Video není dostupné.
Omlouváme se.

Restless leg syndrome and leg cramps ! ਲੱਤਾਂ ਵਿੱਚ ਕੜਵੱਲ ਦੇ ਕਾਰਨ, ਕਸਰਤਾਂ ਤੇ ਘਰੇਲੂ ਨੁਸਖੇ

Sdílet
Vložit
  • čas přidán 18. 08. 2024
  • Restless leg syndrome and leg cramps ! ਲੱਤਾਂ ਵਿੱਚ ਕੜਵੱਲ ਦੇ ਕਾਰਨ, ਕਸਰਤਾਂ ਤੇ ਘਰੇਲੂ ਨੁਸਖੇ !
    copyright property of Dr harshinder Kaur patiala CZcams channel
    #doctor #health #punjabi #doctortips #naturalremedy #diet #legcramps #restlesslegsyndrome #drharshinderkaur #drharshinderkaurpatiala

Komentáře • 434

  • @amannagra8579
    @amannagra8579 Před měsícem +32

    ਬੀਬੀ ਹਰਸ਼ਿੰਦਰ ਕੌਰ ਅਤੇ ਉਨ੍ਹਾਂ ਦੇ ਹਮਸਫਰ ਡਾ: ਸਾਹਿਬ ਨੂੰ ਅੱਜ ਪਹਿਲੀ ਵਾਰ ਇਕੱਠੇ ਵੇਖ ਕੇ ਦਿਲ ਬਾਗੋ ਬਾਗ ਹੋ ਗਿਆ ਹੈ। ਪ੍ਰਮਾਤਮਾ ਇਸ ਜੋੜੀ ਨੂੰ ਬਹੁਤ ਹੀ ਲੰਬੀ ਤੇ ਸੁਖਦਾਈ ਉਮਰ ਬਕਸ਼ੇ।

  • @jagdishkaur9755
    @jagdishkaur9755 Před měsícem +48

    ਫਲੋਰੈਂਸ ਨਾਈਟਿੰਗੇਲ ਵਾਸਤੇ ਮੇਰੇ ਦਿਲ ਵਿਚ ਖਾਸ ਸਤਿਕਾਰ ਹੈ ਜਿਸ ਨੇ ਕਿਹਾ ਹੈ ਕਿ ਡਾਕਟਰੀ ਪੇਸ਼ਾ ਪੈਸੇ ਕਮਾਉਣ ਲਈ ਨਹੀਂ ਇਹ ਤਾਂ ਲੋਕ ਕਲਿਆਣ ਨਾਲ ਜੁੜੀ dedication ਹੈ ਪਰ ਅਫਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਡਾਕਟਰਾਂ ਦੀ ਮਰੀਜ਼ ਨਾਲ ਹਮਦਰਦੀ ਘੱਟ ਤੇ ਫੀਸ ਨਾਲ ਦਿਲਚਸਪੀ ਵਧ ਰਹੀ ਹੈ। ਮਰੀਜ਼ ਦੀ ਗੱਲ ਸੁਣਨ ਲਈ ਉਹ ਰਾਜ਼ੀ ਹੀ ਨਹੀਂ। ਮੇਰੀ ਇਹ ਗੱਲ ਡਾਕਟਰੀ ਪੇਸ਼ੇ ਨਾਲ ਜੁੜੇ ਲੋਕਾਂ ਨੂੰ ਬੁਰੀ ਲੱਗੇਗੀ ਪਰ ਇਹ ਇਕ ਕੌੜੀ ਸਚਾਈ ਹੈ। ਧੰਨਵਾਦ ਜੀ।

  • @Manjit_Kaur_Bola
    @Manjit_Kaur_Bola Před 28 dny +33

    ਡਾਕਟਰ ਸਾਹਿਬਾ ਜਦੋਂ ਕੜਵੱਲ ਪਵੇ ,ਉਸੇ ਵੇਲੇ ਪੈਰ ਜ਼ਮੀਨ ਤੇ ਲਾਕੇ ਇਕ ਦਮ ਖੜ੍ਹੇ ਹੋ ਜਾਈਏ ਤਾਂ ਲੱਤ ਤੇ ਭਾਰ ਪਾਉਂਦਿਆਂ ਹੀ ਕੜਵੱਲ ਸਕਿੰਟ ਵਿੱਚ ਹੀ ਠੀਕ ਹੋ ਜਾਂਦਾ ਹੈ।ਇਹ ਤਰੀਕਾ ਮੇਰਾ ਅਜ਼ਮਾਇਆ ਹੋਇਆ ਹੈ ਜੀ।

  • @tejindersingh6805
    @tejindersingh6805 Před měsícem +24

    ਪਰਮ ਸਤਿਕਾਰ ਯੋਗ ਡਾਕਟਰ ਸਾਹਿਬ ਵਾਹਿਗੁਰੂ ਜੀ ਆਪਜੀ ਨੂੰ ਹਮੇਸ਼ਾ ਚੜਦੀਕਲਾ ਬਖਸ਼ਣ ਦੀ ਕਿਰਪਾਲਤਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ

  • @narinderkaur3124
    @narinderkaur3124 Před 26 dny +5

    ਡਾਃ ਸਾਹਿਬ ਜੀ ਆਪ ਦੀ ਜੋੜੀ ਸਦਾ ਸਲਾਮਤ ਰਹੇ, ਮੇਰੀ ਇਕ ਲਤ ਵਿੱਚ ਬਹੁਤ ਦਰਦ ਹੁੰਦਾ ਹੈ, ਲਗਦਾ ਹੈ ਕਿ ਇਹ ਵੀਡੀਓ ਮੇਰੇ ਲਈ ਹੀ ਬਣੀ ਹੈ, ਬਹੁਤ ਬਹੁਤ ਧੰਨਵਾਦ ਜੀ ਹੱਸਦੇ ਵਸਦੇ ਰਹੋ

  • @karajsingh9718
    @karajsingh9718 Před měsícem +6

    ਤੁਹਾਨੂੰ ਦੇਖਣਾ ਹੀ ਵਧੀਆ ਲੱਗਦੇ ਗੁਰੂ ਕਿਰਪਾ ਕਰਨ ਤੁਹਾਡੇ ਤੇ chardi ਕਲਾ ਰੱਖਣ

  • @Pardeep-go6bi
    @Pardeep-go6bi Před měsícem +25

    ਸਤਿ ਸ੍ਰੀ ਆਕਾਲ ਜੀ। ਇਕ ਵੀਡੀਓ ਗੋਡਿਆਂ ਦੇ ਗੈਪ ਬਾਰੇ ਵੀ ਜਰੂਰ ਬਣਾਓ ਜੀ। ਧੰਨਵਾਦ

  • @gursharanshergill4055
    @gursharanshergill4055 Před měsícem +10

    Thanks a lot for this program, I am very sick of this problem. I think this program is for me. May God bless you always with good health. 👍 ❤❤

  • @Sutanter509
    @Sutanter509 Před měsícem +88

    ਇੰਨੀ ਸੋਹਣੀ ਜੋੜੀ ਨੂੰ ਕੈਮਰਿਆਂ ਤੇ ਲਾਈਟਾਂ ਦੀ ਕੀ ਲੋੜ ਹੈ ਜੀ ?ਤੁਸੀਂ ਤਾਂ ਆਪ ਹੀ ਰੌਸ਼ਨੀਆਂ ਵਖੇਰ ਰਹੇ ਹੋ!

    • @drharshinder
      @drharshinder  Před měsícem +9

      ਰਿਕਾਰਡਿੰਗ ਕੈਮਰਿਆਂ ਵਿਚ ਲਾਈਟ ਜਗਦੀ ਹੁੰਦੀ ਹੈ। ਤੁਸੀਂ ਆਪ ਰਿਕਾਰਡ ਰੂਮ ਵਿਚ ਬਹਿ ਕੇ ਵੇਖੋ ਜੀ

    • @gurnamsandhu374
      @gurnamsandhu374 Před měsícem

      Thanks 🙏

    • @balbirsingh8818
      @balbirsingh8818 Před měsícem

      @@drharshinder ਬਹੁਤ ਮਾੜੀ ਰਾਜਨੀਤੀ ਚੱਲ ਪਈ ਹੈ ਵਾਹੇਗੁਰੂ ਮੇਹਰ ਕਰਨ

    • @harveersinghsingh1239
      @harveersinghsingh1239 Před 28 dny

      Sohni jodi🎉🎉❤

  • @user-ie3ye6dm4f
    @user-ie3ye6dm4f Před 23 dny +2

    Dr sahib i'am a police officer and my daughter and son both are doctors very good suggestion . God bless both of you 🙏🙏✝️✝️🙏🙏

  • @BalwinderSingh-ug2mf
    @BalwinderSingh-ug2mf Před měsícem +15

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਦੋਵੇਂ ਡਾਕਟਰ ਸਾਹਿਬਾਨਾਂ ਨੇ ਬਹੁਤ ਧੰਨਵਾਦ ਜੀ ਇਸ ਪੀੜ ਚੋਂ ਰਾਤ ਹੀ ਲੰਘੇ ਹਾਂ ਬਹੁਤ ਧੰਨਵਾਦ ਜੀ

  • @user-kb3yn3gb5i
    @user-kb3yn3gb5i Před měsícem +5

    Jankari den lai buht buht thanks g

  • @kuldipkaur6760
    @kuldipkaur6760 Před 22 dny +3

    ਮੇਰੇ ਵੀ ਬਹੁਤ ਹੀ ਪੇਦੀਆ ਹਨ ਕੇਵਲ ਡਾਕਟਰ ਸਾਹਿਬ ਜੀ ਧੰਨਵਾਦ ਜੀ ਡਾਕਟਰ ਸਾਹਿਬ। ਬਹੁਤ ਹੀ ਵਧੀਆ ਲੱਗੀ ਹੈ ਤੁਹਾਡੀ ਜਾਣਕਾਰੀ ਜੀ

  • @user-dn3jz3pw6r
    @user-dn3jz3pw6r Před měsícem +8

    you both are angle on this earth....108 saal jio❤

    • @Ranglapunjab103
      @Ranglapunjab103 Před měsícem

      Angle ਐਂਗਲ ਨਹੀਂ Angel ਏਂਜਲ ਹੁੰਦਾ ਦੇਵਤਾ।

  • @surinderkaur7961
    @surinderkaur7961 Před měsícem +9

    Thanks for good Suggestions

  • @jaspalsaroya5389
    @jaspalsaroya5389 Před měsícem +4

    Wt a best way to to express public V nice
    My husband Dr Karnail. Was Dr Harshider’s classmate my name is is Jaspal graduated fm GMC in 1993 batch
    Stay blessed always ❤❤❤🙏🙏🙏💙💙💗

  • @shamsherbrar751
    @shamsherbrar751 Před měsícem +3

    ਬਹੁਤ ਸੋਹਣੀ ਜਾਣਕਾਰੀ ਦਿੱਤੀ ਹੈ ਜੀ ਧੰਨਵਾਦ ਜੀ

  • @Sabimanku
    @Sabimanku Před měsícem +2

    Waheguru ji big thanks to both of you ,you give so much information for restless legs syndrome and cramps ,hamesha chardi kalah vich raho ❤❤❤❤

  • @gurmitsinghgurmitsingh507

    ਬਹੁਤ ਵਧੀਆ ਜਾਣਕਾਰੀ ਦਿੱਤੀ ਡਾਕਟਰ ਸਾਹਿਬ

  • @gurmailkapoor4241
    @gurmailkapoor4241 Před 23 hodinami

    ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਜੀ 🙏🙏

  • @amarjeet3447
    @amarjeet3447 Před 3 dny

    Love and respect from USA 🙏🙏

  • @sidhualbumsphotos769
    @sidhualbumsphotos769 Před 3 dny

    Wonderful Information by Harshinder Kaur and her Husband.
    If you have muscle catch by sleeping and you come to know then please get up and Stand for some time then it will be Alright.
    Jarnail singh

  • @bharpursingh6919
    @bharpursingh6919 Před měsícem +3

    Very good.Dr sabji jindabad.

  • @dr.paramjitsinghsumra179
    @dr.paramjitsinghsumra179 Před měsícem +11

    ਡਾ ਹਰਸ਼ਿੰਦਰ ਕੌਰ ਪਟਿਆਲਾ ਤੇ ਡਾ ਗੁਰਪਾਲ ਸਿੰਘ ਯੂਟਿਊਬ ਚੈਨਲ ਦੇ ਸਮੁੱਚੇ ਪਰਵਾਰ ਨੂੰ ਪਿਆਰ ਸਤਿਕਾਰ ਸਹਿਤ ਬੁਲਾਈ ਗਈ ਫ਼ਤਿਹੇ, 🙏"ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹੇ,"🙏
    🙏 ਸਤਿ ਸ੍ਰੀ ਅਕਾਲ ਪ੍ਰਵਾਨ ਕਰਿਓ ਜੀ।

  • @manpreetsingh1971
    @manpreetsingh1971 Před měsícem +1

    👍👍ਬੁਹਤ ਵਧੀਆ ਪ੍ਰੋਗਰਾਮ ਹੈ ਡਾਕਟਰ ਸਾਬ ਦੋਨੋ ਜਾਣਿਆ ਦਾ 🎉🙏🙏

  • @OfficialJasSingh
    @OfficialJasSingh Před měsícem +14

    ਸਤਿ ਸ਼੍ਰੀ ਆਕਾਲ ਜੀ ਦੋਵੇਂ ਸ਼ਖਸ਼ੀਅਤਾਂ ਨੂੰ। ਬਹੂਤ ਬਹੂਤ ਧੰਨਵਾਦ ਇਸ ਬਾਰੇ ਗੱਲ ਕਰਨ ਲਈ। ਲਗਦਾ ਤੁਸੀਂ ਬੁੱਝ ਲੈਂਦੇ ਹੋ ਸਾਨੂੰ ਕਿਹੜੀ ਤਕਲੀਫ਼ ਹੈ।

  • @tehalsinghguru3552
    @tehalsinghguru3552 Před 7 dny

    Doctor sahab bahut bahut dhanyavad shukriya meherbani

  • @NarinderKaur-mk6bd
    @NarinderKaur-mk6bd Před měsícem +5

    ਬਹੁਤ ਵਧੀਆ ਜਾਣਕਾਰੀ ਜੀ❤

  • @Tanuherakomal
    @Tanuherakomal Před měsícem +4

    ਵਾਹਿਗੁਰੂ ਜੀ ਚੜ੍ਹਦੀ ਕਲਾ ਕਰਨ

  • @sharonsingh6227
    @sharonsingh6227 Před měsícem +3

    I love you both of you. We learning so much from you.Thank you.

  • @parveensandhu4167
    @parveensandhu4167 Před měsícem +2

    🙏 ਡਾਕਟਰ ਸਾਹਿਬ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਮੇਰੇ ਨਾਲ ਵੀ ਅਜਿਹਾ ਹੁੰਦਾ ਹੈ

  • @ratinderkaurgrewal4159
    @ratinderkaurgrewal4159 Před měsícem +2

    Thanks for lot give lnformatio both very nice god bless you 💖 🙏

  • @AmarjitKaur-iy9hf
    @AmarjitKaur-iy9hf Před měsícem +4

    Thank you both of you

  • @manjeetkaurwaraich1059
    @manjeetkaurwaraich1059 Před měsícem +7

    ਡਾਕਟਰ ਸਾਹਿਬ ਜੀ ❤🎉😢😂🎉 ਅੱਜ ਤਾਂ ਬਹੁਤ ਹੀ ਵਧੀਆ ਢੰਗ ਨਾਲ ਕੜਿਆਲ ਪੈਣ ਤੋਂ ਇਲਾਜ ਤੇ ਕਸਰਤ ਬਾਰੇ ਦੱਸਿਆ ਬਹੁਤ ਬਹੁਤ ਤੁਹਾਡਾ ਦੋਨਾਂ ਦਾ ਧੰਨਵਾਦ ਜੀ

  • @Sutanter509
    @Sutanter509 Před měsícem +4

    I really appreciate your guidance

  • @babusingh5279
    @babusingh5279 Před dnem

    Thanks for good suggestion ❤❤❤❤❤

  • @pardesipardesi8931
    @pardesipardesi8931 Před měsícem +1

    Very useful information Thank you so much Dr Sahib 🙏🌹, 🌹 🇮🇳

  • @user-ts3xt4tt6w
    @user-ts3xt4tt6w Před 26 dny +3

    Thank so much ji 🙏

  • @gurdevkaur8116
    @gurdevkaur8116 Před měsícem +1

    Bahut vadia jankari lye sukriya g waheguru g tuhanu chardikala bakhshan ❤

  • @chamkaursingh3534
    @chamkaursingh3534 Před 5 dny

    Thanks. Men. And. Dr. Sahib

  • @harbinderrandhawa7036
    @harbinderrandhawa7036 Před měsícem +3

    Very nice video thank you both❤❤

  • @sukhjinderkaur5642
    @sukhjinderkaur5642 Před měsícem +1

    Sat shri Akal ji lovely❤ nd gaint couple noo...... Ene vdia glla dasn lyi bahut dhanwad... Waheguru ji chrdikla ch rakhe es piyarie couple noo...... Bahut khushkismat jorri ena apas ch piyar....

  • @Ms7991-q2p
    @Ms7991-q2p Před měsícem +1

    Respected dr. Saib mere husband de driving karde Kari vaari karwall pae jandi aa.fer car rok ke bahr nikal ke turn te thik ho jandi aa.thanks a lot for precious information about karvall😊

  • @SukhvindersinghGrewal
    @SukhvindersinghGrewal Před měsícem +4

    ਬਹੁਤ ਵਧੀਆ ਪਰੋਗਰਾਮ ਧੰਨਵਾਦ ਜੀ🙏🙏🙏🙏🙏

  • @GurvinderSingh75
    @GurvinderSingh75 Před měsícem +6

    ਧੰਨਵਾਦ ਜੀ।।

  • @gurtejsingh6417
    @gurtejsingh6417 Před měsícem +3

    Sat shri akal dowa dr.sahib nu bhot vadhia jankari hai g

  • @sohanmahil4298
    @sohanmahil4298 Před měsícem +9

    Wehaguru ji ka Khalsa Waheguru ji ki Fateh 🙏💐🇨🇦🚩

  • @bhagwantsingh4073
    @bhagwantsingh4073 Před měsícem +4

    Thanks ji

  • @neerkiran2075
    @neerkiran2075 Před měsícem +1

    ਬਹੁਤ ਵਧੀਆ ਪ੍ਰੋਗਰਾਮ ਜੀ🎉

  • @bhullaramrik8538
    @bhullaramrik8538 Před měsícem +2

    Thanks Dr sahib

  • @surinderpalkaur9253
    @surinderpalkaur9253 Před měsícem +2

    Thanks a lot 🙏🙏

  • @BalkarSingh-dc1oq
    @BalkarSingh-dc1oq Před měsícem +3

    ਬਹੁਤ ਹੀ ਵਧੀਆ

  • @JaswinderSingh-ov3lv
    @JaswinderSingh-ov3lv Před měsícem +6

    S s akal sir &Madam ji

  • @hkkaler7121
    @hkkaler7121 Před měsícem +2

    Thanku so much 💓 💖

  • @reet1930
    @reet1930 Před měsícem

    Thank you mam..you are my role model.My daughters got inspired by you to become a doctor ...we wish to meet you soon mam 😊I hope my daughters also become like you .

  • @AmarjitSingh-io8hq
    @AmarjitSingh-io8hq Před měsícem +6

    ਵਾਹਿਗੁਰੂ ਜੋੜੀ ਨੂੰ ਸਲਾਮਤ ਰੱਖਣ ਜੀ। ਲੋਕ ਭਲਾਈ ਕੰਮਾਂ ਲਈ ਬਹੁਤ ਬਹੁਤ ਧੰਨਵਾਦ ਜੀ।

  • @JaspalSingh-yx8dg
    @JaspalSingh-yx8dg Před 29 dny +1

    ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਬਹੁਤ ਸੌਹਣੀ ਜੋੜੀ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

  • @AmandeepKaur-gn4mz
    @AmandeepKaur-gn4mz Před měsícem +2

    Ssa mam tuhadi video s bahut vadia hundiaa ne mam mere sarvical bahut hai gardan bahut dard kardi a plz es lai kuj Daso.

  • @avtarsingh4956
    @avtarsingh4956 Před měsícem +2

    Thanks bhain ji te veer ji❤

  • @sudeshpal1155
    @sudeshpal1155 Před měsícem +1

    Buht hi vdya dassde ho tuc ratt nu mere v legs ch karhwal pa gay c...

  • @ajitnat2252
    @ajitnat2252 Před měsícem +1

    Thanks Dr sahib God bless you

  • @surinderdhanjle3212
    @surinderdhanjle3212 Před měsícem +3

    Very nice Ji 🙏🙏 I like to share one kind soap name zest is very good for leg cramps!! Just put soap on your bed under your bed sheet foot side 🙏🙏

  • @harjitlitt1375
    @harjitlitt1375 Před měsícem +1

    Very good Dr couple. Proud of you- From Canada

  • @singhsurjit6369
    @singhsurjit6369 Před měsícem

    I APRECIATE DR HARSHINDER AND DR.GURPAL SINGH DAUGHTER OF PUNJAB ND HER HUSBAND . GOOD LUCK GOD BLESS AND ALL THE BEST

  • @NarinderKaur-mk6bd
    @NarinderKaur-mk6bd Před měsícem +4

    ਧੰਨਵਾਦ ਜੀ

  • @pinkyhundal9212
    @pinkyhundal9212 Před měsícem

    Thanks for making videos on common issues .This problem my mother also had .you made emotional by remembering what secrifice our mothers did .whole time busy .
    Even I also have sometime sometime at night by learnt from my mother...immediately stand up with support. That relieves .my personal experience. (Tusi hamesha khoja tey gal kardey ho ).
    Waiting for video on all stages of pragnany with diet required.
    Thanks .Waheguru ji aap tey mehar rakhan.
    Gurinder Kaur
    Mohali

  • @yogirajsharma6824
    @yogirajsharma6824 Před 2 dny

    Tnx for information

  • @user-wi3ct9dn7t
    @user-wi3ct9dn7t Před 6 dny +1

    Very good job

  • @user-ql6ol2kv8u
    @user-ql6ol2kv8u Před měsícem +3

    Great work ❤

  • @sarbbajwa7602
    @sarbbajwa7602 Před měsícem +1

    Thanks Dr Sahub ji Waheguru ji App te sda apparently mehar bhariaa Hand rkhan ji❤❤❤❤❤❤

  • @user-wc6eu1mo9i
    @user-wc6eu1mo9i Před měsícem +1

    Very good bibi ji 🙏 bha ji Jai Hind jinda bad ❤

  • @RanjitSingh-zc3og
    @RanjitSingh-zc3og Před měsícem +3

    Thanks Mam❤❤

  • @HarbhajanSingh-mh5mr
    @HarbhajanSingh-mh5mr Před měsícem +3

    🎉 waheguru tujadi jodi no sada chardikala rakhe ji.

  • @karamjeetkaur6707
    @karamjeetkaur6707 Před 6 dny +1

    Thanks jee same to you thanks 🙏

  • @satnamsinghgoldy1332
    @satnamsinghgoldy1332 Před měsícem +1

    Bahut vadhia jankari ditti tci ❤❤

  • @sukhjindersinghsandhu2288
    @sukhjindersinghsandhu2288 Před měsícem

    Great effort for mankind, Salute to both of you

  • @OfficialJasSingh
    @OfficialJasSingh Před měsícem +8

    ਥੋੜੇ ਥੋੜੇ ਕੜਵੱਲ ਮਹਿਸੂਸ ਹੁੰਦੇ ਨੇ ਜੀ ਮੈਨੂੰ ਵੀ। ਖਾਸ ਕਰ ਜਦੋਂ ਸੋਂ ਕੇ ਸਵੇਰੇ ਉਠਦੇ ਹਾਂ।

  • @abroldentalcare8638
    @abroldentalcare8638 Před měsícem +5

    Best art ol living is smile which is given by your good selves Ashok Abrol

  • @hardippalsinghsaggu5854
    @hardippalsinghsaggu5854 Před měsícem +3

    ਜਿਉਂਦੇ ਵੱਸਦੇ ਰਹੋ ਜੀ ❤️🙏🏼

  • @karandhillon8079
    @karandhillon8079 Před měsícem +2

    Thanks❤❤❤

  • @karamjeet8764
    @karamjeet8764 Před 12 dny

    ਸਤਿ ਸ੍ਰੀ ਆਕਾਲ ਜੀ ਡਾਕਟਰ ਸਾਹਿਬ ਜੀ ਸਦਾ ਐਦਾਹੀ ਹੱਸਦੇ ਬਸਦੇ ਰਹੋ ਜੀ ਪਰਮਾਤਮਾ ਆਪ ਜੀ ਨੂ ਚੜ੍ਹਦੀ ਕਲਾ ਵਿਚ ਰੱਖਣ

  • @balbirkaur4961
    @balbirkaur4961 Před měsícem +1

    Sat Sri akal ji thanks ji🙏

  • @user-ts3xt4tt6w
    @user-ts3xt4tt6w Před 17 dny

    Thank so much both of you Dr sahib 🙏

  • @davindergill970
    @davindergill970 Před 5 dny

    Very nice video ❤❤

  • @matbalsingh1602
    @matbalsingh1602 Před měsícem +3

    Thanku mam ji

  • @gurbaxsingh764
    @gurbaxsingh764 Před měsícem +2

    Very nice dr sahib s s a ji

  • @premsingh-dt5of
    @premsingh-dt5of Před 19 dny

    Respected Dr. Sahib Ji Waheguru Ji app Jian nu sada Chardi kalla vich rakhan tandrusti bakhshash karan ji,Sat Siri Akal Ji 🙏🙏

  • @user-wc6eu1mo9i
    @user-wc6eu1mo9i Před měsícem +1

    Very good bha ji Jai Hind bibi ji ❤jinda bad 🎉

  • @inderarora9359
    @inderarora9359 Před měsícem +1

    Doctor saab nu dilo pyar mere valo ❤❤❤❤❤

  • @gurmeetkaur9773
    @gurmeetkaur9773 Před měsícem +2

    Satshree akaal ji ❤🎉🙏🙏

  • @user-es5fc7fn3h
    @user-es5fc7fn3h Před měsícem +1

    Thankyou ji good information

  • @neenasharma599
    @neenasharma599 Před měsícem +1

    Thankyou soo much

  • @gurcharansingh4135
    @gurcharansingh4135 Před měsícem +1

    Waheguru ji khalsa waheguru ji ki fte good job

  • @surjitkaur5406
    @surjitkaur5406 Před měsícem +1

    ❤ s thank you Doktors sahib ji🙏🙏

  • @avtarsinghhundal7830
    @avtarsinghhundal7830 Před měsícem +1

    VERY GOOD performance

  • @paramjitgill7177
    @paramjitgill7177 Před měsícem +3

    Sat sari akal ji

  • @jaskiratsingh3194
    @jaskiratsingh3194 Před měsícem +3

    Good ❤❤❤❤❤

  • @user-qt4ee9qj4y
    @user-qt4ee9qj4y Před měsícem +1

    Thanks a lot mam ji ! 🌹🙏🌹

  • @cindikaur7295
    @cindikaur7295 Před měsícem +2

    Thanks

  • @KulwinderKaur-ef7qk
    @KulwinderKaur-ef7qk Před měsícem

    Kulwinder jit kaur patiala god bless you dr sahab ji