LIVE :-ਫੱਟਕੜੀ ਨਾਲ ਹੋ ਸਕਦੀਆਂ ਨੇ ਕਈ ਬਿਮਾਰੀਆਂ ਠੀਕ ਜਾਣੋ ਡਾ. ਹਰਸ਼ਿੰਦਰ ਕੌਰ ਜੀ ਕੋਲ਼ੋਂ | Sanjha TV |

Sdílet
Vložit
  • čas přidán 13. 03. 2022
  • LIVE :-ਫੱਟਕੜੀ ਨਾਲ ਹੋ ਸਕਦੀਆਂ ਨੇ ਕਈ ਬਿਮਾਰੀਆਂ ਠੀਕ ਜਾਣੋ ਡਾ. ਹਰਸ਼ਿੰਦਰ ਕੌਰ ਜੀ ਕੋਲ਼ੋਂ | Talk Show "SANJHI GALBAAT" Baljinder Kaur (Host) with Dr. Harshindar Kaur (Guest) | Sanjha TV |
    #SanjhaTV #livetalkshow #DrHarshindarKaur
    #BaljinderKaur #PunjabUpdates
    #PunjabNews #vlog #Follow #punjabnew #punjabinews #punjabinewschannel #mustwatch #politicalnews #youtube #Canada #Vancouver #Surrey
    Available in CANADA ON
    Bell Network # 2424
    Telus # 2424
    VMedia # 801
    RokuTV
    Toober
    SHAW
    Rogers
    Videotron
    RiverTV
    Available in NORTH AMERICA
    Dish Network-USA # 748-07
    Sling TV # Punjabi Pack
    RokuTV
    Available in India
    Mobile APP # JioTV ,
    Watcho-d2hApp
    mxplayer
    Facebook
    / sanjhatv
    Twitter
    / sanjhatv
    Website
    www.sanjhatv.ca
    Sanjha TV USA/Canada
    Contact :- +1 604 200 0692
    NORTH AMERICA :- Toll Free 1(800) 443-0075
    Content Copyright @ FYI media group Ltd.

Komentáře • 799

  • @kamaljitpurewal350
    @kamaljitpurewal350 Před 2 lety +15

    ਸਾਨੂੰ ਇਹ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਜੀ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਭੈਣ ਜੀ ਡਾਕਟਰ ਹਰਸ਼ਿੰਦਰ ਜੀ ਨੇ ਹੋਸਟ ਭੈਣ ਤੇ ਪੁਰੀ ਸਾਝਾ ਪੰਜਾਬ ਟੀ ਵੀ ਚੈਨਲ ਦਾ ਦਿਲੋ ਧੰਨਵਾਦ ਹੈ ਜੀ ਵਾਹਿਗੁਰੂ ਸਾਰੀਆ ਨੂੰ ਚੜ੍ਹਦੀ ਕਲਾ ਬਖਸ਼ਣ ਜੀ

  • @mukhtarsingh3581
    @mukhtarsingh3581 Před 6 měsíci +4

    ਡਾ ਹਰਸ਼ਿੰਦਰ ਕੌਰ ਜੀ ਇੱਕ ਬਹੁਤ ਈ ਇਮਾਨਦਾਰ ਤੇ ਇਨਸਾਨੀ ਦਰਦ ਖਾਸਕਰ ਸਿੱਖ ਕੌਮ ਦਾ ਦਰਦ ਰੱਖਦੇ ਆ ਨਾਲ-ਨਾਲ ਸਾਨੂੰ ਸਿਹਤ ਸਬੰਧੀ ਜਾਣਕਾਰੀ ਵੀ ਦਿੰਦੇ ਆ ਬਹੁਤ ਬਹੁਤ ਧੰਨਵਾਦ ਜੀ

  • @ranjitkaur9567
    @ranjitkaur9567 Před rokem +17

    ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਜੀ।

  • @SonuKumar-gf7rt
    @SonuKumar-gf7rt Před rokem +16

    ਬਹੁਤ ਵਧੀਆ ਡਾਕਟਰ ਸਾਹਿਬ ਜੀ

  • @bhupindrrsingh563
    @bhupindrrsingh563 Před 2 měsíci +2

    ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਜੀ ਡਾਕਟਰ ਸਾਹਿਬ ਜੀ

  • @kulwinderkaur193
    @kulwinderkaur193 Před 11 měsíci +10

    ਦੰਦਾਂ ਦੀਆ ਖੋੜਾਂ ਦਾ ਜਬਰਦਸਤ ਇਲਾਜ ਜੀ ।ਮੈ ਇਹ ਜਦੋ ਜਰੂਰਤ ਹੋਵੇ ਉਸ ਸਮੇ ਹੀ ਵਰਤ ਲੈਦੀ ਹਾਂ ।ਕਿਤੇ ਹੋਰ ਜਾਣ ਦੀ ਜਰੂਰਤ ਨਹੀ ਪੈਦੀ

  • @ramankaur1934
    @ramankaur1934 Před rokem +18

    ਬੀਬੀ ਹਰਸ਼ਿੰਦਰ ਕੌਰ ਡਾਕਟਰ ਸਾਹਿਬ ਜੀ ਵਾਹਿਗੁਰੂ ਸੋਨੂੰ ਚੜ੍ਹਦੀ ਕਲਾ ਰੱਖੇ

  • @danishsandhu7982
    @danishsandhu7982 Před 2 lety +21

    ਬਹੁਤ ਵਧੀਆ

  • @gurlabhsingh8072
    @gurlabhsingh8072 Před 2 lety +16

    ਕਮਾਲ ਦੀ ਸੇਵਾ ਭੈਣਾ ਕਰ ਰਹੀਆ ਹਨ ਧੰਨਵਾਦ ਜੀ

  • @sgrewal3019
    @sgrewal3019 Před 2 lety +9

    ਡਾਕਟਰ ਮੈਮ ਸੁਣ ਵੀ ਰਹੇ ਹਾਂ ਸ਼ੇਅਰ ਵੀ ਕਰ ਰਹੇ ਹਾਂ ਜੀ

  • @kaurmaan2673
    @kaurmaan2673 Před 2 lety +13

    ਬਹੁਤ ਵਧੀਅਾਡ ਾਕਟਰਸਾਹਿਬ ਜੀ

  • @bhupinderkaur5988
    @bhupinderkaur5988 Před 2 lety +14

    Waheguru ji 🙏🌺🙏

  • @tsingh9657
    @tsingh9657 Před 2 lety +5

    Thanku very much 🙏

  • @balwinderkaursembhi803
    @balwinderkaursembhi803 Před 2 lety +19

    ਛੋਟੀ ਭੈਣ ਤੁਹਾਡਾ ਪ੍ਰੋਗਰਾਮ ਮੈ ਜ਼ਰੂਰ ਵੇਖਦੀਆਂ ਬਹੁਤ ਵਧੀਆ ਹੁੰਦਾ ਵਾਹਿਗੁਰੂ ਤੁਹਾਨੂੰ ਚੱੜਦੀ ਕਲਾ ਰੱਖੇ ਤੁਸੀ ਡੱਕਰ ਸਾਹਿਬ ਭੈਣ ਜੀ ਨੂੰ ਪੁੱਛਿਓ ਕਿ ਮੈਨੂੰ ਕਿਸੇ ਭੈਣ ਨੇ ਕਿਹਾ ਕਿ ਉੁਨੂੰ ਪੁੱਛਿਓ ਕੇ ਚੇਰੇ ਤੇ ਵਾਲ ਅੋਦੇਆ ਇੰਨਾਂ ਦਾ ਕੋਈ ਲਾਜ ਦੱਸੋ ਤੁਹਾਡਾ ਬਹੁਤ ਬਹੁਤ ਧੰਨਵਾਦ 👍👍🙏🙏

    • @jangirsingh5545
      @jangirsingh5545 Před rokem

      ਚੇਹਰੇ ਤੇ ਵਾਲਕਢ ਕੇ ਥੋਹਰ ਦਾ ਗੁਦਾ ‌ਲੈ ਕੇ ਭਰੋ

  • @ParamjeetKaur-ps3yp
    @ParamjeetKaur-ps3yp Před rokem +5

    ਵਹਿਗੁਰੂ ਵਹਿਗੁਰੂ ਜੀ

  • @harinkaur6900
    @harinkaur6900 Před 9 měsíci +6

    Thank you dr sahib ji , Waheguru ji bless you 🙏🏻🙏🏻

  • @gurneetsingh7730
    @gurneetsingh7730 Před 2 lety +8

    Thanks man ji

  • @RandomWRLDW
    @RandomWRLDW Před rokem +6

    Waheguru ji ka khalsa waheguru ji ki fateh 🙏🙏🙏🙏🙏

  • @surjitkaur9964
    @surjitkaur9964 Před 5 měsíci +1

    ਬਹੁਤ ਵਧੀਆ ਨੁਕਸੇ ਹਨ ਧਨਵਾਦ ਵਧੀਆ ਦਸਣ ਦੇ ਲੲਈ

  • @ManjitKaur-yz6oj
    @ManjitKaur-yz6oj Před 2 lety +4

    ਡਾਕਟਰ ਸਾਹਿਬਾ ਜੀ ਸਤਿ ਸ੍ਰੀ ਆਕਾਲ ਫਟਕੜੀ ਸੱਚ ਹੈ ਕਿ ਬਹੁਤ ਵਧੀਆ ਹੈ ਪੁਰਾਣੇ ਬਜ਼ੁਰਗ ਅੱਖਾਂ ਦੁਖਣ ਤੇ ਫਟਕੜੀ ਪਾਣੀ ਵਿੱਚ ਘੋਲ ਕੇ ਅੱਖਾਂ ਧੋਣ ਨੂੰ ਕਹਿੰਦੇ ਸੀ ਤੇ ਅਸੀਂ ਇਹ ਨੁਸਖਾ ਖੁਦ ਵੀ ਅਜ਼ਮਾਇਆ ਹੈ ਬਹੁਤ ਵਧੀਆ ਹੈ

  • @OppoPhone-qf4pw
    @OppoPhone-qf4pw Před 2 lety +4

    Thank u ji

  • @bhupinderjeetkaur6542
    @bhupinderjeetkaur6542 Před 2 lety +5

    Thanks dr sahib

  • @sgrewal3019
    @sgrewal3019 Před 2 lety +21

    ਭੈਣ ਜੀ ਸਾਡੀ ਬੇਬੇ ਸਾਨੂੰ ਨਿੱਕੇ ਹੁੰਦਿਆਂ ਨੂੰ ਖਾਂਸੀ ਜ਼ੁਕਾਮ ਆਦਿ ਤੋਂ ਬਚਾਅ ਲਈ ਸਾਨੂੰ ਸ਼ਾਹਿਦ ਵਿੱਚ ਮਿਲਾ ਕੇ ਸਾਉਣ ਤੋਂ ਪਹਿਲਾਂ ਚਟਾਅ ਦਿੰਦੇ ਸੰਨ ਸੁਭਾ ਉਠਦੇ ਹੀ ਠੀਕ ਹੋ ਜਾਂਦਾ ਸੀ

  • @tonisingh7041
    @tonisingh7041 Před rokem +2

    ਧੰਨਵਾਦ ਜੀ ਤੁਹਾਡਾ

  • @sukhirandhawa3569
    @sukhirandhawa3569 Před 2 lety +6

    ਡਾਕਟਰ ਸਾਹਿਬ ਜੀ ਸੁੱਕੀ ਖੰਘਵਾਸਤੇ ਜ਼ਰੂਰ ਵੀਡੀਓ ਬਨਾਓ ਜੀ

  • @naibsinghsingh5248
    @naibsinghsingh5248 Před rokem +4

    Waheguru waheguru waheguru waheguru waheguru waheguru ji.

  • @jasveersingh473
    @jasveersingh473 Před rokem +10

    ਬਹੁਤ ਬਹੁਤ ਧਨਵਾਦ ਡਾਕਟਰ ਸਾਹਿਬ ਜੀ

  • @HarmanchahalChahal-it1jh
    @HarmanchahalChahal-it1jh Před 9 měsíci +2

    ਬੁਹਤ ਧਨਵਾਦ ਜੀ

  • @gulzarsinghgharyala9974
    @gulzarsinghgharyala9974 Před 2 měsíci

    ਵਾਹਿਗੁਰੂ ਜੀ। ਸਾਰੇ ਸੰਸਾਰ ਨੂੰ ਤੰਦਰੁਸਤੀ ਬਕਸੋ ਭੈਣ ਜੀ ਬਹੁਤ ਵਧੀਆ ਜੀ।

  • @mohindertatla9518
    @mohindertatla9518 Před 2 lety +4

    Thank you doctor long live

  • @sukhwinderrehill9590
    @sukhwinderrehill9590 Před 2 lety +3

    Thanoo dona noo bhug bhut piar phari satsriakal ji 🙏🙏

  • @waheguru8825
    @waheguru8825 Před 6 měsíci +1

    ਬਹੁਤ ਬਹੁਤ ਧੰਨਵਾਦ ਜੀ 🙏

  • @sushmaarora2214
    @sushmaarora2214 Před rokem +7

    ਮੈਡਮ ਜੀ ਬਹੁਤ ਵਧੀਆ ਘਰ੍ਹੇਲੂ ਨੁਸਖੇ ਦੱਸੇ।
    ਧੰਨਵਾਦ ਮੈਡਮ ਜੀ ਦਾ
    ਇੱਕ ਬੀਮਾਰੀ ਦਾ ਦੇਸੀ ਜਾ ਨੁਸਖਾ ਦਸੋ।ਸੋਰਾਇਸੀ‌ਬੜੇ ਲੰਬੇ ਸਮੇ ਤੋ ਚੱਲ ਰਹੀ ਹੈ।ਹੁਣ ਕਾਫੀ ਹੱਦ ਤੱਕ ਠੀਕ ਹੈ

  • @SukhwinderKaur-yd7qt
    @SukhwinderKaur-yd7qt Před 11 měsíci +1

    Thank you Dr Harshinder Kaur ji

  • @inderjithansra2596
    @inderjithansra2596 Před 2 lety +6

    Very nice Dr sisterji God bless you Always

  • @mandeepkaur6979
    @mandeepkaur6979 Před 2 lety +19

    ਧੰਨਵਾਦ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @jaswantsingh-kv8ep
    @jaswantsingh-kv8ep Před 2 lety +68

    ਭੈਣ ਡਾ ਹਰਸਿੰਦਰ ਕੌਰ ਜੀ ਸਤਿ ਸ੍ਰੀ ਆਕਾਲ ਜੀ ਤੰਦਰੁਸਤੀ ਵਖਸਣ ਵਾਹਿਗੁਰੂ ਜੀ ਸਾਰੇ ਪਰਿਵਾਰ ਨੂੰ

  • @jass4375
    @jass4375 Před rokem +2

    ਬਹੁਤ ਵਧੀਆ ਜਾਣਕਾਰੀ

  • @parminderchauhan7309
    @parminderchauhan7309 Před 2 lety +4

    Bhout vadia jankari ditti thanks 🙏🏻

  • @harpreetsinghdhillondhillo6690

    Thank you madem

  • @gurdishkaur4917
    @gurdishkaur4917 Před 2 lety +5

    Very good massage 🙏🙏

  • @rajmixchannel4843
    @rajmixchannel4843 Před 2 lety +4

    Very many thanks ji for this information .

  • @charanjeetkaur9877
    @charanjeetkaur9877 Před rokem +4

    ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ

  • @naibsinghsingh5248
    @naibsinghsingh5248 Před rokem +4

    Thanku

  • @rajvirkaursandha2585
    @rajvirkaursandha2585 Před 2 lety +2

    Thanks mam ji 🙏🏻🙏🏻

  • @rsandhu6488
    @rsandhu6488 Před 2 lety +7

    GOOD DR .MAM 👍🙏🙏

  • @jassjass7008
    @jassjass7008 Před 2 lety +4

    Very nice😍 God bless u mam 🙏🙏

  • @manjeetkaurwaraich1059
    @manjeetkaurwaraich1059 Před rokem +2

    ਬਹੁਤ ਬਹੁਤ ਚੰਗਾ ਲਗਿਆ

  • @simarpreetkaur631
    @simarpreetkaur631 Před 2 lety +1

    Mam mere naal v experiment hoyea c jado mai 9th class ch c mere lips de injury hoyi c nalke di hathi back pressure naal vji c
    Te gwand ch. Biji c ohna ne fatkari pees k lips te lgai c te bleeding ikdum band ho gayi c te
    doc kehnde v first aid bohat vadia diti aa je eda na kita janda ta lips te stitches lagaune paine c
    This was a miracle for me
    Meri beti di jeebh te v bohat dunghi satt laggi c odo v ehi kita bleeding band
    Bohat vadia cheej a eh
    Thnx bhenji tu c eda de nuskheya nu share krde oo te krde raho so that Sadi new generation v labh lai ske

  • @rajinderkumari7822
    @rajinderkumari7822 Před 7 měsíci +10

    ❤ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ, ਪਰਮਾਤਮਾ ਤੁਹਾਨੂੰ ਲੰਬੀ ਉਮਰ ਦੇਣ, ਇਸੇ ਤਰ੍ਹਾਂ ਆਪਣਾ ਟਾਈਮ ਦਿੰਦੇ ਰਹੋ, ਧੰਨਵਾਦ ਜੀ।

  • @alishasingh3893
    @alishasingh3893 Před 2 lety +2

    Thanks so much mam

  • @harjinderkaur7827
    @harjinderkaur7827 Před 2 lety +1

    Thanks ji

  • @narinderkaur3124
    @narinderkaur3124 Před rokem +2

    Thanks Dr sahiba God bless you

  • @darshankaur4217
    @darshankaur4217 Před 2 lety +4

    God bless u mam &Dr.

  • @manjitsidhu510
    @manjitsidhu510 Před 2 lety +13

    Very nice, happy to hear our natural remedies

    • @kauranmol3152
      @kauranmol3152 Před rokem

      Grib kuri di benti mere father cancer bimari vich chl vasse maa hart patient hai ghar gribi hai mainu help cahidi hai maa beti presan majbur ha mangn lai mayus ho gaya ha

  • @KULWANTSINGH-es1no
    @KULWANTSINGH-es1no Před rokem +3

    Very nice and effective knowledge.

  • @ManjitKaur-bf2jw
    @ManjitKaur-bf2jw Před 2 lety +2

    Dr sahiba buhat buhat dhanvad

  • @navreetsingh2105
    @navreetsingh2105 Před 6 měsíci +1

    Waheguru waheguru waheguru waheguru ji tera shuker he.

  • @raovarindersingh7038
    @raovarindersingh7038 Před 2 lety +2

    ਬਹੁਤ ਵਧੀਆ ਜੀ

  • @kamaljit3430
    @kamaljit3430 Před 2 lety +2

    Thanks 👍 mam 🙏🙏🙏🙏

  • @amandeepkaursandhu493
    @amandeepkaursandhu493 Před 4 měsíci +6

    ਚੇਹਰੇ ਤੇ ਫਟਕੜੀ ਕਿੰਨਾ ਟਾਈਮ ਲਗਾ ਕੇ ਰੱਖਣੀ ਆ ਜੀ

  • @kiranjitkaur4717
    @kiranjitkaur4717 Před 2 lety +1

    Thanks 👍

  • @GurpreetSingh-jr8wp
    @GurpreetSingh-jr8wp Před 2 lety +4

    God bless you sister ji

  • @paramjitkaur2662
    @paramjitkaur2662 Před 2 lety

    Bahut hi Vadia Galla Dasian ji Bahut Bahut Thanks Dr.Sahib Tuhada

  • @rajgur4794
    @rajgur4794 Před 2 lety +7

    Thanks Dr sab for valuable information g

  • @ravigarcha6796
    @ravigarcha6796 Před 2 lety +2

    Dr.mam so sweet you are bhut happy mood ch bdiya treeke naal ds dy hon ......God bless you ✋

  • @kuldeepkaur7366
    @kuldeepkaur7366 Před rokem +2

    Waheguru ji

  • @grewalbhupinder572
    @grewalbhupinder572 Před rokem +2

    Waheguru. Ji. God. Blees. U

  • @roopsidhu4301
    @roopsidhu4301 Před 2 lety

    Thnk u v much

  • @arjinderkaur4240
    @arjinderkaur4240 Před 2 lety +4

    Very nice information 👍👍👍👍

  • @suchetchahal3713
    @suchetchahal3713 Před 2 lety +8

    👏 doctor madam ਅਸੀਂ ਤਾਂ ਤੁਹਾਡਾ ਪਰੋਗਰਾਮ ਸੰਭਾਲ ਕੇ ਰੱਖੀਂ ਦਾ

  • @Gurmukhsingh-ow6bo
    @Gurmukhsingh-ow6bo Před 4 měsíci +1

    ਧੰਨਵਾਦ ਭੈਣ ਜੀ

  • @jatinderkaur9957
    @jatinderkaur9957 Před 2 lety +2

    I respect you 🙏👍♥️

  • @gurmejsingh6139
    @gurmejsingh6139 Před rokem

    Thanks Dr harshinder Kaur ji

  • @manpreetsingh1971
    @manpreetsingh1971 Před 2 lety +1

    thanks dr sab

  • @Elfsimmuoffical
    @Elfsimmuoffical Před 2 lety +3

    Aap dona nu vaheguru long life good health deve

  • @gurbhajankaur3281
    @gurbhajankaur3281 Před 2 lety +1

    Thanks doctor sahiba

  • @rajwant28
    @rajwant28 Před 2 lety +3

    Ssa madam app ji da boht boht dhnwad ji ese tran husde hoe guide krde roh ji

  • @btisingh
    @btisingh Před 2 lety +2

    Very nice 👍 program h ji thanks

  • @kunwarpartapsingh3888
    @kunwarpartapsingh3888 Před 2 lety

    Thank u mam

  • @ranjeetnagi1619
    @ranjeetnagi1619 Před 2 lety +1

    Thanks

  • @shallusharma4698
    @shallusharma4698 Před 2 lety

    Thankuu
    Madman ji

  • @paramjitsingh8020
    @paramjitsingh8020 Před 2 lety +1

    Thanks for user information

  • @pushpinderkaur97
    @pushpinderkaur97 Před 2 lety +2

    Bhut hi ziada shi dasia ji tusi🙏🙏🙏🙏🙏

  • @ParminderKaur-yr9ih
    @ParminderKaur-yr9ih Před 2 lety +1

    ਭੈਣ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਧੰਨਵਾਦ ਤੁਹਾਡਾ ਜੀ

  • @sbajwa4057
    @sbajwa4057 Před 2 lety +5

    👍👍👍

  • @DaljitKaur-gq6je
    @DaljitKaur-gq6je Před rokem +1

    Thank u mam 🙏❤️🙏

  • @kulwinderkaurrano2621
    @kulwinderkaurrano2621 Před 2 lety +1

    Thanks madam ji tusi khushi raho ji

  • @hardeoldeol1275
    @hardeoldeol1275 Před 2 lety +7

    THANKS DR SHAIB BAHUT ANMOL NUSKE DASEY AA TUSE👍👍👍👍👍👍👍🙏🙏🙏🙏🙏

  • @khkaur4950
    @khkaur4950 Před 4 měsíci +3

    26:20 digestion
    26:42 for cough
    27:53 for menstruation
    32:20 water filter ( cleaning)
    33:15 cautions (reactions) side effects

  • @KulwinderKaur-qc6uf
    @KulwinderKaur-qc6uf Před 2 lety

    Thank's

  • @HarpreetKaur-wh1yi
    @HarpreetKaur-wh1yi Před rokem +2

    Good bless you mam ❤️❤️❤️❤️👌👌👌👌👍👍👍👍🔥🔥🔥🔥

  • @darbarasingh1457
    @darbarasingh1457 Před 2 lety +6

    Thank u so very very very much. Aap ji da bohat badhiya video te dr.ji de nuskhe bohat badhiya laga ji

    • @user-xk8zm3vd5m
      @user-xk8zm3vd5m Před 4 měsíci

      ❤🎉❤🎉❤🎉❤🎉❤🎉❤🎉❤ਵਾਹਿਗੁਰੂ ❤🎉❤🎉❤🎉❤

    • @user-xk8zm3vd5m
      @user-xk8zm3vd5m Před 4 měsíci

      ਢਮਣ

  • @inderjitkaur918
    @inderjitkaur918 Před rokem +2

    Thanks doctor for great tips

  • @AmrikSingh-rr1nn
    @AmrikSingh-rr1nn Před rokem +2

    ਕਨੇਡਾ ਵਾਲੇ ਭੈਣ ਜੀ ਅਤੇ ਡਾਕਟਰ ਸਾਹਿਬ ਜੀ ਸਤਿ ਸੀ੍ ਅਕਾਲ

  • @MOR.BHULLAR-PB05
    @MOR.BHULLAR-PB05 Před 2 lety +2

    ਬਹੁਤ ਵਧੀਆ ਭੈਣ ਜੀ

  • @user-rj4tt8bi8d
    @user-rj4tt8bi8d Před 5 měsíci +1

    Bohat Bohat than bad DC shab

  • @manjitdhaliwal6024
    @manjitdhaliwal6024 Před 6 měsíci +2

    Sat Shri Akal Ji bahut useful information hai ji 😊

  • @rajwantkaur8394
    @rajwantkaur8394 Před 5 měsíci +1

    Thanks dr sahib jaankari li

  • @Sp.Singh2031
    @Sp.Singh2031 Před 2 lety +1

    Mam tuci bht vdia o... Rajendra hospital patiala... 2012 ch meri bhtiji nu tuci bcha lya... Tuci rbb o suchi.. Waheguru tuhanu hmesha lmbiaa umra bkhsn 🙏🙏🙏🙏mere kol word ni me kive tuhada dhnwad kra