ਬੈਂਸ ਭਰਾ ਕਿਵੇਂ ਬਣੇ ਅਰਬਾਂਪਤੀ ? ਪੁਰਾਣੇ ਸਾਥੀ ਨੇ ਭਿਓਂ ਭਿਓਂ ਮਾਰੀਆਂ

Sdílet
Vložit
  • čas přidán 26. 08. 2024
  • ਬੈਂਸ ਭਰਾ ਕਿਵੇਂ ਬਣੇ ਅਰਬਾਂਪਤੀ ? ਪੁਰਾਣੇ ਸਾਥੀ ਨੇ ਭਿਓਂ ਭਿਓਂ ਮਾਰੀਆਂ
    For More updates subscribe us by click on above Red Subscribe Button
    Daily Post Punjabi:
    punjabi.dailyp... /
    Facebook:
    / dailypostpunjabi
    Instagram :
    / dailypostpunjabi.in
    Follow us on Twitter:
    / dailypostpnbi

Komentáře • 598

  • @parmindersinghsandhu547
    @parmindersinghsandhu547 Před 3 lety +4

    ਕੜਵਲ ਸਹਿਬ ਨੇ ਬੈਂਸ ਨੂੰ ਨੰਗਾ ਕਰਤਾ ਧੰਨਵਾਦ 22ਜੀ

  • @jagsirsingh2425
    @jagsirsingh2425 Před 4 lety +21

    ਹੱਕ ਦੀ ਕਮਾਈ ਨਾਲ਼ ਪੈਂਦਾ ਨੀਂ
    ਸਕੂਟਰ ਚ ਤੇਲ ਸੱਜਣਾ
    👍👍👍👍👍👍

  • @ilovekabaddi9509
    @ilovekabaddi9509 Před 4 lety +36

    ਬਾਈ ਜੀ ਇੱਕ ਗੱਲ ਤਾਂ ਸਾਫ ਏ
    ਜੋ ਇਨਸਾਨ ਸਿਆਸਤ ਚ ਵੱੜ ਗਿਆ
    ਉਹ ਕੋਈ ਵਿਰਲਾ ਹੀ ਇਮਾਨਦਾਰ ਹੋਵੇਗਾ
    ਬਾਕੀ ਗੱਲ ਦਾ ਤਾਂ ਪਤਾ ਨਹੀ
    ਪਰ ਕੜਵਲ ਸਾਬ ਨੇ ਬੈਂਸਾ ਦਾ ਸਾਥ ਬਹੁਤ ਦਿੱਤਾ ਏ । ਕੜਵਲ ਸਾਬ ਇਕ ਚੰਗੇ ਦੋਸਤ ਤੇ ਚੰਗੇ ਇਨਸਾਨ ਲੱਗਦੇ ਨੇ
    ਕੜਵਲ ਸਾਬ ਇਮਾਨਦਾਰੀ ਤੇ ਜੁਆਰਤ ਰੱਖਿਉ ਵਾਹਿਗੁਰੂ ਜੀ ਥੋਨੂੰ ਅੱਗੇ ਲੈ ਕੇ ਜਾਣਗੇ

  • @kamaljeetsingh4867
    @kamaljeetsingh4867 Před 4 lety +3

    Bahot vadeea te imaandar banda karwal and ena di puri team badi hardworking dedicated te honest aa te area da next MLA aa banda pakka

  • @jasversingh5619
    @jasversingh5619 Před 4 lety +15

    ਬੈਂਸ ਦੂਜੇ ਲੀਡਰਾਂ ਨਾਲੋਂ ਸੋ ਗੁਣਾ ਚੰਗਾ

  • @mittidabawa9481
    @mittidabawa9481 Před 4 lety +15

    Sab ton vadda dushman sbb ton vdda jigri Yaar hunda a...

  • @tejinderpalbhullar4515
    @tejinderpalbhullar4515 Před 4 lety +74

    ਕੜਵਲ ਸਾਹਿਬ ਜਦੋਂ ਬੈਂਸ ਲੋਕਾਂ ਜਾਂ ਸਰਕਾਰੀ ਕਰਮਚਾਰੀਆਂ ਨੂੰ ਬਲੈਕ ਮੇਲ ਕਰਦਾ ਹੈ ਤਾਂ ਤੁਸੀਂ ਮੋਕੇ ਤੇ ਪਹੁੰਚਿਆ ਕਰੋ ਅਤੇ ੲਿਸਨੂੰ ਜਵਾਬ ਦਿਆ ਕਰੋ

    • @michaeljohnmcain3231
      @michaeljohnmcain3231 Před 4 lety +1

      sahi kiha veer ji

    • @gurdeepgurdeep4214
      @gurdeepgurdeep4214 Před 4 lety

      Ryt

    • @positivethoughts8461
      @positivethoughts8461 Před 4 lety +1

      ਸਰਕਾਰੀ ਕਰਮਚਾਰੀਆਂ ਨੂੰ ਬਲੈਕਮੇਲ ਕਰਨ ਦਾ ਸੱਭ ਤੋਂ ਵਧੀਆ ਤਰੀਕਾ ਬੈਂਸ ਕੋਲ ਹੈ।

  • @JaswantSingh-bu8hz
    @JaswantSingh-bu8hz Před 4 lety +4

    ਕੜਵਲ ਸਾਬ ਬਿਲ ਕੁੱਲ ਸੱਚ ਬੋਲ ਰਹੇ ਨੇ !! ਬੈਂਸ ਚੋਰ ਹੈ ੲਿਸ ਦੀ ਲੁਧਿਆਣਾ ਦੇ ਅਾਲਮਗੀਰ ਗੁਰਦੁਆਰਾ ਸਾਹਿਬ ਦੇ ਸਾਹਮਣੇ 8 ਕਿਲਿਅਾਂ ਵਿੱਚ ਕੋਠੀ ਹੈ ਜਿਸ ਦੀ ਕੀਮਤ ਲਗਭਗ 700 ਕਰੋਡ਼ ਹੈ ਬੈਂਸ ਦੱਸੇ ੲਿਹਨਾ ਪੈਸਾ ਕਿਥੋ ਅਾੲਿਅਾ

  • @puransingh-vk4dp
    @puransingh-vk4dp Před 4 lety +18

    ਬੈਂਸ ਬੈਂਸ ਹੀ ਆ ਸਰਕਾਰ ਨੂੰ ਵਖਤ ਪਾਇਆ ਦਲੇਰ ਬੈਂਸ ਗਾਂਧੀ ਖਹਿਰਾ ਸਹੀ ਆ

  • @amanbeant4745
    @amanbeant4745 Před 4 lety +50

    ਸੁਖਬੀਰ ਬਾਦਲ ਜਦੋਂ ਸਮੋਸਾ ਖਾਂਦਾ ਹੁੰਦਾ ਸੀ ਬੈਂਸ ਸਰਾਣੇ ਖੜ੍ਹਾ ਹੁੰਦਾ ਸੀ 😂😂😂😂।। ਸਹੀ ਆ‌

  • @gurpritsinghgrewal3245
    @gurpritsinghgrewal3245 Před 4 lety +11

    ਸਮੋਸਾ ਖਾਣ ਵੇਲੇ ਚਟਣੀ ਡੁਲਦੀ ਸੀ ।😅😅😅

  • @Pannu.kulwindersingh
    @Pannu.kulwindersingh Před 3 lety +3

    ਕਾਂਗਰਸ ਦੀ ਬੋਲੀ ਬੋਲ ਰਿਹਾ ਹੈ ਬੈਂਸ ਨੂੰ ਬਦਨਾਮ ਕਰ ਰਿਹਾ ਹੈ

  • @gurdarshansidhu170
    @gurdarshansidhu170 Před 4 lety +5

    ਬੈਂਸ ਇਮਾਨਦਾਰ ਆਦਮੀ ਹੈ ਨਾਲੇ ਕੜਵਲ ਸਾਬ ਕਦੇ ਯਾਰ ਨੂੰ ਨਹੀਂ ਨਿੰਦੀ ਦਾ

  • @technicalanuji802
    @technicalanuji802 Před 4 lety +3

    ਜੈ ਸਿਮਰਜੀਤ ਬੈਂਸ ਨਾ ਹੁੰਦਾ ਬਾੲੀ ਜੀ ਅਫਸਰ ਸਾਹੀ ਜੋ ਲੁੱਟਦੀ ਸੀ ਲੋਕਾ ਨੂੰ ਸੁਧਰਨੀ ਨੀ ਸੀ ਇੱਕੋ ਇੱਕ ਬੱਦਾ ਬੈਂਸ ਆ ਜਿਸ ਨੇ ਮੰਤਰੀ ਅਫਸਰ ਪੁਲਿਸ ਸੁਧਾਰ ਤੀ ਬੈਂਸ ਸਾਹਿਬ ਦੇ ਨਾ ਤੋ ਹੀ ਭਰਿਸਟ ਲੋਕ ਥਰ ਥਰ ਕੰਬਦੇ ਨੇ ਇੱਕ ਸੱਚੇ ਸੁੱਚੇ ਇਮਾਨਦਾਰ ਬੰਦੇ ਨੂੰ ਐਮੇ ਬਦਨਾਮ ਨਾ ਕਰੋ ਬਾਈ ਜੀ ਜਿੰਨਾ ਮਾੜਾ ਤੁਸੀ ਬੈਂਸ ਸਾਹਿਬ ਨੂੰ ਕਹੀ ਜਾਨੇ ਓ ਇਮਾਨਦਾਰ ਬੰਦਾ ਕੋਈ ਵੀ ਵਿਸਵਾਸ ਨੀ ਕਰੂਗਾ ਸੋਡੇ ਤੇ ਬਾਈ ਜੀ ਇਮਾਨਦਾਰੀ ਉਹਨਾ ਦੇ ਕੰਮਾਂ ਤੋਂ ਝਲਕਦੀ ਆ ਜਿੰਨੇ ਕੰਮ ਬੈਂਸ ਸਾਹਿਬ ਨੇ ਕਰਤੇ ਅੱਜ ਤੱਕ ਕੋਈ ਵੀ ਬੰਦਾ ਸਾਰੀ ਜਿੰਦਗੀ ਨੀ ਕਰ ਸਕਦਾ ਜਿੰਨੇ ਲੋਕਾ ਦੇ ਨਾਲ ਮੋਡੇ ਨਾਲ ਮੋਡਾ ਲਾਕੇ ਨਾਲ ਤੁਰਕੇ ਉਹਨਾ ਨੇ ਲੋਕਾ ਨੂੰ ਇਨਸਾਫ ਦਵਾਇਆ ਤੁਸੀ ਉਹਨਾ ਵਰਗੇ ਕੰਮ ਸਾਰੀ ਜਿੰਦਗੀ ਲੱਗੇ ਰਹੋ ਤਾਂ ਨੀ ਕਰ ਸਕਦੇ

  • @RajinderSingh-vq7mk
    @RajinderSingh-vq7mk Před 4 lety +39

    Karwal is totally right, his family is honest is rich than Bains in old times,

    • @BhupinderSingh-dj1em
      @BhupinderSingh-dj1em Před 4 lety +2

      Karwal bha ne dil saaf honh karke sapp ton dhokha khahda.hunh dangh kadhanh da vela e.

  • @ravindersandhar4364
    @ravindersandhar4364 Před 4 lety +33

    ਭਾਜੀ ਮੁੱਕ ਦੀ ਗੱਲ ਇਹ ਹੈ ਕਿ ਜਿਹੜਾ ਬੱਦਾ ਆਪ ਨੂੰ ਚੱਗਾ ਤੇ ਦੂਜੇ ਆ ਨੂੰ ਮਾੜਾ ਕਹਿੰਦਾ ਹੈ ਉਹ ਆਪ ਮਾੜਾ ਹੀ ਹੁੰਦਾ ਹੈ ਬਾਕੀ ਪੰਜਾਬ ਦਾ ਰਾਖਾ ਵਾਹਿਗੁਰੂ ਹੀ ਹੈ ਕਿਸੇ ਦਾ ਕੋਈ ਭਰੋਸਾ ਨਹੀਂ

  • @hardevsingh1070
    @hardevsingh1070 Před 4 lety +13

    Good interview 👍👌

  • @surindersingh2931
    @surindersingh2931 Před 4 lety +4

    ਬੈਸ ਸਾਬ ਨੂੰ ਸਾਡੇ ਦਿਲ ਚੋਂ ਕੋਈ ਨਹੀਂ ਸਕਦਾ

  • @tejnews2895
    @tejnews2895 Před 3 lety +1

    ਮੈਂ ਪਰਮਾਤਮਾ ਦੇ ਅਗੇ ਅਰਦਾਸ ਕਰਦਾ ਕਿ ਜਿਹੜਾ ਬਾਦਲ ਪਰਿਵਾਰ ਨੇ ਅਰਬਾਂ ਖਰਾਬ ਦੀ ਜਾਇਦਾਦ ਬਣਾਈ ਤੇ ਇਹਨਾ ਦੇ ਚਮਚੇਆ ਦੀ ਇਨਕੁਆਰੀ ਹੋਣੀ ਚਾਹੀਦੀ

  • @BaljitSingh-lr6fn
    @BaljitSingh-lr6fn Před 4 lety +49

    ਬਟਾਲਾ ਕਾਡ ਚ ਲੋਕਾ ਨੁ ਕੁਝ ਨੀ ਮਿਲਿਆ ਬੈਸ ਕਰਕੇ

  • @punjabilehar9787
    @punjabilehar9787 Před 4 lety +2

    Good job sir

  • @JaswinderSingh-dq1ki
    @JaswinderSingh-dq1ki Před 4 lety +16

    Good information Thankyou 🙏

  • @baba5663
    @baba5663 Před 2 lety +1

    ਭਰਾਵੋ ਸਾਰੇ ਪਾਰਟੀਆਂ ਵਾਲੇ ਇੱਕੋ ਹੀ ਆ ਜੀ ਏਹੇ ਲੋਕ ਆਪਾ ਨੂੰ ਲੜਾਉਦੇ ਆ ਇਹਨਾਂ ਦੇ ਮਗਰ ਨਾ ਲੱਗੋ ਜੀ

  • @ARJUNKUMAR-qm5zx
    @ARJUNKUMAR-qm5zx Před 3 lety +1

    Kya baat hai so nice.... 🙏🙏

  • @jaspalaulakh3992
    @jaspalaulakh3992 Před 4 lety +21

    ਗੱਲਾਂ ਚ ਦਮ ਤਾਂ ਲੱਗਦਾ ਬਾਈ ਦੇ ।

  • @deepbatth4652
    @deepbatth4652 Před 4 lety +47

    ਸੁਖਬੀਰ ਸਿੰਘ ਬਾਦਲ ਦੇ ਸਿਰਹਾਣੇ ਖੜੇ ਹੁੰਦੇ ਸਨ ਦੋਵੇਂ ਭਰਾ ਰੁਮਾਲ ਲੈ ਕੇ... ਵਾਹ ਸਿਰਾ

  • @manikaushik40
    @manikaushik40 Před 4 lety +4

    ਸਚਾਈ

  • @hardeepsingh-uj2ic
    @hardeepsingh-uj2ic Před 4 lety +5

    WaheGuru ji Kamaljit. Very good Baijee I From Ludhiana

  • @jaspalaulakh3992
    @jaspalaulakh3992 Před 4 lety +6

    ਬੈਂਸ ਤੇ ਕੜਵਲ ਦੇ ਬੋਲਣ ਦਾ ਸਟਾਇਲ ਬਿਲਕੁਲ ਸੇਮ ਆ ।

  • @jatindersingh3521
    @jatindersingh3521 Před 4 lety +2

    V good sir

  • @skkhehra8510
    @skkhehra8510 Před 4 lety +33

    ਵੀਰ ਜੀ ਪੁੱਤ ਦੀ ਕਸਮ ਖਾ ਕੇ ਸੱਚ ਸਾਬਿਤ ਨਾ ਕਰਿਆ ਕਰੋ
    ਬਾਕੀ ਵੀਰ ਯਾਰਾਂ ਕੋਲ ਕੁਝ ਨੀ ਲੁਕਿਆ ਹੁੰਦਾ

    • @saabji5086
      @saabji5086 Před 4 lety +2

      Jado Yaar gddaar ho jaan fir asla lai Laina chaida aa

  • @iqbalchahal4775
    @iqbalchahal4775 Před 4 lety +4

    ਸਿਮਰਜੀਤ ਸਿੰਘ ਬੈਂਸ ਇੱਕ ਸੱਚਾ, ਇਮਾਨਦਾਰ, ਨਿਧੱੜਕ ਤੇ ਅੱਣਖੀ ਬੰਦਾ ਹੈ ਇਹੀ ਕਾਰਣ ਹੈ ਸਿਮਰਜੀਤ ਸਿੰਘ ਬੈੰਸ ਨੂੰ ਅੱਜ ਪੰਜਾਬ ਦਾ ਬੱਚਾ ਬੱਚਾ ਜਾਣਦਾ ਹੈ ਤੇ ਪਰਮਜੀਤ ਸਿੰਘ ਕੱੜਵਲ ਨੂੰ ਜਾਣਦਾ ਕੌਣ ਆ। ਸੱਚੇ ਦਾ ਬੋਲਵਾਲਾ ਹੁੰਦਾ ਤੇ ਝੂਠੇ ਦਾ ਮੂੰਹ ਕਾਲਾ ਹੁੰਦਾ।

  • @tonysingh763
    @tonysingh763 Před 3 lety +1

    Best sir

  • @bobbybhamri9019
    @bobbybhamri9019 Před 3 lety +2

    ਦੁਜੀਆ ਪਾਰਟੀਆ ਬੈਸ ਨੁ ਬਦਨਾਮ ਕਰ ਰਹੇ ਹਨ

  • @hirasingh3404
    @hirasingh3404 Před 4 lety +1

    Very.Good

  • @tonysingh763
    @tonysingh763 Před 3 lety +1

    ਸਰਕਾਰ ਨੂੰ ਹਰ ledear ਤੇ ਹਰ ਸਾਲ ਪਰਾਪਟੀ ਅਤੇ ਪੈਸੇ ਦੀ ੲਿਨਕਵਾਰੀ ਲੈਣੀ ਚਾਹੀਦੀ.

  • @InderJitSingh-qx5vd
    @InderJitSingh-qx5vd Před 4 lety +9

    ਮੈਂ ਨਹੀਂ ਜਾਣਦਾ ਤੁਹਾਨੂੰ ਅਜ ਕਿਉਂ ਸਾਹਮਣੇ ਆਉਣਾ ਪਿਆ। ਪਰ ਇਸ ਵੀਡੀਓ ਤੋਂ ਬਾਅਦ ਬੈਂਸ ਸਾਹਿਬ ਕੀ ਕਹਿੰਦੇ । ਫਿਰ ਪਤਾ ਲਗੇਗਾ। ਇਕ ਤਰਫ਼ ਦੀ ਗੱਲ ਸੁਣ ਕੇ ਕਿਸੇ ਨੂੰ ਬੁਰਾ ਭਲਾ ਕਹਿਣਾ ਮੇਰੀ ਨਜਰ ਵਿੱਚ ਏ ਠੀਕ ਨਹੀਂ ਹੋਵੇਗਾ। ਭਰਾਵਾਂ ਭਰਾਵਾਂ ਚ ਕੲੀ ਗਲਾਂ ਹੋ ਜਾਂਦੀਆਂ ਨੇ। ਧੰਨਵਾਦ

    • @gurwindersingh6430
      @gurwindersingh6430 Před 4 lety

      Oooh bains phanchudda harami ne salla inna ne AAp naal dhakka kitta salla ne

  • @SatnamSingh-qq2dw
    @SatnamSingh-qq2dw Před 4 lety +3

    Bains zindabad, akali dal and Congress ik han y ji

  • @tv-nu6dz
    @tv-nu6dz Před 4 lety +14

    ਬਿਲਕੁਲ ਜੀ Good job ਕੜਵਾਲ ਸਾਬ ਜੀ....

  • @tersemsingh6469
    @tersemsingh6469 Před 4 lety +2

    Very good g

  • @jaswant831
    @jaswant831 Před 4 lety +1

    Karwal Sahib u honest & great from Sydney Australia

  • @Sunny-cl9uu
    @Sunny-cl9uu Před 4 lety +33

    ਮੈਂ ਬੌਂਸ ਨੂੰ ਬਹੁਤ ਵਧੀਅਾ ਬੰਦਾ ਸਮਝੱਦਾ ਸੀ ਪਰ ਅਫਸੋਸ ਨਾਲ ਕਹਿਣਾ ਪੌ ਰਿਹਾ ੲੇ ਅਸਲੀ ਚਿਹਰਾ ਸਾਹਮਣੇ ਅਾ ਗਿਅਾ ਬੌਂਸ ਦਾ

    • @baljindersandhupattijudge3935
      @baljindersandhupattijudge3935 Před 4 lety +2

      Sahi gal a Phaji

    • @baljindersandhupattijudge3935
      @baljindersandhupattijudge3935 Před 4 lety +1

      Asleat samany ae

    • @SatnamSingh-dv3di
      @SatnamSingh-dv3di Před 4 lety +1

      ਸਿਆਣੇ ਕਹਿੰਦੇ ਹਨ ਇਕ ਪਾਸੇ ਦੀ ਗਲ ਸੁਣ ਕੇ ਨਤੀਜਾ ਨਹੀਂ ਨਿਕਲਦਾ ।

    • @bossnation08
      @bossnation08 Před 4 lety

      Veere eh news h Bains da bhi pakh lao na kade daily Post ta h hi badla da chaanel

    • @bossnation08
      @bossnation08 Před 4 lety

      Eh bhi dasso na ki bussa wale ,3300 rs le rahe c ek bande da jado ki srakari bus da kiraya 650 h
      Jujhar Walea da sabh nu pta h fast cable de malak h

  • @kvsandhu4139
    @kvsandhu4139 Před 4 lety +1

    Bai sachi zuban bol riha a bai mainu maan a karwal sahb wah sahi bolde rehna meri dua dilo a

  • @upinderaujla3370
    @upinderaujla3370 Před 4 lety +1

    Very good said

  • @luckydayal1421
    @luckydayal1421 Před 4 lety +5

    ਬੈਂਸ.ਜੀ.ਜਿੰਦਾਬਾਦ

  • @honeymarwari3143
    @honeymarwari3143 Před 3 lety +1

    Jitt pkii bai gii 2022 👍🏾
    Waheguru waheguru waheguru gii

  • @skkhehra8510
    @skkhehra8510 Před 4 lety +23

    ਕੜਵਲ ਸਾਹਿਬ ਪਰਮਾਤਮਾ ਨਾ ਮਾਰੇ ਬੰਦੇ ਦੇ ਮਾਰਿਆ ਕਦੇ ਬੰਦਾ ਨੀ ਮਰਦਾ

  • @anhaddecor
    @anhaddecor Před 4 lety +2

    Bahut hai sohne jawab ditte ne karwal sahib

  • @deepbhinder1266
    @deepbhinder1266 Před 4 lety +3

    He's speaking the truth

  • @tejnews2895
    @tejnews2895 Před 3 lety +1

    ਬਾਦਲ ਪਰਿਵਾਰ ਨੇ ਤਾ ਸਾਡੀ ਕੋਮ ਦਾ ਬੇੜਾ ਗਰਕ ਕਰ ਦਿੱਤਾ ਗਿਆ

  • @KulwantSingh-ff4ju
    @KulwantSingh-ff4ju Před 3 lety +1

    ਸਾਡੇ ਬਜੁਰਗ ਆਖਦੇ ਹੁੰਦੇ ਸੀ ਜਿਸ ਨੂੰ ਇੱਕ ਵਾਰ ਸਲਾਹ ਲਈਏ ਉਸ ਨੂੰ ਕਲਾਈ ਦਾ ਨਹੀਂ ਹਮ ਨਹੀ ਚੰਗੇ ਬੁਰਾ ਨਹੀਂ ਕੋਇ ਜੇ ਵੀਰ ਤੂੰ ਚੰਗਾ ਹੈ ਸੱਚਾ ਸੁੱਚਾ ਹੈ ਇਲੈਕਸ਼ਨ ਲੜ ਲੋਕਾਂ ਨੇ ਆਪੇ ਦੱਸ ਦੇਣਾ ਕਿੰਨੂ ਪਿਆਰ ਕਰਦੇ ਨੇ

  • @beantsinghsidhurameana8992

    ਬੈਂਸ ਵਾਂਗ ਆਮ ਲੋਕਾਂ ਦੇ ਮਸਲੇ ਕੋਈ ਨੀ ਉਠਾ ਸਕਦਾ, ਕੈਪਟਨ ਤੇ ਬਾਦਲ ਬਾਰੇ ਵੀ ਬੋਲੋ, ਕੜਵਾਲ ਜੀ!

  • @manjinderdhaliwal9479
    @manjinderdhaliwal9479 Před 4 lety +1

    Good ji

  • @KhalsaFatehKF
    @KhalsaFatehKF Před 4 lety +3

    ਤੁਸੀਂ ਅੱਜ ਕਿਹੜੀ ਪਾਰਟੀ ਨਾਲ ਹੋ ਆਪਣੀ ਵੀ ਦੱਸੋ।

  • @jasvirkaursangha9693
    @jasvirkaursangha9693 Před 4 lety +18

    Makkar is a good anchor

  • @jagjitsingh-jb1zy
    @jagjitsingh-jb1zy Před 4 lety +16

    ਬੈਂਸ ਦੇ ਸਾਰੇ ਪੁਰਾਣੇ ਦੋਸਤ ਬੈਂਸ ਨੂੰ ਛੱਡ ਗਏ।
    ਜਾਂ ਤਾਂ ਉਹ ਸਾਰੇ ਪੁਰਾਣੇ ਦੋਸਤ ਗਲਤ ਸੀ ਜਾਂ ਇਕੱਲਾ ਬੈਂਸ । ਸਾਰਾ ਪਿੰਡ ਗਲਤ ਨਹੀਂ ਹੋ ਸਕਦਾ ਇਹ ਤਾਂ ਜਗ ਲਗਦੀ ਗਲ ਅ।
    ਬੈਂਸ ਚ ਆਕੜ ਬਹੁਤ ਅ ਹੁਣ ਹੰਕਾਰ ਅ ਗਿਆ ਤਾਂ ਹੀ ਹੁਣ ਸਾਰੇ ਦੋਸਤ ਛੱਡ ਗਏ।

  • @fanda2753
    @fanda2753 Před 4 lety +3

    Appa ta patrakaar veer de fan aw ji

  • @GurmeetSingh-dd3wt
    @GurmeetSingh-dd3wt Před 4 lety +1

    Karwal ji tusi sadia aukha khol ditia ,ina bains beiman admi a, asi ta Bainse lyi loka nal behs krde rwhnde c , THANKS BHAJI AIKHA KHOL DITIA ??

  • @PROGAMER-ck1zp
    @PROGAMER-ck1zp Před 4 lety +1

    Good job

  • @manpreetsingh-jn7wr
    @manpreetsingh-jn7wr Před 4 lety +1

    Absolutely right kadwal saab

  • @majoruppal7552
    @majoruppal7552 Před 4 lety +2

    Good news successful you

  • @GurmeetSingh-uw3py
    @GurmeetSingh-uw3py Před 4 lety +1

    VERY good

  • @gurpritsinghgrewal3245
    @gurpritsinghgrewal3245 Před 4 lety +4

    Karwal ਸਾਹਿਬ ਤੁਸੀ 2014 ਤੋ ਪਹਿਲਾ ਬੈਸ ਦਾ ਕਿਉ ਸਾਥ ਦਿਤਾ ।

  • @harpreetsandhu3056
    @harpreetsandhu3056 Před 4 lety +28

    Bains nu chida a ke hun live ho ke sach jhooth bare dsse

  • @munishbahl658
    @munishbahl658 Před 4 lety +2

    Bilkul sahii

  • @Panjab1100
    @Panjab1100 Před 3 lety +1

    Sahi gall a kadwal

  • @vipanthakur2039
    @vipanthakur2039 Před 4 lety +14

    Bains fake lagda hun ty

  • @HarshDeep-yf7ey
    @HarshDeep-yf7ey Před 4 lety +3

    ਫਿਰ ਕੜਵੱਲ ਜੀ ਤੁਸੀੰ ਅੱਜ ਤੁਕ ਚੁਪ ਕਿਓ ਰਹੇ ਬੈਂਸ ਸਾਬ ਬੋਤ ਵਧੀਆ ਬੰਦਾ ਹੈ ਬਾਈ ਯਾਰ ਜੈ ਖਾਣ ਦੀ ਗਲ ਐ ਕੋਈ ਵੀ ਵਿਅਕਤੀ ਘਰੋਂ ਵਿਹਲਾ ਨੀ ਹੁੰਦਾ ਸਰਕਾਰ ਦਾ ਪੈਸਾ ਖਾਂਦਾ ਖਾਈ ਜਾਵੇ ਪਰ ਹਰੇਕ ਗਰੀਬ ਦੀ ਸੁਣਦਾ ਬੈਂਸ ਹੁਣ ਤੂੰ ਅਕਾਲੀਆਂ ਤੇ ਕਾਂਗਰਸ ਤੋ ਪੈਸੇ ਲੇ ਲਏ ਆਕੇ ਅੱਜ ਬੋਲਣ ਲਗ ਗਿਆ ਤੇਰੇ ਨਾਲ ਪੜਦਾ ਸੀ ਤੂੰ ਵੀ ਫੈਕਟਰੀਆ ਲਾ ਲੈਂਦਾ ਮਿਹਨਤ ਕੀਤੀ ਅਗਲੇ ਨੇ ਜੇਕਰ ਬਾਈ ਤੂੰ ਦਰਬਾਰ ਸਾਬ ਜਾਕੇ ਸੋਹ ਚੁੱਕਣ ਦੀ ਗਲ ਕਰਦਾ ਬਾਦਲਾਂ ਨੂੰ ਵੀ ਬੋਲ ਸੌਹ ਚੁੱਕਣ ਆਕੇ

    • @prabhdeepsingh5589
      @prabhdeepsingh5589 Před 4 lety

      ਸਿਟੀ ਸੈਂਟਰ ਘਪਲੇ ਲਈ ਕੈਪਟਨ ਤੇ ਬਾਕੀ ਸਭ ਵੀ ਚੁੱਕਣ

    • @Bhagwantsadacm3741
      @Bhagwantsadacm3741 Před 4 lety

      Bains bahut kutta Banda

  • @amitdhillon5632
    @amitdhillon5632 Před 4 lety +1

    gall eh v sahi hai je aam admi party nal sehyog na hunda is vaar ta eh ghre tik ke bethe hunde..kise de mode te rakh ke chloni bhot sokhi hundi aa jis din avde mode bhaar chalange fer pta lagu

  • @ramindersingh8107
    @ramindersingh8107 Před 4 lety +24

    ੳਸਦੀ ਸਰਕਾਰ ਨਹੀ ਹੈ ਪਰ ਤੁਹਾੜੀ ਸਰਕਾਰ ਨੇ ਕੀ ਕੀਤਾ ।ਤੁਸੀ ਕਦੇ ਜੁਲਮ ਦੇ ਖਿਲਾਫ ਅਵਾਜ ਚਕੀ ।ਜਿਵੇ ਅਜਕਲ V .D.O ਵਾਯਰਲ ਹੋੲਿਅਾ ਨੇ । ਲੋਕੀ ਸਮਝਦਾਰ ਨੇ ।

    • @desraaj3560
      @desraaj3560 Před 4 lety +4

      ਸੰਗਤ ਰੇਣੁ kera julm bhrwa das mainu ah sub rajniti krde ah bains bro loka nu fuddu bnode jdo koi. Ena da kam nehi krda oh nu kuttu dende

  • @JASPALSINGH-wx2ut
    @JASPALSINGH-wx2ut Před 4 lety +1

    Good.news.sir

  • @tersemsingh6469
    @tersemsingh6469 Před 4 lety +1

    Very very good

  • @gagangoyal4868
    @gagangoyal4868 Před 4 lety +1

    Sahi gall boll rahe ne 22g !!

  • @Rajkumar-fz8nf
    @Rajkumar-fz8nf Před 4 lety +1

    Right ji

  • @friendsforever6299
    @friendsforever6299 Před 4 lety +1

    Right kerwal saab you are absolutely right

  • @gurjitlubana2595
    @gurjitlubana2595 Před 4 lety +2

    Bains sariya gallan samne lai k aunde aa te gareeb bandeya Da bahut sath ditta hai g..tuhi kuj krke ta dikhayo fr dooje nu kaho...Bains zindabad hai g

  • @gurdeepkhattra7840
    @gurdeepkhattra7840 Před 4 lety +5

    ਸਿਮਰਨਜੀਤ ਸਿੰਘ ਬੈਂਸ ਸਹਿਬ ਜੀ ਜਿਦਾਂਬਾਦ ਤਹਾਨੂੰ ਕਿਨੇ ਪੈਸੇ ਮਿਲਣ ਗੇ ਕਿਹੜੀ ਪਾਰਟੀ ਨੇ ਪੈਸੇ ਦਿੱਤੇ ਹਨ ਬੈਂਸ ਸਹਿਬ ਜੀ ਨੂੰ ਬਦਨਾਮ ਕਰਨ ਦੀ ਹੱਕ ਸੱਚ ਦਾ ਰਾਖਾ ਸਿਮਰਨਜੀਤ ਸਿੰਘ ਬੈਂਸ ਜਿਦਾਂ ਬਾਦ

  • @HarwinderSingh-ez8su
    @HarwinderSingh-ez8su Před 4 lety +44

    ਹੱਥ ਨਾਂ ਅਪੜੇ ਥੂ ਕੌੜੀ 😡

  • @kmlajehadeep1326
    @kmlajehadeep1326 Před 4 lety +1

    Boht vdia bnda a kadwal veer 👌👌

  • @bikverma4102
    @bikverma4102 Před 4 lety +1

    Good man

  • @harwinderathwal6953
    @harwinderathwal6953 Před 4 lety +1

    good job ਕੜਵਲ ਸਾਹਿਬ

  • @wahegurumatt1088
    @wahegurumatt1088 Před 4 lety +17

    ਜਮੀਰ ਆ ਬੰਦੇ ਦੀ ਪਤਾ ਨੀ shyd ਆਪਸੀ ਰੰਜਿਸ਼ ਦੀ ਰਾਜਨੀਤੀ ਆ ਇਨ੍ਹਾਂ ਦੀ ਕੋਈ ਸਮਝ ਨੀ ਲਗਦੀ ਸਿਆਸਤਦਾਨਾਂ ਦੀ

  • @Theparmar10
    @Theparmar10 Před 4 lety +2

    ਇਹ ਸਮਝ ਲੈਣਾ ਚਾਹੀਦਾ ਹੈ ਕਿ ਈਰਖਾ ਕਿਸੇ ਦੀ ਕਾਮਯਾਬੀ ਨੂੰ ਦੇਖਕੇ ਅਗਰ ਆਉਦੀ ਹੈ ਤਾਂ ਅਸਲ ਵਿੱਚ ਇਹ ਉਸ ਬੰਦੇ ਦੇ ਆਪਣੇ ਹੀ ਕਰੈਕਟਰ ਨੂੰ ਜੱਗ ਜ਼ਾਹਿਰ ਕਰਦੀ ਹੈ।
    ਪੂਰਾ ਪੰਜਾਬ ਜਾਣਦਾ ਹੈ ਕਿ ਸਿਮਰਜੀਤ ਸਿੰਘ ਬੈਂਸ ਦਾ ਕੀ ਰੁਤਬਾ ਹੈ।
    ਵੈਸੇ ਵੀ ਚੰਗਾ ਦੋਸਤ ਕਦੇ ਵੀ ਕਿਸੇ ਹਾਲ ਵਿੱਚ ਦੋਸਤ ਦੀ ਬੁਰਾਈ ਨਹੀ ਕਰਦਾ ਭਾਂਵੇਂ ਦੋਸਤੀ ਟੁੱਟ ਵੀ ਜਾਵੇ।
    ਬਾਕੀ ਅੱਜ ਸਭ ਕੁੱਝ ਵਿਕਾਉ ਹੈ।
    ਬੰਦਾ ਵੀ ਅੱਜ ਵਿਕ ਰਿਹਾ।
    ਜਿਆਦਾ "ਮੈਂ" ਵੀ ਠੀਕ ਨਹੀਂ ਹੁੰਦੀ।
    ਕੋਈ ਵੀ ਧਨਾਢ ਕਿਸੇ ਨੂੰ ਵੀ ਖਰੀਦ ਕੇ ਕਿਸੀ ਵੀ ਤਰ੍ਹਾਂ ਦਾ ਪ੍ਰਾਪੇਗੰਡਾ ਕਰਾ ਸਕਦਾ।
    ਅੱਜ ਲੋੜ ਹੈ ਕਿ ਸਿੱਖ ਆਪਸੀ ਏਕਤਾ ਅਤੇ ਅਖੰਡਤਾ ਵਿੱਚ ਇੱਕ ਪਲੇਟਫਾਰਮ ਥੱਲੇ ਇਕੱਠੇ ਹੋ ਕੇ ਬੁਲੰਦ ਹੌਸਲੇ ਨਾਲ ਪੰਜਾਬ ਦੀ ਰਾਖੀ ਲਈ ਲਾਮਬੰਦ ਹੋਣ।

  • @multi-purposepunjabichanne6913

    Bilkul Sahi keh riha

  • @daljitsingh7450
    @daljitsingh7450 Před 3 lety +1

    Right

  • @dramritbassi1181
    @dramritbassi1181 Před 4 lety +1

    Vadia insan lgde ho tusi bai g , changa kita ena da sath chad ke

  • @Rohitkumar-ol8lg
    @Rohitkumar-ol8lg Před 4 lety +2

    This man is true

  • @arjansingharjansingh7006
    @arjansingharjansingh7006 Před 4 lety +2

    Good ballads you

  • @maansahab4488
    @maansahab4488 Před 4 lety +11

    ਬੈਂਸ ਭਰਾਵਾਂ ਨੇਂ ਜੋਂ ਵੀ ਕਰਿਆਂ, ਕੁੱਝ ਵੀਂ ਗਲਤ ਨਹੀਂ ਕੀਤਾ ,ਭਾਵੇਂ ਉਹ ਦੂਜਿਆਂ ਨੂੰ ਖੂੰਜੇ ਲਾਕੇਂ ਸਿਆਸਤ ਵਿੱਚ ਉੱਚੇ ਔਹਦੇਂ ਤੇਂ ਪਹੁੰਚੇ ਹੌਣ

  • @ManjitSingh-mn9qu
    @ManjitSingh-mn9qu Před 4 lety +4

    ਬਾਈ ਜੀ, ਚੋਣਾਂ ਆ ਲੈਣ ਦਿਓ ।ਲੱਗ ਜਾਊ ਪਤਾ ਕਾਂਗਰਸ ਅਤੇ ਅਕਾਲੀ ਦਲ-ਭਾਜਪਾ ਨੂੰ। ਨਾਲੇ ਕੜਵਲ ਸਾਹਿਬ ਜੀ ਨੂੰ

  • @gurmelkaur8965
    @gurmelkaur8965 Před 3 lety +1

    ਕਿਸੇ ਦੀ ਤਰੱਕੀ ਜਰਨੀ ਅੌਖੀ ਹੈ

  • @navdeepsinghbrar1016
    @navdeepsinghbrar1016 Před 4 lety +5

    ਮੰਨ ਲਿਆ ਬੈਂਸ ਲਾਇਕ ਲੈਣ ਲਈ ਚੰਗੇ ਕੰਮ ਕਰਦਾ ਤਾ ਕਿ ਹੋਇਆਂ ਕਰਦਾ ਤਾ ਹੈ ਚੋਰੋ ਤੁਸੀ ਵੀ ਕਰਲੋ

  • @balbirsingh6319
    @balbirsingh6319 Před 4 lety +1

    Bai g agree with you

  • @tejnews2895
    @tejnews2895 Před 3 lety

    ਇਸ ਹਿਸਾਬ ਨਾਲ਼ ਤਾ ਬੈਂਸ ਦੁਆਰਾ ਬਾਦਲ ਪਰਿਵਾਰ ਆ ਗਿਆ

  • @ranjodhsingh1017
    @ranjodhsingh1017 Před 3 lety +1

    BAINS BROTHERS DE SARE DRAME HAN,. SADI PUNJABIA DI EK WEAKNESS HA K AASI EMOTIONAL HO JADE HA, VASE HI. BOLI JANDE HA K BAINS BROTHERS BOHAT VADIA BANDE HAN,.

  • @babbu.khangura
    @babbu.khangura Před 4 lety +1

    Gal ਤਾ ਸਹੀ ਆ ਹੈ ਏਦਾਂ ਦੇ ਹੀ

  • @happysaggu219
    @happysaggu219 Před 3 lety

    👏👏👏👏👏👍👍👍👍

  • @roshandeepsingh7750
    @roshandeepsingh7750 Před 4 lety +1

    Good sir

  • @dimpysohi1326
    @dimpysohi1326 Před 3 lety +1

    Good k

  • @shindanidhanwala5504
    @shindanidhanwala5504 Před 4 lety +6

    ਬੱਸਾ ਵਾਲੇ 650 ਦੀ ਥਾ 3300 ਕਿਰਾੲਆ ਲੈ ਰਹੇ ਸੀ ਗਰੀਬਾ ਤੋ ਤਾ ਰੋਕੀਆ ਬਸਾ