MP ਬਣਨ ਸਾਰ ਅੰਮ੍ਰਿਤਪਾਲ ਸਿੰਘ ਦੇ ਘਰ ਪਏ ਖਿਲਾਰੇ ! ਪੈ ਗਿਆ ਨਵਾਂ ਪੰਗਾ- ਜੇਲ੍ਹ 'ਚ ਅੰਮ੍ਰਿਤਪਾਲ- ਹੁਣ ਕੀ ਕਰੂ ?

Sdílet
Vložit
  • čas přidán 8. 07. 2024
  • MP ਬਣਨ ਸਾਰ ਭਾਈ ਅੰਮ੍ਰਿਤਪਾਲ ਸਿੰਘ ਦੇ ਘਰ ਪਏ ਖਿਲਾਰੇ!
    ਪੈ ਗਿਆ ਨਵਾਂ ਪੰਗਾ- ਜੇਲ੍ਹ 'ਚ ਅੰਮ੍ਰਿਤਪਾਲ- ਹੁਣ ਕੀ ਕਰੂ?
    #amritpalsingh #khadoorsahib #kisanandolan #punjabnews #oneindiapunjabi

Komentáře • 20

  • @user-sq9gd5fj3q
    @user-sq9gd5fj3q Před 13 dny +9

    ਕਿਸਾਨ ਵੀ ਤੰਗ ਨੇ ਪਰ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਤੇ ਆਪ ਜੇਲ੍ਹ ਵਿੱਚ ਬੰਦ ਨੇ ਓਨਾ ਨੂੰ ਬਹਾਰ ਕਡਵੋ ਸਾਰੇ ਰਲ ਮਿਲ ਕੇ ਸਬ ਦੇ ਮਸਲੇ ਹੱਲ ਹੋ ਜਾਣੇ ਹੌਲੀ ਹੌਲੀ

  • @heerataylor78
    @heerataylor78 Před 13 dny +9

    ਏ ਭੇਡਾ ਹਨ

  • @surindersidhu5622
    @surindersidhu5622 Před 13 dny +8

    ਪਹਿਲਾ ਤੁਸੀ ਉਸ ਨੂੰ ਬਾਹਰ ਕਢਵਾਵੋ

  • @G.S.Sandhu739
    @G.S.Sandhu739 Před 13 dny +9

    ਏਹਨਾ ਕਿਸਾਨਾ ਨੂੰ ਥੋੜੀ ਬਹੁਤ ਸ਼ਰਮ ਹੈ ਕੇ ਨਹੀ ਤੁਹਾਨੁ ਅਮ੍ਰਿਤਪਾਲ ਦੇ ਘਰ ਅੱਗੇ ਧਰਨਾ ਲਗਾਉਣ ਲੱਗਆ ਨੂ ਸ਼ਰਮ ਨਹੀ ਆਈ ਕੇਹੜੇ ਮੁੰਹ ਨਾਲ ਤੁਸੀ ਇਹ ਬਕਵਾਸ ਕਰ ਰਹੇ ਹੋ ੳਹ ਖੁਦ ਤੇ ਜੇਲ ਚ ਹੈ ੳਰ ਤੁਸੀ ਪਹਿਲਾ ੳਸ ਨੁੰ ਜੇਲ ਚੋਂ ਬਾਹਰ ਕੱਢਣ ਲਈ ਕੰਮ ਸੇ ਕੰਮ ਹਾ ਦਾ ਨਾਹਰਾ ਹੀ ਮਾਰ ਦਿੰਦੇ ।

  • @HarpreetKaur-yd4gb
    @HarpreetKaur-yd4gb Před 13 dny +5

    ਕਿਸੇ ਯੂਨੀਅਨ ਨੇ ਨਹੀਂ ਸਿਰਫ ਲੋਕਾ ਜਿਤਾਇਆ ਭਾਈ ਸਾਹਿਬ ਨੂੰ ਤੇ ਭਾਈ ਸਰਬਜੀਤ ਸਿੰਘ ਨੂੰ

  • @ArshdeepSingh-oh4qk
    @ArshdeepSingh-oh4qk Před 13 dny +5

    ਕਹਿਣਾ ਕੀ ਚਾਹੁੰਦੇ

  • @harmandeepsingh9739
    @harmandeepsingh9739 Před 13 dny +6

    Ehna nu pushu murkho Leadera de Ghar de Bhar baitho jehrre Bhar ture firde Bhai Amritpal de Ghar de Bhar baith k Ki MIL jo

  • @harcharansingh1737
    @harcharansingh1737 Před 13 dny +2

    ਬਾਕੀ ਹੁਣ ਤਾਂ ਮੋਦੀ ਨਾਲ ਸਮਝੌਤਾ ਵੀ ਹੋ ਗਿਆ

  • @nirmaldhiman773
    @nirmaldhiman773 Před 13 dny +5

    Bhaisaab
    Dibrugarh
    Ton
    Aaounge
    Jroor
    Kisana
    Di
    Gul
    Krnge

  • @KuldeepSingh-tm5dh
    @KuldeepSingh-tm5dh Před 13 dny +3

    Dibrugar.jao.hun

  • @gurnamsingh966
    @gurnamsingh966 Před 13 dny +1

    Galat title Kya dende je.like pe gya khilara oh te kiran sare MP.s kol ja rahe ne.

  • @hardialsingh1
    @hardialsingh1 Před 13 dny +3

    Pythian Sidhian Channel ! Amritpal Singh tan Jail ch baitha g ! Sarkar de gal pavo bhai ! J bahar aaoo fer e kush kroo !

  • @gurjeetkaur-ch7mh
    @gurjeetkaur-ch7mh Před 11 dny

    Kla kisana da na lai k chlo g sab nu lai k chlo

  • @hazurkhehra6838
    @hazurkhehra6838 Před 13 dny

    Amritpal singh nu cm banao ji plz share masle Hal ho jange ji plz 🙏🏻

  • @hazurkhehra6838
    @hazurkhehra6838 Před 13 dny

    Amritpal singh jinabab

  • @hazurkhehra6838
    @hazurkhehra6838 Před 13 dny

    Punjab da ek hi Hal amritpal singh nu cm banao ji plz share masle Hal ho jange ji plz 🙏🏻

  • @nirmaldhiman773
    @nirmaldhiman773 Před 13 dny

    Ih
    Chainal
    Puthhian
    Sidhian
    Gulan
    Krda

  • @KuldeepSingh-tm5dh
    @KuldeepSingh-tm5dh Před 13 dny +1

    O.bhai.amritpal.da.ke.kasoor.tusi.vote.keo.pai.vote.poude.app.de.candidate.nu.koi.masla.hal.hunda.chodeo.sikhi.de.far.lo.tate.sarkar.ne.ve.hun.es.elake.nu.kuj.ni.dena.v.bad.loka.da.demag.dekho

  • @HarpreetSingh-rc2cg
    @HarpreetSingh-rc2cg Před 13 dny

    Sara sar Galt he oh bachara AAP jeel bish bithe ASI es gall nal sahimeet nhi bhi Sahib AAP Bahar hunda

  • @Gurpreetsingh-ln9xu
    @Gurpreetsingh-ln9xu Před 13 dny +3

    ਪਹਿਲਾ ਤੁਸੀ ਉਸ ਨੂੰ ਬਾਹਰ ਕਢਵਾਵੋ