰ੍ਟ A ਵੀ ਇਸੇ ਚੈਨਲ ਤੇ ਮਜੂਦ ਨੇ ਜੀ ਤੁਸੀਂ ਓ ਵੀ ਵੇਖੋ ਬਹੁਤ ਸਕੂਨ ਮਿਲੂ ਤੁਹਾਡੇ ਦਿਲ ਦਿਮਾਗ ਨੂੰ ਜੀ ,,

  • @gurpreetcheema8254
    @gurpreetcheema8254 Před 21 dnem +5

    ਬਹੁਤ ਹੀ ਪਿਆਰੀ ਰੂਹ ਨੇ ਮਾਤਾ ਜੀ ❤❤ਵਾਹਿਗੁਰੂ ਜੀ ਸਬਨਾਂ ਨੂੰ ਇਹਦਾਂ ਦਾ ਜੀਵਨ ਬਕਸ਼ਨ

  • @satindersingh9477
    @satindersingh9477 Před 23 dny +21

    ਇਸ ਭੈਣ ਦੀਆ ਗਲਾ ਬਿਲਕੁੱਲ ਸਹੀ ਹਨ ਕੋਈ ਤਰਕ ਨਹੀਂ ਕਰਨਾ

    • @themultiartist249
      @themultiartist249 Před 5 dny +1

      dekhda mai puri video, fir dasanga kithe galat a, kithe sahi...😈😈

    • @ravneetkaurbhandohal4725
      @ravneetkaurbhandohal4725 Před 5 dny +1

      @@themultiartist249dassea ni Tusi kuch ??

    • @themultiartist249
      @themultiartist249 Před 4 dny +1

      @@ravneetkaurbhandohal4725kal time nhi lagga, hun mai salok mahalla 9 da paath Karan lagga, completion to baad dekhanga video, fir dasda.....stay tuned 🤗😁

    • @themultiartist249
      @themultiartist249 Před 3 dny +1

      @@ravneetkaurbhandohal4725 hii Ravneet, dekhli mai Puri Video.....ohna de gall karan da tarika eda da si...ki mai koi nuks nhi nikaal skda ohna di kise gall vich, badhe sehaj naal jawab Dita ohna ne, sbto Changi gall....ohna ne kise chiz da daava nhi kita ki ...jida pakhandi bave krde ne...
      Ohna nu share krne chahida process apna ...ki kis tarike naal kita ohna ne...
      Sare katha vachak...sare babe bolde aa naam japo...
      Process koi nhi dasda explain karke..
      Ki kida karna...
      Changi tarah deeply koi nhi dasda..
      Kise nu philosophy deni bhut saukhi a...
      Lekin method sikhana hi asli gyaan h...

  • @sarbjeetkaur2816
    @sarbjeetkaur2816 Před 24 dny +27

    ਅਜਿਹੇ ਮਹਾਪੁਰਸ਼ ਨੂੰ ਸਲਾਮ 🙏🙏🙏🙏🙏🙏🙏

    • @sarbjitkaur1618
      @sarbjitkaur1618 Před 24 dny

      Hadh hai sade anpadh loka di

    • @kirpalkaur9005
      @kirpalkaur9005 Před 23 dny

      Ehh bhut uchi ruh ne per enna di jga dhati te nhi sach khand ch hai ji😊

    • @monikagupta345
      @monikagupta345 Před 22 dny

      ​@@sarbjitkaur1618padh likh ke Loki ki roti khana chhad dinde hai? ,😂

  • @rkforemen2244
    @rkforemen2244 Před 20 dny +8

    ਆਨੰਦ ਆ ਗਿਆ ਬਹੁਤ ਵਧੀਆ ਲਗਿਆ ਵੀਡੀਓ ਵੇਖ ਕੇ

  • @HarjinderKaur-ku9tt
    @HarjinderKaur-ku9tt Před 24 dny +10

    Jo gla kitiya oh 101℅sahi lgdiya kyuki main eh gla pehla v suniya aa bht bht dhanwand ❤

  • @surinderpalkaur1581
    @surinderpalkaur1581 Před 22 dny +8

    ਸਾਨੂੰ ਵੀ ਬਹੁਤ ਵਧੀਆ ਲੱਗਿਆ। ਮੈਮ ਦੇ ਵਿਚਾਰ ਸੁਣ ਕੇ ,ਧੰਨਵਾਦ

  • @LovelyDolphins-eq4df
    @LovelyDolphins-eq4df Před 24 dny +39

    ਮੈਡਮ ਜੀ ਤੁਸੀਂ ਆਪਣੇ ਐਕਸਪੀਰੀਐਂਸ ਸਾਂਝੇ ਕੀਤੇ ਬਹੁਤ ਬਹੁਤ ਧੰਨਵਾਦ ਜੀ, ਅਸੀਂ ਤੁਹਾਨੂੰ ਬਾਰ ਬਾਰ ਸੁਣਦੇ ਹਾਂ ਜੀ 🙏

  • @goguisukwinder617
    @goguisukwinder617 Před 24 dny +10

    ਬਾਈ ਆਪਾ ਕੁਝ ਨਹੀਂ ਕਹਿਣ ਜੋਗੇ ਭਟਕੇ ਹੋਏ ਬੰਦੇ।ਅਦਬ ਬਾਈ ਤੁਹਾਡੇ ਸੁਣਨ ਤੇ ਬੋਲਣ ਵਿੱਚ ਵੀ ਬਹੁਤ ਅਦਬ ਹੈਂ। ਬਹੁਤ ਖੁਸ਼ੀ ਹੋਈ ਇਹ ਯਾਤਰਾ ਸੁਣ ਕੇ।

  • @nkhairwizard9389
    @nkhairwizard9389 Před 22 dny +8

    ਹੈ ਵਾਹਿਗੁਰੂ ਜੀ ਜੀਵੇ ਇਸ ਪਿਆਰੀ ਰੂਹ ਨੂੰ ਤੁਸੀਂ ਆਪਣੇ ਚਰਨਾਂ ਨਾਲ ਲਾਇਆ ਉਸ ਤਰ੍ਹਾਂ ਹੀ ਸਭ ਰੂਹਾਂ ਨੂੰ ਆਪਣੇ ਚਰਨਾਂ ਨਾਲ ਲਗਾ ਲੈਣਾ❤ ਅਕਾਲਪੁਰਖ ਜੀ🙏🏻 ਬਹੁਤ ਚੰਗਾ ਲੱਗਾ ਸੁਣਕੇ

  • @surinderpalkaur6074
    @surinderpalkaur6074 Před 21 dnem +4

    ਬਹੁਤ ਵਧੀਆ ਲੱਗਿਆ ਸੁਣ ਕੇ 🙏 ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣ 🙏

  • @gurmeetkaur-ek5kv
    @gurmeetkaur-ek5kv Před 24 dny +14

    🙏🏼👏🏻ਵਹਿਗੁਰੂ ਜੀ🙏🏼👏🏻💕
    🙏🏼ਤੁਹਾਡੇ ਦਰਸ਼ਨ ਕਰਨੇ ਹੈਨ ਜੀ🙏🏼
    🙏🏼👏🏻ਵਹਿਗੁਰੂ ਜੀਉ👏🏻🙏🏼💕
    🙏🏼ਕ੍ਰਿਪਾ ਕਰਨੀ🙏🏼👏🏻👏🏻

  • @healthcare4765
    @healthcare4765 Před 24 dny +8

    ਮੈਡਮ ਜੀ ਮੈਨੂੰ ਵੀ ਇਹ ਛੋਟੀ ੳਮਰ ਚ ਤਜਰਬੇ ਹੋਏ ਤੁਹਾਡੇ ਜਿਨੇ ਤਜਰਬੇ ਨਹੀਂ ਆ ਪਰ ਸ਼ਾਇਦ ਘੱਟ ਉਮਰ ਕਰਕੇ ਹੋ ਸਕਦਾ ਤੁਹਾਡੀਆਂ ਗੱਲਾਂ ਸੁਣ ਕੇ ਬਹੁਤ ਮਨ ਖੁਸ਼ ਹੋਇਆ ਵਾਹੇ ਗੁਰੂ ਜੀ,

    • @Kishansingh00009
      @Kishansingh00009 Před 24 dny +1

      ਵਾਹਿਗੁਰੂ ਜੀ ਸਿਮਰਨ ਕਰਿਆ ਕਰੋ ਜੀ ।

  • @GurpreetKaur-kf7ns
    @GurpreetKaur-kf7ns Před 21 dnem +8

    ਇਹ ਸਭ ਸੁਣ ਕੇ ਜੋ ਸ਼ਾਂਤੀ ਮੰਨ ਨੂੰ ਮਿਲੀ ਉਹ ਬਿਆਨ ਤੋਂ ਬਾਹਰੀ a❤ wahehuru ji ਸਾਨੂੰ ਵ ਇਹ ਅਵਸਧਾ ਮਿਲੇ

    • @ParamjeetKaur-xd2pr
      @ParamjeetKaur-xd2pr Před 21 dnem +1

      Eh jo mata kah rahi hai bilkul sahi kah rahi hai jado aapa path karde aa aatma parmatma naal mil janda hai parmatma de darshan sunde aa

  • @sukhdevjohal629
    @sukhdevjohal629 Před 22 dny +7

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @harpindersingh7906
    @harpindersingh7906 Před 24 dny +23

    ਵਾਹਿਗੁਰੂ ਜੀ ਇਹ ਬੀਬੀ ਜੀ ਬਿਲਕੁਲ ਸੱਚ ਬੋਲ ਦੇ ਹਨ ਜੀ ਮਹਾਨ ਸ਼ਖ਼ਸੀਅਤ ਹਨ ਜੀ ਵੀਰ ਜੀ ਮੈਨੂੰ ਵਿਚਾਰ ਕਰਨ ਲਈ ਮੋਕਾ ਨਹੀਂ ਦਿੱਤਾ

  • @gurdeepkaur3837
    @gurdeepkaur3837 Před 23 dny +23

    ਆਪ ਜੀ ਦੀ ਗੱਲ ਸਹੀ ਹੈ ਸਾਡੇ ਲੋਕ ਇੱਕੋ ਗੱਲ ਤੇ ਜੋਰ ਦਿੰਦੇ ਰਹਿੰਦੇ ਆ ਕਿ ਦੇਵੀ ਦੇਵਤੇ ਮੁਕਤੀ ਨੀ ਕਰ ਸਕਦੇ ਪਹਿਲਾਂ ਮੇਰੇ ਮਨ ਵਿੱਚ ਇਹ ਗੱਲਾਂ ਬੜੀਆਂ ਆੳੁਦੀਆ ਸੀ ਗੁਰਬਾਣੀ ਦੇ ਸਹੀ ਅਰਥ ਕਰਨ ਦੀ ਸਾਡੀ ਮੱਤ ਕਦੇ ਵੀ ਨਹੀਂ ਹੋ ਸਕਦੀ ਬਸ ਇਹੀ ਸੋਚ ਲੈਣਾ ਚਾਹੀਦਾ ਕਿਸੇ ਨਾਲ ਨਫਰਤ ਨਹੀਂ ਸਭ ੳੁਸ ਪਰਮਾਤਮਾ ਦੇ ਰੂਪ ਹਨ ਜਿਸਨੇ ਦਰਸ਼ਨ ਕਰਨੇ ੳੁਸਨੇ ਕਲਗੀਧਰ ਪਿਤਾ ਜੀ🙏 ਵਿੱਚੋਂ ਕਿ੍ਸ਼ਨ ਭਗਵਾਨ ਦੇ ਦਰਸ਼ਨ ਕਰ ਲੈਣੇ ਜਿਸ ਦਿਨ ਦੀ ਇਹ ਗੱਲ ਆਪਣੇ ਮਨ ਵਿੱਚ ਵਸਾਈ ਹੈ ਕਲਗੀਧਰ ਪਿਤਾ ਜੀ ਦੀ ਕਿਰਪਾ ਹੋਈ ਮਨ ਵਿੱਚ ਸਕੂਨ ਆ ਰਿਹਾ ਧਾਰਮਿਕ ਆਗੂ ਸਿਰਫ਼ ਆਪਣੇ ਧਰਮ ਨੂੰ ੳੁੱਚਾ ਦਰਸਾੳੁਣ ਵਿੱਚ ਲੱਗੇ ਹਨ ਚਾਹੇ ਹਿੰਦੂ ਹੋਣ ਸਿੱਖ ਮੁਸਲਮਾਨ ਹੋਣ ਫਰਕ ਇਹੀ ਗੁਰੂ ਨਾਨਕ ਦੇਵ ਜੀ ਨੇ ਪਾਖੰਡ ਰਹਿਤ ਰਸਤਾ ਦੱਸਿਆ

    • @monikagupta345
      @monikagupta345 Před 22 dny

      Sahi kiha ,radhe radhe , waheguru

    • @majesticliving8349
      @majesticliving8349 Před 4 dny +1

      Guru sahib ne sanu Bharma vicho kadhiya, Ek da rah dasiya. Asi ohna di oh ungal fad lai rah dekhan di jagah. Sab ek hai, ohi Guru Gobind sahib and ohi Krishana

    • @gurdeepkaur3837
      @gurdeepkaur3837 Před 4 dny

      @@majesticliving8349 ਬਿਲਕੁਲ ਜੀ 👍

    • @naviii949
      @naviii949 Před 3 hodinami +1

      ਅਰਦਾਸ ਵਿੱਚ ਆਉਂਦਾ ਕਿ ਤੇਗ ਬਹਾਦੁਰ ਜੀ ਨੂੰ ਸਿਮਰ ਕੇ ਨਾਉ ਨਿਧੀਆ ਪ੍ਰਾਪਤ ਹੁੰਦੀਆਂ, ਨਾਉ ਨਿਧਿ ਵਾਹਿਗੁਰੂ ਦਾ ਪਰਮ ਖ਼ਜ਼ਾਨਾ ਹੈ, ਇਹ ਰਿਧਿ ਸਿਧਿ ਨਹੀਂ ਹੈ, ਇਹ ਨੌ ਨਿਧਿ ਵਾਹਿਗੁਰੂ ਦੀਆਂ ਆਪਣੀਆਂ ਕਲਾਵਾਂ, ਸ਼ਕਤੀਆਂ ਹਨ l

    • @naviii949
      @naviii949 Před 3 hodinami +1

      ਭਗਤ ਨਾਮਦੇਵ ਜੀ ਅੰਗ 1105
      ਨਾਉ ਨਿਧਿ ਠਾਕੁਰ ਦਈ ਸੁਦਾਮਾ ਧਰੂ ਅਟਲ ਅਜਹੁ ਨ ਟਾਰਿਓ l l
      ਕ੍ਰਿਸ਼ਨ ਭਗਵਾਨ ਜੀ ਨੇ ਵੀ same ਨਾਉ ਨਿਧਿ ਦਿੱਤੀ ਅਪਣੇ ਭਗਤ ਸੁਦਾਮਾ ਜੀ ਨੂੰ l
      ਕਹਿਣ ਤੋਂ ਭਾਵ ਇਹ ਹੈ ਕਿ ਗੁਰੂ ਨਾਨਕ, ਕ੍ਰਿਸ਼ਨ ਜੀ ਬ੍ਰਹਮ ਜੋਤ, ਇਕ ਰੂਪ ਹਨ

  • @angrejsingh-ei7sw
    @angrejsingh-ei7sw Před 24 dny +5

    ਬਹੁਤ ਬਹੁਤ ਧੰਨਵਾਦ 💐ਮੈਮ ਤੁਸੀਂ ਆਪ ਬੀਤੀਆਂ ਸੁਣਾਉਂਦੇ ਹੋ ਤਾਂ ਬਹੁਤ ਸਕੂਨ ਮਿਲਦੈ ।🙏ਕਾਸ਼ ! ਅਕਾਲ ਪੁਰਖ ਸਭ ਜਗਿਆਸੂਆਂ ਨੂੰ ਤੁਹਾਡੀ ਤਰਾਂ ਬ੍ਰਹਮ ਗਿਆਨੀ ਨਾਲ ਮਿਲਾਵੇ ।

  • @gurpalsingh3720
    @gurpalsingh3720 Před 24 dny +28

    ਜਜੋਂ ਜਦੋਂ ਧਰਮ ਦੀ ਹਾਨੀ ਹੁੰਦੀ ਓਦੋਂ ਪ੍ਰਮਾਤਮਾ ਸ਼ਰੀਰ ਧਾਰਨ ਕਰਕੇ ਧਰਮ ਦੀ ਫਿਰ ਤੋਂ ਸਥਾਪਨਾ ਕਰਦੇ ਹਨ।ਓਸ ਸਮੇਂ ਮੁਕਤ ਆਤਮਾਵਾਂ ਵੀ ਸੇਵਾ ਕਰਨ ਲਈ ਜਨਮ ਲੈਦੀਆਂ ਹਨ।

  • @BaljitKaur-ue1ys
    @BaljitKaur-ue1ys Před 22 dny +5

    ਧੰਨਵਾਦ ਆਪ ਜੀ ਦਾ ਬਹੁਤ ਬਹੁਤ ਇਸ ਤਰ੍ਹਾਂ ਦੀਆਂ ਵੀਡੀਓ ਦਿਖਾਉਣ ਦਾ ਸਾਨੂੰ ਇਸ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਧੰਨਵਾਦ

  • @baggasingh6477
    @baggasingh6477 Před 21 dnem +3

    ਵਾਹਿਗੁਰੂ ਜੀ ਬਹੁਤ ਆਨੰਦ ਵੀ ਆਇਆਂ ਐਸੇ ਪਿਆਰੇ ਬਚਨ ਸੁਣ ਕੇ ਪਿਆਰੀਆਂ ਰੂਹਾਂ ਦੇ ਦਰਸ਼ਨ ਕਰਕੇ ਵਾਹਿਗੁਰੂ ਜੀ ਮਿਹਰ ਕਰਨ ਚੜ੍ਹਦੀ ਕਲਾ ਬਖਸ਼ਣ।

  • @Brownie.......
    @Brownie....... Před 20 dny +12

    ਮਾਤਾ ਜੀ ਤੁਸੀ ਇਵੇਂ ਨਾ ਕਿਹਾ ਕਰੋ ਕਿ ਸੱਚ ਮਨੋ ਮੇਰੀ ਗੱਲ, ਸਾਰੇ ਦਿਨ ਦੀ ਭਟਕਣਾ ਛੱਡ ਕੇ ਮੈ ਤੁਹਾਨੂੰ ਸਰਚ ਮਾਰ ਮਾਰ ਕੇ ਲੱਭ ਰਿਹਾ ਪਰ ਤੁਹਾਡੀ ਰੱਬੀ ਰੂਹ ਨਾਲ ਮਿਲ ਤਾਂ ਨੀ ਸਕਦਾ ਹੁਣ ਮੈ ਤੁਹਾਨੂੰ ਆਪਣੀ ਸਾਧਨਾ ਵਿੱਚ ਮਿਲਣ ਦੀ ਕੋਸ਼ਿਸ਼ ਕਰਦਾ ਤੁਸੀ ਤਾਂ ਪਾ ਲਿਆ ਉਸ ਪ੍ਰਮਾਤਮਾ ਅਕਾਲਪੁਰਖ ਨੂੰ ਬੱਸ ਤੁਹਾਡੇ ਦੱਸੇ ਹੋਏ ਸੌਖੇ ਸ਼ਬਦਾਂ ਚ ਰਾਹ ਨੂੰ ਇੰਜ ਲਗਦਾ ਹੈ ਕਿ ਰੋਜ਼ ਦੀ ਕੀਤੀ ਹੋਈ ਅਰਦਾਸ ਇਕ ਦਿਨ ਅਸੀਂ ਜ਼ਰੂਰ ਉਸ ਵਾਹਿਗੁਰੂ ਰੱਬੀ ਸ਼ਕਤੀ ਨਾਲ ਦਰਸ਼ਨ ਕਰ ਕੇ ਜਨਮ ਮਰਨ ਤੋ ਮੁਕਤੀ ਹੋਵੇਗੀ ,ਬਹੁਤ ਸ਼ੁਕਰਾਨੇ ਮਾਤਾ ਜੀ ਤੇ ਵੀਰ ਜੀ ਜਰੀਆ ਬਣਨ ਲਈ

  • @varinder_kaur786
    @varinder_kaur786 Před 22 dny +5

    Esi gurmukh rooh diya gallan sun k atma khush ho gyi... Ma v eh jagg wali pakad kuj dhili kr diti h hun bas os waheguru ji da naam ta simran changa lagda h... Waheguru ji🙏🙏🙏🙏🙏🙏🙏

  • @Rajkumar-nl1gg
    @Rajkumar-nl1gg Před 24 dny +8

    ਚਰਨ ਸਪਰਸ਼ ਮਾਂ ਜੀ ਨੂੰ 🙏❤❤

  • @engineeringactivity6840
    @engineeringactivity6840 Před 19 dny +13

    ਕਰੋਨਾ ਕਾਲ ਤੋਂ 6-7 ਮਹੀਨੇ ਪਹਿਲਾਂ ਮੈਨੂੰ ਵਾਹਿਗੁਰੂ ਜੀ ਦੀ ਕਿਰਪਾ ਕਰਕੇ ਧਿਆਨ ਦੇ ਵਿੱਚ ਇੱਕ ਸ਼ਹਿਰ ਦਿਸਿਆ ਸੀ ਅਤੇ ਮੈਨੂੰ ਆਵਾਜ਼ ਆਈ ਜਾਂਦੀ ਸੀ ਕਿ ਇਹ " ਸ਼ਹਿਰ -ਏ-ਖਾਮੋਸ਼ਾ " ਹੈ। ਮੈਂ ਉਹ ਸ਼ਹਿਰ ਪੂਰਾ ਘੁੰਮਿਆ ਮੈਨੂੰ ਇੱਕ ਵੀ ਬੰਦਾ ਨਹੀਂ ਮਿਲਿਆ ਅਤੇ ਓਥੇ ਖਾਲੀ ਉੱਚੇ ਉੱਚੇ ਮਕਾਨ ਅਤੇ ਸੁਨਿਆ ਗਲੀਆਂ ਨਜਰ ਆਈਆਂ। ਮੈਨੂੰ ਊਸ ਟੈਮ ਇਹ " ਸ਼ਹਿਰ -ਏ-ਖਾਮੋਸ਼ਾ " ਦਾ ਕੁਝ ਵੀ ਮਤਲਬ ਸਮਜ ਨਹੀਂ ਆਇਆ। ਹੋਰ ਵੀ ਕਈ ਤਜਰਬੇ ਹੁੰਦੇ ਹਨ ਪਰ ਬਿਆਨ ਕਰਨਾ ਮੁਸ਼ਕਲ ਹੋ ਜਾਂਦਾ ਹੈ।
    🙏ਵਾਹਿਗੁਰੂ ਜੀ ਇਹ ਖੇਡਾਂ ਵੇਖਣ ਵਾਸਤੇ ਸਬ ਨੂੰ ਬਲ ਬਖਸ਼ਣ 🙏

    • @SainiBadwalUSA
      @SainiBadwalUSA Před 16 dny

      tuhade kol jaap dhyan da khajana piya par use nahi karde ja fir tuhada connection nahi ban riha. check karow kis cheej de kami a.
      jaap dhyaan nal mitha banna te nib ke rehna bohet jaroori a

    • @raghvirsingh3311
      @raghvirsingh3311 Před 12 dny

      ਬਹੁਤ ਸਤਕਾਰ ਯੋਗ ਜੀਓ।ਕਿਰਪਾ ਆਪਣਾ ਫ਼ੋਨ ਨੰਬਰ ਭੇਜੋ g

  • @gurnamkaurdulat3883
    @gurnamkaurdulat3883 Před 23 dny +2

    ਬਹੁਤ ਬਹੁਤ ਧੰਨਵਾਦ ਜਸਵੀਰ ਸਿੰਘ ਬੇਟੇ , ਜੁੜੀਆਂ ਹੋਈਆਂ ਰੂਹਾਂ ਦੇ ਦਰਸ਼ਨ ਕਰਾਉਣ ਲਈ।

  • @pargatsinghkhalsa3269
    @pargatsinghkhalsa3269 Před 19 dny +2

    ਬਹੁਤ ਅਨੰਦ ਆਇਆ ਜੀ ਮੈਮ ਜੀ ਅਨੁਭਵ ਸਰਵਣ ਕਰਕੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਜੀ ਬਹੁਤ ਬਹੁਤ ਧੰਨਵਾਦ ਜੀ

  • @kuldipsingh5096
    @kuldipsingh5096 Před 21 dnem +4

    ਪ੍ਰਣਾਮ ਮਾਤਾ ਜੀ....ਆਪ ਜੀ ਦੇ ਚਰਨ ਕਮਲਾਂ ਵਿੱਚ ਦਾਸ ਸਿਰ ਨਿਵਾਉਂਦਾ ਹੈ।

  • @husanpreetsingh5973
    @husanpreetsingh5973 Před 24 dny +5

    ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਇੱਕੋ ਸਿਮਰੋ ਨਾਨਕਾ ਜੋ ਜਲ ਥਲ ਰਿਹਾ ਸਮਾਏ ਦੂਜਾ ਕਾਹੇ ਸਿਮਰੀਐ ਜੰਮੇ ਤੇ ਮਰ ਜਾਏ❤❤

  • @kashmirsinghbathbath4362
    @kashmirsinghbathbath4362 Před 20 dny +2

    ਕੋਟਿ ਕੋਟਿ ਨਮਨ ।ਵਾਹਿਗੁਰੂ ਜੀ, ਤੇਰਾ ਕੀਤਾ, ਤੂੰ ਹੀ ਜਾਣਦਾ ਹੈ ,ਅਲੱਖ, ਅਗਮ,ਅਗੋਚਰ । ਬਹੁਤ ਬਹੁਤ ਧੰਨਵਾਦ ।

  • @user-kb7jp3iy2j
    @user-kb7jp3iy2j Před 23 dny +4

    ਭਾਈ ਦਲਬੀਰ ਸਿੰਘ ਜੀ ਤਰਮਾਲਾ ਜੀ ਦੀ ਵੀ ਇੰਟਰਵਿਊ ਕਰੋ। ਉਹ ਭਾਈ ਸੇਵਾ ਸਿੰਘ ਜੀ ਤਰਮਾਲਾ ਵੱਲੋਂ ਵਰਸਾਏ ਹੋਏ ਅੱਜ ਦੇ ਸਮੇਂ ਦੇ ਮਹਾਨ ਗੁਰਮੁਖ ਹਨ ਜੋ ਪੂਰੇ ਆਲ ਵਰਲਡ ਵਿੱਚ ਮਾਲਕ ਨਾਲ ਮਿਲਾਪ ਦੇ ਰਸਤੇ ਦਾ ਪ੍ਰਚਾਰ ਕਰ ਰਹੇ ਹਨ। ਉਹ ਨਾ ਕੋਲ ਜਾ ਕੇ ਹੋਰ ਕਿਸੇ ਕੋਲ ਜਾਣ ਦੀ ਲੋੜ ਨਹੀਂ ਰਹਿਣੀ। ਸਾਰੀ ਭਟਕਣਾ ਖਤਮ ਤੇ ਖੋਜਿਆ ਖੋਜਾਂ ਇਆ ਰਾਹ ਮਿਲ ਜਾਵੇਗਾ ❤

  • @rajbirkaur5073
    @rajbirkaur5073 Před 24 dny +4

    Thanks veerji 🙏

  • @sarbjitkaur7803
    @sarbjitkaur7803 Před 24 dny +9

    🙏🙏 ਧੰਨਵਾਦ ਜੀ ਮਾਤਾ ਜੀ ਨੂੰ ਜਰੂਰ ਲੈਕੇ ਆਇਆ ਕਰੋ ਇਹਨਾ ਦੀ ਕਮਾਈ ਹੈ ਜੀ ਸਚ ਬੋਲਦੇ ਨੇ ਇਹ ਕੋਈ ਪਖੰਡ ਨਹੀ ਜੀ ❤

  • @DeepSidhu-re6tz
    @DeepSidhu-re6tz Před 20 dny +6

    ਜਿਹੜੀ ਅਨਾਸਥਾ ਮਾਤਾ ਕੌਲ ਹੈ ਉਹ ਬਿਆਨ ਨਹੀਂ ਕੀਤੀ ਜਾਂਦੀ ਜਿਵੇ ਗੂੰਗਾ ਗੁੜ ਖਾ ਕੇ ਨਹੀਂ ਦੱਸ ਸਕਦਾ ਸਿਰਫ਼ ਉਹੀ ਜਾਣਦਾ ਜਿੰਨੀ ਮਹਿਸੂਸ ਹੁੰਦਾ ਹੈ

  • @naviii949
    @naviii949 Před 24 dny +19

    Eh madam real vich sadhna krn vale hun, Eh practical person han, video Sunan to pehla hi madam nu 👌👌👌🙏🙏🙏❤️❤️❤️

  • @PardeepSingh-zz4sf
    @PardeepSingh-zz4sf Před 24 dny +3

    ਵਾਹਿਗੁਰੂ ਜੀ

  • @kirandeepkaur4120
    @kirandeepkaur4120 Před 17 dny +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤🙏🙏ਬਹੁਤ ਹੀ ਵਧੀਆ ਅਤੇ ਡੂੰਘੇ ਵਿਚਾਰ ਆਪ ਜੀ ਦਾ ਬਹੁਤ ਬਹੁਤ ਧੰਨਵਾਦ ❤❤❤❤🙏🙏

  • @prabchahal1624
    @prabchahal1624 Před 22 dny +1

    ਧੰਨਵਾਦ ਜੀ

  • @purshotamlal9885
    @purshotamlal9885 Před 23 dny +4

    ਨੂਰੀ ਰੂਹ ਨੂੰ ਤਹਿਦਿਲੋਂ ਪ੍ਰਣਾਮ!🙏♥️🙏

  • @satwindersingh1121
    @satwindersingh1121 Před 24 dny +3

    ਸਮੂਹ ਅਕਾਲ ਪੁਰਖ ਜੀ ਦੇ ਭਗਤਾਂ ਨੂੰ ਕੋਟਿ ਕੋਟਿ ਪ੍ਰਣਾਮ ਜੀ 🙏🙏❤️🙏🙏

  • @kulwinderkaur.
    @kulwinderkaur. Před 23 dny +2

    ਮਾਤਾ ਜੀ ਧੰਨਵਾਦ ਜੀ

  • @GaganDeep-pu7re
    @GaganDeep-pu7re Před 23 dny +2

    ਵੀਰ ਜੀ ਬਹੁਤ ਵਧੀਆ ਗੱਲ ਲੱਗੀਆਂ ਪਹਿਲੀ ਵਾਰ ਇਸ ਚੈਨਲ ਤੇ ਆਏ ਹਾਂ ਗੱਲ ਸੁਣ ਕੇ ਵਧੀਆ ਲੱਗਿਆ

  • @bindumehra4004
    @bindumehra4004 Před 24 dny +6

    Bimupreet ji sat shri akaal tohade vrgi rabbi rooh Diya glla sun k asi v inspire hunde aa ..tohada boht boht dhanwaad

  • @karamjitkaur5976
    @karamjitkaur5976 Před 22 dny +5

    मुक्ति होने का मतलब सब तरफ़ से मुक्त होना है। गुरु जी बताते है जब हम संसार से जाते हैं तो प्रारब्ध कर्म के अनुसार हमें जन्म लेना पड़ता है। मगर जब हम प्रारब्ध कर्म भोग कर मुक्त होते हैं तो हम आजाद हो जाते हैं कि हमने जनम लेना है या नहीं। फिर भी हम मर्जी से जन्म ले सकते हैं। सुमिरन में रहने के लिए , या फिर संसार में ज्ञान देने के लिए।🙏🙏जय ओशोधारा 🙏🙏

  • @rajinderrohi3847
    @rajinderrohi3847 Před 21 dnem

    ਬਹੁਤ ਬਹੁਤ ਧੰਨਵਾਦ

  • @jaishriram1330
    @jaishriram1330 Před 24 dny +10

    Thanks sir dobara mam di video lai.

  • @rajbirkaur5073
    @rajbirkaur5073 Před 24 dny +3

    Thanks bimmu ji 🙏

  • @kashmirsinghbathbath4362
    @kashmirsinghbathbath4362 Před 20 dny +2

    ਵੱਡੇ ਭਾਗਾਂ ਨਾਲ ,ਸਾਨੂੰ ਦਰਸ਼ਨ ਨਸੀਬ ਹੋਏ ।ਵਾਹਿਗੁਰੂ ਜੀ ।

  • @hp-gg4wg
    @hp-gg4wg Před 24 dny

    Thank you! Thank you! Thank you!

  • @putjatda116
    @putjatda116 Před 24 dny +10

    After a long time, I cried a lot by remembering my GURU GOD. Indeed HE made me to cry. Thanks for bringing such a beautiful spiritual being’s experiences to the forefront.

  • @Anhadjot5
    @Anhadjot5 Před 22 dny +3

    There are no words to express my gratitude, madam.

  • @user-vy6sw1gw5d
    @user-vy6sw1gw5d Před 11 dny +1

    ਇਸ ਜਨਮ ਦੇ ਵਿਚ ਮੁਕਤੀ ਹੋ ਸਕਦੀ ਹੈ ਭੈਣ ਜੀ ਜੇ ਪੂਰਨ ਸਤਿਗੁਰ ਮਿਲ ਜਾਵੇ।ੳਹਨਾ ਤੋਂ ਸ਼ਬਦ ਲੈ ਕੇ ਰਹਿਤ ਵਿਚ ਰਹਿ ਕੇ ਸਬ ਤੋਂ ਜ਼ਰੂਰੀ ਆਖ਼ਰੀ ਸਵਾਸਾਂ ਤਕ ਸੰਗਤ ਕਰਕੇ। ਗੁਰੂ ਸ਼ਬਦ ਰਹਿਤ ਸੰਗਤ ਤੋਂ ਬਿਨਾਂ ਮੁਕਤੀ ਨਹੀਂ। ਜੋਂ ਭੈਣ ਜੀ ਅੰਦਰ ਦਿਖਦਾ ਹੈ। ਪੂਰਨ ਸਤਿਗੁਰ ਹੀ ਦੱਸੇਗਾ ਕਿ ੳਹ ਕਾਲ ਹੈ ਜਾਂ ਦਿਆਲ।ਕਿੳਕਿ ਅੰਦਰ ਮਨ ਵੀ ਧੋਖਾ ਦੇ ਜਾਂਦਾ ਹੈ ਜੀ ਧੰਨਵਾਦ।।

  • @rubychauhan512
    @rubychauhan512 Před 24 dny +1

    Thanks 🙏

  • @JoginderSingh-up6qz
    @JoginderSingh-up6qz Před 24 dny +12

    ਬਹੁਤ ਸਹਜ ਅਵਸਥਾ ਵਿੱਚ ਨੇ ਜਦੋਂ ਪ੍ਰਕਾਸ਼ ਨਾਲ ਮਹਾਰਾਜ ਪਰਮਾਤਮਾ ਨਾਲ ਜੁੜ ਜਾਦੇ ਹੋ ਇਸ ਤਰ੍ਹਾਂ ਹੁੰਦਾ ਜੀ

    • @JoginderSingh-up6qz
      @JoginderSingh-up6qz Před 24 dny +4

      ਬਿਲਕੁਲ ਸਹੀ ਕਹਿ ਰਹੇ ਨੇ ਜੀ ਵਾਹਿਗੁਰੂ ਜੀ

  • @shivagill4992
    @shivagill4992 Před 24 dny +5

    I fully trust Bhen Ji. Words are not enough to describe her experience❤

  • @Kiranpal-Singh
    @Kiranpal-Singh Před 22 dny +7

    ਬੀਬੀ ਜੀ ਤੇ ਐਂਕਰ ਦਾ ਧੰਨਵਾਦ ……
    ਰੱਬੀ ਰਾਹ ਦੀਆਂ ਗੱਲਾਂ ਬਹੁਤ ਪਿਆਰੀਆਂ ਲੱਗਦੀਆਂ ਹਨ, ਬੀਬੀ ਜੀ ਦੀਆਂ ਗੱਲਾਂ ਸਹੀ ਹੋ ਸਕਦੀਆਂ ਹਨ, ਤਕਰੀਬਨ ਇਸ ਤਰਾਂ ਦਾ ਮੈਂ ਕਿਤਾਬਾਂ ਵਿੱਚ ਵੀ ਪੜ੍ਹਿਆ ਤੇ ਕੁਝ ਬੰਦਗੀ ਵਾਲਿਆਂ ਤੋਂ ਵੀ ਸੁਣਿਆ ਹੈ, ਗੁਰਬਾਣੀ ਤੋਂ ਵੀ ਸ਼ਮਝ ਪੈਂਦੀ ਹੈ !
    ਮੈਨੂੰ ਲੱਗਦਾ ਬੀਬੀ ਜੀ ਨੂੰ ਇਸ ਤਰਾਂ ਸੋਸ਼ਲ ਮੀਡੀਆ ਤੇ ਮੁਲਾਕਾਤ ਵਿੱਚ ਇਹ ਰਾਜ ਨਹੀਂ ਖੋਲਣੇ ਚਾਹੀਦੇ, ਕੋਈ ਜਗਿਆਸਾ ਵਾਲਾ ਕੋਲ ਆਵੇ ਤਾਂ ਸੇਧ ਦੇ ਸਕਦੇ ਹਨ, ਕਈ ਵਾਰ ਅਧਿਆਤਮਿਕ ਪੱਖ ਤੋਂ ਘਾਟ ਰਹਿ ਸਕਦੀ ਹੈ-ਭਾਵ ਮੁਕਤੀ ਨਾ ਹੋਵੇ, ਜਰੂਰੀ ਨਹੀਂ ਮੈਂ ਸਹੀ ਹੋਵਾ, ਭਾਵੇਂ ਸਾਨੂੰ ਤਾਂ ਸੁਣਨ ਨੂੰ ਖੁਸ਼ੀ-ਸਕੂਨ ਮਿਲ ਰਿਹਾ !

    • @harvindersingh4776
      @harvindersingh4776 Před 18 dny +1

      Ji oh gal karna nahi chohnde par ohna nu gal karan layi mazboor kar liya janda hai

  • @user-id8rz5id6l
    @user-id8rz5id6l Před 24 dny +2

    Great

  • @satinderkaurgill4007
    @satinderkaurgill4007 Před 24 dny +10

    Thank you adab ji, ਇਸ ਮਹਾਨ ਆਤਮਾ ਨਾਲ ਮਿਲਵਾਉਣ ਲਈ l
    ਇੱਕ ਇੰਟਰਵਿਊ pmc ਦੇ ਜਸਵਿੰਦਰ ਕੌਰ ਜੀ ਨਾਲ ਕਰਨਾ l

  • @AmarjeetSingh-sf1ih
    @AmarjeetSingh-sf1ih Před 20 dny +3

    ਵਾਹਿਗੁਰੂ ਆਪ ਜੀ ਦਾ ਲਖ ਲਖ ਸ਼ੁਕਰ ਹੈ 🙏🏻🌹💐

  • @JaspreetKaur-pn9ex
    @JaspreetKaur-pn9ex Před 21 dnem +1

    ਸ਼ੁਕਰੀਆ ਵੀਰ ਜੀ🙏 ਬਹੁਤ ਚੰਗੇ ਸਵਾਲ ਪੁੱਛਣ ਲਈ ।

  • @simarjeetkaursimmi7597
    @simarjeetkaursimmi7597 Před 24 dny +5

    Waheguru ji

  • @balbirsinghusajapmansadasa1168

    ਦੇਹੀ ਗੁਪਤ ਬਿਦੇਹੀ ਦੀਸੈ।।ਬਿਲਕੁੱਲ ਸੱਚ ਕਹਿ ਰਹੇ ਨੇ ਅੰਦਰਲੀ ਦੇਹ ਰਾਕਟ ਵਾਂਗ ਤੇਜ ਜਾਂਦੀ ਆ।ਪਰ ਏਦੋਂ ਅੱਗੇ ਬਹੁਤ ਕੁੱਛ ਆ।ਆਤਮਾ ਦਾ ਸਫਰ ਅਗਲਾ ਅਜੇ।ਪਰ ਇਹਨਾ ਦੀ ਬਹੁਤ ਮੇਹਨਤ ਆ।ਧੰਨਵਾਦ ਆ ਚੈਨਲ ਵਾਲਿਉ।ਕਦੇ ਸੋਚਿਉ ਭਾਈ ਪਿੱਛੋਂ ਇੱਕ ਈ ਮਾਲਕ ਦੇ ਬੱਚੇ ਆਂ।ਝੂਠੇ ਸਰੀਰ ਦਾ ਕਰਕੇ ਮੁਖਤ ਦਾ ਝਗੜਾ।

    • @naviii949
      @naviii949 Před 24 dny +1

      ✅🙏, ਅਜੇ ਤੋ ਨਾਉ ਸਮੁੰਧ ਮੇ l

    • @historyofworld6512
      @historyofworld6512 Před 24 dny +2

      ਮੈ ਤੁਹਾਡੀ ਬਹੁਤ ਕਥਾ ਸੁਣਦਾ ,ਵਧੀਆ ਕਥਾ ਕਰਦੇ ਆ

    • @gurindergrewal9283
      @gurindergrewal9283 Před 24 dny +2

      ਵਾਹਿਗੁਰੂ ਜੀ
      ਵੀਰ ਜੀ ਮੈਂ ਤੁਹਾਡੀਆਂ ਵੀਡੀਓਜ਼ ਵੇਖਦਾ ਹੁੰਨਾ ਜੀ ,, ਕਬੀਰ ਸਾਹਿਬ ਦੇ ਲੜੀਵਾਰ ਸਲੋਕਾਂ ਦੀ ਕਥਾ ਵੀ ਸੁਣਦਾ ਹੁੰਨਾ ਜੀ , ਤੁਹਾਡੇ ਵਿਚਾਰ ਬਹੁਤ ਚੰਗੇ ਲਗਦੇ ਨੇ ਜੀ , ਪ੍ਰਭ ਮਿਲਨੇ ਕਾ ਚਾਉ ਦੇ ਤੁਹਾਡੇ ਤਜਰਬੇ ਵੀ ਚੰਗੇ ਲੱਗੇ ਸੁਣਕੇ ਜੀ ❤❤❤❤❤🙏🙏🙏🙏🙏

    • @Livegoodonenessteam
      @Livegoodonenessteam Před 24 dny +1

      Bhai sahib tusi bahut vadya explain krdo o .. m tohidya katha sunda

  • @SukhwinderKaur-yd7qt
    @SukhwinderKaur-yd7qt Před 24 dny

    Thank you Adab . parnam to Bimmulpreet mam ji🎉🎉🎉🎉❤❤❤❤ love you so much for your sweet experiences.

  • @manusingh2597
    @manusingh2597 Před 24 dny

    Wonderful wonderful video.

  • @jassatailor6919
    @jassatailor6919 Před 24 dny +4

    Waheguru Ji

  • @Simrankaur88313
    @Simrankaur88313 Před 24 dny +6

    I really like your spiritual videos. They're so insightful and help us connect with God. Keep up the great work! Thanks for spreading that knowledge!🙏

  • @malkeetsingh9969
    @malkeetsingh9969 Před 23 dny

    Thank you very much Mam and paaji

  • @user-ld9vy2ju7p
    @user-ld9vy2ju7p Před 20 dny

    Waheguru jio ...sakoon milda Bibi ji diann gallan sunn ke ...bahut di dhanwadd jio.

  • @healthcare4765
    @healthcare4765 Před 24 dny +5

    ਮੈਨੂੰ ਇਹ ਸੁੱਚੇ ਇਨਸਾਨ ਲੱਗਦੇ ਆ

  • @MandeepSingh-ih2gj
    @MandeepSingh-ih2gj Před 24 dny +3

    ਵਾਹਿਗੁਰੂ ਜੀ ਵਾਹਿਗੁਰੂ ਜੀ ❤❤

  • @giyanijigurmeetsingh7104

    ਬਹੁਤ ਹੀ ਸੁੰਦਰ