ਜਦੋ ਪੁਲਿਸ ਵਾਲਿਆਂ ਨੇ ਹੀ ਇੱਕ ਪੁਲਿਸ ਵਾਲੇ ਨੂੰ ਖਾੜਕੂ ਬਣਨ ਲਈ ਮਜਬੂਰ ਕੀਤਾ Policeman to become a Militant

Sdílet
Vložit
  • čas přidán 29. 08. 2024
  • Subscribe To #PTN24Channel :- goo.gl/xbj6E4
    Social Network
    Facebook
    / ptn24
    ********************************************************
    Twitter
    / ptn24channel
    ********************************************************
    Instagaram
    / ptn24newschannel
    ********************************************************
    Google+
    goo.gl/rWTkhe
    ********************************************************
    www.ptn24.com/
    ********************************************************
    Download Android Mobile App
    goo.gl/PvBQnB
    ********************************************************
    Download Apple Mobile App
    goo.gl/XwfS2e
    ********************************************************
    Live On Tv Network
    Jadoo , IPTV, KODI ,FASTWAY USA ,DISH Network
    ********************************************************
    Support
    info@ptn24.com || ptn24channel@gmail.com
    ********************************************************
    Content Copyright - PTN24 Channel
    ********************************************************
    Digitally Managed By: Punjabi Television Network 24

Komentáře • 123

  • @newindiaphotographybaljeet5408

    ਕੋਮ ਦੇ ਹੀਰੇ ਸੀ ਸਾਡੇ ਖਾੜਕੂ ਸਿੰਘ

  • @JagsirSingh-xb1ov
    @JagsirSingh-xb1ov Před 2 lety +17

    ਰੰਜੀ ਪੁਜੀ ਇਮਾਨਦਾਰੀ ਨਾਲ ਨਾਲ ਪੁਰਪੁਰ ਪਰਵਾਰ ਵਾਲੇ ਹਨ ਵਹਿਗੁਰੂ ਜੀ ਤੁਹਾਡੀ ਉਮਰ ਵੱਡੀ ਕਰੇਜੀ ਧਨਵਾਦ ਜੀ

  • @gurwinderbhangu353
    @gurwinderbhangu353 Před 2 lety +5

    ਵਾਹ ਜੀ ਵਾਹ ਰੂਹ ਖੁਸ਼ ਹੋ ਗਈ ਭਾਈ ਸਾਹਿਬ ਜੀ ਦੀਆਂ ਗੱਲਾਂ ਸੁਣ ਕੇ ਇਹਨਾਂ ਦੁੱਖ ਸੰਤਾਪ ਹੰਢਾ ਕੇ ਵੀ ਮਹਾਰਾਜ ਦਾ ਸ਼ੁਕਰਾਨਾ ਕਰਦੇ ਨੇ ਨਹੀਂ ਤੇ ਅੱਜ ਕੱਲ੍ਹ ਲੋਕ ਪੈਸੇ ਬਦਲੇ ਭਰਾ ਨੂੰ ਭਰਾ ਮਾਰ ਰਿਹਾ ਤੇ ਇਹਨਾਂ ਨੇ ਕਿਹਾ ਕਿਸੇ ਲੋੜਵੰਦ ਦੀ ਮਦਦ ਕਰ ਦਿਉ ਤੇ ਕਿਤੇ ਲੋੜ ਹੋਵੇ ਤਾਂ ਸਾਨੂੰ ਸੇਵਾ ਲਈ ਦੱਸਿਓ ਸਲੂਟ ਆ ਸਰਦਾਰ ਸਾਹਿਬ ਜੀ

  • @yadwindergill914
    @yadwindergill914 Před 2 lety +10

    ਇਹ ਮੇਰੇ ਤਾਇਆ ਜੀ ਤੇ ਚਾਚਾ ਜੀ ਨੇ ਜਿਹੜੇ ਇੰਟਰਵਿਊ ਦੇ ਰਹੇ ਨੇ ਖਾਨਕੋਟ ਪਿੰਡ ਤੋ....ਸਾਡੇ ਇਸ ਪਰਿਵਾਰ ਤੇ ਵੀ ਬਹੁਤ ਤਸ਼ੱਦਦ ਹੋਇਆ ਸੀ ਉਸ ਸਮੇ......ਪਰ ਕੁਝ ਦਿਨ ਪਹਿਲਾ ਸਾਡੇ ਚਾਚਾ ਜੀ ਸ:ਕਰਤਾਰ ਸਿੰਘ ਜੀ ਵੀ ਅਕਾਲ ਚਲਾਣਾ ਕਰ ਗਏ ਸਨ

  • @rajwantkaur1408
    @rajwantkaur1408 Před 2 lety +19

    ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਵਿੱਰ ਜੀ ਨੂੰ ਜੋ ਸਾਡੇ ਸਹੀਦਾ ਯੋਧੀਆ ਦੇ ਪਰਵਾਰਾ ਦੇ ਦੁੱਖ ਦਰਦ ਨੂੰ ਮਹਿਸੂਸ ਕਰਦੇ ਜੇ ਤੇ ਮਦਦ ਵੀ ਕਰ ਰਹੇ ਜੇ 🙏🙏

    • @RamamdeepHundal-ek6xi
      @RamamdeepHundal-ek6xi Před rokem

      ਵਾਹਿਗੁਰੂ ਜੀ ਮੇਹਰ ਕਰਨ ਸ਼ਹੀਦ ਸਿੰਘਾ ਦੇ ਪਰਿਵਾਰ ਉਤੇ ਭਾਈ ਬਲਵਿੰਦਰ ਸਿੰਘ ਪੱਖੋ ਕੇ ਦੀ ਚੜਦੀ ਕਲਾ ਤੰਦਰੁਸਤੀ ਬਖਸਣ ਫਤਿਹ ਪਰਵਾਣ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @dhillontv3637
    @dhillontv3637 Před rokem +3

    ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @karamjits1614
    @karamjits1614 Před 2 lety +21

    ਪ੍ਰਣਾਮ ਸ਼ਹੀਦਾਂ ਨੂੰ 🙏 ਸਿੱਖ ਕੌਮ ਸਦਾ ਸ਼ਹੀਦ ਪਰਿਵਾਰਾਂ ਦਾ ਸਤਿਕਾਰ ਕਰਦੀ ਹੈ ਤੇ ਕਰਦੀ ਰਹੇਗੀ 🙏 ਬਾਕੀ ਜਿਨ੍ਹਾਂ ਪਿੰਡਾਂ ਵਿਚ ਸ਼ਹੀਦ ਪਰਿਵਾਰ ਹਨ ਉਨ੍ਹਾਂ ਪਰਿਵਾਰਾ ਦੀ ਮਦਦ ਕਰੋ 🙏 ਸ਼ਹੀਦ ਕੋਮ ਦਾ ਸਰਮਾਇਆ ਹੁੰਦੇ ਹਨ

  • @bajsinghpannu
    @bajsinghpannu Před 2 lety +11

    ਸਿਰ ਝੁਕਦਾ ਇਹਨਾਂ ਸ਼ਹੀਦਾਂ ਦੇ ਤੇ ਉਹਨਾਂ ਦੇ ਪਰਿਵਾਰਾਂ ਦੇ ਚਰਨਾਂ ਵਿੱਚ

  • @BaljinderSingh-ti4lo
    @BaljinderSingh-ti4lo Před 2 lety +4

    ਵਾਹਿਗੁਰੂ ਚੜ੍ਹਦੀ ਕਲਾ ਰੱਖਣ

  • @baljitratol2981
    @baljitratol2981 Před 2 lety +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏

  • @sarbjithero1308
    @sarbjithero1308 Před 2 lety +5

    ਚੰਗੇ ਲੋਕਾਂ ਨੂੰ ਬਹੁਤ ਹੀ ਵੱਡੇ ਦੁਖਾਂ ਦਾ ਸਾਮਣਾ ਕਰਣਾ ਪਿਆ, ਪੱਖੋਂਕੇ ਸਾਬ ਜੀ ਬਹੁਤ, ਦੁਖੀ ਮਨ ਹੁੰਦਾ ਹੈ ਤੰਗ, ਤੇ ਮਾੜੇ, ਬੰਦੇ, ਕਰਦੇ, ਸੀ

  • @balwindersinghjattana5770

    ਮੇਨ ਜਾਲਮ ਪੁਲਸੀਏ kps gill sumed seni swarn ghotna ajeet sandhu surjeet bazigar makhan jalad suba sarhand tega budh singh govindram

  • @JaswantSingh-xb9rp
    @JaswantSingh-xb9rp Před 2 lety

    ਧਰਮੀ ਫੋਜੀ ਜਸਵੰਤ ਸਿੰਘ ਵੱਲੋ ਸ਼ਹੀਦ ਭਾਈ ਸਹਿਬ ਜੀ ਦੇ ਚੱਰਨਾ ਵਿੱਚ ਮੇਰੇ ਗਰੀਬ ਵੱਲੋ ਦੋਵੇ ਹੱਥ ਜੋੜ ਕੇ ਕੋਟਾਨ ਕੋਟਿ ਪ੍ਣਾਮ ਸ਼ਹੀਦਾ ਨੂੰ ।

  • @sandeepgrewal3182
    @sandeepgrewal3182 Před 2 lety +24

    ਵੀਰ ਜੀ ਪੁਲਸ ਹੁਣ ਵੀ ਗਾਲਾ ਕੱਡਦੇ ਨੇ ਪਹਿਲਾਂ ਵਰਗੇ ਬੁਚੜ ਹੁਣ ਵੀ ਕੁਝ ਹੈਗੇ ਨੇ ਵੀਰ ਜੀ ਮੈ ਸੁਣੀ ਸੁਣਾਈ ਗੱਲ ਨਹੀ ਕਰਦਾ ਮੈ ਆਪ ਹਡਾਇਆ ਆਪਣੇ ਉਪਰ

  • @karamjits1614
    @karamjits1614 Před 2 lety +7

    ਵਾਹਿਗੁਰੂ ਜੀ

  • @amarjitsingh1946
    @amarjitsingh1946 Před rokem +1

    ਵਾਹਿਗੁਰੂ ਜੀ ਪਰਿਣਾਮ ਸ਼ਹੀਦਾਂ ਨੂੰ 🙏🙏

  • @sarbjithero1308
    @sarbjithero1308 Před 2 lety +8

    ਧੰਨਵਾਦ ਜੀ ਬਹੁਤ ਹੀ ਵੱਡੇ ਜੇਰੇ ਸੀ ਆਪਣੇ ਤੇ ਇਹ ਕੰਮ ਹੋਇਆ ਹੈ, ਤੇ ਸੁਨਣਾ ਹੀ, ਬਹੁਤ, ਔਖਾ ਹੈ,

  • @yograjsingh2358
    @yograjsingh2358 Před 2 lety +10

    Waheguru ji waheguru ji waheguru ji waheguru ji waheguru ji 🙏🙏🙏🙏🙏

  • @gursewaksidhu7315
    @gursewaksidhu7315 Před 2 lety +3

    ਬਹੁਤ ਵਧੀਆ ਪਰਿਵਾਰ ਭਾਈ ਹਰਦਿਆਲ ਸਿੰਘ ਜੀ ਦਾ ।

  • @pindersingh9807
    @pindersingh9807 Před 2 lety +4

    ਪਰਮਾਤਮਾ ਇਸ ਪਰਿਵਾਰ ਮੇਹਰ ਭਰਿਆ ਹਥ ਰਖੇ

  • @GurdeepSingh-rb5qt
    @GurdeepSingh-rb5qt Před 2 lety +5

    Parnam shaheeda nu

  • @user-iq6vs7ch8x
    @user-iq6vs7ch8x Před rokem

    ਕਮਾਲ ਐ ਪਖੋਕੇ ਸਾਬ੍ਹ ਜੀ ਸਿਜਦਾ ਇਨ੍ਹਾਂ ਗੁਰਮੁਖ ਪਰਿਵਾਰਾਂ ਨੂੰ

  • @amrinderkaur8513
    @amrinderkaur8513 Před 2 lety

    ਗੁਰੂ ਰਾਮਦਾਸ ਜੀ ਮਹਾਰਾਜ ਪਰਿਵਾਰ ਨੂੰ ਸਪੋਟ ਕਰੇ ਪਰਿਵਾਰ ਤੱਰਕੀਆ ਕਰਨੇ ਵਾਹਿਗੁਰੂ ਮੇਹਰ ਕਰੇ ਜੀ

  • @mandeepthind6527
    @mandeepthind6527 Před 2 lety +3

    Balvinder beer ji salute Jo appji apna kemti time sad kea Sikh koam de hereaya de family naal melondea o love you

  • @paramjitsingh1033
    @paramjitsingh1033 Před rokem +2

    ਵੀਰ ਪੱਖੋਕੇ ਸਾਬ ਹੀ ਇਹਨਾ ਦਾ ਦਰਦ ਸਮਝਦੇ ਹਨ ਕਿਉਕਿ ਇਹਨਾ ਨੇ ਖੁਦ ਸੰਤਾਪ ਹੰਢਾਇਆ ਹੈ

  • @gagandhariwal9644
    @gagandhariwal9644 Před 2 lety +6

    Waheguru ji

  • @gurdeepkaur8814
    @gurdeepkaur8814 Před 2 lety +4

    Waheguru Waheguru Waheguru Waheguru Waheguru ji

  • @JagdeepSingh-ic6jq
    @JagdeepSingh-ic6jq Před 2 lety +6

    Waheguru ji 🙏🙏

  • @karamjits1614
    @karamjits1614 Před 2 lety +6

    ਪ੍ਰਣਾਮ ਸ਼ਹੀਦਾਂ ਨੂੰ 🙏

  • @tarsamsingh9746
    @tarsamsingh9746 Před rokem

    ਪੁਲੀਸ ਵਾਲਿਆਂ ਨੂੰ ਤਾਂ ਸਟਾਰ ਪੈਸਾ ਚਾਹੀਦਾ ਸੀ ਉਨ੍ਹਾਂ ਨੂੰ ਮੁਲਾਜ਼ਮ ਜਾ ਲੋਕਾਂ ਦੀਆਂ ਜਾਨਾਂ ਦੀ ਪਰਵਾਹ ਥੋੜੀ ਸੀ

  • @Seerat1213
    @Seerat1213 Před rokem

    ਵਾਹਿਗੁਰੂ ਜੀ ਪੰਜਾਬ ਉਪਰ ਹੱਥ ਰੱਖਣਾ ਕਦੇ ਉਹ ਸਮਾਂ ਦੁਬਾਰਾ ਨਾ ਆਵੇ

  • @baljeetsidhu3550
    @baljeetsidhu3550 Před 2 lety +3

    Sant Jarnal Singh Ji Khalsa Jindabad

  • @devball9179
    @devball9179 Před 2 lety +6

    ਸ਼ਹੀਦ ਭਾਈ ਹਰਦਿਆਲ ਸਿੰਘ ਜੀ ਜ਼ਿੰਦਾਬਾਦ

  • @jagmeetteona6186
    @jagmeetteona6186 Před 2 lety

    ਪ੍ਣਾਮ ਸਹੀਦਾਂ ਨੂੰ🙏🙏

  • @mantarbrar5843
    @mantarbrar5843 Před rokem

    ਵਾਹਿਗੁਰੂ

  • @user-js7zf9sz1i
    @user-js7zf9sz1i Před 2 měsíci

    Waheguru ji❤❤❤

  • @GurpreetSingh-fr9fx
    @GurpreetSingh-fr9fx Před rokem

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @user-xl6fm6or6p
    @user-xl6fm6or6p Před 2 lety +2

    ਸਤਿਨਾਮ ਵਾਹਿਗੁਰੂ

  • @baljeetsidhu3550
    @baljeetsidhu3550 Před 2 lety +2

    Dhan Dhan Sri Guru Gobind Singh Ji Mehar Karn Sri Waheguru Ji

  • @parmindersingh8041
    @parmindersingh8041 Před 2 lety +1

    ਭਾਈ ਬਲਵਿੰਦਰ ਸਿੰਘ ਜੀ ਪਿੰਡ ਤੇ ਖਾੜਕੂ ਸਿੰਘ ਦਾ ਨਾਮ ਜ਼ਰੂਰ ਦੱਸਿਆ ਕਰੋ ਪਹਿਲਾਂ

  • @randhawa1980
    @randhawa1980 Před 2 lety

    Salute a ena parwira nu

  • @surjeetsidhu98036
    @surjeetsidhu98036 Před rokem

    Waheguru

  • @GurpreetSingh-bx2uc
    @GurpreetSingh-bx2uc Před 2 lety +1

    Waheguru ji waheguru ji waheguru ji waheguru ji waheguru ji

  • @kulwindermahal7401
    @kulwindermahal7401 Před 2 lety

    🙏🙏 ਵਾਹਿਗੁਰੂ ਜੀ 🙏🙏

  • @shergill4301
    @shergill4301 Před 2 lety +2

    Vadiya Bande lagde Bai Ji.......... jeonde raho

    • @yadwindergill914
      @yadwindergill914 Před 2 lety

      @@ParamjitSingh-jp8fz ਹਾਜੀ ਉਹ ਮੇਰੇ ਚਾਚਾ ਜੀ ਸਨ ਸ ਕਰਤਾਰ ਸਿੰਘ ਜੀ ਗਿੱਲ....ਖਾਨਕੋਟ ਪਿੰਡ ਤੋ....

  • @baljitkaur5436
    @baljitkaur5436 Před 2 lety +1

    Waheguru ji said singhan nu prnaam

  • @amarjitsingh8279
    @amarjitsingh8279 Před 2 lety

    Sardar Sahib kaum respect you very much and always remember you .

  • @gurpreetgill8922
    @gurpreetgill8922 Před 2 lety +3

    Waheguru Ji waheguru Ji waheguru Ji waheguru Ji waheguru Ji waheguru Ji waheguru ji waheguru Ji waheguru Ji waheguru Ji parnam Saheeda nu

  • @arshpadda3768
    @arshpadda3768 Před 2 lety +1

    Waheguru ji veer

  • @lallykounta5472
    @lallykounta5472 Před 2 lety +1

    sir tuhada kam nu dilo salute a tusi sadi aim vali paneri nu ik changa msg da rho o ka sada itihas babaar shera da va asi koi tik tok da dancer ta gvaiya nahi ha baki waheguru ji sikh kom ta sda mehar parya hath rakha ta sda chardi kla ch rakha

  • @punjabistatus7688
    @punjabistatus7688 Před 2 lety

    ਵਾਹਿਗੁਰੂ ਜੀ ਵਾਹਿਗੁਰੂ

  • @balkarsingh-nn5le
    @balkarsingh-nn5le Před 2 lety

    Very good job Veerji waheguru ji kina sabar dita Veerji nu waheguru chardi kala kare sareyan te 👍🌹🌹👍🙏🙏❤️

  • @narendrakumar5507
    @narendrakumar5507 Před rokem +1

    🙏🙏🙏🙏🙏🙏🙏🙏🙏🙏🙏🙏🙏

  • @sukhchainsingh7149
    @sukhchainsingh7149 Před 2 lety +1

    ਸਾਡੀ ਕੌਮ ਦੇ ਹੀਰੇ ਸੀ ਖਾੜਕੂ ਸਿੰਘ

  • @harmanjitsingh2079
    @harmanjitsingh2079 Před 2 lety

    bhut wdia kam krn dye 👍

  • @jaskaransingh283
    @jaskaransingh283 Před 2 lety

    Salam ha kaum de yodhya nu

  • @gagandhariwal9644
    @gagandhariwal9644 Před 2 lety +2

    Bhai hardial singh g zindabaad

  • @zorawarsunnder7053
    @zorawarsunnder7053 Před 2 lety +2

    Azadi Hi Hall👍👍👍👍👍

    • @jsranajsrana5263
      @jsranajsrana5263 Před 2 lety

      ਤੁਸੀਂ ਲੋਕ ਪੰਜਾਬੀਆਂ+ਸਿੱਖ+ਪੰਜਾਬ ਦੇ ਸਭ ਤੋਂ ਵੱਡੇ ਦੁਸ਼ਮਣ ਹੋ ਅੱਗ ਲਾ ਕੇ ਆਪ ਬਾਹਰ ਬੈਠੇ ਉਹ ਬੇਸਮਝ ਨੌਜਵਾਨ ਮੁੰਡਿਆਂ ਦੀ ਜ਼ਿੰਦਗੀ ਬਰਬਾਦ ਕਰਨ ਨੂੰ ਹਮੇਸ਼ਾ ਤਿਆਰ ਰਹਿੰਦੇ ਹੋ.

    • @zorawarsunnder7053
      @zorawarsunnder7053 Před 2 lety

      @@jsranajsrana5263 London Refendurm voting,, not, shown, So, try,,,, 16,Lakhs, killings, started, 1947

    • @zorawarsunnder7053
      @zorawarsunnder7053 Před 2 lety

      @@jsranajsrana5263 faqu, gulam, ki, gand, phat, gye

  • @sharanjitsinghgill7181

    Parnam sahaeeda nu

  • @ramanpalkaur1433
    @ramanpalkaur1433 Před 2 lety +2

    🌻

  • @jagjeetsinghsraa6848
    @jagjeetsinghsraa6848 Před 6 měsíci

    Uncle ji da way of talking very nice bde dane sbaa de uncle ji

  • @hemsidhu4115
    @hemsidhu4115 Před rokem

    Hem singh Sidhu.ak47. ❤❤❤❤❤❤❤❤❤❤❤❤❤❤❤❤❤❤❤

  • @narinder.singh.nama.9582

    Nice! Video

  • @amangrewal2235
    @amangrewal2235 Před 2 lety +3

    1984 ch jado attack hoiya os time Sant jarnail singh Ji Bhindran wale tey ona de nall de saray Shaheed singha nu pakka vishvas ho giya si ke es attack or saday Shaheed houn tou vadh koum jarurr jagay gi ek hovay gi tey pakka Khalistan banay ga per fir be koum sutti rehi kug jagdi jameer wale kharku singh jarurr badla lein lye othay tey oh be eh sochday Shaheed ho gaye ke sadiya shahedian tou vadh koum jagay gi tey ek jutt hovay gi ek ek zulm da hisab karay gi per mere Shaheed Singho maff karna jis koum pisha tusi apne parivar shaday police tou ang ang katvaye os koum nu tey tuhaday naam be nahi patta? .....Aman Canada.

    • @SukhrajSingh-li7vy
      @SukhrajSingh-li7vy Před rokem

      ਬਿਲਕੁਲ ਠੀਕ ਗੱਲ ਹੈ ਵੀਰ ਤੇਰੀ 😢😢😢😢

  • @narendrakumar5507
    @narendrakumar5507 Před rokem

    🙏🙏🙏

  • @AmarjitSingh-lg8fj
    @AmarjitSingh-lg8fj Před 2 lety +1

    🙏🙏🙏🙏

  • @karamjeetsinghmunjal4947
    @karamjeetsinghmunjal4947 Před 2 lety +1

    Parnam sheeda nu

  • @subegsingh5852
    @subegsingh5852 Před 2 lety +1

    Ehi raste sadaka te ghra ch odo pagg bann darr lagda hona kina maada sma c par maava de dlar putta n pave tibbya ch luk sma kadya par agg lati center nu waheguru g ja ta sikha nu hé khtm krdo nhi ehna center ale beimana nu bhut dukh hunda Sun lakha maava de putt mar gye

  • @gajjansinghhundal1811
    @gajjansinghhundal1811 Před 2 lety

    Sada Banda se hardial. Singh ji

  • @gurnaamsingh9352
    @gurnaamsingh9352 Před 2 lety +2

    Parnam sahida noo

  • @GagandeepSingh-bc9fw
    @GagandeepSingh-bc9fw Před 2 lety +1

    Salute hai iss parivar de hounsle nu 🙏🏻🙏🏻🙏🏻🙏🏻🙏🏻, , sarkaraan diyan bajar galtiyaan te gadaar leaders betrayal ne Punjab te most of all Sikh kaum da wada nuksaan kita ,waheguru ji mehar karo te kaum nu koi nishana te sedh dewo waheguru jio 🙏🏻🙏🏻🙏🏻🙏🏻🙏🏻🙏🏻🙏🏻🙏🏻

  • @avtarsinghsohal5205
    @avtarsinghsohal5205 Před 2 lety +3

    Rongte khade ho jande ny eda dastaan sun k
    Bahut bura salook hoya os jamane loka nal
    kai ghar barbaad ho gye

    • @swaimankhatri8899
      @swaimankhatri8899 Před 2 lety

      Jo ihna ne salook keete oh kise bajurg kolon puchh lio kis taran hindu tarpa tarpa ke mare. Labh Singh warge nu khadde pind di janani bhi yaad kardi howegi.

    • @kanwardeepsingh2896
      @kanwardeepsingh2896 Před 2 lety

      @@swaimankhatri8899 hindu ni marre police vale mare c. Police vale vi jadatar sikh e c.

  • @RanjitSingh-tg6er
    @RanjitSingh-tg6er Před 2 lety +4

    Police walia de jankaran bare v dasia karo ta k ohna nu v lahnata pen

    • @kanwaljitkumar4631
      @kanwaljitkumar4631 Před 2 lety +1

      Salut..veer..ji🙏🙏🌹🌹🙏🙏

    • @hardevsingh6468
      @hardevsingh6468 Před 2 lety

      ਸੁਖਬੀਰ ਸਿੰਘ ਦਾ ਦਿਲ ਖਿਆਲ ਗੈਰਤ ਨਾਲ ਭਰਪੂਰ
      ਹੈ ਬਹੁਤ ਸੁੰਦਰ ਵਿਚਾਰ।। ਜੋ ਅੱਜ ਦੂਸਰੇ ਦੀ ਲੋੜ ਦਾ ਖਿਆਲ ਰੱਖਦੇ ਹਨ

  • @kanwaljitkumar4631
    @kanwaljitkumar4631 Před 2 lety +2

    Sloot.veer.ji..🙏🙏

  • @BALRAJSINGH-vb3jo
    @BALRAJSINGH-vb3jo Před 2 lety

    Badal family responsible for 1984 this is happened just because of badal

  • @punjabson5991
    @punjabson5991 Před 2 lety

    Bhai Balwinder Singh
    Sarkara DA Lekha jokha kita
    B D PANDEY GOVERNOR PUNJAB 1984 -85 NE APNI KITAB CH PADHO KITO LABH KE

  • @jasveersran281
    @jasveersran281 Před 2 lety

    rabi ru ne bhay sahb

  • @gurnaamsingh9352
    @gurnaamsingh9352 Před 2 lety

    Bucharh punjab polic de kujh oficarsan jo kharku banaude san

  • @user-bi1dq1xq1k
    @user-bi1dq1xq1k Před rokem

    Sikhi khandeon tikhi.

  • @amarjitrana-wk5tl
    @amarjitrana-wk5tl Před rokem

    Sikh munde maarke sho asi havaldar
    DSP bangai .waheguru. Ehna Nu. Koar
    Cancer
    Kre .

  • @swaimankhatri8899
    @swaimankhatri8899 Před 2 lety

    Labh Singh alias Sukha sipahi bare bhi dasso ki usne dhillwan bus kaand vich 7 hhindu bedoshe maare.

  • @yasirnisarparhar1278
    @yasirnisarparhar1278 Před 2 lety

    sardar g ap apni kahni v Kisi din sony g ap k sath kia hoa

  • @baldevsingh4767
    @baldevsingh4767 Před 2 lety

    Joga Singh khanpur wala pind aa veer ji

  • @sukhpalgrewal5003
    @sukhpalgrewal5003 Před 2 lety

    Surjit chand hona

  • @parmindersingh2623
    @parmindersingh2623 Před 2 lety

    Pp

  • @swaimankhatri8899
    @swaimankhatri8899 Před 2 lety

    Halaat duara kion nahin bane? Oh time shok hi charhia hua tha gallan vich aa ke aapne aur logon ke pariwar ujar ditte.

  • @SatnamSingh-ex7mq
    @SatnamSingh-ex7mq Před 2 lety

    Veer.g.tusy.kall.sade.shote.veer.kaverjit.singh.saltanwind.de.bhai.nall.interwiu.kete.c.ona.nu.kye.pta.k...a.shrek.c.mera.shota.veer.16.sall.da.c.jado.neihar.tu..rest.kyta.ta.fer.jail.bhej.dita.1.month.baad.pesh.karn.lie.ta.asy.otho.shda.lia.fer.o.bhagaora.hoia.fer.ena.de.bajar.de.samne.green.markeet.sharbjit.gdar.nu.apana.bhai.samjda.c.ene.bhen.chod.15.singha.nu.saheed.kete..fer..oda.d.n.a.test.keta.ena.shreeka.ne.bhai.kawerjit..singh.de.shote.veer.gurnam.pielwan.nu.bhagora.keta.ena.de.pita.g.nall.shreeka.wally.kete.bhai.kawerjit.singh.jlander.inkam.tex.....clony.ch.s.d.o.de.ghro.chuk.lieanda.te.sheed.karta...fer.gurnam.pielwan.nu.lege.jis.den.eda.bhog.c.ta.ena.de.ghar.bety.ne.janm.lia.baad.ena.de.pita.g.nu.tang.karna.shuru.karna.shuru.kyte.kawarjit.dye.jiedat....baryec.khandany.ameer.san.fer.ena.de.pita.g.sltawind.pind.tu.bahar.kawer.avniwo.bna.dity.c.guru.fathe

  • @luckyoffocel663
    @luckyoffocel663 Před 2 lety

    hlo sir apna number comnt kryo plz

  • @sarwanrandhawa5548
    @sarwanrandhawa5548 Před rokem

    Waheguru ji

  • @JaspalSingh-br6cl
    @JaspalSingh-br6cl Před 2 lety +1

    Waheguru ji 🙏🙏

  • @sukhpreetsingh1873
    @sukhpreetsingh1873 Před 2 lety +2

    Waheguru

  • @swaimankhatri8899
    @swaimankhatri8899 Před 2 lety +1

    Video bahut vadhia laggi ki nirdosh hinduan de katilan da badla lia gia see.

  • @gurjindersingh4709
    @gurjindersingh4709 Před 2 lety +1

    🙏🙏🙏🙏

  • @rajbirheir3898
    @rajbirheir3898 Před 2 lety +1

    🙏🙏🙏

  • @harpreetdhanoa8570
    @harpreetdhanoa8570 Před 2 lety

    Waheguru ji

  • @sukhjindersingh2766
    @sukhjindersingh2766 Před 2 lety

    Waheguru ji

  • @satnamsinghkhosa9859
    @satnamsinghkhosa9859 Před 2 lety +1

    Waheguru ji

  • @inderpreetdaleh
    @inderpreetdaleh Před 2 lety

    Waheguru ji

  • @MandeepSingh-fj9fw
    @MandeepSingh-fj9fw Před 2 lety

    Waheguru ji

  • @harmelsingh4814
    @harmelsingh4814 Před 2 lety

    🙏🙏🙏