EXCLUSIVE: How R&AW Agents Spy on Sikhs in Germany? Special Talk with Gurcharan Singh Goraya

Sdílet
Vložit
  • čas přidán 12. 09. 2024
  • In 2014 the German authorities found that a person was spying on Sikhs and Kashmiris for Indian agencies. Since then around four such cases have surfaced in Germany. In these cases German authorities have charged these 'agents' in courts. A couple faced trial last year and another agent is set to face trial later this year.
    Sikh Siyasat talked to S. Gurcharan Singh Goraya- a Frankfurt based Panth Sewak. He shared details of these cases exposing the modus operandi of these R&AW agents.

Komentáře • 181

  • @manjindersingh3905
    @manjindersingh3905 Před 4 lety +31

    ਧਨੰਵਾਦ ਜੀ ਸਾਰੇ ਸੰਸਾਰ ਨੂੰ ਸਰਕਾਰਾ ਦੀਆ ਗੁਜੀਆਂ ਸਾਜਿਸ਼ਾ ਦਾ ਭੇਦ ਖੋਲ ਕੇ ਦਸਣ ਲਈ ਜੀ

  • @baldevsingh-bi7wz
    @baldevsingh-bi7wz Před 4 lety +33

    ਸਭ ਤੋ ਜਿਆਦਾ ਕੈਲੀਫੋਰਨੀਆ ਵਿਚ ਭਾਰਤੀ ਜਸੂਸ ਕੰਮ ਕਰ ਰਹੇ ਨੇ.

    • @GurcharanDhillon
      @GurcharanDhillon Před 4 lety +14

      ਕੈਨੇਡਾ ਚ ਤਾਂ ਭਾਰਤੀ ੲੇਜੰਸੀਅਾਂ ਨੇ ਪੰਜਾਬੀ ਚੈਨਲ ਵੀ ਖੋਲ ਦਿੱਤੇ ਹਨ I ਪਰ ਅਸੀਂ ਸਿੱਖ ਅਵੇਸਲੇ ਹੋੲੇ ਪੲੇ ਹਾਂ I
      Jatinder Pannu (ਜਤਿੰਦਰ ਪੰਨੂ) ਜਿਸਨੂੰ ਬਹੁਤ ਸਾਰੇ ਪੰਜਾਬੀ ਸਿੱਖ ਪਰਿਵਾਰ ਬਹੁਤ ਜਿਅਾਦਾ ਸੁਣਦੇ ਹਨ ੳੁਹ ੲੇਕ ਕੈਟ ਸੀ I ੲਿਹ ੲਿਕ ਕੱਟੜ ਕਾਮਰੇਡ ਸੋਚ ਦਾ ਮਾਲਕ ਹੈ I ੲੇਸ ਨੇ ਰਿਪੋਟਰ ਬਣ ਕੇ, ਸੂਹਾਂ ਕੱਢ ਕੇ ਬਹੁਤ ਸਿੱਖ ਪਰਿਵਾਰ ਅਤੇ ਮੁੰਡੇ ਮਰਵਾੲੇ ਹਨ I ੲਿਹ ਜੁਝਾਰੂ ਯੋਧਿਅਾਂ ਦੀਅਾਂ ਸੂਹਾਂ ਪੁਲਿਸ ਨੂੰ ਦੇਂਦਾ ਸੀ I
      👉ਰਿਪੋਟਰ ਮੀਡੀਅਾ ਹਾੳੁਸ ਹਰ ਅੈਕਟੀਵਿਟੀ ਤੇ ਨਿਗਾਹ ਨਜ਼ਰ ਰੱਖਦੇ ਹਨ I ੲਿਹੋ ਜਿਹੇ ਚੈਨਲ ਅਤੇ ਰਿਪੋਟਰ ਸਿੱਖ ਗਤੀਵਿਧੀਅਾਂ ਤੇ ਨਜ਼ਰ ਰੱਖਣ ਲੲੀ ਭਾਰਤੀ ੲੇਜੰਸੀਅਾਂ ਨੇ ਜਿੱਥੇ ਜਿੱਥੇ ਸਿੱਖ ਵਸਦੇ ਹਨ ਓਥੇ ਓਥੇ ਖੋਲ ਦਿੱਤੇ ਹਨ I
      👉ੲੇਸ ਚੀਜ਼ ਚੈਲੇਂਜ, ੲੇਨਕਾੳੁਂਟਰ, ਟਕਰ ਦੇਨ ਲੲੀ ਸਾਨੂੰ ਅਾਪਣੇ ਸਿੱਖ ਬਚੇ ਬਚੀਅਾਂ ੲਿਲੈਕਰੋਨਿਕ ਮੀਡੀਅਾ ਅਤੇ ਕਿੳੂਮਨੀਕੇਸ਼ਨ, ਬਰੌਡਕਾਸਟਿੰਗ ਮੀਡੀਅਾ ਦੇ ਕੋਰਸ ਕਰਵਾ ਕੇ, ਸਾਨੂੰ ਅਾਪਣੇ ਚੈਨਲ ਖੋਲਣ ਦੀ ਲੋੜ ਹੈ I ੲੇਸ ਦੇ ਦੋ ਫਾੲਿਦੇ ਹੋਣਗੇ, ੲਿਕ ਤਾਂ ਅਸੀਂ ਅਾਪਣੀਅਾਂ ਹੱਡ ਬੀਤੀਅਾਂ ਸਾਰੇ ਸੰਸਾਰ ਨੂੰ ਦਸ ਸਕਾਂਗੇ ਅਤੇ ਦੂਜਾ ਅਸੀਂ ਵੀ ਅਾਪਣੇ ਦੁਸ਼ਮਨਾਂ ਦੀਅਾਂ ਗਤੀਵਿਧੀਅਾਂ ਤੇ ਨਜ਼ਰ ਰੱਖ ਸਕਾਂਗੇ I
      👉ਬਿਮਾਰੀ ੲਿਹ ਹੈ ਕਿ ਸਾਡੇ ਬਚੇ ਪੜੵਾੲੀ ਰੁਝਾਨ ਹੀ ਨਹੀਂ ਰੱਖਦੇ, ਰਹਿੰਦੀ ਕਸਰ ੲਿਹ ਗੰਦੇ ਲਚਰ ਗਾੲੀਕੀ ਅਤੇ ਵੀਡੀਓਜ਼ ਨੇ ਸਾਡੇ ਬਚਿਅਾਂ ਦਾ ਬਹੁਤ ਨੁਕਸਾਨ ਕੀਤਾ ਹੈ I ਹੁਣ ਗੱਲ ਟੀਚਰਜ਼, ਪਰੋਫੈਸਰ ਜਾਂ ਪਰਚਾਰਕਾਂ ਦੇ ਘਾਟ ਜਾਂ ਗਿਅਾਨ ਦੀ ਨਹੀਂ, ਗੱਲ ੲਿਹ ਕਿ ਮਾਪੇ ਹੀ ਬਚਿਅਾਂ ਲੲੀ ਵਕਤ ਨਹੀਂ ਕੱਢਦੇ I ਬਚਿਅਾਂ ਦੇ ਪਹਿਲਾਂ ੧੨-੧੩ ਸਾਲ ਬਹੁਤ ਹੀ ਮਹਤਵਪੂਰਨ ਹੁੰਦੇ ਹਨ, ਬਸ ੲਿਹਨਾਂ ੧੨-੧੩ ਸਾਲ ਚ ਹ ਬਚੇ ਨੂੰ ਕਿਸੇ ਵੀ ਸਾਂਚੇ ਚ ਢਾਲਿਅਾ ਜਾ ਸਕਦਾ ਹੈ I ਪਰ ਮਾਂ ਅਾਪਣੇ ਨਾਟਕ ਵੇਖ ਰਹੀ ਹੁੰਦੀ ਜਾਂ ਕੁਸੇ ਸਹੇਲੀ, ਭੈਣ, ਰਿਸ਼ਤੇਦਾਰ ਨੂੰ ਫੋਨ ਲਾ ਕੇ ਕਿਸੇ ਦੀਅਾਂ ਚੁਗਲੀਅਾਂ, ਤਵਾ ਲਾ ਰਹੀ ਹੁੰਦੀ ਹੈ I ਪਿਓ ਜਾਂ ਤਾ ਕੰਮ ਜਾਂ ਯਾਰਾਂ ਦੋਸਤਾਂ, ਜਾਂ ਦਾਰੂ ਜੇ ਓਹ ਵੀ ਨਹੀਂ ਤਾਂ ਮੋਬਾੲੀਲ ਤੇ ਲੱਗੇ ਹੁੰਦੇ ਹਨ I ਛੋਟੇ ਬਚੇ ਨੂੰ ਚੁੱਪ ਕਰਵਾੳੁਣ ਲੲੀ ਪੁਰਾਣੇ ਮੋਬਾੲੀਲ ਚੋਂ ਕੋੲੀ ਗੀਤ, ਵੀਡੀਓ, ਕਾਰਟੂਨ ਕੱਢ ਕੇ ਜਵਾਕ ਅੱਗੇ ਰੱਖ ਦੇਂਦੇ ਹਨ I
      ਜਦੋਂ ਮਾਂ-ਪਿਓ ਹੀ ਅਗਿਅਾਨਤਾ ਦੇ ਹਨੇਰੇ ਚ ਹਨ ਤਾਂ ਬਚੇ ਕੀ ਸਿੱਖ ਲੈਣਗੇ I ਹਰ ਗੱਲ ਪਰਚਾਰਕਾਂ, ਮਾਸਟਰਾਂ, ਪਰੋਫੈਸਾਰਾਂ ਤੇ ਸੁਟਣੀ ਸਹੀ ਨਹੀਂ I ਸਾਨੂੰ ਅਾਪਣੇ ਫਰਜ਼ ਪਛਾਨਣੇ ਪੈਣੇ ਹਨ ਤਾਂ ਹੀ ਅਾਪਣਾ ਘਰ ਬਨਾ ਸਕਾਂਗੇ I ਨਹੀਂ ਤਾਂ ਜਿਪਸੀ ਜਾਂ ਵਣਜਾਰਿਅਾਂ ਵਾਂਗੂ ਕਦੀ ੲੇਥੇ ਅਤੇ ਕਦੀ ਓਥੇ I ਕੈਨੇਡਾ, ੲਿੰਗਲੈਂਡ, ਜਰਮਨੀ, ਅਸਟਰੇਲੀਅਾ ਅਾਦਿ ਵਰਗੇ ਮੁਲਖਾਂ ਚ ੧੦੦ ਸਾਲ ਰਹਿ ਕਿ ਵੀ ਸਾਨੂੰ ਕਿਸੇ ਅਮਰੀਕਨ, ਅਸਟਰੇਲੀਅਨ, ਜਾਂ ਕੈਨੇਡੀਅਨ ਨਹੀਂ ਕਹਿਣਾ I ਜਿਵੇਂ ਯਹੂਦੀਅਾਂ ਅਾਪਣਾ ਘਰ ਬਨਾੲਿਅਾ ਸਾਨੂੰ ਵੀ ਬਨਾੳੁਣ ਦੀ ਲੋੜ ਹੈ I ਹੋ ਸਕਦਾ ੧੦੦-੨੦੦ ਸਾਲ ਲੱਗ ਜਾਣ ਪਰ ਤਿਅਾਰ ਹਮੇਸ਼ਾਂ ਰਹਿਣਾ ਚਾਹੀਦਾ ਹੈ I

    • @bachy70india
      @bachy70india Před 4 lety +1

      Bilkull theek kiah ji

    • @GurcharanDhillon
      @GurcharanDhillon Před 4 lety +1

      @Aary Gill : .
      👉ੲੇਸ ਚੀਜ਼ ਚੈਲੇਂਜ, ੲੇਨਕਾੳੁਂਟਰ, ਟਕਰ ਦੇਨ ਲੲੀ ਸਾਨੂੰ ਅਾਪਣੇ ਸਿੱਖ ਬਚੇ ਬਚੀਅਾਂ ੲਿਲੈਕਰੋਨਿਕ ਮੀਡੀਅਾ ਅਤੇ ਕਿੳੂਮਨੀਕੇਸ਼ਨ, ਬਰੌਡਕਾਸਟਿੰਗ ਮੀਡੀਅਾ ਦੇ ਕੋਰਸ ਕਰਵਾ ਕੇ, ਸਾਨੂੰ ਅਾਪਣੇ ਚੈਨਲ ਖੋਲਣ ਦੀ ਲੋੜ ਹੈ I ੲੇਸ ਦੇ ਦੋ ਫਾੲਿਦੇ ਹੋਣਗੇ, ੲਿਕ ਤਾਂ ਅਸੀਂ ਅਾਪਣੀਅਾਂ ਹੱਡ ਬੀਤੀਅਾਂ ਸਾਰੇ ਸੰਸਾਰ ਨੂੰ ਦਸ ਸਕਾਂਗੇ ਅਤੇ ਦੂਜਾ ਅਸੀਂ ਵੀ ਅਾਪਣੇ ਦੁਸ਼ਮਨਾਂ ਦੀਅਾਂ ਗਤੀਵਿਧੀਅਾਂ ਤੇ ਨਜ਼ਰ ਰੱਖ ਸਕਾਂਗੇ I
      👉ਬਿਮਾਰੀ ੲਿਹ ਹੈ ਕਿ ਸਾਡੇ ਬਚੇ ਪੜੵਾੲੀ ਰੁਝਾਨ ਹੀ ਨਹੀਂ ਰੱਖਦੇ, ਰਹਿੰਦੀ ਕਸਰ ੲਿਹ ਗੰਦੇ ਲਚਰ ਗਾੲੀਕੀ ਅਤੇ ਵੀਡੀਓਜ਼ ਨੇ ਸਾਡੇ ਬਚਿਅਾਂ ਦਾ ਬਹੁਤ ਨੁਕਸਾਨ ਕੀਤਾ ਹੈ I ਹੁਣ ਗੱਲ ਟੀਚਰਜ਼, ਪਰੋਫੈਸਰ ਜਾਂ ਪਰਚਾਰਕਾਂ ਦੇ ਘਾਟ ਜਾਂ ਗਿਅਾਨ ਦੀ ਨਹੀਂ, ਗੱਲ ੲਿਹ ਕਿ ਮਾਪੇ ਹੀ ਬਚਿਅਾਂ ਲੲੀ ਵਕਤ ਨਹੀਂ ਕੱਢਦੇ I ਬਚਿਅਾਂ ਦੇ ਪਹਿਲਾਂ ੧੨-੧੩ ਸਾਲ ਬਹੁਤ ਹੀ ਮਹਤਵਪੂਰਨ ਹੁੰਦੇ ਹਨ, ਬਸ ੲਿਹਨਾਂ ੧੨-੧੩ ਸਾਲ ਚ ਹ ਬਚੇ ਨੂੰ ਕਿਸੇ ਵੀ ਸਾਂਚੇ ਚ ਢਾਲਿਅਾ ਜਾ ਸਕਦਾ ਹੈ I ਪਰ ਮਾਂ ਅਾਪਣੇ ਨਾਟਕ ਵੇਖ ਰਹੀ ਹੁੰਦੀ ਜਾਂ ਕੁਸੇ ਸਹੇਲੀ, ਭੈਣ, ਰਿਸ਼ਤੇਦਾਰ ਨੂੰ ਫੋਨ ਲਾ ਕੇ ਕਿਸੇ ਦੀਅਾਂ ਚੁਗਲੀਅਾਂ, ਤਵਾ ਲਾ ਰਹੀ ਹੁੰਦੀ ਹੈ I ਪਿਓ ਜਾਂ ਤਾ ਕੰਮ ਜਾਂ ਯਾਰਾਂ ਦੋਸਤਾਂ, ਜਾਂ ਦਾਰੂ ਜੇ ਓਹ ਵੀ ਨਹੀਂ ਤਾਂ ਮੋਬਾੲੀਲ ਤੇ ਲੱਗੇ ਹੁੰਦੇ ਹਨ I ਛੋਟੇ ਬਚੇ ਨੂੰ ਚੁੱਪ ਕਰਵਾੳੁਣ ਲੲੀ ਪੁਰਾਣੇ ਮੋਬਾੲੀਲ ਚੋਂ ਕੋੲੀ ਗੀਤ, ਵੀਡੀਓ, ਕਾਰਟੂਨ ਕੱਢ ਕੇ ਜਵਾਕ ਅੱਗੇ ਰੱਖ ਦੇਂਦੇ ਹਨ I
      ਜਦੋਂ ਮਾਂ-ਪਿਓ ਹੀ ਅਗਿਅਾਨਤਾ ਦੇ ਹਨੇਰੇ ਚ ਹਨ ਤਾਂ ਬਚੇ ਕੀ ਸਿੱਖ ਲੈਣਗੇ I ਹਰ ਗੱਲ ਪਰਚਾਰਕਾਂ, ਮਾਸਟਰਾਂ, ਪਰੋਫੈਸਾਰਾਂ ਤੇ ਸੁਟਣੀ ਸਹੀ ਨਹੀਂ I ਸਾਨੂੰ ਅਾਪਣੇ ਫਰਜ਼ ਪਛਾਨਣੇ ਪੈਣੇ ਹਨ ਤਾਂ ਹੀ ਅਾਪਣਾ ਘਰ ਬਨਾ ਸਕਾਂਗੇ I ਨਹੀਂ ਤਾਂ ਜਿਪਸੀ ਜਾਂ ਵਣਜਾਰਿਅਾਂ ਵਾਂਗੂ ਕਦੀ ੲੇਥੇ ਅਤੇ ਕਦੀ ਓਥੇ I ਕੈਨੇਡਾ, ੲਿੰਗਲੈਂਡ, ਜਰਮਨੀ, ਅਸਟਰੇਲੀਅਾ ਅਾਦਿ ਵਰਗੇ ਮੁਲਖਾਂ ਚ ੧੦੦ ਸਾਲ ਰਹਿ ਕਿ ਵੀ ਸਾਨੂੰ ਕਿਸੇ ਅਮਰੀਕਨ, ਅਸਟਰੇਲੀਅਨ, ਜਾਂ ਕੈਨੇਡੀਅਨ ਨਹੀਂ ਕਹਿਣਾ I ਜਿਵੇਂ ਯਹੂਦੀਅਾਂ ਅਾਪਣਾ ਘਰ ਬਨਾੲਿਅਾ ਸਾਨੂੰ ਵੀ ਬਨਾੳੁਣ ਦੀ ਲੋੜ ਹੈ I ਹੋ ਸਕਦਾ ੧੦੦-੨੦੦ ਸਾਲ ਲੱਗ ਜਾਣ ਪਰ ਤਿਅਾਰ ਹਮੇਸ਼ਾਂ ਰਹਿਣਾ ਚਾਹੀਦਾ ਹੈ I

    • @borderwalekhalistani6661
      @borderwalekhalistani6661 Před 4 lety

      Ryt veer.

    • @Gurtalman
      @Gurtalman Před 4 lety

      Singh Khalsa bilkol sahi khaha tusi khalsa ji ! Jatinder punnu he o insaan a jiss na high court ch rit pie c police da hak ch ! 100 💯 percent jatinder pannu cat a !

  • @sukhdevsingh-fr8fm
    @sukhdevsingh-fr8fm Před 4 lety +38

    ਵੀਰ ਜੀ ਪਹਿਲਾਂ ਆਪ ਛਿਤਰ ਪਰੇਡ ਕਰੋ ਫਿਰ ਪੁਲਿਸ ਕੋਲ ਫੜਾਉ

  • @ManpreetSingh-xm4vv
    @ManpreetSingh-xm4vv Před 4 lety +8

    ਸਿੱਖਾਂ ਤੇ ਹਮਲੇ ਬਹੁ ਤਰਫੇ ਨੇ ਪਰ ਸਿੱਖਾਂ ਦੇ ਬਹੁਤੇ ਆਗੂ ਵਿਕ ਚੁੱਕੇ ਨੇ ਤੇ ਸਿੱਖ ਪੂਰੀ ਤਰ੍ਹਾਂ ਅਵੇਸਲੇ ਨੇ ਼਼਼਼ਵਾਹਿਗੁਰੂ ਜੀ ਮਿਹਰ ਕਰੋ

  • @acupressure3671
    @acupressure3671 Před 4 lety +2

    Good efforts for awareness. Please be continue..Please be unite under one flag and one stage without selfishness and without caste. Please make Khalas Lok Tanter Party.

  • @ManpreetSjagudar
    @ManpreetSjagudar Před 4 lety +20

    ਵਾਹਿਗੁਰੂ ਜੀ ਸਿੱਖ ਸਿਆਸਤ ਬਿਊਰੋ ਦੇ ਜੁਝਾਰੂ ਸਿੰਘਾਂ ਨੂੰ ਚੜਦੀਕਲਾ ਬਖਸ਼ੇ। 🙏🙏🙏🙏

  • @partapvirk5898
    @partapvirk5898 Před 4 lety +2

    For long time, even prior to 1984, RAW has been very active in the UK. Sikh Panth should push UK MI5 and MI6 to provide full disclosure of their activities towards Sikhs, India, and RAW.

  • @bikramjitrathi8876
    @bikramjitrathi8876 Před 4 lety +8

    ਅਮਰਜੀਤ ਜੀ ਸਿੰਘ ਬਣੀਦਾ ਨ਼ਫੇ ਨੂਕਸਾਨ ਨਹੀ ਦੈਖੀਦੇ

  • @gurchetansingh153
    @gurchetansingh153 Před 4 lety +15

    ਭਾਈ ਸਾਹਿਬ ਜੀ ਸਿੱਖ ਵਿਕਾਊ ਨਹੀਂ ਹੋ ਸਕਦਾ , ਭੇਖ ਧਾਰੀ ਕੁਸ਼ ਵੀ ਕਰ ਸਕਦੇ ਹਨ

    • @Badshahjesse
      @Badshahjesse Před 4 lety +1

      Mr Singh what do you call congress leader, akali leaders from one family? Are they not traitor to sikh causes? Do not forget they are so called sikhs too and what have they done to Punjab.

  • @drprabhjeetsinghsandhu5859

    Gurcharan singh goryian waheguru kirpa kare ki aap wargi soch Sare prabandhak veera di hove tah jo sikh kaum da nuksaan na hove

  • @khalsaraj7443
    @khalsaraj7443 Před 4 lety +8

    ਵਾਹਿਗੁਰੂ ਜੀ ਆਪਣੇ ਦੁਸ਼ਮਣ ਨੂੰ ਪਛਾਣੋ ਸਾਡਾ ਦੁਸ਼ਮਣ ਹਿੰਦੂ ਬਹੁਤ ਸਥਾਨ ਹੈ ਇਹਦੇ ਉੱਤੇ ਗਹਿਰੀ ਅੱਖ ਰੱਖੋ ਤਾਂ ਹੀ ਇਨ੍ਹਾਂ ਕਾਬੂ ਵਾਲਾ ਹੈ

  • @SukhbirSingh-pb6zu
    @SukhbirSingh-pb6zu Před 4 lety

    ਵਾਹਿਗੁਰੂ ਜੀ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਇਸ ਲਈ ਆਪ ਜੀ ਦਾ ਧੰਨਵਾਦ ਕੀਤਾ ਜਾਂਦਾ ਹੈ।ਬਾਕੀ ਸਿੱਖ ਕੌਮ ਨੂੰ ਆਪਣਾ ਬੁਨਿਆਦੀ ਢਾਂਚਾ ਮਜ਼ਬੂਤ ਕਰਨ ਲਈ ਆਪਣਾ ਖੂਫੀਆ ਤੰਤਰ
    ਵਿਕਸਿਤ ਕਰਨਾ ਚਾਹੀਦਾ ਹੈ।ਇਸ ਪੱਖੋਂ ਸਾਡੀ ਕੌਮ ਬਹੁਤ ਪੱਛੜੀ ਹੋਈ ਹੈ।ਇਸ ਮਾਮਲੇ ਵਿੱਚ ਜਿੱਥੇ ਅਸੀਂ ਸਾਰੀ ਦੁਨੀਆ ਵਿੱਚ ਲੰਗਰ ਦੀ ਸੇਵਾ ਕਰਨ ਵਿੱਚ ਰੁਚੀ ਰਖਦੇ ਹਾਂ ਉੱਥੇ ਸਾਨੂੰ ਸਿੱਖਾਂ ਦਾ ਖੂਫੀਆ ਵਿਭਾਗ ਵੀ ਦੁਨੀਆ ਭਰ ਵਿੱਚ ਵਿਕਸਤ ਕਰਨਾ ਚਾਹੀਦਾ ਹੈ।ਬਹੁਤ ਬਹੁਤ ਧੰਨਵਾਦ ਜੀ ।

  • @ajaniqbalsinghdhaliwal5960

    22:23...ਸੋਚ-ਅਮਲ ਦਾ ਵਿਹਾਰ...

  • @santram861
    @santram861 Před 4 lety +12

    ਬਾਈ ਸਾਡਾ ਬੇੜਾ ਗਰਕ ਕਰ ਦੀਤਾ ਸਾਨੂੰ ਬਚਾਉ।

  • @gurjindersingh9800
    @gurjindersingh9800 Před 4 lety +12

    Kalastan. Zindabaad
    HINDUSTAN MURDABAAD
    Never. Forget 1984.

    • @shubboy7172
      @shubboy7172 Před 4 lety +1

      Sale mere Hindustan jindbad tha h or rahega

    • @gurjindersingh9800
      @gurjindersingh9800 Před 4 lety +6

      Sale. Mera. Hindustan. MURDABAAD tha. Or. Raha. Ga.

    • @jaspalsinghjassi1362
      @jaspalsinghjassi1362 Před 4 lety +5

      @@shubboy7172 Hindustan kisa svidhan Ch nhi likhya Bharat ha eh desh da nam na ka Hindustan

    • @lallisingh1739
      @lallisingh1739 Před 4 lety +2

      Aj b kahu Kal b hindustan murdabad

    • @kavysingh358
      @kavysingh358 Před 4 lety +2

      Jaspal singh Jassi hindusatan😡😡😡😡 eve sale mere khi jande ,,j eh indusatan khen gy fr sikh v khalisatan khen gy🚩🚩🚩🚩

  • @amarjitkamboj3880
    @amarjitkamboj3880 Před 4 lety +5

    Sardar Gurcharn singh need to get some training for give speech in order to make his point although he is doing a nobel work but sending the massage loud & clear our "KOM" require good speakers

  • @harbanskaur180
    @harbanskaur180 Před 4 lety +3

    Waheguruji Ka Khalsa Waheguruji Ki Fateh
    Tusi bahut eham jaankari te sikh virodhi lehra India vich hi nhi, videshi dharti te v kidda Indian Government valo chalayian ja rahia hn.... de k sikh kom nu ikjuta da sandesh pahunchaya h....
    Asi German Government de dhanvaadi h ki German de kanoon teht nagrik surakhya/adhikaara di ulghana karn vaalia nu bakshya nhi jaanda.....
    Uthe hi Indian Government jo hamesha hi sikha te hamle kardi aa rhi h...... usda internationally perdafash ho riha h...

  • @harbanssingh9664
    @harbanssingh9664 Před 4 lety +2

    Though it is important information but both the anchor and Sardar Goraya don’t know the difference between German and Germany. Perhaps both are semi literate. Hats of to German police for working within the framework of law and protecting the privacy of its people irrespective of religious beliefs.

  • @davinderssingh2451
    @davinderssingh2451 Před 4 lety

    Very good information

  • @karmantransport4636
    @karmantransport4636 Před 2 lety

    ਸ਼ਰਮ ਅਾਓੁਣੀ ਚਾਹੀਦੀ ੲਿਸ ਤਰਾਂ ਦੇ ਸਿੱਖਾਂ ਜਿਹੜੇ ਅਾਪਦੇ ਧਰਮ ਦੀ ਜਾਣਕਾਰੀ ਹਿੰਦੂ ੲਿੰਡੀਅਨ ਸਟੇਟ ਨੂੰ ਦਿੰਦੇ ਹਨ

  • @TSingh-zu1dq
    @TSingh-zu1dq Před 4 lety

    Good information veer g

  • @KabalSingh-rq6py
    @KabalSingh-rq6py Před 4 lety

    Waheguru ji ka khalsa shri waheguru ji ki fateh ji

  • @partapvirk5898
    @partapvirk5898 Před 4 lety +1

    Please provide information on Manmohan Singh and his family. Where is he from in India or Punjab? Photo need to be provided. Also Balbir Singh bio need to be disclosed.

  • @ShubhamSingh-vp5xb
    @ShubhamSingh-vp5xb Před 4 lety +9

    2020 zindabad veer jee

  • @JAGDISHSINGH-yt9yx
    @JAGDISHSINGH-yt9yx Před 4 lety +1

    Satnam Sri waheguru ji Maher karna

  • @aroundonglobe
    @aroundonglobe Před 4 lety

    Gurcharn is A great Person

  • @charanjitsingh3622
    @charanjitsingh3622 Před 4 lety +1

    Veer Gurcharan singh ji contact no send karo

  • @kishanektazindabad8818

    Very good ji

  • @amarjits2549
    @amarjits2549 Před 4 lety

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਫੀਹਤ ਆ ਰਾਜ ਖਾਲਸਾ ਦਾ ਉਣ ਵਾਲ ਹੈ ਪੰਜਾਬ

  • @ShubhamSingh-vp5xb
    @ShubhamSingh-vp5xb Před 4 lety

    Good job veer jee

  • @imtiazawan6950
    @imtiazawan6950 Před 4 lety +3

    aj 15 may aifgan talban na khssmir vich jahad da alan kar data iandia totna wala ha pakiastan kahlastan khassmier zianda bad

    • @flowerbear_
      @flowerbear_ Před 4 lety

      🤣🤣🤣🤣🤣🤣🤣🤣🤣🤣

  • @saintsoldier5671
    @saintsoldier5671 Před 4 lety +9

    Ik hor akhouti khadku Ranjit Singh Pakhoke wala jo k Mannheim rehnda hai,usnu v Germany di ik adalat ne sikha di jasoosi de mamle ch 12 saal di sazaa sunai c,jail katan to baad oh hun fir poori badmashi karda hai kionke Indian government di usnu full support aa,

  • @sadhusinghneor6726
    @sadhusinghneor6726 Před 4 lety +3

    Good job

  • @zorawarsunder4908
    @zorawarsunder4908 Před 4 lety +1

    Safe,own,work

  • @bajwadavinder4998
    @bajwadavinder4998 Před 4 lety

    Nice veer ji

  • @kamaljitsrai6306
    @kamaljitsrai6306 Před 4 lety +3

    Waehguru

  • @dilbaghsingh3215
    @dilbaghsingh3215 Před 4 lety

    Veeer book da Nam DasO jehri gurbachan Singh ji neh lita ??

    • @mmandy5397
      @mmandy5397 Před 4 lety +1

      Meloy kriahna Dhar di book aa
      Open secrets
      A must read book aa veer👍

    • @mmandy5397
      @mmandy5397 Před 4 lety +1

      Meloy krishna dhar di book a
      OPEN SECRETS
      A must read book aa veer👍

    • @dilbaghsingh3215
      @dilbaghsingh3215 Před 4 lety

      @@mmandy5397 meharbani veer g.

  • @amarjitsingh9774
    @amarjitsingh9774 Před 4 lety +5

    2020

  • @rizensandhu3315
    @rizensandhu3315 Před 4 lety

    Kaisa.patarkar kon country allow karou ke kisey desh da aadmy aap c.i.d.karey...

  • @preetains1171
    @preetains1171 Před 4 lety

    Khalstan zindbad vote for 2020🦅🦅🦅🦅🦅🙏🙏🙏🙏🙏🚩🚩🚩🚩🚩

  • @worldworld6992
    @worldworld6992 Před 4 lety +2

    ਬਿਪਰਵਾਦੀ ਸੋਚ ਤਾਲੀਬਾਨ ਤੋਂ ਵੀ ਖ਼ਤਰ ਨਾਕ ਸੋਚ ਰਖਦੇ ਨੇ

  • @GurpreetSingh-kb6ih
    @GurpreetSingh-kb6ih Před 4 lety +3

    Channel de udham slhagayog han shabash par saiyyanp nal

  • @mantejsingh41
    @mantejsingh41 Před 4 lety +2

    Italy ch ta bare ne par karvai koi ni karda

  • @sikke1197
    @sikke1197 Před 4 lety

    Eh na da naam tay pind kyu nahi dasde tahi he pata challu eh sikh hun jah koe hore sikha nu badnam karn wale hun

  • @sahilpreet5885
    @sahilpreet5885 Před 4 lety

    singho spport khalisatan 🙏🏻

  • @viadrandhawa7199
    @viadrandhawa7199 Před 4 lety +4

    Duahman.to.chust.rho

  • @ShubhamSingh-vp5xb
    @ShubhamSingh-vp5xb Před 4 lety +2

    Sikh veero ek ho jao

  • @ravindarsingh1419
    @ravindarsingh1419 Před 4 lety

    Tuwnu badi fikar aa Kashmir di Kashmir ta India da hei te rahuga rahi sikha me v sikh saddi koi jassusi nahi hundi tussi log na sudre riya kha Len do rotiya shok shanti naal

    • @borderwalekhalistani6661
      @borderwalekhalistani6661 Před 4 lety

      Tenu bohat knowledge hai.mera dost we raw vich hai.oh kehnda sikha nu khatam karan laye Indian government lage hai.tusi indian raho.sanu sikh raj laye ladan deo.kyo ke 1984 vich sade family maar dete.oh ase nahi bhul sakde.mere family wangu tere parivar jad rab kare maarya jawai.fer tu sada dard samje ga.

    • @ravindarsingh1419
      @ravindarsingh1419 Před 4 lety

      Karan sher maran wala upar betha sanu 100 sal to upar ho gaye aa mp ch sanu koi maran layi nahi aya nale hinduya de gad vich rehne aa

  • @lucky22gi9
    @lucky22gi9 Před 4 lety +3

    Ethe de youth nu ,,,,krdo khatam ,,,bharat lyi nafrt peda krdo,,,,,,,,,khud ta set bethe o bahar,,,

    • @NoLove179
      @NoLove179 Před 4 lety

      Yes... you are right... it's easy to make fool of people on the name of religion....

    • @rapinderdhanjal4453
      @rapinderdhanjal4453 Před 4 lety

      Those sikh people sitting abroad and talking against India are trying to create tensions between hindus and sikhs in India.

    • @arvindersingh8233
      @arvindersingh8233 Před 4 lety +1

      22 g Germany di police ne phareya usnu,,, net te jao and German da newspaper check Karo,,,, sikh hindu di gal asi baad ch karde aa

    • @kavysingh358
      @kavysingh358 Před 4 lety

      Arvinder Singh shi gal bro news ch aya german di

    • @lucky22gi9
      @lucky22gi9 Před 4 lety +1

      @@arvindersingh8233 fir ki ho gya koi atawadi fad lya, har country di raw agency hundi ea,,,

  • @shubboy7172
    @shubboy7172 Před 4 lety

    Saleo na istarn dean fake videos paiea kro kyun hor lok marvane a

  • @flowerbear_
    @flowerbear_ Před 4 lety +1

    ਇਨੇ ਸਾਰੇ ਖੋਟੇਸਤਾਨੀ in comment section.
    🤣🤣

    • @SSingh-mr9yt
      @SSingh-mr9yt Před 4 lety +2

      Poore world me Indian agency RAW ki bezzti ho gyi

  • @singrasingh1802
    @singrasingh1802 Před 4 lety

    Very bad ji

  • @BalwinderSingh-bs6xb
    @BalwinderSingh-bs6xb Před 4 lety

    Mainu Laggdaa Tussi Vee GALLAT Kar Rahe Hoo'' Jaa Sikh Syasat Vee Gallat Hai ???

  • @amarjeetsingh-hh3mc
    @amarjeetsingh-hh3mc Před 4 lety +6

    ਇਕ ਤਾਂ ਜਰਮਨੀ ਜਾਕੇ,ਫਿਰ ਉਥੇ ਜਾਕੇ ਅਪਨੇ ਮੁਲਕ ਦੇ ਖਿਲਾਫ ਸਾਜ਼ਿਸ਼ਾ ਕਰਦੇ, ਜੇੜਿ ਸਿਖ ਨਸਲਕੁਸ਼ੀ ਦੀ ਗਲ ਕਰਦੇ, ਓਏ ਵੀਰੋ ਆਹ ਸਬ ਜੋ ਪੰਜਾਬ ਵਿਚ ਅੱਤਵਾਦ ਦੇ ਦੌਰਾਨ ਨਿਰਦੋਸ਼ ਸਿਖਾਂ ਦਾ ਕਤਲ ਆਹ ਸਬ ਕਿਸਨੇ ਕਿੱਤਾ" ਸਿਖਾਂ ਨੇ ਸਿਖਾਂ ਨੁ ਕਤਲ ਕਿੱਤਾ", KPS GILL,AJEET SANDHU, K.S.BRAR, SUMEDH SAINI ਤੇ ਪੰਜਾਬ ਦੀ 80% ਪੁਲਿਸ ਸਿਖ ਸਣ,Chief Minister Beant singh ਵਿ ਸਿਖ ਸੀ,
    ਆਹ ਸਬ ਸਿਖਾਂ ਨੁ ਕਤਲ ਕਰਦੇ,
    ਰਹਿ ਗਲ 1984 ਨਸਲਕੁਸ਼ੀ ਦੀ,ਫਿਰ ਓਹ ਰਾਤੋ ਰਾਤ ਨਹਿ ਹੋਈ ਉਸਦੇ ਪਿਛੇ ਵਿ ਆਹ ਖਾੜਕੂਵਾਦ ਜਿੱਮੇਦਾਰ ਹੈ,ਕਯੋੰ ਅੱਸੀ ਹਥਿਯਾਰ ਲੈ ਕੇ ਦਰਬਾਰ ਸਾਹਿਬ ਗਏ,ਫਿਰ ਨਾ ਉਥੇ ਫੌਜ਼ ਆਉਂਦੀ ਤੇ ਨਾ ਫਿਰ ਅਕਾਲ ਤਖਤ ਬਰਬਾਦ ਹੋੰਦਾ ਤੇ ਫਿਰ ਨਾ ਇੰਦਰਾ ਕਤਲ ਹੋਂਦੀ ਤੇ ਫਿਰ ਨਾ 1984 ਹੋੰਦਾ,ਇਕ ਘਟਨਾ ਨਾਲ ਦੂਜਿ ਘਟਨਾ ਜੁੜੀ ਹੈ, 1984 ਵਿਚ ਇਕ ਦਿਨ 4000 ਸਿਖ ਕਤਲ ਹੋੰਦਾ ਤੇ ਲਖੋ ਸਿਖਾਂ ਨੁ ਘਰ ਬਾਹਾਰ ਤੇ ਵਯਾਪਾਰ ਛੱਡ ਕੇ ਭੱਜਣਾ ਪਯਾ, ਕੋਣ ਜਿਮੇਦਾਰ,ਇਕ ਪੂਰੀ ਸਿਖ ਪੀੜੀ ਕਤਲ ਹੋਈ, ਕਯੋਨਕਿ ਇਕ ਧਰਮਯੁਧ ਮੋਰਚਾ ਹਥਿਯਾਰ ਬੰਦ ਲੜਾਈ ਵਿਚ ਤਬਦੀਲ ਹੋਯਾ।

    • @onkarsahota1677
      @onkarsahota1677 Před 4 lety +6

      Amarjeet singh ਜਦ ਦਾ ਸਿੱਖ ਧਰਮ ਹੋਦਂ ਵਿੱਚ ਆਏਆ ਉਦੋ ਤੋ ਸਿੱਖ ਆਪਣੀ ਹੋਦਂ ਨੂੰ ਬਚੋਣ ਲਈ ਲੜਦੇ ਆਰਹੇ ਨੇ ਬਰਾਮਣ ਪਹਿਲਾ ਤੋ ਦੁਸਮਨ ਹੈ ਜਿਸਨੂੰ ਬਿਲਖਨ ਸਿੱਖ ਧਰਮ ਰਾਸ ਨਹੀ ਅੋਦਾਂ, ਮੁਗਲਾ ਦੀ ਵੀ ਏਹੋ ਪਰੋਬਲਮ ਹੈ ਏਹ ਸਾਰੇ ਸਿੱਖ ਧਰਮ ਨੂੰ ਆਪਣੇ ਵਿੱਚ ਜਜੱਬ ਕਰਕੇ ਖਤੱਮ ਕਰਨ ਤੇ ਤੁੱਲੇ ਨੇ ,ਸਿੱਖਾ ਨੂੰ ਆਪਣੇ ਅਤੇ ਪੰਜਾਬ ਦੇ ਵਜੂਦ ਨੂੰ ਬਚੋਣ ਲਈ ਸਘਂਰਸ ਕਰਨਾ ਪਿਆ
      ਲਗਦਾ ਤੁਂਸੀ ਮੰਦ ਬੁਧੀ ਹੋ ਜੋ ਤੇਹਾਨੂੰ ਸਮਝ ਨਹੀ ਆਰਿਹਾ ਕੀ ਸਿੱਖਾ ਨੂੰ ਮੁਡ ਤੋ ਲੜਾਇਆਂ ਕਿਉ ਲੜਨੀਆਂ ਪਇਆਂ ਕਿਉ ਗੁਰੂ ਤੇ ਊਹਨਾ ਦੇ ਬੱਚੇ ਸਹਿਦ ਹੋਏ , ਤੁਸੀਂ ਤੇ ਗੁਰੂਆਂ ਤੇ ਵੀ ਸਵਾਲ ਚੁਕ ਲੈਣਾ ਜੇ ਦਰਬਾਰ ਸਾਹਿਬ ਤੇ ਚੁਕੇਆ ਹੈ ,ਤੁਹਾਨੂੰ ਪਤਾ ਨਹੀ ਕਿਵੇ ਬਰਾਮਣ ਦੁਸਮਨ ਨੇ ਪਹਿਲਾ ਅਧਾ ਪੰਜਾਬ ਕਟਕੇ ਪਾਕਿਸਤਾਨ ਬਣਾਏਆ 1947 ਤੋ ਬਾਦ ਕਿਵੇ ਹਿਮਾਚੱਲ ਹਰਿਆਣਾ ਅਲਗ ਕਰਕੇ ਪੰਜਾਬ ਹੋਰ ਛੋਟਾ ਕਿਤਾ ਫੇਰ ਚਂਡੀਗੜ ਖੋਹਕੇ ਦਿੱਲੀ ਦੇ ਅੰਡਰ ਕਰ ਲਿਆ ,ਪਂਜਾ ਦਰਿਆਞਾ ਦਾ ਪਾਣੀ ਤੇ ਪੰਜਾਬ ਦਾ ਕੋਈ ਹੱਕ ਨਹੀ ਰੈਹਣ ਦਿੱਤਾ , ਕਿਤੁਹਾਨੂੰ ਕੋਈ ਫਰਕ ਨਹੀ ਪੈਦਾਂ ਕਿਤੇ ਹੋਏ ਜੁਲਮਾ ਨਾਲ ,ਖਾੜਕੁ ਅੈਵੇ ਹੀ ਨਹੀ ਬਣੇ ਸਿੱਖ , ਆਪਣੇ ਹੱਕਾ ਲਈ ਲੜ ਕੇ ਸਹਿਦ ਹੋਏ ਸਿੰਘ ,ਲਗਦਾ ਤੁਹਾਨੂੰ ਏਸ ਵਾਰੇ ਜਾਨਕਾਰੀ ਨਹੀ ਜੇ ਹੈ ਤਾਂ ਫੇਰ ਤੁਹਾਡਾ ਜਮੀਰ ਮਰ ਗੇਆ ਲਗਦਾ, ਭੇਡਾ ਦੇ ਇਜੜ ਵਾਂਗ ਦੁਸਮਨ ਹਕ ਕੇ ਕਿਸੇ ਪਾਸੇ ਲੈ ਜਾਉ ਤੇ ਖਤਮ ਕਰਦੂ ਸਿੱਖਾ ਨੂੰ

    • @gurindrsingh7603
      @gurindrsingh7603 Před 4 lety +5

      sikh kehra bahmna to piche aa....guru granth sahib g ch te likhya sikh di koi jaat ni hegi....pr menu lgda bahmna nalo jaada jaaat paat sikha vch aa....eh kehra viparvaadi soch to ght a....sikh da gott only singh hune chaida pr assi singh nu preference ght dine te gott like dhillon,sandhu,cheema,brar,goraya,kang,khaira nu preference jaaada dinde....assi kidro sikh hogye....
      hlle v munde kuria de viah krne hun...pehle jaat puchde sikh di.....jatt sikh, ravidassia sikh, majbi sikh,khattri sikh ki a eh sbb a....sikh di koi jaat ni hegi.....koi jatt,chmar,balmiki ni hega...sbb sikh a...

    • @simarjitgarcha3873
      @simarjitgarcha3873 Před 4 lety +4

      ਸ਼ਾਬਾਸ਼ !!!! ਸਰਕਾਰੀ ਜੁਬਾਨ

    • @nancykaur2635
      @nancykaur2635 Před 4 lety +5

      1955 ch Darbar Sahib ch hathyar nahi gaye si fer kayo hamla hoya desh ta hor vi vanday gaye ne par 47 wala haal kite ni hoya

    • @onkarsahota1677
      @onkarsahota1677 Před 4 lety +3

      @@gurindrsingh7603 ਸਿੱਖਾ ਵਿੱਚ ਅਤੇ ਸਾਰੇ ਦੇਸ ਵਿੱਚ ਜਾਤ ਪਾਤ ਬਰਾਮਣਬਾਦ ਦੀ ਦੇਣ ਹੈ ਪਰ ਸਿੱਖ ਕਿਸੇ ਞੀ ਦੇਸ ਨੂੰ ਲੁੱਟ ਕੇ ਜਬਰਨ ਕਬਜਾ ਨਹੀ ਕਰਦੇ ਗਦਾੱਰ ਬਰਾਮਣ ਵਾਂਗ ਜਿਵੇ ਨੈਹਰੂ ਪਟੇਲ ਨੇ ਪੰਜਾਬ ਨਾਲ ਦਰੋਹ ਕਿਤਾ ਤੇ ਹੁਣ ਦਿਆਂ ਸਰਕਾਰਾਂ ਵੀ ਕਰ ਰਹਿਆਂ ਨੇ, ਬਰਾਮਣਬਾਦ ਖਤੱਮ ਹੋਉ ਸਾਡੇ ਵਿੱਚ ਜਾਤ ਪਾਤ ਵੀ ਖਤੱਮ ਹੋਉ

  • @raviinder6406
    @raviinder6406 Před 4 lety

    ਜਸੂਸੀ ਕਰਨ ਵਾਲਾ ਭੀ ਸਿੱਖ ਹੀ ਹੈ
    ਐਹ ਗੱਲ ਕਹਿੰਦੇ ਤੁਹਾਡੇ ਢਿੱਡ ਪੀੜ ਹੁੁੰਦੀ ਐ ?

  • @saabsingh1898
    @saabsingh1898 Před 4 lety

    fake news.......

    • @colintoor6300
      @colintoor6300 Před 4 lety +3

      It not fake new here the link sir
      amp-dw-com.cdn.ampproject.org/v/s/amp.dw.com/en/indian-couple-go-on-trial-in-germany-accused-of-spying/a-51342874?amp_js_v=a3&_gsa=1&usqp=mq331AQFKAGwASA%3D#aoh=15897928323677&referrer=https%3A%2F%2Fwww.google.com&_tf=From%20%251%24s&share=https%3A%2F%2Fwww.dw.com%2Fen%2Findian-couple-go-on-trial-in-germany-accused-of-spying%2Fa-51342874