Neend aun te simran band hu janda ! Mayea da sookham khel ? Bathinda smagam | Day 3 | Pmkc Tohana |

Sdílet
Vložit
  • čas přidán 5. 05. 2024
  • Akath Katha Simran Abhyas | Bhai Simranjit Singh Ji Tohana |
    Join telegram group for updates
    t.me/pmkctohana
    @pmkctohana | only one group |
    Join Facebook page:
    Pmkc tohana / prabhmilneka. .
    Follow us on instagram:
    pmkctohana?r=na...
    #bhaisimranjitsinghsinghtohana
    #waheguruwaheguru
    #simranjeetsinghtohana
    #akathkatha
    #gurbanivichar
    #waheguru
    #tohana
    #bhaisewasinghtarmala
    #pmkctohana
    #shabadvichar
    #Gurbani
    #meditation
    #spirituality
    #lawofattraction

Komentáře • 210

  • @alamdeepsingh7581
    @alamdeepsingh7581 Před 2 měsíci +153

    ਵਾਹਿਗੁਰੂ ਜੀ ਤਿੰਨ ਚਾਰ ਦਿਨ ਸਬਦ ਗੁਰੂ ਸੁਣਦੇ ਸੁਣਦੇ ਮੱਥੇ ਤੇ ਬਿਜਲੀ ਦੀ ਤਰ੍ਹਾਂ ਮੱਥੇ ਤੇ ਪਰਕਾਸ਼ ਖਿੜ ਗਿਆ ਇੱਕ ਪਰਕਾਸ਼ ਦਿਖ ਰਿਹਾ ਸੀ ਮੈ ਮੈ ਨਹੀਂ ਸੀ ਪਰਕਾਸ਼ ਪਰਕਾਸ਼ ਨੂੰ ਵੇਖ ਰਿਹਾ ਸੀ ਮੁੰਹ ਵਿੱਚ ਮਿੱਠਾ ਰਸ ਸੀ ਉਸ ਤੋਂ ਬਾਅਦ ਦੁਨੀਆਂ ਵਿੱਚ ਜੀ ਨਹੀਂ ਲੱਗਿਆ 🙏🙏🙏🙏

    • @gurshabadguraya4284
      @gurshabadguraya4284 Před 2 měsíci +13

      ਤੁਸੀਂ ਧੰਨ ਹੋ ਮੁਕਤ ਹੋ

    • @GurpinderSinghPindu
      @GurpinderSinghPindu Před 2 měsíci

      ਜਿੰਨ ਹਰਿ ਪਾਇਆ ਤਿੰਨੇ ਛਪਾਇਆ

    • @manavdeepkaur5723
      @manavdeepkaur5723 Před 2 měsíci +9

      🙏🏻🙏🏻🙏🏻

    • @Tumi12369
      @Tumi12369 Před 2 měsíci +8

      bhutpyari rooh ho.apa b lage a par gal fr rook jandi.hun lagda kuj ni pta menu.waheguru app kirpa kare ta mukti hove.

    • @harjitnagra809
      @harjitnagra809 Před 2 měsíci +4

  • @Kulwinder6775
    @Kulwinder6775 Před měsícem +14

    ਭਾਈ ਸਾਹਿਬ ਮੈਨੂੰ ਵੀ ਨੀਂਦ ਰੂਪੀ ਮਾਇਆ ਬਹੁਤ ਤੰਗ ਕਰਦੀ ਹੈ, ਜਦੋਂ ਮਨ ਇਕਾਗਰ ਹੁੰਦਾ ਓਦੋਂ, ਨੀਂਦ ਸੁਰਤਿ ਨੂੰ ਬਿਲਕੁਲ ਗਿਰਾ ਦਿੰਦੀ ਹੈ ਜੀ।

    • @Kulwinder6775
      @Kulwinder6775 Před měsícem

      ਇਸ ਤੋ ਬਚਣ ਵਾਸਤੇ ਦਸੋ ਵੀਰ ਜੀ

  • @parmvirkaur8700
    @parmvirkaur8700 Před 2 měsíci +9

    Hnji mainu v ਕਈ ਵਾਰੀ ਇਸ ਤਰ੍ਹਾਂ ਲਗਦਾ ਜਿਵੇਂ ਮੇਰੇ ਨਾਲ ਹੋਰ ਬਹੁਤ ਸਾਰੇ ਵਾਹਿਗੁਰੂ ਮੰਤ੍ਰ ਦਾ ਜਾਪ ਕਰ ਰਹੇ ਹੋਣ ਬਹੁਤ ਸਾਰਿਆ ਵਾਹਿਗੁਰੂ ਮੰਤ੍ਰ ਦੀਆ ਆਵਾਜ਼ ਆਉਂਦੀਆ ਨੇ

  • @Surkhaabh
    @Surkhaabh Před 2 měsíci +14

    ਬਹੁਤ ਗਹਿਰਾ ਚਿੰਤਨ ਹੈ ਜੀ। ਬਹੁਤ ਸੇਧ ਲੈ ਰਿਹਾ ਹਾਂ ਜੀ।

  • @AngrajSinghSidhu-tm3gl
    @AngrajSinghSidhu-tm3gl Před 2 měsíci +5

    ਸਹਿਜ ਸਹਿਜ ਸਿਮਰੋ ਗੁਰੂ ਗੋਬਿੰਦ,,, ਜੋ ਚਾਹੋ ਫਲ ਪਾਵੋ,,,ਸੂਨ ਸਮਾਧ ਰਹੋ ਮਨ ਮੇਰੇ,,,,ਸੱਦਾ ਹਰ ਕੇ ਗੁਣ ਗਾਵੋ

    • @singhbaaz1988
      @singhbaaz1988 Před měsícem

      ਆ ਤੁਕ ਕਿੱਥੇ ਲਿਖੀ ਆ ਜੀ

  • @amarjeetkaurgill7077
    @amarjeetkaurgill7077 Před 2 měsíci +8

    MERE Waheguru Ji tusin menu bahut kuch jo mein ਚਉਦੀ ਸੀ ਮੈਨੂੰ ਬਹੁਤ ਗਿਆਨ ਮਿਲ ਗਿਆ।ਮੈਨੂੰ ਵੀ ਕੁੱਝ ਪਤਾ ਨਹੀਂ ਸੀ ਲਗਦਾ। ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾਂ ਚੜਦੀਕਲਾ ਬਖ਼ਸ਼ਣ। ਦੇਹ ਅਰੋਗਤਾ ਬਖ਼ਸ਼ਣ। ਜੀਵਨ ਦਾਨ ਬਖ਼ਸ਼ਣ। ਮੇਰੇ ਵਾਹਿਗੁਰੂ ਜੀ ਸਭ ਦਾ ਭਲਾ ਮੰਗਦੀ ਹਾਂ।
    ਆਪਦੇ ਨਾਮ ਦੀ ਦਾਤ ਬਖ਼ਸ਼ਣ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਕਰਨਾ 🎉🎉🎉🎉❤❤

  • @balvirsingh1116
    @balvirsingh1116 Před 2 měsíci +18

    ਵਾਹਿਗੁਰੂ ਜੀ🙏 ਬਡਭਾਗੀ ਹੋ ਤੁਸੀਂ। ਤੁਹਾਡੇ ਉਪਰ ਬੜੀ ਕਿਰਪਾ ਹੈ ਪਰਮਾਤਮਾ ਦੀ।

  • @malkeetsingh7034
    @malkeetsingh7034 Před 2 měsíci +12

    ਬਾਬਾ ਜੀ ਥੋਡੀ ਸਾਰੀ ਗੱਲ ਬਿਲਕੁਲ ਠੀਕ ਹੈ ਜੀ
    ਸਾਨੂੰ ਸਾਡੇ ਮਨ ਦੀ ਹਾਲਤ ਠੀਕ ਨਾ ਹੋਣ ਕਰਕੇ ਸਮਝ ਨੀ ਪੈਦੀ ਜੀ ਵਾਹਿਗੁਰੂ ਕਿਰਪਾ ਹੀ ਕਰੋ ਜੀ
    ਮਲਕੀਤ ਸਿੰਘ ਆਲੋਅਰਖ ਸੰਗਰੂਰ

  • @GurjitSingh-bc8on
    @GurjitSingh-bc8on Před měsícem +17

    ਭਾਈ ਸਾਹਿਬ ਜੀ ਆਪਦੇ ਵਿਚਾਰ ਬਹੁਤ ਸਮਝ ਆਈ। ਜਦ ਅਸੀਂ ਤੁਰਦੇ ਫਿਰਦੇ ਹਾ ਸਿਮਰਨ ਮੂਲ ਮੰਤਰ ਦਾ ਚਲਦਾ ਹੈ। ਫੁੱਲਾਂ ਵਿਚੋਂ ਬਨਸਪਤੀ ਵਿਚੋਂ ਵੀ ਵਾਹਿਗੁਰੂ ਜੀ ਯਾਦ ਆਉਂਦੀ ਹੈ। ਤੁਸੀਂ ਦਸੋ ਕੀ ਇਹ ਠੀਕ ਹੈ

  • @user-df8yo8zb3n
    @user-df8yo8zb3n Před měsícem +9

    ਵਾਹਿਗੁਰੂ ਜੀ ਬਹੁਤ ਬਹੁਤ ਵਧੀਆਂ ਕਥਾ ਹੈ ਜੀ

  • @paramjitbal8864
    @paramjitbal8864 Před 2 měsíci +39

    ਭਾਈ ਸਾਹਿਬ ਭਾਈ ਸਿਮਰਨਜੀਤ ਸਿੰਘ ਟੋਹਾਣਾ ਜੀ , ਬੜੀ ਹੀ ਨਿਮਰਤਾ ਸਹਿਤ ਬੇਨਤੀ ਹੈ ਜੀ ਕਿ ਅੰਮ੍ਰਿਤਸਰ ਸਾਹਿਬ ਵਿੱਚ ਵੀ ਸਿਮਰਨ ਅਭਿਆਸ ਕੇਂਦਰ ਜਰੂਰ ਬਣਾਇਆ ਜਾਏ ਜੀ ਤਾਂ ਕਿ ਮਾਝੇ ਦੇ ਇਲਾਕੇ ਦੀਆਂ ਸੰਗਤਾਂ ਵੀ ਆਪਣੇ ਜੀਵਨ ਨੂੰ ਸਫਲਾ ਬਣਾ ਸਕਣ । ਹਫਤੇ ਵਿੱਚ ਕੁੱਝ ਦਿਨ ਇੱਥੇ ਵੀ ਸਿਮਰਨ ਅਭਿਆਸ ਕਰਵਾਇਆ ਜਾਵੇ ਜੀ ।ਬੜੀ ਮਿਹਰਬਾਨੀ ਹੋਵੇਗੀ ਜੀ । ਵਡੇਰੀ ਉਮਰ ਦੇ ਗੁਰਮੁੱਖ ਪਿਆਰੇ ਚਾਹੁੰਦੇ ਹੋਇਆਂ ਵੀ ਤੁਹਾਡੇ ਵੱਲ੍ਹੋਂ ਬਣਾਏ ਹੋਏ ਅਸਥਾਨ 'ਤੇ ਪਹੁੰਚ ਨਹੀਂ ਸਕਦੇ ਜੀ ।

    • @PrabhMilneKaChaoTohana
      @PrabhMilneKaChaoTohana  Před 2 měsíci +7

      Jive waheguru ji sangat uprala kre ji

    • @CharanSingh-dd1gn
      @CharanSingh-dd1gn Před 2 měsíci +2

      Bismand weheguru ji bismand ji thanks

    • @letstry2908
      @letstry2908 Před 2 měsíci

      Agree

    • @manjitkaursodhi4374
      @manjitkaursodhi4374 Před 2 měsíci

      ​@@CharanSingh-dd1gn😊😊aaa😊😊😊😊😊

    • @nirmaljitsingh9741
      @nirmaljitsingh9741 Před 2 měsíci

      @@PrabhMilneKaChaoTohana ਪਟਿਆਲਾ ਵਾਲੇ ਸਮਾਗਮ ਦੀ ਵੀ ਵੀਡੀਓ ਪਾ ਦਿਉ ਵਾਹਿਗੁਰੂ ਜੀ 🙏

  • @bhajansingh2802
    @bhajansingh2802 Před 2 měsíci +6

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @sarpanchkhalsa735
    @sarpanchkhalsa735 Před 26 dny +1

    ਉਸ ਦਾ ਪ੍ਰਕਾਸ਼ ਨਹੀਂ ਹੁੰਦਾ ਪ੍ਰਗਾਸੁ ਹੁੰਦਾ ਹੈ
    ਜੋਤ ਕੀ ਹੈ ਮਨ ਤੂੰ ਜੋਤਿ ਸਰੂਪ ਹੈ ਆਪਣਾ ਮੂਲ ਪਛਾਣ।।

  • @GurmeetKaur-mh9uo
    @GurmeetKaur-mh9uo Před měsícem +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru

  • @dhanmindersingh5559
    @dhanmindersingh5559 Před měsícem +1

    🌴 Waheguru 🌴 ji 🌴 waheguru 🌻 ji 💐 waheguru 🌴 ji 🌴 waheguru 🌴 ji 🌻 waheguru 💐 ji 🌴 waheguru 🌴 ji 🌴 waheguru 🌻 ji 💐 waheguru 🌴 ji 🌴 waheguru 🌴 ji 🌴🌴🌴🌻💐

  • @happyralhan5001
    @happyralhan5001 Před 17 dny +2

    Bilkul sahi samjhaya ji aiwen hi hunda hai

  • @sharandeepsohal5251
    @sharandeepsohal5251 Před 9 dny +1

    Satnam waheguru ji 🙏

  • @kanwardeepkaur3735
    @kanwardeepkaur3735 Před měsícem +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਤੂੰ ਹੀ ਸਾਡਾ ਰਬ ਤੇ ਤੂੰ ਹੀ ਸਾਡਾ ਰਾਖਾ

  • @satyakijeet1815
    @satyakijeet1815 Před měsícem +1

    ਵਾਹਿਗੁਰੂ ਜੀ ਸਿੱਘ ਸਾਹਬ ਜੀ ਬਹੁਤ ਬੁਜੈ ਹੋਏ ਨੈ ਵਾਹਿਗੁਰੂ ਕਿਰਪਾ ਬਨਾਈ ਰੱਖੈ ਆਪਣੀ

  • @veerpalkaur6017
    @veerpalkaur6017 Před 11 dny

    ਵਾਹਗੁਰੂ ਵਾਹਗੁਰੂ ਵਾਹਗੁਰੂ ਵਾਹਗੁਰੂ ਜੀ 🎉🎉🎉🎉

  • @Primegamer696
    @Primegamer696 Před 8 dny

    Waheguru ji

  • @Harinam786
    @Harinam786 Před 9 dny +1

    Waheguru Ji 🙏

  • @user-pf1wr5ys2d
    @user-pf1wr5ys2d Před 2 měsíci +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🎉

  • @tajindersingh9811
    @tajindersingh9811 Před 2 měsíci +2

    Wahyguru ji wahyguru ji dhan guru nanak dav ji🙏🙏🙏🙏🙏🙏

  • @rajveerkaur550
    @rajveerkaur550 Před 2 měsíci +2

    Waheguru ji ka khalsa waheguru ji ki Fateh waheguru ji

  • @user-ix9gc8mh8n
    @user-ix9gc8mh8n Před 2 měsíci +2

    ਸ਼ਬਦ ਗੁਰੂ ਸੁਰਤ ਧੁਨ ਚਿਲਾਂ

  • @suchasingh3232
    @suchasingh3232 Před 17 dny

    ਵਾਹਿਗੁਰੂ ਜੀ ਮੇਰੀ ਅੱਖ ਅਮਿਰਤ ਵੇਲੇ ਤਿੰਨ ਵਜੇ ਖੁਲ ਜਾਦੀ ਆ ਪਰ ਨੀਦ ਬਹੁਤ ਆਉਦੀ ਆ

  • @mohansingh7391
    @mohansingh7391 Před 2 měsíci +2

    ❤ ੴ ਵਾਹਿਗੁਰੂ ਜੀ 🙏❤

  • @bhupinderkaur51
    @bhupinderkaur51 Před 2 měsíci +2

    ਵਾਹਿਗੁਰੂ ਜੀ।🙏

  • @SukhwinderKaur-yd7qt
    @SukhwinderKaur-yd7qt Před 2 měsíci +1

    Waaguru waaguru waaguru waaguru waaguru waaguru waaguru waaguru waaguru waaguru waaguru.Thank you Bhai Simranjeet Singh ji for sweet simran nam abhias z🙏🙏🙏💕

  • @Mastlalijatt
    @Mastlalijatt Před měsícem

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤❤

  • @user-qf5vl8ro3o
    @user-qf5vl8ro3o Před 12 dny

    ਸਤਿਨਾਮੁ ਵਾਹਿਗੁਰੂ ਜੀ ਗੁਰਦੁਆਰਾ ਅੜੀਸਰ ਸਾਹਿਬ ਪਾਤਸ਼ਾਹੀ ਨੌਵੀਂ ਧੌਲਾ ਬਰਨਾਲਾ ਪੰਜਾਬ ਬਲਜਿੰਦਰ ❤🎉

  • @HarjitsinghGill-bp8tq
    @HarjitsinghGill-bp8tq Před 25 dny

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji mehar Karo ji

  • @preetk9615
    @preetk9615 Před 2 měsíci

    Waheguru ji ka Khalsa
    Waheguru ji ki Fateh 🙏

  • @JasvirL
    @JasvirL Před 2 měsíci

    Waheguru ji ka khalsa Waheguru ji ki fateh ji 🙏

  • @daljitsoundh6891
    @daljitsoundh6891 Před 11 dny

    Aap ji da jina v dhanwad karyei thorha e.eini chhoti Umar te ena Vada sach da gyaan...!!! Thanks.

  • @amarjitsingh402
    @amarjitsingh402 Před 2 měsíci +1

    ☬☬☬☬☬☬☬☬☬☬☬☬☬☬
    ☬ੴ ਵਾਹਿਗੁਰੂ ਜੀ ਕਾ ਖ਼ਾਲਸਾ llੴ ☬
    ☬ੴ ਵਾਹਿਗੁਰੂ ਜੀ ਕੀ ਫ਼ਤਹਿ ll ੴ ☬
    ☬ੴ ੴ ਵਾਹਿਗੁਰੂ ਜੀਓ ੴ ੴ। ☬
    ☬ੴੴਕੋਟਨ-ਕੋਟ ਧੰਨਵਾਦੴੴ ☬
    ☬ੴੴਭਾਈ ਸਾਹਿਬ ਜੀਓ ੴੴ ☬
    ☬☬☬☬☬☬☬ ☬☬☬☬☬☬☬

  • @inderjeetsingh2954
    @inderjeetsingh2954 Před 2 měsíci +1

    Waheguru ji waheguru ji

  • @manvindersingh7811
    @manvindersingh7811 Před 2 měsíci

    Wahe guru wahe guru wahe🙏🙏🙏🙏

  • @user-ce7wd8ot1r
    @user-ce7wd8ot1r Před 2 měsíci

    Waheguru ji waheguru ji 🙏🏻🙏🏻

  • @GeetaSharma-ky5cp
    @GeetaSharma-ky5cp Před 10 dny

    Your Right ì see salad Guru after32 years

  • @AnitaSharma-kd2lu
    @AnitaSharma-kd2lu Před měsícem

    Kina Anand aaiya Guru Maharaj always bless you bahut hi Anand mil raha ha

  • @kanwardeepkaur3735
    @kanwardeepkaur3735 Před měsícem +1

    ਕਥਾ ਬਹੁਤ ਵਧਿਆ ਹੈ

  • @alamdeepsingh7581
    @alamdeepsingh7581 Před 2 měsíci

    ਸੱਚ ਵਾਹਿਗੁਰੂ ਵਾਹਿਗੁਰੂ ਧੰਨਵਾਦ ਕਰਦੇ ਹਾਂ🙏🙏

  • @amardeepsingh7474
    @amardeepsingh7474 Před 2 měsíci

    Waheguru ji 🙏 ❤

  • @RanjitKaur-dz3qo
    @RanjitKaur-dz3qo Před měsícem

    Waheguru ji Duniavy Sansar vich vichredia Baba ji Tutsi Sanu Sarwate nu Parmatma Rupe Nirenkar nal joren da jo upraised Kira he use Bastet ase tuhadey Bahut Sabharwal ha Ji Waheguru Ji ka Khalsa Waheguru ji ki Fateh 🙏🙏🙏

  • @Manak6162
    @Manak6162 Před 2 měsíci

    waheguru waheguru ji

  • @sandeepsinghsandhu4903
    @sandeepsinghsandhu4903 Před 2 měsíci

    🙏🤲Waheguru ji Mehar karo🤲🙏

  • @kuldeepmaan5681
    @kuldeepmaan5681 Před 7 dny

    Waheguru waheguru

  • @harjeetkaur3148
    @harjeetkaur3148 Před 3 dny

    Waheguru ji mere te v kirpa kro ji 🙏🙏🙏

  • @bhindasandhu2766
    @bhindasandhu2766 Před 2 měsíci

    Waheguru ji 🙏

  • @rajbirrandhawa1545
    @rajbirrandhawa1545 Před 2 měsíci

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @sukhdevsinghwaheguruji6883
    @sukhdevsinghwaheguruji6883 Před 2 měsíci +1

    🙏 Waheguru 🌹 ji 🙏 waheguru 🌹 ji 🙏🌹🙏🌹🙏🌹

  • @harjitgodblessyoubajwa2676
    @harjitgodblessyoubajwa2676 Před měsícem

    Waheguru ji Waheguru ji Waheguru ji Waheguru ji Waheguru ji Waheguru ji ❤❤❤❤❤❤❤

  • @user-nx2zm5dq4f
    @user-nx2zm5dq4f Před měsícem

    Waheguru Ji waheguru Ji waheguru Ji waheguru Ji waheguru Ji❤🙏🙏🙏🙏🙏

  • @sandeepkhangura2598
    @sandeepkhangura2598 Před 2 měsíci

    Waheguru ji🙏🙏🙏🙏🙏

  • @alamdeepsingh7581
    @alamdeepsingh7581 Před 2 měsíci

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏

  • @satwindersingh5556
    @satwindersingh5556 Před měsícem

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਓ 🙏

  • @DaljitSingh-lg6qk
    @DaljitSingh-lg6qk Před 2 měsíci

    Satnam waheguru ji

  • @vickeysingh4737
    @vickeysingh4737 Před 2 měsíci +1

    Dhan dhan baba thona g

  • @krishansaini979
    @krishansaini979 Před 2 měsíci

    Waheguru ji waheguru ji waheguru ji 🙏🙏🙏🙏🙏❤❤❤❤❤

  • @harpalkaur3689
    @harpalkaur3689 Před 2 měsíci

    waheguru ji 🙏🙏 Chardikla bakhshn

  • @jagjitsinghk
    @jagjitsinghk Před měsícem

    ਵਾਹਿਗੁਰੂ ਜੀ

  • @bhuneshbala4318
    @bhuneshbala4318 Před měsícem

    Wahe GURU JI 👌💕🙏

  • @ranjitkaur543
    @ranjitkaur543 Před 2 měsíci

    ਵਾਹਿਗੁਰੂ ਵਾਹਿਗੁਰੂ

  • @JaswantsinghdhillonDhillon
    @JaswantsinghdhillonDhillon Před měsícem

    Waheguru ji ka khalsa waheguru ji ki phateh

  • @SidhuLegend5911-q9t
    @SidhuLegend5911-q9t Před 2 měsíci

    Waheguru g waheguru g ❤❤❤❤

  • @preetthind442
    @preetthind442 Před měsícem

    Weheguru weheguru weheguru weheguru weheguru weheguru weheguru weheguru weheguru weheguru weheguru weheguru weheguru Ji thanks you so much well excellent explanation jee.

  • @abhian8205
    @abhian8205 Před měsícem

    ❤❤jup mann mere sada satnam.

  • @YuvrajSingh-ev4td
    @YuvrajSingh-ev4td Před 2 měsíci

    Waheguru ji❤

  • @ManjitSingh-lh5gc
    @ManjitSingh-lh5gc Před měsícem

    Wahe guru ji 🙏🙏🙏🙏🙏🙏

  • @kuljeetsingh8917
    @kuljeetsingh8917 Před 2 měsíci

    Waheguru Ji

  • @raminderkaur7918
    @raminderkaur7918 Před měsícem

    Waheguru ji ka khalsa waheguru ji ki fateh 🙏 so deep, knowledge about gurbani n well explained 👏 waheguru ji bless you always

  • @sandhutraders6183
    @sandhutraders6183 Před 2 měsíci

    🌹🙏🌹 Waheguru ji 🌹🙏🌹

  • @MeetKaur-we4lr
    @MeetKaur-we4lr Před 2 měsíci

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru

  • @IMRANKhan-ow4ce
    @IMRANKhan-ow4ce Před měsícem

    WAHE GURU G

  • @KulwinderKaur-qi3km
    @KulwinderKaur-qi3km Před 21 dnem

    ਵਾਹਿਗੁਰੂ ਜੀ ਸਿਮਰਨ ਕਰਨ ਵੇਲੇ ਨੀਂਦ ਬਹੁਤ ਘੇਰਾ ਪਾਉਦੀ ਹੈ ਕਲਯੁਗ ਸਿਮਰਨ ਨਹੀਂ ਕਰਨ ਦੇਦਾ

  • @Jksandhu4378
    @Jksandhu4378 Před měsícem

    😢😢😢🙏🙏🙏 koi aavai santo koi har ka jan Santo mohe marag dikhlavai 🙏🙏🙏😢

  • @gurnoorkaur3rdlotusrollno163

    waheguru ji

  • @davinderkullar7946
    @davinderkullar7946 Před 20 dny

    Thx to this person and thx to waheguru ji to meet this great personality as i come to know to my stages of Simran....All facts i have faced Nirgun and sargun awastha ...Thx to Simranjit singh ji who is helping through u tube taking me next stage... Waheguru ji bless him and enhance his potential fr this true path

  • @amritpalsingh2581
    @amritpalsingh2581 Před 2 měsíci

    Sat Sri Akal Ji very good very nice excellent work excellent thaught excellent video excellent service excellent very interesting subject beautiful concept God bless you with your family and friends

  • @manishrao6087
    @manishrao6087 Před 2 měsíci

    🙏🏻

  • @singhbaaz1988
    @singhbaaz1988 Před měsícem +1

    ਬੇਨਤੀ ਏ ਜੀ ਗੁਰਬਾਣੀ ਉਚਾਰਨ ਚ ਬਹੁਤ ਭੁੱਲਾਂ ਹੁੰਦੀਆਂ ਨੇ, ਧਿਆਨ ਰੱਖੋ

  • @Kukie.sahota
    @Kukie.sahota Před 2 měsíci +2

    ❤🙏🏼

  • @HarpreetSingh-1313
    @HarpreetSingh-1313 Před 2 měsíci

    🙏🙏🙏🙏🙏

  • @Phantom_Shadow7
    @Phantom_Shadow7 Před 2 měsíci +1

    WAHEGURU 📿🙏⚔️

  • @amarjitrandhawa3268
    @amarjitrandhawa3268 Před 2 měsíci

    Waheguru ji so high so deep so nice❤❤❤😂😂😂🎉🎉🎉😢😢😢❤❤❤❤❤

  • @Mastlalijatt
    @Mastlalijatt Před měsícem +2

    ਵਾਹਿਗੁਰੂ ਜੀ ਸ਼ਬਦ ਵੀ ਸੁਣਦਾ ਹੈ ਜੀ ਪ੍ਰਕਾਸ਼ ਦੇਖਿਆ ਨਹੀਂ ਗਿਆ ਵਾਹਿਗੁਰੂ ਜੀ ਬੇਹੋਸ਼ ਹੋ ਗਿਆ ਸੀ ਜੀ ਮੈਂ ਬਾਕੀ ਬਹੁਤ ਕਿਰਪਾ ਹੈ ਜੀ ਵਾਹਿਗੁਰੂ ਜੀ ਦੀ ਆਨੰਦ ਆ ਜੀ ਵਾਹਿਗੁਰੂ ਜੀ ਦਾ ਸ਼ੁਕਰਿਆ ਧੰਨਵਾਦ ਜੀ

  • @Kukie.sahota
    @Kukie.sahota Před 2 měsíci

    🙏💐

  • @harjitnagra809
    @harjitnagra809 Před 2 měsíci

  • @ranjitchahal3250
    @ranjitchahal3250 Před měsícem

    Lots of thanks brother you explain very well Waheguru Waheguru Waheguru ji

  • @user-zu2gx1uw7h
    @user-zu2gx1uw7h Před 22 dny

    Waheguru ji menu v hukam hoya te Parmatma ne mere te mehar kiti 9 mhine ardaas krda riha guru granth sahib ji age fir me moolmantar da Jaap Krda si te fir kotak bre hoe mere naal moolmantar da Jaap krdiya kam krodh moh lobh to sut giya me koi adaas ni keval ardaas kiti me son lgiya moolmantar prda c te jis Srane di kni pase piya hunda c oh mooh diya lala naal pij jadi c fir ik din menu parkas hoya menu hun koi Farak ni peda koi aakhe rab hega ja nhi hega hun te odi yaad vich ape hi bhut rona oda Waheguru ji yaad hi bhut mithi lagdi va veer me te ardaas kiti guru granth sahib ji age jere prkas de darsan hoye anat c veer ji

  • @charanjeetkaur7010
    @charanjeetkaur7010 Před 2 měsíci

    Waheguru Waheguru Waheguru 🙏🌹🙏

  • @AVIJOT_
    @AVIJOT_ Před měsícem

    ❤❤❤

  • @balbirpannu7856
    @balbirpannu7856 Před 2 měsíci +1

    Waheguru ji ka khalsa waheguru ji ke fathe waheguru ji🌹🌹🌹🌹🌹🙏🙏

  • @gurdishkaur9507
    @gurdishkaur9507 Před měsícem

    🙏🏼🙏🏼

  • @user-rd1wz7bf2g
    @user-rd1wz7bf2g Před měsícem

    Wah Bhai sab ese tra GuruBanni dha prchar honna chahidha pta chaldha jivan ki te GuruBanni ki he g

  • @user-ix9gc8mh8n
    @user-ix9gc8mh8n Před 2 měsíci

    Good baba ji

  • @dimplekumar4570
    @dimplekumar4570 Před měsícem

    🙏🙏🙏🌹

  • @GurmeetKaur-li9ui
    @GurmeetKaur-li9ui Před 2 měsíci

    🎉🎉🎉🎉🎉🎉🎉🎉🎉🎉🎉🇨🇦🇨🇦