ਜ਼ਿਮਨੀ ਚੋਣਾਂ ਦੌਰਾਨ ਮਜੀਠੀਆ ਨੇ ਵਧਾਈਆਂ CM ਮਾਨ ਦੀਆਂ ਮੁਸ਼ਕਿਲਾਂ ! ਨਵੇਂ ਮੁੱਦੇ 'ਤੇ ਘੇਰੀ ਮਾਨ ਸਰਕਾਰ

Sdílet
Vložit
  • čas přidán 2. 07. 2024
  • ਜ਼ਿਮਨੀ ਚੋਣਾਂ ਦੌਰਾਨ ਮਜੀਠੀਆ ਨੇ ਵਧਾਈਆਂ
    CM ਮਾਨ ਦੀਆਂ ਮੁਸ਼ਕਿਲਾਂ !
    ਨਵੇਂ ਮੁੱਦੇ 'ਤੇ ਘੇਰੀ ਮਾਨ ਸਰਕਾਰ
    ਭਗਵੰਤ ਮਾਨ ਨੂੰ ਚੇਤੇ ਕਰਾਇਆ ਵਾਅਦਾ
    #rozanaloknaadtv #LatestPunjabiNews #LatestNews2024
    For Advertising queries, please call on +91 7087641702

Komentáře • 10

  • @madanlalsharma2
    @madanlalsharma2 Před 9 dny +3

    2027 ਤੋੰ ਪਹਿਲਾਂ ਹੀ ਪੰਜਾਬ ਸਰਕਾਰ, ਆਪਨੇ ਹੀ ਭਾਰ ਹੇਠਾਂ ਦੱਬਕੇ ਖ਼ਤਮ ਹੋ ਜਾਵੇਗੀ, ਹੁਣ ਪੰਜਾਬ ਦੇ ਲੋਕ ਇਸ ਸਰਕਾਰ ਨੂੰ ਸਖ਼ਤ ਨਫਰਤ ਕਰਦੇ ਹਨ l

  • @jatinderdeol6942
    @jatinderdeol6942 Před 9 dny

    ਨਿਕੰਮਾ ਮੁੱਖ ਮੰਤਰੀ ਹੈ। ਮੁੱਖ ਮੰਤਰੀ ਦੀ ਨੀਅਤ ਸਾਫ਼ ਹੋਵੇ ਤਾਂ ਸੱਭ ਕੁੱਝ ਕਰ ਸਕਦਾ। ਤਾਨਾਸ਼ਾਹ ਭਗਵੰਤ ਮਾਨ ਮੁਰਦਾਬਾਦ।

  • @surinderpalsingh3365
    @surinderpalsingh3365 Před 9 dny

    ਮਜੀੰਠੀਆ ਸਾਹਿਬ ਮੁੱਖ ਮੰਤਰੀ ਸਾਹਿਬ ਦੇ ਹਰੇ ਪੈਨ ਚੋ ਸ਼ਾਹੀ ਮੁੱਕ ਗਈ ਸੀ ਉਹ ਸ਼ਾਹੀ ਖ੍ਰੀਦਣ ਹੀ ਜਲੰਧਰ ਗਏ ਹਨ ।

  • @gagasmalsar9404
    @gagasmalsar9404 Před 9 dny

    Good

  • @jasvirkaur5028
    @jasvirkaur5028 Před 9 dny +3

    Saria jathebndia nu meri benti hai aeve na bhagwant baeman di govt ne kujh nhi dena mulajma nu Vota to bad aap govt ne sirf D A DA dearness alwance hi dena ove sirf 6/ percent hi dena hor kujh nhi dena

  • @jasvirkaur5028
    @jasvirkaur5028 Před 9 dny +1

    Sb to nikma bhagwant man te sb to nakmi bhagwant baeman di srkar jis bhen te gharwali de thagimarn de nam seetal anglar le riha hai BHUA vlo 4/5 kile Jamin gift vich mili hun CM da privar vi lotu tola bn gia

  • @JasvirSingh-nf7ge
    @JasvirSingh-nf7ge Před 8 dny

    Beiman aa cm
    Punjab da

  • @AvtarSingh-gs1si
    @AvtarSingh-gs1si Před 9 dny

    ਨਾ ਤਿਨਾ ਚ ਨਾ ਤੇਰਾ ਚ ਐਵੈ ਉਠ ਉਠ ਭਗਵੰਤ ਮਾਨ ਨੂ ਝੂਠਾ ਬਦਨਾਮ ਕਰ ਰਹੈ ਆ ਭਗਵੰਤ ਮਾਨ ਵਰਗਾ ਸੀ ਐਮ ਨਹੀ ਮਿਲਣਾ ਬਹੁਤ ਵਧੀਆ ਕੰਮ ਭਗਵੰਤ ਮਾਨ ਜੀ ਦੇ