Video není dostupné.
Omlouváme se.

ਪੁਲਿਸ ਮੁਕਾਬਲਾ ਜਿਥੇ ਲੋਕਾਂ ਨੂੰ ਢਾਲ ਬਣਾਇਆ ਪੁਲਿਸ ਨੇ || Sangharsh Da Sach E-19 || Balwinder Pakhoke ||

Sdílet
Vložit
  • čas přidán 19. 08. 2024
  • Subscribe To #PTN24Channel :- goo.gl/xbj6E4
    ਪੁਲਿਸ ਮੁਕਾਬਲਾ ਜਿਥੇ ਲੋਕਾਂ ਨੂੰ ਢਾਲ ਬਣਾਇਆ ਪੁਲਿਸ ਨੇ || Sangharsh Da Sach E-19 || Balwinder Pakhoke || PTN24 ||
    Social Network
    Facebook
    / ptn24
    ********************************************************
    Twitter
    / ptn24channel
    ********************************************************
    Instagaram
    / ptn24newschannel
    ********************************************************
    Google+
    goo.gl/rWTkhe
    ********************************************************
    www.ptn24.com/
    ********************************************************
    Download Android Mobile App
    goo.gl/PvBQnB
    ********************************************************
    Download Apple Mobile App
    goo.gl/XwfS2e
    ********************************************************
    Live On Tv Network
    Jadoo , IPTV, KODI ,FASTWAY USA ,DISH Network
    ********************************************************
    Support
    info@ptn24.com
    ********************************************************
    Content Copyright - PTN24 Channel
    ********************************************************
    Digitally Managed By: Punjabi Television Network 24

Komentáře • 517

  • @PTN24Channel
    @PTN24Channel  Před 4 lety +28

    Guru Nanak Langar Sewa Society International
    CANADA TRUST : ACCOUNT # 5283999; TRANSIT # 21242
    SWIFT CODE # TDOMCATTTOR; INSTITUTION # 004; E-TRANSFER + PAYPAL: GNLANGARSSI@GMAIL.COM
    {001-(416) 540-7454} , {001-(416) 625-3500}

  • @SLAVEOFAKAAL-PURAKH
    @SLAVEOFAKAAL-PURAKH Před 5 lety +137

    ਖਾਲਸਤਾਨ ਦੀ ਸਿਰਜਣਾ ਹੀ ਇਨ੍ਹਾਂ ਸਿੰਘਾਂ ਨੂੰ ਅਸਲ ਸ਼ਰਧਾਂਜਲੀ ਹੋਵੇਗੀ! ਖਾਲਸਤਾਨ ਜ਼ਿੰਦਾਬਾਦ✊

  • @pargatsingh-mg7lh
    @pargatsingh-mg7lh Před 4 lety +59

    ਵਾਹ ਬਾਪੂ ਧੰਨ ਹੋਂ ਤੁਸੀਂ , ਮਾਣ ਆ ਤੁਹਾਡੇ ਉੱਤੇ ਖਾਲਸਾ ਪੰਥ ਨੂੰ ।

  • @harmanchannel8620
    @harmanchannel8620 Před 4 lety +26

    ੧ਓ ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਚੜਦੀ ਕਲਾ ਵਿੰਚ ਰੱਖੇ ਇਹਨਾ ਜੋਦੇ ਸੁਰਮੇ ਆ ਨੂੰ

  • @karnbrar5349
    @karnbrar5349 Před 5 lety +156

    ਬਾਈ ਬਲਵਿੰਦਰ ਸਿੰਘ ਜੀ ਕਿਤੇ ਮਿਲੋ ਤੁਹਾਡੇ ਚਰਨ ਛੋਹਣ ਜੀਅ ਕਰਦਾ ਵੀਰ ਜੀ ।

  • @jindercheema33984
    @jindercheema33984 Před 4 lety +19

    🤲🤲🤲🤲ਸਲਾਮ ਆ ਬਾਪੂ ਜੀ ਨੂੰ ਤੁਹਾਨੂੰ

  • @baljitsinghchahal4058
    @baljitsinghchahal4058 Před 4 lety +39

    ਮਹਾਨ ਸੇਵਾ , ਮਹਾਨ ਸ਼ਹੀਦ ਦਾ ਪਰਿਵਾਰ ,,,, ਗੁਰੂ ਸਾਹਿਬ ਨੇ ਆਪ ਕ੍ਰਿਪਾ ਕੀਤੀ ।

  • @user-tq5ok5si8k
    @user-tq5ok5si8k Před 4 lety +120

    ਸ਼ਾਹ ਮੁਹੰਮਦਾ ਇੱਕ ਸਰਦਾਰ ਬਾਝੋਂ
    ਫੋਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ😢

  • @barjinderpalsingh6035
    @barjinderpalsingh6035 Před 4 lety +59

    ਪੱਖੋਕੇ ਜੀ ਬਹੁਤ ਵਧੀਆ ਕਾਰਜ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਨੂੰ ਮਿਲਾਉਣ ਦਾ,ਬਾਪੂ ਜੀ ਤਰਲੋਕ ਸਿਂਘ ਨੂੰ ਸਲਾਮ ਪਰ ਦੁੱਖ ਲੱਗਾ ਸ਼ਹੀਦ ਭਾਈ ਬਹਿਲੇ ਦੀ ਸਿੰਘਣੀ ਨੇ ਜੋ ਕੀਤਾ,

    • @Fivestars-5
      @Fivestars-5 Před 3 lety

      Ese he Pakhoke da bhra germany jail ch Ha ...othon di Police ne faddeta osnu Singhan Di Mukhbari kar os di reports RAW ageny nu dinda c

    • @bollywoodandpollythikana2286
      @bollywoodandpollythikana2286 Před 3 lety +1

      Even fuddu khichi jana proof de sabit krr video pa proof nal even ilzam laie janda a

  • @ManjinderSingh-wj6kj
    @ManjinderSingh-wj6kj Před 4 lety +114

    ਵੀਰ ਪਿੰਡ ਗੱਗੂਬੂਏ ਵੀ ਜਾਊ ਜ਼ਿਲੇ ਤਰਨਤਾਰਨ ਵਿਚ ਉਸ ਪਿੰਡ ਦੇ 20 ਸਿੰਘ ਸ਼ਹੀਦ ਹੋਏ ਸੀ

  • @KulwinderSingh-zq9ur
    @KulwinderSingh-zq9ur Před 4 lety +131

    ਦਲੇਰ ਪਿਓ ਦਾ ਸੂਰਮਾ ਕਿੰਨਾ ਦਲੇਰ ਹੋਵੇਗਾ

  • @parmindersingh2218
    @parmindersingh2218 Před 3 lety +8

    ਆਪਣੀਆਂ ਨੇ ਅਪਣੇ ਮਾਰੇ, ਵਾਹ ਗੁਰੂ ਨਾਨਕ ਦੀ ਪਾਤਸ਼ਾਹੀ ਛੱਡ jarwaniya ਦੀਆਂ ਗੁਲਾਮੀ ਮੰਜੂਰ ਕਾਰਲੀ , ਲੱਖ ਲਾਹਨਤ ਪੁਲਸ ਆਲਿਉ

  • @chamkaurshergill5131
    @chamkaurshergill5131 Před 5 lety +78

    ਬਲਵਿੰਦਰ ਵੀਰ ਜੀ ਸਤਿ ਸ੍ਰੀ ਅਕਾਲ ਬਹੁਤ ਧੰਨਵਾਦ ਵਾਹਿਗੁਰੂ ਮੇਹਰ ਕਰੇ ਪਰਿਵਾਰ ਤੇ

    • @rajbirkaurhundal9882
      @rajbirkaurhundal9882 Před 5 lety +1

      Veer g balwinder singh nu kahho k juth naa bolleya kro j interwiew krni c te mainu v bulla laine

    • @rajbirkaurhundal9882
      @rajbirkaurhundal9882 Před 5 lety

      Ehh naa hove koi bhindrawale da chela balwinder da no e ladde

    • @karnailaujla2201
      @karnailaujla2201 Před 4 lety

      @@rajbirkaurhundal9882 ਬੀਬੀ ਜੀ ਤੁਸੀਂ ਕੋਣ ਹੋ?

    • @rajbirkaurhundal9882
      @rajbirkaurhundal9882 Před 4 lety +3

      @@karnailaujla2201 I am Rajbir kaur daughter of shaheed bhai surjit Singh behla

    • @karnailaujla2201
      @karnailaujla2201 Před 4 lety +5

      @@rajbirkaurhundal9882 ਵਾਹਿਗੁਰੂ ! ਉਸ ਮਹਾਨ ਸ਼ਹੀਦ ਦੀ ਬੇਟੀ ਦੇ ਪੈਰੀਂ ਹੱਥ ਲਾਉਣ ਨੂੰ ਦਿਲ ਕਰਦਾ, ਬੀਬੀ ਜੀ ਐਡੀ ਕਿਹੜੀ ਮਜਬੂਰੀ ਸੀ ਜਿਸ ਕਰਕੇ ਤਹਾਨੂੰ ਅਤੇ ਤੁਹਾਡੇ ਮਾਤਾ ਨੂੰ ਘਰ ਛੱਡ ਕੇ ਜਾਣਾ ਪਿਆ, ਜਦੋਂ ਕਿ ਤੁਹਾਡੇ ਪਿਤਾ ਜੀ ਦਾ ਤਾਂ ਬਚਨ ਸੀ ਕਿ ਮੇਰੇ ਮਾਂ ਬਾਪ ਦੀ ਆਗਿਆ ਵਿੱਚ ਚੱਲਣਾ ।

  • @mrsinghrajput443
    @mrsinghrajput443 Před 5 lety +156

    ਜੰਗ ਜਾਣ ਵਾਲੇ ਬੰਦੇ ਅਾਮ ਨਹੀ ਹੰਦੇ ੴੴੴੴੴ

  • @user-po2bz7cf7h
    @user-po2bz7cf7h Před 5 lety +30

    ਵਾਹਿਗੁਰੂ ਜੀ ਮੇਹਰ ਕਰਿਓ ਜੀ ਬਲਵਿੰਦਰ ਸਿੰਘ ਜੀ ਪੱਖੋਕੇ ਅੰਕਲ ਜੀ, ਬਜ਼ੁਰਗ ਮਾਤਾ ਜੀ ਤੇ ਪਿਤਾ ਜੀ ਦੇ ਉਪਰ ਜੀ।

  • @deepmalhi9917
    @deepmalhi9917 Před 4 lety +10

    ਵਾਹਿਗੁਰੂ ਜੀ

  • @historyofpunjabindia8840
    @historyofpunjabindia8840 Před 4 lety +56

    ਮਦੱਦ ਸ਼ਹੀਦ ਦੇ ਮਾਤਾ ਪਿਤਾ ਦੀ ਕਰਨੀ ਚਾਹੀਦੀ ਹੈ, ਨਾ ਕਿ ੳੁਸ ਅੌਰਤ ਦੀ ਜਿਸਨੇ ਭਾਈ ਸਾਹਿਬ ਦੀ ਸ਼ਹੀਦੀ ਤੋ ਤੁਰੰਤ ਬਾਅਦ spo ਨਾਲ ਵਿਅਾਹ ਕਰਵਾ ਕੇ ਪੁਲਿਸ ਦੀ ਮੱਦਦ ਕਰਦੀ ਰਹੀ

  • @user-pl5eh1en6m
    @user-pl5eh1en6m Před 4 lety +71

    ਕੋਮ ਵਾਸਤੇ ਸ਼ਹੀਦ ਹੋਏ ਸਿਘ ਸੂਰਮੇ

  • @sukhbeersingh7938
    @sukhbeersingh7938 Před 3 lety +1

    ਬੜਾ ਯਾਦ ਅਾਤਾ ਹੈ ਵੋਹ ਗ਼ੁਜ਼ਰਾ ਹੂਅਾ ਜ਼ਮਾਨਾ,
    ਵੋਹ ਬਾਗ਼ ਕੀ ਬਹਾਰੇਂ ਵੋ ਬੁਲਬੁਲ ਕਾ ਚਹਿਚਹਾਨਾ |
    ੳੁਸ ਵੇਲ਼ੇ ਨੂੰ ਯਾਦ ਕਰਦਿਅਾਂ ਜਦੋਂ ਸਿਰਲੱਥ ਸਿੰਘ ਸੂਰਮੇ ਪੰਜਾਬ ਦੀ ਧਰਤੀ ਤੇ ਫੁੱਲਾਂ ਵਾਂਗੂੰ ਚਮਦੇ ਤੇ ਮਹਿਕਦੇ ਸਨ |

  • @KulwinderSingh-zq9ur
    @KulwinderSingh-zq9ur Před 4 lety +6

    ਪੰਜਾਬ ਪੁਲਿਸ ਤਾਂ ਸਿੰਘਾਂ ਨੇ ਅੱਗੇ ਅੱਗੇ ਲਾ ਲਈ ਸੀ ! ਇੰਨਾ ਡਰਪੋਕਾਂ ਨੂੰ C.R.P.F ਮੰਗਵਾਣੀ ਪਈ

  • @sehrajrandhawa2032
    @sehrajrandhawa2032 Před 4 lety +8

    ਬਲਵਿੰਦਰ ਸਿੰਘ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਸਹਿੰਦਾ ਸਿੰਘਾ ਦਰਦਾਂ ਦੀ ਦਾਸਤਾਨ ਵਖਾਰਹੇ ਓ ਵਾਹਿਗੁਰੂ ਤੁਹਾਨੂੰ ਚਰਦੀ ਕਲਾ ਬਕਸੇ

  • @rajutibbi6906
    @rajutibbi6906 Před 5 lety +112

    ਪ੍ਰਣਾਮ ਸ਼ਹੀਦਾਂ ਨੂੰ ਖਾਲਿਸਤਾਨ ਜਿੰਦਾਬਾਦ

  • @triloksingh2566
    @triloksingh2566 Před 5 lety +22

    ਸਿੱਖ ਹੀ ਸਿੱਖ ਦਾ ਵੇਰੀ ਵਾਹਿਗੁਰੂ ਭਲੀ ਕਰੇ

  • @baljot1759
    @baljot1759 Před 5 lety +76

    ਸਿਰ ਝੁਕਦਾ ਰਹੂਗਾ

  • @navamarbirrandhawa8308
    @navamarbirrandhawa8308 Před 5 lety +21

    Waheguru ji Waheguru ji Waheguru ji Waheguru ji Waheguru ji..

  • @JagdeepSingh-ic6jq
    @JagdeepSingh-ic6jq Před 5 lety +32

    Waheguru ji

  • @pappudhillon1469
    @pappudhillon1469 Před 4 lety +11

    ਜੀਉਂਦਾ ਰਿਹ ਵੀਰ ਬਲਵਿੰਦਰ ਸਿੰਆਂ

  • @chamkaursinghaulakh8527
    @chamkaursinghaulakh8527 Před 4 lety +76

    ੳੁਹ ਅਸਲੀ ਸੇ਼ਰ ਹਨ ਸਾਡੀ ਕੋਮ ਦੇ

  • @vinodsharma-fp2ms
    @vinodsharma-fp2ms Před 5 lety +15

    Wahe guru ji

  • @supinderbedi4753
    @supinderbedi4753 Před 2 lety

    ਧੰਨ ਜਿਗਰਾ guru de ਸਿੰਘ ਦਾ, ਪ੍ਰੀਤ ਹਾਲੇ v ਐਨੀ ਡਾਹਢੀ ਹੈ

  • @methoraajput978
    @methoraajput978 Před 3 lety +2

    Khalistan ❤❤❤❤

  • @ManjinderSingh-wj6kj
    @ManjinderSingh-wj6kj Před 4 lety +20

    ਬਾਪੂ ਨੇ ਬਹੁਤ ਗੱਲਾਂ ਸੱਚੀਆਂ ਕੀਤੀ

  • @KuldeepSingh-ec1nm
    @KuldeepSingh-ec1nm Před 4 lety +13

    ਬਾਪੂ ਜੀ ਜਿਉਂਦੇ ਵਸਦੇ ਰਹੋ

  • @jagmeetteona6186
    @jagmeetteona6186 Před 2 lety

    ਪ੍ਣਾਮ ਸਹੀਦਾਂ 🙏

  • @bakhsissingh4405
    @bakhsissingh4405 Před 5 lety +5

    Veer Balwinder SINGH g THANKS g

  • @Romana_bathinde_wala
    @Romana_bathinde_wala Před 3 lety

    ਧੰਨ ਜਿਗਰਾ ਬਾਬਾ ਜੀ ਤੁਸੀਂ ਧੰਨ ਓ,ਜਿਨ੍ਹਾਂ ਦੇ ਘਰ ਸੂਰਮੇ ਜਨਮੇ

  • @a_kaur4547
    @a_kaur4547 Před 5 lety +8

    Waheguru ji 🙏. Thanks a lot to this channel. May Waheguru ji bless you always. 🙏🙏

  • @ranjitsinghkhalsa3932
    @ranjitsinghkhalsa3932 Před 5 lety +19

    ਰਾਜ ਕਰੇਗਾ ਖਾਲਸਾ

  • @buttarsingh3837
    @buttarsingh3837 Před 4 lety +8

    Waheguru

  • @garrysingh-oh6nw
    @garrysingh-oh6nw Před 3 lety +2

    ਏਨਾ ਦਰਦ ਏ ਸੁਣਿਆ ਨੀ ਜਾਦਾ ਤੇ ਏ ਮਹਾਨ ਲੋਕਾ ਨੇ ਖੁਦ ਤੇ ਹਨਢਾਇਆ ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰਨਾ ਜੀ

  • @pappudhillon1469
    @pappudhillon1469 Před 4 lety +36

    ਵੀਰ ਜੀ ਜੰਗ ਜਾਣ ਵਾਲੇ ਬੰਦੇ ਆਮ ਨਹੀਉਂ ਹੁੰਦੇ

  • @majercheemasingh5944
    @majercheemasingh5944 Před 4 lety +15

    ਕੋਟੀ ਕੋਟ ਪਰਨਾਮ ਸਹੀਦ ਵੀਰਾ ਨੂ

  • @sukhakhan5982
    @sukhakhan5982 Před 4 lety +4

    Khalsan zindabad. Raj kare ga Khalsa

  • @gopijohal2483
    @gopijohal2483 Před 5 lety +9

    Waheguru g

  • @babagurbachansinghmanochah4938

    Khalistan zindabad2020

  • @kesarsingh3476
    @kesarsingh3476 Před 5 lety +8

    ਜੇਕਰ ਵਾਹਿਗੁਰੂ ਨੈ ਧੀ ਦੀ ਦਾਤ ਬਕਸ ਦਿਤੀ ਸੀ ਤਾ ਸਿੰਘਣੀ ਨੂੰ ਸਿਦਕ ਸਾਬਰ ਰੱਖ ਕਿ ਬਾਪੂ ਤ੍ਲੋਕ ਸਿੰਘ ਦੇ ਘਰ ਹੀ ਰਹਿਣਾ ਚਾਹੀਦਾ ਸੀ ਫਿਰ ਜਸਮਾਨੀ ਪੁਰਤੀ ਲੲੀ ਦੂਜਾ ਵਿਅਾਹ ਕਰਵਾਉਣ ਦੀ ਕੀ ਲੋੜ ਸੀ ਖੜਕੂ ਸੁਰਜੀਤ ਸਿੰਘ ਦੀ ਸਹਾਦਤ ਨੂੰ ਕਲੰਕਿਤ ਕਰਕੇ ਰਖ ਦਿਤਾ ਸੰਗਤ ਨੂੰ ਬਾਪੂ ਤ੍ਲੋਕ ਸਿੰਘ ਦੇ ਹਰੇ ਜਖਮ ਭਰਨੈ ਚਾਹੀਦੇ ਹਨ ਨਾ ਕਿ ਨੂਹ ਰਾਣੀ ਦੇ ਜੀਸ ਨੇ ਦੂਜਾ ਕਰਵਾਲੀਅਾ

  • @tanveerbashir9145
    @tanveerbashir9145 Před 4 lety +6

    Sing is king .love sikh veer g .

  • @makandsingh3243
    @makandsingh3243 Před 4 lety +3

    Parnaam sahidaan nu

  • @jeetabinning350
    @jeetabinning350 Před rokem

    Waheguru ji 🙏🙏🙏🙏🙏🌹🌹🌹🌹🌹❤❤❤❤❤💓💖

  • @vikramprasher8546
    @vikramprasher8546 Před 5 lety +9

    वाहेगुरू वाहेगुरू वाहेगुरू

  • @charanjitbasra8635
    @charanjitbasra8635 Před 5 lety +11

    Waheguru g khalistan zindabaad mera veer behla zindabaad hai aj v

  • @drdhillon8806
    @drdhillon8806 Před 5 lety +11

    Press reporter ne ta kmaal Dee gal kr diti..gud bro👍...
    🙏 Shaheeda nu....

  • @AmandeepSingh-up5hb
    @AmandeepSingh-up5hb Před 4 lety +4

    Satnam Shri Waheguru ji

  • @rajutibbi6906
    @rajutibbi6906 Před 5 lety +61

    ਸਿੱਖ ਕੌਮ ਦੇ ਹੀਰੇ

  • @simarsingh5053
    @simarsingh5053 Před 2 lety +1

    Waheguru ji 🙏

  • @sarvansingh6076
    @sarvansingh6076 Před 4 lety +5

    Waheguru 👏 ⛳

  • @trueknowledge2542
    @trueknowledge2542 Před 5 lety +55

    Mere mama g c eh I feel proud

  • @sawarnsingh2274
    @sawarnsingh2274 Před 4 lety +2

    ਇਹ ਸਰਕਾਰਾਂ ਸਿੱਖਾਂ ਨਾਲ ਪਹਿਲਾਂ ਤੋਂ ਲੈਕੇ ਹੁਣ ਤੱਕ ਧੱਕਾ ਕਰ ਰਹੀਆ ਹਨ

  • @kaursandhu4564
    @kaursandhu4564 Před 3 lety

    Parnaam mere shaheed veera nu🙏🙏🦁🦁⚔⚔⚔🚩🚩🚩🚩

  • @Gagandeepsingh-ld4qo
    @Gagandeepsingh-ld4qo Před 4 lety +9

    Bappu ji Dil de Raja ho tusi 🇨🇦🇨🇦

  • @BalwinderSingh-md4is
    @BalwinderSingh-md4is Před 4 lety +4

    Bapu ji da rabb te bhrosa dekh ke bahut maan hoya.

  • @GurpreetSingh-bh3xi
    @GurpreetSingh-bh3xi Před 4 lety +39

    ਲੱਗਦਾ ਜਿਵੇਂ ਮੁਕਾਬਲਾ ਵੀ ਇਸ ਜ਼ਨਾਨੀ ਨੇ ਹੀ ਕਰਵਾਇਆਂ

  • @gurindermaan9989
    @gurindermaan9989 Před 2 lety

    Great work

  • @umairahmed3496
    @umairahmed3496 Před 4 lety +14

    Charde punjab nu Allah salamat rahke

  • @inderjitsingh5393
    @inderjitsingh5393 Před 3 lety +2

    Khalsa Babbar Sher

  • @nachhattarsandhu5068
    @nachhattarsandhu5068 Před 3 lety

    ਜਿਹੜੀਆਂ ਬਾਹਰ ਸੰਸਥਾਵਾਂ ਹਨ ਉਹਨਾਂ ਦਾ ਦਾਲ ਫੁਲਕਾ ਪੂਰਾ ਚਲਦਾ ਸਹੀਦਾਂ ਦੇ ਨਾਮ

  • @suhkvindersingh215
    @suhkvindersingh215 Před 2 lety

    Waheguru ji meher karna Sikh parvara the 🙏🙏

  • @balvindarbindar1309
    @balvindarbindar1309 Před 3 lety +2

    वाहेगुरु जी 😢🙏

  • @baljitsingh9283
    @baljitsingh9283 Před 4 lety +11

    ਕਾਲਾ ਦੌਰ ਨਈ ਚੰਗਾ ਦੌਰ ਸੀ ਓ ਟਾਈਮ ਅਜ ਕਲ ਕਾਲਾ ਦੌਰ ਚਲ ਰਿਆ ਵਾਹਿਗੁਰੂ ਮੇਹਰ ਕਰੋ ਪੰਜਾਬ ਤੇ ਸਿਖ ਕੌਮ ਤੇ

  • @gurbakshkandolagoodjobveer5799

    ਮੱਦਦ ਦੀ ਹੱਕਦਾਰ ਤਾਂ ਸੀ ਜੇਕਰ ਸਹੀਦ ਦੀ ਪਤਨੀ ਬਣ ਕੇ ਰਹਿਦੀ

  • @kiranseth3117
    @kiranseth3117 Před 3 lety +1

    SSA Balwinder Singh Ji

  • @SherGill214
    @SherGill214 Před 2 lety

    ਓਦੋਂ ਜਰਨਲ ਸ਼ਿਬੜ ਨੇ ਬਿਆਨ ਦਿੱਤਾ ਸੀ ਕੇ ਮੈਨੂੰ ਬਹੁਤ ਅਫਸੋਸ ਆ ਕੇ ਏਡੇ ਦਲੇਰ ,ਏਨੀ ਸੂਰਮਤਾਈ ਨਾਲ ਲੜਨ ਵਾਲੇ ਮੁੰਡੇ ਜੇ ਸਾਡੀ ਆਰਮੀ ਚ ਹੁੰਦੇ ਤਾਂ ਕਿੱਡਾ ਮੁੱਲ ਮੋੜਦੇ

  • @harwindersinghharwindersin8678

    Khalistan jindbaad

  • @mansahibsingh2343
    @mansahibsingh2343 Před 2 lety

    🙏🏻🙏🏻🙏🏻🙏🏻 waheguru Ji

  • @HardeepSingh-rl6nh
    @HardeepSingh-rl6nh Před 5 lety +14

    Khalistan jindabad

  • @KuldeepSingh-ly5me
    @KuldeepSingh-ly5me Před 3 lety +1

    Waheguru ji.kirpa krn 🙏

  • @vnproduction1003
    @vnproduction1003 Před 5 lety +7

    Surjit Singh ji our role model

  • @vijaybhatia7695
    @vijaybhatia7695 Před 4 lety +16

    11 Arab 600 krorh da salana budget howe fir ina Singhan dee madad nahi kyon

  • @ghulammurtaza6391
    @ghulammurtaza6391 Před 5 lety +43

    PAKiSTAN ZiNDABAD
    Khalastan Zindabad
    Sikh Putt Sardaraan Dy🇵🇰🇵🇰🇵🇰🇵🇰🇵🇰🇵🇰🇵🇰🇵🇰

  • @mudassarcheema8047
    @mudassarcheema8047 Před 3 lety +2

    Sardar ge god bless you

  • @arshadkhan5575
    @arshadkhan5575 Před 4 lety +2

    Good brother

  • @RAMSINGH-nf5go
    @RAMSINGH-nf5go Před 4 lety +11

    ਨਮਸਕਾਰ ਸ਼ਹੀਦਾਂ ਨੂੰ

  • @ramandhillon6346
    @ramandhillon6346 Před 5 lety +14

    Shaheedan de naam te baniya kro documentery taki je koi kise parivar bare search kare ta pata lag sake ki kehdi family de ki sach ne

  • @narinderpalsingh3669
    @narinderpalsingh3669 Před 4 lety +3

    ਐਂਕਰ ਵੱਲੋਂ ਬਾਪੂ ਜੀ ਦੇ ਪਿੰਡ ਦਾ ਉਲੇਖ ਨਹੀਂ ਕੀਤਾ ਗਿਆ ਨੇ ਹੀ ਤਹਿਸੀਲ ਦਾ
    ਕਿਰਪਾ ਕਰਕੇ ਦੱਸੇਆ ਜਾਵੇ

  • @jatindarsingh6498
    @jatindarsingh6498 Před 5 lety +2

    Very good veer ji

  • @ParamjitKaur-zt5hs
    @ParamjitKaur-zt5hs Před 5 lety +23

    Ena nu par Month cut to cut 25000,30000 Milna chaida a

  • @garrysingh-oh6nw
    @garrysingh-oh6nw Před 3 lety +1

    ਅਸੀ ਸ਼ਾਤੀ ਜਰੂਰ ਚਾਹੁਣੇ ਆ ਜੀ ਪਰ ਸਾਨੂੰ ਹਮੇਸ਼ਾ ਸਾਡੇ ਏ ਮਹਾਨ ਸਹੀਦਾ ਤੇ ਮਾਨ ਰਹੇਗਾ ਪੰਜਾਬ ਦੀ ਨੌਜਵਾਨੀ ਲਈ ਸਾਡੇ ਹੀਰੋ ਨੇ ਏ ਮਹਾਨ ਸ਼ਹੀਦ ਯੋਧੇ ਬਾਬਾ ਜੀ ਅਸੀ ਸੱਜਦਾ ਕਰਦੇ ਆ ਤੁਹਾਨੁ ਤੇ ਬੱਬਰ ਸ਼ੇਰਾ ਨੁ ਪੱਤਰਕਾਰ ਜੀ ਤੁਹਾਡਾ ਵੀ ਧੰਨਵਾਦ ਏਨੇ ਤਸ਼ੱਦਦ ਦਾ ਬਹੁਤ ਦਰਦ ਹੁੰਦਾ ਵਾ ਮਨ ਬਹੁਤ ਦੁਖੀ ਹੁੰਦਾ

  • @jasssekhon4543
    @jasssekhon4543 Před 5 lety +6

    wahiguru ji

  • @simmybrar3815
    @simmybrar3815 Před 2 lety

    Nice sir

  • @ardamansinghgill7269
    @ardamansinghgill7269 Před 5 lety +3

    Wahuguru ji ka Khalsa Wahuguru ji ki Fateh

  • @jitukot8601
    @jitukot8601 Před 2 lety

    Waheguru ji 😢

  • @jasasingh4480
    @jasasingh4480 Před 5 lety +44

    chardikala khalistan zindabad

  • @GurjeetSingh-rk5us
    @GurjeetSingh-rk5us Před 5 lety +7

    Waheguru Ji

  • @AmandeepSingh-hh5yf
    @AmandeepSingh-hh5yf Před 5 lety +11

    Parnam sahida nu 🙏🙏

  • @soloykgaming8128
    @soloykgaming8128 Před 4 lety +2

    Waheguru ji mehr Karo

  • @SurinderSingh-wk8gr
    @SurinderSingh-wk8gr Před 3 lety +1

    Wahegureji wahegureji wahegureji wahegureji wahegureji

  • @sandeeppalsingh4603
    @sandeeppalsingh4603 Před 3 lety +2

    Dhan shaheed bhai Surjit singh bella

  • @tatigamer7921
    @tatigamer7921 Před 5 lety +5

    Wahegur g

  • @manisingh6985
    @manisingh6985 Před 3 lety +6

    Kla singh 3000 di bond paad gya c ... Fr v army di goli nal ni mareya ...

  • @hargunjyot8283
    @hargunjyot8283 Před 4 lety +2

    ਖਾਲਸਾ ਜੀ ਨਰਾਜ ਨਾ ਹੋਇਉ ਬੱਸ ਦੁੱਖ ਆ ਕੀ ਅਸਲੀ ਮੁੱਲ ਨੀ ਪਿਆ ਇਹਨਾ ਸ਼ਹੀਦਾ ਦਾ । ਇਹ ਦੇ ਮਾ ਪਿਉ ਪ੍ਰਧਾਨ ਚਾਹੀਦੇ ਸੀ ਸ਼੍ਰੋਮਣੀ ਕਮੇਟੀ ਦੇ । ਕਮੇਟੀ ਚ ਵਧੀਆ ਨੋਕਰੀ ਚਾਹੀਦੀ ਆ ਸਿੰਘਾ ਦੇ ਪਰਿਵਾਰ ਨੂੰ ।