Now one can live upto 130 years ! ਕਿਵੇਂ ਲੰਮੀ ਉਮਰ ਭੋਗੀਏ! (139)

Sdílet
Vložit
  • čas přidán 11. 09. 2024
  • This is copyright property of Dr harshinder Kaur patiala CZcams channel. Subscribe this channel for watching various issues on health based on research. This channel gives authentic information about human body and various natural remedies.
    contact details : drharshpatiala@yahoo.com
    instagram: drharshinder
    #health​ #naturalremedy​ #doctor​ #diet​ #doctortips​ #punjabi #drharshinderkaurpatiala​ #healthytips​ #drharshinderkaur​ #longlife #newresearch #healthylifestyle #healthylife

Komentáře • 197

  • @santokhsingh6343
    @santokhsingh6343 Před 24 dny +19

    ਮੇਰੇ ਸਮਝ ਮੁਤਾਬਕ ਜੇਕਰ ਲੰਮੀ ਉਮਰ ਦੀ ਦਵਾਈ ਦੀ ਖੋਜ ਹੋ ਜਾਂਦੀ ਹੈ ਤਾਂ ਸਾਡੇ ਦੇਸ਼ ਦੇ ਰਾਜਨੀਤਿਕ ਲੋਕਾਂ ਨੂੰ ਇਹ ਦਵਾਈ ਨਾਂ ਮਿਲੇ ਕਿਉਕਿ ਇਹ ਲੋਕ ਭਰਿਸ਼ਟਾਚਾਰ ਨੂੰ ਵਧਾਉਣ ਦਾ ਕੰਮ ਕਰਦੇ ਹਨ ਅਤੇ ਆਮ ਲੋਕਾਂ ਨੂੰ ਜੀਵਨ ਦੇ ਸਾਧਨਾਂ ਤੋਂ ਦੂਰ ਕਰਦੇ ਹਨ।ਸਭ ਲਈ ਖਾਣ-ਪੀਣ ਦੇ ਸਸਤੇ ਸਾਧਨ ਮੁਹੱਈਆ ਹੋਣੇ ਚਾਹੀਦੇ ਹਨ।ਲੰਮੀ ਉਮਰ ਨਾਲੋਂ ਵੱਧ ਚੰਗਾ ਮਂਨ ਤੇ ਤੰਦਰੁਸਤ ਸ਼ਰੀਰ ਹੋਣਾ ਚੰਗਾ ਹੈ।ਧੰਨਵਾਦ ਜੀ।ਸੰਤੋਖ ਸਿੰਘ ਸੁਪਰਡੈਂਟ।

  • @surindergarg8386
    @surindergarg8386 Před 24 dny +10

    ਸਤਿ ਸ੍ਰੀ ਅਕਾਲ ਪਿਆਰੀ ਡਾਕਟਰ ਜੋੜੀ ਜੀ.... ਭੈਣ ਭਰਾ ਦੇ ਪਵਿੱਤਰ ਰੱਖੜੀ ਤਿਓਹਾਰ ਦੀਆਂ ਮੁਬਾਰਕਾਂ ਜੀ 💫💫💫

  • @gurdeepjee
    @gurdeepjee Před 24 dny +6

    ਮੈਂ ਹਰ ਰੋਜ਼ ਆਪ ਜੀ ਦੀ ਵੀਡੀਓ ਪੂਰੀ ਦੇਖਦੀ ਹਾਂ ਜੀ ਅਤੇ ਸ਼ੇਅਰ ਵੀ ਕਰਦੀ ਹਾਂ ਜੀ। ਬਹੁਤ ਵਧੀਆ ਜਾਣਕਾਰੀ ਅਤੇ ਹਸਦਿਆਂ ਖੇਡਦਿਆਂ ਦੇਂਦੇ ਹੋ ਜੀ। ਧੰਨਵਾਦ ਜੀ।

  • @dr.paramjitsinghsumra179
    @dr.paramjitsinghsumra179 Před 24 dny +10

    ਡਾਕਟਰ ਹਰਸ਼ਿੰਦਰ ਕੌਰ ਪਟਿਆਲਾ ਯੂਟਿਊਬ ਟੈਲੀਵਿਜ਼ਨ, ਡਾ : ਗੁਰਪਾਲ ਸਿੰਘ ਤੇ ਚੈਨਲ ਦੇ ਸਮੁੱਚੇ ਪਰਵਾਰ ਵਾਲਿਆਂ ਨੂੰ ਪਿਆਰ ਸਤਿਕਾਰ ਸਹਿਤ ਬੁਲਾਈ ਗਈ ਗੁਰੂ ਫ਼ਤਿਹੇ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹੇ, ਸਤਿ ਸ੍ਰੀ ਅਕਾਲ ਪ੍ਰਵਾਨ ਹੋਵੇ।
    ਸਵਾਦ ਕਾਫੀ, ਖਾਣਾ ਤੇ ਮਨ ਪਸੰਦ ਕੀਰਤਨ, ਸੰਗੀਤ ਰੂਹ ਨੂੰ ਅੰਦਰ ਤੱਕ ਛੂਹ ਜਾਂਦੇ ਹਨ

  • @jagdishkaur9755
    @jagdishkaur9755 Před 24 dny +6

    ਮੇਰੇ ਵਿਚਾਰ ਅਨੁਸਾਰ ਲੰਮੇਰੀ ਉਮਰ ਤਾਂ ਹੀ ਫ਼ਾਇਦੇਮੰਦ ਹੈ ਜੇਕਰ ਸਰੀਰ ਰਿਸ਼ਟਪੁਸ਼ਟ ਹੋਵੇ ਨਹੀਂ ਤਾਂ ਗੰਭੀਰ ਬਿਮਾਰੀਆਂ ਵਾਲੇ ਲੰਬੀ ਉਮਰ ਦੇ ਰੋਗੀਆਂ ਨੂੰ ਅਸੀਂ ਰੋਜ਼ ਮੌਤ ਦੀ ਉਡੀਕ ਕਰਦਿਆਂ ਦੇਖਦੇ ਹਾਂ। ਮੈਂ ਤਾਂ ਫਿਰ ਕਹਾਂਗੀ ਕਿ ਸਾਇੰਸ ਕੁਦਰਤ ਨਾਲੋਂ ਵੱਡੀ ਨਹੀਂ। ਧੰਨਵਾਦ ਜੀ।

    • @drharshinder
      @drharshinder  Před 24 dny +2

      ਧਿਆਨ ਨਾਲ ਸੁਣੋ , ਇਹੋ ਗੱਲ ਵੀਡੀਓ ਵਿੱਚ ਕੀਤੀ ਗਈ ਹੈ

  • @baljindersingh1184
    @baljindersingh1184 Před 24 dny +10

    ਪਾਕਿਸਤਾਨ ਵਿਚ ਅੱਜ ਵੀ HUNZA area ਵਿੱਚ 200-250 ਸਾਲ ਦੀ ਉਮਰ ਦੇ ਲੋਕ ਰਹਿ ਰਹੇ ਹਨ ।🎉ਮੈਡਮ ਜੀ ਇਹ ਉਮਰ ਤਾਂ 200 -250 ਸਾਲ ਤੱਕ ਹੋਇਆ ਕਰੇਗੀ ਆਉਣ ਵਾਲੇ ਸਮੇਂ ਵਿੱਚ ।

  • @jarnailsingh7120
    @jarnailsingh7120 Před 23 dny +2

    ਡਾਕਟਰ ਸਾਹਿਬ ਤੁਹਾਡੀ ਅਣਥੱਕ ਮਿਹਨਤ ਨੂੰ ਸਲਾਮ। ਜੋ ਸਾਡੇ ਲਈ ਹਰ ਰੋਜ਼ ਨਵੀਂ ਤੋਂ ਨਵੀਂ ਜਾਣਕਾਰੀ ਦਾ ਖਜ਼ਾਨਾ ਖੋਲਦੇ ਹੋ । ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਤੁਸੀਂ ਹਮੇਸ਼ਾਂ ਖੁਸ਼ ਰਹੋ ਤੇ ਖੁਸ਼ੀਆਂ ਖੇੜੇ ਵੰਡਦੇ ਰਹੋ

    • @drharshinder
      @drharshinder  Před 23 dny

      God bless you

    • @gurjinderkaur8971
      @gurjinderkaur8971 Před 23 dny

      Mam m swal cki manu black chaaker undee ne eye te paar ja randa te najer v kam ho rahi m ki cheak up krave please dasna pppppp❤

  • @jasvirkaur1590
    @jasvirkaur1590 Před 23 dny +1

    Waheguru ਜੀ ਤੁਹਾਡੀ ਵੀ ਉਮਰ ਲੰਮੀ ਕਰੇ ਤਾਂ ਜੋ ਤੁਸੀ ਸਾਨੂੰ ਏਦਾਂ ਦੀਆਂ ਖੋਜਾਂ ਦਸਦੇ ਰਹੋ।

  • @BalwinderSingh-ug2mf
    @BalwinderSingh-ug2mf Před 24 dny +3

    ਬਹੁਤ ਸੋਹਣੀ ਜਾਣਕਾਰੀ ਦਿੱਤੀ ਹੈ ਜੀ ਬਹੁਤ ਧੰਨਵਾਦ ਜੀ ਦੋਵੇਂ ਡਾਕਟਰ ਸਾਹਿਬਾਨਾਂ ਦਾ ਜਿਉਂਦੇ ਰਹੋ

  • @ManjitSingh-vq4ee
    @ManjitSingh-vq4ee Před 24 dny +8

    ਭੈਣ ਜੀ ਅਤੇ ਭਾਜੀ ਜੀ,ਭੈਣ ਜੀ -4 ਸਾਲ ਵਿੱਚ ਕੌਰਪਰੇਟ ਨੇ ਸਾਡੇ ਕਿਸਾਨਾ ਦੇ ਹੱਥੋ ਕਿਸਾਨੀ ਖੋ ਲੈਣੀ ਹੈ,ਫਿਰ -130 ਮਜ਼ਦੂਰੀ ਕਰਕੇ-2 ਕੀ ਜੀਣਾ ਹੈ,ਭੈਣ ਜੀ ਜਿੰਨੀਆ ਕੂ ਬਿਮਾਰੀਆ ਆ ਗਈਆ ਉਹਨਾਂ ਬਿਮਾਰੀਆ ਤੋ ਬਚਣਾ ਗਰੀਬ ਆਦਮੀ ਲਈ ਬਹੁਤ ਔਖਾਂ ਹੋ ਗਿਆ ਹੈ ਸਰਕਾਰੀ ਹਸਪਤਾਲ ਡਿਸਪੈਸਰੀਆ ਖਤਮ,ਸਰਕਾਰੀ ਸਕੂਲ ਖਤਮ,ਸਰਕਾਰੀ ਰੋਡਵੇਜ,ਸਰਕਾਰੀ ਹਰੇਕ ਚੀਜ ਖਤਮ,ਗਰੀਬ ਆਦਮੀ ਕਿਸ ਤਰੀਕੇ ਨਾਲ -130 ਵਾਲਾ ਟੀਕਾ ਕਿਸ ਤਰ੍ਹਾਂ ਲਗਵਾਏਗਾ, ਗੁਰਦਾਸਪੁਰ ਪੰਜਾਬ 🌾🌳☂️💙🌽🏃🤾🙏🙆

    • @drharshinder
      @drharshinder  Před 24 dny +1

      ਸਿਰਫ਼ ਖੋਜ ਸਾਂਝੀ ਕੀਤੀ ਹੈ ਪਰ ਕ੍ਰਾਂਤੀ ਆਪਾਂ ਸਾਰਿਆਂ ਨੇ ਰਲ ਕੇ ਲਿਆਉਣੀ ਹੈ

  • @kulwindergill4385
    @kulwindergill4385 Před 24 dny +1

    Ssa both of you today I walk 7 miles last week 15000 steps everyday watching your videos continue God bless you and your family

  • @ministories_narinder_kaur

    ਬਹੁਤ ਹੀ ਜ਼ਿਆਦਾ ਵਧੀਆ ਜਾਣਕਾਰੀ ਦਿੱਤੀ ਗਈ ਹੈ ਧੰਨਵਾਦ ਸ਼ਿਮਲਾਪੁਰੀ ਲੁਧਿਆਣਾ ਦੇ ਪੰਜਾਬ ਸੂਬੇ

  • @baljinderkaur2725
    @baljinderkaur2725 Před 21 dnem +1

    Dr ਸਾਹਿਬ ਤੁਹਾਡੇ ਵੱਲ ਵੇਖਕੇ ਹੀ ਬਿਮਾਰੀਆਂ ਛੂ ਮੰਤਰ ਹੋ ਜਾਂਦੀਆਂ ਹਨ ਕਿਉਂਕਿ ਤੁਸੀਂ ਬਹੁਤ ਪਿਆਰ ਨਾਲ ਹੱਸਦੇ ਹੱਸਦੇ ਖੋਜ ਸਾਂਝੀ ਕਰਦੇ ਹੋ,, ਵਾਹਿਗੁਰੂ ਵਾਹਿਗੁਰੂ ਜੀ,, ਤੁਹਾਨੂੰ ਚੜ੍ਹਦੀਕਲਾ ਬਖਸ਼ਣ,, ਜੀ ਖੁਸ਼ ਹੋ ਗਿਆ 🤗🤗😇😇

  • @baljitsingh8757
    @baljitsingh8757 Před 24 dny +1

    USA always teasing with nature . Now it is getting so expensive ! India ਤਾਂ ਬੱਚੇ ਬਨਾਉਟੀ ਚ champion ਹੈ ਜੀ ! ਰੱਬ ਦੀ ਕਿਰਪਾ ਜੇ ! 🙏

  • @hafeezhayat2744
    @hafeezhayat2744 Před 18 dny

    ਬਹੁਤ ਵਧੀਆ ਜਾਣਕਾਰੀ

  • @gurjantsidhu1708
    @gurjantsidhu1708 Před 23 dny +1

    ਤੁਹਾਡਾ ਪ੍ਰੋਗਰਾਮ ਹੀ ਕੈਲਰੀ ਦਾ ਕੰਮ ਕਰਨ ਲੱਗ ਪਿਆ ਜੀ,ਰੋਜ ਸੁਣ ਲਈ ਦਾ ਹੈ ਜੀ❤

  • @surjitjatana468
    @surjitjatana468 Před 13 dny

    ਬਹੁਤ ਵਧੀਆ ਜੀ ।

  • @amarjitsandhu9927
    @amarjitsandhu9927 Před 23 dny +5

    ਜੇ ਨਾਮ ਨੀ ਜਪਣਾਂ ਤਾ ਲੰਬੀ ਉਮਰ ਵੀ ਕੀ ਕਰਨੀ ।।

  • @narinderkour4478
    @narinderkour4478 Před 23 dny +1

    ਭੈਣ ਤੋਹਾਡੇ ਨਾਲ ਮਿਲ ਕੇ ਖੁਸ਼ੀ ਹੋਈ ਧਨਬਾਦ ਜੀ ❤

  • @sukhvindergrewal1233
    @sukhvindergrewal1233 Před 22 dny

    ਡਾ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ🙏🙏🙏🙏🙏

  • @Amarjeetkaur-cd2rr
    @Amarjeetkaur-cd2rr Před 24 dny

    Ggod
    Bahut wadia lagya ji
    Tusi health de nal jo social life te need nu touch ch liya
    Eh te ek life style summary c
    Bahut achhy lagi tuhadi presentatio ji
    Thanku ji both of u ji

  • @varisdeepsingh7a462
    @varisdeepsingh7a462 Před 22 dny

    Sat Sri akal bhain g and bhaji thanku so much..God bless you 🙏 ❤️ 💖

  • @mehakdeepkaur6966
    @mehakdeepkaur6966 Před 18 dny

    waheguru...mehar bhreaa hath rekhe ji..

  • @suchasingh7365
    @suchasingh7365 Před 24 dny +1

    Sat shri akal ਦੋਨੋ ਜੀ wahaguru ji ਦਾ khalsa wahaguru ji ਦੀ ਫ਼ਤਹਿ the best video

  • @Sutanter509
    @Sutanter509 Před 24 dny +1

    ਡਾਕਟਰ ਸਾਹਿਬ ਮੇਰੇ ਗੋਡੇ ਐਕਸਰਸਾੲਈਜ ,ਯੋਗਾ ਤੇ ਪ੍ਰਾਣਾਯਾਮ ਨਾਲ ਠੀਕ ਹੋਏ ਹਨ।

  • @drsaritadall7631
    @drsaritadall7631 Před 3 dny

    Stay blessed both of you❤❤

  • @surinderkumar2125
    @surinderkumar2125 Před 24 dny +2

    Very good information ji,Thanks both of u,dr.couple

  • @iqbalbhullar4213
    @iqbalbhullar4213 Před 23 dny +1

    Thanks a lot very helpful and intelligent Dr's Couple for sharing your great knowledge Blessings for your long life and bright future

  • @harinkaur6900
    @harinkaur6900 Před 24 dny +1

    Dr Sahib ji Rakhi Mubarak 🙏🏻
    Bahut Bahut wadhiya jankaari ji . My all group members & knowns are subscribed your channel & thay all liked this channel..Thank you ji .
    Dupatta bahut sohna lag riha ji 🙏🏻
    GOD bless you ❤

  • @user-hj3un8dc1b
    @user-hj3un8dc1b Před 24 dny +3

    ਬਹੁਤ ਵਧੀਆ ਜਾਨਕਾਰੀ ਜੀ ਮੈ ਆਪ ਜੀਆਂ ਨੂੰ ਮਿਲਣਾ ਚਾਹੁਨੀ ਹਾਂ ਮੋਗੇ ਜਾ ਫ਼ਿਰੋਜ਼ਪੁਰ ਆਏ ਤਾਂ ਜ਼ਰੂਰ ਦੱਸੋ

  • @harnekmalhans7783
    @harnekmalhans7783 Před 24 dny +1

    Sat Sri Akal Dr Harshinder Kaur Dr Gurpal Singh Thanks for interesting information on life longevity

  • @parmjitkaur1255
    @parmjitkaur1255 Před 22 dny

    Really valuable information . 🙏🙏

  • @SukhwinderKaur-bp9wf
    @SukhwinderKaur-bp9wf Před 23 dny

    ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਜੀ ❤❤🎉🎉🎉🎉🎉🎉🎉 usa ਤੋਂ

  • @prabhjotsandhu2184
    @prabhjotsandhu2184 Před 23 dny

    Dr sahib ji tuc t the point gall karia kro tuc taa es tra galla karde o jive koi vartek hove ,dr rs bhullar nu suno kini vadhya gall karde ne kde bor nhi hoe

  • @amritsingh6949
    @amritsingh6949 Před 23 dny

    ਜਾਨਕਾਰੀ ਲਈ ਬਹੁਤ ਬਹੁਤ ਧੰਨਵਾਦ ਜੀ 🙏ਨਾਲੇ ਅੱਜ ਭੈਣ ਜੀ ਅਤੇ ਵੀਰ ਜੀ ਨੇ ਇੱਕੋ ਜਿਹੇ ਰੰਗ ਵਰਤੇ ਹੋਏ ਹਨ ਕਮਿੰਟ ਕਰਕੇ ਜ਼ਰੂਰ ਦੱਸੋ ਜੀ 🙏

  • @tejinderpalkaur4001
    @tejinderpalkaur4001 Před 23 dny +1

    ❤u both,bot hi vadia jankari ditti tusi, waheguru tuhanu Dona nu tandrusti bakshe.

  • @JasveerKaur-cv1se
    @JasveerKaur-cv1se Před 23 dny +2

    Thank u❤

  • @bhupindersinghsraanSraan

    ਸੋਹਣੀ ਜਾਨਕਾਰੀ ਦਿੱਤੀ ਧੰਨਵਾਦ

  • @gurbaxsingh764
    @gurbaxsingh764 Před 24 dny +2

    Very good information dr sahib thanks s s a ji

  • @badshahgaming4462
    @badshahgaming4462 Před 23 dny +1

    Dear Dr Hershindar je love you God bless you and your family ❤️

  • @parmjitkaur1967
    @parmjitkaur1967 Před 24 dny

    ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਜੀ
    ਪਲੀਜ ਏਹ ਦੱਸੋਗੇ ਕਿ ਓਮਰ ਅਨੁਸਾਰ ਕਿੰਨਾ ਵੇਟ ਪਰਫੈਕਟ ਹੁੰਦਾ ਹੈ ਜੀ

  • @harnekmalhans7783
    @harnekmalhans7783 Před 24 dny +1

    Salute to scientists who sacrificed for the benefit of humanity

  • @ramjoshi771
    @ramjoshi771 Před 24 dny +2

    Very nice ji.Great information.

  • @Sutanter509
    @Sutanter509 Před 24 dny +1

    Mam I mostly share your videos to my friends &relatives

  • @rajwinderkaloty
    @rajwinderkaloty Před 24 dny +1

    V good information , sach much tusin great ho, hasde raho ji bahut he mahaan seva kar raho ho ji

  • @surindersurinderthind0532

    From Canada satsriakall ji very good interesting information.thx🎉

  • @jasvirkaur1590
    @jasvirkaur1590 Před 23 dny

    Dr ਸਾਹਿਬ ਜੀ ਸੋਰਾਈਸਿਸ ਠੀਕ ਕਰਨ ਵਾਲੀ ਵੀ ਕੋਈ ਖੋਜ ਦਸੋ ਜੀ।

  • @ButaSingh-kx2xf
    @ButaSingh-kx2xf Před 24 dny +2

    ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।

  • @lakhvirkaursandhu6803
    @lakhvirkaursandhu6803 Před 23 dny +1

    Very nice video Waheguru chardikla rakhe 🙏🎉👌👍

  • @baljitsingh8393
    @baljitsingh8393 Před 24 dny +2

    Ssa dr sahib ji God bless you 🙏

  • @naranjansingh8808
    @naranjansingh8808 Před 24 dny +1

    ਡਾਕਟਰ ਸਹਿਬਾਨ ਜੀ ਦੀ ਜੋੜੀ ਨੂੰ ਸਤਿ ਸਿਰੀ ਆਕਾਲ ਜੀ, ਬਹੁਤ ਹੀ ਵਧੀਆ ਵਧੀਆ ਜਾਣਕਾਰੀਆਂ ਦੇ ਰਹੇ ਹੋ ਜੀ, ਅੱਜ ਬਹੁਤ ਹੀ ਜ਼ਿਆਦਾ ਲੋਕ ਕਿਸੇ ਨਾ ਰੂਪ ਵਿਚ ਤੰਗ ਨੇ,ਗਾਹੇ ਵਗਾਹੇ ਬੋਲ ਦਿੰਦੇ ਨੇ ਕਿ ਮੌਤ ਆ ਜਾਵੇ , ਬਾਕੀ ਬਾਬੇ ਨਾਨਕ ਜੀ ਦੇ ਬੋਲ,ਜੇ ਜੁਗ ਆਰਜਾ ਹੋਰ ਦਸੂਣੀ,,,,,,,,,,, ਬਾਕੀ ਸਾਇੰਸ ਬਹੁਤ ਵਧੀਆ ਹੈ ਜੀ

  • @BhupinderSingh-ul8im
    @BhupinderSingh-ul8im Před 23 dny +1

    ਹਮੇਸ਼ਾ ਖੁਸ਼ ਰਹੋ

  • @rachnakumari5519
    @rachnakumari5519 Před 24 dny +2

    Very good information ❤❤❤❤

  • @gursevsingh7376
    @gursevsingh7376 Před 23 dny +2

    🙏

  • @manjit3665
    @manjit3665 Před 20 dny

    If platelets high in the body then what precautions we should take?

  • @angrejparmar6637
    @angrejparmar6637 Před 24 dny +1

    ਚੜ੍ਹਦੀ ਕਲਾ

  • @JasvirKaur-mq2tq
    @JasvirKaur-mq2tq Před 22 dny

    Very nice 💯

  • @roopkaur5484
    @roopkaur5484 Před 24 dny +2

    Ssa Dr sahib ji

  • @paramjitkaur2404
    @paramjitkaur2404 Před 23 dny +1

    Thanks ji very good job🎉🎉

  • @SurinderSingh-hw2jc
    @SurinderSingh-hw2jc Před 23 dny +1

    Very nice

  • @bejindersinghgrewal6866
    @bejindersinghgrewal6866 Před 24 dny +3

    Very nice video

  • @sukhwindersaini9930
    @sukhwindersaini9930 Před 23 dny

    God bless ji

  • @kabalsran1882
    @kabalsran1882 Před 24 dny +2

    Good job done

  • @gurmeetkaur9773
    @gurmeetkaur9773 Před 24 dny +1

    Satshree akaal ji very nice ji 🎉❤

  • @bantdeol6835
    @bantdeol6835 Před 23 dny

    Very good views and good information thanks

  • @jkhehra5001
    @jkhehra5001 Před 23 dny +1

    Sat Shri Akal Dr Harshinder and Dr Iqbal. Can you please talk about Anoxic brain injury and how you can help to bring that person's memory back? Please
    Thank you

  • @jatindersinghgill6689
    @jatindersinghgill6689 Před 24 dny

    Very informative,thanks Dr sahib

  • @balbirrathore151
    @balbirrathore151 Před 23 dny +1

    Looking very ਬਿਊਟੀਫੁਲ today

  • @gurjaspreetsingh7138
    @gurjaspreetsingh7138 Před 23 dny +1

    👌👌

  • @jaswantsingh-xj6dk
    @jaswantsingh-xj6dk Před 23 dny +1

    ਖੋਜਾਂ ਤੇ ਡਿਸਕਸ ਤੁਸੀਂ ਜਰੂਰ ਕਰ ਰਹੇ ਹੋ ਪਰ ਡਾਕਟਰ ਸਾਹਿਬ ਤਾਂ ਲੰਬੀ ਉਮਰ ਨਹੀਂ ਚਾਹੁੰਦੇ ਹੋਣਗੇ ਇਹ ਤਾਂ ਲੱਗਦਾ ਖਹਿੜਾ ਹੀ ਛੁਡਾਉਣਾ ਚਾਹੁੰਦੇ ਹੋਣਗੇ ਇਸ ਜ਼ਿੰਦਗੀ ਤੋਂ ਜਿਸ ਤਰ੍ਹਾਂ ਇਹਨਾਂ ਨਾਲ ਵੀਡੀਓ ਚ ਹੁੰਦੀ ਹੈ

    • @drharshinder
      @drharshinder  Před 23 dny

      This research is for humanity, not any one individual

    • @jaswantsingh-xj6dk
      @jaswantsingh-xj6dk Před 23 dny

      ​@@drharshinderਡਾਕਟਰ ਸਾਹਿਬਜੀ ਮਜਾਕ ਵਿੱਚ ਕਿਹਾ

    • @jaswantsingh-xj6dk
      @jaswantsingh-xj6dk Před 23 dny

      ਬਹੁਤ ਵਧੀਆ ਜਾਣਕਾਰੀ ਹੁੰਦੀ ਹੈ ਤੁਹਾਡੇ ਚੈਨਲ ਤੇ ਧੰਨਵਾਦ

  • @hardeepkaur7076
    @hardeepkaur7076 Před 24 dny +1

    Very good thanks doctor God bless

  • @bhavtaransingh6638
    @bhavtaransingh6638 Před 24 dny +2

    ਮੈਡਮ ਜੀ ਥੈਲੀ ਵਾਲਾ ਅਾਟਾ ਤਾਂ ਪਹਿਲਾ ਹੀ ਸ਼ਾਣ ਕੇ ਅਾੳੁਂਦਾ ਜੀ।

    • @drharshinder
      @drharshinder  Před 24 dny +1

      ਆਪ ਕਣਕ ਪਿਹਾ ਲਵੋ

  • @salinderkang7041
    @salinderkang7041 Před 23 dny +1

    Satsri akal jee

  • @LachhmanSingh-g3h
    @LachhmanSingh-g3h Před 23 dny

    Very nice madm g and Sir g

  • @user-vs5ru2gd7g
    @user-vs5ru2gd7g Před 23 dny

    Lab technician surinder kaur hoshiarpur bairampur to ssaji

  • @amarjitkaur620
    @amarjitkaur620 Před 22 dny

    Love you live long life

  • @RupinderKaur-xr7ls
    @RupinderKaur-xr7ls Před 23 dny

    I’m Rupinder Kaur I living U s from India i doing job with old age lady I spent 10 hours daily this job s name HHA

  • @agamjotsinghpannu5918
    @agamjotsinghpannu5918 Před 23 dny

    🙏🙏ji very interesting information ji

  • @Punjab-cz7mz
    @Punjab-cz7mz Před 5 dny

    Kale ave nanaka sade uthe jye 3:07 3:09 3:09 3:10 3:10 3:10 3:10 3:12 3:12 3:12 3:13 3:13

  • @siratpreetkaurmand7692

    👍👍👍

  • @parmindersinghparmindersin1318

    Sat shri akaal ji

  • @Caraesthetic3
    @Caraesthetic3 Před 24 dny

    Ssa ji Dr sahib ji nice ji ❤❤❤❤❤❤

  • @kahansingh2348
    @kahansingh2348 Před 23 dny +1

    Thanks ji

  • @gurubani7537
    @gurubani7537 Před 24 dny

    Very nice advice

  • @user-no3qn5fp3m
    @user-no3qn5fp3m Před 23 dny +1

    ਅੰਡਿਆਂ ਬਾਰੇ ਦਸੋ ਕਿਵੇਂ ਖਾਣਾ ਸਹੀ ਹੈ

  • @jagsirsingh7013
    @jagsirsingh7013 Před 24 dny

    Good information ji

  • @leelaram6506
    @leelaram6506 Před 24 dny +1

    I am ready for trial

  • @shinderpal747
    @shinderpal747 Před 24 dny +1

    Shinder pal kaur Sidhu Newzealand very nice massage for ji dr sahib ji my 61 ha my life partner nai ha es dunes me

  • @nirmalbhullar3418
    @nirmalbhullar3418 Před 23 dny +1

    Waheguru ji

  • @surinderkaur6232
    @surinderkaur6232 Před 23 dny

    Sat sari akal ji 🙏

  • @bhupindersinghsraanSraan

    Very good topiç for us

  • @rajwinderkaloty
    @rajwinderkaloty Před 24 dny +1

    Ssa ji

  • @SurinderKaur-ui4by
    @SurinderKaur-ui4by Před 23 dny +1

    Verynice

  • @ramangrewal6053
    @ramangrewal6053 Před 23 dny +1

    Sat shri akal dr sahib god bless u both 🙏🙏

  • @sikandersingh650
    @sikandersingh650 Před 23 dny +1

    ❤❤❤❤❤❤

  • @HarnekSingh-xg5xe
    @HarnekSingh-xg5xe Před 23 dny

    Partma lami Umar Kara ji

  • @kirankamboj2811
    @kirankamboj2811 Před 23 dny +1

    Ssa sir and mam g

  • @Duck_psk
    @Duck_psk Před 24 dny +1

    Nice video ❤❤❤❤❤❤🎉🎉

  • @gurdipsingh8286
    @gurdipsingh8286 Před 24 dny +1

    Good

  • @balwinderbrar8619
    @balwinderbrar8619 Před 23 dny +1

    ਸਰਦੀਆਂ ਵਿੱਚ ਗੋਡੇ ਦੁਖਦੇ ਹਨ ਇਲਾਜ ਦੱਸਣਾ