ਲਾਹਨਤ ਐਸੇ ਪੁਲਿਸ ਅਫਸਰ ਤੇ ਜਿਸਨੇ ਇਕ ਇਕ ਖਾੜਕੂ ਸਿੰਘ ਦੀ ਸਿੰਘਣੀ ਨੂੰ ਨਿਰਵਸਤਰ ਕਰਕੇ ਤਸੱਦਦ ਕੀਤਾ

Sdílet
Vložit
  • čas přidán 13. 05. 2023
  • Subscribe To #PTN24Channel :- goo.gl/xbj6E4
    Social Network
    Facebook
    / ptn24
    ********************************************************
    Twitter
    / ptn24channel
    ********************************************************
    Instagaram
    / ptn24newschannel
    ********************************************************
    Google+
    goo.gl/rWTkhe
    ********************************************************
    www.ptn24.com/
    ********************************************************
    Download Android Mobile App
    goo.gl/PvBQnB
    ********************************************************
    Download Apple Mobile App
    goo.gl/XwfS2e
    ********************************************************
    Live On Tv Network
    Jadoo , IPTV, KODI ,FASTWAY USA ,DISH Network
    ********************************************************
    Support
    info@ptn24.com || ptn24channel@gmail.com
    ********************************************************
    Content Copyright - PTN24 Channel
    ********************************************************
    Digitally Managed By: Punjabi Television Network 24

Komentáře • 1K

  • @manjinderkalsi7122
    @manjinderkalsi7122 Před rokem +194

    ਲੱਖ ਲਾਹਨਤ ਐਸੇ ਘਟੀਆ ਪੁਲਿਸ ਵਾਲਿਆਂ ਦੇ ਜਿਹਨਾਂ ਨੇ ਓਸ ਦੌਰ ਵਿੱਚ ਐਨੇ ਘਟੀਆ ਕੰਮ ਕੀਤੇ ।

    • @najarsingh3234
      @najarsingh3234 Před rokem +4

      Baiji.itne.julm.jo.tusi.dekh.v.nahi.sakde.jo.sade.v.sarir.te.hoie.gAdarsh.buched.polive.ofiber.te.mulajam.san.biaan.v.nahi.karsakde

    • @Manjitkaur-mi7ke
      @Manjitkaur-mi7ke Před rokem +3

      Ih ta muglan te turka nalo v ghatia te kmina jalad ihnu ta sharm nal marr jana chahida jo

    • @mazad7475
      @mazad7475 Před rokem +3

      @@najarsingh3234 eho.jahe.kute.bahut.gatia.mout.marde.hunde.a.

    • @money.sharma
      @money.sharma Před rokem +3

      ਵੀਰ ਇਕ ਪੁਲਸੀਆ ਨੂੰ ਮੈਂ ਵੀ ਜਾਣਦਾ ਆ ਓਹ ਆਪਣੇ ਮੂੰਹੋਂ ਦਸਦਾ ਸੀ ਕਿ ਅਸੀ ਬੇਕਸੂਰ ਸਿੱਖਾਂ ਨੂੰ ਬਹੁਤ ਮਾਰਿਆ। ਗਿੱਲ ਤੇ ਬੇਅੰਤ ਦੇ ਕਹਿਣ ਤੇ।
      ਪੁਲਸੀਆ ਨੂੰ ਤਰੱਕੀਆਂ ਦਾ ਲਾਲਚ ਦਿੱਤਾ ਗਿਆ ਸੀ

  • @bschungha8542
    @bschungha8542 Před rokem +33

    ਵਾਹ ਮੇਰੀਏ ਬਹਾਦਰ ਭੈਣੇ
    ਧੰਨ ਸਿਦਕ
    ਧੰਨ ਸਿੱਖੀ
    ਤੈਨੂੰ ਕੋਟਿ ਕੋਟਿ ਪ੍ਰਣਾਮ ਹੈ

  • @sekhonsardulsingh4362
    @sekhonsardulsingh4362 Před rokem +154

    ਲੱਖ ਲੱਖ ਪ੍ਰਣਾਮ ਸ਼ਹੀਦ ਸਿੰਘਾਂ ਦੀ ਕੁਰਬਾਨੀ ਨੂੰ ਤੇ ਲੱਖ ਲੱਖ ਪ੍ਰਣਾਮ ਅਜਿਹੀਆ ਸਿਦਕੀ ਬੀਬੀਆਂ ਦੀ ਕੁਰਬਾਨੀ ਨੂੰ,🙏

  • @kewalsingh4609
    @kewalsingh4609 Před rokem +36

    ਬਹੁਤ ਵੱਡੀਆਂ ਚਵਲਾਂ ਹੋਈਆਂ ਜੋ ਖਾੜਕੂ ਸਿੰਘਾਂ ਦੇ ਪਰਿਵਾਰਾਂ ਦੀਆਂ ਔਰਤਾਂ ਤੇ ਇਸ ਭੈਣ ਵਰਗਾ ਜੁਲਮ ਕਰਦੀਆਂ ਰਹੀਆਂ ।

  • @jashpalsingh1875
    @jashpalsingh1875 Před rokem +58

    ਵਾਹਿਗੁਰੂ ਗੱਲਾਂ ਸੁਣ ਖੂਨ ਖੌਲ ਜਾਂਦਾ ।ਏਨੇ ਜਾਲਮ ਲੋਕ

  • @Poonamkumari-vq3wb
    @Poonamkumari-vq3wb Před rokem +70

    ਮੇਰੇ ਬਾਜਾ ਵਾਲਿਆ ਧੰਨ ਤੇਰੀ ਸਿੱਖੀ , ਅੰਮ੍ਰਿਤ ਦੀ ਦਾਤ ਬਖਸ਼ੋ ਮੇਰੇ ਸਤਿਗੁਰੂ ਜੀ 🙏🏻🙏🏻

  • @Amrik8278
    @Amrik8278 Před rokem +35

    ਵਾਹ ਓ ਦਾਤਿਆ ਧੰਨ ਤੇਰੇ ਸਿੱਖ ਧੰਨ ਸਿੱਖੀ

  • @jasbir436
    @jasbir436 Před rokem +58

    ਸੰਗਤਾਂ ਨੂੰ ਸੱਚ ਦੱਸਣ ਲਈ ਬੋਹੁਤ ਬੋਹੁਤ ਧਨਵਾਦ ਵੀਰ ਜੀ ਮਾਤਾ ਜੀ ਨੇ ਬੋਹੁਤ ਦੁੱਖ ਸੈਨ ਕੀਤਾ

  • @money.sharma
    @money.sharma Před rokem +55

    ਮੈਂ ਇਕ ਹਿੰਦੂ ਆ ਪਰ ਮੇਰੇ ਅੰਦਰ ਸਿੱਖੀ ਭਰੀ ਹੋਈ ਆ। ਮੈਂ ਸਿੱਖ ਕੌਮ ਲਈ ਸੇਵਾ ਕਰਨਾ ਚਾਹੁੰਦਾ ਆ। ਸੰਤ ਜੀ ਮੇਰੇ ਗੁਰੂ ਨੇ।
    ਵਾਹਿਗੁਰੂ ਮੇਰੀ ਸੇਵਾ ਲਾਵੇ
    🙏🏻

    • @BHULLAR1.5M
      @BHULLAR1.5M Před 11 měsíci +3

      ਬਹੁਤ ਵਧੀਆ ਸੋਚ ਵੀਰ ਤੁਹਾਡੀ ਵਾਹਿਗੂਰ ਭਲਾ ਕਰੇ ਤੁਹਾਡਾ

    • @money.sharma
      @money.sharma Před 11 měsíci +5

      ​@@BHULLAR1.5Mਧਨਵਾਦ ਵੀਰ। ਸਿੱਖਾਂ ਉੱਤੇ ਹੋਏ ਤਸ਼ੱਦਦ ਨੂੰ ਸੁਣ ਕੇ ਰੂਹ ਕੰਬ ਜਾਂਦੀ ਯਾਰ। ਭਾਜੀ ਮੈਂ ਥੋੜੇ ਸਮੇ ਤੱਕ ਅੰਮ੍ਰਿਤ ਸ਼ਕ ਰਿਹਾ ਆ, ਤੇ ਮੇਰੇ ਬੱਚਿਆਂ ਨੂੰ ਵੀ ਮੈਂ ਕੇਸ ਰਖਾਉਣੇ ਆ ਤੇ ਅੰਮ੍ਰਿਤ ਸ਼ਕਾਉਣਾ ਆ।
      ਵਾਹਿਗੁਰੂ ਨੇ ਚਾਹਿਆ ਤਾਂ ਮੈਂ 2024 ਤਕ ਹੀ ਸਿੰਘ ਸੱਜ ਜਾਊਗਾ।

    • @BHULLAR1.5M
      @BHULLAR1.5M Před 11 měsíci +2

      @@money.sharma ਬਹੁਤ ਵਧੀਆ ਵਿਚਾਰ ਨੇ ਵੀਰ ਜੀ ਤੁਹਾਡੇ ਬਹੁਤ ਖੁਸ਼ੀ ਤੁਹਾਡੀ ਗੱਲ ਸੁਣਕੇ ਕੀ ਤੁਸੀ ਗੁਰੂ ਵਾਲੇ ਬਣ ਰਹੇ ਹੋ ਤੇ ਆਪਣੇ ਬੱਚਿਆ ਨੂੰ ਵੀ ਗੁਰੂ ਵਾਲੇ ਬਣਾਉਣਾ ਚਾਹੁੰਦੇ ਹੋ ਮੈਂ ਸਿੱਖ ਹੋਕੇ ਵਾਲ ਕਟਾਏ ਹੋਏ ਨੇ ਪਰ ਤੁਹਾਡੀ ਗੱਲ ਸੁਣਕੇ ਮੇਰਾ ਮਨ ਵੀ ਕਰ ਰਿਹਾ ਗੁਰੂ ਵਾਲਾ ਬਣਨ ਨੂੰ ਵਾਹਿਗੂਰ ਕਿਰਪਾ ਕਰਨ ਮੈਂ ਵੀ ਸਿੱਖੀ ਸਰੂਪ ਚ ਆਵਾਂ ਧੰਨਵਾਦ ਤੁਹਾਡਾ ਵੀਰ ਜੀ

    • @jassiteja7592
      @jassiteja7592 Před 11 měsíci

      Ppp CR

    • @Doaba73
      @Doaba73 Před 10 měsíci +2

      ​@@BHULLAR1.5Mਬਾਈ ਆਉਣਾ ਪੈਣਾ ਕਿਰਦਾਰਾਂ ਚ

  • @balkaran637
    @balkaran637 Před rokem +45

    ਮਾਂ ਤੁਹਾਡੀ ਜੀਵਨ ਕਥਾ ਸੁਣ ਕੇ ਮਨ ਬਹੁਤ ਦੁਖੀ ਹੋਇਆ ਮਾਤਾ ਜੀ ਮੈ ਤੁਹਾਡੇ ਦੁਖ ਨੂੰ ਘਟਾ ਤਾ ਸਕਦਾ ਪਰ ਮਨ ਬਹੁਤ ਦੁਖੀ ਹੋਇਆ ਮਾਤਾ ਸਾਨੂੰ ਹਮੇਸ਼ਾ ਹੀ ਸਾਡੇ ਆਪਣੇ ਹੀ ਮਾਰਦੇ ਨੇ ਬਲਦੇਵ ਸਿੰਘ ਵਰਗੇ ਜਲਾਦ ਅੱਜ ਵੀ ਹੈਗੇ ਨੇ ਸਾਡੀ ਕੌਮ ਵਿੱਚ ਮਾਂ ਤੁਹਾਡੇ ਵਾਂਗ ਮੈਂ ਵੀ ਪੁਲਿਸ ਦਾ ਤਸ਼ੱਦਦ ਝੱਲਿਆਂ ਬਿਨਾਂ ਕਿਸੇ ਗਲਤੀ ਦੇ ਮਾਂ ਰੱਬ ਨੇ ਜਿਸ ਦਿਨ ਇਨ੍ਹੇ ਜੋਗਾ ਕਰਤਾ ਤਾਂ ਤੁਹਾਡਾ ਬਰਸੀ ਮਨਾਉਣ ਦਾ ਸੁਪਨਾ ਪੂਰਾ ਜ਼ਰੂਰ ਕਰਾਂਗੇ ਚੰਗਾ ਮਾਂ ਰੱਬ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

  • @GurpreetSingh-jo8pz
    @GurpreetSingh-jo8pz Před rokem +28

    ਕੌਮੀਂ ਯੋਧਾ ਭਾਈ ਬਲਵਿੰਦਰ ਸਿੰਘ ਪੱਖੋਕੇ ਅਤੇ ਭਾਈ ਰੇਸ਼ਮ ਸਿੰਘ ਬੱਬਰ

    • @najarsingh3234
      @najarsingh3234 Před rokem

      Waheguruji Waheguruji Waheguruji Waheguruji Waheguruji Waheguruji Waheguruji

  • @sukhdevsinghsukhdev604
    @sukhdevsinghsukhdev604 Před rokem +51

    ਧੰਨ ੲੇ ਭੈਣ ਤੇਰਾ ਸਿਦਕ ੲੇ

  • @harjitsingh2184
    @harjitsingh2184 Před rokem +54

    ਵਾਹਿਗੁਰੂ ਵਾਹਿਗੁਰੂ ਜੀ ਕਾਨੂੰਨ ਨੂੰ ਛਿੱਕੇ ਟੰਗ ਤਾ ਧੀਆਂ ਭੈਣਾਂ ਮਾਵਾਂ ਵੀ ਭੁੱਲ ਗਏ ਸਿੱਖ ਹੋ ਕੇ ਵੀ

  • @sarbjithero1308
    @sarbjithero1308 Před rokem +61

    ਬਹੁਤ ਹੀ ਸੂਰਮੇ ਦੇ ਹੀ ਕੰਮ ਹੁੰਦੇ ਇਸ ਰਹਾਂ ਤੇ ਭੈਣ ਜੀ ਬਹੁਤ ਦੁੱਖ ਹੋਇਆ ਆਪ ਜੀ, ਦੇ ਵਾਂਗੂੰ ਸਾਨੂੰ ਵੀ ਬਹੁਤ ਹੀ, ਤਸ਼ੱਦਦ ਕੀਤਾ ਗਿਆ ਸੀ, ਮੇਰੀ ਮੱਦਦ ਵੀ ਸਿਰਫ਼ ਪੁਲਿਸ ਮੁਲਾਜ਼ਮ ਦੋ,ਹੀ ਕਰਦੇ ਸੀ, ਧੰਨਵਾਦ ਭੈਣ ਜੀ

    • @baljindersingh6341
      @baljindersingh6341 Před rokem +1

      Kot kot parnam bhanji thuanu waheguru ji 🙏 Dhan tusi Dhan thuadi sikhi 🙏

  • @JaswinderSingh-ed3kz
    @JaswinderSingh-ed3kz Před rokem +78

    ਧੰਨ ਹੈ ਮਾਤਾ ਜੀ ਤੁਹਾਡੀ ਕਮਾਈ ਮੈਂ ਗੂਰੂ ਨਾਨਕ ਪਾਤਸ਼ਾਹ ਤੇ ਮਾਨ ਕਰਕੇ ਕਹਿੰਦੀ ਹਾਂ ਕਿ ਧੰਨ ਧੰਨ ਬਾਬਾਂ ਦੀਪ ਸਿੰਘ ਜੀ ਜਰੂਰ ਵਰਤਨ ਗੇ

  • @gurpreetgill8922
    @gurpreetgill8922 Před rokem +58

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਕੋਮ ਨੂੰ ਸ਼ਹੀਦ ਪਰਿਵਾਰਾਂ ਨੂੰ ਚੜਦੀ ਕਲਾ ਬਖਸੋ

  • @GurdeepSingh-me5id
    @GurdeepSingh-me5id Před rokem +32

    ਵਾਹਿਗੁਰੂ ਜੀ ਆਪ ਨੇ ਕਿਰਪਾ ਕਰਨੀ ਸਿੱਖ ਪੰਥ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖਣਾ ਦੁਸ਼ਟਾ ਦਾ ਨਾਸ ਕਰਨਾ

  • @chamkaur_sher_gill
    @chamkaur_sher_gill Před rokem +13

    22 ਬਲਵਿੰਦਰ ਸਿੰਘ ਪੱਖੋਕੇ ਜਿੰਦਾਬਾਦ

  • @sadhusingh8152
    @sadhusingh8152 Před rokem +33

    ਜਿਸ ਅਧਿਕਾਰੀ ਕਮਚਾਰੀ ਨੇ ਇਹ ਗੰਦੀ ਹਰਕਤ ਕੀਤੀ ਹੈ ਉਸ ਦੀ ਮਾਂ ਧੀ ਉਸ ਦੀ ਭੈਣ ਉਸਦੀ ਪੋਤਰੀ ਭੀ ਹੋ ਸਕਦੀ ਹੈ ਉਹ ਕੀ ਸੋਚਦੀ ਹੋਵੇਗੀ ਕੇ ਅਸੀਂ ਜਲਾਦਾਂ ਦੇ ਘਰ ਜਨਮ ਲਿਆ ਹੈ ਸ਼ਾਇਦ ਜਲਾਦ ਇਨੀ ਮਾੜੇ ਕੰਮ ਨਾ ਕਰਦੇ ਹੋਣ ਇਹ ਤਾਂ ਜਾਨਵਰ ਨਾਲੋਂ ਵਧੇਰੇ ਗੰਦੇ ਹਣ ਗੰਦਗੀ ਦੀ ਹਰ ਹੱਦ ਪਾਰ ਜਦੋਂ ਇਹੋ ਜਿਹਾ ਸਪ ਗੁਰੂ ਦੇ ਦੁਆਰੇ ਜਾਂਦਾ ਹੋਊ ਤਾਂ ਰੱਬ ਨੂੰ ਕਿਵੇਂ ਸੁਭੋਦਾਂ ਕਰਦਾ ਹੋਊ

  • @user-jq8qf9iy6l
    @user-jq8qf9iy6l Před rokem +17

    ਵਾਹਿਗੁਰੂ ਜੀ ਕਿਰਪਾ ਕਰਨੀ ਇਸ ਸਿੰਘਣੀ ਤੇ

  • @pssandhu7942
    @pssandhu7942 Před rokem +21

    ਭਾਈ ਬਲਵਿੰਦਰ ਸਿੰਘ ਜੀ ਪਖੋ
    ਕੇ ਕੌਮ ਦਾ ਹੀਰਾ ਹੈ

  • @gagucreater
    @gagucreater Před rokem +100

    ਜੇ ਪੰਜਾਬੀਆਂ ਨੇ ਹੀ ਪੰਜਾਬੀਆਂ ਤੇ ਜ਼ੁਲਮ ਨਾ ਕੀਤਾ ਹੁੰਦਾ ਤਾਂ ਸੰਤ ਭਿੰਡਰਾਂਵਾਲੇ ਜੀ ਦਾ ਸੁਪਨਾ ਪੂਰਾ ਹੋ ਗਿਆ ਹੁੰਦਾ ਲੱਖ ਲਾਹਨਤਾ ਇਹੋ ਜਿਹੇ ਲੋਕਾਂ ਨੂੰ ਜੋ ਆਪਣੇ ਆਪ ਨੂੰ ਅੱਜ ਪੰਜਾਬੀ ਕਹਾਉਂਦੇ ਹਨ

    • @kaursukh6634
      @kaursukh6634 Před rokem +6

      Punjabi tan lahnati kaum ban gye hun. gaddari ch number ik ne.mrrey hoye lok.ehna lyi jihne vi kurbani ditti aa sab nu bhul jande ne eh begairt lok.

    • @najarsingh3234
      @najarsingh3234 Před rokem +2

      90persent.gadar.tot.cat.lok

    • @aulakhsimran3437
      @aulakhsimran3437 Před rokem

      ​@@kaursukh6634TUSSI ES TERA DASSO BAHAN JI BHINDRAWALE TE AMRIK SINGH HARMANDER SANDHU TE GERNAL SHEBAGH SINGH DIYA FAMILIES KO ANNA PAISA KITHO AYA ... CANADA USA ENGLAND AUSTRALIA VICH WADDE KAROBAAR TE PETROL PUMP KITHO AYE ...1984 TU PHELA TA KUCH NAHI SI PROPERTY

    • @sardarparmindersingh9023
      @sardarparmindersingh9023 Před rokem

      ​@@aulakhsimran3437 veer ji sir tali te rakh ke aao kom laie ik ik pese da hisaab milu jihna de bhai mohar singh di beti nu neuzeeland bhejya giya ithe hunde ta maar dinde ohnu kom ne set kita kyun ki usde ma pyo te 2 bhehna ne tankan de ute rdx ban ke chhallan mariyan hun ohde ta ma pyo vi hani c rahi gal baaki singhan de pariwaaran di world waar 2 di ladie ale sikh pehlan to hi videshan ch c ohna ne kom de sheed singhan de pariwaaran di bht help kiti janral shubeg singh khud janral c te ohna di odo tak di tankhah ginno te ohna de baaki pariwaar de jee jo govt jobs te san ona da hisaab kar lio baaki jina ne sikh kom laie apniyan jaana warriyan ohna da pariwaran da khiyaal rakhna vi kom di jimmewari bandi aa nale 37 saal ho gaye 84 nu odo de hi sheed singhan de pariwar bahar gaye hoye ne te bahar de mulk ch ta banda 5 saal mehnat kar lave bahut kuj ban janda ohna nu ta 30 to 35 saal ho gaye sheed bhai jugraj singh tuffan di beti v odher hi aa ohna da bahut man karda punjab on nu ki fayeda onde saar hi police chak lendi aa
      Sir tali te rakh ke aao kom laie ikala ikala hisaab milo nahi ta mera vi haq nahi banda ki ma kom de pese da hisaab manga 🙏🏻

    • @kuljeetlidhar-bc4kg
      @kuljeetlidhar-bc4kg Před rokem

      Bhindrawale khusse ne adha Punjab marwata

  • @rajinderjassal3401
    @rajinderjassal3401 Před rokem +79

    ਧੰਨ ਗੁਰੂ ਧੰਨ ਗੁਰੂ ਪਿਆਰੇ ਧੰਨ ਸਿੱਖੀ ਧੰਨ ਸਿੱਖੀ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏💎💎💎💯💯🥺🥺🥺🥺🚩🚩🚩🚩🚩🙏🙏🙏🙏🙏

  • @Balvindersingh-yl7gw
    @Balvindersingh-yl7gw Před rokem +194

    ਦੁੱਖ ਇਸ ਗੱਲ ਦਾ ਹੈ ਕਿ ਸਿੱਖਾਂ ਨੇ ਹੀ ਸਿੱਖਾਂ ਦਾ ਘਾਂਣ ਕੀਤਾ ਸਿਰਫ਼ ਤੇ ਸਿਰਫ਼ ਤਰੱਕੀ ਲੈਣ ਲਈ।
    ਜੋ ਅਜ ਵੀ ਜਾਰੀ ਹੈ।

  • @sukhgill5913
    @sukhgill5913 Před rokem +34

    ਵਾਹਿਗੁਰੂ ਜੀ ਮੇਹਰ ਕਰੋ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

  • @jagseergill7586
    @jagseergill7586 Před rokem +75

    ਦਿਲੋਂ ਸਲੂਟ ਦਲੇਰ ਸਿੰਘਣੀ ਭੈਣ ਜੀ ਨੂੰ

  • @chamkaur_sher_gill
    @chamkaur_sher_gill Před rokem +164

    ਪ੍ਰਣਾਮ ਸ਼ਹੀਦਾ ਨੂੰ ਸਤਿਨਾਮ ਵਾਹਿਗੁਰੂ

  • @ranfatehsingh9399
    @ranfatehsingh9399 Před rokem +16

    ਏਹਦੇ ਬੱਚੇ ਵੀ ਕੀੜੇ ਪੈ ਕੇ ਮਰਨੇ ਨੇ ਬਲਦੇਵ ਸਿੰਘ ਵੱਡੇ ਪੁਲਸ ਵਾਲੇ ਦੇ।

  • @singhrani8267
    @singhrani8267 Před rokem +16

    ਵੀਰ ਜੀ ਬਹੁਤ ਦੁੱਖ ਹੁੰਦਾ ਇਹੋ ਜਿਹੀਆ ਹੱਡ ਵਿਤੀਆਂ ਕਹਾਣੀਆਂ ਸੁਣ ਕੇ ਮੰਨ ਖੌਲਦਾਂ ਦਿੱਲ ਕਰਦਾ ਚੁਣ ਚੁਣ ਕੇ ਬਦਲੇ ਲਈਏ

  • @RDxgamerr234
    @RDxgamerr234 Před rokem +18

    ਮਾਤਾ ਜੀ ਤੁਸੀਂ ਗੁਰੂ ਦੀ ਨਜ਼ਰ ਵਿੱਚ ਪਰਵਾਨ ਹੋ ਜੀ। 🙏🙏🙏🙏🙏

  • @satinderkaur7317
    @satinderkaur7317 Před rokem +14

    ਵੀਰ ਜੀ ਇਹ ਜਿਹੜਾ ਤੁਸੀਂ ਕਿਹਾ ਥੁੱਕਓ ਸਮਝ ਲਓ ਸਾਰੀ ਸਿੱਖ ਕੌਮ ਵਲੋਂ ਓਹਦੇ ਮੂੰਹ ਤੇ ਥੁੱਕਿਆ ਗਿਆ. 🙏ਵਾਹਿਗੁਰੂ ਜੀ ਇਸ ਭੈਣ ਨੂੰ ਚੜ੍ਹਦੀਕਲਾ ਬਖਸ਼ਣ ਜੀ

  • @chamkaur_sher_gill
    @chamkaur_sher_gill Před rokem +99

    ਲੱਖ ਲਾਹਨਤਾ ਉਸ ਟਾਈਮ ਦੇ ਪੁਲਿਸ ਮੁਲਾਜ਼ਮਾ ਨੂੰ

    • @renjeetsingh8574
      @renjeetsingh8574 Před rokem +14

      ਪੁਲਿਸ ਵਾਲੇ ਅੱਜ ਵੀ ਉਸੇ ਤਰ੍ਹਾਂ ਦੇ ਹੀ ਨੇ ਕੋਈ ਸੁਧਾਰ ਨਹੀਂ

    • @harmandhaliwal5589
      @harmandhaliwal5589 Před rokem +5

      @@renjeetsingh8574 right verji

    • @thind-records
      @thind-records Před rokem

      E police wale Auranzeb di wansh chu ne jere police walya ena kuj kita una diya maa wa Akbar diya najayaja aullad ne

  • @Punjabisurma
    @Punjabisurma Před rokem +11

    ਮਾਣ ਹੈ ਭੇਣੈ ਤੇਰੇ ਤੇ ਚੜਦੀ ਕਲਾ ਵਿੱਚ ਰਹੇ ਭੇਣੇ

  • @surjitgill6411
    @surjitgill6411 Před rokem +58

    ਧੰਨ ਨੇ ਇਹ ਸ਼ਹੀਦ ਪਰਿਵਾਰ ਧੰਨ ਨੇ ਇਹੋ ਜਿਹੀਆਂ ਸਾਡੀਆਂ ਭੈਣਾਂ। ਵਾਹਿਗੁਰੂ ਇਨਾ ਤੇ ਕ੍ਰਿਪਾ ਕਰਨ।

  • @bakhshishsingh5079
    @bakhshishsingh5079 Před rokem +2

    ਭਾਈ ਰੇਸ਼ਮ ਸਿੰਘ ਬੱਬਰ ਸਿੱਖ ਕੌਮ ਦਾ ਜਰਨੈਲ ਸੀ ਪਰ ਸਿੱਖ ਕੌਮ ਗੁਲਾਮ ਹੈ ਭਾਰਤ ਦੇਸ਼ ਵਿੱਚ ਗੁਲਾਮਾ ਨਾਲ ਬਹੁਤ ਧੱਕਾ ਹੋਇਆ ਸਾਡੀਆਂ ਧੀਆਂ ਭੈਣਾ ਦੀ ਬੇਅਪਤੀ ਕੀਤੀਆ ਗਈਆ

  • @psingh-3073
    @psingh-3073 Před rokem +18

    ਜਿੰਨਾ ਸਿੰਘਾਂ, ਸਿੰਘਣੀਆਂ ਨੇ (ਸਮੇਂ ਸਮੇਂ ਦੀਆਂ ਹਕੂਮਤਾਂ ਵਲੋਂ ਕੀਤੇ) ਅਕਹਿ ਅਤੇ ਅਸਹਿ ਕਸਟ ਸਹਾਰੇ, ਤਿਨ੍ਹਾ ਦੀ ਪਵਿੱਤਰ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ

    • @kulvirsingh6486
      @kulvirsingh6486 Před rokem

      3:00

    • @Jupitor6893
      @Jupitor6893 Před rokem

      ਵਾਹਿਗੁਰੂ🙏🙏🙏🙏ਵਾਹਿਗੁਰੂ🙏🙏🙏🙏ਵਾਹਿਗੁਰੂ🙏🙏🙏🙏😢

    • @SukhwinderSingh-pl9ss
      @SukhwinderSingh-pl9ss Před rokem +1

      ਵਾਹਿਗੁਰੂ ਜੀ

  • @amandeepgill-vh3hb
    @amandeepgill-vh3hb Před rokem +5

    ਸਾਡੇ ਸਿੰਘ ਦੇ ਨਾਲ ਟਾਕਰਾ ਲੈਣ ਚ ਡਰ ਲਗਦਾ ਸੀ ਕਤੀੜਾ ਨੂੰ ਇਸ ਲਈ ਉਹਨਾ ਦੇ ਘਰ ਵਾਲੇ ਜਾ ਸਿੰਘਣੀਆ ਤੇ ਤਸੱਦਤ ਕਰਨਾ ਬਹੁਤ ਹੀ ਗਲਤ ਸੀ ਜੇ ਦਮ ਸੀ ਤਾ ਸਿਧਾ ਸਿੰਘਾ ਟਾਕਰਾ ਨਹੀ ਕਰ ਸਕਦੇ ਸੀ ਦਲੇ ਜਿਹਨਾ ਨੇ ਇਹਨਾ ਜੁਲਮ ਕੀਤਾ

  • @sarbjithero1308
    @sarbjithero1308 Před rokem +34

    ਧੰਨਵਾਦ ਭਾਈ ਬਲਵਿੰਦਰ ਸਿੰਘ ਜੀ ਕੋਈ ਵੀ ਸੂਰਮਾਂ ਹੀ ਗੱਲ ਕਰ ਸਕਦਾ, ਐਵੇਂ ਨਹੀ ਹੋਸਲੇ ਕੋਈ ਕਰ ਸਕਦਾ, ਸਰਬਜੀਤ ਸਿੰਘ ਹੀਰੋ ਸਕੱਤਰਾ,

  • @Punjab7324
    @Punjab7324 Před rokem +7

    ਬੰਦਾ ਹੋਕੇ ਅਸੀਂ ਟੁੱਟ ਜਾਂਦੇ ਆ ,,ਪਰ ਮਾਵਾਂ ਭੈਣਾਂ ਜੋ ਉਨ੍ਹਾਂ ਅੱਗੇ ਸਾਡੇ ਕੋਲ ਕੋਈ ਸ਼ਬਦ ਹੀ ਨਹੀਂ

  • @JarnailSingh-ef5ir
    @JarnailSingh-ef5ir Před rokem +132

    ਸਬਦ ਨਹੀ ਹਨ ਕੁਝ ਆਖਣ ਲਈ ਵਾਹਿਗੁਰੂ ਮੇਹਰ ਕਰੇ ਇਸ ਸਿੰਘਣੀ ਤੇ ਅਤੇ ਕੌਮ ਤੇ ਜੀ

  • @harmanjeetsingh601
    @harmanjeetsingh601 Před rokem +33

    ਇਹਨਾਂ ਪਰਿਵਾਰਾਂ ਨੂੰ ਰੱਬ ਦੀ ਕਚਿਹਰੀ ਵਿੱਚ ਇਨਸਾਫ ਜਰੂਰ ਮਿਲੂਗਾ 🙏

  • @Gurmeetkaur-ye7gh
    @Gurmeetkaur-ye7gh Před rokem +32

    ਭੈਣ ਜੀ ਵਚਨ ਸੁਣ ਕੇ ਦਿਲ ਕੰਬਾਊ ਤਸਦ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰਖਿਓ ਭੈਣ ਜੀ ਨੂੰ ਜੀ ਕੋਟਿ ਕੋਟਿ ਪ੍ਰਣਾਮ ਕਰਦੇ ਹਾਂ ਸਹੀਦਾ ਨੂੰ 🙏ਭੈਣ ਜੀ ਹੋਰਾਂ ਨੂੰ ਕੋਟਿ ਕੋਟਿ ਪ੍ਰਣਾਮ 🙏ਕੀੜੇ ਪੈ ਪੈ ਮਰਨ ਗੇ ਜਾਲਾਦ ਕੁਤੇ ਕਿਤੇ ਢੋਈ ਨਹੀਂ ਮਿਲਨੀ
    ਨੀਚ ਤੇ ਮਰਿਆਂ ਜਮੀਰਾਂ ਵਾਲਿਆਂ ਨੂੰ ਥੂੰ ਥੂੰ ਕੁਤਿਆਂ ਤੇ ਜਿਨ੍ਹਾਂ ਇਕ ਛੋਟੀ ਉਮਰ ਦੀ ਬਚੀ ਤੇ ਏਡਾ ਵਡਾ ਤਸਦ ਕੀਤਾ 😭😭

    • @Jupitor6893
      @Jupitor6893 Před rokem

      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏🙏🙏🙏😭

    • @sukhdevsandhu3311
      @sukhdevsandhu3311 Před 10 měsíci

      ਕੀੜੇ ਪੈਣ ਪੁਲਿਸ ਕਰਮਚਾਰੀ ਨੂ

  • @manmeetaujla8024
    @manmeetaujla8024 Před rokem +67

    ਬਾਈ ਜੀ ਗੰਦੇ ਪੁਲਿਸ ਅਧਿਕਾਰੀਆਂ ਦੇ ਪਿੰਡ ਜਾ ਗਲੀ ਮੁਹੱਲੇ ਦਾ ਨਾਮ ਜਰੂਰ ਲਿਖਿਆ ਕਰੋ ਬੇਨਤੀ ਹੈ

    • @kulbirsingh2407
      @kulbirsingh2407 Před rokem +2

      ਵੀਰੇ ਬਲਦੇਵ ਸਿੰਘ ਪਿੰਡ ਗੋਨੇਆਣਾ ਖੁਰਦ ਜ਼ਿਲ੍ਹਾ ਬਠਿੰਡਾ

    • @reetchahal7155
      @reetchahal7155 Před 10 měsíci +1

      Sahe gal a y

    • @rammanak8525
      @rammanak8525 Před 10 měsíci

      Bhai ji ek mugla da khunn haji vee hagga hay jis da name hay sho dalbag singh bhagga cate sikha di catee karda hunda see house Ranjit Ave c block Amritsar city

    • @deepakchaani7665
      @deepakchaani7665 Před 10 měsíci

      Enna police waliyan de gali muhalle ch ja k reporting kiti jawe ta jo unna de muhhlle waleyan nu ptta lage

    • @kaursukh6634
      @kaursukh6634 Před měsícem

      Sahi gal aa tan ke eho jehe te eho je de khandan nu rajj ke lahntaa payian jan.vaise jinnia vi hon ehje lyi ghat hi ne.

  • @Gurmeetkaur-ye7gh
    @Gurmeetkaur-ye7gh Před rokem +12

    ਧੰਨ ਧੰਨ ਬਾਜਾ ਵਾਲਿਓ ਆਪ ਬਹੁੜਿਓ ਜੀ ਅਪਨੇ ਸਿੰਘ ਤੇ ਸਿੰਘਨਿਆਂ ਦੀ ਮਦਦ ਕਰਨ ਵਾਸਤੇ ਜੀ ਮੇਹਰ ਕਰਿਓ ਜੀ🙏🙏

  • @parasdhillon1642
    @parasdhillon1642 Před rokem +24

    ਪੱਖੋਕੇ ਸਹਾਬ ਧਨਵਾਦ ਜੀ 🙏

  • @gurpindersinghrandhawa4916

    ਰੋਣਾ ਆ ਰਿਹਾ ਸੁਣ ਸੁਣ ਕੇ।। ਇਹ ਕਿਹੋ ਜਿਹਾ ਪੰਜਾਬ ਹੈ ਯਾਰ

  • @gobindsingh9008
    @gobindsingh9008 Před rokem +6

    ਭੈਣ ਧੰਨ ਹੈ ਤੂੰ ਵਾਹਿਗੁਰੂ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾਂ ਚ ਰੱਖੇ।

  • @gurmeetjujsongs9354
    @gurmeetjujsongs9354 Před rokem +7

    ਬਹੁਤ ਦਰਿੰਦਗੀ ਭਰੀ ਪਹੁੰਚ ਵਾਲੇ ਪੁਲਿਸ ਅਫਸਰ ਲਈ ਏਦੂੰ ਵੱਡੀ ਲਾਹਨਤ ਕੀ ਹੋਵੇਗੀ ਕਿ ਉੱਸਦੀ ਧੀ ਵੀ ਇੱਕ ਕੁੜੀ ਹੋਣ ਦੇ ਨਾਤੇ ਉਹਦੇ ਮੂੰਹ ਤੇ ਥੁੱਕੇਗੀ।😢😢

  • @kulmitsinghrandhawakulmits6943

    ਭਾਈ ਬਲਵਿੰਦਰ ਸਿੰਘ ਜੀ ਤੁਸੀਂ ਵੀ ਬਹੁਤ ਅਣਖ਼ ਨਾਲ ਜਿਉਂਦੇ ਹੋ

  • @Jupitor6893
    @Jupitor6893 Před rokem +1

    ਧੀਆਂ, ਭੈਣਾ, ਮਾਂਵਾਂ ਸਭਨਾ ਦੀਆਂ ਇੱਕੋ ਜਿਹੀਆਂ। ਜੋ ਜੋ ਇਨ੍ਹਾਂ ਤੇ ਤਸ਼ੱਦਦ ਕਰਦਾ ਹੈ ਯਾ ਬੇਪੱਤ ਕਰਨ ਦੀ ਸੋਚਦਾ ਹੈ ਆਪਣੀ ਮਾਂ ਭੈਣ ਦੀ ਮੂਰਤ ਸਾਹਮਣੇ ਲਿਆ ਲਵੈ।

  • @harbaxsingh4944
    @harbaxsingh4944 Před rokem +12

    ਬਹੁਤ ਹੀ ਮਾੜਾ ਸਮਾ ਸੀ ਸੁਣਨਾ ਵੀ ਆਉਖਾ ਹੈ ਬੱਸ ਵਾਹਿਗੁਰੂ ਹੀ ਹੈ

  • @kinderdhillon6214
    @kinderdhillon6214 Před rokem +8

    👏👏👏👏👏👏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 👏👏👏👏👏👏

  • @gurpreetsran4687
    @gurpreetsran4687 Před rokem +36

    ਗੁਰੂ ਰਾਮਦਾਸ ਕਿ੍ਰਪਾ ਕਰੇ ਤੁਸੀ ਐਨੇ ਸੰਘਰਸ਼ ਝੱਲੇ ਹਨ ਧੰਨ ਤੁਹਾਡੀ ਕੁਰਬਾਨੀ ,ਆ🙏🙏

  • @BHULLAR1.5M
    @BHULLAR1.5M Před 11 měsíci

    ਬਹੁਤ ਬਹੁਤ ਧੰਨਵਾਦ ਵੀਰ ਬਲਵਿੰਦਰ ਸਿੰਘ ਪੱਖੋਕੇ ਜੀ ਤੁਹਾਡਾ ਤੁਸੀ ਐਨੀ ਹਿੰਮਤੀ ਦਲੇਰ ਭੈਣ ਦੇ ਦਰਸ਼ਨ ਕਰਾਏ ਬਹੁਤ ਵੱਡੀ ਕੁਰਬਾਨੀ ਆ ਭੈਣ ਜੀ ਦੀ ਕੌਮ ਲਈ ਵੀਰ ਬਲਵਿੰਦਰ ਸਿੰਘ ਜੀ ਤੁਹਾਡੇ ਨਾਲ ਡੇਰਾ ਬਾਬਾ ਨਾਨਕ ਚ ਮੁਲਾਕਾਤ ਹੋਈ ਸੀ ਬਹੁਤ ਚੰਗਾ ਲੱਗਾ ਤੁਹਾਨੂੰ ਮਿਲਕੇ ਤੁਹਾਡੀ ਕੌਮ ਲਈ ਇਹ ਸੇਵਾ ਵੀ ਬਹੁਤ ਵੱਡੀ ਕੁਰਬਾਨੀ ਹੈ ਵਾਹਿਗੂਰ ਜੀ ਲੰਬੀ ਉਮਰ ਬਖਸ਼ਣ 🙏

  • @rajveerjargia4194
    @rajveerjargia4194 Před rokem +5

    ਧੰਨ ਨੇ ਸ਼ਹੀਦਾਂ ਦੀਆਂ ਸਿੰਘਣੀਆਂ ਜਿੰਨਾ ਨੇ ਦੁਸ਼ਮਣ ਦਾ ਇਹ ਜ਼ੁਲਮ ਆਪਣੇ ਪਿੰਡੇ ਤੇ ਹੰਡਾਇਆ, ਇੰਨਾ ਬੀਬੀਆਂ ਅੱਗੇ ਸਿਰ ਝੁਕਦਾ ਹੈ,🙏 ਇਹ ਬੀਬੀਆਂ ਸਾਡੇ ਸਿੱਖ ਇਤਿਹਾਸ ਦਾ ਸੁਨਹਿਰਾ ਅੰਗ ਨੇ ਜਿੰਨਾ ਸਦੀਆਂ ਤੱਕ ਯਾਦ ਰੱਖਿਆਂ ਜਾਵੇਗਾ, ਅਤੇ ਇਹੋ ਜਿਹੇ ਲਾਹਣਤੀ ਅਫਸਰਾਂ ਨੂੰ ਹਮੇਸ਼ਾ ਹੀ ਲਾਹਣਤਾ ਪੈਂਦੀਆਂ ਰਹਿਣਗੀਆਂ।

  • @jaswindersingh6019
    @jaswindersingh6019 Před rokem +32

    ਏਸੇ ਕਰਕੇ ਪੁਲਸ ਦੀ ਨੌਕਰੀ ਛੱਡ ਦਿੱਤੀ ਸੀ ਜੀ

  • @KulwinderSingh-ef8iy
    @KulwinderSingh-ef8iy Před rokem +3

    ਧੰਨ ਉਹ ਮਾਤਾ ਪਿਤਾ ਜਿੰਨਾ ਨੇ ਇਹੋ ਜਿਹੇ ਸੂਰਮਿਆਂ ਨੂੰ ਜਨਮ ਦਿੱਤਾ ਸਰੀਰ ਤਾਂ ਨਾਸ਼ਵਾਨ ਆ ਇਕ ਦਿਨ ਨਸ਼ਟ ਹੋਣਾ ਹੀ ਆ ਪਰ ਸੂਰਬੀਰਾਂ ਦੀ ਕਰਣੀ ਅਮਰ ਕਰ ਦਿੰਦੀ ਆ ਹਮੇਸ਼ਾ ਲਈ

  • @harjantbrar8638
    @harjantbrar8638 Před rokem +29

    ਵਾਹਿਗੁਰੂ ਜੀ ਸਾਡੇ ਸੂਰਮੇ ਸਦਾ ਹੀ ਜਿਉਂਦੇ ਹਨ ਜਿਨ੍ਹਾਂ ਨੇ ਕੌਮ ਲਈ ਅਸਹਿ ਦੁੱਖ ਸਹੇ ਅਤੇ ਸਹਿ ਰਹੇ ਹਨ

  • @manjitsinghkhalsa7664
    @manjitsinghkhalsa7664 Před rokem +36

    Jad vi koi Punjab Police da koi afsar marda hai mere Dil nu sukun milda hai

  • @JasbirKaur-uv7ch
    @JasbirKaur-uv7ch Před rokem +6

    ਸਲੂੂਟ ਹੈ ਬੀਬੀ ਕੁਲਵੀਰ ਕੋਰ ਜੀ ਤੁਹਾਡੇ ਜਜਵੇ ਨੂੰ ਬਹਾਦਰੀ ਨੂੰ ਤੇ ਸਬਰ ਨੂੰ। ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਚ ਰਖਣ।

  • @harjitsinghtoor5452
    @harjitsinghtoor5452 Před rokem +13

    ਵਾਹਿਗੁਰੂ ਜੀ ਕਿਰਪਾ ਕਰਨੀ ਹਮੇਸ਼ਾ ਆਪਣੇ ਪੰਥ ਨੂੰ ਚੜ੍ਹਦੀ ਕਲਾ ਬਖ਼ਸ਼ਣੀ 🤙❤🙏🏻🙏🏻

  • @Gurcharansingh-he7xo
    @Gurcharansingh-he7xo Před rokem +8

    ਧੰਨ ਹੋ ਤੁਸੀਂ ਭੈਣ ਜੀ 🙏🙏🙏🙏🙏🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @daljeetchahalchahal453
    @daljeetchahalchahal453 Před rokem +7

    ਪ੍ਰਣਾਮ ਸ਼ਹੀਦਾਂ ਨੂੰ ਵਾਹਿਗੁਰੂ ਜੀ ਵਾਹਿਗੁਰੂ ਜੀ

  • @gurwinderdhaliwal997
    @gurwinderdhaliwal997 Před rokem +22

    Kot kot Parnaam 🙏 ess Maa nu ...waheguru eho jehiyaa roohan jroor milayi

  • @shamshervirk476
    @shamshervirk476 Před rokem +12

    ਵਾਹਿਗੁਰੂ ਵਾਹਿਗੁਰੂ ਹਬੱ ਮੇਹਰ ਕਰੇ

  • @Gurmeetkaur-ye7gh
    @Gurmeetkaur-ye7gh Před rokem +13

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ🙏🙏

  • @Sarbat_da_phla
    @Sarbat_da_phla Před rokem +21

    ਵਾਹਿਗੁਰੂ ਵਾਹਿਗੁਰੂ ਜੀ🙏

  • @parwindersinghmander6475

    ਸਾਡਾ ਬੱਬਰ ਸ਼ੇਰ ਵੀਰ ਬਾਈ ਬਲਵਿੰਦਰ ਸਿੰਘ ਪੱਖੋਕੇ ਜਿੰਦਾਬਾਦ

  • @nirbhaisingh2757
    @nirbhaisingh2757 Před rokem +12

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @JatinderSingh-wr8hm
    @JatinderSingh-wr8hm Před rokem +15

    ਧੰਨ ਹੈ ਮਾਤਾ ਜੀ🙏🙏🙏🙏 ਤੁਸੀਂ ਧੰਨ ਹੋ, ਵਾਹਿਗੁਰੂ ਜੀ ਤੁਸੀਂ ਮਿਹਰ ਕਰਨ

  • @darkroyalking
    @darkroyalking Před rokem +28

    ਪੰਜਾਬ ਦਾ ਹਲ ਖਾਲਿਸਤਾਨ ਹੈ ਵੀਰ ਜੀ

  • @akshhhh263
    @akshhhh263 Před rokem +73

    ਵਾਹਿਗੁਰੂ ਜੀ ਵਾਹਿਗੁਰੂ ਮੇਹਰ ਕਰਨ ਉਹਨਾਂ ਪਰਵਾਰਾਂ ਤੇ ਜਿਹਨਾਂ ਕੌਮੀ ਸ਼ਘਰਸ਼ ਚ ਬਹੁਤ ਹੀ ਦੁੱਖ ਝਲਿਆ

    • @khalistan7716
      @khalistan7716 Před rokem

      ਵੀਰ ਜੀ ਪੁਲਿਸ ਬਹੁਤ ਬੇਰਹਿਮੀ ਨਾਲ ਕੁਟਾਪਾ ਗੰਦੀਆਂ ਹਰਕਤਾਂ ਕਰਦੇ ਸੀ ਬਹੁਤ ਸਿੱਖਾਂ ਦਾ ਘਾਂਣ ਕੀਤਾ ਇਹ ਸਾਰੀ ਜ਼ਿੰਦਗੀ ਨਹੀ ਭੁਲ ਸਕਦੇ ਇਸ ਕਰਕੇ ਇਹ ਸਰਕਾਰਾਂ ਦੀਆਂ ਗੱਲਾਂ ਬਿਲਕੁਲ ਚੰਗੀਆਂ ਨਹੀਂ ਲੱਗਦੀਆਂ ਬਹੁਤ ਨੌਜਵਾਨ ਪੀੜ੍ਹੀ ਅਤੇ ਸਿੱਖਾਂ ਨੂੰ ਖ਼ਤਮ ਕੀਤਾ

  • @JagtarSingh-vz9ho
    @JagtarSingh-vz9ho Před rokem

    ਪੱਤਰਕਾਰ ਵੀਰ ਨੂੰ ਬੇਨਤੀ ਹੈ ਕਿ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਦੀ ਐਟਰਵਹਉ ਲਈ ਜਾਵੇ ਮੱਸਾ ਸਿੰਘ ਮੱਲੂਬਾਣੀਆ ਸ਼ਹੀਦ ਜ਼ਿਲਾ ਮੋਗਾ ਦੇ ਪਿੰਡ ਮੱਲੂਬਾਣੀਆ ਜ਼ਰੂਰ ਸਾਰ ਲਈ ਜਾਵੇ

  • @satvircheema4369
    @satvircheema4369 Před rokem +6

    ਵਾਹਿਗੁਰੂ ਜੀ

  • @nsparmar
    @nsparmar Před rokem +5

    ਭੈਣ ਕੁਲਬੀਰ ਕੌਰ ਜੀ ਦੀ ਆਪਬੀਤੀ ਸੁਣਕੇ ਉਸ ਵਕਤ ਦੇ ਹਾਲਾਤਾਂ ਦੇ ਇੱਕ ਇੱਕ ਪਲ ਦੀ ਯਾਦ ਅੱਖਾਂ ਸਾਹਮਣੇ ਇੱਕ ਦਰਦਨਾਕ ਮੰਜਰ ਨੂੰ ਦਰਸਾ ਰਹੀ ਹੈ।

  • @JasveerSingh-vo5xx
    @JasveerSingh-vo5xx Před rokem +23

    ਕੋਮੀ ਯੋਧਾ ਭਾਈ ਰੇਸ਼ਮ ਸਿੰਘ ਜੀ

  • @gurpindersinghrandhawa4916

    ਜਥੇਦਾਰਨੀ ਦਾ ਸਿੰਘ ਜਿਉਂਦਾ ਸੀ।। ਉਹ ਕਿਸ ਤਰਾਂ ਜਰ ਲੈਂਦਾ ਸੁਣ ਕੇ ।। ਆਇਆ ਤਾਂ ਉਹ ਆਪਣੀ ਸਰਦਾਰਨੀ ਨੂੰ ਲੈਣ ਹੀ ਸੀ। ਪਰ ਉਹਦੀ ਕਿਸਮਤ ਨੇ ਸਾਥ ਨਹੀਂ ਦਿੱਤਾ। ਕਾਸ਼ ਉਹ ਛੁਡਾ ਕੇ ਲੈ ਜਾਂਦਾ ਥਾਣੇ ਚੋਂ।।😢😢😢😢😢😢😢😢😢

  • @inderjeetsingh741
    @inderjeetsingh741 Před rokem +8

    ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ ਜੀ

  • @KulwinderKaur-ur1fc
    @KulwinderKaur-ur1fc Před rokem +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ

  • @SoilofMartyrs
    @SoilofMartyrs Před rokem +20

    Parnaam shaheedan nu te parnaam ohna bibian nu jihna ne apne singh gvaye . Waheguru Mehar bharea hath rakhe .

  • @ronniemaan3844
    @ronniemaan3844 Před rokem +3

    ਇਸ ਮਾਂ ਨੂੰ ਪ੍ਰਣਾਮ 🙏🙏🙏🙏🙏

  • @jagseersidhu6226
    @jagseersidhu6226 Před rokem +3

    ਪ੍ਰਮਾਤਮਾ ਇਸ ਭੈਣ ਤੇ ਮੇਹਰ ਭਰਿਆ ਹੱਥ ਰੱਖਣ ਭੈਣ ਦੀਆਂ ਗੱਲਾਂ ਸੁਣ ਕੇ ਸਰੀਰ ਝੋਜਿੜਿਆ ਗਿਆ

  • @gurdevsingh8157
    @gurdevsingh8157 Před 11 měsíci

    ਬਲਵਿੰਦਰ ਸਿੰਘ ਮੱਖੂ ਭਾਈ ਸਾਹਿਬ ਜੀ ਮੇਰੇ ਪਿੰਡ ਦੇ ਵੀ ਖਾੜਕੂ ਸਿੰਘਾਂ ਦੀ ਸ਼ਹੀਦੀ ਹੋਈ ਹੈ ਜਿਹਨਾਂ ਸਿੰਘਾਂ ਵਿੱਚੋਂ ਇੱਕ ਸਿੰਘ ਦੇ ਪਰਿਵਾਰ ਦੀ ਹਾਲਤ ਤਰਸਯੋਗ ਹੈ ਇਸ ਸਿੰਘ ਦੇ ਤਿੰਨੇ ਬੱਚੇ ਬਹੁਤ ਛੋਟੀ ਉਮਰ ਦੇ ਸਨ ਬੇਟੀ ਤਾਂ ਭਗੌੜਾ ਹੋਣ ਤੋਂ ਬਾਅਦ ਜ਼ਨਮ ਹੋਇਆ ਸੀ ਇਹ ਪਰਿਵਾਰ ਬਾਜ਼ੀਗਰ ਬਸਤੀ ਨਾਲ ਸਬੰਧਤ ਹੈ ਇਹਨਾਂ ਕੋਲ ਕੋਈ ਜ਼ਮੀਨ ਜਾਇਦਾਦ ਨਹੀਂ ਹੈ ਹੁਣ ਇਹਨਾਂ ਦੇ ਬੇਟੇ ਦਾ ਐਕਸੀਡੈਂਟ ਹੋ ਗਿਆ ਹੈ ਇਹਨਾਂ ਕੋਲ ਇਲਾਜ ਲਈ ਕੁਝ ਵੀ ਨਹੀਂ ਹੈ ਮੱਖੂ ਸਾਹਿਬ ਇਸ ਪਰਿਵਾਰ ਨੂੰ ਮੱਦਦ ਦੀ ਬਹੁਤ ਵੱਡੀ ਲੋੜ ਹੈ ਇਹ ਸਿੰਘ ਬਲਦੇਵ ਸਿੰਘ ਉਰਫ ਬੰਨੀ ਅਤੇ ਜੱਗਾ ਸਿੰਘ ਏਰੀਆ ਕਮਾਂਡਰ ਨੂੰ ਜ਼ਿਲ੍ਹਾ ਮਾਨਸਾ ਦੇ ਪਿੰਡ ਖਾਰਾ ਬਰਨਾਲਾ ਵਿਖੇ ਅੰਨੇਵਾਹ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਗਿਆ ਸੀ

  • @daljitsingh8832
    @daljitsingh8832 Před rokem +2

    ਜਦੋਂ ਡੁਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ ਧੰਨ ਭਾਈ ਰੇਸ਼ਮ ਸਿੰਘ ਜੀ ਧੰਨ ਭੈਣ ਕੁਲਵੀਰ ਕੌਰ ਜੀ

  • @GURJANT92
    @GURJANT92 Před rokem +7

    ਵਾਹਿਗੁਰੂ

  • @GurpreetSingh-vh2fh
    @GurpreetSingh-vh2fh Před rokem +12

    Waheguru ji🙏🙏

  • @SurjitSingh-em4dj
    @SurjitSingh-em4dj Před rokem +1

    ਵਾਹਿਗੁਰੂ ਜੀ ਵਾਹਿਗੁਰੂ ਜੀ ਬਹੁਤ ਦੁੱਖ ਹੋਇਆ ਹੈ ਗੱਲਾਂ ਸੁਣ ਕੇ ਵਾਹਿਗੁਰੂ ਜੀ ਮੇਹਰ ਕਰਨ

  • @ranglapunjab2528
    @ranglapunjab2528 Před 11 měsíci +2

    ਧੰਨ ਧੰਨ ਤੁਹਾਡੀ ਕੁਰਬਾਨੀਆਂ ਤੋਂ Waheguru Ji
    Ka Khalsa

  • @amarjitsaini5425
    @amarjitsaini5425 Před rokem +16

    Waheguru Ji ka Khalsa Waheguru Ji ke Fateh…

  • @krishanpalsingh9483
    @krishanpalsingh9483 Před rokem +10

    Salute to this brave singhani. God bless you.

  • @GurpreetSingh-bx2uc
    @GurpreetSingh-bx2uc Před rokem +13

    Waheguru ji waheguru ji waheguru ji waheguru ji waheguru ji

  • @Sukhjohal8126
    @Sukhjohal8126 Před rokem +3

    ਵਾਹਿਗਰੂ ਜੀ ਸੱਭ ਦਾ ਭੱਲਾ ਕਰਨ

  • @waryamsingh3011
    @waryamsingh3011 Před rokem +25

    ਲੱਖ ਲਾਹਨਤ ਐਸੇ ਪੁਲਿਸ ਅਫਸਰਾਂ ਦੇ

  • @balkarsingh-nn5le
    @balkarsingh-nn5le Před rokem +5

    ਵਾਹਿਗੁਰੂ ਵਾਹਿਗੁਰੂ ਜੀ 😢😢😢🙏🙏💘

  • @user-jq8qf9iy6l
    @user-jq8qf9iy6l Před rokem +6

    ਵਾਹਿਗੁਰੂ ਜੀ ਚੜਦੀ ਵਿਚੱ ਰੱਖਣ

  • @chardapunjab8475
    @chardapunjab8475 Před rokem +26

    Pranam Shaheeda nu 🙏 bahot tashadat chalyaa Singha ne , waheguru ji

    • @darshansingh6149
      @darshansingh6149 Před rokem

      Kaun se juda hote

    • @onkarsahota1677
      @onkarsahota1677 Před rokem +1

      ​@@darshansingh6149 ਕੋਣ ਹਨ ਜਿਨ੍ਹਾਂ ਨੇ 1947ਨੂੰ ਸਿਖਾਂ ਦਾ ਮਹਾਰਾਜਾ ਰਣਜੀਤ ਸਿੰਘ ਜੀ ਦਾ ਅਜ਼ਾਦ ਖਾਲਸਾ ਰਾਜ ਝੁਠੇ ਵਾਅਦੇ ਕਰਕੇ ਲੈ ਲਿਆ ਆਜ਼ਾਦੀ ਲੈਕੇ ਫੇਰ ਪੰਜਾਬ ਅਤੇ ਸਿੱਖਾਂ ਤੇ ਜ਼ੁਲਮ ਢਾਹੇ ਪੰਜਾਬ ਦਾ ਅਨਾਜ ਪਾਣੀ ਬਿਜਲੀ ਚੰਡੀਗੜ੍ਹ ਪੰਜਾਬੀ ਯੂਨੀਵਰਸਿਟੀ ਜ਼ਬਰਨ ਖੋਹ ਲਏ, ਪੰਜਾਬ ਤੋਂ ਹਰਿਆਣਾ ਹਿਮਾਚਲ ਜ਼ਬਰਨ ਖੋਹ ਕੇ ਪੰਜਾਬ ਨੂੰ ਛੋਟਾ ਜਿਹਾ ਕਰਤਾ,
      ਤੂੰ ਦੱਸ ਕੌਣ ਸੀ????????

  • @narinderkaur4366
    @narinderkaur4366 Před rokem +1

    ਲਾਹਨਤਾਂ ਇਹਨਾ ਪੁਿਲਸ ਵਾਲਿਆਂ ਦੇ
    ਵਾਹਿਗੁਰੂ ਇਸ ਤਰਾਂ ਦੇ ਪੁਿਲਸ ਵਾਲਿਆਂ ਨੂੰ ਵੀ ਸਜਾ ਿਦਉ

  • @baljindersingh2128
    @baljindersingh2128 Před rokem +13

    Waheguru.ji

  • @kuldeepsingh4513
    @kuldeepsingh4513 Před rokem +5

    ਵਹਿਗੁਰੂ ਜੀ 😰

  • @SarabjitSingh-uk5yh
    @SarabjitSingh-uk5yh Před rokem +9

    Waheguru ji