ਸ਼ਹੀਦ ਲੈਫਟੀਨੈਂਟ ਜਨਰਲ ਭਾਈ ਤਰਸੇਮ ਸਿੰਘ ਕੋਹਾੜ ਦੀ ਦਾਸਤਾਨ... ਸੰਘਰਸ਼ ਦਾ ਸੱਚ

Sdílet
Vložit
  • čas přidán 29. 08. 2024
  • Subscribe To #PTN24Channel :- goo.gl/xbj6E4
    Social Network
    Facebook
    / ptn24
    ********************************************************
    Twitter
    / ptn24channel
    ********************************************************
    Instagaram
    / ptn24newschannel
    ********************************************************
    Google+
    goo.gl/rWTkhe
    ********************************************************
    www.ptn24.com/
    ********************************************************
    Download Android Mobile App
    goo.gl/PvBQnB
    ********************************************************
    Download Apple Mobile App
    goo.gl/XwfS2e
    ********************************************************
    Live On Tv Network
    Jadoo , IPTV, KODI ,FASTWAY USA ,DISH Network
    ********************************************************
    Support
    info@ptn24.com || ptn24channel@gmail.com
    ********************************************************
    Content Copyright - PTN24 Channel
    ********************************************************
    Digitally Managed By: Punjabi Television Network 24

Komentáře • 107

  • @sarbjithero1308
    @sarbjithero1308 Před rokem +18

    ਭਾਈ ਬਲਵਿੰਦਰ ਸਿੰਘ ਜੀ ਪੱਖੋਕੇ ਸਾਹਿਬ ਜੀ ਬਹੁਤ ਚੰਗਾ ਲੱਗਾ ਹੈ ਨਹੀ ਤਾਂ ਅਸੀਂ ਗੁਮ ਨਾਂਮ ਹੀ
    ਬਣ ਜਾਣਾਂ ਸੀ

    • @user-iq6vs7ch8x
      @user-iq6vs7ch8x Před rokem

      ਇਹ ਤੁਸੀਂ ਕੀ ਲਿਖਿਆ ਨਹੀਂ ਤਾਂ ਅਸੀ ਗੁਮਨਾਮ ਹੀ ਰਹਿ ਜਾਣਾ ਸੀ ਥੋਡੇ ਕੀ ਸਬੰਧ ਰਹੇ ਕੋਹਾੜ ਸਾਬ੍ਹ ਨਾਲ਼

  • @khalsachardikala
    @khalsachardikala Před rokem +27

    ਬਾਗੀ ਫੋਜੀ ਜਸਵੰਤ ਸਿੰਘ ਬਠਿੰਡਾ ਵੱਲੋ ਸ਼ਹੀਦ ਭਾਈ ਤਰਸੇਮ ਸਿੰਘ ਕੁਹਾੜ ਜੀ ਦੇ ਚੱਰਨਾ ਵਿੱਚ ਮੇਰੇ ਗਰੀਬ ਵੱਲੋ ਦੋਵੇ ਹੱਥ ਜੋੜ ਕੇ ਕੋਟਿਨ ਕੋਟਿ ਪ੍ਰਣਾਮ ਸ਼ਹੀਦਾਂ ਨੂੰ।

    • @11harmankaur40
      @11harmankaur40 Před rokem

      Waheguru g Mera mama v dharma foji c

    • @khalsachardikala
      @khalsachardikala Před rokem

      ਤੁਹਾਡਾ ਪਿੰਡ ਹੈ ਜੀ ਅਤੇ ਮਾਮਾ ਜੀ ਦਾ ਕੀ ਨਾਮ ਸੀ ਅਤੇ ਤੁਹਾਡੇ ਮਾਮਾ ਜੀ ਨੇ ਨੋਕਰੀ ਕਦੋਂ ਛੱਡੀ ਸੀ।

    • @khalsachardikala
      @khalsachardikala Před rokem

      ਤੁਹਾਡਾ ਨੰਬਰ ਜ਼ਰੂਰ ਭੇਜੋ ਜੀ।

  • @harjotnoor7289
    @harjotnoor7289 Před 11 měsíci +1

    ਬਹੁਤ ਵਧੀਆਂ ਜਾਣਕਾਰੀ ਦੇ ਰਹੇ ਹੋ ਵੀਰ ਜੀ ਸਹੀਦ ਭਾਈ ਤਰਸੇਮ ਸਿੰਘ ਜੀ ਕੋਹਾੜ੍ਹ ਨੂੰ ਕੋਟ ਕੋਟ ਪ੍ਰਣਾਮ ਉਸਦੇ parivar ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ

  • @manjinderkalsi7122
    @manjinderkalsi7122 Před rokem +24

    ਜੇਹੜੇ ਪੁਲੀਸ ਵਾਲਿਆ ਨੇ ਓਸ ਦੌਰ ਵਿੱਚ ਨਜਾਇਜ ਕੀਤੀ ਉਹਨਾਂ ਦਾ ਹਾਲ ਆਖਰੀ ਸਮੇਂ ਮੱਖਣ ਜੱਲਾਦ ਵਰਗਾ ਹੋਇਆ । ਜ਼ੇ ਕਿਸੇ ਨੂੰ ਕੋਈ ਸ਼ੱਕ ਹੋਵੇ ਤਾਂ ਇਸ ਗੱਲ ਦੀ ਪੁਸ਼ਟੀ ਕਰ ਸਕਦਾ ।

    • @rajanpreetkaur121
      @rajanpreetkaur121 Před rokem

      ਕੀ ਹਾਲ ਹੋਇਆ ਸੀ ਉਹਦਾ

    • @jasveerbrar8384
      @jasveerbrar8384 Před rokem +1

      ​@@rajanpreetkaur121 lagda tuse jallad de ristedara vicho ta ni kity quon ki tuhanu jyada pata hovega fir jallad de kissya bary clear ta kro thoda k kiho ja Hall hoya jallad da

    • @rajanpreetkaur121
      @rajanpreetkaur121 Před rokem

      @@jasveerbrar8384 ਆਏ ਹਾਏ ਮੈਂ ਤੇ ਆਪ ਪੁੱਛਣ ਦੀ ਆ ਕੌਣ ਸੀ ਮੈਂ ਬਸ ਨਾਮ ਸੁਣਿਆ ਏ ਉਹਦਾ

    • @manjinderkalsi7122
      @manjinderkalsi7122 Před rokem +1

      @@rajanpreetkaur121 ਏਸੇ ਚੈਨਲ ਉੱਤੇ ਪੁਰਾਣੀਆਂ ਵੀਡੀਓਜ਼ ਦੇਖ਼ ਲਵੋ, ਮੱਖਣ ਜੱਲਾਦ ਬਾਰੇ ਪਤਾ ਲੱਗ ਜਾਵੇਗਾ ।
      ਰਹੀ ਗੱਲ ਓਸਦੇ ਹਾਲ ਦੀ ਤਾਂ ਜਦੋਂ ਓਸਦਾ ਆਖਰੀ ਸਮਾਂ ਆਇਆ ਸੀ ਤਾਂ ਓਸਦੇ ਸ਼ਰੀਰ ਵਿੱਚ ਕੀੜੇ ਪੈ ਗਏ ਸੀ, ਓਸਦਾ ਕੋਈ ਰਿਸ਼ਤੇਦਾਰ ਓਸਦੇ ਲਾਗੇ ਤੱਕ ਨਹੀਂ ਸੀ ਜਾਂਦਾ, ਕਿਉਕਿ ਓਸਦੇ ਕੋਲੋ ਕੀੜਿਆਂ ਦੀ ਬਹੁਤ ਗੰਦੀ ਬਦਬੂ ਆਉਂਦੀ ਸੀ,
      ਜ਼ੇ ਹੋਰ ਵੀ ਜ਼ਿਆਦਾ ਸੰਖੇਪ ਦੇ ਵਿੱਚ ਓਸਦੇ ਵਾਰੇ ਜਾਣਕਾਰੀ ਚਾਹੀਦੀ ਹੈ ਤਾਂ u tube ਉੱਤੇ ਮੱਖਣ ਜੱਲਾਦ ਭਰ ਕੇ search ਮਾਰ ਲਓ । ਸਾਰਾ ਪਤਾ ਲੱਗ ਜਾਣਾ ਕੌਣ ਸੀ ਉਹ ਤੇ ਕੀ - ਕੀ ਕਰਤੂਤਾਂ ਕੀਤੀਆਂ ਨੇ ਓਸ ਜੱਲਾਦ ਨੇ

    • @babburandhawa9206
      @babburandhawa9206 Před rokem

      @@rajanpreetkaur121 o

  • @manjinderkalsi7122
    @manjinderkalsi7122 Před rokem +12

    ਪੱਖੋਕੇ ਸਾਬ ਪਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ੇ,
    ਵਾਹਿਗੁਰੂ ਤੁਹਾਨੂੰ ਤਤੀ ਵਾਉ ਨਾ ਲੱਗਣ ਦਵੇ 🙏🙏🙏

  • @chamkaur_sher_gill
    @chamkaur_sher_gill Před rokem +12

    ਪ੍ਰਣਾਮ ਸ਼ਹੀਦਾ ਨੂੰ ਸਤਿਨਾਮ ਵਾਹਿਗੁਰੂ

  • @badnamyoutuber7427
    @badnamyoutuber7427 Před rokem +5

    ਅੰਕਲ ਜੀ ਆਪ ਥਹੁਤ ਵਧੀਆ ਢੰਗ ਦੇ ਨਾਲ ਸੇਵਾ ਕਰ ਰਹੇ ਹੋ ..ਪਰ ਕੁੱਝ ਸਿੱਖਾ ਦੇ ਘਰ ਵਿਚ ਬੇਲਡੇ(ਹਰਾਮ ਦੇ ਜੰਮ ਪਏ ) ਪਰ ਜਾਗਦੀ ਜਮੀਰ ਵਾਲੇ ਆਪ ਦੇ ਨਾਲ ਨੇ👏👏👏👏👏👏

    • @jasveerbrar8384
      @jasveerbrar8384 Před rokem

      Bilkul tuse lakh rupaya di gal kiti aa k kaia de ghar berde jamm paye aa hraam de jo sikha de dushman bany hoye aa berde

  • @GopalGill-vn3qj
    @GopalGill-vn3qj Před rokem +1

    ਪਰਨਾਮ ਸ਼ਹੀਦਾਂ ਨੂੰ ਕੋਟਿਨ ਕੋਟਿ ਪਰਨਾਮ ਸ਼ਹੀਦਾਂ ਨੂੰ

  • @kawanbeer2927
    @kawanbeer2927 Před rokem +9

    ਵਾਹ ਪਖੋ ਸਾਹਬ ਤੁਹਾਡੀ ਵਡੀ ਕਮਾਈ ਆ ਤੁਸੀਂ ਮਾਇਕ ਦੇ S. ਹਰੀ ਸਿੰਘ ਨਲਵਾ ਹੋ

  • @gotasingh3500
    @gotasingh3500 Před rokem +5

    ਪੰਜਾਬ ਨੂੰ ਕਰਜ਼ਾਈ ਕਰਨ ਵਾਲੇ ਕੋਈ ਹੋਰ ਨਹੀਂ ਪੰਜਾਬ ਦੇ ਲੀਡਰ ਸੀ ਸੈਂਟਰ ਦੀ ਸਾਜ਼ਿਸ਼ ਦੇ ਸ਼ਿਕਾਰ ਹੋਏ ਲੀਡਰ ਵੀ ਮੁਲਾਜ਼ਮ ਵੀ ਹਿੰਦੂ ਮਰਿਆ ਪੰਜਾਬ ਦਾ ਮੁਲਾਜ਼ਮ ਮਰਿਆ ਪੰਜਾਬ ਦਾ ਲੀਡਰ ਮਰੇ ਪੰਜਾਬ ਦੇ ਸੰਘਰਸ਼ੀ ਯੋਧੇ ਸ਼ਹੀਦ ਹੋਏ ਉਹ ਵੀ ਪੰਜਾਬ ਦੇ

  • @nirvalsingh6516
    @nirvalsingh6516 Před rokem +9

    ਵਾਹਿਗੁਰੂ ਚੜਦੀਆ ਕਲਾ ਕਰੇ

  • @its_jattff6078
    @its_jattff6078 Před rokem +9

    Uncle ji mai tuhadiya video daily dekhdi aa mai batale toh belong krdi aa waheguru tanu lambi umar bakshan 🙏

  • @GurpreetSingh-bx2uc
    @GurpreetSingh-bx2uc Před rokem +8

    Waheguru ji waheguru ji waheguru ji waheguru ji waheguru ji

  • @jasbirkaur4884
    @jasbirkaur4884 Před rokem +1

    ਭਾਈ ਸਾਹਬ ਨਾਲ ਸੇਵਾਕਰਨ ਦਾ ਮੌਕਾ ਮਿਲਿਆ

  • @simranjitkaurbajwa3265
    @simranjitkaurbajwa3265 Před rokem +1

    Waheguru Ji Waheguru Ji Waheguru Ji Waheguru Ji Waheguru Ji Waheguru Ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @jagmeetteona6186
    @jagmeetteona6186 Před rokem +3

    ਪ੍ਣਾਮ ਸਹੀਦਾਂ ਨੂੰ

  • @manpreetmani9102
    @manpreetmani9102 Před 11 měsíci

    ਵਾਹਿਗੁਰੂ ਜੀ

  • @gurmukhsingh6126
    @gurmukhsingh6126 Před rokem +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @sharrysingh2551
    @sharrysingh2551 Před rokem

    ਬਹੁਤ ਹੀ ਬੰਡਾ ਹੋਸਲਾ ਮਾਤਾ ਜੀ ਦਾ ਵਾਇਹਗੁਰ ਮੇਹਰ ਕਰੇ ਜੀ

  • @dalwinderpalsamra3475
    @dalwinderpalsamra3475 Před rokem +2

    Great are the Warriors ! May God bless their souls wherever these May be ! Thanks. DALWINDERPAL SAMRA USA

  • @ajitpalsingh3389
    @ajitpalsingh3389 Před rokem

    Waheguru g. Love from jammu

  • @Mr.NbaEdits1304
    @Mr.NbaEdits1304 Před rokem

    ਪ੍ਰਣਾਮ ਸ਼ਹੀਦਾ ਨੂੰ

  • @hannysingh-th8nt
    @hannysingh-th8nt Před 11 měsíci +1

    ਸਿੰਘ ਸਾਹਿਬ ਪੱਖਕਾ ਤੁਸੀਂ ਵੀ ਇਸ ਲਹਿਰ ਦੇ ਹਿੱਸਾ ਸੀ

  • @gurpreetkaurbhangu1710
    @gurpreetkaurbhangu1710 Před rokem +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji Mehar krna sab te 🙏🙏🙏🙏🙏

  • @dhanwantmoga
    @dhanwantmoga Před rokem +3

    Bahot vadha Naam ce Bhai saab da khadku sangarah wich…..

  • @tigerbrar3625
    @tigerbrar3625 Před rokem

    Wahe guru ji

  • @GopalGill-vn3qj
    @GopalGill-vn3qj Před 11 měsíci

    ਜਥੇਦਾਰ ਕੁਹਾਣ ਜਿੰਦਾਬਾਦ

  • @vickysinghvicky2618
    @vickysinghvicky2618 Před rokem +3

    ਔਰਤਾ ਨੂੰ ਤੰਗ ਪ੍ਰੇਸਾਨ ਕਰਨਾ ਕਿਥੋਂ ਦਾ ਕਾਨੂੰਨ ਸੀ

  • @navtejsinghkhosa8705
    @navtejsinghkhosa8705 Před rokem +4

    Waheguru meaher rakhe sarbet te ji

  • @AvtarSingh-ku9ei
    @AvtarSingh-ku9ei Před rokem +1

    4:50 ਵੀਰ ਜੀ ਭਾਈ ਸੂਰੱਤਾ ਸਿੰਘ ਜਿਲਾ ਗੁਰਦਸਪੂਰ ਦੇ ਪਿੰਡ ਹਰਚੋਵਾਲ ਦਾ ਖਾੜਕੂ ਸਿੰਘ ਸੀ ਉਸ ਸਿੰਘ ਦੇ ਪਰਵਾਰ ਦੀ ਇੰਟਰਵੀਊ ਲੇਉ ਜੀ

  • @harpreetdhanoa8570
    @harpreetdhanoa8570 Před rokem +1

    Waheguru ji

  • @dalwinderpalsamra3475
    @dalwinderpalsamra3475 Před rokem +2

    Thanks Balwinder Singh Pakhoke ,doing good job of communicating to community. Thanks Dalwiderpal Samra MD USA of Pakhoke ( but in District Amritsar between Jandiala -Tarantarn ) May God Bless your noble mission & you. Thanks Again.Dr Sam😢ra

  • @baljitsinghbhangu5340
    @baljitsinghbhangu5340 Před rokem +1

    Waheguru ji 🙏

  • @amarjitsingh1946
    @amarjitsingh1946 Před rokem +1

    ਵਾਹਿਗੁਰੂ ਜੀ ਪਰਿਣਾਮ ਸ਼ਹੀਦਾਂ ਨੂੰ
    🚩🙏🙏🙏🙏🙏🚩🚩🚩

  • @kahlon7793
    @kahlon7793 Před rokem +1

    Parnam saheeda nu

  • @JashanSingh-sb3sj
    @JashanSingh-sb3sj Před rokem

    Wahegurug Wahegurug Wahegurug Wahegurug Wahegurug Wahegurug Wahegurug Wahegurug Wahegurug Wahegurug Wahegurug Wahegurug Wahegurug

  • @SukhdevDhillon-jq5gw
    @SukhdevDhillon-jq5gw Před rokem

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @AmandeepSingh-ul9mz
    @AmandeepSingh-ul9mz Před rokem

    ਵਾਹਿਗੁਰੂ ਜੀ ਕਿਰਪਾ ਕਰੇ

  • @gurvindersinghrandhawa4406

    Waheguruji chardekala karnaji panth.te. veerji.pakhoke.te.

  • @sehbazsingh2942
    @sehbazsingh2942 Před rokem

    ਮੈਂ ਚੰਗੀ ਤਰ੍ਹਾਂ ਜਾਣਦੀ ਹਾਂ ਕਿ ਕੁਹਾੜ ਕਿਹੋ ਜਿਹਾ ਬੰਦਾ ਸੀ ਰੱਬ ਭਲਾ ਹੀ ਕਰੇ

    • @ranjodhkohar5927
      @ranjodhkohar5927 Před rokem

      Das sakde bhen G kivo jeya bnda c kohar??

    • @user-ju6th9nb1f
      @user-ju6th9nb1f Před rokem +2

      Eh oh dunia aa jo rabb nu v tabb dasdi aa..te j khadku singh hr kise nu khush rakhan de chakar ch painde taan kaum lyi ja sangharsh lyi kujh na kr paunde.. sara area kohaad saab da mureed c , pr koi ikka dukki lok khush nhi v c taan koi vaddi gal ni.. n

    • @ranjodhkohar5927
      @ranjodhkohar5927 Před rokem

      Billkol sahi Gall bhaji

  • @user-sd5ti2wl9o
    @user-sd5ti2wl9o Před 5 měsíci

    Waheguru ji ❤

  • @BaljinderSingh-lq7lt
    @BaljinderSingh-lq7lt Před rokem +2

    Weheguru ji

  • @goltibhullar7201
    @goltibhullar7201 Před rokem +1

    KOTY KOTY PARNAM SAHEED SINGHA NU

  • @tarusingh6259
    @tarusingh6259 Před rokem

    ਕੋਹੜ ਸਾਹਿਬ ਅੱਜ ਵੀ ਜਵਾਨ ਨੇ ਪੱਖੋ ਕੇ ਬੁਢਾ ਹੋ ਗਿਆ

  • @ushhhsig648
    @ushhhsig648 Před rokem

    ਕੋਹਾੜ ਸਾਬ ਵੱਡਾ ਨ ਸੀ

  • @chhindasinghaulakh6815

    Waheguru ji waheguru ji waheguru

  • @gurjotsingh4510
    @gurjotsingh4510 Před rokem

    Parnam shaheedan nu

  • @KulwinderSingh-sh2jk
    @KulwinderSingh-sh2jk Před rokem

    🙏🏽🙏🏽

  • @jagjitsingh4360
    @jagjitsingh4360 Před rokem +1

    ਸਾਡਾ ਪਿੰਡ ਕੋਟਲਾ ਗੁਜਰਾ ਸੱਚ ਏ

  • @Ballsaab
    @Ballsaab Před rokem

    Waheguru ji chardikala vich rakhe

  • @JogenderSingh-gm2hp
    @JogenderSingh-gm2hp Před rokem

    Veer ji ehna yodeya nu slute aa te vaheguru ehna yodeya nu dubara Beje

  • @user-eq1op1vl6z
    @user-eq1op1vl6z Před rokem

    Good ji

  • @rajindersingh-oz5jh
    @rajindersingh-oz5jh Před rokem

    ਸਰਕਾਰਾਂ ਨੇ ਤਾਂ ਮੁਹਿੰਮ ਨੂੰ ਬਦਨਾਮ ਤਾਂ ਕਰਨਾ ਹੁੰਦਾ ਮੁਹਿੰਮ ਤਾਂ ਪੰਜਾਬ ਦੀ ਭਲਾਈ ਲਈ ਸੀ ਲੀਰਸ਼ਿਪ ਸਟਾਰਟ ਕਰਦੀ ਬਾਦ ਵਿਚ ਜਿਆਦਾਤਰ ਗ਼ੱਦਾਰੀ ਕਰ ਜਾਂਦੇ ਹਨ ਰੱਬ ਦੇ ਪਿਆਰੇ ਪਿੱਛੇ ਨਹੀਂ ਹਟਦੇ ਉਨ੍ਹਾਂ ਦੇ ਪਰਿਵਾਰਾਂ ਦੀ ਆਰਥਿਕ ਸਥਿਤੀ ਨੂੰ ਠੀਕ ਕਰਨਾ ਚਾਹੀਦਾ ਹੈ

    • @rajindersingh-oz5jh
      @rajindersingh-oz5jh Před rokem

      ਨਹੀਂ ਤਾਂ ਵਿਰੋਧੀਆਂ ਨੇ ਇਹੀ ਕਹਿਣਾ ਕਿ ਦੇਖ਼ ਲਓ ਖਾੜਕੂਆਂ ਦੇ ਪਰਿਵਾਰਾਂ ਦਾ ਹਾਲ਼

  • @babbusidhutalwandisabo
    @babbusidhutalwandisabo Před rokem +1

    N R I VEERA NU BANTI HAA AANA SINGHA DI FAMILY DI MADAD KARNI CHAHIDI AA TAA RAJAA NU NAA RAJAO PLEASE

  • @SatnamSingh-lv1ks
    @SatnamSingh-lv1ks Před rokem +2

    Wehejugu jiii

  • @gurtejsinghsaggu3770
    @gurtejsinghsaggu3770 Před rokem

    Pakho k sir you are great person sir🙏🙏🙏🙏🙏

  • @JaspalSingh-em8iq
    @JaspalSingh-em8iq Před rokem

    🙏🌹🙏

  • @RajanSingh-vo4vi
    @RajanSingh-vo4vi Před rokem

    WAHEGURU WAHEGURU NAA LIKHI JAYAA KAROO HELP V BHEJEYAA KARO

  • @parvindersinghsingh2028

    🙏

  • @AmarjitSingh-lg8fj
    @AmarjitSingh-lg8fj Před rokem

    🙏🙏🙏

  • @JagdishSingh-mm9bn
    @JagdishSingh-mm9bn Před 3 měsíci

    SARDAR.BALWiNDER.SiN🙏🙏🙏🙏🙏🙏🙏🙏🙏🙏🙏GH.Ji.KHALSA.JiNDABAD.

  • @therehmatcheemaaofficials.8158

    Bhai sahab satsiri akal parmatma tuhanu chardikala bakshey...........Bhai Sahab bs ik gall singha lyi ya ta kharku ya fir bagi shabd vrtya jaye bhagodey nhi......🙏🙏

  • @narindersinghnamha9448
    @narindersinghnamha9448 Před rokem +1

    Ok AJ Video Ch Tank Nahi Chalde Dakhaya ?B S pakho Thanks ?

    • @amarjeetsinghtanha4190
      @amarjeetsinghtanha4190 Před rokem

      Menu vi ah sahi nhi lgda government indra ne ik vaar taaya si ithe jd vi vdo dekhni Akal Takhat sahib nu golia gole vjde chnga nhi lgda si...menu vi ey sahi nhi si lgda si

  • @manjitkaur5642
    @manjitkaur5642 Před rokem

    ❤❤❤❤❤❤❤❤❤❤

  • @jeetabinning350
    @jeetabinning350 Před rokem +1

    🙏🏻🙏🏻🙏🏻🙏🏻🙏🏻🌹🌹🌹🌹🌹🚩❤❤❤❤❤💖💖💖💖💖🙏🏻💥💥💥💥💥🙏💥💞💞💞💞💞🙏🏻🌹

  • @davedeo4050
    @davedeo4050 Před rokem

    Lahore will be capital of Khalistan.

  • @jagjitrandhawa5647
    @jagjitrandhawa5647 Před rokem +1

    Jis truck nal train roki c ohh 2008 no c ohh truck SADA c

  • @malkitsingh8556
    @malkitsingh8556 Před rokem +1

    12 March 1984 Sina bas kad hoea se

  • @rajwindermaan5640
    @rajwindermaan5640 Před rokem

    NRI viro vir kuhar da bata nu Canada bulao ta satal karo..Dhanvad
    Naib Singh Mann muktsar

  • @harpreetharpreetsingh6483

    Aj de tim koi virla he kom nu yaad rakhne vala ,,,apniya nu na bhulen vala guru tha sacha singh hou ,,,a singha ne apne sikh dharm lye he a kadem chuke c na k koi shonk nu ,,,a v jindgi skin nal kad sakde c ,,,apna loka nu jrur maded karni chidy a

  • @tajindersinghg.6023
    @tajindersinghg.6023 Před rokem +1

    Portugal kithy aa tuhada beta...

    • @rajwindermaan5640
      @rajwindermaan5640 Před rokem

      Viro jini ho ska bata di madad karni...Dhanvad
      Naib Singh Mann muktsar

  • @ranjodhsingh1220
    @ranjodhsingh1220 Před 2 měsíci

    Danwad pakoka sabji

  • @parmindersingh-cd6dq
    @parmindersingh-cd6dq Před rokem

    Ehda de fudduyaan nu lt.Gen da Rank denna bahut marri gal aa

  • @rajwindermaan5640
    @rajwindermaan5640 Před rokem

    NRI viro socho kuhar sahab da parvar da eh hal karja baki sikh kom ta SGPC nu 1.2 karor vi ki gl a

  • @ANILKUMAR-be4uj
    @ANILKUMAR-be4uj Před rokem

    Pl

  • @surinderpalsingh9389
    @surinderpalsingh9389 Před rokem

    Hun pade tu

  • @balwansingh9282
    @balwansingh9282 Před rokem

    fudu reportr

    • @jasveerbrar8384
      @jasveerbrar8384 Před rokem +3

      Quon ki takleef ho gai aa repoter sahib ton tuhanu ki mada karta repoter ne iho ja jo tuhanu fudu lagya

  • @bhuragill3233
    @bhuragill3233 Před rokem +3

    ਵਾਹਿਗੁਰੂ ਜੀ

  • @sarabjeetsinghbassi3323
    @sarabjeetsinghbassi3323 Před rokem +1

    Waheguru ji waheguru ji waheguru ji waheguru ji waheguru ji

  • @viadrandhawa5329
    @viadrandhawa5329 Před rokem +1

    Waheguru ji

  • @ajmera4958
    @ajmera4958 Před rokem

    Waheguru ji ka khalsa waheguru ji ki fateh

  • @MahinderSingh-tx8df
    @MahinderSingh-tx8df Před rokem

    Waheguru ji waheguru ji

  • @amnisingh3718
    @amnisingh3718 Před rokem +2

    🙏🙏

  • @JagmohanSingh-ck7yt
    @JagmohanSingh-ck7yt Před rokem +1

    ਵਾਹਿਗੁਰੂ ਜੀ

  • @singhgurjit3539
    @singhgurjit3539 Před rokem

    Waheguru ji

  • @rajwantsinghgurayaraju8162

    Waheguru ji