Video není dostupné.
Omlouváme se.

ਜਿਗਰੇ ਵਾਲੀ ਤੀਵੀਂ(ਭਾਗ -32) Jigre wali tiwi (Ep-32)!! New punjabi Short movie 2023 !! Aman dhillon

Sdílet
Vložit
  • čas přidán 18. 08. 2024
  • Jigre wali tiwi (Ep-32)
    !! New punjabi Short movie 2023 !! Aman dhillon
    #Amandhillon #Dhillonmansawala #dhillonfilmproduction #punjabishortmovie2023 #punjabiwebseries #punjabishortvideo
    Artists***
    AMAN DHILLON
    RAJVEER DHILLON
    MANJEET KAUR
    ANJNI SHARMA
    SUKHWINDER SINGH KAKA
    CHARNJEET KAUR
    NAVJOT BUTTER
    HARDEEP SINGH
    HARJEET SINGH KUKKAD
    KARMPREET SAMRA
    Sonia-Sonia
    Preet Dirba
    CHARNJEET Channi
    Rajwinder Singh Raj
    Hardeep Kaur Babbu
    Lovepreet Cheema
    Abhi Bhangu
    Gurpreet Singh Ubhia
    *****************************************
    CONCEPT*****
    AMAN DHILLON
    DIRECTOR**
    RAJVEER DHILLON
    EDITING**
    GURKIRET DHILLON
    CAMERAMAN**
    RAJVEER DHILLON
    KARMPREET SAMRA
    Join 👇
    facebook page 👥
    / amandhillon02
    / aman_dhillon_mansa___
    Our New Video link Click here 👇
    ***********************
    Jigre wali tiwi (Ep-23)
    • ਜਿਗਰੇ ਵਾਲੀ ਤੀਵੀਂ( ਭਾਗ ...
    Jigre wali tiwi (Ep-24)
    • ਜਿਗਰੇ ਵਾਲੀ ਤੀਵੀਂ (ਭਾਗ ...
    Jigre wali tiwi (Ep-25)
    • ਜਿਗਰੇ ਵਾਲੀ ਤੀਵੀਂ (ਭਾਗ ...
    Jigre wali tiwi (Ep-27)
    • ਜਿਗਰੇ ਵਾਲੀ ਤੀਵੀਂ (ਭਾਗ ...
    Jigre wali tiwi ( Ep-28)
    • ਜਿਗਰੇ ਵਾਲੀ ਤੀਵੀਂ (ਭਾਗ-...
    Jigre wali tiwi (Ep-29)
    • ਜਿਗਰੇ ਵਾਲੀ ਤੀਵੀਂ ( ਭਾਗ...
    Jigre wali tiwi (Ep-30)
    • ਜਿਗਰੇ ਵਾਲੀ ਤੀਵੀਂ (ਭਾਗ ...
    Do Not Re-upload Our Content We are Rigid Taking Action
    Credit Copyright Holder - Aman dhillon
    Thank you 🙏🙏🙏

Komentáře • 448

  • @KulwinderShergill-qj5tv
    @KulwinderShergill-qj5tv Před 11 měsíci +56

    ਜਿਹੜਾ ਇਹ ਆਪਣੀਆਂ ਅੱਖਾਂ ਨਾਲ ਕੂਮੈਂਟ ਪੜ੍ਹ ਰਿਹਾ ਵਾਹਿਗੁਰੂ ਜੀ ਉਹਨਾਂ ਦੇ ਮਾਂ ਬਾਪ ਦੀ ਲੰਬੀ ਉਮਰ ਕਰੇ।❤️🙏

  • @karamjitkaur3747
    @karamjitkaur3747 Před 11 měsíci +2

    ਬਹੁਤ ਬਹੁਤ ਜ਼ਿਆਦਾ ਵਦਿਆ ਵਿਡੀਉ

  • @SandeepKaur-ft6qk
    @SandeepKaur-ft6qk Před 11 měsíci +3

    ਆਹ ਭੁਆ ਵਾਲਾ ਤਾ ਕੰਮ ਬਾਹਲਾ ਸਿਰਾ ਹੋ ਗਿਆ ਭੂਆ ਦੀ ਨੂੰਹ ਦੀ ਐਕਟਿੰਗ ਵੀ ghaint a

  • @priyak543
    @priyak543 Před 11 měsíci +10

    ਬਾਹਲੀ ਸੋਹਣੀ ਵੀਡਿਓ ❤❤❤❤ਲਵਪ੍ਰੀਤ ਦਾ ਰੋਲ ਤਾਂ ਬਾਹਲਾ ਵਧੀਆ 😂😂😂😂 ਸੀਬੋ ਸਿੱਧੀ ਕਰਤੀ 😂😂😂😂😂 ਤੂੰ ਪ੍ਰੋਹਨਾ ਬਣ ਕੇ ਇਥੇ ਬਹਿ ਗਿਆ ਕੰਮ ਤੇ ਤੇਰਾ ਪਿਓ ਜਾਊ 😂😂😂😂😂😂 ਫੋਨ ਵੀ ਖੋਹ ਲਿਆ ਮਜ਼ਾ ਆ ਗਿਆ ...

  • @kahlon899
    @kahlon899 Před 11 měsíci +10

    ਇੱਕਲੀ ਭੂਆਂ ਨਹੀਂ ਮਾਣ ਹਰਜੀਤ ਦੀ ਭੈਣ ਜੋਤ ਨੂੰ ਲਗਦਾ ਭੁੱਲ ਗਏ ਪਹਿਲਾਂ ਪਹਿਲ ਤਾਂ ਉਹ ਵੀ ਤੀਜਾ ਦਿਨ ਨਹੀਂ ਪੈਣ ਦੀ ਸੀ ਉਹ ਵੀ ਪੇਕੇ ਤੇਰੀ ਰਹਿਦੀ ਸੀ ਉਹ ਮੁੜ ਦਿਖਾਈ ਨਹੀਂ ਉਹਨੂੰ ਵੀ ਲਏ ਆਓ ਉਹ ਵੀ ਭੂਆਂ ਦੀ ਘਾਟ ਪੂਰੀ ਕਰ ਦੇਵੇ 😅😅

  • @KuldeepKaur-dy2xz
    @KuldeepKaur-dy2xz Před 11 měsíci +4

    ਅਮਨ। ਸੀਬੋ। ਅੰਜਲੀ। ਤੇ।ਹੋਰ। ਭੈਣਾਂ। ਸਭ।ਵਧਾਈ। ਬਹੁਤ। ਵਧੀਆ। ਵੀਡੀਓ। ਬਣਾਈ।ਭੈਣੇ।ਲੰਬੇ।ਭਾਗ।ਲੈ।ਕੇ।ਜਾਈਆ। 👌👌👌👌👌🌷🌷🌷🌷🌷🌷🌷🌷🍎🍎🍎🍎🍎🍎🏠🏠🏠🏠🏠🏡🏡🏡🏡🏡🏡🏡

  • @priyak543
    @priyak543 Před 11 měsíci +22

    ਅਭੀ ਤੇ ਅਮਨ ਭੈਣ ਭਰਾ ਦੇ ਰੋਲ ਚ ਬਾਹਲੇ ਸੋਹਣੇ ਲਗਦੇ ਆ ❤

  • @priyak543
    @priyak543 Před 11 měsíci +4

    ਅਭੀ ਕੜਾਹ ਬਣਾਉਣਾ ਸਿੱਖ ਗਿਆ 😂

  • @atindersingh8853
    @atindersingh8853 Před 11 měsíci +16

    ਪਰੀਤ ਵੀ ਨਵੀਆ ਨਵੀਆਂ ਖਬਰਾਂ ਲਿਉਦੀ ਆ ਸਾਰੇ ਪਿੰਡ ਦਾ ਕੈਮਰਾ 😊😊

  • @amandeepkaur9868
    @amandeepkaur9868 Před 11 měsíci +10

    ਅਭੀ ਦੀ ਐਕਟਿੰਗ ਜਿੰਦਾਬਾਦ ❤

  • @baljinderbadhan5680
    @baljinderbadhan5680 Před 11 měsíci +6

    ❤❤❤❤❤❤❤❤❤❤❤👌👌👌👌👌👌👌👌👌👌👌👌👌👌👌ਅਭੀ ਵੀਰੇ ਵਰਗਾ ਭਰਾ ਰੱਬ ਸਭ ਨੂੰ ਦੇਵੇ ੍ਬਹੁਤ ਵਧੀਆ ਐਕਟਿੰਗ 👌👌👌👌👌🙏🙏🙏🙏🙏🙏🙏🙏

  • @HarwinderSingh-me1tr
    @HarwinderSingh-me1tr Před 11 měsíci +2

    ਕੜਾਹ ਬਣਾਉਨਾ ਥੱਲੇ ਅੱਗ ਤਾ ਮਚਾਉਣ ਨੂੰ ਆਖੋ ਆਮਨ

  • @amarjitsingh1946
    @amarjitsingh1946 Před 11 měsíci +7

    ਬਹੁਤ ਵਧੀਆ ਵੀਡਿਓ ਆ ਬਾਈ ਰਾਜ ਬਹੁਤ ਵਧੀਆ ਕਹਾਣੀ ਆ ਵਾਈ ਨਾਇਸ਼ ਧੰਨਵਾਦ ਸਾਰੀ ਟੀਮ ਦਾ 👍👍👍👌💯💯💙💙🧡🧡

  • @Reetkhokhar
    @Reetkhokhar Před 11 měsíci +2

    Abhi verre de Acting kaintttt Baki team members ve siraaa 👌🏻👌🏻👌🏻👌🏻👌🏻

  • @GurinderSingh-ow5wl
    @GurinderSingh-ow5wl Před 11 měsíci +1

    Bht vadiya g..

  • @priyak543
    @priyak543 Před 11 měsíci +13

    ਰਾਜ ਵੀਰੇ ਨੂੰ ਵੀ ਲਿਆਓ ਹੁਣ ਵੀਡਿਓ ਚ😊

    • @gurleengill16
      @gurleengill16 Před 11 měsíci +1

      Oh ta video cho hi chale gaye ne😢 19:01

  • @harpreetbattu2978
    @harpreetbattu2978 Před 11 měsíci +2

    Abhi veera te preeto di acting nice aaj tan kmaal krti preeto ne bhua nu bol k 😂❤❤❤❤

  • @somadevi-26
    @somadevi-26 Před 11 měsíci +2

    Very good Abhi veere 👌👌👌👌💐💐🌺🌺🌺🌺

  • @priyak543
    @priyak543 Před 11 měsíci +5

    ਕਰਮੇ ਤੇ ਸੋਨੀਆ ਦੀ ਗੱਲਬਾਤ bot miss ਕੀਤੀ ਅੱਜ😂

  • @Satinder-nm2rc
    @Satinder-nm2rc Před 11 měsíci

    Sibo bebe
    Da munda taan bachara fas gya

  • @jaswinderkumar5741
    @jaswinderkumar5741 Před 11 měsíci +1

    ਪ੍ਰੀਤ ਭੈਣ ਦਾ ਰੋਲ ਵੀ ਬਹੁਤ ਵਧੀਆ ਹੁੰਦਾ ਸਾਰੇ ਪਿੰਡ ਦੀ ਖ਼ਬਰ ਰੱਖਦੀ ਆ ਤੇ ਬੋਲਦੀ ਵੀ ਬਹੁਤ ਵਧੀਆ ਲੱਗਦੀ ਆ ਪਰ ਇਹਦਾ ਹੱਕ ਨੀ ਸੀ ਬਣਦਾ ਭੂਆ ਦੀ ਐਨੀ ਬੇਇਜ਼ਤੀ ਕਰਨ ਦਾ ਬਾਕੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ 🙏🙏🙏❤️❤️

  • @DeviSingh-zt3ly
    @DeviSingh-zt3ly Před 11 měsíci

    ਬਹੁਤ ਘੈਟ ਵੀਡੀਓ ਬਿੰਦੂ ਦਾ ਘਰ ਵਿਆਖਿਆ ਹਰਪੀਤ ਮਿਰਜੇਆਣਾ

  • @user-ok5fv8ng5n
    @user-ok5fv8ng5n Před 11 měsíci

    ਸੀਬੋ ਬਿੱਲੀ ਵਾਂਗ ਦੇਖ ਆ ਜਿਵੇਂ ਦੁੱਧ ਲੱਕਣਾ ਹੋਵੇ

  • @kirpalkaur6398
    @kirpalkaur6398 Před 11 měsíci +15

    ਵਾਹ ਬਈ ਪ੍ਰੀਤੋ ਅੱਜ ਤਾਂ ਕਮਾਲ ਕਰਤੀ।

  • @amrikkhokhar2970
    @amrikkhokhar2970 Před 11 měsíci +3

    ਵੀਡੀਓ ਵਧੀਆ ਲੱਗੀ ਵੀਰ ਜੀ।ਭੂਆ ਨੂੰ ਨੂੰਹ ਰਾਣੀ ਨੇ ਚੰਗਾ ਖੜਕਾਇਆ।

  • @baljinderbadhan5680
    @baljinderbadhan5680 Před 11 měsíci

    ਪ੍ਰੀਤ ਦੀਦੀ ਪੂਰੀ ਸੀ ਆਈ ਡੀ ਹੈ ਸਾਰੇ ਪਿੰਡ ਦੀ ਖਬਰ ਰੱਖਦੀ ਹੈ

  • @jagtarsandhu9504
    @jagtarsandhu9504 Před 11 měsíci +1

    18 ਕਿਲਿਆ ਵਾਲੀ ਭੂਆ ਦੀ ਕੋਠੀ ਬਹੁਤ ਘੈਟ ਆ

  • @ramangill6495
    @ramangill6495 Před 11 měsíci +1

    ਜੇ ਕਿਸੇ ਦੇ ਘਰ ਲੜਾਈ ਕਰਨ ਵਾਲਾ ਨਾ ਹੋਵੇ ਤਾਂ ਅਮਨ ਦੀ ਵੀਡੀਓ ਚ ਕੰਮ ਕਰ ਲਵੇ ਸੱਚੀ ਬੜਾ ਨਜ਼ਾਰਾ ਆਓਂਦਾ 😂😂😂😂😂

  • @PreetMandahar
    @PreetMandahar Před 11 měsíci +1

    Bhut wdiaa video ...❤❤❤❤lovepreet did acting bhut wdiaa.....bhut wdiaa dialogue ❤❤❤waheguru ji mehar krn❤❤

  • @babybansal7679
    @babybansal7679 Před 11 měsíci +3

    Bhut vadia video aa nest video jaldi aawaye

  • @somadevi-26
    @somadevi-26 Před 11 měsíci +2

    Very very nice video 👍👍👍👍 Aman didi

  • @karamjeetkaur2670
    @karamjeetkaur2670 Před 11 měsíci +1

    very nice aman di thode story

  • @bhullarsingh6412
    @bhullarsingh6412 Před 11 měsíci +1

    ਹਾਏ ਰੱਬਾ ਮਲਵੈਣਾ ਤੇ ਬਹੁਤ ਲੜਾਕੀਆ ਨੇ 😀😀😀

  • @AmritpalSingh-vt9sy
    @AmritpalSingh-vt9sy Před 11 měsíci +6

    ਬਹੁਤ ਵਧੀਆ ਵੀਡੀਓ ਅਮਨ ਦੀਦੀ ਰੱਬ ਤੁਹਾਨੂੰ ਖੁਸ਼ ਰੱਖੇ ❤❤

  • @user-simran1234
    @user-simran1234 Před 11 měsíci +2

    Bhuaa di no nu jarur liya kro video cha.bahut sohna boldi a .

  • @jasvirsingh8096
    @jasvirsingh8096 Před 11 měsíci +4

    very nice vedio aam jidgi di stori aa god bless you all amen di

  • @Karanaujlafan142
    @Karanaujlafan142 Před 11 měsíci +3

    ਪੀਤ ਭੈਣ ਤਾ ਮੇਰੀ ਤਰ੍ਹਾਂ ਇਕ ਦਮ ਫੈਸਲਾ ਕਰ ਦਿੰਦੇ ਨੇ

  • @KhanSaab-hg2wj
    @KhanSaab-hg2wj Před 11 měsíci +2

    ਬਹੁਤ ਵਧੀਆ ਵੀਡੀਓ ਮੁਲਾਜ਼ਮ ਹੁਸੈਨ ਪਿੰਡ ਲੰਡੇ ਜਿਲਾ ਮੋਗਾ

  • @BaljitKaur-dn1bi
    @BaljitKaur-dn1bi Před 11 měsíci +2

    Amn de bro di acting bhut ghant a khus kro dinda Bande nu

  • @amanjotsidhu9833
    @amanjotsidhu9833 Před 11 měsíci +2

    Ekali seebo ne vahni Pa rakhe ne sare 😀😀😀

  • @gurichahal1316
    @gurichahal1316 Před 11 měsíci +2

    Siraa video

  • @Meenu67793
    @Meenu67793 Před 11 měsíci +1

    Bhut vadiya video hai G God Bless u all 👍👍👍👍

  • @meetokaur6000
    @meetokaur6000 Před 9 měsíci

    ਲਬੋ ਜੇਕਰ ਸੀਬੋ ਮਰ ਗੀ ਤਾ ਇਸ ਨੇ ਕਫ਼ਨ ਦੇਖਣ ਆ ਆਉਣਾ ਬਹੁਤ ਸਾਰੀਆਂ ਬੋਲਦੀਆਂ uk nice ਵੀਡੀਓ 🌹🙏👌

  • @ekamdhaliwal6235
    @ekamdhaliwal6235 Před 11 měsíci +1

    Very nice video JASDEEP Singh wander Moga

  • @kulwimdersingh1379
    @kulwimdersingh1379 Před 11 měsíci +2

    ਓਏ ਪੰਜਾਬੀਓ ਕਮੈਂਟ ਪੰਜਾਬੀ ਵਿੱਚ ਕਰਿਆ ਕਰੋ ਜੀ ਧੰਨਵਾਦ ਯਾਰ ਨੇ ਪੋਹੀੜ ਪਿੰਡ ਤੋ ਕੁਲਵਿੰਦਰ ਸਿੰਘ ਸਮਰਾ

  • @iqbalsran7866
    @iqbalsran7866 Před 11 měsíci +2

    Very Very nice video but Sibo bhooa lagda kaud toomae khah kae jummi hai g love you so much dear God bless you all teams ❤

  • @sarbjeetkaur2172
    @sarbjeetkaur2172 Před 11 měsíci +4

    Bahut vadia lagi story 🎉

  • @user-xk9lo4ef7u
    @user-xk9lo4ef7u Před 11 měsíci +1

    Very nice video ji God bless you all best wishes for all family members stay always healthy and happy

  • @KuldeepRangi-lk8le
    @KuldeepRangi-lk8le Před 11 měsíci +2

    Bahut vadia video hai Ji very nice Seebo Bebe te Lavo dee acting wali ghaint hai

  • @Khurmiclothhouse
    @Khurmiclothhouse Před 11 měsíci

    Bahut vdia video good msg

  • @gurjindersingh3638
    @gurjindersingh3638 Před 11 měsíci +4

    Sari team nu sat Shri akal amandhillon and Raj g 🙏 bahut vadia episode and excellent massage good luck 👍🙏🥀💙🥀👌

  • @mandeepgrewal1451
    @mandeepgrewal1451 Před 11 měsíci +1

    ਬਹੁਤ ਵਧੀਆ ਮਨੋਰੰਜਨ ਵਾਲੀ ਵੀਡੀਓ ਅਮਨ ਤੇ ਰਾਜ ਜੀ
    ਬਹੁਤ ਬਹੁਤ ਧੰਨਵਾਦ ਵੀਡੀਓ ਬਣਾਉਣ ਲਈ

  • @jaswinderjawanda9652
    @jaswinderjawanda9652 Před 11 měsíci +1

    Superb video Aman didi very good msg sari team nu Waheguru ji tarakian bakhsan Aman didi preet didi nu kehna oh hi bhua di punch cut den

  • @surindergill8714
    @surindergill8714 Před 11 měsíci +1

    Love you abhi putter god bless you

  • @parmjitsidhu-mg2vi
    @parmjitsidhu-mg2vi Před 11 měsíci

    ਦੱਬੀ ਚਲੋਂ ਨੰਬਰ ਇਕ ਤੇ ਚਲਦਾ ਹੈ ਆਪਣਾਂ ਸੀਰੀਅਲ

  • @kuldeeppatto1865
    @kuldeeppatto1865 Před 11 měsíci +2

    ਸਾਰਾ ਕੁਝ ਕਰਕੇ ਵੇਖ ਲਿਆ ਪਰ ਸੀਬੋ ਭੂਆ ਗਲਤੀ ਵੀ ਆਕੜ ਨਾਲ ਹੀ ਮੰਨੀਂ ਬਹੁਤ ਵਧੀਆ ਐਕਟਿੰਗ ਆ ਨਸੀਬ ਦੀ

  • @atindersingh8853
    @atindersingh8853 Před 11 měsíci

    ਜਦੋਂ ਦੋਵਾਂ ਘਰਾਂ ਨੇ ਬਾਹਰ ਕੱਢ ਦਿੱਤਾ ਫੇਰ ਵੀ ਗੁਆਂਢੀ ਦੀ ਕੰਧ ਉੱਪਰ ਦੀ ਲੜਨ ਵਹਿ ਗਾਈ ਪਟਿਆਲਾ ਦੇ ਨੇੜੇ ਪਿੰਡ ਹੈ

  • @ShwetaSharma-fi1wy
    @ShwetaSharma-fi1wy Před 11 měsíci +4

    Very nice video God bless you

  • @inderjitsingh7267
    @inderjitsingh7267 Před 11 měsíci

    Videos tn saryn hi vadiyaa hundiya ne tuhadiya par a jatt souda vli Tim ne sone te suhaga krta super 👍 abi is my favourite actor

  • @parmjitksidhu9098
    @parmjitksidhu9098 Před 11 měsíci +1

    bhua da Munda very very good acting

  • @nirmalsinghbhathal980
    @nirmalsinghbhathal980 Před 11 měsíci +3

    ਸਾਰੀ ਟੀਮ ਨੇ ਬਹੁਤ ਵਧੀਆ ਵੀਡੀਓ ਬਣਾਈ ਹੈ

  • @itzkhush
    @itzkhush Před 11 měsíci +5

    ਬੋਹਤ ਹੀ ਵਧੀਆ ਵੀਡੀਓ ਹੈ ਜੀ ❤❤ਫਿਲਮ ਦੀ ਤਰ੍ਹਾਂ ਲਗਦੀ ਹੈ❤❤

    • @sukhwinder3858
      @sukhwinder3858 Před 11 měsíci +1

      ਕੀ ਅੰਤ ਹੈ ਫਿਲਮ ਦਾ ਖੇਤਰੀ ਐਵਾਰਡ ਮਿਲੂਗਾ 😂😂😂

  • @ManpreetSingh-rt3mp
    @ManpreetSingh-rt3mp Před 11 měsíci +1

    ਬਹੁਤ ਵਧੀਆ ਵੀਡੀਓ ਬਣਾ ਰਹੇ ਹੋ 🙏🙏🙏🙏🙏🙏🙏🌹🌹🌹🌹🌹🌹🌹 ਪਿੰਡ ਪੱਖੋਵਾਲ ਭੈਣੀ 6:15

  • @priyak543
    @priyak543 Před 11 měsíci +4

    ਪ੍ਰੀਤ ਦੀ ਐਕਟਿੰਗ ਵੀ ਬਾਹਲੀ ਸੋਹਣੀ

  • @somadevi-26
    @somadevi-26 Před 11 měsíci +1

    🌹🌹🌹🌹🥀🥀🌺🌺🌺🌺

  • @msf5937
    @msf5937 Před 11 měsíci +2

    ਵੀਡੀਓ ਬਹੁਤ ਵਧੀਆ ਲੱਗੀ ਸਾਰੀ ਟੀਮ ਦਾ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ

  • @laddibieber9854
    @laddibieber9854 Před 11 měsíci +4

    ਗੁੱਡ ਸਟੋਰੀ ਢਿਲੋਂ ਸਾਬ੍ਹ

  • @satwantKaur-fs4kz
    @satwantKaur-fs4kz Před 11 měsíci

    Vedio tan sariy hi very nice ne roj hi dekhan too man rarda hea

  • @SimranKaur-xp8xy
    @SimranKaur-xp8xy Před 10 měsíci +1

    Very nice god bless you 👍👍👍🙏🙏🙏👌🏻👌🏻👌🏻

  • @sandeepkaurkaler4041
    @sandeepkaurkaler4041 Před 11 měsíci +7

    God bless you all🙏🙏😍😍💓💓

  • @sukhiduggankaur384
    @sukhiduggankaur384 Před 11 měsíci +2

    ਪ੍ਰੀਤ ਤੇਰਾ ਕੋਈ ਹੱਕ ਨਹੀਂ ਬਣਦਾ,ਇਹ ਆਪਣੀ ਰਿਸ਼ਤੇਦਾਰ ਨੂੰ ਕਹੀਂ ਜਾਣ ਬਹੁਤ ਜ਼ਿਆਦਾ ਬੇਜ਼ਤੀ ਹੋ ਗਈ ਬਸ ਕਰੋ 🙏

  • @SukhwinderKaur-zj9hd
    @SukhwinderKaur-zj9hd Před 11 měsíci

    Abhi the Aman deno buhat sohane lagde ne

  • @BalbirSingh-ji6vv
    @BalbirSingh-ji6vv Před 11 měsíci +2

    ਫਰਕ ਤਾਂ ਸਿਰਫ ਉਨ੍ਹਾਂ ਨੂੰ ਪੈਦਾ ਜਿਹਨਾਂ ਦੇ ਕੋਲ ਸਿਰਫ ਇੱਕ ਹੀ ਹੁੰਦਾ ਹੈ,
    ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਜਿਹਨਾਂ ਦੇ ਆਪਣੇ ਅਨੇਕਾਂ ਹਨ।

  • @rupinderjitkaur6792
    @rupinderjitkaur6792 Před 11 měsíci +2

    ਹਰ ਵੇਲੇ ਲੜਾਈ ਦਿਖਾ ਕੇ ਲੰਬੀ ਕਰੀ ਜਾਂਦੇ ਲੜਾਈ ਦੇਖ ਦੇਖ ਵੀਡਿਓ boreing hon ਲਗ ਪਈ

  • @shavinderk9538
    @shavinderk9538 Před 11 měsíci +2

    Abhi vire bahut vadhia acting krde ho tusi 👍👍👍best of luck for the next 👍🥰🥰🥰

  • @babybansal7679
    @babybansal7679 Před 11 měsíci +5

    God bless you all team members

  • @jsa-bb2mf
    @jsa-bb2mf Před 11 měsíci +1

    Vary vary nice video aman di

  • @satkartarsingh3901
    @satkartarsingh3901 Před 11 měsíci +1

    Very nice story god bless you all teem Siraaaaaaa

  • @deepakjio5567
    @deepakjio5567 Před 11 měsíci +1

    Aman di video very nice God bless you all teem

  • @gurvinderkullar5431
    @gurvinderkullar5431 Před 11 měsíci +18

    ਬਹੁਤ ਵਧੀਆ ਵੀਡੀਓ ਹੈ ਬਹੁਤ ਸਿਖਿਆ ਮਿਲਦੀ ਹੈ ਜਿਵੇਂ ਖੇਤੀਬਾੜੀ,ਰਸੋਈ ਵਾਰੇ ਹਰੇਕ ਕੰਮ ਦੀ ਸਿਖਿਆ ਮਿਲਦੀ ਹੈ ਜੀ ਧੰਨਵਾਦ ਗੁਰਵਿੰਦਰ ਕੁਲਾਰ ਪਿੰਡ ਮਿੱਡੂਖੇੜਾ ਸ੍ਰੀ ਮੁਕਤਸਰ ਸਾਹਿਬ

    • @sukhwinder3858
      @sukhwinder3858 Před 11 měsíci +2

      ਸਿਵਾਇ ਚੁਗਲੀਆਂ ਦੇ ਹੋਰ ਕਿਹੜਾ ਸਪੈਸ਼ਲ ਕੈਂਪ ਲੱਗਾ

  • @paramjitsethi2866
    @paramjitsethi2866 Před 11 měsíci +2

    Very nice 👌 gbu rab thanu hemesha khush rakhe all teem Very good ❤❤❤❤❤

  • @user-vs8sr8ho3o
    @user-vs8sr8ho3o Před 11 měsíci +4

    Bhuaa di nuhh siraa acting

  • @Indian_game_wala_7940
    @Indian_game_wala_7940 Před 11 měsíci +1

    ਪ੍ਰਤੀ ਦੀ ਦੇ ਸੂਟ ਸੋਹਣੇ ਹੁਦਿੰਦੇ ਆ😊

  • @ridhi1161
    @ridhi1161 Před 11 měsíci +1

    nyc acting sbdi bs hun end krdo story bhut lambi ho rhi 🙂

  • @robinsingh3156
    @robinsingh3156 Před 11 měsíci

    Bhot vadia video didi sarea di

  • @amninderkundal6549
    @amninderkundal6549 Před 11 měsíci

    Buhat vadiya video

  • @happyjoshi5426
    @happyjoshi5426 Před 11 měsíci +4

    Very nice story g🙏

  • @CopycatX01
    @CopycatX01 Před 11 měsíci +1

    ਬਹੁਤ ਵਧੀਆ ਵੀਡੀਓ ਆ ਵਾਈ ਜੀ ਗੁਲਾਬ ਸਿੰਘ ਸੈਨੀ ਰਤਿਆ ਫਤੇਹਵਾਦ ਵਲੋਂ ਸਾਰੀ ਟੀਮ ਨੂੰ ਧਿਆਰ ਭਰੀ ਸਤਿ ਸੀ੍ ਕਾਲ

  • @SatenderSingh-xs8es
    @SatenderSingh-xs8es Před 11 měsíci +9

    Waheguru ji waheguru ji mehar karna 🙏🙏🙏🙏❤

  • @sudeshrani9907
    @sudeshrani9907 Před 11 měsíci +1

    Video hrik pehli tebhit khri hai kya team de hrik patr da role kya hrik de dialogue sb itna badhiya ki jitni tareef kiti jaye oh vi ghat bhut bhut badhiya

  • @user-zb3iz6mr9f
    @user-zb3iz6mr9f Před 11 měsíci +1

    Very nice all theme acting

  • @harnoorsingj765
    @harnoorsingj765 Před 11 měsíci +1

    Very nice video abhi veer de ackting kant a

  • @lakhwindersinghkhangura1956
    @lakhwindersinghkhangura1956 Před 11 měsíci +1

    VerynicevideoAmandidiji❤❤❤❤❤🎉🎉🎉🎉🎉🎉

  • @parvinderkaur-fl1ke
    @parvinderkaur-fl1ke Před 11 měsíci +3

    Very nice lagi video Aman di God bless you 👌🙏

  • @simranjeetbains3966
    @simranjeetbains3966 Před 11 měsíci +3

    Very very very very nice story god bless you all team members

  • @MandeepKaur-fh4vw
    @MandeepKaur-fh4vw Před 11 měsíci +1

    Very nice video aman de god bless you

  • @jasjitkaur7475
    @jasjitkaur7475 Před 11 měsíci +1

    Very very nice video good massage 🌹🌹👍

  • @jagdeeppandher0753
    @jagdeeppandher0753 Před 11 měsíci +3

    Very nice very good 😊👍❤🎉

  • @sukhnandanromana1011
    @sukhnandanromana1011 Před 11 měsíci +6

    ❤❤ ਦਿਲੋਂ ਧੰਨਵਾਦ ਬਹੁਤ ਹੀ ਵਧੀਆ ਸਟੋਰੀ ਹੈ ਰਮਨਦੀਦੀ ਤੇਰੀ ਟੀਮ ਚੜ੍ਹਦੀ ਕਲਾ ਵਿਚ ਰੱਖੇ ਅਸੀਂ ਬਹਿਮਣ ਜੱਸਾ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਸੁਖਜੀਤ ਕੌਰ ਅਸੀਂ ਬਹੁਤ ਸਟੋਰੀ ਵੇਖਦੇ ਹਾਂ ❤❤❤

    • @M.Jalandhar
      @M.Jalandhar Před 11 měsíci

      ਰਮਨ ਨਹੀਂ ਅਮਨ 😂😂

  • @JagjeetSingh-bq4og
    @JagjeetSingh-bq4og Před 11 měsíci +2

    ਬਹੁਤ ਵਧੀਆ ਵੀਡੀਓ ਹੈ ਬਾਈ ਜੀ