Naam Japan wali Kundalini Shakti - Giani Bhai Sant Singh Ji Maskeen, Pakistani reaction Pak react

Sdílet
Vložit
  • čas přidán 23. 03. 2024
  • Naam Japan wali Kundalini Shakti - Giani Bhai Sant Singh Ji Maskeen, Pakistani reaction Pak react
    Credit
    • Naam Japan wali Kundal...
    Dear owner this reaction video is made by the demand of people please don't any copyright it's humble request
    #ZikriaSaeedVlogs is reaction based channel. We pick daily different videos on the demand of our viewers. Dear copyright owner this video is also made on the demand of our viewers, If you have any issue with this video on our channel please let us know we'll remove it. (Thanks)
    gurbani katha, power of naam simran, power of gurbani, gyani sant singh ji maskeen, kundlini shakti ki hai, maskeen ji katha, naam japan nal avastha

Komentáře • 348

  • @BaltejSidhugurunanakdasi-if7wz
    @BaltejSidhugurunanakdasi-if7wz Před 3 měsíci +23

    ਭਾਈ ਸਾਹਿਬ ਜੀ ਤੁਹਾਡੇ ਪਿੱਛਲੇ ਸੰਸਕਾਰ ਚੰਗੇ ਹੋਣਗੇ,ਜੋ ਅੱਲਾ ਦੀ, ਵਾਹਿਗੁਰੂ,ਮਾਲਕ ਦੀ ਗੱਲ ਚੰਗੀ ਲੱਗਦੀ ਹੈ,
    ਸਾਰੇ ਭਾਈ ਸਾਹਿਬ ਮੂਲਾਧਾਰ ਚੱਕਰ ਤੋਂ ਵੀ ਥੱਲੇ ਜੀਅ ਰਹੇ ਹਨ,ਨਾਭੀ, ਧੁੰਨੀ ਤੋਂ ਥੱਲੇ, ਸੰਸਾਰੀ ਪਦਾਰਥਾਂ ਵਾਸ਼ਨਾਵਾਂ ਵਿੱਚ ਹੀ ਘੁੰਮਦੇ ਪਏ ਹਾਂ,ਸੱਤ ਚੱਕਰ ਹੁੰਦੇ,ਨੇ, ਛੇਵਾਂ ਆਗਿਆ ਚੱਕਰ ਮੱਥੇ ਵਿੱਚ ਦੋਵਾਂ ਭਰਵੱਟਿਆਂ ਦੇ ਵਿੱਚਕਾਰ ਹੈ,ਇਸ ਤੱਕ ਜਪੁ ਤਪ ਨਾਲ ਪਹੁੰਚਣਗੇ ਸਾਰੇ, ਵਾਹਿਗੁਰੂ ਅੱਗੇ ਖੁਦ ਲੈਜੇਗਾ,ਕੁੰਡਲਨੀ ਸ਼ਕਤੀ,
    ਚੱਲਦੇ ਸਾਰੇ ਨੇ,ਅੱਡੋ ਅੱਡ ਤਰੀਕੇ,ਪਰ ਪਹੁੰਚ ਨਹੀਂ ਹੁੰਦੀ,ਕਈ ਕਾਰਨ, ਵੀ ਵੱਖੋ ਵੱਖਰੇ ਨੇ,
    ਵੱਡੇ ਵੱਡੇ ਯੋਗੀ ਸਨਿਆਸੀ ਰਹਿ ਜਾਂਦੇ ਨੇ, ਆਪਾਂ ਤੁੱਛ ਬੰਦੇ ਕੀ ਚੀਜ਼ ਹਾਂ,
    ਜੇ ਕੋਈ ਜਪੁ ਕਰ ਰਿਹਾ ਡੇਲੀ, ਇੱਕੋ ਗੁਰ ਮੰਤਰ ਦਾ, ਤਾਂ ਨਾਲ ਗੁਰਬਾਣੀ ਦਾ ਆਸਰਾ ਲੈਣਾ ਪਊਗਾ, ਰਸਤੇ ਦੀ ਥਕਾਨ ਮਹਿਸੂਸ ਨਹੀਂ ਹੁੰਦੀ ਫੇਰ,ਆਸ ਬੱਝੀ ਰਹੇਗੀ,।
    ਵੱਡਾ ਸਹਾਰਾ ਮਿਲਜੇਗਾ, ਗੁਰੂ ਨਾਨਕ ਦੇ ਘਰ ਦਾ, ਨਾਂ ਕਿਤੇ ਪੁੱਛਣ ਜਾਣ ਦੀ ਲੋੜ ਪੈਂਦੀ ਇਸ ਕਰਕੇ ਭਟਕਣ ਤੋਂ ਗੁੰਮਰਾਹ ਹੋਣੋ ਬਚ ਸਕਦੇ ਨੇ,,

  • @neverforget5657
    @neverforget5657 Před 2 měsíci +3

    ਸੰਤ ਜਰਨੈਲ ਸਿੰਘ ਅਤੇ ਉਹਨਾ ਦੇ ਸਾਥੀ ਮੌਤ ਤੋ ਨਹੀ ਡਰਦੇ ਸਨ ਬਰੰਹਮਗਿਆਨੀ ਸਨ ਸਾਰੇ

  • @Santosh-oe7fr
    @Santosh-oe7fr Před měsícem +1

    Kismat nal Waheguruji🙏🙏🙏 di kirpa h 🙏🙏🙏🙏🙏🙏

  • @palasingh8980
    @palasingh8980 Před 3 měsíci +5

    ਭਾਈ ਸਹਿਬ ਜੀ ਵਾਹਿਗੁਰੂ ਦੀ ਕਿਰਪਾ ਨਾਲ ਨਾਮ ਸਿਮਰਨ ਦੀ ਬਰਕਤ ਨਾਲ ਨਾਮ ਸਿਮਰਨ ਹਾਰਦਾ ਵਿੱਚ ਰੱਖੇ ਆਪ ਜੀ ਅੱਲ੍ਹਾ ਜੀ ਵਾਹਿਗੁਰੂ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @gurjitjaidka6664
    @gurjitjaidka6664 Před 2 měsíci +1

    Great spiritual lesson for all of humanity..Thanks for the video .

  • @SatishMudagil-sd1sk
    @SatishMudagil-sd1sk Před 4 měsíci +17

    Zikria.ji.tusi.shri.wahe.guru.ji.te. Allah.ji.di.katha.sunake.bhut.sohana.kam.kar.rahe.ho.bhut.mehar.bani.ji

  • @BalwinderBhatti-lm8hf
    @BalwinderBhatti-lm8hf Před 2 měsíci +1

    Very good Information ❤❤❤❤❤salute to Gianni maskeen ji

  • @mehtabdhillon9384
    @mehtabdhillon9384 Před 3 měsíci +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🙏🙏🙏🙏🙏🙏🙏🙏🙏🙏🙏🙏❤❤❤❤❤❤❤❤❤❤❤🙏🙏🙏🙏🙏🙏🙏🙏🙏🙏🙏🙏❤❤❤❤❤❤❤❤

  • @BalbirKaur-re2qz
    @BalbirKaur-re2qz Před 3 měsíci +2

    Bless sant maskeen he's very knowledgeable

  • @tirathsingh5375
    @tirathsingh5375 Před 2 měsíci +2

    ,,, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @khemchand4698
    @khemchand4698 Před 2 měsíci +1

    Thanks,u.tube..
    Extraordinary..vedio...
    Great..reaction..of.pakistani..bhaijaan....

  • @balbirkaurjakhar5500
    @balbirkaurjakhar5500 Před 3 měsíci +22

    1) ਮੂਲਾਧਾਰ ਚੱਕਰ
    2) ਸਵਾਧਿਸ਼ਟਾਨ ਚੱਕਰ
    3)ਮਣੀਪੁਰ ਚੱਕਰ
    4) ਅਨਾਹਦ ਚੱਕਰ
    5)ਵਿਸ਼ੁਧ ਚੱਕਰ
    6) ਆਗਿਆ ਚੱਕਰ
    ਅਖੀਰ ਵਿੱਚ ਪ੍ਰਭੂ ਮਿਲਾਪ 🙏
    ਪਰ ਉਸ ਇਨਸਾਨ ਦਾ ਮਿਲਾਪ ਹੁੰਦਾ ਏ, ਜਿਸ ਉੱਪਰ ਪਰਵਦਗਾਰੁ ਦੀ ਮਿਹਰ ਦੀ ਨਜ਼ਰ ਹੋ ਜਾਵੇ ਜੀ, ਫਿਰ ਉਹ ਇਨਸਾਨ ਚਾਹੇ ਅਨਪੜ੍ਹ ਹੀ ਕਿਉਂ ਨਾਂ ਹੋਵੇ।
    ਵਾਹਿਗੁਰੂ ਜੀ ਕ਼ਿਪਾ ਕਰਕੇ ਸਾਨੂੰ ਆਪਣੀ ਦਇਆ ਦ੍ਰਿਸ਼ਟੀ ਵਿੱਚ ਲੈ ਲੈਣ 🙏
    5)

    • @naviii949
      @naviii949 Před 3 měsíci +1

      ✅🙏

    • @chanderkambojchander8350
      @chanderkambojchander8350 Před 2 měsíci +1

    • @jasbirkaur7567
      @jasbirkaur7567 Před 2 měsíci +2

      Piaro.Chukar. Hunde. Jarur. Ne. Per. Asi. Chakra. Wich. Nhi. Peña. Only. Nam. Jupo.

    • @naviii949
      @naviii949 Před 2 měsíci +2

      Guru Nanak Dev Ji:
      Khatt mutt dehi man bairagi l l
      Surat shabd dhun antar jagi l l
      Vajai anhad Mera man Leena l l
      Gur bachni sach naam pateena l l
      Khatt means 6, matt means chkra, dehi means body, guru ji das rhe han ki jdo 6 chakra vich uljea hoea man guru shabd di kamayi krda hai ta anhad naad chal painde han, pher eh ਮਨ anhad naad nu sunda sunda ik time te aake poora shudh ho janda hai, kdo shudh hunda jdo anhad naad sunda sunda ਤ੍ਰਿਕੁਟੀ, ਆਗਿਆ ਚਕਰਾ ਤੋ ਉੱਪਰ surat dasve dwar vich pahunch jandi hai, OHTHE eh man aadh ਨਾਦ ਓਂਕਾਰ ਵਿਚ ਲੀਨ ਹੋ ਕੇ ਮੁਕਤ ਹੋ ਜਾਂਦਾ ਹੈ। ਸੱਚੇ ਨਾਮ, ਨਾਦ ਵਿਚ ਜੋਤ ਲੀਨ ਕੋ ਕੇ ,, ਸੁਰਤ ਲੀਨ ਹੋ ਕੇ ਜਨਮ ਮਰਨ ਤੋ ਮੁਕਤ ਹੋ ਜਾਂਦਾ ਜੀਵ l

    • @naviii949
      @naviii949 Před 2 měsíci +3

      @@jasbirkaur7567 ਤੁਹਾਡੀ ਗੱਲ ਠੀਕ ਹੈ ਜੀ, ਸਿੱਖ ਨੂੰ ਇਹਨਾ 6 or 7 chakra vall dhyan na de ke sirf naam vich ਮਨ ਲਾਉਣਾ ਚਾਹੀਦਾ,, ਪਰ ਰਸਤਾ ਇਹ ਹੀ ਹੈ, ਸੁਰਤ ਨੇ ਨਿਕਲਣਾ ਇਹਨਾ 6-7 ਚਕਰਾ ਵਿੱਚੋ ਹੀ ਹੈ। ਨਾਮ ਜਪਣ ਨਾਲ ਇਹ process aape hunda REHNDA ਹੈ l

  • @parmindersingh2081
    @parmindersingh2081 Před 2 měsíci +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @user-qo4wd9lq8m
    @user-qo4wd9lq8m Před 3 měsíci +16

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਅੱਲਾ ਅੱਲਾ ਹੀ

  • @j.skundi7791
    @j.skundi7791 Před 4 měsíci +9

    waheguru ji,allah hu akbar,bahut hi vadhiya video 👌👍👌👍👌👍👍👍👌👍🙏🙏🙏🙏

  • @onkarfreshie3127
    @onkarfreshie3127 Před 3 měsíci +10

    44:20
    ❤ Muskeen ji is such person to be blessed with the Spiritual Wisdom & understanding him even today is Rich in knowing & understanding the true teachings of Sikhi,
    NOT what our Gurdwaras want to preach today😢😢
    I have to listen a few times to understand the deepness of his knowledge of the message.🎉❤🎉
    Wahoo Wahoo
    Waheguru ji blessing always.🎉❤❤🎉

  • @punjabson5991
    @punjabson5991 Před 4 měsíci +79

    ਸਾਰੀ ਗੱਲ ਗੁਰੂ ਦੀ ਹੈ ਗੁਰੂ ਹੀ ਪਾਰ ਲੰਘਾ ਸਕਦਾ ਹੈ। ਪਰਮੇਸ਼ਰ ਸੌਖੇ ਆਪਣੇ ਤੱਕ ਪਹੁੰਚਣ ਨਹੀਂ ਦਿੰਦਾ ,ਉਹ ਆਪਣੀਆਂ ਕਈ ਦੁਨਿਆਵੀ ਨਿਆਮਤਾਂ ਬੰਦੇ ਦੇ ਅੱਗੇ ਕਰ ਦਿੰਦਾ ਹੈ ਤੇ ਬੰਦਾ ਉਥੇ ਹੀ ਰੁਕ ਜਾਂਦਾ ਹੈ

  • @amritpalsingh2581
    @amritpalsingh2581 Před 3 měsíci +1

    Sat Sri Akal Sir very nice very good excellent thaught excellent work excellent very interesting subject God bless you with your family and friends

  • @sukhninderjitsinghrai
    @sukhninderjitsinghrai Před 3 měsíci +1

    Ap ko dekh kar bahoot khushi hoti ha ki app bhe maskeen ko sunta ho.

  • @user-qy2pt7pi4q
    @user-qy2pt7pi4q Před 3 měsíci +1

    ਵਾਹਿਗੁਰੂ ਜੀ ਵਾਮਸਕੀਨਜੀ

  • @RajwantkaurCheema-df9yk
    @RajwantkaurCheema-df9yk Před 4 měsíci +6

    Super katha vichar

  • @gunrajsingh3553
    @gunrajsingh3553 Před 4 měsíci +9

    Dhan maskeen ji🙏❤

  • @user-ii1tt2ev5q
    @user-ii1tt2ev5q Před 2 měsíci +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @goguisukwinder617
    @goguisukwinder617 Před 2 měsíci +1

    ਵਾਹਿਗੁਰੂ ਜੀ

  • @AmritpalSingh-ud8ih
    @AmritpalSingh-ud8ih Před 3 měsíci +6

    Kamal hai video Kamal hai video maja a Gaya maja a Gaya kitni dangai ki video bahut badhiya video lekar aate Ho

  • @BeantSing-yq5hy
    @BeantSing-yq5hy Před 4 měsíci +5

    Veer ji wah wah wah hi waheguru maskeen ji te rab di mehar h tahi ta sunke. Ras aaunda h

  • @JaswinderSingh-qb3ld
    @JaswinderSingh-qb3ld Před 2 měsíci +1

    Waheguru ji. Dhanvad ji.

  • @user-pf1wr5ys2d
    @user-pf1wr5ys2d Před 3 měsíci +6

    Satnam wahagur ji Satnam wahagur ji 🎉🎉❤❤

  • @SatishMudagil-sd1sk
    @SatishMudagil-sd1sk Před 4 měsíci +6

    Tusi.mahan.so.shri.maskin.sahib.ji.tusi.dubara.jaldi.avo.ji

  • @RajKaur-dw7mx
    @RajKaur-dw7mx Před 3 měsíci +1

    Very nice msg waheguru ji 🙏🏻🙏🏻❤️

  • @LAKHWINDERSINGH-ih4bk
    @LAKHWINDERSINGH-ih4bk Před 4 měsíci +8

    Dhan dhan Ramdas gur g

  • @seeratdhillon8986
    @seeratdhillon8986 Před 3 měsíci +1

    ਸਤਿਨਾਮ ਵਾਹਿਗੁਰੂ

  • @user-qh3qk2yx8l
    @user-qh3qk2yx8l Před 3 měsíci +1

    ❤❤❤❤❤thank you so much bhai sahib ji 🙏 God bless you ji.

  • @GurcharanSodhi
    @GurcharanSodhi Před 2 měsíci +1

    Good job, beta,,ji

  • @veerpalkaur4258
    @veerpalkaur4258 Před 4 měsíci +5

    Very good ji

  • @Bawavlogs0007
    @Bawavlogs0007 Před 3 měsíci +1

    Waheguru ji

  • @vakilsingh4280
    @vakilsingh4280 Před měsícem +1

    Wahaguru Wahaguru Wahaguru Wahaguru Wahaguru ji

  • @prabhjotsinghpatiala
    @prabhjotsinghpatiala Před 3 měsíci +4

    Both vadia sawa Veer Je

  • @ashwaniverma8700
    @ashwaniverma8700 Před 2 měsíci +1

    Waheguru ji waheguru ji

  • @Sidhuz2010
    @Sidhuz2010 Před 3 měsíci +1

    Thand thand waheguru ji

  • @JASPREETSINGH-qq2hj
    @JASPREETSINGH-qq2hj Před 3 měsíci +1

    Waheguru Ji

  • @RajKumar-nd5im
    @RajKumar-nd5im Před 3 měsíci +1

    Waheguru.jibohat..badia.masgass

  • @SatishMudagil-sd1sk
    @SatishMudagil-sd1sk Před 4 měsíci +5

    Dhan.shri.wahe.guru.ji.dhan.maskin.ji.

  • @Style78790
    @Style78790 Před 3 měsíci +1

    Waheguru Ji 🙏🙏🙏🙏

  • @AshaRani-ys8oh
    @AshaRani-ys8oh Před 2 měsíci +1

    Salute , Salam to this guy representing this video as he look like Muslim , he still believes all this truth. Most of the time Muslim religion even don’t want to hear this truth. I like this kind of people who believe in all the religions. I am trying to do same. Reading Quran these days to know more to God. I use to do Shiv pooja in past, still believe because my chakra start moving very fast with shiv pooja. Naad sounds are very high pitched.

  • @Sargunkaurx
    @Sargunkaurx Před 3 měsíci +1

    Waheguru ji🙏🙏

  • @kuljitsingh6749
    @kuljitsingh6749 Před 2 měsíci +1

    Zikiria Saaeed bhra ji tusin bahut acha Kam kar rahe ho ji🙏Rabb! Waheguru! Alah! sanu sarian nu jaagrook karke raksha Karan Ji🙏best of luck🙏God Bless! you ji🙏

  • @darshankaur4938
    @darshankaur4938 Před 3 měsíci +1

    Very good

  • @BhimSingh-zv1gu
    @BhimSingh-zv1gu Před 2 měsíci +1

    ਜਦੋਂ ਅੱਲਾ ਵਾਹਿਗੁਰੂ ਪ੍ਰਮਾਤਮਾ ਪਰਮੇਸ਼ੁਰ ਗੋੜ ਵਿਚ ਫ਼ਰਕ ਨਹੀਂ ਰਹਿੰਦਾ

  • @RajwantkaurCheema-df9yk
    @RajwantkaurCheema-df9yk Před 4 měsíci +3

    Bahut khoob katha vichar

  • @HarbansSingh-dz6bc
    @HarbansSingh-dz6bc Před 4 měsíci +18

    🙏🙏ਵਾिਹਗੁਰੂ ਜੀ🙏🙏

  • @jagjitkaur7203
    @jagjitkaur7203 Před 3 měsíci +1

    Very very very nice video

  • @satnamjohal5341
    @satnamjohal5341 Před 3 měsíci +1

    Waheguru waheguru Waheguru Waheguru Waheguru Waheguru ji

  • @tigerjammujammu7697
    @tigerjammujammu7697 Před 3 měsíci +1

    Waheguru g

  • @harwinderkuar-gu6ox
    @harwinderkuar-gu6ox Před 3 měsíci +1

    Very nice msg🙏

  • @JasPinder-gx3xs
    @JasPinder-gx3xs Před 3 měsíci +4

    MUSKEEN,JI,VURGE,GIAANI,GUNWAN,RIJ,ROJ,PAIDA,NHI,HUNDE,RS,Dhaliwall,❤🎉

  • @jaswinderkaur8906
    @jaswinderkaur8906 Před 3 měsíci +1

    Thank you veer ji

  • @ManjeetKaur-tl6bo
    @ManjeetKaur-tl6bo Před 3 měsíci +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @satnamsinghcheema-xv3ww
    @satnamsinghcheema-xv3ww Před 3 měsíci +1

    Waheguru ji ❤

  • @RamanBaddon
    @RamanBaddon Před 3 měsíci +4

    Satnam waheguru ❤

  • @user-qh3su3ec5t
    @user-qh3su3ec5t Před 3 měsíci +4

    WA HEGURU JI Y N. R HR🎉❤❤❤❤❤

  • @bhupinderkaur1554
    @bhupinderkaur1554 Před 3 měsíci +1

    Zikria Saeed ji, ik Salam tanh Tuhade laye vi Banda hai jo tusi Maskeen ji te itna Bharosa karde ho.. God bless you. 🙌
    New Zealand 🇳🇿 🇳🇿

  • @user-sm6ez5gh7m
    @user-sm6ez5gh7m Před 3 měsíci +1

    ਸਤਿਨਾਮੁ ਵਾਹਿਗੁਰੂ ji

  • @jagdishkaur6183
    @jagdishkaur6183 Před 4 měsíci +3

    Vaheguru alhaa naal jorde ho thanks

  • @rajwindersinghgurdaspur
    @rajwindersinghgurdaspur Před 3 měsíci +3

    100 vaar salute hai

  • @skkalsivideos4989
    @skkalsivideos4989 Před 3 měsíci +1

    Waheguru ji waheguru ji🎉🎉🎉

  • @user-pn1cs2os9m
    @user-pn1cs2os9m Před 3 měsíci +1

    Sant maskin ji grate thanks

  • @RajKaur-dw7mx
    @RajKaur-dw7mx Před 3 měsíci +2

    Tusi kine laky ho jo ene piyar nal sun rai o veer ji 🙏🏻👍🏻🙏🏻👍🏻

  • @LAKHWINDERSINGH-ih4bk
    @LAKHWINDERSINGH-ih4bk Před 4 měsíci +4

    Waheguru waheguru g

  • @TejKapil
    @TejKapil Před 3 měsíci +9

    Very good i salute you maskeen ji you teach the way of life 🙏

  • @tarsemgrewal9634
    @tarsemgrewal9634 Před 3 měsíci +1

    Salute to muskeen ji ji
    Vahaguru ji Vahaguru ji
    Give us the strength to understand this
    He is such a spiritual wisdom and thanks to bhaji who made us to understand the whole chakra thanks bhisahib sukria❤

  • @PritamSingh25800
    @PritamSingh25800 Před 3 měsíci +1

    😊 satguru Sachhe Patshah Sab da Bhala karna Baba pps Alwar Rajasthan

  • @jasbirsinghjasbir6722
    @jasbirsinghjasbir6722 Před 2 měsíci +1

    🕋🤲🤲🤲🤲☝️waheguruji satnam🙏🙏🙏🙏🙏👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻

  • @ffgccffgg
    @ffgccffgg Před 3 měsíci +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @avtarsingh-it4tg
    @avtarsingh-it4tg Před 3 měsíci +1

    Thanks veera,Maskeen ji di ehne vadia video presentation lye. I admire ur keenness in learning True Spirituality

  • @jagatkamboj9975
    @jagatkamboj9975 Před 3 měsíci +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 👏

  • @MakhanSingh-jy1qn
    @MakhanSingh-jy1qn Před 4 dny

    ਵਾਹਿਗੁਰੂ ਅੱਲਾ ਰਾਮ ਸਭ ਇਕੋ ਹੀ ਹੈ ਪਾਕਿਸਤਾਨ ਔਰ ਪੰਜਾਬ ਜਿਹੜਾ ਅੱਡ ਕੀਤਾ ਇਹਨਾਂ ਲੋਕਾਂ ਨੇ ਇਹ ਲੀਡਰਾਂ ਦਾ ਬੇੜਾ ਬੈਠ ਗਿਆ ਪਰਮਾਤਮਾ ਕਰੇ ਇੱਕ ਦਿਨ ਪਾਕਿਸਤਾਨ ਵਾਲੀ ਲਾਈਨ ਖਿੱਚੀਏ ਜਿਹੜੀ ਉਹ ਅੰਦਰੋਂ ਖਤਮ ਹੋ ਜਾਵੇ ਬੰਦਾ ਬੰਦੇ ਦਾ ਵੈਰੀ ਨਹੀਂ ਇਹ ਲੋਕ ਲੀਡਰ ਨੇ ਇਹ ਕੰਮ ਕੀਤੇ ਨੇ ਅੱਲਾ ਪਰਮਾਤਮਾ ਰਾਮ ਪਾਕਿਸਤਾਨ ਪੰਜਾਬ ਤੇ ਹੱਥ ਰੱਖੇ ਪ੍ਰਮਾਤਮਾ

  • @user-xf2sx3kw1z
    @user-xf2sx3kw1z Před 3 měsíci +2

    Eh gall bilkul sach hai es lyi apna janam hoya hai

  • @nirmalasingh9741
    @nirmalasingh9741 Před 3 měsíci +2

    Bhot hi badia ❤🙏👍

  • @RajKaur-dw7mx
    @RajKaur-dw7mx Před 3 měsíci +1

    Waheguru ji bless you veer ji

  • @user-nj3eb7df2c
    @user-nj3eb7df2c Před 3 měsíci +3

    Waheguru ji.

  • @mejarsingh6959
    @mejarsingh6959 Před 3 měsíci +1

    You are true Muslim ❤❤❤ because you respect every religion 😊❤❤. I salute you

  • @raovarindersingh7038
    @raovarindersingh7038 Před 3 měsíci +1

    ਵਾਹਿਗੁਰੂ ਜੀ 🙏🙏❤️❤️

  • @manmohansinghsidhu6910
    @manmohansinghsidhu6910 Před 3 měsíci +1

    Waheguru waheguru
    Allahu allahu 🙏🙏

  • @user-uc7vd9vm9f
    @user-uc7vd9vm9f Před 3 měsíci +3

    🙏🙏Whaeguru Jee 🙏🙏

  • @GurmeetKaur-li9ui
    @GurmeetKaur-li9ui Před 3 měsíci +1

    Waheguru 🎉

  • @harparkashsingh7660
    @harparkashsingh7660 Před 3 měsíci +2

    Waheguru Sahib Jio.

  • @gurdishchatta6766
    @gurdishchatta6766 Před 3 měsíci +1

    Very nice video 🙏🙏

  • @balramrathore2554
    @balramrathore2554 Před 9 dny

    Weldon brother, so nice to

  • @HarjinderSingh-jx2wd
    @HarjinderSingh-jx2wd Před 3 měsíci +1

    WAHEGURU waheguru WAHEGURU waheguru waheguru waheguru

  • @HardeepKaur-fm9yo
    @HardeepKaur-fm9yo Před 4 měsíci +3

    Allah hu vaheguru.allah hu vaheguru...,.
    De jaap de asere sare kundal par kite ja sakde han...

  • @shahkot2749
    @shahkot2749 Před 4 měsíci +8

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @user-lo2om3ge5i
    @user-lo2om3ge5i Před 3 měsíci +2

    Kundlini shakti jagrat karna koi saukha kam nahi, eh ik science hai, jo Bhart de rishi muni , Guru, sidh kar sakde ne. Mai v is da Anand prapt kita, Thanks 🙏🏻

  • @Hundaljang
    @Hundaljang Před 4 měsíci +2

    Baba frid nu 36 saal bad rab mileya c

  • @DavinderSingh-hq9fb
    @DavinderSingh-hq9fb Před 3 měsíci +1

    Very informative and very deep katha ❤

  • @tehalsingh4595
    @tehalsingh4595 Před 4 měsíci +4

    Waheguru 🙏

  • @user-iz8cg6dk4q
    @user-iz8cg6dk4q Před 3 měsíci +5

    🙏🙏nirali Katha ae sant Singh maskeen ji di🙏🙏✅🌹🌹🌹🌺🌺

  • @Style78790
    @Style78790 Před 3 měsíci +1

    Thanks 🙏🙏🙏

  • @AshaRani-ys8oh
    @AshaRani-ys8oh Před 2 měsíci +1

    Total chakras are 114 but we just need work on 6 chakras , Giani jee explained 6 , seventh is hard to explain but he mentioned about seventh unlimited power is seventh chakra above to Agya chakra. Space is seventh chakra. GOD, UNIVERSE , UNSEEN ENERGY. Nirvana.

  • @health.n.wealth6651
    @health.n.wealth6651 Před 3 měsíci +1

    Bot hi vdia sant ji tusi bot kuj clear kitta..baki veer g apne 7 chkkr hnn 5 nhi hnn