Benefits of Kalonji । ਕਿਹੜੀਆਂ ਵੱਡੀਆਂ ਬਿਮਾਰੀਆਂ ਨੂੰ ਠੀਕ ਕਰਦੀ ਹੈ ਕਲੌਂਜੀ । KHALAS KHANA-63 | KHALAS TV

Sdílet
Vložit
  • čas přidán 6. 06. 2023
  • New Punjabi Short Movie 2022 : • Harami | ਹਰਾਮੀ | Late...
    𝙀𝙣𝙩𝙚𝙧𝙩𝙖𝙞𝙣𝙢𝙚𝙣𝙩 𝘿𝙖 𝘿𝙤𝙘𝙩𝙤𝙧 : tinyurl.com/fswsbzyu
    Subscribe and Share
    The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
    The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
    We are your voice. We are for Human rights. Send your voice to us we will raise your voice. thekhalas.info@gmail.com
    𝗜𝗻𝘀𝘁𝗮𝗴𝗿𝗮𝗺: / the_khalastv
    𝗙𝗮𝗰𝗲𝗯𝗼𝗼𝗸: / thekhalastvofficial
    𝗧𝘄𝗶𝘁𝘁𝗲𝗿: / thekhalastv
    𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
    𝗥𝗲𝗮𝗱 𝗡𝗲𝘄𝘀 at khalastv.com
    Digitally Managed By: 𝗖𝗕𝗶𝘁𝘀𝘀
    (cbitss.prime@gmail.com)
    #PunjabiNews #TheKhalasTv #NewsUpdate

Komentáře • 718

  • @KuldeepSingh-wb3sw
    @KuldeepSingh-wb3sw Před 10 měsíci +72

    ਦੋਨੋ ਬੀਬੀਆਂ ਘੈਂਟ ਪੰਜਾਬਣਾਂ ਹਨ| ਬਹੁਤ ਮਾਣ ਸਤਿਕਾਰ ਜੀ |🙏🙏 ਬਹੁਤ ਅਣਮੁੱਲੇ ਵਿਚਾਰ ਹਨ ਜੀ|

  • @kulwantkaur1692
    @kulwantkaur1692 Před 11 měsíci +13

    Bahut vadhiya ji mai tan tuhade age di lekh ਪੜ੍ਹਦੀ ਸੀ ਫੇਰ ਤੁਸੀਂ ਲੇਖ ਲਿਖਣੋਂ ਹਟ ਗਏ।ਹੁਣ ਤੁਸੀਂ ਨਵੀਆਂ ਨਵੀਆਂ ਜਾਣਕਾਰੀ ਦੇ ਰਹੇ ਓ ਤੁਹਾਡਾ ਬਹੁਤ ਬਹੁਤ ਧੰਨਵਾਦ ।

  • @bhuvneshbharti9023
    @bhuvneshbharti9023 Před rokem +29

    ਬਹੁਤ ਕੀਮਤੀ ਜਾਣਕਾਰੀ ਜੀ 🙏

  • @ministories_narinder_kaur

    ਸਤਿ ਸ੍ਰੀ ਅਕਾਲ ਡਾਕਟਰਸਾਹਿਬ
    ਕਲੋਂਜੀ ਬਾਰੇ ਜਾਣਕਾਰੀ
    ਦੇਣ ਜਾਂ ਬਹੁਤ ਹੀ ਧੰਨਵਾਦ।
    ਕਲੌਂਜੀ ਦਾ ਉਪਯੋਗ ਅਸੀਂ ਵੀ ਕਰ ਰਹੇ ਹਾਂ।
    ਮੇਰੇ ਪਤੀ ਨੂੰ ਸ਼ੂਗਰ ਹੈ
    ਮੈਂ ਉਨ੍ਹਾਂ ਵਾਸਤੇ ਮੇਥੀ ਕਲੋਜੀ ਅਤੇ ਦਾਲਚੀਨੀ ਦਾ ਪਾਊਡਰ ਬਣਾ ਕੇ ਰੱਖਦੀ ਹਾਂ।
    ਸਵੇਰੇ ਸ਼ਾਮ ਹਰ ਰੋਜ਼ ਪਾਣੀ ਨਾਲ ਹੀ ਖਾ ਲੈਂਦੇ ਹਨ ਅਤੇ ਉਨ੍ਹਾਂ ਦੀ ਸ਼ੂਗਰ 200 ਤੋਂ 130 ਤਕ ਆ ਗਈ ਹੈ।
    ਸੱਚ ਮੁੱਚ ਹੀ ਬਹੁਤ ਹੀ ਲਾਭਦਾਇਕ ਮਸਾਲਾ

    • @BhupinderKaur-hf1gg
      @BhupinderKaur-hf1gg Před rokem

      Ur no plz

    • @BhupinderKaur-hf1gg
      @BhupinderKaur-hf1gg Před rokem

      Or ratio of daal chini or kalonji

    • @sikhjosan5878
      @sikhjosan5878 Před rokem +5

      ਕਿਰਪਾ ਕਰਕੇ ਕਲੋਂਜੀ, ਮੇਥੀ ਅਤੇ ਦਾਲਚੀਨੀ ਦੀ ਮਾਤਰਾ ਬਾਰੇ ਵੀ ਦੱਸੋ।

    • @satwinderdhillon1305
      @satwinderdhillon1305 Před 10 měsíci

      ਤਿੰਨਾਂ ਚੀਜਾਂ ਕਿਸ ਮਾਤਰਾ ਵਿਚ ਮਿਲਾਉਣਾ ਹੈ।ਦਸਣ ਦੀ ਖੇਚਲ ਕਰਨੀ ਜੀ।

  • @jagdipsinghdhanoa6356
    @jagdipsinghdhanoa6356 Před 10 měsíci +10

    Bundle of thanks. Also many thanks for public welfare programs.

  • @pindadalifestyle682
    @pindadalifestyle682 Před rokem +14

    ਬਹੁਤ ਵਧੀਆ

  • @hirasingh4187
    @hirasingh4187 Před 10 měsíci +32

    ਡਾਃ ਹਰਸ਼ਿੰਦਰ ਕੌਰ ਜੀ ਦਾ ਬਹੁਤ ਧੰਨਵਾਦ ਦੇਸੀ ਨੁਸਕਾ ਸਾਂਝਾ ਕਰਨ ਲਈ

  • @DrBajwa-Homeo
    @DrBajwa-Homeo Před 10 měsíci +8

    ਬਹੁਤ ਲਾਭਕਾਰੀ ਜਾਣਕਾਰੀ ! ਧੰਨਵਾਦ ! ( ਸਲਾਹ ਵਿਚਾਰ ) Punjabi

  • @SimranSingh-zx4wj
    @SimranSingh-zx4wj Před rokem +6

    ਬਹੁਤ ਵਧੀਆ ਜਾਣਕਾਰੀ ਦਿੱਤੀ

  • @kashmiraujla360
    @kashmiraujla360 Před 8 měsíci +9

    ਗੁਰੂ ਤੁਹਾਡੀ ਚੜਦੀ ਕਲਾ ਕਰੇ। 🙏🙏🙏

  • @sapainderpurewal902
    @sapainderpurewal902 Před 10 měsíci +8

    ਭੈਣ ਕਲੌਜੀ ਵਾਰੇ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ ਸਤਿ ਸੀ੍ਰੀਆਕਾਲ ਜੀ ❤

  • @manjitkaur1624
    @manjitkaur1624 Před 11 měsíci +6

    Bahut badiya jankari ditti Dr sab ne. Thank you very much

  • @gurbaxsingh4615
    @gurbaxsingh4615 Před 11 měsíci +22

    ਬਹੁਤ ਵਧੀਆ ਅਤੇ ਅਣਮੁੱਲੀ ਜਾਣਕਾਰੀ ਦਿੱਤੀ ਹੈ ਡਾਕਟਰ ਮੈਡਮ ਨੇ ਬਹੁਤ ਬਹੁਤ ਧੰਨਵਾਦ ਜੀ। ਬੀਬੀ ਹਰਸ਼ਰਨ ਕੌਰ ਦਾ ਵੀ ਬਹੁਤ ਬਹੁਤ ਧੰਨਵਾਦ ।

  • @manmohansingh8091
    @manmohansingh8091 Před rokem +9

    Thank you so much for your nice information

  • @bhullaramrik8538
    @bhullaramrik8538 Před rokem +4

    Tañks doctor sahib❤❤❤

  • @navreetsingh2105
    @navreetsingh2105 Před rokem +4

    Thank you. Sahi klonji di pehchan ki hai .Dr Sahib

  • @InderjitSingh-mu5co
    @InderjitSingh-mu5co Před rokem +10

    Dono bhena da bahot bahot dhanwad 🙏🙏

  • @sukhchainbirdi1711
    @sukhchainbirdi1711 Před rokem +7

    Wahiguru ji ❤❤good job

  • @balwantkaurchahal8382
    @balwantkaurchahal8382 Před 5 měsíci +8

    ਬਹੁਤ ਵਧੀਆ ਵੀਡੀਓ ਲੱਗਿਆ ਤੁਹਾਡੇ ਦੋਨਾਂ ਦਾ ਡਾਕਟਰ ਸਾਹਿਬਾ ਤੇ ਹਰਸ਼ਰਨ ਕੌਰ ਜੀ ਜੀ ਦਾ ਬਹੁਤ ਵਧੀਆ ਜਾਣਕਾਰੀ ਸਾਂਝੀ ਕਰਨ ਲਈ। ਧੰਨਵਾਦ ਜੀ।

  • @ParminderSingh-qx2dz
    @ParminderSingh-qx2dz Před 11 měsíci +5

    Honest Doctor speak truth. I respect.

  • @anantsingh2236
    @anantsingh2236 Před rokem +46

    I am using this Kalongi oil about eight drops mixed with a glass boil water in empty stomach early in the morning without fail . This prevents serious diseases o fbody. Iam80+ using daily.I am enjoying life using protective measures This is blessing of waheguru Akalpurkh.

  • @JaswinderSingh013
    @JaswinderSingh013 Před 10 měsíci +5

    ਬਹੁਤ ਵਧੀਆ ਪ੍ਰੋਗਰਾਮ ਜੀ

  • @ranjitsinghsidhu6718
    @ranjitsinghsidhu6718 Před 11 měsíci +2

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਧੰਨਵਾਦ ਜੀ

  • @virenderkaur4896
    @virenderkaur4896 Před 10 měsíci +27

    ਅਜੇਤੱਕ ਗੰਢੇ ਦੇ ਬੀ ਨੂੰ ਹੀ ਕਲੌਂਜੀ ਸਮਝਦੇ ਰਹੇ ਅਤੇ ਅਚਾਰ ਤੇ ਸਦਾ ਫਾੜੀ ਪੂੰਝ ਕੇ ਹੀ ਲੈਂਦੇ ਰਹੇ ਹਾਂ
    ਸ਼ੁਕ੍ਰਿਆ ਜਾਣਕਾਰੀ ਲਈ !

    • @KulwinderKaur-ef7qk
      @KulwinderKaur-ef7qk Před 8 měsíci +1

      Very good program ❤

    • @j.skundi7791
      @j.skundi7791 Před 8 měsíci

      ਗੰਢੇ ਦੇ ਬੀਅ ਨੂੰ ਹੀ ਕਲੌਂਜੀ ਕਹਿੰਦੇ ਹਨ ਹੋਰ ਕਲੌਂਜੀ ਕਿਹੜੀ ਹੁੰਦੀ ਹੈ?🙏🙏

  • @user-on9vv2ix3i
    @user-on9vv2ix3i Před 9 měsíci +4

    Done wonderful ❤df. Sister ji and gursikh bibi ji,waheguru ji ka khalsa Waheguru ji ki Fateh 🙏

  • @ranjitkaur4948
    @ranjitkaur4948 Před 11 měsíci +1

    ਧੰਨਵਾਦ dr sahib ji

  • @gurjindersingh4666
    @gurjindersingh4666 Před 10 měsíci +3

    God bless you.Dr.Shiba.ji

  • @karnailsingh7588
    @karnailsingh7588 Před rokem +3

    Thanks sir for your valuable information

  • @jagroopsingh2053
    @jagroopsingh2053 Před 10 měsíci +13

    ਡਾ.ਸਾਹਿਬ ਜੀ ਬਹੁਤ ਵਧੀਆ ਵਿਚਾਰ ਹਨ ਲੋਕਾਂ ਦੀ ਸੇਵਾ ਬਹੁਤ ਵਧੀਆ ਕਰਦੇ ਹਨ

  • @amarjitsingh1946
    @amarjitsingh1946 Před 10 měsíci +3

    ਬਹੁਤ ਵਧੀਆ ਜਾਣਕਾਰੀ ਦਿੱਤੀ ਆ ਜੀ ਨਾਇਸ਼ ਬਹੁਤ ਧੰਨਵਾਦ ਜੀ 🙏

  • @lyricsjangchapra8017
    @lyricsjangchapra8017 Před rokem +7

    ਬਹੁਤ ਹੀ ਵਧੀਆ ਜਾਣਕਾਰੀ ਕਲੌਂਜੀ ਬੀਜ ਦੀ dr ਸਾਬ ਜੀ

  • @pritamkaur2520
    @pritamkaur2520 Před rokem +4

    Thanks Dr saheb 🙏🙏

  • @kulwinderdhaliwal5344
    @kulwinderdhaliwal5344 Před 10 měsíci +10

    We love you Harshinder mam ji.Permatma tuhanu lambi Umar deve ate tandrust v.

  • @karamjitkaursipre6726
    @karamjitkaursipre6726 Před 10 měsíci +5

    🙏🏼🌹🙏🏻💚🙏🏼thanks Dr sahib jee 🙏🏼🙏🏻🌹🙏🏻

  • @swarnkour3404
    @swarnkour3404 Před 9 měsíci +2

    ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੂਰੂ ਜੀ ਕੀ ਫ਼ਤਹਿ ਜੀ ਬਹੁਤ ਵਧੀਆ ਜਾਨਕਾਰੀ ਦਿੱਤੀ ਹੈ ਜੀ।

  • @gurmailkapoor4241
    @gurmailkapoor4241 Před rokem +3

    ਵਾਹਿਗੁਰੂ ਜੀ

  • @SohanSingh-di6jb
    @SohanSingh-di6jb Před 10 měsíci +1

    Bahut. Vadhiya jankari..hai.

  • @sukhramkaur4505
    @sukhramkaur4505 Před 8 měsíci +6

    ❤❤❤❤❤ ਡਾਕਟਰ ਸਾਹਿਬਾ ਜੀ ਤੇ ਬੀਬਾ ਜੀ ਸ ਸ਼੍ਰੀ ਅ ਜੀ ਤੁਹਾਡੇ ਵਲੋਂ ਦਿਤਾ ਗਿਆਨ ਬਾ ਕਮਾਲ ਹੈ

  • @HappySingh-bx2jh
    @HappySingh-bx2jh Před rokem +4

    🙏ਧੰਨਵਾਦ ਜੀ ਧੰਨਵਾਦੀ ਹਾਂ

  • @surindersingh3330
    @surindersingh3330 Před rokem +5

    Good advice salute 👏

  • @ekambrar3737
    @ekambrar3737 Před rokem +2

    Lot of thanks mqm

  • @jaskamalnehal4361
    @jaskamalnehal4361 Před rokem +2

    Thx doctor sahib

  • @GurmeetKaur-ze6im
    @GurmeetKaur-ze6im Před 10 měsíci

    Jankari dan vasta Thx.

  • @charanjitkaur8418
    @charanjitkaur8418 Před 5 měsíci +1

    Nice jankari about kalonji 🎉🎉

  • @bahadursingh9718
    @bahadursingh9718 Před 9 měsíci +11

    ਡਾਕਟਰ ਸਰ ਆਪ ਜੀ ਨੂੰ ਵਾਹਿਗੁਰੂ ਚੜ੍ਹਦੀ ਕਲ੍ਹਾ ਵਿੱਚ ਰੱਖੇ ਜੋਂ ਤੁਸੀਂ ਆਪਣੇ ਟਾਈਮ ਚੋਂ ਟਾਈਮ ਕੱਢ ਕੇ ਸਾਨੂੰ ਇਸ ਤਰ੍ਹਾਂ ਫਾਰਮੂਲੇ ਦੱਸਦੇ ਹੋ ਧੰਨਵਾਦ ਬਹਾਦੁਰ ਸਿੰਘ ਸਿੱਧੂ ਲੇਲੇਵਾਲਾ ਤਲਵੰਡੀ ਸਾਬੋ

  • @ravinderkaur2640
    @ravinderkaur2640 Před rokem +9

    Thankyou ma'am for giving very beneficial information 🙏

  • @BalwinderSingh-tk6hc
    @BalwinderSingh-tk6hc Před 11 měsíci +4

    Dr Harshinder Kaur ji Very good Job Chardhika Waheguru ji kirpa Karo ji

  • @RandhirSingh-lh5fq
    @RandhirSingh-lh5fq Před 11 měsíci +3

    Thank You Dr Sahiba And Bibi Harsharan Kaur ji -- Dr R Singh Panjeta

  • @harbanskharia
    @harbanskharia Před 5 měsíci +1

    ਬਹੁਤ ਵਧੀਆ ਜਾਣਕਾਰੀ ਦਿੱਤੀ ਮੈਡਮ ਜੀ

  • @balwinderkaur1483
    @balwinderkaur1483 Před rokem +5

    Ben harsharn Kaur. Ji app ji bahut piar nal boldey ho ji waheguru ji ka Khalsa waheguru ji ki Fateh ji

  • @gurbinderjitsinghaulakh7940

    Good information Thanks Regards

  • @shingarachohan1624
    @shingarachohan1624 Před 11 měsíci +7

    God bless Dr Harshinder KAUR

  • @sarmankaur1088
    @sarmankaur1088 Před rokem

    Thank you

  • @SurinderKaur-sw9du
    @SurinderKaur-sw9du Před 11 měsíci +2

    Thank you so much mam ji

  • @rajwinderjitkaur3767
    @rajwinderjitkaur3767 Před rokem +1

    Thanks Mam

  • @surinderkaur7961
    @surinderkaur7961 Před 9 měsíci

    Thanks for your Ideas for Kalonji

  • @kuldipsingh7087
    @kuldipsingh7087 Před 7 měsíci +1

    Beautiful advice

  • @APJain-qy1cz
    @APJain-qy1cz Před 10 měsíci +3

    Excellently explained.

  • @satnamsingh8525
    @satnamsingh8525 Před rokem +2

    good Knowldge

  • @littlestar3575
    @littlestar3575 Před 10 měsíci

    It's very good and thank you

  • @Jassi9046
    @Jassi9046 Před 10 měsíci +2

    Thanks madam ji bhut vadiya tarikey nal dasya tusi me 🙏

  • @jskalra776
    @jskalra776 Před 9 měsíci

    Dr.Sahiba bahut bahut Dhanawad for this video.

  • @nituarora9641
    @nituarora9641 Před rokem +12

    God bless you Waheguru ji tanu lambi umer bakshe🙏🙏🙏🙏🙏🙏🙏🙏🙏🙏

  • @BhupinderSingh-ev3qb
    @BhupinderSingh-ev3qb Před rokem

    Thanks🙏🙏

  • @balbirkaur5412
    @balbirkaur5412 Před rokem +2

    Satsriakalji

  • @jazz1702
    @jazz1702 Před rokem +11

    Ssa Ji, I use Kalonji oil for knee pain. Hair oil added with kalonji and use it in cooking as well

  • @JaswinderKaur-qw1zs
    @JaswinderKaur-qw1zs Před rokem

    Bahut vadeya gla g thanks g

  • @santokhsinghbenipal8592
    @santokhsinghbenipal8592 Před 10 měsíci +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @royaltrucklines5161
    @royaltrucklines5161 Před 8 měsíci

    Thank you god bless you

  • @sumansharma-qm4yf
    @sumansharma-qm4yf Před 11 měsíci +4

    Harshinder kaur jii nu meri tahe dillon pyar bhari namaste 🙏❤💐💐💐

  • @middleclass66
    @middleclass66 Před rokem +2

    Wahaguru ji

  • @paramjitsingh-co6op
    @paramjitsingh-co6op Před rokem +10

    Dr sahib ssa Very valuable information

  • @surjitkaur745
    @surjitkaur745 Před 5 měsíci

    Thanks for very nice nd beneficial msg ❤️👌👍🙏🙏

  • @subhashchand8729
    @subhashchand8729 Před 11 měsíci +2

    App dr Sahiba bilkul sahi keh rahe hai maine kalonji ka oil pita hai jis se suger bhi thik ho gayi hai

  • @narinderkaur1708
    @narinderkaur1708 Před 11 měsíci

    Good advice

  • @bakhshishsingh2488
    @bakhshishsingh2488 Před rokem +12

    ਮੈਡਮ ਜੀ ਮੇਰੀਆਂ ਲੱਤਾਂ ਬਾਹਾਂ ਦਰਦ ਕਰਦੀਆਂ ਸੀ ਮੈਂ ਕਲੋਜੀ ਦੇ ਤੇਲ ਦੀ ਵਰਤੋਂ ਕੀਤੀ ਗਰਮ ਦੁੱਧ ਨਾਲ ਇਕ ਚਮਚ ਪੀਤਾ ਦਰਦ ਖਤਮ ਹੋ ਗਈ ਇਹ ਬਹੁਤ ਵਧੀਆ

    • @BhupinderKaur-hf1gg
      @BhupinderKaur-hf1gg Před rokem +4

      Kinni maatra ch kalonji da tel dudh vh paaya

    • @bakhshishsingh2488
      @bakhshishsingh2488 Před rokem

      @@BhupinderKaur-hf1gg ਇਕ ਚਮਚ ਗਰਮ ਦੁੱਧ ਨਾਲ ਸਵੇਰੇ ਇਕ ਚਮਚ ਗਰਮ ਦੁੱਧ ਨਾਲ ਸ਼ਾਮ ਨੂੰ ਕਲੋਜੀ ਦਾ ਤੇਲ ਇਹ ਤੇਲ ਮੋਟਾਪਾ ਘਟਾਉਣ ਲਈ ਖੂਨ ਨੂੰ ਵੀ ਸ਼ੁੱਧ ਕਰਦਾ ਹੈ

    • @HarjeetKaur-uk2mv
      @HarjeetKaur-uk2mv Před 9 měsíci

      Ek spoon

  • @BhagwanSingh-mx9dx
    @BhagwanSingh-mx9dx Před rokem +28

    ਬਹੁਤ ਸ਼ੁਕਰੀਆ ਡਾ ਸਾਹਿਬ ਜੀ,
    ਤੁਹਾਡੀ ਸਿਹਤ ਬਾਰੇ ਵਾਰਤਾ ਪ੍ਰਾਇਮ ਹੈਲਥ ਤੇ ਵੀ ਸੁਣੀ ਦੀ ਹੈ। ਬਹੁਤ ਹੀ ਵਧੀਆ ਪ੍ਰੋਗਰਾਮ ਹੈ।

  • @kuldipsinghdhesi7018
    @kuldipsinghdhesi7018 Před rokem +3

    Good job❤❤

  • @jaswantkaur-vd9mc
    @jaswantkaur-vd9mc Před rokem +2

    Nice. 🙏🙏

  • @GunvirDeol
    @GunvirDeol Před rokem

    Gud information

  • @drsandhu1319
    @drsandhu1319 Před rokem +13

    ਡਾਕਟਰ ਸਹਿਬ ਬਹੁਤ ਹੀ ਜਿਆਦਾ ਵਧੀਆ ਵਾਹਿਗੁਰੂ ਭਲਾ ਕਰਨ ।ਡਾਕਟਰ ਸਹਿਬ ਕਿਰਪਾ ਕਰ ਕੇ ਦੱਸੋ ਜਿੰਨਾ ਦੀ ਬਾਈਪਾਸ ਸਰਜਰੀ ਹੋਈ ਓਨਾ ਦਾ ਖੂਨ ਗਾੜਾ ਹੁੰਦਾ ਹੈ ਦਵਾਈ ਨਾਲ ਵੀ ਲੈ ਸਕਦੇ ਹਨ ਤਾ ਕਿਓ ਕਿ ਦਵਾਈ ਖਾਦੇ ਗਾੜਾ ਹੋ ਜਾਂਦਾ ਹੈ ।ਪਰਹਪਪਪ

  • @manishwarsingh8969
    @manishwarsingh8969 Před 10 měsíci +1

    ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਧਨਵਾਦ ਜਾਨਕਾਰੀ ਦੇਣ ਲਈ,,ਜੀ

  • @charanjitgill547
    @charanjitgill547 Před rokem

    Thinkyou

  • @parmindermalhi9540
    @parmindermalhi9540 Před rokem +3

    Very nice 👍

  • @ManjitKaur-mn6jo
    @ManjitKaur-mn6jo Před 9 měsíci

    Very good information..

  • @Iqbalkhabra-cn7tk
    @Iqbalkhabra-cn7tk Před 9 měsíci

    THANKS you

  • @karnailkaur7308
    @karnailkaur7308 Před 7 měsíci

    Thanks for good.messege

  • @Jasbirkaur-nm4kp
    @Jasbirkaur-nm4kp Před 11 měsíci +8

    ਇਸ ਨਵੀਂ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ

  • @GurpreetKaur-qv4cl
    @GurpreetKaur-qv4cl Před 9 měsíci

    Thanks 🙏🙏

  • @sudershanbedi4360
    @sudershanbedi4360 Před rokem +5

    Waheguru ji Exlalent. 🙏🙏🌺🌺😃

  • @balvinderkaurkhalsa5336

    Thanks ji🙏🙏💐💐

  • @rammy20235
    @rammy20235 Před 4 měsíci

    Thank you for sharing very nice information 👍❤️

  • @balvirsingh-eq3jd
    @balvirsingh-eq3jd Před 8 měsíci

    Thank you Doctor ji

  • @nirbhaisingh652
    @nirbhaisingh652 Před 9 měsíci

    Bahut dhanwad Dr sahib da

  • @KusumLata-nt6px
    @KusumLata-nt6px Před 7 dny

    ਆਯੂਰਵੇਦ ਦੇ ਪੁਰਾਤਨ nukse bhut ਵਧੀਆ

  • @dhangurutourandtravelstrav3276
    @dhangurutourandtravelstrav3276 Před 11 měsíci +1

    Very nice

  • @jobanhundal151
    @jobanhundal151 Před 5 měsíci

    Thanks so much for your nice information 👍

  • @baljitsinghnalia728
    @baljitsinghnalia728 Před 10 měsíci

    Good job thanks 🙏 always

  • @vestigevestige6398
    @vestigevestige6398 Před 4 měsíci +1

    ਡਾਕਟਰ ਸਾਹਿਬ ਜੀ ਅਲਰਜੀ ਤੇ ਬਹੁੱਤ ਵਧੀਆ ਅਸਰ ਹੈ ਅਸੀਂ ਵਰਤੋਂ ਕਰਕੇ ਦੇਖਿਆ ਹੈ ਚਰਨਜੀਤ ਸਿੰਘ ਭਾਰਤ ਤੋਂ ਪੰਜਾਬ ਵਿੱਚ ਹਾਂ

  • @gilljasbir4384
    @gilljasbir4384 Před rokem +4

    Sat Shri akal madam ji waheguru ji ka Khalsa waheguru Ji Fatehj