Bhai Baldeep Singh ਪੁਲਿਸ ਹਿਰਾਸਤ ਵਿਚ ਸਰਦਾਰ ਪੁਲਿਸ ਵਾਲੇ ਹੀ ਸਾਨੂੰ ਕਹਿੰਦੇ ਸੀ ਤੁਸੀਂ ਸਰਦਾਰ ਕਿਉਂ ਬਣੇ | E-46

Sdílet
Vložit
  • čas přidán 8. 09. 2024
  • Subscribe To #PTN24Channel :- goo.gl/xbj6E4
    Bhai Baldeep Singh Babbar & Bhai Harjit Singh Babbar ਪੁਲਿਸ ਹਿਰਾਸਤ ਵਿਚ ਸਰਦਾਰ ਪੁਲਿਸ ਵਾਲੇ ਹੀ ਸਾਨੂੰ ਕਹਿੰਦੇ ਸੀ ਤੁਸੀਂ ਸਰਦਾਰ ਕਿਉਂ ਬਣੇ || PTN24 || Sangharsh Da Sach E-46 || Balwinder Singh Pakhoke ||
    Social Network
    Facebook
    / ptn24
    ********************************************************
    Twitter
    / ptn24channel
    ********************************************************
    Instagaram
    / ptn24newsch. .
    ********************************************************
    Google+
    goo.gl/rWTkhe
    ********************************************************
    www.ptn24.com/
    ********************************************************
    Download Android Mobile App
    goo.gl/PvBQnB
    ********************************************************
    Download Apple Mobile App
    goo.gl/XwfS2e
    ********************************************************
    Live On Tv Network
    Jadoo , IPTV, KODI ,FASTWAY USA ,DISH Network
    ********************************************************
    Support
    info@ptn24.com
    ********************************************************
    Content Copyright - PTN24 Channel
    ********************************************************
    Digitally Managed By: Punjabi Television Network 24
    Social Network
    Facebook
    / ptn24
    ********************************************************
    Twitter
    / ptn24channel
    ********************************************************
    Instagaram
    / ptn24newschannel
    ********************************************************
    Google+
    goo.gl/rWTkhe
    ********************************************************
    www.ptn24.com/
    ********************************************************
    Download Android Mobile App
    goo.gl/PvBQnB
    ********************************************************
    Download Apple Mobile App
    goo.gl/XwfS2e
    ********************************************************
    Live On Tv Network
    Jadoo , IPTV, KODI ,FASTWAY USA ,DISH Network
    ********************************************************
    Support
    info@ptn24.com
    ********************************************************
    Content Copyright - PTN24 Channel
    ********************************************************
    Digitally Managed By: Punjabi Television Network 24

Komentáře • 372

  • @PTN24Channel
    @PTN24Channel  Před 4 lety +18

    Guru Nanak Langar Sewa Society International
    CANADA TRUST : ACCOUNT # 5283999; TRANSIT # 21242
    SWIFT CODE # TDOMCATTTOR; INSTITUTION # 004; E-TRANSFER + PAYPAL: GNLANGARSSI@GMAIL.COM
    {001-(416) 540-7454} , {001-(416) 625-3500}

  • @bholadhigana8311
    @bholadhigana8311 Před 4 lety +136

    ਇਸ ਤਰ੍ਹਾਂ ਦੇ ਵਿਰਲੇ ਪਰੀਵਾਰ ਲੱਭਦੇ ਨੇ ਜਿਨਾ ਤੋਂ ਗੁਰੂ ਗੋਬਿੰਦ ਸਿੰਘ ਜੀ ਆਪ ਸੇਵਾ ਲੈ ਰਹੇ ਨੇ

  • @jsbajwasingh2859
    @jsbajwasingh2859 Před 4 lety +34

    ਵੀਰ ਜੀ ਵਾਹਿਗੁਰੂ ਤੁਹਾਡੀ 100ਸਾਲ ਉਮਰ ਕਰੇ ਤੁਸੀਂ ਬਹੁਤ ਚੰਗੇ ਇਨਸਾਨ ਹੋ

  • @amarjitboparai7583
    @amarjitboparai7583 Před 4 lety +63

    ਸਲੂਟ ਆ ਇਸ ਪਰਵਾਰ ਨੂੰ
    ਪੰਜਾਬੀ ਹਿੰਦੂਆ ਨੂੰ ਗਲਤ ਨਾ ਕਿਹਾ ਕਾਰੋ ਪਲੀਜ ਸਾਡੇ ਗਲਤ ਸਬਦਾਂ ਨਾਲ ਇਨ੍ਹਾਂ ਪਰਵਾਰਾਂ ਨੂੰ ਬਹੁਤ ਦੁੱਖ ਹੁੰਦਾ ਹੋਵੇ ਗਾ
    ਮੇ ਤੇ ਏ ਕਹਾਂਗਾ ਸਿੱਖਾਂ ਦੇ ਦੁਸ਼ਮਣ ਕੂਸ਼ ਗੱਦਾਰ ਸਿੱਖ ਹੀ ਹਨ
    ਪੰਜਾਬ ਦੇ ਹਿੰਦੂ ਗਲਤ ਨਹੀਂ ਹਨ

    • @rajeshbains7673
      @rajeshbains7673 Před 2 lety

      Bilkul sehi gal kahi tusi veer ji kai sikh veer sade hindu veera nu baut baut galt te mara sochde han Kai hindu veer vi estra dai han jo guru baani nal baut jure han

    • @sukhpreetkaur4899
      @sukhpreetkaur4899 Před rokem

      Ryt ji gadar aa ne glt kam kite but koi hindu sikh ja muslim glt nhi hunda. Insaan ghatya vadia hunda. Gadar aa sari umr jutyia hi pendia. And sheehd da koi dharm nhi oh Sare vesara li hunde ne❤

  • @rajan967
    @rajan967 Před 4 lety +45

    ਜੰਮੂ ਕਸ਼ਮੀਰ ਦੇ ਸਿੱਖ ਪਕੇ ਸਿੱਖ ਹਨ. ਤਕਰੀਬਨ ਸਾਰੇ ਹੀ ਬ੍ਰਾਹਮਣ ਸਿੱਖ ਹਨ.

  • @HardeepSingh-HH88
    @HardeepSingh-HH88 Před 3 lety +5

    ਇਸ ਪਰਿਵਾਰ ਦੇ ਦਰਸ਼ਨ ਕਰਵਾਉਣ ਲਈ ਬਹੁਤ ਧੰਨਵਾਦ 🙏 ਪੱਖੋਕੇ ਸਾਬ

  • @avtargrewal3723
    @avtargrewal3723 Před 4 lety +70

    ਵੀਰੋ ਸਾਡੀ ਸਿੱਖ ਕੌਮ ਨੂੰ ਵੀ ਸਰਮ ਆਉਣੀ ਚਾਹੀਦੀ ਹੈ ਇਕ ਹਿੰਦੂ ਪਰਵਾਰ ਹੋ ਕੇ ਇਸ ਹਕੂਮਤਾਂ ਦੇ ਨਾਲ ਟੱਕਰ ਲਈ ਪਰ ਕਿਸੇ ਧਾਰਮਿਕ ਜਥੇਬੰਦੀਆਂ ਨੂੰ ਵੀ ਇਸ ਪਰਵਾਰ ਦੀ ਸਾਰ ਨਹੀਂ ਲਈ ਉਨਾ ਜਥੇਬੰਦੀਆਂ ਨੂੰ ਜਰੂਰ ਸਾਰ ਲੳ

  • @abisingh186
    @abisingh186 Před 4 lety +32

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਤੇਰੀ ਸਿੱਖੀ ਸੁਤਿਗੁਰ

  • @bholadhigana8311
    @bholadhigana8311 Před 4 lety +42

    ਵੀਰ ਜੀ ਤੁਸੀਂ ਇਕੱਲੇ ਹੀ ਕਾਫ਼ੀ ਹੋ ਇਸ ਸੇਵਾ ਲਈ

  • @darkroyalking
    @darkroyalking Před 4 lety +83

    ਧੰਨ ਹਨ ਬੱਬਰ ਸੇਰ ਜਿੰਦਾਂ ਬਾਦ

  • @harwinderkaurharwinderkaur4463

    ਸ਼ਹੀਦ ਚੀਫ ਜਰਨਲ ਭਾਈ ਬਲਵਿੰਦਰ ਸਿੰਘ ਬੁੱਲਟ ਬੱਬਰ ਸ਼ਹੀਦ ਭਾਈ ਬਸ਼ੀਰ ਮੁਹੰਮਦ ਅਤੇ ਸ਼ਹੀਦ ਭਾਈ ਬਲਦੀਪ ਸਿੰਘ ਬੱਬਰ ਮਾਲਵੇ ਦੀ ਸ਼ਾਨ ਹਨ

    • @harwinderkaurharwinderkaur4463
      @harwinderkaurharwinderkaur4463 Před 4 lety +1

      @GURMUKHI PUNJABI ਭਾਈ ਬਲਵਿੰਦਰ ਸਿੰਘ ਬੁੱਲਟ ਮਾਨਸਾ ਦੇ ਪਿੰਡ ਅਕਲੀਆ ਤਲਵੰਡੀ ਤੋ ਸਨ ਭਾਈ ਸਾਹਿਬ ਦੇ ਨਾਮ ਉਪਰ ਆਪ ਦੇ ਪਿੰਡ ਨੂੰ ਬੁੱਲਟ ਵਾਲੀ ਤਲਵੰਡੀ ਕਹਿਣ ਲੱਗੇ ਸਨ ਆਪ ਨੇ ਆਪਣੇ ਸਾਥੀਆਂ ਨਾਲ ਅਕਾਵਾਲੀ ਪਿੰਡ ਤੋਂ ਬੋਹਾ ਰੋਡ ਉਪਰ ਟੋਲ ਪਲਾਜ਼ਾ ਲਗਾ ਕੇ ਟੈਕਸ ਵਸੂਲ ਕੇ ਗੱਡੀਆ ਉਪਰ ਪਰਚੀਆਂ ਲਗਾ ਕੇ ਖਾਲਸਾ ਰਾਜ ਦਾ ਐਲਾਨ ਕਰਕੇ ਬੋਤਾ ਸਿੰਘ ਗਰਜਾ ਸਿੰਘ ਵਾਲਾ ਇਤਿਹਾਸ ਦੁਹਰਾਇਆ ਪੁਲਿਸ ਨਾਲ ਕਈ ਮੁਕਾਬਲੇ ਹੋਏ ਕਈ ਟਾਉਟ ਅਤੇ ਪੁਲਿਸ ਵਾਲੇ ਸੋਧੇ 28ਮਾਰਚ 93 ਨੂੰ ਆਪ ਲਾਬਾ ਢਾਣੀ ਠਹਿਰੇ ਹੋਏ ਸੀ ਅਤੇ ਆਪ ਨੇ ਕੁਝ ਦਿਨ ਪਹਿਲਾਂ ਉਸ ਪਰਿਵਾਰ ਨੂੰ 5 ਲੱਖ ਰੁਪਏ ਦੇ ਕੇ ਬਾਅਦ ਵਿੱਚ ਲੈ ਕੇ ਜਾਣ ਨੂੰ ਕਿਹਾ ਸੀ ਉਸ ਪਰਿਵਾਰ ਨੇ 5 ਲੱਖ ਰੁਪਏ ਅਤੇ ਆਪ ਦੇ ਸਿਰ ਜੋ ਇਨਾਮ ਸੀ ਉਸ ਦੇ ਲਾਲਚ ਵਿੱਚ ਪੁਲਿਸ ਦੇ ਪਾਸ ਮੁਖਬਰੀ ਕਰ ਦਿੱਤੀ ਪੰਜਾਬ ਅਤੇ ਹਰਿਆਣਾ ਪੁਲਿਸ ਨੇ ਲਾਬਾ ਢਾਣੀ ਨੂੰ ਘੇਰ ਲਿਆ ਆਪ ਅਤੇ ਆਪ ਦੇ ਦੋ ਸਾਥੀਆਂ ਨੇ ਡਟ ਕੇ ਮੁਕਾਬਲਾ ਕੀਤਾ ਅਤੇ ਸ਼ਹੀਦੀ ਪਾ ਗਏ ਅਤੇ ਕਈ ਪੁਲਿਸ ਵਾਲੇ ਵੀ ਸੋਧ ਦਿਤੇ ਜਿੰਨਾ ਵਿਚ ਬੁੱਲਟ ਪਰੂਫ ਟਰੈਕਟਰ ਵਿੱਚ ਬੈਠੇ 5 ਪੁਲਿਸ ਦੇ ਇੰਸਪੈਕਟਰ ਵੀ ਸਨ ਪੁਲਿਸ ਦੇ 3ਬੁੱਲਟ ਪਰੂਫ ਟਰੈਕਟਰ ਜਿਨ੍ਹਾਂ ਦੇ ਆਪ ਜੀ ਨੇ ਪਰਖਚੇ ਉਡਾ ਦਿੱਤੇ ਸਨ ਉਹ ਅੱਜ ਵੀ ਰਤੀਆ ਠਾਣੇ ਵਿੱਚ ਖੜ੍ਹੇ ਹਨ

  • @parwindersinghmander6475
    @parwindersinghmander6475 Před 4 lety +87

    ਵਾਕਿਆ ਈ ਸ਼ਰਮ ਮਹਿਸੂਸ ਹੁੰਦੀ ਏ ਸਰਦਾਰ ਹੋਣ ਤੇ ਇਸ ਪੰਡਤ ਪਰਿਵਾਰ ਦੇ ਦੁਖਾਂਤ ਦੀ ਕਹਾਣੀ ਸੁਣ ਕੇ
    ਪਤਾ ਨੀ ਬਾਦਲ ਪਰਿਵਾਰ ਨੂੰ ਕਦੋਂ ਸ਼ਰਮ ਆਉ ......

    • @avtarsingh5781
      @avtarsingh5781 Před 4 lety +7

      ਵੀਰ ਬਾਦਲਾ ਨੂੰ ਭਾਵੇਂ ਨਾ ਆਵੇ ਪਰ ਸਾਡੇ ਸਿਖਾਂ ਨੂੰ ਅਕਲ ਆ ਜਾਵੇ ਵਧੀਆ ਹੈ ਕੂਤੇ ਬਾਦਲ ਦਾ ਸਾਥ ਛੱਡ ਦੇਣ

    • @lakhveersinghsingh5100
      @lakhveersinghsingh5100 Před 4 lety +2

      Vahegru ji

    • @amarjeet-iy4zi
      @amarjeet-iy4zi Před 4 lety +1

      Beasharm. Badal

    • @s.psandhu4650
      @s.psandhu4650 Před 4 lety +3

      ਬਾਦਲਾਂ ਨੂੰ ਸ਼ਰਮ ਨਹੀਂ ਆਵੇਗੀ ਕਿਉਂ ਕਿ ਉਹ ਬੇਸ਼ਰਮ ਨੇ, ਉਹ ਵੀ ਪੱਕੀ ਮੋਹਰ ਵਾਲ਼ੇ

  • @dharmsingh3806
    @dharmsingh3806 Před 4 lety +29

    ਵਾਹਿਗੂਰੁ ਜੀ 🌹 🙏 🙏 🙏 🙏

  • @KuldeepSingh-nq2oi
    @KuldeepSingh-nq2oi Před 4 lety +93

    ਪੰਜਾਬ ਪੁਲਿਸ ਕਦੇ ਵੀ ਨਹੀਂ ਸੁਧਰ ਸਕਦੀ ਝੂਠੇ ਕੇਸ ਦਰਜ ਕਰ ਕਰਕੇ ਅੱਜ ਵੀ ਲੋਕਾਂ ਨੂੰ ਆਪਸ ਵਿੱਚ ਉਲਝਾਈ ਰੱਖਦੀ ਹੈ

    • @brarindersingh6789
      @brarindersingh6789 Před 4 lety +8

      Punjab police da koi kasoor nai gulaama nal eho hunda.. jallainwale baah te Goli chali kise ne kea punjab police ne chalai.. India khnda goryan ne chlai.. Punjab police sadi hou jado sada raj hoya

    • @gurajohal1652
      @gurajohal1652 Před 4 lety

      22 g bilkul sahi gl khi

    • @Kiratchahal7301
      @Kiratchahal7301 Před 3 lety +1

      @@brarindersingh6789 shi gl a veere srkra krvondiyn ne sb

    • @tajinderkaur123
      @tajinderkaur123 Před 3 lety

      Ehi guru de sachhe sikh sikh officer/ sikh lok hi keh rhe aap pandit ho ke sikh bn ke ki lenna oh mere waheguru ji dhan dhan dasham patshah jinah te teri meher hove ohi seh skda

  • @NajoomiJi
    @NajoomiJi Před 4 lety +17

    Parnaam Shaheedan Nu💎🙏👣💐💐

  • @user-nt4qo5tv9z
    @user-nt4qo5tv9z Před 4 lety +12

    ਵੀਰ ਬਲਵਿੰਦਰ ਸਿੰਘ ਜੀ ਨਕਲਸਵਾੜ੍ਹੀ ਲਹਿਰ ਦੇ ਜੁਝਾਰੂ ਜੋ PSU ਨਾਲ ਸਬੰਧਤ ਵਿਦਿਆਰਥੀ ਸੀ। ਉਹ ਸਾਰੇ ਸਿੱਖ ਸੰਘਰਸ਼ ਵਿੱਚ ਸ਼ਾਮਲ ਹੋ ਗਏ ਸੀ।

  • @JasmeetSingh-yb9kx
    @JasmeetSingh-yb9kx Před 3 lety +1

    ਪੰਜਾਬ ਦੇ ਬੱਬਰ ਸ਼ੇਰ ਪੁੱਤਾ ਨੂੰ ਦਿਲੋਂ ਸਲੂਟ ਹੈ ਵਾਹਿਗੁਰੂ ਜੀ

  • @sarajmanes5983
    @sarajmanes5983 Před 4 lety +6

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਖਾਲਸਾ ਜੀ ਏਹ ਨੇ ਅਸਲੀ ਦੀਵਾਨ ਟੋਡਰਮਲ ਜੀ ਦੇ ਵਾਰਿਸ ਜੀ ਭਾਈ ਬਲਵਿੰਦਰ ਸਿੰਘ ਪਖੋਕੇ ਜੀ ਆਪ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਸਦਾ ਧੰਨਵਾਦ ਜੀ

  • @chamkaurshergill5131
    @chamkaurshergill5131 Před 4 lety +35

    ਬਲਵਿੰਦਰ ਵੀਰ ਜੀ ਸਤਿ ਸ੍ਰੀ ਅਕਾਲ ਬਹੁਤ ਵਧੀਆ ਪ੍ਰੋਗਰਾਮ ਸਤਿਨਾਮੁ ਵਾਹਿਗੁਰੂ

  • @mohindersinghsidhu3345
    @mohindersinghsidhu3345 Před 4 lety +5

    ਧੰਨਵਾਦ ਵੀਰ ਜੀ ਇਸ ਪਰਵਾਰ ਦਾ

  • @sukhwantsingh5761
    @sukhwantsingh5761 Před 4 lety +49

    ਸਿੰਘ ਤੇ ਰੱਬ ਦੀ ਓਟ

    • @adash5175
      @adash5175 Před 4 lety

      سرسری کال جگہ جگہ جیو

  • @raghvirnijjar6071
    @raghvirnijjar6071 Před 4 lety +20

    ਵਾਹਿਗੁਰੂ

  • @KulwinderSingh-zq9ur
    @KulwinderSingh-zq9ur Před 4 lety +10

    ਬਲਵਿੰਦਰ ਸਿੰਘ ਜੀ ਤੁਸੀ ਮਹਾਨ ਹੋ ਧੰਨ ਤੁਹਾਡੀ ਮਾਂ 🙏🙏🙏

  • @kulvirsingh3140
    @kulvirsingh3140 Před 3 lety +1

    ਬਲਵਿੰਦਰ ਸਿੰਘ ਵੀਰ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਜੋ ਇਤਿਹਾਸ ਤੁਸੀਂ ਦਿਖਾ ਰਹੇ ਹੋ ਬਹੁਤ ਵਧੀਆ ਮੈਨੂੰ ਤੁਹਾਡੀਆਂ ਵਡੀਉ ਦੇਖ ਪਤਾ ਲੱਗਾ ਸਾਡੇ ਸਿੰਘਾ ਦੀਆ ਕੁਰਬਾਨੀਆਂ ਦਾ ਮੇਰਾ ਤਾਂ ਜਨਮ ਵੀਰ ਜੀ ਉਸ ਤੋਂ ਬਾਅਦ ਦਾ

  • @MalkitSingh-dz8oh
    @MalkitSingh-dz8oh Před 4 lety +11

    ਵੀਰ ਜੀ ਇਨ੍ਹਾਂ ਦੀ ਮਦਦ ਜਰੂਰ ਕਰੋ

  • @karnbrar5349
    @karnbrar5349 Před 4 lety +10

    ਪਰਮਿਟ ਲੈਣ ਵਾਲਿਆ ਦੀਆ ਤਸਵੀਰਾ ਨਹੀਂ ਵਿਕਦੀਆ ਜੀ । ਵਾਹਿਗੁਰੂ ਮੇਹਰ ਕਰੀਂ

  • @daljitsingh2121
    @daljitsingh2121 Před 4 lety +15

    Veer ji lagpag Sare Punjab de Hindu path karde han Guru Granth sahib nu bahut mande han te bahut Satkar karde han Waheguru ji Waheguru ji Waheguru ji

    • @puneetkumar4014
      @puneetkumar4014 Před 2 lety

      pr punjab de sikh veer hindu dharm nu bahut maara bolde ne

  • @priyasinghania6185
    @priyasinghania6185 Před 4 lety +17

    😭😭 ਵਾਹਿਗੁਰੂ ਜੀ

  • @amarjitdhillon7116
    @amarjitdhillon7116 Před 4 lety +17

    Pranam Shaheeda nu 🙏🙏🙏🙏🙏

  • @jagmeetteona6186
    @jagmeetteona6186 Před 2 lety +1

    ਪ੍ਣਾਮ ਸਹੀਦਾਂ ਨੂੰ🙏🙏

  • @priyasinghania6185
    @priyasinghania6185 Před 4 lety +21

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ਧੰਨ ਬਾਜਾਂ ਵਾਲਿਆ ਤੇਰੀ ਸਿੱਖੀ

  • @gurcharansinghkanwar6805
    @gurcharansinghkanwar6805 Před 4 lety +14

    Eho jehe pariwar to ware ware Jan nu dil kardai.dhan tuhadi sikhi veer ji.asi ta kuj v nahi.

  • @GurpreetSingh-bh3xi
    @GurpreetSingh-bh3xi Před 4 lety +11

    Waheguru 🙏❤️

  • @NarinderSingh-qt1ow
    @NarinderSingh-qt1ow Před 4 lety +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਵੀਰ ਜੀ ਤੁਹਾਡੇ ਵਿਚਾਰ ਬਹੁਤ ਵਧੀਆ ਜੀ

  • @jagjeetsingh8233
    @jagjeetsingh8233 Před 4 lety +11

    Waheguru ji

  • @HarjinderSingh-tk2gb
    @HarjinderSingh-tk2gb Před 3 lety +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @shamsingh5390
    @shamsingh5390 Před 2 lety

    Dil bhar aya. Sun ke. Apne app hi athroo aa gaye. Waheguru.

  • @SatnamSingh-dv3di
    @SatnamSingh-dv3di Před 4 lety +1

    ਬਹੁਤ ਬਹੁਤ ਧੰਨਵਾਦ ਜੀ ਇਸ ਉਪਰਾਲੇ ਦੁਆਰਾ ਸਾਨੂੰ ਸਾਡੇ ਸ਼ਹੀਦਾਂ ਵਾਰੇ ਚਾਨਣਾ ਪਾਇਆ ਗਿਆ ਹੈ । ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖੇ

  • @GurpreetSingh-bh3xi
    @GurpreetSingh-bh3xi Před 4 lety +64

    ਵੇਖਲੋ ਜੀ ਇੱਕ ਹਰਬੰਸ ਲਾਲ ਜੀ ਇਹ ਸਨ ਜਿਨਾ ਸਿੱਖੀ ਨੂੰ ਪਹਿਲ ਦਿੱਤੀ ਅਤੇ ਇੱਕ ਹਰਬੰਸ ਲਾਲ ਖੰਨਾ ਜਿੰਨੇ ਸਿੱਖੀ ਦਾ ਘਾਣ ਕੀਤਾ ਪਰ ਫਰਕ ਜ਼ਮੀਨ ਆਸਮਾਨ ਦਾ

    • @panjabirajput9992
      @panjabirajput9992 Před 4 lety +3

      K. P.. BRAR POLICIA ATACKED HARMANDAR SAHIB
      BHINDRA WALE SANT BRAR DEFENDED HARMANDAR

  • @devotionalthoughts8293
    @devotionalthoughts8293 Před 4 lety +15

    ਅਸਲ ਵਿੱਚ ਇਹ ਪ੍ਰੀਵਾਰ ਸਤੀ ਦਾਸ ਮਤੀ ਦਾਸ ਦੇ ਅੰਸ਼ ਹਨ

  • @kewalsinghbajwa9557
    @kewalsinghbajwa9557 Před 4 lety +15

    Waheguru ji priver te Maher karan

  • @Heybrohowru
    @Heybrohowru Před 4 lety +7

    ਮਨ ਭਰ ਆਇਆ ਭਾਈ ਸਾਹਿਬ ਜੀ ਦਾ 😥😥😥😥

  • @kidschannel8429
    @kidschannel8429 Před 4 lety +7

    Waheguru ,sahi keha ji.

  • @MalkitSingh-dz8oh
    @MalkitSingh-dz8oh Před 4 lety +13

    ਇਨ੍ਹਾਂ ਨੂੰ ਕਹਿੰਦੇ ਪੰਜਾਬ ਦੇ ਜੋਧਏ

  • @singh32saab20
    @singh32saab20 Před 4 lety +9

    ਵਾਹਿਗੁਰੂ ਜੀ

  • @gurpartapsinghmand7675
    @gurpartapsinghmand7675 Před 4 lety +8

    Dhann hai ji eh pariwaar ,parnaam sheedan nu

  • @RanjeetSingh-jk9ds
    @RanjeetSingh-jk9ds Před 2 lety

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਧੰਨਵਾਦ ਕਰਦੇ ਹਾਂ ਜੀ ਵਾਹਿਗੁਰੂ ਜੀਓ ਧੰਨਵਾਦ ਕਰਦੇ ਹਾਂ ਜੀ

  • @SukhdevSingh-qs8mp
    @SukhdevSingh-qs8mp Před 4 lety +7

    Very nice

  • @rajvirsingh7506
    @rajvirsingh7506 Před 4 lety +8

    Good job y g parnaam shaheedan noo

  • @singhjaswinder1517
    @singhjaswinder1517 Před 4 lety +9

    Pandit Kirpa Ram was also a Brahmin. After becoming an Amritdhari Singh, he attained Shaheedi at Chamkaur Sahib.

  • @karamjeetsinghmunjal9569
    @karamjeetsinghmunjal9569 Před 4 lety +7

    Good veer g

  • @gajansingh3246
    @gajansingh3246 Před 4 lety +7

    Bahut vadia entirvuo ji

  • @baldevchungha2298
    @baldevchungha2298 Před 2 lety +1

    ਬਲਵਿੰਦਰ ਸਿੰਘ ਜੀ ਬਲਦੀਪ ਸਿੰਘ ਦੇ ਪਿਤਾ ਜੀ ਨੂੰ ਤਿੰਨ ਵਾਰ ਦਸ ਦਸ ਹਜ਼ਾਰ ਦੀ ਸਹਾਇਤਾ ਐਸ਼ ਜੀ ਪੀ ਸੀ ਵਲੋਂ ਮੈਂ ਭਦੌੜ ਵਿਖੇ ਦਿੱਤੀ ਸੀ

  • @shahzadcheema8721
    @shahzadcheema8721 Před 4 lety +5

    Good Veer G

  • @saabmaan86
    @saabmaan86 Před 4 lety +3

    ਵਾਹਿਗੁਰੂ ਜੀ ਮੇਹਰ ਕਰੇ ਇਸ ਪਰਿਵਾਰ ਤੇ

  • @gajansingh3246
    @gajansingh3246 Před 4 lety +7

    Parnam sahida nu waheguru ji

  • @Mundepindya
    @Mundepindya Před 3 lety +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @ranveercollege
    @ranveercollege Před 3 lety +1

    Sacha Hindu pariwar jina ne Punjab nu apni maa te Punjab di Izat liye Sikh Kom nu maan hai Sade soorme te Bhai baldeep singh babbr ji nu parinam

  • @historyofpunjabindia8840
    @historyofpunjabindia8840 Před 4 lety +8

    ਭਾਈ ਬਸੀਰ ਮੁਹੰਮਦ ਤੇ ਸੁਖਪਾਲ ਸਿੰਘ ਬੱਬਰ ਬਾਰੇ ਵੀ ਜਾਣਕਾਰੀ ਦਿਓ ਜੀ

  • @leviparrish4109
    @leviparrish4109 Před 2 lety +1

    GOD BLESS BAPUU G.

  • @ProGaming-yq7fe
    @ProGaming-yq7fe Před 2 lety +1

    WAheguru.ji

  • @qaiserbaloch2922
    @qaiserbaloch2922 Před 4 lety +7

    Very good paa g

  • @rajpalchaudhari6977
    @rajpalchaudhari6977 Před 4 lety +6

    Salute

    • @adash5175
      @adash5175 Před 4 lety

      💝💝🌺🌻🌹🍀🌷🌸💐🍄🍁

    • @adash5175
      @adash5175 Před 4 lety

      🌺🌻🌹🍀🌷🌸💐🌾🌿

  • @HardevSingh-yg6jx
    @HardevSingh-yg6jx Před 4 lety +1

    ਸਲੂਟ ਹੈ ਵੀਰ ਜੀ ੲਿਸ ਪਰਿਵਾਰ ਦੀ ਕੁਰਬਾਨੀ ਨੂੰ ਅਤੇ ੲਿਸ ਸਾਰੇ ਪਰਿਵਾਰ ਨੂੰ ਵਾਹਿਗੁਰੂ ਜੀ 👏👏👏👏👏👏

  • @darasingh2029
    @darasingh2029 Před 4 lety +21

    Braman or khatri both are sikh and hindu community in punjab.
    Gangu was braman but bhai satidass and shahid bhai matidass also braman.
    Suchanand or chandu was khatri but todarmal or bhai motilal also khatri.
    Veer shiromani hari singh nalwa was also punjabi khatri.

    • @rizensandhu3315
      @rizensandhu3315 Před 4 lety +4

      Bhai babe nanak toh start ho kar guru gobind singh or hun vi jo guru ji kol aa janda us da koi dharm jaat paat nahi rehndi...

    • @usasinghsingh9701
      @usasinghsingh9701 Před 4 lety

      O NYI BHAYI SATI DAS JI BRAHMAN NYI C NA HI BHAYI MATI DAS JI

    • @darasingh2029
      @darasingh2029 Před 4 lety +2

      @@usasinghsingh9701
      To kya vo khatri the?

    • @darasingh2029
      @darasingh2029 Před 4 lety

      @@rizensandhu3315
      Mr rizen aap mihamdan sandhu ho ya sikh sandhu ho?
      Koi bhi ho jab sikh ya mohamdan m jaati nhi hoti sabhi manav ak hi pita s h to apne sandhu kyo lagaya?
      Dusra agar manav ak pita ki santan h to shadi kese hogi?
      Jatiya manushya m gotra k anusar h.

    • @vikramjitsingh792
      @vikramjitsingh792 Před 4 lety

      Moti lal not khatri he was mehra by caste and hari singh nalua was a mazhbi sikh

  • @kashmirsinghbath9247
    @kashmirsinghbath9247 Před 4 lety +13

    ਸਲਾਘਾਯੋਗ ਉਪਰਾਲਾ । ਆਪਾ ਸਾਰੇ ਹੀ ਕਿਸੇ ਨ ਕਿਸੇ ਵਕਤ ਹਿੰਦੂ ਪਰਿਵਾਰਾਂ ਚੋ ਆਏ ਹਾਂ । ਕੋਈ ਅਚੰਭੇ ਵਾਲੀ ਗੱਲ ਨਹੀਂ ਹੈ ।

  • @sukhdevsinghsandhu2074
    @sukhdevsinghsandhu2074 Před 4 lety +6

    Parnaam Shahida nu

  • @sukhdevsingh617
    @sukhdevsingh617 Před 4 lety +7

    ਵਾਹਿਗੁਰੂ ਜੀ ਕਿਰਪਾ ਕਰੋ ਸ਼ਹੀਦ ਸਿੰਘਾ ਦੇ ਪ੍ਰਵਾਰਾ ਤੇ

  • @shergill4301
    @shergill4301 Před 4 lety +22

    Jehre Lok hindua nu gallan kad de aa......Sun lo.........

  • @simranputela6065
    @simranputela6065 Před 2 lety

    Waheguru ji 🙏

  • @ranbirsingh2730
    @ranbirsingh2730 Před 2 lety

    Waheguru.ji.kirpa.karnge

  • @sukhfoji3802
    @sukhfoji3802 Před 4 lety +2

    Just one word RESPECT

  • @deepwaraich2696
    @deepwaraich2696 Před 4 lety +1

    ਵਾਹਿਗੁਰੂ ਜੀਵਾਹਿਗੁਰੂ ਜੀਵਾਹਿਗੁਰੂ ਜੀ

  • @mohinderpaljhinger2451

    Waheguru ji waheguru ji 🙏🙏🙏🙏🙏

  • @rupindermaan8167
    @rupindermaan8167 Před 3 lety

    Waheguru waheguru

  • @surjitsingh7217
    @surjitsingh7217 Před 2 lety

    Waheguru waheguru waheguru ji

  • @tarsemsingh8910
    @tarsemsingh8910 Před 4 lety +6

    🙏🙏🙏

  • @ranbirsingh2730
    @ranbirsingh2730 Před 2 lety

    Waheguru.ji.kirpa.karn.es.veer.t

  • @jitsingh7016
    @jitsingh7016 Před 4 lety +1

    Thanks for your time and services for Sikh community 🙏

  • @darasingh2029
    @darasingh2029 Před 4 lety +8

    Sabse phle khatri jati ya braman hi guru k sikh bne the.
    Baad m punjab ki sab jatiya sikh bni.
    Aaj aap khatri ya braman ko hi sikh dekhkar herani jta rhe ho.
    Bdi soch ki baat h.
    Kattar hona alag baat h.

  • @punia5709
    @punia5709 Před 4 lety +2

    waheguru ji mehar karan sab singh pariwara te🙏🙏

  • @omraysinfh6735
    @omraysinfh6735 Před 4 lety +7

    Parnam sheehdian nu

  • @G.S.Sandhu739
    @G.S.Sandhu739 Před 4 lety +6

    Waheguru mehar Karan is pariwar te

  • @jatinderbassi6182
    @jatinderbassi6182 Před 4 lety +1

    🙏Waheguru Ji Waheguru Jii 🙏

  • @sonygill8656
    @sonygill8656 Před 2 lety +1

    ਬਹੁਤ ਹੀ ਕਰਬਾਨੀ ਏ ਇਨਾ ਦੀ ਸਾਡੇ ਸਿਰ ਮੱਥੇ ਪਰਵਾਨ ਸਾਧ ਸੰਗਤ ਜੀ

  • @gursewaksinghranghrta2801

    👏👍🤗❤️ ਵਾਹਿਗੁਰੂ 👏

  • @singhkuldeep3745
    @singhkuldeep3745 Před 2 lety

    ਵਾਹਿਗੁਰੂ ਜੀ ਪਰਿਵਾਰ ਨੂੰ ਹੋਰ ਵੀ ਚੜਦੀਕਲਾ ਬਖਸ਼ਿਸ਼ ਕਰਨ

  • @JaspreetKaur-os4gr
    @JaspreetKaur-os4gr Před 4 lety +11

    22g sher kala he honda

  • @jogindersingh-mn1tz
    @jogindersingh-mn1tz Před 4 lety +1

    ਇਹਨਾਂ ਵੀਰਾਂ ਨੇ ਤਾਂ ਬੱਸਾਂ ਦੇ ਪਰਮਿਟ ਨਹੀਂ ਲੲੇ ਪਰ ਬਾਦਲ ਨੇ ਤਾਂ ਹਜ਼ਾਰਾਂ ਬੱਸਾਂ ਲੈ ਲਈਆਂ ਕੌਮ ਦਾ ਸੌਦਾ ਕਰਕੇ। ਧੰਨ ਐ ਇਨਸਾਨੀਅਤ ਤੇ ਧੰਨ ਐ ਬਾਦਲ।ਬੇਸ਼ਰਮਾਂ ਤੇਰੀਆਂ ਦੋ ਵੇਲੇ ਦੀਆਂ ਰੋਟੀਆਂ ਦਾ ਅਜੇ ਵੀ ਪ੍ਰਬੰਧ ਨਹੀਂ ਹੋਇਆ।

  • @jassrandhawa3410
    @jassrandhawa3410 Před 4 lety +5

    🙏

  • @bsingh3099
    @bsingh3099 Před 4 lety +1

    Very nice Balwinder singh pakhoke jad sikh the koi jat nahi hai fer sharma sharma karan the koi lor nahi jis tra tusi program chla rahe ho aghe toh nujwan gumrah nahi honge.vadhia ji.sat sri akal ji.

  • @satwindersingh8083
    @satwindersingh8083 Před 4 lety +5

    ਪ੍ਰਣਾਮ ਸ਼ਹੀਦਾ ਨੂੰ

  • @SurinderSingh-yq4he
    @SurinderSingh-yq4he Před 4 lety

    ਪੱਖੋਕੇ ਜੀ ਤੁਹਾਡਾ ਤਹਿ ਦਿਲੋਂ ਧਨਵਾਦ ਜਾ ਣਕਾਰੀ ਦੇਣ ਦਾ।

  • @rajwindermaan5640
    @rajwindermaan5640 Před 4 lety +4

    Salut.hai.ehna.surma.singha.noo

  • @pamkriskastar1
    @pamkriskastar1 Před 4 lety

    🙏Pakhoke saab dhanwaad tuhada tusi bahut hi soojhwan te siane privaar naal milaya.🙏🙏

  • @RajKumar-cl6pl
    @RajKumar-cl6pl Před 2 lety

    Waheguru ji Waheguru ji baba Mara karna

  • @jagjitkaur5803
    @jagjitkaur5803 Před 3 lety

    Parnam shahida nu

  • @Ajjadsingh
    @Ajjadsingh Před 4 lety +1

    Waheguru ji 👏👏maharr karjoo ess family taa...

  • @hakamsingh2018
    @hakamsingh2018 Před 3 lety

    ਵਾਹਿਗੁਰੂ ਜੀ
    ਪ੍ਰਣਾਮ ਸ਼ਹੀਦਾਂ ਨੂੰ
    ਅਕਾਲ ਪੁਰਖ ਕਿਰਪਾ ਕਰੇ ਸ਼ਹੀਦਾਂ ਦੇ ਪਰਵਾਰਾਂ ਨੂੰ ਚੜਦੀ ਚੜਦੀਕਲਾ ਅਤੇ ਤੰਦਰੁਸਤੀ ਬਖ਼ਸ਼ੇ ਜੀ

  • @balwindersinghsingh8510
    @balwindersinghsingh8510 Před 4 lety +23

    ਸਾਰੀ ਲਹਿਰ ਚ ਕੁੱਲ 350 ਹਿੰਦੂ ਮਰਿਆ