Common Meditation Problems ? | Kundalini | Bimmupreet Mahal | Adab Maan | 1 TV Channel

Sdílet
Vložit
  • čas přidán 16. 05. 2024
  • #problems #meditation #kundalini
    Past Life Experience of Bimmupreet Mahal New video || Adab Maan || 1 Tv Channel
    ਜਦੋਂ ਮੈਂ ਧਿਆਨ 'ਚ ਆਪਣੇ ਪਿਛਲੇ ਜਨਮ ਵੇਖੇ, ਮੈਂ ਹੈਰਾਨ ਰਹਿ ਗਈ
    ਮੈਨੂੰ ਮੁਕਤੀ ਕਿਉਂ ਨਹੀਂ ਹੋਈ ਮਿਲੀ ?
    ਕ੍ਰਿਸ਼ਨ ਜੀ ਦੇ ਸਮੇਂ .... !
    #meditation #brahma #vishnu #Spirituality #Mindfulness #Consciousness #InnerPeace #Awakening #HigherSelf #Enlightenment #SoulJourney #Meditation #SpiritualGrowth #UniversalWisdom #SelfDiscovery #HolisticLiving #Gratitude #Balance #HealingJourney #presence #outofbody #gurusahib
    #kundalinijagaran
    #punjabiactor
    #indianactor
    #bollywoodactor
    #awakeningprocess
    #Yoga
    #Meditation
    #EnergyHealing
    #Consciousness
    #Chakra
    #InnerPeace
    #SelfDiscovery
    #Mindfulness
    #Enlightenment
    #Transformation
    #SpiritualJourney
    #SelfAwareness
    #HigherSelf
    #Healing
    #YogaPractice
    #Wellness
    #SelfDevelopment

Komentáře • 656

  • @sarbjeetkaur2816
    @sarbjeetkaur2816 Před 13 dny +19

    ਲੋਕਾਂ ਨੂੰ ਬੇਨਤੀ ਹੈ ਕਿ ਇਤਨੇ ਮੈਸਜ ਕਰਕੇ ਅਜਿਹੀ ਪਵਿੱਤਰ ਰੂਹ ਨੂੰ ਪ੍ਰੇਸ਼ਾਨ ਨਾ ਕਰੋ.... ਜੋ ਮੈਡਮ ਦਸਦੇ ਹਨ ਉਸ ਤੇ ਅਮਲ ਕਰੋ 🙏🙏🙏🙏🙏🙏

  • @jagpreetsingh6511
    @jagpreetsingh6511 Před 13 dny +12

    ਸਤਿਨਾਮ ਵਾਹਿਗੁਰੂ ਜੀ ਮੈਂ ਜੱਦ ਵੀ ਮਾਤਾ ਜੀ ਨੂੰ ਦੇਖਦਾ ਹੰਜੂ ਆ ਜਾਂਦੇ ਮਾਤਾ ਜੀ ਤੁਹਾਡੀ ਆਵਾਜ ਇਹਦਾ ਲੱਗਦੀ ਕਿਵੇਂ ਕੋਈ ਅਕਾਸ਼ ਬਾਣੀ ਹੋਵੇ ਪ੍ਣਾਮ ਮਾਤਾ ਜੀ ਦੇ ਚਰਨਾਂ ਵਿਚ

  • @youajay100
    @youajay100 Před 2 dny

    ਇਹਨਾਂ ਨੂੰ ਦੇਖਣ ਤੋਂ ਬਾਅਦ ਪਤਾ ਨਹੀਂ ਕਿਉਂ ਮਨ ਉਛਲਣ ਲੱਗ ਜਾਂਦਾ ਹੰਝੂ ਆਪਣੇ ਆਪ ਵਹਿਣ ਲੱਗ ਜਾਂਦੇ ਆ . ਮੈਂ ਜੱਦ ਵੀ ਮਾਤਾ ਜੀ ਨੂੰ ਦੇਖਦਾ ਹੰਜੂ ਆ ਜਾਂਦੇ . ਪ੍ਣਾਮ ਮਾਤਾ ਜੀ ਦੇ ਚਰਨਾਂ ਵਿਚ .

  • @yuvijaan7181
    @yuvijaan7181 Před 10 dny +14

    ਇਹਨਾਂ ਨੂੰ ਦੇਖਣ ਤੋਂ ਬਾਅਦ ਪਤਾ ਨਹੀਂ ਕਿਉਂ ਮਨ ਉਛਲਣ ਲੱਗ ਜਾਂਦਾ ਹੰਝੂ ਆਪਣੇ ਆਪ ਵਹਿਣ ਲੱਗ ਜਾਂਦੇ ਆ ❤

    • @rajinderkaur9095
      @rajinderkaur9095 Před 6 dny

      ਕਿਓਕੀ ਤੁਹਾਨੂੰ ਮਾਲਕ ਨਾਲ ਮਿਲਨ ਦੀ ਤੜਫ਼ ਹੈ ਇਸ ਕਰਕੇ ਪਰ ਤੁਸੀ ਸਮਝ ਸਕੇ

    • @Reet_Grewal
      @Reet_Grewal Před 6 dny

      Main v

    • @naviii949
      @naviii949 Před dnem

      ਜਦੋ ਪਿਆਸਾ ਖੂਹ ਵੱਲ ਜਾਵੇ,, ਓਸ ਆਨੰਦ ਨੂੰ ਓਹ ਪਿਆਸਾ ਹੀ ਜਾਣਦਾ ਹੈ,, ਤੇ ਜਿਸ ਨੂੰ ਸੁਣ ਕੇ ਮਨ ਨੂੰ ਆਨੰਦ, ਸ਼ਾਂਤੀ ਮਿਲੇ,, ਫੇਰ ਓਸ ਬਾਰੇ ਕਿ ਬਿਆਨ ਕਰ ਸਕਦੇ ਹਾਂ l

  • @Kiranpal-Singh
    @Kiranpal-Singh Před 15 dny +66

    *ਬੀਬੀ ਜੀ ਬਹੁਤ ਨਿਮਰਤਾ ਨਾਲ, ਸਹਿਜ ਵਿੱਚ ਬੋਲਦੇ ਹਨ, ਬੋਲਾਂ ਵਿੱਚ ਵਾਹਿਗੁਰੂ ਨਾਲ ਪ੍ਰੇਮ ਦੀ ਝਲਕ ਮਹਿਸੂਸ ਕਰ ਸਕਦੇ ਹਾਂ*
    ਰੱਬ ਦੇ ਰਾਹ ਦੀ ਤੜਫ ਰੱਖਣ ਵਾਲਾ ਹੀ, ਗੁਹਜ ਵਾਰਤਾ-ਗੱਲ ਬਾਤ ਨੂੰ ਸਮਝ ਸਕਦਾ ਹੈ !

  • @Godisone13waheguru
    @Godisone13waheguru Před 14 dny +33

    ਵਾਹਿਗੁਰੂ ਜੀ ਮਾਤਾ ਜੀ ਨੇ ਜੋ ਵੀ ਦੱਸਿਆ ਮੇਰੇ ਨਾਲ ਉਹ ਸਾਰਾ ਕੁਜ ਪਿਛਲੇ 2 ਸਾਲ ਚ ਹੂ ਬਹੁ ਘਟਿਆ, ਪਰ ਮੈਨੂੰ ਕਦੇ ਵੀ ਡਰ ਨਹੀਂ ਲੱਗਿਆ, ਹਾਂ ਬਹੁਤ ਜਿਆਦਾ ਇਨਰਜੀ ਵੱਧਣ ਨਾਲ ਪਰੇਸ਼ਾਨੀ ਹੁੰਦੀ ਰਹੀ, ਪਰ ਆਨੰਦ ਵੀ ਬਹੁਤ ਬਣਦਾ ਰਿਹਾ ਤੇ ਹੁਣ ਮਾਲਿਕ ਦੀ ਕਿਰਪਾ ਨਾਲ ਯਾਤਰਾ ਪੂਰੀ ਹੋ ਚੁਕੀ ਮਨ ਦੀ ਪਿਛਲੇ ਕਰੀਬ 1ਸਾਲ ਤੋਂ, ਸ਼ੁਕਰ ਅਕਾਲ ਪੁਰਖ ਵਾਹਿਗੁਰੂ ਜੀ ਦਾ, ਯੁੱਗਾਂ ਦੀ ਤਪਸਿਆ ਤੋਂ ਬਾਦ ਮਾਲਿਕ ਨੇ ਤਰਸ ਕਰਕੇ ਆਪਣਾ ਭੇਤ ਦੇ ਕੇ ਯਾਤਰਾ ਸਫਲ ਕਰ ਦਿਤੀ ਵਰਨਾ ਆਪਣੀ ਮਤ ਨਾਲ ਚਲਦਿਆਂ ਤਾਂ ਹਰ ਵਾਰ ਹਾਰਦੇ ਹੀ ਆਏ ਸੀ, ਫਿਰਤ ਫਿਰਤ ਬਹੁਤੇ ਯੁੱਗ ਹਾਰਿਓ, ਬੇਅੰਤ ਸ਼ੁਕਰਾਨਾ ਮਾਲਿਕ ਦਾ 🙏

    • @user-mr5ck2lo9k
      @user-mr5ck2lo9k Před 14 dny

      Waheguru tuc kive stat kita c plz kuch smjao

    • @tractorfanclub3005
      @tractorfanclub3005 Před 14 dny

      Plc mere naal Ik vaar contact kryeo..ma kuch pushna chona va..plc reply kryeo…

    • @Godisone13waheguru
      @Godisone13waheguru Před 14 dny

      ਵਾਹਿਗੁਰੂ ਜੀ ਟੈਲੀਗ੍ਰਾਮ ਐੱਪ ਤੇ ਅਸੀਂ 1ਗਰੁੱਪ ਵਿਚ ਹਰ ਰੋਜ਼ ਸੰਗਤ ਕਰਦੇ ਹਾਂਜੀ ਤੁਸੀਂ ਵੀ ਆ ਸਕਦੇ ਹੋ ਜੀ ਉਥੇ ਹਰ ਵੇਲੇ ਸੰਗਤ ਜੁੜਦੀ ਹੈ ਜੀ 🙏

    • @kulwinderkaur.
      @kulwinderkaur. Před 14 dny +1

      ਹਾਂ ਜੀ ਕਿਹੜਾ ਐਪ ਆ ਜੀ ਸਾਨੂੰ ਵੀ ਗਰੁੱਪ ਵਿੱਚ ਐਂਡ ਕਰ ਲੋ

    • @Jazzlinkaurchohan
      @Jazzlinkaurchohan Před 14 dny

      Menu v waheguru ji ad kar lio os sangat vich

  • @sukhvirsingh-ew4ps
    @sukhvirsingh-ew4ps Před 15 dny +62

    ਬਹੁਤ ਮਜ਼ਾ ਬਹੁਤ ਅਨੰਦ ../ਸੋਈ ਸੰਤ ਪਿਆਰੇ ਮੈਲ ਜਿਨ੍ਹਾਂ ਨੂੰ ਮਿਲਿਆ ਤੇਰਾ ਨਾਮ ਚਿੱਤ ਆਵੇ ..

  • @kashmirsinghbathbath4362
    @kashmirsinghbathbath4362 Před 14 dny +19

    ਪਵਿੱਤਰ ਆਤਮਾ ਨੂੰ ਕੋਟਿ ਕੋਟਿ ਨਮਨ ।ਸ਼ਬਦ ਗੁਰੂ ਬਾਰੇ ਸਪਸ਼ਟੀਕਰਨ ਬਹੁਤ ਹੀ ਜ਼ਰੂਰੀ ਸੀ ਕਿਉਂਕਿ ਸੱਚਾ ਗੁਰੂ ਦਾ ਭੁਲੇਖਾ ਨਾਲ ਨਕਲੀ ਦੇਹਧਾਰੀ ਆਪਣੇ ਪਿੱਛੇ ਲੋਕਾਂ ਨੂੰ ਜੋੜਕੇ ,ਸੱਚੀਆਂ ਰੂਹਾਂ ਨੂੰ ਭੁਲੇਖੇ ਦੀ ਦੁਨਿਆ ਚ ਲੈ ਜਾੰਦੇ ਹਨ ।

  • @TheSondh
    @TheSondh Před 12 dny +6

    ਵੀਰ ਜੀ ਤੁਹਾਨੂੰ ਵੀ ਰੰਗ ਚੜਦਾ ਜਾ ਰਿਹਾ,,,, ਤੁਹਾਨੂੰ ਦੇਖ ਕੇ ਹੀ ਰੂਹ ਖੁਸ਼ ਹੋ ਜਾਂਦੀ

  • @karamjitsingh27
    @karamjitsingh27 Před 3 dny +1

    Waheguru

  • @sewasingh5444
    @sewasingh5444 Před 13 dny +5

    ਬਹੁਤ ਵਧੀਆ ਵਿਚਾਰ ਦਿਤੇ ਭੈਣ ਜੀ ਨੇ l ਕੁਛ ਜਬਾਬ ਮੈਨੂੰ ਵੀ ਮਿਲੇ l ਸ਼ੁਰੂ ਵਿੱਚ ਮੈਂ ਵੀ ਡਰ ਗਿਆ ਸੀ l ਪਰ ਮੈਂ ਸਾਧਨਾਂ ਨਹੀਂ ਸ਼ੱਡੀ l ਅੱਜ ਵੀ ਰਸਤੇ ਵਿੱਚ ਹਾਂ l ਬਹੁਤ ਸਾਰੇ ਅਨੁਭਵ ਸਮਝ ਨਹੀਂ ਆਉਂਦੇ l ਪਰ ਸਾਧਨਾ ਵਿੱਚ ਲੱਗੇ ਰਹੋ l ਇਹ ਹੀ ਸਾਡਾ ਮੰਤਵ ਹੈ l

  • @AmarjitSingh-se8yp
    @AmarjitSingh-se8yp Před 15 dny +29

    ਸਭ‌ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿਦ ਬਿੰਨ ਨਹੀ ਕੋਇ

  • @SukhwinderSingh-ms1ux
    @SukhwinderSingh-ms1ux Před 15 dny +51

    ਜਾਣਕਾਰੀ ਵਧਾਉਣ ਲਈ ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਦੀ ਕਥਾ ਸੁਣੀ ਜਾਵ

  • @harpreetgrewal4726
    @harpreetgrewal4726 Před 15 dny +22

    ਵੀਰ ਬਹੁਤ ਵਧੀਆ।ਕੋਈ ਰੱਬ ਦੇ ਨਾਮ ਦੀ ਗੱਲ ਕਰਨ ਵਾਲਾ ਸਾਡੇ ਮਨ ਨੂੰ ਹੌਸਲਾ ਦੇ ਰਿਹਾ। ਧੰਨਵਾਦ ਇਹ ਮੈਡਮ ਬਹੁਤ ਸਰਲ ਢੰਗ ਨਾਲ ਗੱਲ ਕਰਦੇ ਨੇ ਸਾਨੂੰ ਸਮਝਣ ਵਿੱਚ ਆਸਾਨੀ ਹੋ ਗਈ ਹੈ

  • @internationalvoiceloudvoic3289

    ਮਾਨ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਜੋ ਕੰਮ ਕਰ ਰਹੇ ਹੋ ਆਪ ਜੀ ਨੂੰ ਸਲਿਊਟ ਹੈ ਨਮਨ ਹੈ, ਮਾਨ ਸਾਹਿਬ ਕੁਝ ਐਕਸਪੀਰੀਐਂਸ ਜੋ ਮੈਂ ਆਪਣੇ ਪਿੰਡੇ ਤੇ ਹੰਡਾਏ ਉਹਨਾਂ ਬਾਰੇ ਬਹੁਤਾ ਕਿਸੇ ਵੱਲੋਂ ਦੱਸਿਆ ਨਹੀਂ ਜਾ ਰਿਹਾ, ਇੱਕ ਵਾਰ ਮਸਕੀਨ ਜੀ ਨੇ ਵੀ ਇਸ ਗੱਲ ਦੇ ਨਤੀਜੇ ਦੱਸੇ ਸੀ ਕਿ ਸਾਧਕਾਂ ਨੇ ਡਰਦੇ ਮਾਰੇ ਨਾਮ ਸਿਮਰਨ ਜਪ ਤਪ ਬੰਦ ਕਰ ਦਿੱਤਾ ਹੈ। ਇਹਨਾਂ ਵਿੱਚੋਂ ਕੁਝ ਹਨ ਜਿਵੇਂ ਲੱਤਾਂ ਬਾਹਾਂ ਦਾ ਆਪਣੇ ਆਪ ਇਧਰ ਉਧਰ ਚੱਲਣਾ ਜਿਵੇਂ ਇੱਕ ਵਿਅਕਤੀ ਪੈ ਕੇ ਜਾਂ ਬੈਠ ਕੇ ਸਿਮਰਨ ਕਰ ਰਿਹਾ ਹੈ ਉਸ ਦੀ ਇਕ ਲੱਤ /ਬਾਂਹ ਅਚਾਨਕ ਉਠ ਕੇ ਕਿਸੇ ਪਾਸੇ ਪੂਰੇ ਜ਼ੋਰ ਨਾਲ ਜਾਂਦੀ ਹੈ ਜਿਵੇਂ ਆਪਾਂ ਕਿਸੇ ਤੇ ਕੁਝ ਹਮਲਾ ਕਰਦੇ ਹੋਈਏ ਇਸ ਤੋਂ ਇਲਾਵਾ ਜਦੋਂ ਦਿਲ ਸਾਫ ਹੁੰਦਾ ਹੈ ਉਸ ਦੇ ਮਾੜੇ ਕਰਮਾਂ ਦਾ ਨਾਸ ਹੋ ਰਿਹਾ ਹੁੰਦਾ ਹੈ ਤਾਂ ਸਾਧਕ ਨੂੰ ਇਹ ਬਹੁਤ ਜਿਆਦਾ ਹੁੰਦਾ ਹੈ ਕਿ ਉਹ ਮਰ ਰਿਹਾ ਹੈ ਅਸੀਂ ਉਸ ਦੇ ਇੱਕ ਦੋ ਸਾਹ ਹੀ ਬਾਕੀ ਰਹਿ ਗਏ ਹਨ ਤੇ ਉਹ ਸਾਧਨਾ ਬੰਦ ਕਰ ਦਿੱਦਾਂ ਹੈ। ਇਹ ਬਹੁਤ ਜ਼ਰੂਰੀ ਹਨ ਪਰ ਇਹਨਾਂ ਨੂੰ ਬਹੁਤ ਖੋਲ ਕੇ ਦੱਸਣਾ ਜਰੂਰੀ ਹੈ। ਅੱਜ ਤੱਕ ਕੋਈ ਵੀ ਵਿਅਕਤੀ /ਸਾਧਕ ਨਾਮ ਸਿਮਰਨ ਕਰਦਾ ਕਦੇ ਨਹੀਂ ਮਰਿਆ ਅਤੇ ਨਾਮ ਮਰੇਗਾ ਇਹ ਸਾਧਕਾਂ ਨੂੰ ਇੱਕ ਬਹੁਤ ਜਰੂਰੀ ਸਮਝਾਉਣ ਵਾਲੀ ਗੱਲ ਹੈ। ਆਪਣਾ ਕੋਈ ਲਿੰਕ ਦੇ ਦੇਣਾ ਮੈਂ ਉਸ ਵਿੱਚ ਪਾ ਕੇ ਭੇਜ ਦਿਆਂਗਾ ਜੀ। ਕਿਰਪਾ ਕਰਕੇ ਆਪ ਜੀ ਡਟੇ ਰਹਿਣਾ ਜੋ ਤੁਸੀਂ ਕਰ ਰਹੇ ਹੋ ਇਸ ਤੋਂ ਵੱਡੀ ਸੇਵਾ ਕੋਈ ਹੋਰ ਨਹੀਂ ਹੋ ਸਕਦੀ।

    • @gurkiratsingh1390
      @gurkiratsingh1390 Před 15 dny +1

      ੯੫੦੧੮੮੮੭੬੬ ਇਸ ਇੰਡੀਅਨ ਨੰਬਰ te ਮੈਸਜ ਕਰ ਸਕਦੇ ਹੋ ਜੀ 🙏। ਇਹ ਨੰਬਰ ਗੁਰਮੁਖੀ vich ਟਾਈਪ ਕੀਤਾ ਹੈ,

    • @gurkiratsingh1390
      @gurkiratsingh1390 Před 15 dny

      ਇਹ ਨੰਬਰ ਤਾਂ ਕਰਕੇ ਲਿਖਿਆ ਹੈ, ਕਿਉਂਕਿ ਤੁਹਾਡੇ ਕੋਲੋਂ ਕੁਝ ਜਾਣਕਾਰੀ ਲੈਣਾ ਚਾਉਂਦਾ ਹਾਂ, ਤੁਹਾਡੇ ਕੰਮੈਂਟ ਦੇ ਵਿੱਚੋਂ ਹੀ ਇਕ ਸਵਾਲ ਹੈ ਜੀ।🙏

    • @user-mr5ck2lo9k
      @user-mr5ck2lo9k Před 14 dny

      ਵੀਰ ਜੀ ਅਸੀ ਕਿ ਕਰੀਏ ਕਿ ਗੁਰੂ ਨਾਲ ਜੁੜ ਜਾਇ

    • @parmindersingh5410
      @parmindersingh5410 Před 14 dny

      Ji bilkul jap krke jeonde ji marna hi mukti hai.. Tan to phla man da marna jaruri hai..

    • @Shivji-qf3zd
      @Shivji-qf3zd Před 10 dny

      Jaldi to Jaldi safal hon sab thx bibi thx rabi rooh

  • @MS-vx1rj
    @MS-vx1rj Před 15 dny +25

    Veer ji pls har week bibi ji naal video bnaeo, pls atleast 1 hour di video bnayeo 🙏🏻🙏🏻

  • @jotsingh289
    @jotsingh289 Před 15 dny +96

    ਕੁੱਝ ਸਮਾਂ ਪਹਿਲਾਂ ਜਦੋਂ ਨਿੱਤਨੇਮ ਚ ਬੈਠਦੇ ਸੀ ਜਿਵੇਂ body ਚੋਂ ਇੱਕ ਸਫੇਦ ਰੰਗ ਦੀ ਇੱਕ ਲੀਕ ਜਿਹੀ ਜ਼ਮੀਨ ਚੋਂ ਆਕਾਸ਼ ਤੱਕ ਜਾ ਰਹੀ ਏਹਦਾ ਮਹਿਸੂਸ ਹੁੰਦਾ ਸੀ ਜਿਵੇਂ ਸਰੀਰ ਦਾ ਵਜ਼ੂਦ ਹੌਲੀ ਹੌਲੀ ਖਤਮ ਹੋ ਰਿਹਾ ਤੇ ਫੇਰ ਬਿਲਕੁਲ ਹੌਲ਼ਾ ਸ਼ੂਨਯ ਹੋ ਜਾਂਦਾ ਤੇ ਲੱਗਦਾ ਕੇ ਸਾਰੇ ਸੰਸਾਰ ਦਾ ਪਸਾਰਾ ਬਸ ਇਹੋ ਜੋਤ ਤੋਂ ਹੈ

    • @Kiranpal-Singh
      @Kiranpal-Singh Před 15 dny +28

      ਸਰੀਰ ਦਾ ਹਲਕਾ ਜਾਂ ਨਾ ਮਹਿਸੂਸ ਹੋਣਾ, ਚੰਗੇ ਸੰਕੇਤ ਹਨ, ਵਾਹਿਗੁਰੂ ਸਭ ਨੂੰ ਬਖਸ਼ ਲੈਣ !

    • @davinderkumar7471
      @davinderkumar7471 Před 15 dny +6

      Waheguru ji

    • @djmaanpatiala4049
      @djmaanpatiala4049 Před 15 dny

      Dsea na kro m das das ke boht piche ja chuka ​@@davinderkumar7471

    • @Kaur7kang
      @Kaur7kang Před 14 dny +1

      ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ

    • @Dr.k.s.chahal
      @Dr.k.s.chahal Před 14 dny +10

      ਇਸ ਅਵਸਥਾ ਵਿੱਚ ਚੁਕੱਨੇ ਰਹਿਣਾ ਬਹੁਤ ਜਰੂਰੀ ਹੈ ਕਿਓਂਕਿ ਇਹ ਵਾਈਟ ਲਾਈਨ ਸਾਡਾ ਹੀ ਸ਼ੂਖਸ਼ਮ ਸਰੀਰ ਹੈ ਜੋ ਅੰਸ਼ ਹੈ ਅਕਾਲ ਪੁਰਖ ਦੀ ਜੇ ਇਹ ਟੁਟ ਜਾਵੇ ਤਾਂ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ ।ਗੁਰੂ ਹੋਣਾ ਅਤੀ ਜਰੂਰੀ ਹੈ ਜੋ ਇਹਨਾਂ ਗੱਲਾਂ ਬਾਰੇ ਪਹਿਲਾਂ ਹੀ ਜਾਣਕਾਰੀ ਦੇਕੇ ਰੱਖਦੇ ਹੈ ।ਕਰਮਾਂ ਵਾਲੇ ਹੋ ਜੋ ਇਸ ਅਵਸਥਾ ਤੱਕ ਪਹੁੰਚ ਗਏ ਹੋ ਅੱਗੇ ਗੁਰੂ ਭਲੀ ਕਰੇ।

  • @surinderpalkaur1581
    @surinderpalkaur1581 Před 14 dny +4

    ਸਾਰੀਆਂ ਹੀ ਗੱਲਾਂ ਸਹੀ ਹਨ,ਸਿਰਫ ਉਹਨਾਂ ਲਈ ਜਿਹਨਾਂ ਨੇ ਪ੍ਰੇਮਾ ਭਗਤੀ ਕਰਕੇ ਦੇਖੀ ਹੈ। ਔਰ ਜਿਹਨਾਂ ਨੂੰ ਇਹ. ਅਨੁਭਵ ਹਾਸਲ ਹੋਏ, ਇਹ ਬਹੁਤ ਸੁੰਦਰ ਮਾਰਗ ਹੈ।

  • @Ravinder53028
    @Ravinder53028 Před 2 dny

    WAHEGURU JIOO WAHEGURU JIOO

  • @djhappy8088
    @djhappy8088 Před 15 dny +6

    A big shift in human behavior is taking place. That is spirituality.

  • @rajinderkaur9095
    @rajinderkaur9095 Před 15 dny +22

    ਬਿਨੁ ਗੁਰ ਮੁਕਤਿ ਨਾਹੀ ਤੈ੍ ਲੋਈ ਗੁਰਮੁਖਿ ਪਾਈਐ ਨਾਮ ਹਰੀ ॥

    • @gurmit3995
      @gurmit3995 Před 15 dny

      Ek bap duja na koi bapu dashrat bhai patel behad ki param maha shanti hai 🙏🌹🌹

    • @gurmit3995
      @gurmit3995 Před 15 dny

      Thanks mam🙏🙏🙏🌹🎉

  • @parmeetsingh9084
    @parmeetsingh9084 Před 5 dny +1

    Waheguru ji🙏

  • @user-ro7zx9fx2v
    @user-ro7zx9fx2v Před 15 dny +17

    ਗੁਰ ਬਿਨੁ ਸੁਰਿਤ ਨ ਸਿਧਿ ਗੁਰੂ ਬਿਨ ਮੁਕਤਿ ਨ ਪਾਵੈ । ਵਾਹਿਗੁਰੂ ਜੀ ਬਿਨਾ ਗੁਰੂ ਧਾਰਨ ਕੀਤਿਆਂ ਨਾਮ ਜਪ ਕੀਤਾ ਸਾਨੂੰ ਸਾਡਾ ਨਿੱਜ ਘਰ ਸੱਚਖੰਡ ਨਹੀ ਲਿਜਾ ਸਕਦਾ। ਹਾਂ ਸਵਰਗ ਜਾਂ ਹੋਰ ਕੋਈ ਪਰਾਪਤੀ ਕਰਵਾ ਸਕਦਾ ਹੈ ਪਰ ਸਾਡੀ ਮੰਜਲ ਸਿਰਫ ਤੇ ਸਿਰਫ਼ ਗੁਰੂ ਸਾਹਿਬ ਜੀ ਹੀ ਪਹੁੰਚਾ ਸਕਦੇ ਹਨ। ਉਹ ਹਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਜੋ ਦਰਗਾਹ ਦੇ ਵਿਚੋਲੇ ਹਨ। ਤੇ ਇਸ ਲਈ ਸਾਨੂੰ ਪਹਿਲਾਂ ਅੰਮਿ੍ਤ ਦੀ ਦਾਤ ਲੈਣੀ ਪੈਣੀ ਹੈ ਤੇ ਫਿਰ ਸਾਡਾ ਕੀਤਾ ਹੋਇਆ ਸਿਮਰਨ ਭਗਤੀ ਪਰਵਾਨ ਹੁੰਦੀ ਹੈ। ਕਿਉਂਕਿ ਦਸਮ ਦੁਆਰ ਦੀ ਚਾਬੀ ਗੁਰੂ ਗ੍ਰੰਥ ਸਾਹਿਬ ਜੀ ਕੋਲ ਹੈ। ਉਹੀ ਘਰ ਸਾਡੀ ਮੰਜਲ ਹੈ। ਇਹ ਸਭ ਗੁਰੂ ਸਾਹਿਬ ਜੀ ਬਾਣੀ ਰਾਹੀ ਸਾਨੂੰ ਸਮਝਾਉਦੇ ਹਨ ਜਿਸ ਲਈ ਸਾਨੂੰ ਬਾਣੀ ਵਿਚਾਰ ਵਿਚਾਰ ਕੇ ਪੜਨੀ ਚਾਹੀਦੀ ਹੈ।

    • @simrankaur5635
      @simrankaur5635 Před 13 dny

      Jap pehlan karo fir amrit chhako kadi guru to be mukh nahi hovo ge

  • @satvirsingh-xf5uq
    @satvirsingh-xf5uq Před 5 dny +1

    🙏

  • @harrybalhotra9488
    @harrybalhotra9488 Před 6 dny +1

    Tuhadi aatma bhut pavitra hai tuhade charan wich mera kot kot parnam ❤

  • @Balvirsingh-mb3bg
    @Balvirsingh-mb3bg Před 12 dny +1

    ਖਜਾਨਾ ਭਰ ਗਿਆ ਜੀ
    ਵਾਹਿਗੁਰੂ ਜੀ ਦੀ ਮੇਰ ਹੇ ਜੀ
    ਹੁਣ ਨੇਤਰ ਹਿਨਾ ਨੂੰ ਰਾਹ ਪੋਣਾ
    ਇਹ ਵੀ ਬੜਾ ਵੱਡਾ ਪੁੰਨ ਹੇ ਜੀ
    ਭੇਣ ਜੀ ਦਾ ਕੋਟੀ ਕੋਟੀ ਧੰਨ ਵਾਦ ਜੀ

  • @kiranjotkaur2502
    @kiranjotkaur2502 Před 2 dny

    Waheguru g ka Khalsa waheguru g ki Fateh bibi g asi nimanya lyi v ardas krio waheguru g agge k apne prem di daat bakshan

  • @harviderkaur5348
    @harviderkaur5348 Před 15 dny +7

    ਇਹ ਖੂਬਸੂਰਤ ਵਿਸ਼ਾ ਆਪਣੇ podcast ਦਾ ਹਿੱਸਾ ਬਣਾਇਆ, ਬਹੁਤ ਹੀ ਹੈਰਾਨੀ ਜਨਕ ਸੰਯੋਗ ਹੈ ਤੇ ਵਾਹਿਗੁਰੂ ਜੀ ਦਾ ਧੰਨਵਾਦ ਕਿ ਮੈਨੂੰ ਸੱਚਮੁੱਚ ਇਹਨਾਂ ਸਵਾਲਾਂ ਦੇ ਹੀ ਜਵਾਬ ਚਾਹੀਦੇ ਹਨ। ਮੈਂ ਭੱਜ ਜਾਂਦੀ ਹਾਂ ਬਹੁਤ ਪਾਠ ਕਰਕੇ ਮੇਰਾ ਮਨ ਬੇਚੈਨੀ ਤੇ ਇਕ ਅਜੀਬ ਜਿਹੀ ਸ਼ਕਤੀ ਨਾਲ ਭਰ ਜਾਂਦਾ ਹੈ ਜਿਹੜੀ ਮੇਰੇ ਤੋਂ ਸਹੀ ਨਹੀਂ ਜਾਂਦੀ।

  • @gurpreet7056
    @gurpreet7056 Před 12 dny +2

    ਵਿਰਲੇ ਹੀ ਹੁੰਦੇ ਪ੍ਰਮਾਤਮਾ ਨੂੰ ਜਾਨਣ ਜਾਂ ਪਿਆਰ ਕਰਨ ਵਾਲੇ 🙏🙏

  • @gaganpreetdhaliwal8149
    @gaganpreetdhaliwal8149 Před 15 dny +16

    ਬਿਲਕੁੱਲ ਜੀ ਮੈਨੂੰ ਮੇਰੇ ਸਵਾਲ ਦਾ ਜਵਾਬ ਵੀ ਮਿਲ ਗਿਆ ਮੈਂ ਸੋਚ ਹੀ ਰਹੀ ਸੀ ਕਿ ਤੁਹਾਡੇ ਨਾਲ contact ਕਰਾ ਮੈਂ ਪਾਠ ਕਰਦੀ ਹਾਂ ਤੇ ਜਿਵੇਂ ਜਿਵੇਂ ਪਾਠ ਕਰ ਰਹੀ c ਮੇਰੀ body ਨੂੰ ਝਟਕੇ ਲਗਦੇ ਸੀ ਪਰ ਮੈਨੂੰ ਇਸ ਤੋਂ ਡਰ ਨਹੀਂ ਲਗਦਾ ਦੀ ਫੇਰ ਇਹ ਹੌਲੀ ਹੌਲੀ ਠੀਕ ਹੋ ਗਿਆ ।ਮੈਨੂੰ ਲਗਦਾ ਕਿਤੇ ਮੇਰੇ ਤੋਂ ਕੋਈ ਗਲਤੀ ਤਾਂ ਨਹੀਂ ਹੋ ਗਈ ਜੋ ਇਹ jhtke ਜਾਂ vibration ਸੀ ਬੰਦ ਹੋ ਗਈ ਫਿਰ ਮੈਂ ਜਦ ਤੁਹਾਡੀ video ਦੋਬਾਰਾ ਦੇਖੀ ਤਾਂ ਫਿਰ ਤੋਂ ਓਹੀ vibration ਸ਼ੁਰੂ ਹੋ ਗਈ ਪਰ ਹੁਣ ਇਹ ਓਨੀ zada ਨਹੀਂ ਤੇ ਮੈਂ ਬਿਲਕੁਲ ਵੀ ਘਬਰਾ ਨਹੀਂ ਰਹੀ ਇਸ ਨਾਲ । ਵੈਰਾਗ ਵੀ ਮੈਂ feel ਕਰਦੀ ਹਾਂ ।
    ਤੁਹਾਡਾ boht ਸ਼ੁਕਰੀਆ। ਹੁਣ ਮੈਂ ਖੁਦ ਨੂੰ ਖੁਸ਼ਨਸੀਬ ਸਮਝਦੀ ਹਾਂ ਵਾਹਿਗੁਰੂ ਜੀ ਨੇ ਮੈਨੂੰ ਚੁਣ ਲਿਆ ਹੈ ।

    • @sharangill8778
      @sharangill8778 Před 15 dny

      Hnji di ae jhtke bare khri video ch dsya..pls mainu jarror dseo..main v esda answer lbdi aa

    • @mannkalyan0786
      @mannkalyan0786 Před 14 dny

      Waheguru

    • @tractorfanclub3005
      @tractorfanclub3005 Před 14 dny +1

      @@sharangill8778 first video ch ese part dil…

    • @HarjinderSingh-zm9vr
      @HarjinderSingh-zm9vr Před 14 dny +1

      ਆਡੀਆਂ ਗੱਲਾਂ ਸੁਣ ਕੇ ਬਹੁਤ ਵਧੀਆ ਲੱਗਿਆ ਤੁਹਾਡੇ ਵਿਚਾਰ ਬੜੇ ਵਧੀਆ ਸੀ

  • @harwinderdhaliwal4790
    @harwinderdhaliwal4790 Před 14 dny +7

    ਵਾਹਿਗੁਰੂ ਜੀ ਮੈਂ ਵੀ 24 ਸਾਲ ਦੀ ਆ ਮੇਰੇ ਨਾਲ ਵੀ ਆ ਸਭ ਕੁਝ ਘਟਦਾ ਡਰ ਵੀ ਜਾਨੀ ਆ ਪਰ ਸਿਮਰਨ ਨੀ ਛੱਡ ਦੀ

    • @96_Crori-Khalsa
      @96_Crori-Khalsa Před 14 dny +1

      Bahut badia sister ji❤

    • @jyotgill4409
      @jyotgill4409 Před 14 dny +1

      Oh jithe aa k tuhanu dr aunda , in between deep meditation , ohde to agge hi khed shuru honi aa , bs jdo dr lgda guru sahib nu andro hi ardas kryo k tuc dr to bchao satguru ji , fer sb theek hojega , dr to agge hi asl bndagi shuru hundi , oh maya di prt hai dr

    • @jugnijugni9922
      @jugnijugni9922 Před 13 dny

      How u feel darr in dream or day light

  • @ishusharma3636
    @ishusharma3636 Před 13 dny +1

    I can relate so much with her words . Kan ch awaz auna , darshan hone 🙏 whn enery vibrate I use to go park & hugs 🫂 tree 🌲 doing my self grounded. My whole life will be your grateful bhimmu Mam & adab mann sir 🙏

  • @kulbirgill6627
    @kulbirgill6627 Před 13 dny +1

    🙏🙏waheguru ji....Mam bimmupreet g di awaaz sunn k ene lgda v suni jaaiye ena de muho chahe oh koi v topic kyu na howe eni sehjta eni nimrata m ajj tkk ni vekhi kisse ch jo apne app nu sant kahaunde ne ohna kol v rabb di gal haini krn nu .....mam nu sunn k lgda v meditation hi ikk zaria hai rbb nu miln da baahro dikhaawa krn di lod ni ..... parmatma eho jian rooha te mehr bhreya hath rkhe jo saade vrgeyan nu raah dikha rhe ne🙏🙏

  • @Reet_Grewal
    @Reet_Grewal Před 6 dny +1

    All time while listening to this video I was crying alot

  • @neerubhanot851
    @neerubhanot851 Před 13 dny +3

    Mam jai sri Radhe.Bhut questions de answers mile hai.shukria mam

  • @Gurbanicollection
    @Gurbanicollection Před 15 dny +12

    ਮੈਂਨੂੰ ਮੇਰੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਮਿਲੇ ਇਸੇ ਵੀਡੀਓ ਤੋਂ ਧੰਨਵਾਦ ਬਹੁਤ ਬਹੁਤ ਤੁਹਾਡਾ ਜੀ

  • @kulwinderkaur2198
    @kulwinderkaur2198 Před 8 dny +1

    Parnaam Mata ji Manu asees deo ji.

  • @lovesfamily4518
    @lovesfamily4518 Před 14 dny +1

    ਵਾਹਿਗੁਰੂ ਜੀ ਕਿਰਪਾ ਕਰਨੀ ਸਭ ਨੂੰ ਆਪਣਾ ਨਾਮ ਦਿਉ ਧੰਨ ਗੁਰੂ ਰਾਮਦਾਸ ਜੀ

  • @rajvirkaur9927
    @rajvirkaur9927 Před 14 dny +1

    DEFINITELY yug parivartan ho reha hai waheguru ji 🙏🪷

  • @lakhvindersingh8090
    @lakhvindersingh8090 Před 22 hodinami

    I love you Maa Kali ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @microhard4997
    @microhard4997 Před 4 dny +1

    Bhai veer singh hona ji di yaad aagi

  • @sukhrajkaur5874
    @sukhrajkaur5874 Před 12 dny

    ਬਹੁਤ ਸਾਰੇ ਸਵਾਲਾਂ ਦੇ ਜਵਾਬ ਮਿਲਣ ਤੋਂ ਬਾਦ ਸੇਧ ਮਿਲੀ। ਬਹੁਤ ਕੁਝ clear ਹੋ ਗਿਆ। ਦਿਲੋ ਸ਼ੁਕਰੀਆ ਜੀ।

  • @deepasingh6995
    @deepasingh6995 Před 10 dny +1

    🎉 बहुत अच्छा जी 🎉धन्यवाद जी माता जी 🎉

  • @Rma_sirohi9911
    @Rma_sirohi9911 Před 15 dny +4

    Waheguru Ji 🙏 mere naal v kdi kdi kuchh alag hi feel hota hai. 4. 5saal phle main maditation k liye bedti thi maine 1. 2months continue maditation kiya or ek din energy niche se upper uthi or main dar gyi us din se maine maditation chode diya so mam main bhut thankful hu dobara fir simran suru Kiya hai🙏🙏🙏

  • @SukhwinderSingh-ms1ux
    @SukhwinderSingh-ms1ux Před 15 dny +10

    ਸਾਡੇ ਅੰਦਰ ਪਿਛਲੇ ਜਨਮਾਂ ਦੇ ਵੀ ਗੁਰਬਾਣੀ ਮੁਤਾਬਿਕ ਸੰਸਕਾਰ ਹੁੰਦੇ ਹਨ

  • @rajvirkaur9927
    @rajvirkaur9927 Před 14 dny +1

    Eh podcast wastee koi Sabad hi nhi ...jo peak time suffering or sadhna wali gal ketii... aw ...oh kaii var bhut disturb kr jndi spirituality ch chalde time ...jdo asi kehndi Asii rab da naam lain lgy ki dukh sade piche py gy ...BUT ohhii ho rahi hundi karma cleansing fast fast se ...jo mera v experience aw ... waheguru di kirpa aww....Ever great podcast 🙏🪷🤍🤍🤍🌹🌹🌹🌹🙌 Grateful 🙏🙏🙏 Thankful ma'am 🙏🙏🌸🌸🌸

  • @todaypunjabweather
    @todaypunjabweather Před 14 dny +4

    ਧਿਆਨ ਕਰਦੇ ਸਮੇਂ ਗਰਦਨ ਦਾ ਪਿੱਛੇ ਨੂੰ ਜਾਣਾ ਤੇ ਰੀੜ ਦੀ ਹੱਡੀ ਨੂੰ ਟੱਚ ਕਰਨਾ, ਕੀ ਇਹ ਚੰਗਾ ਸੰਕੇਤ ਹੈ?

  • @JatinderSingh-wr8hm
    @JatinderSingh-wr8hm Před 14 dny +1

    Mam tudadiyan gllan sun ke bohat sakoon milda, tuhadi next interview di wait krage, thanks mam

  • @Nanak_Naam5
    @Nanak_Naam5 Před 14 dny +5

    Adab maan ji, ਤੁਸੀਂ ਕਦੋਂ ਸ਼ੁਰੂ ਕਰ ਰਹੇ ਹੋ।
    ਸਿਮਰਨ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਆਪ ਵੀ ਸ਼ੁਰੂ ਕਰੋਗੇ ਕਿ ਦੂਜੇਆਂ ਦਾ ਹੀ ਦੇਖਦੇ ਰਹੋਗੇਂ। ਆਪਣੀ ਅਗਲੀ ਵੀਡੀਓ ਵਿਚ ਜਰੂਰ ਇਸਦਾ ਜ਼ਿਕਰ ਕਰਨਾ।

    • @balrajsinghmehmi.....3392
      @balrajsinghmehmi.....3392 Před 13 dny

      M v ehi pushna c adab ji nu 😊

    • @GurcharanSinghCheema-qz4ji
      @GurcharanSinghCheema-qz4ji Před 11 dny

      This is not a complete journey. Destination is still far away. Thanks

    • @bainssukhnoor2936
      @bainssukhnoor2936 Před 10 dny +1

      Ehna di videos nal bhut saadhka nu help ho rhi aa ji,oh shuru Karn ja na Karn ohna da personal matter ,naam te sab lyi jruri hai,par jap te sare nhi rhe

    • @bainssukhnoor2936
      @bainssukhnoor2936 Před 10 dny

      Eh dekho k parmatma di gal ho rhi aa ,Laaha liya jave ji

  • @omgpaps
    @omgpaps Před 14 dny +2

    ਅਨੰਦ ਆ ਗਿਆ ਜੀ ਸਤਿਸੰਗਤ ਹੋ ਗਈ ਘਰ ਬੈਠੇ

  • @NarinderJohal-ji3wb
    @NarinderJohal-ji3wb Před 6 dny

    Bahut bahut thanvad g behn g tusi jo wahiguru g de kirpa kive hundi aa iss bare dassia g

  • @Reet_Grewal
    @Reet_Grewal Před 6 dny +1

    I got many answers, thank you ji 🙏🙏🙏🙏

  • @youtubechannel6168
    @youtubechannel6168 Před 14 dny +3

    ਗੁਰੂ ਪਿਆਰੀ ਸਾਧ ਸੰਗਤ ਜੀ ਫਤਹਿ ਪਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ❤

  • @manpreetbatra4948
    @manpreetbatra4948 Před 12 dny +1

    Bahut bahut thanks didi ji, bahut kuch clear ho geya thode vichara nal.

  • @aadeshdhaliwal6708
    @aadeshdhaliwal6708 Před 15 dny +3

    Hanji mam mai v jad Gurbani ji da pad karde hoye hoot bhrag huda hai..kale rehan da man karda hai....vary happy thank you universe thank you waheguru ji Waheguru ji Waheguru ji ❤❤🎉🙏🙏💯

  • @AmandeepKaur-yp7wr
    @AmandeepKaur-yp7wr Před 14 dny +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ🙏🙏🙏 ਮਾਤਾ ਜੀ ਦੇ ਚਰਨਾਂ ਕਮਲਾਂ ਦੀ ਧੂਲ ਬਖਸ਼ੀਂ ਮਾਲਕਾ ਸਾਡਾ ਵੀ ਪਾਰ ਉਤਾਰਾ ਹੋ ਜਾਵੇ 💐💐💐💐💐💐🙏🙏🙏🙏🙏

  • @baljinderkaur5309
    @baljinderkaur5309 Před 15 dny

    Thanks mam❤❤

  • @anhadameek
    @anhadameek Před 15 dny +2

    Waheguru ji bohat bohat dhanvaad ji app ji vichara naal bohat honsla mil riha hai guru sahib ji kirpa karn eh janam safla kar den AB KI BAAR BAKHSH BANDE KO BAHUR NA BHUJAL FHERA || guru sahib ji de charna vich eh hi ardas hai

  • @RajinderSingh-lz4zf
    @RajinderSingh-lz4zf Před 15 dny

  • @Raman_hundal
    @Raman_hundal Před 15 dny +2

    ❤❤❤

  • @ManinderSingh-lt6kt
    @ManinderSingh-lt6kt Před 15 dny +1

    Vaheguru, vaheguru ji

  • @akwinderkaur8182
    @akwinderkaur8182 Před 15 dny +1

    ਵਾਹਿਗੁਰੂ ਜੀ

  • @amankaur4103
    @amankaur4103 Před 15 dny

    Thank you so much mam

  • @neenasharma599
    @neenasharma599 Před 15 dny

    Thankyou soo much

  • @mkvlogs4362
    @mkvlogs4362 Před 15 dny

    Dhan guru nanak ji

  • @jagritiaroundtheworld2698

    Thanks 🙏🙏🙏

  • @mannatmander953
    @mannatmander953 Před 14 dny

    🙏🏻🙏🏻

  • @ggbandhan4111
    @ggbandhan4111 Před 15 dny

    Waheguru ji

  • @parvinderranjit825
    @parvinderranjit825 Před 15 dny +1

    Thnku so much

  • @Karan75o
    @Karan75o Před 15 dny +10

    Bhut achi hai ye talk..
    Satsang simran dhyaan
    Jeevan da adhaar

  • @RajwinderKaurBains
    @RajwinderKaurBains Před 14 dny

    ❤❤

  • @AshaRani-po8hm
    @AshaRani-po8hm Před 15 dny

    Satnam waheguru ji 🙏💐🌷

  • @user-qm3ns3jf6i
    @user-qm3ns3jf6i Před 15 dny +6

    Waheguru ji❤❤❤❤❤❤

  • @SurjitSingh-zc5zq
    @SurjitSingh-zc5zq Před 15 dny

    Nice thanks

  • @khehrapunjabi.327
    @khehrapunjabi.327 Před 14 dny

    ❤wahegur ji

  • @jaswindersingh-oe3xk
    @jaswindersingh-oe3xk Před 15 dny +3

    Waheguru ji waheguru ji

  • @nishansinghnishansingh8003

    ਸਤਿਨਾਮ

  • @rajwinder164
    @rajwinder164 Před 14 dny +2

    Waheguru ji....

  • @pinkikaur3494
    @pinkikaur3494 Před 15 dny

    Waheguru tuanu charddikalla bakhshan ji🙏

  • @BalwantsinghSandhu-tb5eo
    @BalwantsinghSandhu-tb5eo Před 15 dny +8

    ਭੈਣ ਜੀ ਤਹਾਡੀਆ ਗੱਲਾਂ ਸੱਚਿਆ ਪਰ ਧਰਮ ਦੇ ਠੇਕੇਦਾਰਾਂ ਚੰਗਿਆਂ ਨਹੀ ਲਗਣਿਆ ਕਿਉਕਿ ਉਹ ਧਰਮ ਦੇ ਨਾਮ ਤੇ ਦਕਾਨਾ ਖੋਲ ਕਿ ਬੈਠੇ ਹਨ ਅਕਾਲ ਪੁਰਖ ਤੋ ਟੁਟ ਚੁਕੇ ਹਨ ਮਜਿਹਾਬਾ ਦੇ ਪੁਜਾਰੀ ਬਣ ਚੁਕੇ ਹਨ

  • @newzealand.5820
    @newzealand.5820 Před 14 dny

    🎉🎉🎉🎉

  • @sattisingh3831
    @sattisingh3831 Před 15 dny

    ❤❤❤❤❤

  • @rdhaliwal3550
    @rdhaliwal3550 Před 14 dny

    👏👏👏👏👏

  • @baljindersingh9308
    @baljindersingh9308 Před 14 dny

    Very very thnku ji

  • @SukhVeerpal-nh9dr
    @SukhVeerpal-nh9dr Před 15 dny

    Dhan Dhan aa Bibi G❤❤❤❤🙏🙏🙏🙏🙏

  • @tarsemlal9356
    @tarsemlal9356 Před 14 dny +1

    Inna medam ya sister jo be apna experience shere kar rhe ne bilkul sach hai simran bhajn path khud he krna pdega bilkul Sachi gl ji

  • @karajsinghgill605
    @karajsinghgill605 Před 13 dny

    Waheguru g

  • @balvirkaur6633
    @balvirkaur6633 Před 14 dny

    ਬਹੁਤ ਬਹੁਤ ਧੰਨਵਾਦ ਜੀ

  • @sukhgrewal4359
    @sukhgrewal4359 Před 9 dny

    ਬਹੁਤ ਵਧੀਆ ਜਾਣਕਾਰੀ ਮਿਲੀ ਬਹੁਤ ਬਹੁਤ ਧੰਨਵਾਦ।

  • @StudyBro-707
    @StudyBro-707 Před 14 dny +1

    Ek tuhi nirankar ji 🙏🙏

  • @rimplekapoor1586
    @rimplekapoor1586 Před 15 dny

    Jai Guru Ji Maharaj ke 🙏❤️

  • @rajendersinghmaan1734
    @rajendersinghmaan1734 Před 15 dny

    🙏🏽Waheguru ji

  • @lovepawar4713
    @lovepawar4713 Před 14 dny

    Wahegrue g 🙏🏻

  • @animelody3891
    @animelody3891 Před 15 dny +1

    Thank you ma’am thank you so much ..love you maam 🙏🏻

  • @harsimranjeetkaur5912
    @harsimranjeetkaur5912 Před 14 dny

    Koi shabd nhi dil krda hai k mam nu sunde rhiye. Pvitar rooh nu parnaam 🙏🙏

  • @gurcharansingh6715
    @gurcharansingh6715 Před 15 dny

    Madam ji aap ji da bahut bahut dhanyawad 🙏🌹

  • @sukhjitbassi3857
    @sukhjitbassi3857 Před 14 dny

    Wahagur jee. Thank you jee ap jee the bibi jee 🙏

  • @aesthetics.bypreet
    @aesthetics.bypreet Před 13 dny +1

    Thank you mam tusi precious time kadh ke guide kita🤗🙏

  • @sumeetgill6182
    @sumeetgill6182 Před 14 dny +1

    ❤🙏

  • @sukhdevsinghwalia-gm8uv

    Wah wah, wah,