ਮੈਂ ਪੱਗ ਨੀ ਲੈਣੀ (ਭਾਗ-12))Main Pagg Ne Lani (Ep-12) Latest Punjabi Movie 2023 !! Dhillon mansa wala

Sdílet
Vložit
  • čas přidán 24. 08. 2024
  • Main Pagg Ne Lani (Ep-12) New Latest Punjabi Movie 2023 !! Dhillon mansa wala
    #Dhillonmansawala #Amandhillon #dhillonfilmproduction #punjabiwebseries
    #punjabishortmovie2023
    ********************************************
    CONCEPT***
    Aman Dhillon
    Ex Sub/ Chand Singh
    DIRECTOR***
    Rajveer Dhillon
    EDITING***
    Gurkiret Dhillon
    CAMRAMAN***
    Rajveer Dhillon
    Karmpreet Samra
    **********************************************
    Hi
    I am Rajveer dhillon,
    Welcome to my you tube channel,
    Dhillon mansa wala
    Cont No ☎
    8054770441
    Join 👇
    facebook page 👥
    / dhillonmansawala01
    dhillon_mansa
    Our New Short Movies Link Click Here👇
    ************************
    Main pagg ne lani (Ep-1)
    • ਮੈਂ ਪੱਗ ਨੀ ਲੈਣੀ(ਭਾਗ-1)...
    Main pagg ne lani (Ep-2)
    • ਮੈਂ ਪੱਗ ਨੀ ਲੈਣੀ (ਭਾਗ-2...
    Main pagg ne lani (Ep-3)
    • ਮੈ ਪੱਗ ਨੀ ਲੈਣੀ( ਭਾਗ 03...
    Main pagg ne lani (Ep-4)
    • ਮੈਂ ਪੱਗ ਨੀ ਲੈਣੀ (ਭਾਗ-4...
    Main pagg ne lani (Ep-5)
    • ਮੈਂ ਪੱਗ ਨੀ ਲੈਣੀ (ਭਾਗ-5...
    Main pagg ne lani (Ep-6)
    • ਮੈਂ ਪੱਗ ਨੀ ਲੈਣੀ (ਭਾਗ-6...
    Main pagg ne lani (Ep-7)
    • ਮੈਂ ਪੱਗ ਨੀ ਲੈਣੀ (ਭਾਗ-7...
    Main pagg ne lani (Ep-8)
    • ਮੈਂ ਪੱਗ ਨੀ ਲੈਣੀ (ਭਾਗ-8...
    Main pagg ne lani (Ep-9)
    • ਮੈ ਪੱਗ ਨੀ ਲੈਣੀ (Ep-9) ...
    Main pagg ne lani (Ep-10)
    • ਮੈ ਪੱਗ ਨੀ ਲੈਣੀ (ਭਾਗ-10...
    Main pagg ne lani (Ep-11)
    • ਮੈਂ ਪੱਗ ਨੀ ਲੈਣੀ (ਭਾਗ-1...
    Do Not Re-Uplode Our Content We Are Rigid Taking Action
    Credit Copyright Holder - Dhillon mansa wala
    Regt No 5100015
    Thank you🙏🙏🙏

Komentáře • 411

  • @BalbirSingh-ji6vv
    @BalbirSingh-ji6vv Před 9 měsíci +8

    ਦੁਨੀਆਂ ਮਤਲਬ ਦੀ ਇਥੇ ਕੋਈ ਨਾ ਕਿਸੇ ਦਾ ਬੇਲੀ।
    ਸੀਬੋ ਉਪਰ ਇਹ ਗੱਲ ਬਿਲਕੁਲ ਢੁੱਕਦੀ ਹੈ । ਜਦੋਂ ਲੋੜ ਸੀ ਉਦੋਂ ਕਿਵੇਂ ਮਿਨਤਾਂ ਕਰਦੀ ਸੀ । ਹੁਣ ਵੇਖੋ ਕਿਵੇਂ ਉਸੇ ਪਰਿਵਾਰ ਨੂੰ ਸਿਧੇ ਮੂੰਹ ਗੱਲ ਨੀ ਕਰਦੀ।

  • @user-kn8pw2ko1k
    @user-kn8pw2ko1k Před 9 měsíci +34

    ਅਮਨ ਭੈਣ ਮੈਂ ਡੇਢ ਕੁ ਸਾਲ ਦੀ ਸੀ ਜਦੋਂ ਮੇਰੇ ਪਾਪਾ ਸਾਨੂੰ ਛੱਡ ਕੇ ਚਲੇ ਗਏ 😢😢 ਮੈਂ ਕਦੇ ਵੀ ਮਹਿਸੂਸ ਨਹੀਂ ਕੀਤਾ ਪਾਪਾ ਕਿਵੇਂ ਦੇ ਹੁੰਦੇ ਆ ਅੱਜ ਜਦੋਂ ਤੁਸੀਂ ਵਰਿੰਦਰ ਨੂੰ ਯਾਦ ਕਰਕੇ ਰੋ ਰਹੇ ਸੀ ਮੇਰੇ ਦਿਲ ਬਹੁਤ ਦੁਖੀ ਹੋਇਆ ਮੈਂ ਅੱਜ ਆਪਣੇ ਪਾਪਾ ਨੂੰ ਯਾਦ ਕਰਕੇ ਬਹੁਤ ਰੋਈ ਭੈਣ ਤੁਹਾਡੀ ਤਾ ਇਹ ਵੀਡੀਓ ਆ ਪਰ ਮੇਰੀ ੲਇਹ ਜ਼ਿੰਦਗੀ ਦੀ ਅਸਲ ਕਹਾਣੀ ਹੈ

    • @gurvinderinsan6675
      @gurvinderinsan6675 Před 9 měsíci +1

      😢😢

    • @Anmolpreet_kaur89
      @Anmolpreet_kaur89 Před 9 měsíci +2

      😢😢😢😢

    • @gursewaksingh-wi7dx
      @gursewaksingh-wi7dx Před 9 měsíci +2

      Didi video vi eh apne ja kise na nal hDh bitiya diya hi bndiya ne

    • @user-kn8pw2ko1k
      @user-kn8pw2ko1k Před 9 měsíci +1

      @@gursewaksingh-wi7dx shi gl aa veera mai kde v feel nhi kita k mera Papa Hani but ajj bhot jade feel hoiya rabb kuj nhi sochde eda krn lgiya

    • @gursewaksingh-wi7dx
      @gursewaksingh-wi7dx Před 9 měsíci +2

      @@user-kn8pw2ko1k ha bene sade vi hai ristedari jwakdi aje pone do ku sal di c sada veera tur gya maa lye k chli gye jithe nokri kardi uthe nal lye gyi .dada dadi bhuaa vi jiunde ji dekhn nh tars gyi te pyo ne ta kdi mudna nai pta ni kime pal rhi haw ki sochdi haw hasda vasda privar ujjd gya

  • @gurmeetgurmeetmann2521
    @gurmeetgurmeetmann2521 Před 9 měsíci +8

    ਲਾਭੋ ਹੁਣ ਈ ਖੁਸ਼ ਆ ਜਦੋ ਹਿੱਸਾ ਲਿਆ ਫੇਰ ਅੱਗ ਲੱਗੂ

  • @kulwinder169
    @kulwinder169 Před 9 měsíci +14

    ਲਾਭੋ ਵਰਗੀ ਲਾਵਾਂ ਲੁਤਰੀ ਸਾਡੇ ਵੀ ਹੈਗੀ 😂😂

    • @M.Jalandhar
      @M.Jalandhar Před 9 měsíci

      Hahaha😂😂😂😂😂😂

  • @paramjeetkaur4230
    @paramjeetkaur4230 Před 9 měsíci +7

    ਸੀਬੋ ਦੇ ਪੱਲੇ ਤਾਂ ਭੋਰਾ ਵੀ ਜੱਗ ਦੀ ਸੰਗ ਸ਼ਰਮ ਹੈਨੀ ਪੁੱਤ ਦਾ ਦੁਖ ਤਾਂ ਼ਘਟ ਤੇ ਘਤਿਤਾਂ ਤੇ ਚੋਰੀਆਂ ਚਲਾਕੀਆਂ ਨੂੰਹ ਸੱਸ ਦੇ ਵਿਚ ਬਾਹਲੀਆਂ ਨੇ ਜਿਹੜੀਆਂ ਇਨਾਂ ਨੂੰ ਸ਼ੋਭਾ ਨਹੀਂ ਦਿੰਦੀਆ

  • @GurinderSingh-ow5wl
    @GurinderSingh-ow5wl Před 9 měsíci +1

    Bht vadiya lagi g video🎉..

  • @talwinderkaur2287
    @talwinderkaur2287 Před 9 měsíci +5

    ਐਵੇਂ ਨਾ ਖੁੱਸ਼ ਹੋਵੋ ਜੁਆਕ ਤਾਂ ਤਾਈ ਨੇ ਲਏ ਜਾਣਾ ਕਲੇਸ਼ਣ

  • @user-re2hf7fm4t
    @user-re2hf7fm4t Před 9 měsíci +9

    ਬਹੁਤ ਵਧੀਆ ਵੀਡੀਓ ਅਮਨ ਭੈਣ
    ਵਾਹਿਗੁਰੂ ਚਡਦੀਕਲਾ ਚ ਰੱਖੇ ❤

  • @baljitkaur6940
    @baljitkaur6940 Před 9 měsíci +3

    Very very nice fantastic story performance mind blowing .all team members doing work hard.Aman nd Sonia looks very beautiful..❤❤ .Labho v kai vaar samajdari dian gallan kardi aa tan boht sohni lagdi aa.

  • @gurjeetkaurdhaliwal3559
    @gurjeetkaurdhaliwal3559 Před 9 měsíci +4

    ਬਾਹੁਤ ਵਧੀਆ ਵੀਡੀਓ ਐ ਅਮਨ ਭੈਣ। ਵਾਹਿਗੁਰੂ ਜੀ ਤੁਹਾਨੂੰ ਤਰੱਕੀਆਂ ਬਖਸ਼ਣ ਜੀ। 🎉🎉🎉🎉😊😊

  • @harjinderkaur9940
    @harjinderkaur9940 Před 9 měsíci +2

    ਜਦੋ ਤਾ ਅੰਜਲੀ ਲਾਭੋ ਘਰ ਸੀ ਤਾ ਰੌਣ ਪਿਟਣ ਪਾਇਆ ਸੀ ਹੁਣ ਅੰਜਲੀ ਦੀ ਵਾਲੀ ਫਿਕਰ

  • @jsa-bb2mf
    @jsa-bb2mf Před 9 měsíci +1

    Vary vary nice video aman di

  • @karamjitsingh-ur6fk
    @karamjitsingh-ur6fk Před 9 měsíci +4

    ਸੀਬੋ ਦੀ ਘਰ ਦੀ ਲੂਕੇਸਣ ਬਦਲ ਦਿੱਤੀ

  • @parvindersingh640
    @parvindersingh640 Před 9 měsíci +4

    Bhut vdiya.....wmk sarya te trkiya bkshe kam ch vada kre.....❤️❤️❤️❤️god bless you ❤️❤️

  • @jasprit440
    @jasprit440 Před 9 měsíci +10

    Interesting + Good Concept ❤

  • @user-yi7gp1qs5k
    @user-yi7gp1qs5k Před 9 měsíci +1

    Brilliant work Aman didi labo tan lava lutri aa nale taye v bahut chlack aaehna ton bache nu bachake rakheo

  • @ParminderKaur-yr9ih
    @ParminderKaur-yr9ih Před 9 měsíci +1

    ਲਾਭੋ ਤੇ ਸੀਬੋ ਦਾ ਜੋੜ ਵਧੀਆ ਦੋ ਘਰ ਗਲਣ ਨਾਲ਼ੋਂ ਇੱਕੋ ਘਰ ਗਲਿਆ

  • @user-yq3cn2de2y
    @user-yq3cn2de2y Před 9 měsíci +1

    Very nice story 👌👌

  • @AmritpalSingh-vt9sy
    @AmritpalSingh-vt9sy Před 9 měsíci +2

    ਬਹੁਤ ਵਧੀਆ ਵੀਡੀਓ ਅਮਨ ਦੀਦੀ ਵਾਹਿਗੁਰੂ ਤੁਹਾਨੂੰ ਖੁਸ਼ੀਆਂ ਬਖਸ਼ੇ❤❤

  • @darshansingh5731
    @darshansingh5731 Před 9 měsíci +2

    ਸਾਰੇ ਜਾਣੇ ਵਧੀਆ ਰੋਲ ਕਰਦੇ ਹੋ ਇਕ ਲੁਧਿਆਣੇ ਵਾਲੇ ਦੇਵ ਬੁੱਟਰ ਹੋਰੀ ਵੀ ਵਧੀਆ ਨੇ ਸੋਡੀਆ ਫਿਲਮਾ ਵੀ ਬਹੁਤ ਸੋਹਣੀਆ ਨੇ ਰਾਜ ਤੇ ਅਮਨ ਭੈਣੇ ਮਾਲਿਕ ਤਰੱਕੀਆ ਬਖਸੇ

  • @kakasarpanchhakamwala7716
    @kakasarpanchhakamwala7716 Před 9 měsíci +9

    ਸੱਤ ਸ਼੍ਰੀ ਆਕਾਲ ਜੀ ਅਪਣੀ ਨਵੀਂ ਵੀਡੀਓ ਨੂੰ ਵੇਖ ਕੇ ਲਾਈਕ ਕਮੇਂਟ ਸੇਅਰ ਜਰੂਰ ਕਰਿਆ ਕਰੋ ਜੀ ਧੰਨਵਾਦ ਜੀ

    • @tarasinghgill6892
      @tarasinghgill6892 Před 9 měsíci

      ਹਾਂ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਹਾਂਜੀ ਸ਼ੇਅਰ ਤਾਂ ਲਾਜ਼ਿਮੀ ਕਰਦੇ ਆ ਜੀ ਕਾਕੇ ਬਾਈ

    • @kakasarpanchhakamwala7716
      @kakasarpanchhakamwala7716 Před 9 měsíci

      ਸੱਤ ਸ਼੍ਰੀ ਆਕਾਲ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ

  • @harwinderkaur6468
    @harwinderkaur6468 Před 9 měsíci +16

    ਬਹੁਤ ਵਧੀਆ ਵਧਾਈ ਹੋਵੇ ਜੀ ਤੁਹਾਨੂੰ ਤੰਦਰੁਸਤ ਰੱਖਣ ਵਾਹਿਗੁਰੂ ਜੀ ਸਾਰੀ ਟੀਮ ਨੂੰ ਪੁੱਤਰ ਲਹਿਰਾਂ ਤੋਂ ਬੇਬੇ ਭੰਗੂ

  • @tarasinghgill6892
    @tarasinghgill6892 Před 9 měsíci +1

    ਲਾਭੋ ਤਾਂ ਸਾਡੀ ਏਦਾਂ ਹੀ ਕਰੂ ਗੀ 😂😂😂😂😂😂

  • @harpreetsharma4125
    @harpreetsharma4125 Před 9 měsíci +1

    ਬਹੁਤ ਵਧੀਆ ਵੀਡੀਓ ਚਰਨਜੀਤ ਦਾ ਸੁਭਾਅ ਬਹੁਤ ਵਧੀਆ ਹੈ ❤❤

  • @gurpreetbrar3284
    @gurpreetbrar3284 Před 9 měsíci +5

    ਸਤਿ ਸ੍ਰੀ ਆਕਾਲ ਜੀ ਅਮਨ ਦੀਦੀ ਹੁਣ ਹਰਦੀਪ ਵੀਰ ਨਹੀਂ ਦੇਖਿਆ ਹੈ ਉਹ ਠੀਕ ਹੈ

  • @harbanskaur1360
    @harbanskaur1360 Před 9 měsíci

    Aman is speaking more than her seat.She has her mother in law and father in law and many elders.

  • @darshansingh5731
    @darshansingh5731 Před 9 měsíci +3

    ਲਾਭੂ ਤੇ ਕਰਮਾ ਤਾ ਵੈਸੇ ਸਕਲ ਤੋ ਵੀ ਅੱਗ ਤੇ ਫੂਸ ਪਾਉਣੇ ਲੱਗਦੇ ਐ ਜਿਆਦਾ ਤਰ ਲਾਭੂ ਕਰਮਾ ਡਾਗ ਸੋਟੇ ਵਾਲਾ ਲੱਗਦਾ ਬਾਕੀ ਅਮਨ ਭੈਣ ਕੇਰਾ ਲਾਭੂ ਤੇ ਸੀਬੋ ਨੂੰ ਬੱਕਲੀਆ ਦੇ ਦਓ ਕਾਕੇ ਬਾਪੂ ਦਾ ਰੋਲ ਸੋਹਣਾ ਹੁੰਦਾ ਬਾਕੀ ਸਾਰੀ ਟੀਮ ਦਾ ਧੰਨਵਾਦ

  • @jagdeepsingh2918
    @jagdeepsingh2918 Před 9 měsíci +14

    ਬਹੁਤ ਜ਼ਿਆਦਾ ਸੋਹਣੀ ਵੀਡਿਉ ਅਮਨ ਦੀਦੀ ਤੇ ਰਾਜ ਵੀਰ‌ 🎉🎉❤❤❤

  • @parmanent9931
    @parmanent9931 Před 9 měsíci +1

    ਲਾਭੂ ਦਾ ਤਾਂ ਕੋਈ ਸਟੈਂਡ ਨਹੀਂ ਅਭੀ ਵੀਰ ਵਧੀਆ ਹੈ
    ਸ਼ਰਨਜੀਤ ਕੌਰ

  • @Reeta_Rani__
    @Reeta_Rani__ Před 9 měsíci +2

    Ajj wale part ch ta labbo te labbo dii sass ne jva haad krti pr Avi ne ta apni maa nu bhut bdaia snayi kitti hai pr raj de priwar wrga koe Nii

  • @MamtaRani-yl1pp
    @MamtaRani-yl1pp Před 7 měsíci

    Waheguru mehar karn sari team te🙏🙏

  • @user-nl9ex4fp5n
    @user-nl9ex4fp5n Před 9 měsíci +1

    ਲਾਭੋ ਨੂੰ ਰੋਲ ਈ ਇਹੋ ਮਿਲਿਆਂ ਵਿਚਾਰੀ ਨੂੰ ਐ ਨਾਂ। ਬੋਲਿਆਂ ਕਰੋ❤️❤️🌿🌿🌻🌻🌹🌹🍀🍀🌷🌷🪴🪴🌼🌼🌺🌺

  • @sanjeevsharma4454
    @sanjeevsharma4454 Před 9 měsíci +1

    Bohut hi badiya episode ji so beautiful story ji Aman Di Apka priwar Bohut hi pyara lga ji har ek da part Bohut Bohut hi pyara lga ji hamari dono behno Sonia Te aman da act Bohut hi pyara h ji super supar

  • @laddipooja1891
    @laddipooja1891 Před 9 měsíci +1

    ਵੀਡੀਓ ਬਹੁਤ ਵਧੀਆ ਅਮਨ ਤੁਹਾਡੀ ਫੈਮਲੀ ਵਰਗਾ ਕੋਈ ਹੋਰ ਨਹੀਂ ਬਣ ਸਕਦਾ

  • @Virk-2022
    @Virk-2022 Před 9 měsíci +3

    ਵੀਡੀਓ ਬਹੁਤ ਟੋਪੋ ਟੋਪ 👍👍👍
    ਪਰ ਕਈ ਬੰਦੇ ਕਦੇ ਨੀ ਸੁਧਰਦੇ ਜਿਵੇ ਲਾਭੋ ਤੇ ਉਹਦੀ ਸੱਸ 😂😂
    ❤❤❤❤❤
    🙏🙏🙏🙏🙏

  • @darshansingh5731
    @darshansingh5731 Před 9 měsíci +2

    ਬਾਕੀ ਸੱਚ ਬਾਈ ਸੀਬੋ ਲੰਬੀਆ ਉਮਰਾ ਵਾਲੀ ਹੋਵੇ ਅਮਰੀਸ ਪੁਰੀ ਵਾਗੂ ਵਧੀਆ ਰੋਲ ਕਰਦੀ ਐ ਲਾਭੂ ਸਕਤੀ ਕਪੂਰ ਵਾਗੂ ਦੋਨੇ ਢੱਠੀਆ ਨੇ ਘੈਟ ਨੇ

  • @somasharma6373
    @somasharma6373 Před 9 měsíci +1

    Labho bahut chuglkhor character hai. Real vich idda de lok aam mil jaande aa saade samaj vich. Very nice nd entertaining vedio. Aman keep it up.

    • @rahulpb2034
      @rahulpb2034 Před 9 měsíci +1

      🤜🤜🤜🤜🤜😘😘😘😘😘👍👍👍

  • @Sitare_Punjabde
    @Sitare_Punjabde Před 9 měsíci +6

    ਸਾਡੀ ਇਸ ਵੀਡਿਉ ਨੂੰ ਸਾਰੇ ਦੋਸਤ ਵੱਧ ਤੋਂ ਵੱਧ ਸੇਅਰ ਲਾਈਕ ਕੂਮੈਂਟ ਜ਼ਰੂਰ ਕਰੋ ਜੀ ਧੰਨਵਾਦ
    Karampreet Samra 🙏😊❤

  • @shivdeepkartik5032
    @shivdeepkartik5032 Před 9 měsíci +2

    ਬਹੁਤ ਖੂਬਸੂਰਤ ਵੀਡੀਓ 💛❤️❤️💜 ਸਾਰੀ ਟੀਮ ਦਾ ਕੰਮ ਬਹੁਤ ਵਧੀਆ 👌👌

  • @dulaybainsdulay3413
    @dulaybainsdulay3413 Před 9 měsíci +9

    Very nice video 👍👍 and God bless you to the whole family and team 🙏🙏😇😇

  • @PreetMandahar
    @PreetMandahar Před 9 měsíci +2

    Bhut ghaint videos ❤❤❤❤ Waiting for next part 😊😊

  • @ManjitKaur-lu7oy
    @ManjitKaur-lu7oy Před 9 měsíci +3

    ਹੈਲੋ ਅਮਨ ਜੀ ਸਤ ਸ੍ਰੀ ਅਕਾਲ ਜੀ ਮੈ ਇਸ ਵੀਡਿਓ ਦਾ 12ਵਾ ਭਾਗ ਦੇਖ ਰਹੀ ਆ ਜੀ ਪਰਿਵਾਰਿਕ ਵੀਡੀਓ ਆ ਜੀ ਬਹੂਤ ਸੋਣੀ ਵੀਡੀਓ ਆ ਜੀ ਮੈ ਮਨਜੀਤ ਕੌਰ ਪਿੰਡ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ ❤❤❤❤❤❤❤❤❤

  • @user-qs6qk5lr9h
    @user-qs6qk5lr9h Před 9 měsíci

    Congratulations ji God bless you hamesha Khush raho aman de Raj Veer ji ❤️❤️👍👍🙏🙏

  • @ManjeetKaur-lf4ws
    @ManjeetKaur-lf4ws Před 9 měsíci

    Very nice video. God bless you all team members. Labho te maa dono chlaakian kardiyan. Galat hai. Bachhe nu maa to door karan diyan gallan kardiyan. Avi da roll bahut Vadhiya hai. Raj te baap da Vadhiya. Sab apne roll bahut Vadhiya nibha rahe ne.

  • @ManjitKaur-bf2jw
    @ManjitKaur-bf2jw Před 9 měsíci

    ਬੁਹਤ ਹੀ ਵਧੀਆ ਸ਼ਿਲੇ ਦੇ ਰੀਤੀ ਰਿਵਾਜ ਅੱਜ ਦੇ ਬਚਿਆ ਨੂੰ ਪਤਾ ਹੀ ਨਹੀ ਮੈਨੂ ਤਾਂ ਅੱਪਣਾ ਟਾਈਮ ਜ਼ਾਦ ਆ ਜਾਂਦਾ

  • @jonykambo812
    @jonykambo812 Před 9 měsíci +1

    Very nice video g God bless you all team members 🙏🙏🌹🌹❤❤❤❤❤❤❤❤❤

  • @BalrajSingh-uy4um
    @BalrajSingh-uy4um Před 9 měsíci

    Nic video aman dhillon g 👌 👍 good 👍 ❤❤

  • @Santa_singh_
    @Santa_singh_ Před 9 měsíci +5

    ਆ ਗੱਲ ਤਾਂ ਸੁਣੀ ਸੀ ਕਿ ਜਿਹੋ ਜਿਹੀ ਕੋਕੋ ਓਹੇ ਜੇ ਬੱਚੇ ਪਰ ਇਥੇ ਸੱਸ ਤੋਂ ਨੂੰਹ ਅੱਗੇ ਆ ਲੁਤੀ ਲਾਉਣ ਨੂੰ। ਸਾਰੀ ਟੀਮ ਨੂੰ ਵਾਹਿਗੁਰੂ ਜੀ ਤੰਦਰੁਸਤ ਰੱਖਣ

  • @KulwinderShergill-qj5tv
    @KulwinderShergill-qj5tv Před 9 měsíci +1

    ਅਮਨ ਦੀਦੀ ਕਹਿੰਦੇ ਜਵਾਕ ਨੂੰ ਗੁੜਤੀ ਸੀਬੋ ਚਾਚੀ ਨੇ ਦਿੱਤੀ । ਕਿਤੇ ਬਾਗੜ ਬਿੱਲਾ ਨਾ ਬਣ ਜਾਏ।😜😜😁😂😂

  • @JaswinderKaur-jj2po
    @JaswinderKaur-jj2po Před 9 měsíci +5

    ਬਹੁਤ ਵਧੀਆ ਵੀਡੀਓ ਅਮਨ ਦੀਦੀ ਤੇ ਰਾਜ ਵੀਰ ਜੀ ਅਭੀ ਵੀਰ ਜੀ ਦਾ ਬਹੁਤ ਵਧੀਆ ਰੋਲ ਆ ਪ੍ਰਮਾਤਮਾ ਸਭ ਨੂੰ ਲੰਮੀਆ ਉਮਰਾ ਦੇਵੇ ਬਾਕੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਖੁਸ਼ 😍 ਰਹੋ 🎉🎉🎉🎉❤❤❤

  • @bindergahlot6920
    @bindergahlot6920 Před 9 měsíci

    ਬਹੁਤ ਬਹੁਤ ਵਧਾਈਆਂ ਜੀ ਵੀਡੀਓ ਬਹੁਤ ਵਧੀਆ ਪਰਮਾਤਮਾ ਖੁਸ਼ ਰੱਖੇ ਸਾਰੀ ਹੀ ਟੀਮ ਨੂੰ

  • @Meenu67793
    @Meenu67793 Před 9 měsíci

    Bhut Sohni Video Hai G Bilkul realistic video hai bhut sohni acting hai sareya d god bless u all 👍🙏🙏🙏

  • @riyasanjeevbajaj
    @riyasanjeevbajaj Před 9 měsíci +1

    Very nice video Aman di nd God bless you all team members and wait for next part 👍

  • @jotreetbestsisters6519
    @jotreetbestsisters6519 Před 9 měsíci +1

    Waheguru Ji

  • @GurdeepSingh-pq1se
    @GurdeepSingh-pq1se Před 9 měsíci +1

    Good very nice video ji God bless you 👌👌👌👌👌🙏🙏🙏🙏🙏🌹🌹🌹🌹👍👍👍👍👍

  • @jasveerkaur-lt2ou
    @jasveerkaur-lt2ou Před 9 měsíci

    Very good 👍👍👍😊 video 🎉🎉

  • @soniuppal161
    @soniuppal161 Před 9 měsíci +1

    Kaint video

  • @karanveer8119
    @karanveer8119 Před 9 měsíci +1

    very good video

  • @parmjeetkaur6247
    @parmjeetkaur6247 Před 9 měsíci +1

    ਬਹੁਤ ਸੋਹਣੀ ਵੀਡੀਓ ਆ ਜੀ ਵਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @HarishKumar-cl6sy
    @HarishKumar-cl6sy Před 9 měsíci

    Video bahut vadia aa

  • @faheemali5756
    @faheemali5756 Před 9 měsíci

    Good vibes very gggggggggggggggggggg

  • @Reeta_Rani__
    @Reeta_Rani__ Před 9 měsíci +1

    Video bhut vadia lagi Mami ji next part jeldi padeo Mami ji

  • @amninderkundal6549
    @amninderkundal6549 Před 9 měsíci

    Buhat vadiya video

  • @sukhdeepsidhu2342
    @sukhdeepsidhu2342 Před 9 měsíci +1

    Very nice video, Rajveer Dhillon veer, Aman dhillon sister ji 👍👍👍👌👌👌🎉🎉🎉

  • @wiskyk2863
    @wiskyk2863 Před 9 měsíci

    Very nice story Amber dhindsa canada

  • @AmandeepSingh-tn7dd
    @AmandeepSingh-tn7dd Před 9 měsíci +2

    Labbo best aa acting ch 😂😂😂😂

  • @gorabhaika9326
    @gorabhaika9326 Před 9 měsíci +1

    ਲਾਭੋ। ਵਰਗੀ ਲਾਵਾਂ ਲੁਤਰੀ। ਸਾਡੀ ਵੀ ਹੈ

  • @Amanpammasidhu
    @Amanpammasidhu Před 9 měsíci

    Bhut sohni vidio h ji

  • @gurbirsidhu3105
    @gurbirsidhu3105 Před 9 měsíci

    Very nice video next part bhjo do

  • @KulwinderShergill-qj5tv
    @KulwinderShergill-qj5tv Před 9 měsíci +1

    ਬਹੁਤ ਸੋਹਣੀ ਵੀਡਿਉ ਸੀ ਐਕਟਿੰਗ ਘੈਂਟ ਸੀ ਸਭ ਦੀ

  • @user-cc4lu9fh2s
    @user-cc4lu9fh2s Před 9 měsíci

    Very nice video 👏👏

  • @surjeetkaur8755
    @surjeetkaur8755 Před 9 měsíci +9

    Nice episode......aman and sonia looks nice when wearing same suits.....excellent acting by all team members.

  • @user-zb3iz6mr9f
    @user-zb3iz6mr9f Před 9 měsíci

    Very nice all theme acting

  • @kulwimdersingh1379
    @kulwimdersingh1379 Před 9 měsíci +2

    ਲਾਭੋ ਲਾਭੋ ਹੋਈਪੲਈ।ਆ। ਲਾਭੋ ਦੀ ਅਵਾਜ਼ ਬਹੁਤ ਗੜਕਦੀਆ ਲਾਭੋ ਤੂੰ ਹੀ ਕਹਿੰਦੇ ਰਾਜ ਹੋਣਾ ਨੂੰ। ਕੁਮੈਟ ਕਰਨ ਵਾਲਿਆਂ ਦੇ ਨਾਮ ਬੋਲਦਿਆਂ ਕਰੋ

  • @talwinderkaur2287
    @talwinderkaur2287 Před 9 měsíci +2

    ਵੀਡੀਓ ਦੇਖਣ ਲਗਦੇ ਤਾਂ ਏਸ ਤਰਾਂ ਲਗਦਾ ਜਿਵੇਂ ਸਚੀ ਕਹਾਣੀ ਹੋਵੇ ਬਹੁਤ ਵਧੀਆ ਢੰਗ ਨਾਲ ਪੇਸ਼ ਕਰ ਰਹੇ ਹੋ ਵੇਟ ਕਰਦੇ ਹਾਂ ਅਗਲੇ ਭਾਗ ਦਾ

  • @gurjindersingh3638
    @gurjindersingh3638 Před 9 měsíci +1

    ਸਾਰੀ ਟੀਮ ਨੂੰ ਸ਼ਤ ਸ੍ਰੀ ਅਕਾਲ ਅਮਨ ਤੇ ਰਾਜ ਜੀ 🙏 ਬਹੁਤ ਵਧੀਆ ਵੀਡੀਓ ਸਾਰੀ ਟੀਮ ਦਾ ਰੋਲ ਵਧੀਆ ਵਾਹਿਗੁਰੂ ਜੀ ਚਡ੍ਹਦੀ ਕਲਾ ਰਾਖੇ ਜੀ 🙏🥀💙🥀👌

  • @swarnjeetmander9313
    @swarnjeetmander9313 Před 9 měsíci +1

    Labu and sebo very clever ney

  • @user-bq2kp3bp7h
    @user-bq2kp3bp7h Před 9 měsíci +2

    ਬਹੁਤ ਸੋਹਣੀ ਵੀਡੀਓ ਹੈ ਜੀ 🙏🙏🌹

  • @vartiyasaabvlog4193
    @vartiyasaabvlog4193 Před 9 měsíci

    Bhut vadiya video god bless you 👍

  • @sunnybagri1818
    @sunnybagri1818 Před 9 měsíci

    Very nice video🎉

  • @teacher3279
    @teacher3279 Před 9 měsíci

    Congratulations Aman sari team nu. Hun Panjeeri sade waste v rakhi menu bhout swad lagdi. , New mother wali panjeeri ta hor v swad naal khandi ha.

  • @user-lh1ye7hw1h
    @user-lh1ye7hw1h Před 9 měsíci

    Good video very gggg

  • @mehramanpreet
    @mehramanpreet Před 9 měsíci +2

    Karma ta jma machya shdya kde ta khush ho jya kr

    • @Sitare_Punjabde
      @Sitare_Punjabde Před 9 měsíci

      😂😂😂😂😂 theek aa ji 🙏❤️ thank you

  • @davinderdhillon7116
    @davinderdhillon7116 Před 9 měsíci

    ❤❤❤❤ Great ❤❤❤❤

  • @muhammadafzal8112
    @muhammadafzal8112 Před 9 měsíci

    Adaqari chirngeet ,Amin de
    Every body excellent 😊

  • @ramandeepkaur3375
    @ramandeepkaur3375 Před 9 měsíci

    Very nice video ❤

  • @gursewaksingh-wi7dx
    @gursewaksingh-wi7dx Před 9 měsíci +1

    Sohni stori par eda kise nal na hove

  • @princegarments8818
    @princegarments8818 Před 9 měsíci

    Very nice video God bless you all team members 🎉🎉🎉❤❤❤

  • @ShingaraMann-jb1xx
    @ShingaraMann-jb1xx Před 9 měsíci +2

    ਸੋਨੀਆ ਦੀ ,ਅਵਾਜ਼ ਬਹੁਤ ਪਿਆਰੀ ਲੱਗਦੀ ਹੈ ਜੀ

  • @paramjitkaur6146
    @paramjitkaur6146 Před 9 měsíci +2

    ਬਹੁਤ ਵਧੀਆ ਵੀਡਿਓ ਆ 😊❤

  • @blkaranbrarbalkarnbrar1129
    @blkaranbrarbalkarnbrar1129 Před 9 měsíci

    Nice video 👌👌👌👌

  • @sanawarjotsinghsanawarjot72
    @sanawarjotsinghsanawarjot72 Před 9 měsíci +2

    Very nice Ji bro

  • @baldevsingh6204
    @baldevsingh6204 Před 9 měsíci

    Very nice👍👍

  • @muhammadafzal8112
    @muhammadafzal8112 Před 9 měsíci

    Punjab de nashani sub adaqarain noon
    Excellent 💯

  • @gurmailbrar6872
    @gurmailbrar6872 Před 9 měsíci

    ਬਹੁਤ ਵਧੀਆ ਵੀਡੀਓ ਜੀ 🎉🎉👌👌👍👍

  • @swarnjeetkaur5726
    @swarnjeetkaur5726 Před 9 měsíci

    Very Very nice video ji sonia aaj bhut soni lg rhi si God bless you always ji

  • @msf5937
    @msf5937 Před 9 měsíci

    ਬਹੁਤ ਵਧੀਆ ਵੀਡੀਓ ਜੀ ਬਹੁਤ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ

  • @ManiMani-cn7hf
    @ManiMani-cn7hf Před 9 měsíci

    Very nice video

  • @razia2837
    @razia2837 Před 9 měsíci

    Labu ta sachi v chlak lgdi a real jindgi ch v.

  • @mehaksaini8565
    @mehaksaini8565 Před 9 měsíci

    Is chandri light ne ta Mera Sone varga Veer bhi kha liya c Rab Is Tarah ka din Kise Dushman nu bhi na dikhave a video Dekhkar Dil Fufa Maar Maar Ronda hai Kash use Din Mera Veer Pani Na Parda Tha Mera Veer Sade Vich Honda Jo Chale Jande Ne Wapas Nahin Ande Akhan De Vich Rona hi de Jaan dene😭😭🙏🙏