Bhai Jaswant Singh ਸਾਨੂੰ ਮਾਰਨ ਦੀ ਧਮਕੀ ਦੇਣ ਵਾਲੇ SHO ਸੂਰੀ ਦਾ ਆਪਣਾ ਸੰਸਕਾਰ ਹੋਇਆ 2 ਵਾਰ || E-63 ||

Sdílet
Vložit
  • čas přidán 12. 09. 2024
  • Subscribe To #PTN24Channel :- goo.gl/xbj6E4
    Bhai Jaswant Singh & Bhai Bhupinde Singh ਸਾਨੂੰ ਚਾਰਾਂ ਭਰਾਵਾ ਨੂੰ ਮਾਰਨ ਦੀ ਧਮਕੀ ਦੇਣ ਵਾਲੇ SHO ਸੂਰੀ ਦਾ ਆਪਣਾ ਸੰਸਕਾਰ ਹੋਇਆ 2 ਵਾਰ || Sangharsh Da Sach, E-63 || Balwinder Singh Pakhoke || PTN24 ||
    Social Network
    Facebook
    / ptn24
    ********************************************************
    Twitter
    / ptn24channel
    ********************************************************
    Instagaram
    / ptn24newschannel
    ********************************************************
    Google+
    goo.gl/rWTkhe
    ********************************************************
    www.ptn24.com/
    ********************************************************
    Download Android Mobile App
    goo.gl/PvBQnB
    ********************************************************
    Download Apple Mobile App
    goo.gl/XwfS2e
    ********************************************************
    Live On Tv Network
    Jadoo , IPTV, KODI ,FASTWAY USA ,DISH Network
    ********************************************************
    Support
    info@ptn24.com
    ********************************************************
    Content Copyright - PTN24 Channel
    ********************************************************
    Digitally Managed By: Punjabi Television Network 24

Komentáře • 194

  • @rattandhaliwal
    @rattandhaliwal Před 4 lety +19

    ਪਰਮਾਤਮਾ ਸ਼ਹੀਦਾਂ ਦੀ ਰੂਹ ਨੂੰ ਸ਼ਾਂਤੀ ਦੇਵੇ

  • @user-hs2yb1xt8m
    @user-hs2yb1xt8m Před 4 lety +21

    ਵੀਰ ਬਲਵਿੰਦਰ ਸਿੰਘ ਤੁਸੀਂ ਬਹੁਤ ਹੀ ਵਧਿਆ ਕੰਮ ਕਰ ਰਹੇ ਹੋ। ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ।

  • @barjinderpalsingh6035
    @barjinderpalsingh6035 Před 4 lety +36

    ਭਾਈ ਪੱਖੋਕੇ ਜੀ ਧੰਨਵਾਦ, ਤੁਸੀਂ ਕਿੰਨੇ ਹੌਸਲੇ ਵਾਲੇ, ਸਬਰ ਵਾਲੇ, ਚੜਦੀ ਕਲਾ ਵਾਲੇ ਵੀਰ ਨੂੰ ਮਿਲਾਇਆ ਜਿਨਾਂ ਦੇ ਸ਼ਹੀਦ ਭਰਾਵਾਂ ਤੇ ਸਾਨੂੰ ਮਾਣ ਰਹੇਗਾ

  • @SatnamSingh-dv3di
    @SatnamSingh-dv3di Před 4 lety +13

    ਬਹੁਤ ਬਹੁਤ ਧੰਨਵਾਦ ਜੀ ਇਸ ਉਪਰਾਲੇ ਦੁਆਰਾ ਸਾਨੂੰ ਸਾਡੇ ਸ਼ਹੀਦਾਂ ਵਾਰੇ ਚਾਨਣਾ ਪਾਇਆ ਗਿਆ
    ਭਾਈ ਬਲਵਿੰਦਰ ਸਿੰਘ ਜੀ ਵਾਹਿਗੁਰੂ ਤੁਸਾਂ ਨੂੰ ਚੜ੍ਹਦੀ ਕਲਾ ਵਿਚ ਰੱਖੇ ਤੇ ਸਿੱਖ ਕੌਮ ਦੀ ਹੋਰ ਸੇਵਾ ਕਰਨ ਦਾ ਬਲ ਬੁੱਧ ਸਮਰੱਥਾ ਬਖਸ਼ਣ

  • @bsingh3099
    @bsingh3099 Před 4 lety +13

    ਵਧੀਆ ਸੋਚ ਤੇ ਵਿਚਾਰ ਖਾਲਸਾ ਜੀ। ਵਹਿਗੁਰੂ ਮੇਹਰ ਕਰਨ।wehguru ਜੀ ਕਾ ਖਾਲਸਾ ਵਾਹਿਗੁਰੂ ਜੀ ਕੀ fateh

  • @Sukhwinder5567.
    @Sukhwinder5567. Před 4 lety +17

    ਵਾਹਿਗੁਰੂ ਜੀ ਮੇਹਰ ਕਰਿਓ ਬਲਵਿੰਦਰ ਸਿੰਘ ਪੱਖੋਕੇ ਅੰਕਲ ਜੀ ਤੇ ਸ਼ਹੀਦ ਭਾਈ ਜਸਵੰਤ ਸਿੰਘ ਖਾਲਸਾ ਜੀ ਤੇ ਸ਼ਹੀਦ ਭਾਈ ਭੁਪਿੰਦਰ ਸਿੰਘ ਖਾਲਸਾ ਜੀ ਦੇ ਭਾਈ ਤਜਿੰਦਰ ਸਿੰਘ ਜੀ ਦੇ ਪਰਿਵਾਰ ਤੇ ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਇੰਟਰਨੈਸ਼ਨਲ ਸਮਾਜ ਸੇਵਾ ਵੀਰਾਂ ਤੇ ਭੈਣਾਂ ਦੇ ਉਪਰ ਜੀ।
    🙏🏼🙏🏼🙏🏼🙏🏼🙏🏼👳🏽‍♂️👳🏽‍♂️👵🏽🧕🏽👳🏽‍♀️🚩⚔🔫😢😭

  • @jodhasandhusandhu441
    @jodhasandhusandhu441 Před 4 lety +31

    Balwinder singh pakhoke ji salute a tahanu

  • @JaswinderSingh-wo3ut
    @JaswinderSingh-wo3ut Před 4 lety +11

    ਵਾਹਿਗੁਰੂ ਜੀ ਮੇਹਰ ਕਰਿਓ ਸਿੰਘਾ ਤੇ .

  • @shergill4301
    @shergill4301 Před 4 lety +14

    Bhai Saab sanu tuhade bharava te maan aa......Bhai Saab tuhanu vi salaam

  • @nexion5144
    @nexion5144 Před 3 lety +4

    ਰਾਮਗੜੀਏ ਪिਰਵਾਰ ਵੀ ਬਹੁਤ ਸਹੀਦ िਕਤੇ ਗਏ ਨੇ ੳੁਸ ਵੇਲੇ,,,,ਪਰ ਹੁੰਦੇ ਬੜੇ िਸਰੜੀ ਨੇ ਅਤੇ ਮੇਹਨਤੀ ਅਤੇ ਮੰਗਨੋ ਵੀ ਸਰਮ ਕਰਦੇ ਨੇ िਵਚਾਰੇ ਕੌਮ ਖੁਦ ਸਮਝੇ ਅिਜਹੇ ਪੁਰਵਾਰਾ ਦੇ ਦਰਦ

  • @sarabpreetsingh86
    @sarabpreetsingh86 Před 4 lety +6

    ਵਾਹ ਭਾਈ ਸਾਹਿਬ ਜੀ ਬਲਵਿੰਦਰ ਸਿੰਘ ਜੀ , ਤੁਹਾਡਾ ਬਹੁਤ ਹੀ ਸਤਿਕਾਰ ਆ, ( ਵੱਲੋਂ , ਸਕੂਲ਼ ਡਰਾਈਵਰ ਵੀਰ, ਅੰਮ੍ਰਿਤਸਰ)

  • @ghulammurtaza6391
    @ghulammurtaza6391 Před 4 lety +15

    Boht Wadhya Lagya Veer G
    Sikh Putt Sardaraan Dy Jeundy Rehn 🙏🏻🙏🏻🙏🏻🙏🏻🙏🏻🇵🇰🇵🇰🇵🇰🇵🇰🇵🇰♥️♥️♥️♥️♥️

  • @kulwindergill3718
    @kulwindergill3718 Před 4 lety +39

    ਭਾਈ ਸਾਹਿਬ ਗੁਰਮੇਲ ਸਿੰਘ ਮੇਲਾ ਤੇ ਉਹਨਾ ਦੇ ਪੁੱਤਰ ਜੋ ਦੋਵੇ ਜੂਝਦੇ ਸ਼ਹੀਦ ਹੋਏ ਪਿੰਡ ਰਾਏਪੁਰ ਜਿਲ੍ਹਾ ਮਾਨਸਾ ਸਨ ਤੇ ੳਹਨਾ ਦੀ ਵੀ ਸਾਰ ਲੈ ਲਵੋ

    • @bsingh3099
      @bsingh3099 Před 4 lety +7

      ਪੱਕਾ ਜੀ ਗੁਰੂ ਨਾਨਕ ਲੰਗਰ ਸੇਵਾ ਸੋਸਾਇਟੀ ਸ ਬਲਵਿੰਦਰ ਸਿੰਘ ਪੱਖੋਕੇ ਬਹੁਤ ਵਧੀਆ ਕੰਮ ਕਰ ਰਹੇ ਨੇ।wehguru ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ fateh

    • @manpreetdandiwal9564
      @manpreetdandiwal9564 Před 4 lety +4

      ਵੀਰ ਜੀ ਕੀ ਤੁਸੀ ਭਾਈ ਬਲਵਿੰਦਰ ਸਿੱਘ ਬੁਲੇਟ ਬੱਬਰ ਦੇ ਸਾਥੀ ਭਾਈ ਗੁਰਮੇਲ ਸਿੰਘ ਸੈਕਟਰੀ ਜੀ ਦੀ ਗੱਲ ਕਰ ਰਹੇ ਹੋ ਜੀ ?

    • @4kshortscanadian536
      @4kshortscanadian536 Před 4 lety +1

      Harmail singh mela rebero ohna da v

    • @kulwindergill3718
      @kulwindergill3718 Před 4 lety

      @@manpreetdandiwal9564 ਹਾਜੀ

    • @kulwindergill3718
      @kulwindergill3718 Před 4 lety

      @@manpreetdandiwal9564 ਜੀ

  • @mannasingh9787
    @mannasingh9787 Před 2 lety

    ਭਾਈ ਬਲਵਿੰਦਰ ਸਿੰਘ ਪੱਖੋਕੇ ਜੀ ਤੁਹਾਡੀ ਧੰਨ ਸੇਵਾ 🙏

  • @golugolu8881
    @golugolu8881 Před 4 lety +8

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਪ੍ਰਣਾਮ ਸਹੀਦ ਨੂੰ ਵਾਹਿਗੁਰੂ ਜੀ

  • @mannasingh9787
    @mannasingh9787 Před 2 lety

    🙏 ਵਾਹਿਗੁਰੂ ਜੀ 🙏ਪ੍ਰਣਾਮ ਸ਼ਹੀਦਾਂ ਨੂੰ 🙏

  • @sukhdevsinghdeol4952
    @sukhdevsinghdeol4952 Před 3 lety

    ਇਹ ਵੀਰ ਤੇ ਵਾਹਿਗੁਰੂ ਜੀ ਦੀ ਪੂਰੀ ਕਿਰਪਾ ਹੈ
    ਬਹੁਤ ਹੌਸਲਾ ਹੈ ਵੀਰ ਦਾ

  • @Gumnaam_Pakistani
    @Gumnaam_Pakistani Před 4 lety +39

    Shaheed sada e zinda rehndaye nay. Qatil SORI tay LAAAAAAAAAAANAT.

  • @RAMSINGH-nf5go
    @RAMSINGH-nf5go Před 4 lety +2

    ਵੀਰ ਤੁਹਾਡੀ ਮਾਤਾ ਜੀ ਮਹਾਨ ਹਨ ਤੁਹਾਡੀ ਮਾਤਾ ਜੀ ਨੂੰ 🙏🙏🙏🙏🙏

  • @sarbjitsandhu2531
    @sarbjitsandhu2531 Před 4 lety +13

    ਸੂਰਾ ਸੋ ਪਹਿਚਾਨੀਐ ਜੋਂ ਲਰੇ ਦੀਨ ਕੇ ਹੇਤ

  • @SANDHU1538
    @SANDHU1538 Před 4 lety +4

    Balwinder pakhowal bai ji you are doing great job🙏👍👍👍

  • @jagseertaggar3041
    @jagseertaggar3041 Před 4 lety +6

    Parnam shaheeda nu 🙏🏻🙏🏻🙏🏻🙏🏻

  • @khalsadeshpunjab3680
    @khalsadeshpunjab3680 Před 4 lety +4

    ਵਾਹਿਗੁਰੂ ਕਿਰਪਾ ਕਰਨਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @MuhammadAzam-sq5ei
    @MuhammadAzam-sq5ei Před 4 lety +13

    Balwinder bhai jaldi jaldi video paya karo pata ni ku inhan lokan de dukh apnay dukh lagday ne m azam from saudi arabia pakistan

  • @tarolchansinghsursingh9989

    ਵਹਿਗੁਰੂ ਸਦਾ ਚੜਦੀ ਕਲਾ ਰਖੇ ਜੀ ਬਹੁਤ ਵਧੀਅਾ ੳੁਪਰਾਲਾ

    • @ManjinderSingh-zh8mp
      @ManjinderSingh-zh8mp Před 4 lety

      ਵਾਹਿਗੁਰੂ ਜੀ ਉਪਰਾਲਾ ਬਹੁਤ ਵਧੀਆ ਹੈ ਜੀ ਪੱਖੋਵਾਲ ਸਾਹਿਬ ਪਿੰਡ ਬੁਲਾਰਾ ਤਹਿਸੀਲ ਬਾਬਾ ਬਕਾਲਾ ਸਾਹਿਬ ਨੇੜੇ ਤਰਸਿੱਕਾ ਜਿਲਾ ਅੰਮ੍ਰਿਤਸਰ ਵੀ ਵਕਤ ਮਿਲੇ ਖ਼ਬਰ ਕਰੋ ਉਥੇ ਵੀ ਐਸਾ ਹੀ ਉਸ ਵਕਤ ਇਸ ਤਰ੍ਹਾਂ ਹੈ।

  • @tarolchansinghsursingh9989

    ਵਹਿਗੁਰੂ ਜੀ ਹੁਣ ਵੀ ਖਾਲਸੇ ਤੇ ਮਿਹਰ ਕਰੋ ਖਾਲਸਾ ਤੋ ਜਿਅਾਦਾ ਮਲੇਸ,ਕਾਫਰ ਖਾਲਸਾ ਬਣ ਰਹੇ ,ਅਾਖਰ ਲੋਕਾ ਚੋ ਹੀ ਖਾਲਸੇ ਪਰਗਟ ਹੋਣਾ

  • @jagmeetsingh770
    @jagmeetsingh770 Před 2 lety

    ਸਲੂਟ ਵਾਂ 4 ਵੀਰਾ ਨੂੰ ਤੇ ਉਸ ਮਾ ਨੂੰ ਜਿਸਨੇ ਜਨਮ ਦਿੱਤਾ ,

  • @bhupindervirk1563
    @bhupindervirk1563 Před 3 lety +1

    WAHEGURU JI WAHEGURU JI

  • @KashmirSingh-qo3ks
    @KashmirSingh-qo3ks Před 4 lety +7

    Waheguru ji

  • @khushwindersingh7570
    @khushwindersingh7570 Před 4 lety +2

    ਵੀਰ ਜੀ ਜੇਕਰ ਮਾੜੀ ਪੁਲਿਸ ਦਾ ਨਾਂ ਲੈਦਾ ਹਾ, ੳਥੇ ਚੱਗੇ ਪੁਲਿਸ ਵਾਲਿਆਂ ਦਾ ਜਿਕਰ ਜਰੂਰ ਕਰਿਆ ਕਰੋ ।ਜਿਸ ਤਰ੍ਹਾਂ ਵੀਰ ਕਹਿ ਰਹੇ ਨੇ ਕਿਸੇ ਪੁਲਿਸ ਵਾਲੇ ਨੇ ਮਦਦ ਕੀਤੀ ਸੀ।

    • @leviparrish4109
      @leviparrish4109 Před 2 lety

      Brother oh taan andro ona di ghartt hundi c,jida tuc te ma hoyie tuc kisy nu maar dwo ma ja k maafi mang lwa eh c oh krde ho skda oh changa howe prr maare police ne changi police nu use krdi c.

  • @nexion5144
    @nexion5144 Před 3 lety +1

    ਧੰਨ ਸਨ ਯੋਧੇ 🙏🌷🌷🌷🌷🌷🌸🌹🌹🌹🌹🌹

  • @tarolchansinghsursingh9989
    @tarolchansinghsursingh9989 Před 4 lety +13

    ਵੀਰ ਦੀਅਾ ਚੜਦੀਕਲਾ ਵਾਲੀਅਾ ਗਲ ਸੁਣ ਕੇ ਬਹਤ ਵਧੀਅਾ ਲਗਾ ਜੀ

  • @gopalsingh4764
    @gopalsingh4764 Před 3 lety

    ਵਾਹਿਗੁਰੂ ਜੀ VeryNic VERYGOOD VERYNIC

  • @ramanjeetsharma2157
    @ramanjeetsharma2157 Před 4 lety +26

    Khlistan jindabad

    • @bakhshishsandhu1627
      @bakhshishsandhu1627 Před 4 lety

      S.Balwinder Singh pakhoke ji apnamobilenumber secrene telikhia Kari ji

  • @gurpartapsinghmand7675
    @gurpartapsinghmand7675 Před 4 lety +12

    Parnaam sheedan nu salute to whole family ,kaash saada panth realize kare gulaami nu keep it up bhaji

  • @garrybajwa4716
    @garrybajwa4716 Před 4 lety +7

    Salam hai jl shahid pariwaran nu.

  • @SANDHU1538
    @SANDHU1538 Před 4 lety +3

    sardar Tajinder singh ji ne aj sabit kr dita k eh sache Singha de veer te putt ne, vahe guru ji ehna veer te hamesha apna bath rakhan🙏🙏🙏

  • @khalsadeshpunjab3680
    @khalsadeshpunjab3680 Před 4 lety +2

    ਵਾਹਿਗੁਰੂ

  • @rajbirsingh6108
    @rajbirsingh6108 Před 4 lety +6

    waheguru ji parnam seeda nu

  • @gurjantbrar201
    @gurjantbrar201 Před 2 lety

    ਪ੍ਰਣਾਮ ਸਹੀਦਾਂ ਨੂੰ

  • @vsramanvsingh
    @vsramanvsingh Před 4 lety +3

    ਧਰਮ ਦੇ ਰਾਹ ਤੇ ਜੋ ਨੇ ਚਲਦੇ ਵੱਖਰਾ ਹੁੰਦਾ ਉਹਨਾ ਦਾ ਤੋਰਾ , ਸਿਰ ਜਾੰਦਾ ਹੈ ਤਾੰ ਜਾਏ ਫਿਕਰ ਨਾ ਕਰਦੇ ਭੋਰਾ ,, ਧੰਨ ਉਹਨਾ ਦੇ ਪਰਿਵਾਰ ਦੇ ਸਦਕੇ ਕੀਤਾ ਸ਼ਹਾਦਤਾ ਦਾ ਫਕਰ ਨਹੀ ਮਾਈਆ ਦਾ ਝੋਰਾ,, ਜਿੰਦਗੀ ਜੀਨ ਲਈ ਹੈ ਧੰਨ ਦੀ ਲੋੜ ਮਦਤ ਲਈ ਹੱਥ ਉਠੀਆ ਨਹੀ ਕਿਸੇ ਦਾ ਭੋਰਾ , ਸਬ ਬਨਗੇ ਕਾਗਚ ਕੋਰਾ ,

  • @jagmeetsingh770
    @jagmeetsingh770 Před 2 lety

    ਪੱਖੋਕੇ ਸਾਬ ur great ਵੀਰ g your good person

  • @kirandeepkaurbrar1845
    @kirandeepkaurbrar1845 Před 3 lety +1

    Guru sahib ji ਅਪਣਾ ਮਹਿਰਾ ਭਰਿਆ ਹੱਥ ਰੱਖਣ veere

  • @karmantransport4636
    @karmantransport4636 Před 4 lety +3

    Meri sikh kaum please help singhs aheed famlies

  • @raghvirsinghkaler6780
    @raghvirsinghkaler6780 Před 2 lety

    ਵਾਹਿਗੁਰੂ ਹਾਮੇਸਾ ਮੈਹਿਰ ਕਾਰਨਾਂ ਜੀ ਸਾਹੀਦ ਪਾਰਵਾੰਰ ਤੇ
    ਵਾਹੋਤ ਵਾਦੀਆ ਉਪ੍ਰਾਲਾ ਪੋਖੂਕੇ ਸਾਹਿਬ ਜੀ ਦਾ

  • @azaadsharma2188
    @azaadsharma2188 Před 4 lety +9

    Balwinder bhaji PIL pao high court vich financial help lyi ihna parivaran lyi

  • @sarvansingh6076
    @sarvansingh6076 Před 4 lety +3

    Waheguru

  • @satnamuk6158
    @satnamuk6158 Před 4 lety +10

    ਚੈਕ ਦੀ ਵੱਡੀ ਸਾਰੀ ਫੋਟੋ ਵਧੀਆ ਨੀ ਲੱਗਦੀ ਵੀਰ ਜੀ ਸਿਆਸੀ ਲੀਡਰ ਵਰਗੀ ਗੱਲ ਹੀ ਲੱਗਦੀ ਹੈ ਜੀ। ਉਪਰਾਲਾ ਬਹੁਤ ਹੀ ਵਧੀਆ ਹੈ ਬਹੁਤ ਬਹੁਤ ਧੰਨਵਾਦ

  • @GurwinderSingh-mh1ue
    @GurwinderSingh-mh1ue Před 4 lety +7

    Waheguru ji mehar krna is pervaar ta

  • @bagheldhillon5716
    @bagheldhillon5716 Před 7 měsíci

    ਅੱਜ ਗਲ ਕਹੀ ਬਾਬੇ ਨਾਨਕ ਦੇ ਸਿੱਖ ਅਸੀ

  • @tarnjitsingh6790
    @tarnjitsingh6790 Před 3 lety

    ਧੰਨ ਗੁਰੂ ਧੰਨ ਗੁਰੂ ਪਿਆਰੇ ਵਾਹਿਗੁਰੂ ਜੀ

  • @mohinderpaljhinger2451

    Waheguru ji 🙏🙏🙏🙏🙏

  • @jshergill4689
    @jshergill4689 Před 2 lety

    Waheguru ji waheguru ji

  • @najarvirk5692
    @najarvirk5692 Před 3 lety

    Wahaguru ji

  • @harpreetkaur5022
    @harpreetkaur5022 Před 2 lety

    Very good brother he said this money should gave to needy one

  • @Amandeepsingh-vc8uo
    @Amandeepsingh-vc8uo Před 3 lety

    ਵਾਹਿਗੁਰੂ ਤੁਹਾਨੂੰ ਲੰਮੀ ਉਮਰ ਵਖਸ਼ੇ ਵੀਰ ਜੀ

  • @tarsemsingh8910
    @tarsemsingh8910 Před 4 lety +5

    🙏🙏🙏

  • @singhbaljit3755
    @singhbaljit3755 Před 4 lety +7

    Yode jumde rehnge akalpurkh ji di kirpa nal

  • @RAMSINGH-nf5go
    @RAMSINGH-nf5go Před 4 lety +3

    Veer you’re family ਨੂੰ 🙏🙏🙏🙏🙏 ਤੁਸੀਂ ਮਹਾਨ ਹੋ

  • @jaskarantoor5913
    @jaskarantoor5913 Před 4 lety

    ਵਾਹਿਗੁਰੂ ਜੀ ਵਾਹਿਗੁਰੂ ਜੀ

  • @JagjeetSingh-fl7wp
    @JagjeetSingh-fl7wp Před 4 lety +7

    Sloot bhai Sahib ji

  • @KhantwalaMaan
    @KhantwalaMaan Před 4 lety

    🚩 ਸਤਿਨਾਮ 🌹 ਵਾਹਿਗੁਰੂ 🚩 ਜੀ 🌹

  • @TarsemSingh-ck7ui
    @TarsemSingh-ck7ui Před 4 lety +3

    Wahe guru ji ka khalsa

  • @KhantwalaMaan
    @KhantwalaMaan Před 4 lety

    🌹 ਸਤਿਨਾਮ 🚩 ਵਾਹਿਗੁਰ🌹 ਜੀ 🙏

  • @jaswindersingh8114
    @jaswindersingh8114 Před 4 lety +6

    Sadey kome herey jinda dil yodehey

  • @kulwinderthind6966
    @kulwinderthind6966 Před 4 lety +3

    Salute ha veer nu

  • @bansalkakrala1658
    @bansalkakrala1658 Před 4 lety +3

    Tajandar Singh g nice 👍

  • @SandeepSingh-it9ts
    @SandeepSingh-it9ts Před 4 lety +4

    🙏🙏🙏🙏🙏🙏🙏

  • @HarminderSingh-kf2ds
    @HarminderSingh-kf2ds Před 3 lety

    Love u bhai ji pakwan Sahab

  • @amankaleka9081
    @amankaleka9081 Před 4 lety +2

    Proud person

  • @gurlalsinghsingh3365
    @gurlalsinghsingh3365 Před 4 lety

    ਪ੍ਰਣਾਮ ਸ਼ਹੀਦਾਂ ਨੂੰ 🙏🙏🙏

  • @sssandhusandhu6901
    @sssandhusandhu6901 Před 4 lety +4

    Rab rakha salam vira nu

  • @rajpalchaudhari6977
    @rajpalchaudhari6977 Před 4 lety +3

    Nice interview

  • @balwantchahal3665
    @balwantchahal3665 Před 2 lety

    Good 👍 job

  • @jagsirbrar9265
    @jagsirbrar9265 Před 4 lety +9

    Sikh Kom Mann aa aiho je singhan te

  • @sukhdevsinghsohi1951
    @sukhdevsinghsohi1951 Před 4 lety +3

    Hey Whagura veer ji tusi Dhan ho painful story

  • @virkjatt1867
    @virkjatt1867 Před 4 lety +1

    वाहेगुरु जी

  • @KhantwalaMaan
    @KhantwalaMaan Před 4 lety

    ੴ👳‍♂️ਵਾਹਿਗੁਰੂ ਜੀ ਕਾ ਖਾਲਸਾ 🙏☬
    🌹☬ ਵਾਹਿਗੁਰੂ ਜੀ ਕੀ ਫ਼ਤਹਿ।। ੴ🚩

  • @amangrewal2235
    @amangrewal2235 Před 4 lety +3

    pehlan tey pakhoke saab da ek bar fir es new episode lye thanks Waheguru tuhanu hamesha kush rakhan…... mein meri sikh koum nu request karda ke mere veer bhai Amardeep singh Amar di kitaab jis da naa ha ( tey diva jagda rehay ga ) jarur pado ,es kitaab ch detail ch dasiya giya ke kis tra bhai Bhupinder singh bittu apne tin sathi singhan nall border cross karde han tey ona ney ki ki takleefa face kitiya so veero please eh kitaab jarur pado

  • @gajansingh3246
    @gajansingh3246 Před 4 lety +5

    Waheguru chardi kalan karega tarchar bahut bhiank hunda si vir ji sade te vih hoa ji

    • @singhkaursinghni8963
      @singhkaursinghni8963 Před 4 lety +1

      gajan singh veer ji ih kdo hoya c tuhade naal te kithe please veer ji dsio jrur

    • @gajansingh3246
      @gajansingh3246 Před 3 lety

      @@singhkaursinghni8963 1991 vich mahile ne bahut jada tasadad kita se daburji thane vich ji 9 din akha banke rakhia ji

    • @singhkaursinghni8963
      @singhkaursinghni8963 Před 3 lety

      @@gajansingh3246 Pr kyo keeta c ihna ih sab julm 😟😟

  • @ManpreetSingh-wk7sw
    @ManpreetSingh-wk7sw Před 4 lety +8

    Saadi Gali vich sho Suri rehnda see,bilkul naal de Ghar Ch ena de bhraa rehnde see.

  • @dilbagsarpanch5823
    @dilbagsarpanch5823 Před 4 lety +4

    Sade nal v Eda hi Hoya mere taye g Shahid hoge c picho mere papa nu te me vadde taye g nu BHUT torcher kita police ne😔😢😢😢😢

  • @mandchannel1817
    @mandchannel1817 Před 4 lety +3

    Pakhopur sir good sir

  • @buttasingh9838
    @buttasingh9838 Před 4 lety +4

    🙏🙏🙏🙏😭😭😭😭😭

  • @satpalgill5239
    @satpalgill5239 Před 4 lety +7

    Bhut shareef bnde aa

  • @gurmitsinghdhillon6186

    THANKS SIR
    KHEMKARAN

  • @KaranSharma-ng3wn
    @KaranSharma-ng3wn Před 4 lety +1

    Good job, full support

  • @user-vx3ue1ye6g
    @user-vx3ue1ye6g Před 4 lety

    Balwinder singh vir ji tuhade vallon kite ja rahe uprale layi bahut bahut shukriyaaaa

  • @inderjeetsinghsaini3097
    @inderjeetsinghsaini3097 Před 4 lety +1

    Waheguru sardaar g de veera di shaheedi da mannn sanu v ee.

  • @iqbalbhella8319
    @iqbalbhella8319 Před 4 lety +4

    India pee lahnat hee jahan koi kanoon nai garib aur mazloomon kee leaa

  • @kalakang5755
    @kalakang5755 Před 3 lety +1

    Waheguru ji mehr rako sade bir sanu tere te man ha

  • @harpreetkaur5022
    @harpreetkaur5022 Před 2 lety

    Handsome brother’s very very sad

  • @gurjindersingh3951
    @gurjindersingh3951 Před 4 lety +1

    Wah ji wah Singh surmee

  • @mandchannel1817
    @mandchannel1817 Před 4 lety +1

    Good nice .pakhopur

  • @mandchannel1817
    @mandchannel1817 Před 4 lety +1

    Veery good sir pakopur j

  • @harjinder1harjinder174

    ਮੇਰੀ ਤੇ ਹੈਲਪ ਨਹੀਂ ਕੀਤੀ ਗਈ
    ਮੈਂ ਵੀ ਸਹੀਦ ਭਾਈ ਬਲਵਿੰਦਰ ਸਿੰਘ ਬਿੱਲਾ ਵਡਾਲੀ ਗੁਰੂ ਕੀ ਅੰਮ੍ਰਤਿਸਰ
    ਐਂਡ
    ਤਰਨ ਤਾਰਨ ਪੱਟੀ 3 ਲੱਕ ਦਾ ਕਰਜਾ ਹੈ ਮੇਰਾ ਮੈਨੂੰ ਪੇਸੇ ਦੀ ਲੋੜ ਹੈ

  • @bikramjitsingh3131
    @bikramjitsingh3131 Před 4 lety +4

    Unlike karan waleo kadi inna shaheeda nu apne parvar de meber di jaga rakh k dikhio ta fir kadi unlike nhi karoge jinna sade lai apne app nu var ditta

  • @jeetabinning350
    @jeetabinning350 Před rokem

    🙏🙏🙏🙏🙏🌹🌹🌹🌹🌹❤❤❤❤❤💞💞💞💞💞🙏

  • @amerjitsingh4225
    @amerjitsingh4225 Před 4 lety +1

    Pakhokeji bahaot bada uprala,Waheguru tuhanu tandrusti bakshan

  • @harrysandhu8029
    @harrysandhu8029 Před 4 lety +1

    Waah g fan aa g aapa thode